Harpal Singh Pannu Talking About Edhi Baba ਈਦੀ ਬਾਬਾ । Great Humanitarian I SukhanLok I

แชร์
ฝัง
  • เผยแพร่เมื่อ 14 ม.ค. 2023
  • Harpal Singh Pannu is a well known Punjabi prose writer and translator from Punjab, India.
    #Edhi #AbdulSattar #edhifoundation

ความคิดเห็น • 36

  • @meetchauhan654
    @meetchauhan654 3 หลายเดือนก่อน +7

    ਸਿਜ਼ਦਾ ਹੈ ਪ੍ਰੋਫੈਸਰ ਸਾਹਿਬ ਨੂੰ ਜੋ ਇੰਨੇ ਸੁਲਝੇ ਢੰਗ ਨਾਲ ਸਾਖੀਆਂ ਸੁਣਾਉਂਦੇ ਨੇ ਸਿਜ਼ਦਾ ਹੈ ਉਸਨੂੰ ਫਕੀਰ ਨੂੰ ਜਿਸਦੀ ਇਹ ਦਾਸਤਾਨ ਹੈ

  • @BaldevSingh-nq1hd
    @BaldevSingh-nq1hd หลายเดือนก่อน +1

    ਈਦੀ ਬਾਬਾ ਦੀ ਦਾਸਤਾਨ ਲਈ ਬਹੁਤ ਬਹੁਤ ਧੰਨਵਾਦ

  • @sukhdevgrewal6173
    @sukhdevgrewal6173 ปีที่แล้ว +17

    ਈਦੀ ਬਾਬਾ ਅੱਗੇ ਸਿਰ ਝੁਕਦਾ ਅਤੇ ਸਲਾਮ ਹੈ ਹੀ, ਤੁਸੀਂ ਭੀ ਧੰਨਤਾ ਦੇ ਯੋਗ ਹੋ ਜਿਨ੍ਹਾਂ ਇਹ ਜਾਣਕਾਰੀ ਦਿੱਤੀ ਸੋ ਤੁਹਾਨੂੰ ਭੀ ਸਲਾਮ।

    • @charanjeetsidhu645
      @charanjeetsidhu645 ปีที่แล้ว

      Dr Pannu where I can get your translated Praser Prasen book please

  • @sarbjitkaur-es3gy
    @sarbjitkaur-es3gy 2 หลายเดือนก่อน +1

    ਈਦੀ ਬਾਬਾ ਅੱਗੇ ਸਤਿਕਾਰ ਨਾਲ ਸਿਰ ਝੁਕਦਾ ਹੇ
    ਤੁਹਾਡੇ ਰਿਣੀ ਹਾ ਜੋ ਸਾਨੂੰ ਹਿਨਾ ਤੋ ਜਾਣੂ ਕਰਾਇਆ ਅਸੀ ਤਾ ਅੱਜ ਤੱਕ ਸੁਣਿਆ ਵੀ ਨਹੀ ਸੀ

  • @amnkarfew
    @amnkarfew 5 หลายเดือนก่อน +2

    ਹਰਪਾਲ ਪੰਨੂ ਜੀ ਮੇਰੀ ਇਹ ਪਹਿਲੀ ਕਿਤਾਬ ਸੀ... ਉਸ ਤੋਂ ਬਾਅਦ ਮੇਰਾ ਕਮਰਾ ਭਰਦਾ ਗਿਆ ਤੇ ਮੇਰੇ ਕਿਰਦਾਰ ਚ ਬਹੁਤ ਖੂਬਸੂਰਤੀ ਆਈ ਤੇ ਨਵੀਂ ਜੀ ਜ਼ਿੰਦਗੀ ਮਿਲੀ... ਅਖੀਰ ਕਿਤਾਬਾ ਕਿੰਨੀਆ ਖੂਬਸੂਰਤ ਹੁੰਦੀਆ ਹਨ ❤
    ਤੇ ਓਹ ਲੋਕ ਜੋਂ ਇਹਨਾਂ ਕਿਤਾਬਾਂ ਚ ਪਾਤਰ ਬਣਦੇ ਹਨ...

  • @durlabhjitkaur2884
    @durlabhjitkaur2884 8 หลายเดือนก่อน +2

    ਤੁਹਾਨੂੰ ਅਤੇ ਈਦੀ ਬਾਬਾ ਨੂੰ ਸਲਾਮ

  • @DarshanSingh-uz2om
    @DarshanSingh-uz2om ปีที่แล้ว +3

    ਪੰਨੂੰ ਸਾਹਿਬ ਜੀ ਤੁਹਾਡੇ ਬਾਰੇ ਕੀ ਆਖਾਂ ਬੲ ਰੱਬ ਨੇ ਤੁਹਾਨੂੰ ਕਿੰਨੀ ਸਮਰੱਥਾ ਕਿੰਨਾ ਗਿਆਨ ਕਿੰਨੇ ਸਮਝਦਾਰ ਹੋ ਤੁਸੀਂ ਇਸਨੂੰ ਪਰਮੇਸ਼ੁਰ ਦੀ ਬਖ਼ਸ਼ੀਸ਼ ਹੀ ਹੈ ਤੁਹਾਡੇ ਉੱਪਰ ਮੈਂ ਤੁਹਾਡੇ ਤੋਂ ਕਿੰਨਾ ਪਿਆਰ ਵਿਸ਼ਵਾਸ ਸਵੈ ਮਾਣ ਸਨਮਾਨ ਵਾਰ ਸਕਦਾਂ ਹਾਂ ਮੈਂ ਤੁਹਾਨੂੰ ਸਾਹਮਣੇ ਬੈਠ ਕੇ 12ਘੰਟੇ ਸੁਣ ਸਕਦਾ ਹਾਂ ਪਰ ਮੈਂ ਸਮਝਦਾ ਤੁਹਾਡੇ ਉੱਪਰ ਪਰਮੇਸ਼ੁਰ ਨੇ ਬੇਅੰਤ ਦਿਆਲਤਾ ਬੇਅੰਤ ਕਿਰਪਾਲਤਾ ਰਹਿਮਤਾਂ ਸਹਿਬਰਾਂ ਵਰਸਾਈਆਂ ਹਨ ਤੁਸੀਂ ਆਮ ਨਹੀਂ ਹੋ ਤੁਹਾਨੂੰ ਸੱਚਮੁੱਚ ਹੀ ਰੱਬ ਨੇ ਚੁਣਿਆ ਹੈ

