Mahantan Da Dera In Syedpur Khudiyan khas Kasur Pakistan || History Of Udasi Panth Dharamshal EP 132

แชร์
ฝัง
  • เผยแพร่เมื่อ 21 ส.ค. 2024

ความคิดเห็น • 47

  • @AngrejSingh-bo9zb
    @AngrejSingh-bo9zb หลายเดือนก่อน +5

    ਵੀਰ ਲਵਲੀ ਜੀ ਆਪ ਜੀ ਵੱਲੋਂ ਅਰੰਭੇ ਗਏ ਅਣ ਵੱਡੇ ਪੰਜਾਬ ਦੀ ਗਾਥਾ ਜਿਸ ਨੂੰ ਆਪ ਹੀ ਸਲੀਕੇ ਨਾਲ ਪੇਸ਼ ਕਰ ਰਹੇ ਹੋ ਪਰ ਬਹੂਤ ਦੁੱਖ ਹੋਇਆ ਕਿ ਕੁਰਸੀਆਂ ਦੇ ਲਾਲਚੀਆਂ ਨੇ ਸਾਡੇ ਭਾਈਚਾਰੇ ਨੂੰ ਵੰਡ ਦਿੱਤਾ ਤੇ ਐਸਾ ਵੰਡਿਆ ਕੇ ਸਾਡੇ ਬਜੁਰਗ ਤੜਪਦੇ ਹੋਏ ਇਸ ਫਾਨੀ ਦੁਨੀਆ ਅਲਵਿਦਾ ਕਹਿ ਗਏ ਵੀਰ ਲਵਲੀ ਜੀ ਆਪ ਜੀ ਨੂੰ ਇਕ ਬੇਨਤੀ ਹੈ ਕਿ ਸਾਡੇ ਬਜੁਰਗਾਂ ਦੀ ਜਨਮ ਭੂਮੀ ਚੱਕ ਨੰਬਰ 16SP ਨਗਿਆ ਵਾਲਾ ਨੇੜੇ ਪਾਕਪਤਨ ਜਿੱਥੇ ਸਾਡਾ ਇਕ ਬਜੁਰਗ ਗੁਦੜ ਸਿੰਘ ਰਹੇ ਗਏ ਸੀ ਜੇਕਰ ਉਨ੍ਹਾਂ ਦਾ ਪਰਿਵਾਰ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਅਪਣੇ ਚੈਨਲ ਇੰਟਰਵਿਊ ਕਰਾਉਣੀ

  • @HarpreetSingh-ux1ex
    @HarpreetSingh-ux1ex หลายเดือนก่อน +1

    ਬਹੁਤ ਸ਼ਲਾਘਾਯੋਗ ਉਪਰਾਲਾ ਹੈ ਲਵਲੀ ਵੀਰ ਤੁਹਾਡਾ ਅਨਮੋਲ ਇਤਿਹਾਸ ਇਮਾਰਤਾਂ ਨੂੰ ਕੈਮਰਾ ਬੱਦ ਕਰਨ ਦਾ ਲੋਕਾਂ ਨੂੰ ਇਨ੍ਹਾਂ ਨੂੰ ਸੰਭਾਲਣਾ ਚਾਹੀਦਾ ਹੈ ਧੰਨਵਾਦ ਜੀ 🙏

  • @AmarjitSingh-se8yp
    @AmarjitSingh-se8yp หลายเดือนก่อน +5

    ਜੋ‌ਕਿਸੇ ਦੀਆਂ ਯਾਦਾਂ ਖਤਮ‌ਕਰਦਾ‌ਕੋਈ ਟਾਈਮ‌ਉਸ ਦੀਆਂ ਵੀ ਮਿਟ‌ਜਾਣੀਆ

  • @m.goodengumman3941
    @m.goodengumman3941 หลายเดือนก่อน +2

    Thanks for sharing this video Paji Pupinder Singh Ji 🙏🪯🚩🧡🇬🇧 Chardikala Ji 🙏

  • @gurmindersingh1257
    @gurmindersingh1257 หลายเดือนก่อน

    ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar

  • @GurwinderSingh-zi4fd
    @GurwinderSingh-zi4fd หลายเดือนก่อน

    ਬਹੁਤ ਵਧੀਆ ਲਵਲੀ ਭਾਜੀ,,ਤੁਹਾਡੀਆਂ ਵੀਡੀਓ ਬਹੁਤ ਵਧੀਆ ਤਰੀਕੇ ਨਾਲ ਆਪਣੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦੇਂਦੇ ਪ੍ਰੰਤੂ ਕੲਈ ਵਾਰ ਪੂਰੀ ਵੀਡੀਓ ਨਹੀਂ ਦੇਖੀ ਜਾਂਦੀ,,ਵੇਖ ਕੇ ਮਨ ਉਦਾਸ ਹੋ ਜਾਂਦਾ, ਫਿਰ ਦੁਬਾਰਾ ਦਿਲ ਬੰਨ ਕੇ ਵੇਖਦੇ ਹਾਂ, ਸੱਚੇ ਪਾਤਸ਼ਾਹ ਜੀ, ਤੁਹਾਡੇ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ,,

