Sirs ,Akal Takhat should not be ignored when the Panth worldwide is at it's backing ji.. The observation of Akal Takhat wrt SAD BADAL group govts functioning against Panth ,Punjab n Punjabiat in the recent past is widely known to all.and has been publically condemned by it from it's divine Takhat.Any deviation from satisfaction of Akal Takhat Hukum will be suicidal for the Badal group.
ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਹੁਕਮ ਆਦੁਲੀ ਕਰਨ ਵਾਲਿਆਂ ਦੇ ਕਦੇ ਵੀ ਪੈਰ ਨਹੀਂ ਲੱਗਣਗੇ
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਾਮੀਲ ਕਰਨੀ ਚਾਹੀਦੀ ਹੈ ਜਿਸ ਤੋਂ ਇਹ ਭੱਜਦੇ ਨਜ਼ਰ ਆ ਰਹੇ ਹਨ
ਡੱਲਾ ਜੀ ਪੰਥ ਨੂੰ ਇਹਨਾਂ ਦੀਆਂ ਚਾਲਾਂ ਦਾ ਪਤਾ ਹੈ ਪਰ ਚੱਲਣੀਆਂ ਨਹੀਂ ਹਨ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਅਕਾਲੀ ਦਲ ਦੇ ਲੀਡਰ ਵੱਡਾ ਗੁਨਾਹ ਕਰਨ ਜਾ ਰਹੇ ਹਨ ਪੰਥ ਗੁਨਾਹ ਗਾਰਾ ਨੂੰ ਕਦੇ ਵੀ ਮੂੰਹ ਨਹੀਂ ਲਗਾਉਂਦਾ
Watching from UK.
Sirs ,Akal Takhat should not be ignored when the Panth worldwide is at it's backing ji..
The observation of Akal Takhat wrt SAD BADAL group govts functioning against Panth ,Punjab n Punjabiat in the recent past is widely known to all.and has been publically condemned by it from it's divine Takhat.Any deviation from satisfaction of Akal Takhat Hukum will be suicidal for the Badal group.
Good ❤🎉🎉
watching from ca usa
ਅਕਾਲੀ ਦਲ ਵਿਚ ਜੂਨ 2025, ਤੱਕ ਕੁਝ ਨਹੀ ਹੋਣਾ। 15 ਜੂਨ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੀ ਪ੍ਰਧਾਨ ਬਣੇ ਰਹਿਣਗੇ। ਤੇ ਉਦੋ ਤੱਕ ਸੱਭ ਮਸਲੇ ਸ਼ਾਂਤ ਹੋ ਜਾਣਗੇ।
Kuch nahi 5:34 only takra
sikh sangat they tolrate in akal takht sahib no body torate about takht sahib