  • @SukhwinderKaur-nu7pj
    @SukhwinderKaur-nu7pj หลายเดือนก่อน

    ਵਾਹਿਗਰੂ ਜੀ 🙏🙏

  • @rameshkumar-tr2gj
    @rameshkumar-tr2gj 4 หลายเดือนก่อน +1

    bahut badiya sandesh
    samaz layi

  • @KuldeepSingh-ob9cw
    @KuldeepSingh-ob9cw 7 หลายเดือนก่อน +1

    Eedi Baba ap ko salam

  • @armaanrafiq1180
    @armaanrafiq1180 ปีที่แล้ว +3

    ਧੰਨ,ਬਾਬਾ ਈਦੀ ਤੇ ਧੰਨ ਈਦੀ ਬਾਬਾ ਜੀ ਦੇ ਮਾਪੇ

    • @GurdeepDhillon1984
      @GurdeepDhillon1984 11 หลายเดือนก่อน +1

      Dhan baba bhagat puuran singh ji

  • @armankhokhar8341
    @armankhokhar8341 ปีที่แล้ว +2

    Good

  • @meenamehrok5450
    @meenamehrok5450 ปีที่แล้ว +2

    ਸਜਦੇ ਸਜਦੇ ਇਹੋ ਜਿਹੀਆਂ ਰੂਹਾਂ ਨੂੰ

  • @SurjitSingh-qq2qu
    @SurjitSingh-qq2qu ปีที่แล้ว +2

    Veer Harpal Singh ji Tusi,Edhi Baba ji di Zindgi da Sach Loka de nal Sanja keeta,Ap ji da, Very very Thanks, 🙏 God bless you 🙏 Waheguru ji Chardi Kla Tandrusti Bakshsis karn ji 🙏

  • @karnailsingu5774
    @karnailsingu5774 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ

  • @SubhashChand-wz9rh
    @SubhashChand-wz9rh 7 หลายเดือนก่อน +1

    Abbal Allah Noor upaya
    Kudrat se sab bande
    Ek Noor te sab jag upja kaun bhale kaun mande.

  • @sukhisingh9056
    @sukhisingh9056 ปีที่แล้ว +2

    ਵਾਹ ਈਦੀ ਬਾਬਾ ਵਾਹ ਸਲਾਮ ਹੈ🙏

  • @rasvinderkaur6757
    @rasvinderkaur6757 8 หลายเดือนก่อน +1

    Wah g wah,, very nice,, salute to you and to edhi baba g

  • @upkarsingh2309
    @upkarsingh2309 ปีที่แล้ว +1

    Pannu saab app g nu salaam.

  • @Mandipcheema315
    @Mandipcheema315 ปีที่แล้ว +2

    ਕਿਰਪਾ ਕਰਕੇ ਸੁਖ਼ਨ ਲੋਕ ਚੈਨਲ ਵਾਲੇ ਪ੍ਰੋ. ਸਾਹਿਬ ਜੀ ਦਾ ਨੰਬਰ ਮਿਲ ਸਕਦਾ 🙏

  • @mandeepgill2226
    @mandeepgill2226 ปีที่แล้ว +1

    Waah, sunh k bahut vadiya lagya

  • @sonydhaliwal1576
    @sonydhaliwal1576 ปีที่แล้ว +1

    waheguru

  • @mohinderkaur6367
    @mohinderkaur6367 4 หลายเดือนก่อน

  • @Lovepreetsingh-kp1ho
    @Lovepreetsingh-kp1ho ปีที่แล้ว +2

    Waah

    • @JasbirSingh-mr2zj
      @JasbirSingh-mr2zj ปีที่แล้ว

      Good information about Pak Ruh bare 🙏🙏

    • @gurmailsingh7572
      @gurmailsingh7572 ปีที่แล้ว

      Wah bahut khoob
      Please send me the contact no. Of professor sahib

  • @gpsvirk4428
    @gpsvirk4428 ปีที่แล้ว

    🙏🙏🙏🙏

  • @user-sn7bx6uf8z
    @user-sn7bx6uf8z ปีที่แล้ว

    🙏🏼🙏🏼

  • @AmritSingh-vp7sj
    @AmritSingh-vp7sj ปีที่แล้ว +1

    Show face or photo of BABA edhi

  • @piarasingh8904
    @piarasingh8904 7 หลายเดือนก่อน +2

    ਬਹੁਤ ਕਮਾਲ ਦੀ ਜੀਵਨੀ ਦੱਸੀ ਪੰਨੂੰ ਸਾਹਿਬ ਜੀ ਨੇ

  • @tejpalpannu2293
    @tejpalpannu2293 ปีที่แล้ว

    PB; 48=🙏🙏🙏🕌🕌🕌🙏🙏🙏

  • @ZULHUSSAIN
    @ZULHUSSAIN ปีที่แล้ว +1

    en.wikipedia.org/wiki/Abdul_Sattar_Edhi

  • @KULDEEPSINGH-ek9zf
    @KULDEEPSINGH-ek9zf 10 หลายเดือนก่อน

    🙏🙏🙏🙏