  • @gagandeepsingh0988
    @gagandeepsingh0988 หลายเดือนก่อน +3

    You’re doing an impeccable job brother accept my gratitude 🙏

  • @shonki6049
    @shonki6049 หลายเดือนก่อน +3

    ਬਹੁਤ ਵਧੀਆ ਕੰਮ ਕਰ ਰਹੇ ਉ ਤੁਸੀਂ ਜੀ 🙏

  • @baljeetcheema4236
    @baljeetcheema4236 หลายเดือนก่อน

    Nice work Lovely Paji, it’s our great history and historical places that we all need to know about. Thank you for making such videos for us and future generations.

  • @rshundle
    @rshundle หลายเดือนก่อน +2

    Thanks again 😊

  • @waqarkals
    @waqarkals หลายเดือนก่อน

    Good volg .

  • @BilalAhmed-fd2ts
    @BilalAhmed-fd2ts หลายเดือนก่อน +3

    good work lavely gee..❤❤

  • @sikandersingh8137
    @sikandersingh8137 หลายเดือนก่อน

    Good job

  • @ernsbrtp
    @ernsbrtp หลายเดือนก่อน +1

    Kasur ikk hor dera..Dera Mohan Dass.. Ayurvedic medicine...ohna de hor Dere.. Ferozepur and Kotkapura..Dera baba Nihal Dass..present Mahant Sri Niwas..Shiv Mandir..very old.Had 70 acre land from Riyasat Faridkot

  • @SumairaJavaidSumairaJava-kn7im
    @SumairaJavaidSumairaJava-kn7im หลายเดือนก่อน

    ❤❤❤❤❤

  • @abidsial8072
    @abidsial8072 หลายเดือนก่อน

    ❤❤❤❤❤❤❤❤

  • @jagrajsinghmehmra7243
    @jagrajsinghmehmra7243 หลายเดือนก่อน +1

    Lovely veer ji dera bhuman shah havely lakha vi jaror vkhayo

  • @DeepaSbsnagar
    @DeepaSbsnagar หลายเดือนก่อน +1

    ❤❤❤❤❤❤waheguru ji

  • @GurmailSingh-co4wl
    @GurmailSingh-co4wl หลายเดือนก่อน +2

    Lovelye.veer.ji.jila.lahor.tehsil...chuniya.pind.sedda.de.lage.baba.jemal.singkamboj.da.dera.hhe.amba.wala.khu.hejo.ki.1947.me,India.haryana.kurukshetra.me.rehte.he

  • @sarbbrar4173
    @sarbbrar4173 หลายเดือนก่อน +1

    PUPINDER Singh Lovey veer Sat Shri akal ji 🙏🙏

  • @baldishkaur9953
    @baldishkaur9953 หลายเดือนก่อน +1

    Good information

  • @safdarchishti3751
    @safdarchishti3751 หลายเดือนก่อน +2

    👍

  • @AwaaraROOH1
    @AwaaraROOH1 หลายเดือนก่อน +2

    ਮੁੱਲਾਂਪੁਰ ਵੀ ਦੋ ਤਿੰਨ ਨੇਂ ਵੱਡੇ ਇੱਧਰ ਪੰਜਾਬ ਚ

  • @khani0009
    @khani0009 หลายเดือนก่อน +1

    بلکل بغیر سسٹم کے ہی سب کچھ ہو رہا ہے

  • @chamkaur_sher_gill
    @chamkaur_sher_gill หลายเดือนก่อน +4

    Sat Sri akll lovely veer ji good 👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @yadavsatinder777
    @yadavsatinder777 หลายเดือนก่อน +2

