🔴 BIBI RANJIT KAUR BIOGRAPHY | FAMILY | HUSBAND | CHILDREN | LIFE STORY | SONGS | INTERVIEW

แชร์
ฝัง
  • เผยแพร่เมื่อ 28 ก.ย. 2024
  • BIBI RANJIT KAUR BIOGRAPHY | FAMILY | HUSBAND | CHILDREN | LIFE STORY | SONGS | INTERVIEW
    Bibi Ranjit Kaur is a famous well-known Punjabi Singer and she gave so many hit songs with Mohammad Sadiq. Today, we share about her life, family, husband, children and life story. We hope you will like it.
    Check All Updates Here:
    Website: punjabimoviesad...
    Email: info@punjabimoviesadda.com
    Facebook Page: / pollywoodtrendingnews
    Twitter Page: / pun_moviesadda
    Instagram: / punjabimoviesadda8
    #ranjitkaur #punjabimoviesadda

ความคิดเห็น • 200

  • @nekchandkamboj1612
    @nekchandkamboj1612 3 ปีที่แล้ว +15

    ਇਸ ਜੋੜੀ ਦੇ ਦੋਗਾਣੇ ਹਾਲੇ ਵੀ ਸਮਾਂ ਬਣਦੇ ਆ।ਮੈ ਅੱਜ ਵੀ ਇਹਨਾਂ ਦਾ ਕੋਈ ਨ ਕੋਈ ਗੀਤ ਰੋਜ ਜਰੂਰ ਸੁਣਦਾ ਹਾਂ।Biography superb👍

  • @sukhmandersinghbrar1716
    @sukhmandersinghbrar1716 3 ปีที่แล้ว +13

    ਸਦਾ ਬਹਾਰ ਸੁਪਰ ਹਿੱਟ ਗਾਇਕਾ ਰਣਜੀਤ ਕੌਰ ਬਹੁਤ ਪਿਆਰੀ ਤੇ ਮਿੱਠੀ ਆਵਾਜ ਹੈ

    • @dharamsingh5541
      @dharamsingh5541 ปีที่แล้ว

      Sukhwinder singh ji bahut vadhia coment kita ji tuci
      Thanks ji

  • @goldynumbergill6374
    @goldynumbergill6374 3 ปีที่แล้ว +6

    Very nice Bibi Ranjit Kaur I always miss you Respected sister God bless you.j

  • @ag487
    @ag487 5 ปีที่แล้ว +5

    My favrot singer bibi ranjit kaur ji

  • @virsasingh6859
    @virsasingh6859 2 ปีที่แล้ว +2

    Mdm ranjit kaur ik mahan gayak jindabad

  • @chitwantsingh3407
    @chitwantsingh3407 ปีที่แล้ว +1

    Very very nice Mrs ranjeet kaur

  • @ravinderdevsinghgarcha6043
    @ravinderdevsinghgarcha6043 3 ปีที่แล้ว +2

    M Ranjit ji meri bhain da bhut bdha fan haan god bless her forever

  • @bhagatsingh7004
    @bhagatsingh7004 3 ปีที่แล้ว +2

    ਇਹ ਮਹਾਨ ਗਾਇਕਾ ਸਦਾ ਖੁਸ਼ ਰਹੇ ਲੰਮੀਆਂ ਉਮਰਾਂ ਮਾਣੇ ਇਹ ਸਾਡੀ ਦਿਲੀ ਦੁਆ ਹੈ ਪਰਗਟ ਝੱਲਾ

  • @colors2525
    @colors2525 5 ปีที่แล้ว +4

    Lajawab singer hai bibi Ranjeet kaur ji

  • @goldynumbergill6374
    @goldynumbergill6374 3 ปีที่แล้ว +3

    Ranjit Kaur great lady God bless you Sukhjeet Kaur nalo ta buhat bahia singer ne Ranjit Kaur de mukable her koi lady singer nai Sukhjit kaur ta .....

    • @bhullargurtej1086
      @bhullargurtej1086 ปีที่แล้ว

      ਸੁਖਜੀਤ ਬਿਲਕੁਲ ਜੀਰੋ ਆ ਰਣਜੀਤ ਕੌਰ ਜੀ ਅੱਗੇ ਤਾ | ਆਪਣੇ ਜਾਣੀ ਤਾ ਸੁਖਜੀਤ ਰਣਜੀਤ ਕੌਰ ਜੀ ਦੀ ਨਕਲ ਕਰਨ ਦੀ ਕੋਸਿ਼ਸ਼ ਕਰਦੀ ਪਰ ਉਹ ਇਹ ਨਹੀ ਜਾਣਦੀ ਕਿ ਉਹ ਇਸ ਚ ਕਦੇ ਵੀ ਸਫਲ ਨਹੀ ਹੋ ਸਕਦੀ | ਮੈਨੂੰ ਇਹ ਸਮਝ ਨਹੀ ਆਉਦੀ ਕਿ ਸਦੀਕ ਉਸ ਨਾਲ ਕੀ ਦੇਖ ਕੇ ਗਾ ਰਿਹਾ | ਇਹ ਸੁਖਜੀਤ ਰਣਜੀਤ ਕੌਰ ਜੀ ਬਾਰੇ ਕਹਿੰਦੀ ਸੀ ਕਿ ਕਿਸੇ ਨੇ ਅਖਾੜੇ ਚ ਚਿੱਠੀ ਲਿਖ ਕੇ ਫੜਾਈ ਸੀ ਕਿ ਰਣਜੀਤ ਕੌਰ ਨਾ ਗਾਉਣ ਇਹ ਕੁੜੀ (ਸੁਖਜੀਤ) ਗਾਵੇ ਇਹ ਵੀ ਇਸਦਾ ਝੂਠ ਆ | ਆਪਣੇ ਮੂੰਹ ਮੀਆ ਮਿੱਠੂ ਆਪ ਈ ਬਣ ਰਹੀ ਆ | ਪਰ ਇਹ ਗਾਇਕੀ ਚ ਜੀਰੋ ਸੀ ਜੀਰੋ ਹੈ ਜੀਰੋ ਹੀ ਰਹੂਗੀ ਇਹਦਾ ਆਪਣਾ ਕੁਛ ਨਹੀ ਸਿਰਫ ਰਣਜੀਤ ਕੌਰ ਜੀ ਦੇ ਗਾਏ ਗੀਤਾ ਦੀ ਖੱਟੀ ਖਾ ਰਹੀ ਆ | ਹੋਰ ਤਾ ਹੋਰ ਸਟੇਜ ਤੇ ਇਹਨਾ ਦੇ ਨਵੇ ਗੀਤ ਦੀ ਫਰਮਾਇਸ਼ ਨਹੀ ਆਈ ਫਰਮਾਇਸ਼ ਆਉਦੀ ਤਾ ਉਹ ਪੁਰਾਣੇ ਗੀਤਾ ਦੀ ਆਉਦੀ ਆ

  • @JagjeetKaur-ic4qd
    @JagjeetKaur-ic4qd 25 วันที่ผ่านมา

    ਬਹੁਤ ਵਧੀਆ ਗੀਤਕਾਰ ਗਾਇਕਾਂ ਬੀਬੀ ਰਣਜੀਤ ਕੌਰ ❤🎉❤🎉❤ ਪੰਜਾਬ ਦੀ ਸ਼ੁਭ ਗਾਇਕ ❤🎉❤🎉❤🎉❤🎉🎉❤

  • @gagandeepsinghriar1678
    @gagandeepsinghriar1678 5 ปีที่แล้ว +11

    ਬੀਬੀ ਰਣਜੀਤ ਕੌਰ ਜੀ ਬਹੁਤ ਵਧੀਆ ਸਿੰਗਰ ਨੇ

  • @SukhpalSingh-zp3kr
    @SukhpalSingh-zp3kr 5 ปีที่แล้ว +14

    ਮੋ ਵੀ ਰਣਜੀਤ ਕੌਰ ਨੂੰ ਬਹੁਤ ਪਸੰਦ ਕਰਦਾ ਸੀ ਤੇ ਕਰਦਾ ਹਾ

  • @sandhuphotographybhairupa5362
    @sandhuphotographybhairupa5362 4 ปีที่แล้ว +1

    Nice Singer Bibi Ranjit Kaur

  • @fakirsaida786
    @fakirsaida786 หลายเดือนก่อน

    ਬਹੁਤ ਵਧੀਆ ਵੀਡੀਓ ਹੈ ਭਾਜੀ ਗੁੱਡ ਬਲੈਸ ਯੂ 🙏

  • @ਭਜਨਸੰਘੇੜਾ
    @ਭਜਨਸੰਘੇੜਾ 3 ปีที่แล้ว +2

    ਮੈਨੂੰ ਬੀਬਾ ਜੀ ਦੀ ਅਵਾਜ ਤੇ ਬਹੁਤ ਦੁਖ ਹੋਇਆ ਵੱਲੋ ਭਜਨ ਸੰਘੇੜਾ

    • @YesSinghsabji
      @YesSinghsabji 3 ปีที่แล้ว

      Dr Gulab singh gill ranjeet Kour DA fain

  • @satpalsharma5182
    @satpalsharma5182 3 ปีที่แล้ว +4

    Change is a law of Nature. Ranjit Kaur performed very well in the field of music.Her melodious recorded voice is still continue to spell-bound the audience.May she live long with good health.

  • @HarpreetKaur-zs3po
    @HarpreetKaur-zs3po 5 ปีที่แล้ว +3

    Mi v Ranjeet kaur ji d bhout vaddi fan aa

  • @raviinder80
    @raviinder80 3 ปีที่แล้ว +1

    Good job God bless you

  • @pachukoking2963
    @pachukoking2963 5 ปีที่แล้ว +2

    Great and humble singer

  • @jasmelsingh8819
    @jasmelsingh8819 3 ปีที่แล้ว +4

    ਗਿਆਨੀ ਪਿਓ ਦੀ ਧੀ ਹੋਣ ਦੇ ਬਾਵਜੂਦ ਗੰਦ ਗਾਉਣਾ ਲਾਹਨਤ ਵਾਲ਼ੀ ਗੱਲ ਹੈ।

    • @balwindersinghsandhu7826
      @balwindersinghsandhu7826 3 ปีที่แล้ว

      ਤੁ ਸੁਣਦਾ ਏ ਤਾ ਸੁਣਦਾ ਤੁ ਨਾ ਸੁਣ

  • @gagan7atla
    @gagan7atla 5 ปีที่แล้ว +8

    ਉਏ ਵੀਰ ਜੀ ਐਵੇ ਹੀ ਵੀਡੀਉ ਬਨਾ ਦੇਦੇ ਹੋ ਅਜ ਵੀ ਉਹਨਾ ਦਾ ਵਰਤਾਵਾ ਹੈ 2019 ਦੀਆ m p ਚੋਣਾ ਵਿਚ ਸਧੀਕ ਦੀ ਸਪੋਟ ਕੀਤੀ ਏ ਰਣਜੀਤ ਕੌਰ ਨੇ

    • @PMANewsMedia
      @PMANewsMedia  5 ปีที่แล้ว +1

      Veer eve e ni bn jandi video. Ik video nu bnuan de piche 8-10 hours di research hundi a. Or jo v video de vich dseya geya a. Oj kalli kalli gl Ranjit kaur ne apne muho kahi hoi a. Beshak MP 2019 de elections ch nal c, but video ch dsi gai ik ik gl v sch a.

    • @dharamsingh5541
      @dharamsingh5541 ปีที่แล้ว

      Good

  • @balbirdhami1045
    @balbirdhami1045 2 ปีที่แล้ว

    My childhood favourite jodi. God bless them.

  • @nirmalsinghgill4203
    @nirmalsinghgill4203 2 ปีที่แล้ว

    Very nice g

  • @GurdeepSingh-rb5qt
    @GurdeepSingh-rb5qt 3 ปีที่แล้ว +1

    Very nice video

  • @sukhwinder8452
    @sukhwinder8452 5 ปีที่แล้ว +2

    Ranjit kaur jinda bad

  • @anchorsatpalbhatti3994
    @anchorsatpalbhatti3994 3 ปีที่แล้ว

    ਬੀਬਾ ਰਣਜੀਤ ਕੌਰ ਜੀ40ਸਾਲ ਇੰਡਸਟਰੀ ਵਿੱਚ ਕੰਮ ਕੀਤਾ ਅਪਣੀ ਸਖਤ ਮਿਹਨਤ ਸਦਕਾ ਰਹਿੰਦੀ ਦੁਨੀਆਂ ਵਿੱਚ ਮਾਨ ਬਨਾਇਆ, ਵਾਹਿਗੁਰੂ ਇਨ੍ਹਾਂ ਚੜ੍ਹਦੀ ਕਲਾ ਰੱਖੇ

  • @balvirkaurkaur3878
    @balvirkaurkaur3878 3 ปีที่แล้ว +1

    ਮੇਰੇ ਬੇਟੇ ਦੀ ਇੱਛਾ ਇਹ ਹੈ ਕਿ ਜਿਸ ਦਿਨ ਦੀ ਉਹ ਉਡੀਕ ਕਰ ਰਿਹਾ ਜਿਸ ਦਿਨ ਪੂਰੀ ਹੋਵੇਗੀ ਉਸ ਦਿਨ ਮੇਰੇ ਨਾਲ ਵਾਅਦਾ ਕੀਤਾ ਕਿ ਮੈਨੂੰ ਰਣਜੀਤ ਕੌਰ ਨੂੰ ਜਰੂਰ ਮਿਲਾਕੇ ਲਿਆਵੇਗਾ ਕਿਉਂਕਿ ਮੇਰੇ ਪਸੰਦੀਦੇ ਕਲਾਕਾਰ ਨੇ ਮੈ ਅੱਜ ਵੀ ਇਹਨਾਂ ਦੇ ਗੀਤ ਸੁਣਦੀ ਹਾਂ ਸੰਨ 69 70 ਦੇ ਕਰੀਬ ਅਖਾੜਾ ਲੱਗਿਆ ਸੀ ਸਾਡੇ ਪਿੰਡ ਅਸੀਂ ਦੇਖਕੇ ਆਏ ਸੀ ਮੈਨੂੰ ਯਾਦ ਐ ਮੇਰੀ ਉਮਰ ਉਸ ਟਾਈਮ 10 ਕੁ ਸਾਲ ਦੀ ਹੋਵੇਗੀ ਬੀਬਾ ਜੀ ਦੀ ਡਰੈਸ ਸੀ ਕਾਲੇ ਰੰਗ ਦੀ ਰੇਬ ਪਜਾਮੀ ਸੀ ਤੇ ਲਾਲ ਕਮੀਜ਼ ਕਾਲੀ ਚੁੰਨੀ ਉਹ ਰਾਤ ਮੈਨੂੰ ਨਹੀਂ ਭੁਲਦੀ ਮੈ ਸੋਚਦਿਆਂ ਕਿ ਮੇਰੇ ਪੁੱਤਰ ਦੀ ਇੱਛਾ ਜਲਦੀ ਪੂਰੀ ਹੋ ਜਾਵੇ ਫੇਰ ਮੈਂ ਬੀਬਾ ਰਣਜੀਤ ਕੌਰ ਜੀ ਨੂੰ ਜੱਫੀ ਪਾ ਕੇ ਮਿਲਕੇ ਆਵਾਂ ਵਾਹਿਗੁਰੂ ਜੀ ਕਿਰਪਾ ਕਰਨ ਇਹ ਇੱਛਾ ਮੇਰੀ ਪੂਰੀ ਹੋ ਸਕੇ ਬੀਬਾ ਜੀ ਨੂੰ ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ਣ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਤੁਹਾਡਾ ਬੀਬਾ ਰਣਜੀਤ ਕੌਰ ਜੀ ਵਾਰੇ ਜਾਣਕਾਰੀ ਦਿੱਤੀ 🙏🙏🙏🙏🤗🤗🤗🤗🤗🙋‍♀🙋‍♀🙋‍♀🙋‍♀🙋‍♀🌺🌺🌺🌺

  • @Sukhdeephanjra613
    @Sukhdeephanjra613 3 ปีที่แล้ว

    Thanks

  • @premsingh-dt5of
    @premsingh-dt5of 5 ปีที่แล้ว +1

    Vadhia jankari

  • @amrikdhillon9977
    @amrikdhillon9977 3 ปีที่แล้ว

    ਬੀਬੀ ਰਣਜੀਤ ਕੌਰ ਤੇ ਮੁਹੰਮਦ ਸਦੀਕ ਬਹੁਤ ਹੀ ਵਧੀਆ ਕਲਾਕਾਰ ਸੀ ਅੱਜ ਵੀ ਬਹੁਤ ਵਧੀਆ ਲਗਦੇ ਹਨ ਰੂਹ ਦੀ ਖੁਰਾਕ ਰਹੇ ਹਨ ਅਮਰੀਕ ਢਿੱਲੋਂ

  • @HarpreetSingh-rq6sk
    @HarpreetSingh-rq6sk 4 ปีที่แล้ว +3

    Bibi. Ji. Aapni. Pursnal. Lifi. Bare. Jroorb. Daso. Darshik. Mang. Karde. Hai. 🙏🙏🙏🙏💅🙏🙏🙏🙏🙏🙏🙏🙏🙏🙏🙏🙏🙏🙏🙏

    • @balvirdhaliwal2674
      @balvirdhaliwal2674 3 ปีที่แล้ว

      Balvir .Dhaliwal
      Bibi.Ranjit.kaur.isgood.singer

  • @RamKumar-qo9tr
    @RamKumar-qo9tr 2 ปีที่แล้ว

    There will be never replacement of biba Ranjeet Kaur in Punjabi song

  • @sikandersinghsidhu-ti1ce
    @sikandersinghsidhu-ti1ce 8 หลายเดือนก่อน

    Very nice 👌👌

  • @suchasingh2663
    @suchasingh2663 3 ปีที่แล้ว

    Very good information

  • @karamjitsingh9860
    @karamjitsingh9860 3 ปีที่แล้ว

    Ranjeet anmol hira hai y g top singer

  • @rampauldogra-official3414
    @rampauldogra-official3414 3 ปีที่แล้ว

    Bhut hi achchi jaankari ji

  • @balrajsandhu2207
    @balrajsandhu2207 ปีที่แล้ว

    Very good

  • @princesinghpunjab8137
    @princesinghpunjab8137 5 ปีที่แล้ว +2

    Nice

  • @paewaljotsingh943
    @paewaljotsingh943 2 ปีที่แล้ว

    Very Nice

  • @kalamalgoyal8803
    @kalamalgoyal8803 3 ปีที่แล้ว

    Very nice ji

  • @GurpreetSingh-rl7um
    @GurpreetSingh-rl7um 3 ปีที่แล้ว

    Bahut badhiya

  • @gkgr3401
    @gkgr3401 2 ปีที่แล้ว

    God bless

  • @punjabimundey9658
    @punjabimundey9658 5 ปีที่แล้ว +5

    sukha film the hero

  • @KulwantSingh-sg5ox
    @KulwantSingh-sg5ox 10 หลายเดือนก่อน

    ਸਦੀਕ ਤੋਂ ਪਹਿਲਾਂ ਰਣਜੀਤ ਕੌਰ ਨੇ ਕਰਨੈਲ ਗਿੱਲ ਨਾਲ ਦੋ ਗੀਤ ਗਾਏ ਗੱਲਾਂ ਹੁੰਦੀਆਂ ਸਾਧ ਦੇ ਡੇਰੇ ਦੂਜਾ ਆਲੂ ਗੋਭੀ ਵੀ ਬਣਾਵਾਂ ਇਹ ਗੀਤ ਬਹੁਤ ਚਲੇ ਦੂਜੀ ਗੱਲ ਰਣਜੀਤ ਕੌਰ ਦਾ ਇੱਕ ਮੁੰਡਾ ਇੱਕ ਕੁੜੀ ਹੈ ਕੁੜੀ ਦੀ ਇੰਟਰਵਿਊ ਵੀ ਆਈ ਸੀ ਪਰ ਹੁਣ ਡਲੀਟ ਕਰ ਦਿੱਤੀ ਹੈ ਕੁੜੀ ਵੀ ਬੜਾ ਵਧੀਆ ਗਾਉਂਦੀ ਹੈ

  • @baggusingh6482
    @baggusingh6482 5 ปีที่แล้ว +1

    good

  • @kirankaur9546
    @kirankaur9546 5 ปีที่แล้ว +1

    Punjabi actress saniya pannu and sukhi pawar jo mehndi vale hath mobie ch c ohna bare v dso

    • @PMANewsMedia
      @PMANewsMedia  5 ปีที่แล้ว

      Ohna di jankari dan di koshish v jur krange ji

    • @tarsemlal5742
      @tarsemlal5742 3 ปีที่แล้ว

      Nice

  • @kashmiraujla360
    @kashmiraujla360 ปีที่แล้ว

    ਇਸ ਤਰਾ ਦੀ ਦੋ ਗਾਣਾ ਜੋੜੀ ਨਹੀ ਸਕਦੀ। ਤੇ ਜਿਹੜੇ ਗੀਤ ਬਾਬੂ ਸਿਘ ਮਾਨ ਦੇ ਲਿਖੇ ਹੋਏ ਗੀਤ ਸਦਾ ਬਹਾਰ ਹੈ। ਜਦੋ ਸੁਣੋ ਉਦੋ ਹੀ ਨਵੇ ਲਗਦੇ ਹੈ। 🙏

  • @lakhwinderathwal3938
    @lakhwinderathwal3938 3 ปีที่แล้ว

    👍👍👍

  • @amanhundal1030
    @amanhundal1030 2 ปีที่แล้ว

    👌👌👌💚💛❤🙏🙏🙏

  • @jaswindersingh.thowana3748
    @jaswindersingh.thowana3748 5 ปีที่แล้ว +22

    ਸਦੀਕ ਨੂੰ ਪੈਸੇ ਨਾਲ ਪਿਆਰ ਹੈ

  • @vickyjund3968
    @vickyjund3968 2 ปีที่แล้ว

    Nice video

  • @jagmohansinghatwal8657
    @jagmohansinghatwal8657 5 ปีที่แล้ว +3

    Muhamd sadiq nu koi chaa ni c chrhia jorhi torhn d, Babu Singh Maan kehinda k osne ihna d jorhi tuttn ton baad dogane likhne e bnd kr ditte, so Ranji kaur d awaz baithn da nuksan sirf Ranjit Kaur nu e nhi hoyi sgon puure panjabi culture nu v hoyia.

  • @yadwindermaan1103
    @yadwindermaan1103 2 ปีที่แล้ว

    India de sab to awaj vadia aaa jee

  • @amritsidhu1640
    @amritsidhu1640 3 ปีที่แล้ว

    Koi family photo ni mili

  • @harjindersinghsidhu661
    @harjindersinghsidhu661 5 ปีที่แล้ว +3

    mohamd s v. ranjit ksur nal famous c

  • @no1punjabi983
    @no1punjabi983 3 ปีที่แล้ว

    ਜੇਹੜੀ ਪਕੜ ਸਟੇਜ਼ ਤੇ ਰਣਜੀਤ ਕੌਰ ਦੀ ਸੀ ਉਹ ਦੁਬਾਰਾ ਕਿਸੇ ਦੀ ਨਹੀਂ

    • @dharamsingh5541
      @dharamsingh5541 ปีที่แล้ว

      Sardar Saab ji
      Bahut sohna coment he tuhada ji
      Stage te 60 to 70 parsent rol ranjeet kaur ji da hunda cee Stage nu kamyaab krn da
      98141 11514 dharam singh

  • @Haryanvi1000
    @Haryanvi1000 5 ปีที่แล้ว +4

    ਕੀ ਰਣਜੀਤ ਕੌਰ ਦੇ ਕੋਈ ਬੇਟਾ ਹੈ?

    • @bhullargurtej1086
      @bhullargurtej1086 5 ปีที่แล้ว +1

      ਬੇਟਾ ਤੇ ਬੇਟੀ ਵੀ ਹੈ । ਬੇਟੀ ਨਾਮਵਰ ਪੰਜਾਬੀ ਸਿੰਗਰ ਹੈ ਕਮਲਪ੍ਰੀਤ ਸਿੱਧੂ ।

    • @gurpalsingh6287
      @gurpalsingh6287 5 ปีที่แล้ว

      Me ranjit kaur da fan ha

    • @charnjeetcharnjeet8683
      @charnjeetcharnjeet8683 4 ปีที่แล้ว +1

      @@bhullargurtej1086 veer ji oh bhanji aa ehna di

    • @dharamsingh5541
      @dharamsingh5541 ปีที่แล้ว

      ​@@charnjeetcharnjeet8683 very good
      Bilkull sachi infermiction he ji
      Lok jhuthia jaankaria likhi jandy han ji

    • @dharamsingh5541
      @dharamsingh5541 ปีที่แล้ว

      ​@@NarinderSingh-ju3te jwa sach he ji

  • @HarpreetSingh-rq6sk
    @HarpreetSingh-rq6sk 4 ปีที่แล้ว +1

    Bibi. Ranjeet. Kaur. De. Husband. De. Pick. Dikhao

  • @sukhdevkundal2353
    @sukhdevkundal2353 ปีที่แล้ว

    Bibi Ranjeet Kaur ji diyan char betian h n jinhan di marriages ho chuki hai ji.

  • @churhsinghjjp2310
    @churhsinghjjp2310 2 ปีที่แล้ว

    Hi

  • @vikramjeetsingh3297
    @vikramjeetsingh3297 3 ปีที่แล้ว

    Didi Ranjeet Kaor Nu Salout

  • @SukhwinderSingh-py7yg
    @SukhwinderSingh-py7yg 2 ปีที่แล้ว

    3 dhake ton ni 5 dhaakw ton

  • @mann-kg4pg
    @mann-kg4pg หลายเดือนก่อน

    ਭਾਈ ਅਧੂਰੀ ਜਾਣਕਾਰੀ ਚੰਗੀ ਨਹੀਂ। ਰਣਜੀਤ ਕੌਰ ਦੀ ਧੀ ਵੀ ਹੈ। 1992 ਤੋਂ 2000 ਤੱਕ ਕੋਈ ਗੀਤ ਨਹੀਂ ਸੀ ਆਇਆ ਸਦੀਕ ਸਾਹਿਬ ਦਾ ਇਹ ਸਭ ਰਣਜੀਤ ਕੌਰ ਦੀ ਅਵਾਜ਼ ਠੀਕ ਹੋਣ ਦੀ ਵੇਟ ਕੀਤੀ ਸੀ। ਫਿਰ ਰਣਜੀਤ ਕੌਰ ਨੇ ਹੀ ਸੁਖਜੀਤ ਕੌਰ ਨੂੰ ਲਿਆਂਦਾ ਸੀ।

  • @no1punjabi983
    @no1punjabi983 3 ปีที่แล้ว

    ਲੰਮੀ ਸੀਟੀ ਮਾਰ ਮਿੱਤਰਾ ਇਹ੍ ਗਾਣਾ ਰਜਿੰਦਰ ਰਾਜਨ ਨਾਲ ਹੈ

    • @dharamsingh5541
      @dharamsingh5541 ปีที่แล้ว

      Bilkull shi dsya ji tuci
      Hanji eh rajinder rajan ji di awaaj he ji

  • @Livercurewithayurveda
    @Livercurewithayurveda หลายเดือนก่อน

    ਇਹ ਇੱਕ ਬਿਮਾਰੀ ਐ ਇਸ ਰੋਗ ਨੂੰ ਸੁਰ ਭੰਗ ਰੋਗ ਕਿਹਾ ਜਾਂਦਾ ,ਇਹ ਰੋਗ ਗਲੇ ਚ ਕਫ ਵਧਣ ਨਾਲ ਹੁੰਦਾ ,ਜੋਕਿ ਠੀਕ ਹੋ ਸਕਦਾ ਤੇ ਅਵਾਜ਼ ਪਹਿਲਾ ਦੀ ਤਰ੍ਹਾਂ ਹੋ ਜਾਵੇਗੀ

  • @whatsappstatusexpert2094
    @whatsappstatusexpert2094 5 ปีที่แล้ว

    Ki ranjit kaur da pti nal ha ki km krda ha bacha ki krda ha hun ki ih ikkthe rhinde hn

  • @gurbindersingh9158
    @gurbindersingh9158 ปีที่แล้ว

    Sw

  • @dilbagsinghmaan3155
    @dilbagsinghmaan3155 5 ปีที่แล้ว +2

    Sadiq de sade pind juttiya paia c ajj to 30-32 saal pehla di gal aa

    • @no1punjabi983
      @no1punjabi983 5 ปีที่แล้ว

      ਪੇਸ਼ ਕਰਤਾ ਖੁਦ ਵੀ ਪੰਜਾਬੀ ਸਹੀ ਨਹੀਂ ਬੋਲਦਾ ਰਣਜੀਤ ਕੌਰ ਨੂੰ ਕੋਰ ਦਸਦਾ ਹੈ

    • @surinderpalsingh1306
      @surinderpalsingh1306 5 ปีที่แล้ว

      @@no1punjabi983 sahi gall hai g

  • @singhbalbir511
    @singhbalbir511 4 ปีที่แล้ว

    Jankari poori nhi g

  • @sukhwantbhullar2852
    @sukhwantbhullar2852 3 ปีที่แล้ว

    All videos chanals have this common disease who want subscription before knowing the video.. do you think all readers are as foolish as you are .. people first see or watch and then without your request subscribe the video . This is reason we see the name of the video and see that . And there are some standard companies who never tell nonsense and fake news and we automatically subscribe it . But without listen such useless like your video never listen

  • @jasvirsinghguron2845
    @jasvirsinghguron2845 4 ปีที่แล้ว

    Sukhjet.nalo.ta.ranjitkour.ajj.v.bdea

  • @dharamsingh5541
    @dharamsingh5541 ปีที่แล้ว

    Ranjeet kaur ji Krora loka di pehli psand he. Jdo ranjeet kaur ji apni mushri vargi mithi awaaj te lohdy de hushan rahi sikhra te cee. Ohna ne mohamad sadiq Saab da rajj ke sath dita. Ohna di jra awaaj ta ki kharab hoi sadiq sab ne ohna di kharab awaaj da bahana kr ke os to jhatt knara kr lea. Sadiq Saab nu eda nhi krna chahida cee. Ghato to ghatt ranjeet kaur ji nu naal ta rakhya ja skda cee. Ranjeet kaur ji nalo sett tuttan pichho sadiq de program vich vaddi giravat aaee he. Ranjeet kaur vichari bahut bholi bhali he. Ohna ne kisy vee intervew vich sadiq khilaaf koi parchar nhi kita. Ranjeet kaur ji de krora fan ajj vee osnu ona hi psand krdy han. Ohna dia najra vich ranjeet kaur ajj vee mhaan artist he
    Sache patsh ohna nu hmesha chardi kla ch rakhy ji
    98141 11514 dharam singh

  • @gagandeepsinghriar1678
    @gagandeepsinghriar1678 5 ปีที่แล้ว +9

    ਰਣਜੀਤ ਕੌਰ ਜੀ ਦੇ ਗਾਣੇ ਬਹੁਤੇ ਗਾਣੇ ਪੁਰਾਣੀਆਂ ਫਿਲਮਾਂ ਵਿੱਚ ਸੁਣਨ ਨੂੰ ਮਿਲਦੇ ਨੇ

  • @premvideocallkumar3814
    @premvideocallkumar3814 3 ปีที่แล้ว

    Very good

  • @gurbajvirk9157
    @gurbajvirk9157 5 ปีที่แล้ว

    good

  • @anmolbrar3391
    @anmolbrar3391 3 ปีที่แล้ว +4

    ਕਿਸਮਤ ਦਾ ਤਾਂ ਪਹਿਲਾਂ ਤੋਂ ਹੀ ਸਦੀਕ ਧਨੀ ਹੈ।ਪਟੋਲੇ ਵਰਗੀ ਰਣਜੀਤ ਕੌਰ ਨਾਲ ਗਾਇਆ ਹੈ। ਫਿਰ ਉਹ M.L.A.ਬਣਿਆ ਅਤੀਤ ਵਿੱਚ ਹੀ ਹੁਣ ਤਾਂ ਇਹ M.P ਹੈ ਜੀ।

  • @gagandeepsinghriar1678
    @gagandeepsinghriar1678 5 ปีที่แล้ว +7

    ਸਦੀਕ ਪਾਜੀ ਨੂੰ ਇਸ ਤਰਾਂ ਨਾਲ ਨਹੀਂ ਸੀ ਕਰਨਾ

  • @SukhwinderSingh-wb6ms
    @SukhwinderSingh-wb6ms 5 ปีที่แล้ว +13

    ਵਾ ਜੀ ਵਾ ਬਹੁਤ ਹੀ ਵਧਿਆ ਲੱਗੀ ਗੱਲ ਬਾਤ

  • @gurdevsinghmohlagurdevsing9552
    @gurdevsinghmohlagurdevsing9552 3 ปีที่แล้ว +4

    ਸਦਾ ਬਹਾਰ ਕਲਾਕਾਰ ਹਨ ਬੀਬਾ ਰਣਜੀਤ ਕੌਰ ਜੀ
    ਪਰਮਾਤਮਾ ਲਮੀ ਉਮਰ ਕਰੇ ।

  • @dalbarasingh7649
    @dalbarasingh7649 ปีที่แล้ว +3

    ਸਾਡੀ ਵੀ ਮਨਪਸੰਦ ਗਾਇਕਾ ਹੈ ਜੀ,

  • @chanichauhan5155
    @chanichauhan5155 2 ปีที่แล้ว +6

    ਗਾਇਕ ਸਾਰੇ ਹੀ ਆਪਣੇ ਜਗ੍ਹਾ ਠੀਕ ਨੇ ਪਰ ਦੋਗਾਣਾ ਇਨ੍ਹਾਂ ਦੋਹਾਂ ਤੋਂ ਸੋਹਣਾ ਕੋਈ ਨਹੀਂ ਗਾ ਸਕਦਾ ਸਲਾਮ 🙏 ਦੋਗਾਣਾ ਜੋੜੀ ਨੂੰ ਅਮਰ ਹੋ ਗਏ ਸਦੀਕ ਸਾਹਿਬ ਤੇ ਬੀਬੀ ਰਣਜੀਤ ਕੌਰ ਜੀ ਰੱਬ ਇਨ੍ਹਾਂ ਨੂੰ ਸਲਾਮਤ ਰੱਖੇ

    • @luckysingh3868
      @luckysingh3868 23 วันที่ผ่านมา

      Attt o ji tusi, number send kardo ji apna plz

    • @luckysingh3868
      @luckysingh3868 23 วันที่ผ่านมา

      Apna pa do mere plz

    • @luckysingh3868
      @luckysingh3868 23 วันที่ผ่านมา

      U from

    • @chanichauhan5155
      @chanichauhan5155 22 วันที่ผ่านมา

      @@luckysingh3868 Punjab

  • @nks4832
    @nks4832 5 ปีที่แล้ว +18

    ਐਮਂਪੀ ਦੀਆਂ ਵੋਟਾਂ ਵਿੱਚ ਰਣਜੀਤ ਕੋਰ ਸਪੋਟ ਕਰਦੀ ਰਹੀ ਐ 2019 ਵਿੱਚ

  • @SukhpalSingh-zp3kr
    @SukhpalSingh-zp3kr 5 ปีที่แล้ว +15

    ਰਣਜੀਤ ਕੌਰ ਨੇ ਬਹੁਤ ਚਿਰ ਬਹੁਤ ਵਧੀਆ ਗਾਇਆ ਪਰ ਇਨਸਾਨ ਦਾ ਦਿਲ ਕਦੇ ਨੀ ਭਰਦਾ

    • @kuldeepkaur641
      @kuldeepkaur641 5 ปีที่แล้ว +1

      Ranjit kaur vargi hor nhi jam sakdi

    • @ParamjeetKaur-fs5gr
      @ParamjeetKaur-fs5gr 4 ปีที่แล้ว

      Theek. Kiha. Kuldeep. Ji

    • @balvirdhaliwal2674
      @balvirdhaliwal2674 3 ปีที่แล้ว

      Balvir.Dhaliwal.98157.89094.
      Madam.Ranjit.kaur.ji.isgood
      Singer.we.love.his.voice

    • @dharamsingh5541
      @dharamsingh5541 ปีที่แล้ว

      Ranjeet kaur vargi awaaj mud pedaa nhi hoi

  • @balbirsinghkainth2836
    @balbirsinghkainth2836 4 ปีที่แล้ว +3

    I am FAN of Only Respected RANJIT KAUR Ji . B. Singh Ex Senior Pharmacy Officer C H Moga. Native Village MARI Mustfa.

  • @balkarsingh-gi9cp
    @balkarsingh-gi9cp 3 หลายเดือนก่อน

    ਬੀਬੀ ਰਣਜੀਤ ਕੌਰ ਜੀ ਦੀ ਸ਼ਾਦੀ ਬਾਰੇ ਅਤੇ ਉਸ ਦੇ ਪਤੀ ਬਾਰੇ ਕਿਤੇ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ,ਇਸ ਬਾਰੇ ਜਰੂਰ ਜਾਣਕਾਰੀ ਦਿੱਤੀ ਜਾਵੇ

  • @ranutechnical7686
    @ranutechnical7686 5 ปีที่แล้ว +6

    ਯਾਰ ਕਿਉ ਝੂੱਠ ਬੋਲਦਾ ਅਵਾਜ ਵੀ ਉਮਰ ਦੇ ਨਾਲ ਹੀ ਹੁੰਦੀਆ ਨਾਲੇ ਸਦੀਕ ਤੇ ਰਣਜੀਤ ਅੱਜ ਵੀ ਬਹੁਤ ਵੱਧੀਆ ਵੱਰਤਦੇ ਨੇ

    • @PMANewsMedia
      @PMANewsMedia  5 ปีที่แล้ว +1

      janab interviews check kr skde o tusi ranjit kaur diyan. apne vllon ni keha kuj v. milde julde aj v ikathe ne. ranjit kaur ne eh gllan ap apne muh to kahiyan a.

    • @bhullargurtej1086
      @bhullargurtej1086 5 ปีที่แล้ว +3

      ਯਾਰ ਅਵਾਜ ਕੁਦਰਤੀ ਤੌਰ ਤੇ ਖਰਾਬ ਨਹੀ ਹੋਈ । ਕੁਝ ਕਾਰਣ ਸੀ । ਮੇਰੀ ਆਉਣੀ ਜਾਣੀ ਹੈ ਰਣਜੀਤ ਕੌਰ ਜੀ ਦੇ ਪਰਿਵਾਰ ਨਾਲ । ਕੁਝ ਵੀ ਪੁਛਣਾ ਪੁੱਛੋ । ਬਾਕੀ ਸਦੀਕ ਸਾਬ ਨੇ ਜੋੜੀ ਤੋੜੀ ਆਪ । ਰਣਜੀਤ ਕੌਰ ਨੂੰ ਘਰੇ ਜਾ ਕੇ ਜਵਾਬ ਦਿੱਤਾ । ਕਿ ਅੱਜ ਤੋ ਆਪੋ ਆਪਣਾ ਅਲੱਗ ਕੰਮ ਕਰੀਏ ।

    • @arshsandhu
      @arshsandhu 5 ปีที่แล้ว +1

      ਸਦੀਕ ਦੀ ਵੀ ਬਹੁਤ ਉਮਰ ਹੋ ਗਈ ਉਸਦੀ ਅਾਵਾਜ ਚ ਤਾਂਬਕੋਈ िਜਅਾਦਾ ਫਰਕ ਨਹੀ िਪਅਾ

    • @charnjeetcharnjeet8683
      @charnjeetcharnjeet8683 4 ปีที่แล้ว +1

      @@bhullargurtej1086 bai ji sadeek ਕਹਿੰਦਾ ਸੁਖਜੀਤ ਕੌਰ ਨੂੰ ਰਣਜੀਤ ਜੀ ਆਪ lai k aaye aa। sukhjeet v chajj da vichaar ch ਕਹਿੰਦੀ ਅਾ ਇਹ ਗੱਲ।ਸਚਾਈ ਪਤਾ ਹੈ ਤਾਂ ਦੱਸਿਓ

    • @bhullargurtej1086
      @bhullargurtej1086 4 ปีที่แล้ว +1

      @@charnjeetcharnjeet8683 ਹਾ ਲੈ ਕੇ ਆਏ ਸੀ ਪਰ ਪੱਕੀ ਜੋੜੀ ਬਣਾਉਣ ਲਈ ਨਹੀ ਸਿਰਫ ਉਹਨਾ ਨੂੰ ਸਾਹ ਦਿਵਾਉਣ ਲਈ ।

  • @RajinderKumar-kq9nn
    @RajinderKumar-kq9nn 4 ปีที่แล้ว +4

    Legendary singer evergreen Bibi Ranjeet kour ji

  • @HarjeetSingh-gc2gi
    @HarjeetSingh-gc2gi 4 ปีที่แล้ว +3

    Bahut hi Surely Abaj di Malik Sada bahar singer

  • @ParamjeetKaur-fs5gr
    @ParamjeetKaur-fs5gr 4 ปีที่แล้ว +2

    Bibi. Ranjeet. Kaur. Da. Connect. No. Diyo.

    • @Surinder-pw3ee
      @Surinder-pw3ee 4 ปีที่แล้ว

      ranjeet kaur the husband jankare

  • @JaswantSingh-xw2hp
    @JaswantSingh-xw2hp 3 ปีที่แล้ว +1

    VEER JI TUSI JERHA PUNJABI KLAKARAN DI JIVNI BARE DASAN DA CHALA CHUKEA MAN NU BAHUT CHNGA LAGA SISTER RNJIT BARE JO DASEA HAI ACHHE TNG DE NAL DSEA HAI JI. ASI INTJAR KRANGE TAQRIBAN SARE PUNJABI KLAKARAN BARE JANAN DI.DHANWAD FROM U. K. 31-10-2020

  • @jobanjoban8243
    @jobanjoban8243 ปีที่แล้ว +1

    ਬਹੁਤ ਵਧੀਆਂ ਜੀ ਬੀਬਾ ਜੀ ਬਾਰੇ ਦੱਸੇ ਵਿਚਾਰ ਐਨੇ ਸੁਰੀਲੇ ਤੇ ਮਿੱਠੀ ਅਵਾਜ ਦੇ ਮਾਲਕ ਬੀਬਾ ਰਣਜੀਤ ਕੌਰ ਜੀ ।

  • @MalkitSingh-kv5ly
    @MalkitSingh-kv5ly 5 ปีที่แล้ว +4

    Ranjit kaur zindabad.

  • @RanaBajwa-nq3vj
    @RanaBajwa-nq3vj 5 ปีที่แล้ว +5

    Baai g gulshan komal g di biography kro plzzzzz

  • @anujgagneja9386
    @anujgagneja9386 5 ปีที่แล้ว +3

    Ranjit ji da bhut bda fan haan ji Garcha

  • @jasmelsingh8819
    @jasmelsingh8819 3 ปีที่แล้ว +1

    ਰਣਜੀਤ ਕੌਰ ਦੀ ਆਵਾਜ਼ ਹੁਣ ਗਾਉਣ ਦੇ ਬਿਲਕੁਲ ਵੀ ਲਾਇਕ ਨਹੀਂ ਰਹੀ।

  • @nscbuggi679
    @nscbuggi679 5 ปีที่แล้ว +4

    Sira22g
    Kise de biography karna muskil ni namunkin hunda
    Par tusi kar dekahea hai
    All the best

    • @PMANewsMedia
      @PMANewsMedia  5 ปีที่แล้ว +1

      bohat bohat dhanwaad ji

  • @Major_singh568
    @Major_singh568 ปีที่แล้ว

    Gaddari kiti Sadiq ne

  • @navisharma3469
    @navisharma3469 3 ปีที่แล้ว

    ਮੁਹੰਮਦ ਸਦੀਕ ਇਕ ਸਿਆਸੀ ਬੰਦਾ ਹੈ ਜਿੰਨਾਂ ਚੱਲ ਗਿਆ ਸੋ ਚੱਲ ਗਿਆ। ਉਂਜ 35 , 40 ਸਾਲ ਦੀ ਬਣੀ ਗਾਇਕ ਦਾ ਟੁੱਟਣਾ ਬਹੁਤ ਮੰਦਭਾਗਾ ਹੈ

  • @jasweersaran3025
    @jasweersaran3025 5 ปีที่แล้ว +4

    Good information