ਕਿਤੇ ਨੀ ਤੇਰਾ ਰੁਤਬਾ ਘਟਦਾ | new punjabi movie 2023 | PunjabiShort Film | Mansa |

แชร์
ฝัง
  • เผยแพร่เมื่อ 1 มี.ค. 2023
  • ਕਿਤੇ ਨੀ ਤੇਰਾ ਰੁਤਬਾ ਘਟਦਾ new punjabi movie 2023|PunjabiNatak|PunjabiShort Film|Mansa @PenduVirsaMansa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • บันเทิง

ความคิดเห็น • 1K

  • @sohanlalprashar
    @sohanlalprashar 9 หลายเดือนก่อน +8

    ਵਾਹ ਬਈ ਬਹੁਤ ਤੋਪੇ ਤੋੜ ਡਰਾਮਾ ਐ ਤੁਹਾਡਾ। ਜਿਉਂਦੇ ਰਹੋ, ਹਸਦੇ ਅਤੇ ਸਾਨੂੰ ਲੋਕਾਂ ਨੂੰ ਹਸਦੇ ਹਸੰਦੇ ਰਹੋ।
    ਸੋਹਣਾ ਤਪੇ ਵਾਲਾ
    ਹੁਣ ਲੁਧਿਆਣੇ ਵਾਲਾ ਬਣ ਗਿਆ ਹਾਂ।

  • @gurnamkaurdulat3883
    @gurnamkaurdulat3883 ปีที่แล้ว +8

    ਸਾਰਿਆਂ ਦੀ ਐਕਟਿੰਗ ਬਹੁਤ ਹੀ ਕੁਦਰਤੀ ਹੈ। ਬਹੁਤ ਵਧੀਆ ਮਨੋਰੰਜਨ ਭਰਪੂਰ ਕਹਾਣੀ।

  • @bipandhaliwal3025
    @bipandhaliwal3025 ปีที่แล้ว +12

    ਬਹੁਤ ਵਧੀਆ ਵੀਡੀਓ ਆ ਜੀ ਅਜ ਵੀਡੀਓ ਦੇਖ ਦੇਖ ਕੇ ਬਹੁਤ ਇਕੱਲੀ ਦੀ ਵੀ ਹਾਸੀ ਨੀ ਬੰਦ ਹੋ ਰਹੀ ਜੱਸੇ ਵੀਰ ਜੀ ਤੇ ਸੁਖਪਾਲ ਦੀਦੀ ਤੁਸੀ ਕਮਾਲ ਦੀ ਐਕਟਿੰਗ ਪ੍ਰਮਾਤਮਾ ਸੋਨੂੰ ਖੁਸ ਰੱਖੇ 👍👍👍

  • @rameshthind2842
    @rameshthind2842 ปีที่แล้ว +23

    ਹਾ‌ ਹਾ‌ ਹਾਂ ਬਹੁਤ ਵਧੀਆ ਵੀਡੀਓ ਹੈ ਜੀ‌ ਕਮਾਲ ਦੀ ਐਕਟਿੰਗ ਹੈ‌ ਸਾਰੀ‌ ਟੀਮ ਦੀ‌ ਕਮਾਲ ਕਰਤੀ ਜੱਸੇ‌ ਵੀਰੇ ਹੱਸ‌ ਹੱਸ‌ ਕੇ ਬੱਖੀਆ ਦੂਰੀਆਂ ਕਰ‌ ਦਿੱਤੀਆਂ ਬਹੁਤ ਵਧੀਆ ਕਾਮੇਡੀ ਕੀਤੀ ਹੈ ਜੱਸੇ‌ ਵੀਰੇ ਧੰਨਵਾਦ ਜੀ 🙏🙏🙏 ਰਮੇਸ਼ ਥਿੰਦ ਸੁਨਾਮ ਤੋਂ 👍👍 ਬਾਈ ਤੇਰਾ‌ ਰੁਤਵਾ‌ ਬਹੁਤ ਆ

  • @Dutt-ff
    @Dutt-ff 9 หลายเดือนก่อน +11

    ਬਹੁਤ ਹਾਸਾ ਆਇਆ ਵੀਡੀਓ ਦੇਖ ਕੇ ਮੈਂ ਤੇ ਮੇਰੀ ਮਾਤਾ ਜੀ ਨੇ ਦੇਖੀ ਸੀ ਇਹ ਵੀਡੀਓ ੳਦਾਸ ਮਨ ਖ਼ੁਸ਼ ਹੋ ਗਿਆ ਵੀਡੀਓ ਦੇਖ ਕੇ ਡਾਇਲੋਗ ਵਾਹਲੀ ਹਾਸੇ ਵਾਲੇ ਹਨ। ਵੈਸੇ ਰੁਤਬਾ ਤਾਂ ਜੱਸੇ ਬਾਈ ਦਾ ਹੈਗਾ। ਇਹੋ ਜੀ ਗੱਲ ਨੀਂ। ਸਾਰੀ ਟੀਮ ਦਾ ਧੰਨਵਾਦ ਜੀ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @gurneksinghkharay5059
    @gurneksinghkharay5059 ปีที่แล้ว +4

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ।👍👌👌👌🙏🏼💚💯☝️

  • @Jagdevsingh-xk3kh
    @Jagdevsingh-xk3kh ปีที่แล้ว +2

    ਬਹੁਤ ਵਧੀਆ

  • @angrejangrej4354
    @angrejangrej4354 ปีที่แล้ว +14

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤਰੱਕੀ ਆ ਬਖਸ਼ਣਸਾਰੀ ਟੀਮ ਨੂੰ ਜੱਸਾ ਵੀਰ ਜੀ ਵਾਹਿਗੁਰੂ ਜੀ ਅੰਗਰੇਜ਼ ਸਿੰਘ ਭੰਗੂ ਖਿਆਲਾ ਕਲਾ ਜਿਲਾ ਅਮ੍ਰਿਤਸਰ ❤❤❤👌👌👌

  • @monusidhu8066
    @monusidhu8066 ปีที่แล้ว +26

    ਜੱਸੇ ਵੀਰ ਰੁਤਬਾ ਬਹੁਤ ਏ ਪਿੰਡ ਚ ਤੇਰਾ ਼ ਬਹੁਤ ਸੋਹਣੀ ਫਿਲਮ ਬੱਣੀ ਏ ਼ ਸੁਖਪਾਲ ਦੀਦੀ ਵੀ ਬਹੁਤ ਹਾਸੇ ਲੋਦੀ ਏ ਼ ਮੋਨੂੰ ਵੱਰਕਸਲਾਮ ਤੋ

    • @PaenavSidhu
      @PaenavSidhu ปีที่แล้ว +1

      yyyyyyyyyyyýy0yyyýyy0yyyyyyyyy0yyyyyyyyyyyyyyyýyyyyyyyyyyyyyyyyyyyyyyyyyyyyyyyyyyyyyyýyyyyyyyyyyyyyyyyyyyyyyyyyyyyyyyyyýy006666688097uuyuu

    • @PaenavSidhu
      @PaenavSidhu ปีที่แล้ว

      😮😮😮😮

    • @PaenavSidhu
      @PaenavSidhu ปีที่แล้ว

      x😮

    • @PaenavSidhu
      @PaenavSidhu ปีที่แล้ว

      30:43 30:43

  • @Harpreetkaur-wo6hz
    @Harpreetkaur-wo6hz ปีที่แล้ว +4

    ਜੱਸੇ ਵੀਰ ਜਬਰਦਸਤ ਐਕਟਿੰਗ GBU team

  • @Simmi658
    @Simmi658 ปีที่แล้ว +8

    Rabb di banai jodi a eh ta..
    Made for each other..

  • @daljeetjeeti383
    @daljeetjeeti383 10 หลายเดือนก่อน +40

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਬਹੁਤ ਵਧੀਆ ਢੰਗ ਨਾਲ ਰੋਲ ਕੀਤਾ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @pindadalifestyle682
    @pindadalifestyle682 ปีที่แล้ว +8

    ਵਾਹਿਗੁਰੂ ਜੀ ਮੇਹਰ ਕਰਨ ਜੀ

  • @Meenak677
    @Meenak677 ปีที่แล้ว +7

    Very very nice video and very good acting all members 🎉🎉

  • @jagdevbrar6100
    @jagdevbrar6100 10 หลายเดือนก่อน +1

    ਬਹੁਤ ਹੀ ਵਧੀਆ ਹਾਸੇ ਵਾਲੀ ਫਿਲਮ ਹੈ ਜੀ

  • @sewaksingh4516
    @sewaksingh4516 ปีที่แล้ว +6

    ਬਹੁਤ ਵਧੀਆ ਜੀ ਬਹੁਤ 🥰🥰🥰ਸਾਰੀ ਟੀਮ ਦਾ❣️❣️❤️❤️ਦਿਲੋਂ ਪਿਆਰ ਜੀ

  • @gurpindersandhu509
    @gurpindersandhu509 ปีที่แล้ว +7

    Best video for comedy 🎭😂😂 such a great job bai g and others 👍👍

  • @SukhwinderSingh-wq5ip
    @SukhwinderSingh-wq5ip ปีที่แล้ว +16

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ, ਰੁਤਬਾ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BeantSingh-ih1sn
    @BeantSingh-ih1sn ปีที่แล้ว +23

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਹਮੇਸ਼ਾਂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ

  • @balwinderkaur1973
    @balwinderkaur1973 ปีที่แล้ว +1

    Very nice story. Kujh alag c. Jasse veere superb acting nice Rutba. ਹਸਾਉਣ ਵਾਸਤੇ ਸ਼ੁਕਰੀਆਜੀ। God bless you all. Chandigarh

  • @jagdevsingh8335
    @jagdevsingh8335 ปีที่แล้ว +16

    ਪਰਮਾਤਮਾ ਪੇਂਡੂ ਵਿਰਸਾ ਵਿੱਚ ਕੰਮ ਕਰਨ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਦਾ ਖੁਸ਼ੀਆਂ ਮਾਣੋ ਖੂਬ ਤਰੱਕੀਆਂ ਕਰੋ ਇਸੇ ਤਰ੍ਹਾਂ ਟਹਿਕਦੇ ਰਹੋ ਹਮੇਸ਼ਾ ਮਹਿਕਾਂ ਵੰਡਦੇ ਰਹੋ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏

  • @gursimrankaur8346
    @gursimrankaur8346 ปีที่แล้ว +4

    Very nice video god bless you all team member 👌👌👌👌👌👌👍👍👍👍👍👍🙏🙏🙏🙏🙏🙏

  • @Manrajsinghsand
    @Manrajsinghsand ปีที่แล้ว +2

    ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀ ਆ

  • @mandeepakdhaliwal7844
    @mandeepakdhaliwal7844 ปีที่แล้ว +2

    Bai bhaut swaad ayya bhaut sohna..sunny from singapore

  • @rajsingh2776
    @rajsingh2776 ปีที่แล้ว +9

    ਪੇਂਡੂ ਵਿਰਸਾ ਸਰੋਤਿਆ ਦੀ ਜਿੰਦ ਜਾਨ ਸਾਰੇ ਚੈਨਲਾਂ ਤੋਂ ਮਹਾਨ ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਅਤੇ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ ਰਾਜ ਅਵਤਾਰ ਖੀਵਾ ਮਾਨਸਾ

  • @nirmalagrewal9800
    @nirmalagrewal9800 ปีที่แล้ว +7

    This was too good team!😂

  • @porandhaliwal4330
    @porandhaliwal4330 ปีที่แล้ว +1

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ ਜ਼ਿਲਾ ਬਰਨਾਲਾ

  • @kulwinderknagra3640
    @kulwinderknagra3640 ปีที่แล้ว +1

    ਜਸੇ ਦਾ ਵੈਰੀ ਨਾਈਸ ਰੋਲ 🙏❤🙏

  • @sukhmindersivia158
    @sukhmindersivia158 ปีที่แล้ว +3

    Bahut bahut badhai ❤️❤️❤️ Waheguru trki baksh

  • @JAGWINDERJAGGIBRAR
    @JAGWINDERJAGGIBRAR ปีที่แล้ว +3

    ਬਹੁਤ ਹਾਸਾ ਆਇਆ ਬਾਈ 😂😂😂

  • @akashdeepsingh3391
    @akashdeepsingh3391 ปีที่แล้ว +1

    ਬਹੁਤ ਵਧੀਆ ਕਹਾਣੀ ਲੱਗੀ 🙏👌

  • @jatinderkaur4603
    @jatinderkaur4603 ปีที่แล้ว +2

    Jassi veer da different character h bhaut vadia 22ji God bless you

  • @komalsidhu4065
    @komalsidhu4065 ปีที่แล้ว +19

    ਹਾਸਾ ਨਹੀਂ ਰੁਕਿਆ ਬਾਈ 😀 ਸੱਚੀਂ

  • @pargatshergill7468
    @pargatshergill7468 ปีที่แล้ว +8

    🙏🏼ਬਹੁਤ ਬਹੁਤ ਵਧੀਆ ਵੀਡੀਓ ਜੱਸੇ ਵੀਰ 👌👌ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 👍👍💯💯💯

  • @SatnamSingh-xf9iv
    @SatnamSingh-xf9iv ปีที่แล้ว +2

    ਬਹੁਤ ਵਧੀਆ ਵੀਡੀਓ ਹੈ ਸੁਖਪਾਲ ਜੀ ਤੇ ਜੱਸੇ ਵੀ ਰੇ ਰੱਬ ਸਾਰੀ ਟੀਮ ਨੂੰ ਤੱਰਕੀ ਬਖਸੇ ਸਤਨਾਮ ਸਿੰਘ ਆਲੋਵਾਲ ਜ਼ਿਲ੍ਹਾ ਪਟਿਆਲਾ

  • @guddiyeskaur3202
    @guddiyeskaur3202 ปีที่แล้ว +1

    Wah ji bahut hi achi video banai he asi te has has ke jasse bai da rutba wada taa😀😀😀👌👌🤗🤗

  • @jasmaildhindsa875
    @jasmaildhindsa875 ปีที่แล้ว +3

    Very nice and funny video performance of all team members are so good

  • @manjeetsinghsukhanand2473
    @manjeetsinghsukhanand2473 ปีที่แล้ว +20

    ਬਹੁਤ ਵਧੀਆ ਵੀਡੀਓ ਬਾਈ ਜੀ ਤੁਹਾਨੂੰ ਕੌਣ ਨਹੀਂ ਜਾਣਦਾ ਤੁਹਾਨੂੰ ਤਾਂ ਪਾਕਿਸਤਾਨ ਕਨੇਡਾ ਆਸਟ੍ਰੇਲੀਆ ਬਹੁਤ ਵਧੀਆ ਜਾਣਦੇ ਆ ਕਿਤੇ ਨੀ ਤੇਰਾ ਰੁਤਬਾ ਘਟਦਾ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

    • @gurtejsingh1140
      @gurtejsingh1140 ปีที่แล้ว +2

      ਬਹੁਤ ਵਧੀਆ ਵੀਡੀਓ

  • @furiexsports8435
    @furiexsports8435 ปีที่แล้ว +1

    main Pakistan say hoon mujay ais film mein do character bohat achay lagay. No one mistri saab ki begum bohat achi acting hoa aur dosri sarpanch sahiba. dono he bohat achay achay character hain. i enjoyed these character a lot. wish you all the best

  • @mapreetsingh188
    @mapreetsingh188 ปีที่แล้ว

    ਬਹੁਤ ਵਧੀਆ ਜੱਸਾ ਸਿੰਘ ਜੀ ਕਾਲੀ ਗਾਗਾ

  • @gurvinderkaur5119
    @gurvinderkaur5119 ปีที่แล้ว +6

    what a light hearted drama❤❤😂😂😂😂 i laugh after a long time hatts of to all of yrs team . sherni bheji aundi a thats nailed😂😂😂😂😂 lve from italy keep it up

  • @jashanpreetsandhu3443
    @jashanpreetsandhu3443 ปีที่แล้ว +13

    Waheguru ji ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @kulwinderknagra3640
    @kulwinderknagra3640 ปีที่แล้ว

    ਫਿਰ ਮਾਰ ਗਿਆ ਫੁਕਰੀ ਜਸਾ ਭਾਜੀ 🙏❤🙏

  • @amanjudge8795
    @amanjudge8795 ปีที่แล้ว +1

    😊😊😊😊😆😆😆😆😆😆😆😆🙈 ਸ਼ੇਰਨੀ ਦਾ ਪੁੱਤਰ ਸ਼ੇਰ ਜੱਸੇ ਵੀਰੇ ਵਾਹ

  • @manjeetsinghsukhanand2473
    @manjeetsinghsukhanand2473 ปีที่แล้ว +8

    ਬਹੁਤ ਬਹੁਤ ਵਧੀਆ ਸੋਹਣੀ ਵੀਡੀਓ ਬਾਈ ਜੀ ਕਿਤੇ ਨੀ ਤੇਰਾ ਰੁਤਬਾ ਘਟਦਾ ਸਹੀ ਗੱਲ ਕੋਈ ਆਪਣੇ ਸੁਭਾਅ ਨਹੀਂ ਬਦਲ ਸਕਦਾ ਜਿਨ੍ਹਾਂ ਕੰਮ ਹੁੰਦਾ ਉਹਨਾਂ ਦੱਸਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @harmeetkaur3757
    @harmeetkaur3757 ปีที่แล้ว +5

    Bhut hi interesting story, god bless you all artists 🙏❤

  • @gurpreetsinghsekhon
    @gurpreetsinghsekhon 10 หลายเดือนก่อน +1

    Bhot hassi kadyie g tusi sreya ne jionde raho hasde vasde raho ❤😊

  • @sukhjeetkaur68
    @sukhjeetkaur68 ปีที่แล้ว

    Sawad aa gya video dekh ke bahut sohni video c.🤣🤣💗waheguru ji chardikla ch rakhan sari team nu.

  • @kamalnirman4946
    @kamalnirman4946 ปีที่แล้ว +6

    ਵੀਰ ਜੀ ਤੁਹਾਡੀ ਫ਼ਿਲਮ ਬਹੁਤ ਹੀ ਵਧੀਆ ਲੱਗੇ ਧੰਨਵਾਦ ਵੀਰ ਜੀ ਇਹ ਜਯਾ ਵੀਡੀਓ ਦਿਖਾਉਣ ਵਾਸਤੇ ਪਿੰਡ ਬਰਨਾ ਖੇੜੀ ਜ਼ਿਲ੍ਹਾ ਪਟਿਆਲਾ ਕਮਲਪ੍ਰੀਤ ਸਿੰਘ ਨਿਰਮਾਣ

    • @NiaGoyal
      @NiaGoyal 2 หลายเดือนก่อน

      P

  • @inderjitkaur4820
    @inderjitkaur4820 ปีที่แล้ว +5

    Very nice 👌👌kush rakhe waheguru sari teem nu 🙏

  • @bhadarsingh1871
    @bhadarsingh1871 ปีที่แล้ว +1

    Very nice video thanks all team nu and ਸੁਖਪਾਲ and ਜੱਸਾ good luck

  • @parmjitkaur156
    @parmjitkaur156 ปีที่แล้ว +1

    ਪੂਰਾ ਪੰਜਾਬੀ ਵਿਰਸਾ ਬਹੁਤ ਚੰਗਾ ਮਜਾਕ ਭੀ ਚੰਗੇ ਕਰਦੇ

  • @championgamemap6485
    @championgamemap6485 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੇ ਸਾਰੀ ਟੀਮ ਤੇ

  • @swarnjeetkaur3966
    @swarnjeetkaur3966 ปีที่แล้ว +3

    Very nice video god bless you waheguru ji 🙏 Maher karo sab ta sukhnanad

    • @rahulpb2034
      @rahulpb2034 ปีที่แล้ว +1

      🤩🤩🤩🤩🤩🤩👍👍👍👍👍👌👌👌🌹

    • @karandeepsingh1223
      @karandeepsingh1223 ปีที่แล้ว

      😂😂😂🤣🤣🤣👌🏼👌🏼

  • @khushpreetsingh5778
    @khushpreetsingh5778 ปีที่แล้ว

    ਜੱਸੇ ਵੀਰੇ ਨੇ ਤਾਂ ਕਮਾਲ ਹੀ ਕਰ ਦਿੱਤਾ

  • @shashijain1778
    @shashijain1778 ปีที่แล้ว +2

    Great bhai punjabio
    Salute to you Bale Bale Bale

  • @Simmi658
    @Simmi658 ปีที่แล้ว +6

    I just start laughing from first scene ....that's amazing concept...both are number 1 ...

  • @premmittal7111
    @premmittal7111 ปีที่แล้ว +18

    ਕਿਤੇ ਨਹੀਂ ਤੇਰਾ ਰੁਤਬਾ ਘੱਟਦਾ ਵਧੀਆ (ਨਾਟਕ) ਛੋਟੀ ਫਿਲਮ, ਵਧੀਆ ਕਮੇਡੀ, ਵਧੀਆ ਡਰਾਮਾ, ਵਧੀਆ ਲੋਕੇਸ਼ਨ, ਵਧਾਈ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @ramsingh-sx6bh
    @ramsingh-sx6bh ปีที่แล้ว +1

    Very nice hai jassa Singh Ji tuhadi video. Parmatma tuhadi sari teem te mehra bhriaa hath rakhe. Sadi sari family tuhadi har eik video dekhe ha. jassa Singh Tera har eik rol bhut hi vadhia huanda hai.

  • @jaishreemadhav9831
    @jaishreemadhav9831 ปีที่แล้ว +2

    Gajab
    All team did good work
    Love from Haryana

  • @malikamehta2634
    @malikamehta2634 ปีที่แล้ว +6

    ਬਹੁਤ ਹੀ ਵਦੀਆ ਵੀਡਿਓ ਸੀ,ਸਾਰੇ ਇੱਕ ਤੋਂ ਇੱਕ ਸਿਰੇ ਦੀ ਐਕਟਿੰਗ ਕਰਦੇ ਨੇ,ਹਸਾ ਹਸਾ ਵੱਖੀਆਂ ਦੂਰੀਆਂ ਹੋ ਗਈਆਂ।ਮਲਿਕਾ ਅੰਬਾਲਾ ਕੈਂਟ

  • @shaahg6805
    @shaahg6805 ปีที่แล้ว +19

    ਬਹੁਤ ਸੋਹਣੀ ਵੀਡੀਓ,,, ਵਾਹਿਗੁਰੂ ਮਹਿਰ ਕਰਿ।ਵਿਕੀ ਮਾਣਕੋ। 🥰🥰

  • @dukhihirdamansamjaona1557
    @dukhihirdamansamjaona1557 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manmohansinghgill768
    @manmohansinghgill768 ปีที่แล้ว +7

    ਜੇ ਅੱਜ ਦੇ ਸਮੇਂ ਵਿੱਚ ਜੱਸੇ ਵਾਂਗੰ ਪੰਜਾਬ ਦੇ ਪਿੰਡਾਂ ਵਿੱਚੋਂ ਮਿਸਤਰੀ ਆਪਣੇਂ ਆਪਣੇਂ ਪਿੰਡਾਂ ਵਿੱਚ ਮਿਸਤਰੀ ਪਣਾਂ ਕਰਨ ਲੱਗ ਜਾਣ ਤਾਂ ਕਦੀ ਕਿਸੇ ