ਤਿੰਨ ਘੋੜੀਆਂ ਦੋ ਵਸ਼ੇਰੀਆ ਕੁੱਲ ਪੰਜ ਜਾਨਵਰ ਵਿਕਾਉ ਆ ਸੰਪਰਕ 94170-10680

แชร์
ฝัง
  • เผยแพร่เมื่อ 22 เม.ย. 2024
  • ਤਿੰਨ ਘੋੜੀਆਂ ਦੋ ਵਸ਼ੇਰੀਆ ਕੁੱਲ ਪੰਜ ਜਾਨਵਰ ਵਿਕਾਉ ਆ ਦੋ ਘੋੜੀਆਂ ਰੇਵੀਆ ਚੰਗਾ ਤੁਰ ਦੀਆ ਸੰਪਰਕ 94170-10680

ความคิดเห็น • 9

  • @jeetuguraya4716
    @jeetuguraya4716 3 หลายเดือนก่อน +8

    ਭਰਾਵਾ ਰੇਟ ਦੱਸ ਲੈਣ ਦਿਆ ਕਰ ਪਹਿਲਾ ਹੀ ਕਿਹ ਦਿੰਨਾ ਰੇਟ ਫੋਨ ਤੇ ਕਰਨਾ ਹੈ ਰੇਟ ਦੱਸਣ ਨਾਲ ਨਵੇ ਬੰਦੇ ਨੂੰ ਜਾਣਕਾਰੀ ਹੋ ਜਾਦੀ ਹੈ

    • @HardeepSingh-kv4or
      @HardeepSingh-kv4or 3 หลายเดือนก่อน

      ਭਰਾਵਾਂ ਰੇਟ ਮਾਲਕ ਨੇ ਪਹਿਲਾਂ ਹੀ ਵੀਡੀਓ ਬਣਾਉਣ ਤੋਂ ਕਿਹ ਤਾਂ ਸੀ ਕੀ ਆਪਾਂ ਫੋਨ ਤੇ ਹੀ ਕਰ ਨਾ ਤਾਂ ਕਰ ਕੇ ਹੀ ਕਿਹਾ

  • @directorvishalbakshi0146
    @directorvishalbakshi0146 3 หลายเดือนก่อน +1

    Good

  • @preetputt4449
    @preetputt4449 3 หลายเดือนก่อน

    Yr rate bina video bnun da. Ki fyada

  • @HardeepSingh-ln9qd
    @HardeepSingh-ln9qd 3 หลายเดือนก่อน

    🎉❤❤❤

  • @rajabrar2934
    @rajabrar2934 3 หลายเดือนก่อน

    Sare bolatra..da mal..Gujrat model ...market vl colur koi vi ni

  • @jeetuguraya4716
    @jeetuguraya4716 3 หลายเดือนก่อน +1

    ਰੇਟ ਦੱਸਣ ਨਾਲ ਫਾਲਤੂ ਬੰਦਾ ਫੋਨ ਨੀ ਕਰਦਾ ਬਾਈ ਕਹਿੰਦਾ ਇਹ ਬੱਚੇ ਦੀ ਚੋਡ ਦੀ ਮਾਰੀ ਹੈ ਬਾਈ ਸਰੀਆ ਘੋੜੀਆ ਹੀ ਚੋਡ ਦੀਆ ਮਾਰੀਆ ਨੇ

    • @HardeepSingh-kv4or
      @HardeepSingh-kv4or 3 หลายเดือนก่อน

      ਬਿਲਕੁਲ ਬਾਈ ਰੇਟ ਵੀਡੀਓ ਵਿੱਚ ਹੋ ਵੇ ਤਾਂ ਵਧੀਆ ਗੱਲ ਪਰ ਜੋ ਮਾਲਕ ਵੀਡੀਓ ਬਣਾਉਣ ਤੋਂ ਪਹਿਲਾਂ ਸਾਨੂੰ ਇਹ ਦਿੰਦੇ ਆ ਆ ਰੇਟ ਆਪਾ ਫੋਨ ਤੇ ਹੀ ਕਰ ਨਾ ਵੀਡੀਓ ਵਿੱਚ ਨਹੀਂ ਦੱਸਣਾ ਅਸੀਂ ਜਾਨਵਰ ਕਿਸੇ ਵਿਪਾਰੀ ਬੰਦੇ ਤੋਂ ਖਰੀਦੇ ਆ ਅਸੀਂ ਅੱਗੇ ਆਪਣੇ ਸਾਂਭ ਕਿਤਾਬ ਨਾਲ ਵੇਚਣੇ ਆ ਰੇਟ ਵੀਡੀਓ ਵਿੱਚ ਨਹੀਂ ਕਰ ਨਾ ਇਸ ਕਰ ਕੇ ਮਾਲਕ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਰੇਟ ਦੀ ਗੱਲ ਕਰਨ ਤੋਂ ਮਨਾ ਕਰ ਦਿੰਦਾ ਜੀ ਨੇ ਰੇਟ ਵੀਡੀਓ ਵਿੱਚ ਕਰ ਨਾ ਹੁੰਦਾ ਉਹ ਪਹਿਲਾਂ ਹੀ ਸਾਨੂੰ ਦੱਸ ਦਿੰਦਾ ਕੀ ਰੇਟ ਆਪਾ ਵੀਡੀਓ ਚੋ ਕਰਾ ਗੇ

  • @user-jj3ek2uq3c
    @user-jj3ek2uq3c 3 หลายเดือนก่อน

    Kari ja phone te naa phone Ave na dadi