  • @BalbirSingh-re5ej
    @BalbirSingh-re5ej หลายเดือนก่อน +3

    ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਅਥੇ ਉਜਾਡੇਅ ਦੇ ਟਾਈਮ ਬੇਲੇ ਪਿੰਡ ਹੂਕਮਾਵਾਲੀ ਤਹਸੀਲ ਫਤੇਅਬਾਦ ਤੇ ਜਿਲਾ ਹਿਸਾਰ ਵਿਚੋ ਅਏ ਹਨ ਮੂਸਲ ਮਾਨ ਵੀਰ ਜੀ ਪਰਿਬਾਰ ਜੀ ਪਾਕਿਸਤਾਨ ਵਿਚ ਅਏ ਹਨ ਜੀ ਕੋਈ ਔਨਾ ਦਾ ਪਤਾ ਟਿਕਾਣਾ ਹੇ ਜੀ ਤਾ ਦਸਨਾ ਲਾਜਮੀ ਤਾਨੂ ਪੰਜਾਬੀ ਅਨਦੀ ਹੇ ਤਾਹੀ ਮੇ ਸੋਨੂ ਹੀ ਲਿਖ ਰਹੇਅ ਹਾ ਜੀ ਕਿ ਤੁਸੀ ਪਡ ਲਬੋ ਗੇ ਪੰਜਾਬੀ ਜੀ ਬਾਕੀ ਸੋਡੀਅ ਹਰ ਬਿਡੀਅ ਅਸੀ ਦੇਖਦੇ ਹਾ ਜੀ ਸਿਰੋਅ ਸਾਹਿਬ ਵੀਰ ਬੀ ਬਹੁਤ ਬਦੀਅ ਬਿਡੀਔ ਬਨਾਦੇ ਹਨ ਅਜਮ ਤੇ ਢਿੱਲੋ ਸਾਹਿਬ ਵੀਰ ਬੀ ਬਹੁਤ ਬਦੀਅ ਬਿਡੀਔ ਬਨਾਦੇ ਹਨ ਜੀ ਚਲੋ ਦਸਨਾ ਲਾਜ਼ਮੀ ਜੀ ਅਛਾ ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇਅ ਨੂ ਜੀ ਧਨਬਾਦ ਜੀ

  • @vijaymehrotra8390
    @vijaymehrotra8390 หลายเดือนก่อน +1

    Lovely ji, I am from India.
    The subject is interesting.
    To understand more on the subject, better give some details on Sikhism & udasin panth.

  • @user-jb1mn4vq9c
    @user-jb1mn4vq9c หลายเดือนก่อน +1

    Veer ji mera dada g da pind shapur taseel deepalpur distik okara si hun asi jalalabad west distik fazilka charda Punjab vich renda aa jo ki pind shapur to 20, 25 km door aa par vich boder aa is karke both door lagda aa please tusi pind dekha sakda ho ❤

  • @IftikharAhmad-uc8nj
    @IftikharAhmad-uc8nj หลายเดือนก่อน +1

    Bhut wudeya g
    From Lahore

  • @VarinderSingh-rs4tq
    @VarinderSingh-rs4tq หลายเดือนก่อน +1

    Thanks 🙏

  • @nadeemkamboh9555
    @nadeemkamboh9555 หลายเดือนก่อน +1

    Tanu Mela se dikkat ho jarur dasiyo satka matka jawab dena

  • @zahidiqbal-vb9cz
    @zahidiqbal-vb9cz หลายเดือนก่อน +2

    spain mn usmani nai gaye thy ,umvi gay thy

  • @DaljitKang-ve1fu
    @DaljitKang-ve1fu หลายเดือนก่อน +2

    Convert kyu hona pya India vrch 14 crore Muslim

  • @GurmailSingh-co4wl
    @GurmailSingh-co4wl หลายเดือนก่อน +2

    Iis.samad.pe.peint.bhi..karwa.do

  • @user-jb1mn4vq9c
    @user-jb1mn4vq9c หลายเดือนก่อน +1

    Sat Shri akaal veer ji waheguru ji chardikalan ch rakha Ramprasad pind mera Nana ji da pind si una da name Labh singh son of doger sing mamaji 47 time 12 saal de si una da name Balwant Singh si ja kar koi Muslim parivar jande hai ta gal karva dena please vedio bana ke dekha dena pind de mere shota mama ji 5 saal de si 47 time mere Nani ji da naam Ram Devi si Sara pariwar bahut sohna ta Lamba si mere Nani de peka nera klassan pind si Nani de father de name Ratan singh si Sara Rattu Lamma khenda si Nani de father de kacha çhubra hunda si oh Ghori te jande hunda si Nani ji khenda si ki sada Muslim parivar naal bahut peaar si asi mill ke renda si

    • @ChaudharyUsman1
      @ChaudharyUsman1 หลายเดือนก่อน

      G btaye bhai . Ram parshad village se hu main

  • @GurmailSingh-co4wl
    @GurmailSingh-co4wl หลายเดือนก่อน +2

    Jo.bee.yaha.rehta.he.isko.paint.nhai.karwa.sekte.

    • @XDANAWAZ
      @XDANAWAZ หลายเดือนก่อน

      Bhai building bohat kharab he is Liye paint ni karwaya mein is gaon se hon

  • @JatinderSingh-sb5jv
    @JatinderSingh-sb5jv หลายเดือนก่อน

    Sabnii chalaa mariaa kartaa kare so hoe muslmana nu sikha hindhu nu kad ke sada desh ameer ho jao hun kina bura haal aa pakstan da

  • @JatinderSingh-sb5jv
    @JatinderSingh-sb5jv หลายเดือนก่อน

    Hun ki pakstan amricka ban gia bhukhnanga desh aa afgaanstan wale bhut nafart karde aa pakstania nu main ja ke dekhia

  • @Lehndapunjab01947
    @Lehndapunjab01947 หลายเดือนก่อน +2

    GOOD WARK PAJI APNA WHATSAPP NABAR DY DAN