DEEPA JAAT💥💥💪🏼💪🏼💪🏼....Guggu gill te yograj kakh v nahi pohli saab age😂😂😂....Love u polhi saab...may you live long..parmatma lambi umar kare tuhadi..lub u😘😘😘 💕
Usa vich California ek state ha city kis vich reh rahe han please jaroor dasana Pohli shaib de patola film de aase shooting ve dekhe ha Baki ve sarria punjabi filma dekhia han
Bai. Je. Gurchran polhi. Saab. Je da. Pura. Prevar. Ware. Daseo te. TABAHI. FILM. 1993 SUKHA. FILM 1996. DE. HERO. VESHAL. SINGH. VARE. V. VIDEO. BANAUO
Kotkapura Pammi pohli de sister jo Rishi School chala rahe ne Han, pammi pohli d beti cheenu hai, bachpan ch miliya si mein ehna nu, Pohli Sahib nu Punjabi film industry ch vapsi karni chahidi
I'm blong village nathana, sunia mai v aa pholi ji nehian waly Da c a kot kror Da ki chakkar a, tusi is Dy pinde rehndy family members d jankari dio sanu
Gurcharn singh ji mere pind tu a and Sade shreeke viho a. O mere dady ji nal study karde c. But O 5th class tak e study kiti. Os tu Baad vih O apne Gharo bhaj ge c. Bcoz Ona di step mother Ona nu Bhout kut di c Roti v nhi dindi c
Good information g, Gurcharan pohli da fan a mai v ,bhut time to search kar reha c but kuchh pta ni lag reha c, j kise nu v contact no. Mile ta dasna please.nice video sir g ,thanks
ਪੋਹਲੀ ਸਾਹਿਬ ਤੁਹਾਡੇ ਫਿਲਮਾਂ ਵਿਚ ਰੋਲ ਬੜੇ ਦਮਦਾਰ ਹੁੰਦੇ ਸੀ ਵਰਿੰਦਰ ਜੀ ਨਾਲ ਤੁਹਾਡੀਆਂ ਕਈ ਹਿੱਟ ਫਿਲਮਾਂ ਦੇਖੀਆਂ ਰੱਬ ਤੁਹਾਡੀ ਲੰਮੀ ਉਮਰ ਕਰੇ
5
Bahut Wdhiya Gayek Aur Actor
Sh. Gurcharan Pohli ji 🌹
ਪੋਲੀ ਸਾਬ ਬਹੁਤ ਵਧੀਆ ਗੋਦੇ ਸਨ ਫਿਲਮਾ ਵੀ ਬਹੁਤ ਸੁਪਰ ਹਿੱਟ ਹੋਇਆ ਸੀ
ਜਦੋਂ ਵਰਿੰਦਰ ਅਤੇ ਚਮਕੀਲਾ ਮਾਰਿਆ ਸੀ ਫਿਰ ਪੋਹਲੀ ਡਰ ਕੇ ਭਾਰਤ ਛੱਡ ਕੇ ਚਲਾ ਗਿਆ ਸੀ ❤❤❤❤❤
ਸਹੁੰ ਢਾਡੀਂ ਦੀ ਬਹੁਤ ਵਧੀਆ ਗਾਇਕ ਤੇ ਅਦਾਕਾਰ ਸੀ। ਗੁਰਚਰਨ ਪੋਹਲੀ ਜੀ। ਜਾਣਕਾਰੀ ਲਈ ਧੰਨਵਾਦ।
ਮੈ ਹਾ ਰਾਜਾ ਲੋਹਾਮ ਤਲਵੰਡੀ ਭਾਈ ਫਰੋਜਪੁਰ ਦੇ ਰਹਿਣ ਵਾਲਾ ਹਾ ਮੈ ਗੁਰਚਰਨ ਪੋਲੀ ਦੀ ਫਿਲਮ ਕੱਲ ਹੀ ਵੇਖੀ ਏ ਗੁਰਚਰਨਪੋਲੀ ਦੀਆ ਫਿਲਮਾ ਬਹੁਤ ਹੀ ਵਧੀਆ ਮੈ ਨੂੰ ਲੱਗਦੀਆ ਏ ਮੈ ਨੂੰ ਪਜਾਬੀ ਫਿਲਮਾ ਵੇਖਣ ਦਾ ਬਹੁਤ ਸੌਕ ਏ ਅੱਜ ਕੱਲ ਦੀਆ ਫਿਲਮਾ ਨਹੀ ਗੰਦ ਘੋਟੇਆ ਮੈ ਚਹੁਨਾ ਏ ਪਹਿਲਾ ਵਾਗੂ ਫਿਲਮਾ ਬਣ ਨ 👍💖
ਈ
ਮੈ ਬਲਜਿੰਦਰ ਸਿੰਘ ਮੱਲੀ, ਸ਼ਾਹਵਾਲਾ ਮੇਰਾ ਤਾ ਜਨਮ ਸੰਨ 74 ਚੋ ਹੋਇਆ ਪਰ ਮੈ ਪੋਲੀ ਸਾਬ ਦੀਆਂ ਪੰਜਾਬੀ ਫਿਲਮਾਂ ਵੇਖੀਆ ਪਰ ਪਤਾ ਨਹੀਂ ਸੀ ਕੀ ਹਿੰਦੀ ਫਿਲਮਾ ਚੋ ਵੀ ਕੰਮ ਕੀਤਾ ਮੈਂ ਤੁਹਾਡੇ ਜਰੀਏ ਇਹਨਾ ਦੇ ਸਾਰੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਜਾਵੇ ਪੱਤਾ ਲੱਗੇ ਕੀ ਜਿਵੇ ਫਿਲਮਾਂ ਵਿੱਚ ਦਿਸਦੇ ਨੇ ਜਾ ਅਸਲ ਜਿੰਦਗੀ ਵਿੱਚ ਕੁਝ ਹੋਰ ਤਰਾ ਦੇ ।। ਵੀਰ ਜੀ ਇੰਟਰਇਉ ਜਰੂਰ ਕਰਵਾਉ ਮੈ ਬਹੁਤ ਜਾਦਾ ਫੈਨ ਹਾਂ
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਵੀਡੀਓ ਕਿਰਪਾ ਕਰ ਕੇ ਲੌਗ ਦਾ ਲਛਕਾਰਾ ਫਿਲਮ ਵਿਚ ਕੰਮ ਕਰਨ ਵਾਲੇ ਰਾਜ ਬੱਬਰ ਦੇ ਨਾਲ ਜੋ ਹੀਰੋਇਨ ਸੀ ਉਸ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਜਾਂ ਫਿਰ ਉਸ ਨਾਲ ਇੰਟਰਵਿਊ ਦੌਰਾਨ ਕੋਈ ਜਾਣ ਕਾਰੀ ਦਿਆਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਵੱਲੋ ਸੁਖਮੰਦਰ ਸਿੰਘ ਸਰਾਂ ਪਿੰਡ ਕੋਠਾ ਗੁਰੂ ਕਾ ਜਿਲਾ ਬਠਿੰਡਾ ਤਸੀਲ ਫੂਲ ਪੋਲੀ ਸਾਹਿਬ ਵਰਿੰਦਰ ਚਮਕੀਲਾ ਅਮਰਜੋਤ ਭੈਣ ਮੇਅਰ ਮਿੱਤਲ ਪੁਰਾਣੇ ਕਲਾਕਾਰਾਂ ਦੇ ਫੈਨ
22 ਮਨ ਦੀ ਕਹਿ ਤੀ
ਵਰਿੰਦਰ ਦੇ ਨਾਲ ਇਸਦੇ ਖਲਨਾਇਕ ਵਾਲੇ ਰੋਲ ਬੜੇ ਵਧੀਆ ਹੂੰਦੇ ਸੀ।ਉਦੋਂ ਵੀਸੀਆਰ ਤੇ ਫਿਲਮਾਂ ਦੇਖਣ ਦਾ ਬੜਾ ਚਾਅ ਹੁੰਦਾ ਸੀ।
Varinder da katil si kehnde
ਭਰਾ ਕਈ ਸਬਦ ਗਲਤ ਬੋਲ ਗਿਆ, ਗੁਰਚਰਣ,ਸਾਹੜ,ਯਾਰਾਂ ਦਾ ਟਰੱਕ ਨੀਂ,ਯਾਰਾਂ ਦਾ ਟਰੈਕਟਰ ਲੰਘਣਾਂ, ਚੁੱਕ ਚਰਖਾ ਗਲੀ ਦੇ ਵਿੱਚੋਂ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
ਫਿਲਮ ਡਾਇਰੈਕਟਰ ਦਾ ਨਾਂ ਬੂਟਾ ਸਿੰਘ ਸ਼ਾਦ ਹੈ ਨਾ ਕਿ ਨਾ ਕਿ ਬੂਟਾ ਸਿੰਘ ਸਹਾੜ।ਜਾਣਕਾਰੀ ਦੇਣ ਲਈ ਸ਼ੁਕਰੀਆ।
Bahoot sohni jankari
A video bahut hi Changi lagi
Bhut vadhia ji good song singer wordings I very fan listen song bhut bhut dhanwad thanks
ਪੰਜਾਬੀ ਬੋਲੀਆਂ ਗੁਰਚਰਨ ਪੂਲੀ ਨੇ ਬਹੁਤ ਵਧੀਆ ਗਾਈਆਂ
ਬਹੁਤ ਵਧੀਆ ਵਿਚਾਰ ਨੇ ਕੋਈ ਗਲਤੀ ਨਹੀ ਇਹੋ ਜਿਹੀ ਜਾਣਕਾਰੀ ਦਿੰਦੇ ਰਹੋ ਧੰਨਵਾਦ
Bahut hi Wadhia Jankari. Thank. You
ਬਾਈ ਕੈਲੀਫੋਰਨੀਆ ਜਾ ਕੇ ਇੰਟਰਵਿਊ ਲੈ ਕੇ ਪਾਓ ਜੀ..
Big star Gurcharan pohli saab
ਬਹੁਤ ਵਧੀਅਾ ਜਾਣਕਾਰੀ ਪੋਹਲੀ ਸਾਹਿਬ ਵਾਰੇ ਜੀ
ਪੋਹਲੀ ਸਾਹਬ ਬਹੁਤ ਯਾਦ ਅਾੳੁਦੇ ਨੇ
Super duper hit jodi
Ghukkar da VERY NICE gurcharan pohli g
Jatt soorme (1988) movie starring :- Mehar Mittal
Sade pind bani hoi aa.
Pind : - Dhabi Tek Singh, Teh, Narwana, Distt. Jind (Haryana)
veer sade pind v hoyi c pipaltha pind ch
ਬਹੁਤ ਖੂਬਸੂਰਤ ਜਾਣਕਾਰੀ ਲਈ ਧੰਨਵਾਦ ਬਾਈ ਜੀ
Bachpan vich pohli sab nu filma vich dehk ke bahut dar lagda c
DEEPA JAAT💥💥💪🏼💪🏼💪🏼....Guggu gill te yograj kakh v nahi pohli saab age😂😂😂....Love u polhi saab...may you live long..parmatma lambi umar kare tuhadi..lub u😘😘😘 💕
Gud ਇਨਫਰਮੇਸ਼ਨ
ਬਹੁਤ ਹੀ ਵਧੀਆ ਲੱਗਿਆ
please make two corrections
1. director/ producer’s name is Buta Singh Shaad ( बूटा सिंह शाद )
2. Now he lives in California state of USA not city.
Pohli ji was my teacher in khalsa school model town ludhiana he use to teach us music and bhangra.
ਬਹੁਤ ਵਧੀਆ ਜਾਨਕਾਰੀ
ਉਸਤਾਦ ਗਾਇਕ ਸ਼੍ਰੀ ਹਰਚਰਨ ਗਰੇਵਾਲ ਸਾਹਿਬ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰੋ ਬਾਈ ਜੀ
Bhut vadiya g fan aa kholi saab de
Nice Video
Very nice 👍🏻
Usa vich California ek state ha city kis vich reh rahe han please jaroor dasana
Pohli shaib de patola film de aase shooting ve dekhe ha Baki ve sarria punjabi filma dekhia han
Pohli sahib good actor and good singer rahe ne..
ਬਹੁਤ ਵਧੀਆ ਜੀ ਪੁੱਤ ਜੱਟਾਂ ਦੇ ਫਿਲਮ ਦੇ ਹੀਰੋ ਦਾ ਨਾਮ ਅਤੇ ਮੁੜ ਤੋਂ ਹੋਲ ਫਿਲਮ ਚ ਨਾ ਆਉਣਾ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਦੱਸਣਾ ਜੀ
punjabi jatt ਫ਼ਿਲਮ ਪੁੱਤ ਜੱਟਾਂ ਦੇ ਹੀਰੋ ਦਾ ਨਾਂ ਬਲਦੇਵ ਖੋਸਾਂ ਸੀ ਤੇ ਉਹ ਅੱਜ-ਕੱਲ੍ਹ ਬੰਬੇ ਰਹਿੰਦੇ ਹਨ ਤੇ ਉੱਥੇ ਸਿਆਸਤ ਵਿੱਚ ਸਰਗਰਮ ਹਨ ਤੇ ਬੰਬਈ ਦੇ ਵਰਸੋਵਾ ਇਲਾਕੇ ਤੋਂ ਕਾਂਗਰਸ ਦੀ ਟਿਕਟ ਤੇ ਕਈ ਵਾਰ MLA ਰਹਿ ਚੁੱਕੇ ਹਨ . ਧੰਨਵਾਦ
ਧੰਨਵਾਦ ਜੀ ਜਾਣਕਾਰੀ ਦੇਣ ਲਈ ਉਹਨਾਂ ਦੀ ਕੋਈ ਫੋਟੋ ਵਗੈਰਾ ਮਿਲ ਸਕਦੀ ਹੈ ਜੀ ਨਵੀਂ ਜਾ ਪੰਜ ਸੱਤ ਸਾਲਪਹਿਲਾਂ ਦੀ
Baldev Khosa di pehli Punjabi film Mahi munda c.
I miss you pohali ji
Live video interviews bania karo bhaji a sweet singer sare purane singer
Good 👍👍👍🙏🙏🙏
V good impfromation
Very good i want to know him for a long time .thanks
🙏ਬਹੁਤ ਵਧੀਆ 🙏
ਕਿੰਨਾ ਸੰਗਰਸ ਕੀਤਾ ਵੀਰ ਨੇ
ਗੁਰਚਰਨ ਸਿੰਘ ਪੋਹਲੀ ਬਹੁਤ ਵਧੀਆ ਕਲਾਕਾਰ ਹੈ ।
nice thx
ਵਧੀਅਾ ਜੀ ਹੁਣ ੳੁਹਨਾ ਦੀ ੲਿੰਟਰਵਿੳੂ ਕਰੋ ਜੀ
Good 22g
Una interview kio ni karde tusi sanu baut badia lagda c interview jaroor karo
BOOTA SINGH SADE SEE NOT A SHAR
ਵਰਿੰਦਰ ਨੂੰ ਪੋਲੀ ਨੇ ਨਹੀ ਮਰਵਾਇਆ ਵਰਿੰਦਰ ਤੋ ਬਾਅਦ ਪੋਲੀ ਨੂੰ ਕੀਨੇ ਪੁਛਿਆ ਫਿਲਮਾਂ ਵਿਚ
Bahut wdhiaa jaan kari diti bhaji tusiii..
Dhanwaad ji
ਬਹੁਤ ਵਧੀਆ ਜਾਣਕਾਰੀ ਬਾਈ ਜੀ
Dhanwaad ji
ਗੁਰਚਰਨ ਪੋਹਲੀ ਇੰਟਰਵਿਊ ਕਰੋ
Nice nagitiv roll
G S pohli village Nehian wala near Goniana Mandi apne nanke ghr v riha hai
Very nice good good
he is my uncle maternal grandfather (mummy de chacha g) and my nanka pind name is nahian Wala where he is really from,my nani g is from ludhiana.
Pohli bhaji da no mil sakda
ਨਜ਼ਾਰਾ ਆ ਗਿਆ ਵਿਡਿਓ ਦੇਖਕੇ
Manjit rahi bibi daljit kaur de vare vi dasoo
PUNJABI MOVIE:- TABAHI/SUKHA de actor vishal singh...di biography di video bnao and aj klh oh kithy ney and latest pics plzzz...i wait your reply...
Dubra auna chahida g pohli nu punjbi indu ch
ਬਹੁਤੇ ਵਧਿਆ ਵੀਡਿਓ ਬਹੁਤ ਵਧੀਆ ਆਵਾਜ਼
Eh hera b lehnde Punjab da nikliea, good information
ਮੇਰਾ ਹਾਣੀ ਗੁਰਚਰਨ
Bahut. Vadhia jankari. Bai ji
22 g sukha tabhi movie hero vishal singh tha biography banoo plazzz
One of my favourite jatt.
Bai ji Mohan Baggar ji bare vi koi video upload karo. Thanks
Very very good 22 ਜੀ ਸਿਰਾ ਵੀਡੀੳ
Bahut wadhiya bai
ਬਹੁਤ ਹੀਵਧੀਆ ਵਧੀਆ ਜੀ
Bai. Je. Gurchran polhi. Saab. Je da. Pura. Prevar. Ware. Daseo te. TABAHI. FILM. 1993 SUKHA. FILM 1996. DE. HERO. VESHAL. SINGH. VARE. V. VIDEO. BANAUO
Vary good Jodie te har filam
ਬਚਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ
Very very thanks
Very good 22ji
Kotkapura Pammi pohli de sister jo Rishi School chala rahe ne Han, pammi pohli d beti cheenu hai, bachpan ch miliya si mein ehna nu, Pohli Sahib nu Punjabi film industry ch vapsi karni chahidi
1996 vich vi gurchran pohli ne punjabi film deso pardes vich km kita c
Good ji
Pohli Sade ghar de kol reh reha Ludhiane model Town
Ch...
Super hit willian kukker💪💪💪
ਖੁਸ਼ਦਿਲ ਖੇਲੇ ਬਾਰੇ ਵੀ ਦੱਸੋ
22 ji gurcharn phole sade pind nehian wala da a. Goniana Mandi (Bathinda) da a
I'm blong village nathana, sunia mai v aa pholi ji nehian waly Da c a kot kror Da ki chakkar a, tusi is Dy pinde rehndy family members d jankari dio sanu
Bahut vadhia but latest interview v dikhao kite thanks
Gurcharn singh ji mere pind tu a and Sade shreeke viho a. O mere dady ji nal study karde c. But O 5th class tak e study kiti. Os tu Baad vih O apne Gharo bhaj ge c. Bcoz Ona di step mother Ona nu Bhout kut di c Roti v nhi dindi c
Good bro
Veer ji tuhada pind kehda ji rooh khush ho gi veer a interview kio ni karda aj kal u s a ch rehnda ne kad a pind v aiah veer ji 8968182480
ਗੁਰਚਰਨ ਪੋਲੀ ਗੁਡ ਸੀ
ਪੰਮੀ ਪੋਹਲੀ ਦਾ ਸੁਪਨੇ ਚ ਵਿਅਾਹ
Gurcharn pohli ji ne mere pind v akhada laya hoya ji
Tabahi movic wala hero vishal s kithe gia una di video banao
ਪੋਹਲੀ ਸਾਬ ਜੀ ਦਾ ਕੈਲੀਫੋਰਨੀਆ ਦਾ ਫੋਨ ਨੰਬਰ ਦਿੳ
veer sukh movie de hero vishal singh bre v kuj dso.kidr han oh ajkal.ke karde han
ਭਾਈ ਸਾਬ ਜੀ ਕੈਲਾਫੋਰਨੀਆਂ ਸੂਬਾ ਹੈ,ਨਾ ਕਿ ਸ਼ਹਿਰ,ਪਲੀਜ਼ ਇੱਸ ਨੂੰ ਠੀਕ ਕਰੋ ਜੀ,ਅਸਲ ਵਿੱਚ ਉਹ ਕਹਿੜੇ ਸ਼ਹਿਰ ਰਹਿ ਰਹੇ ਨੇ ?
Kabaddi da Vadhia Player c G. Pohli Sahib.
Kabadi khehda c lakin tudi walay Kup wich
Bata e bnai jaoge k interview v kroge pohli nal
By ur vadiya
good
Bai ji parkash gill bare dso ji
Bai ji pohali ji vill.nehian wala dist.bathinda rehnde c.ajj v ona de relatives rehnde ne.thanks.
Jankari sanjhi krn lai dhanwaad ji
Mera pind da. Ccc bhaika vaho ccc as bro rehnda pind hala ve
Family te Bachean baare Knowledge devo
Good information g, Gurcharan pohli da fan a mai v ,bhut time to search kar reha c but kuchh pta ni lag reha c, j kise nu v contact no. Mile ta dasna please.nice video sir g ,thanks
Dhanwaad ji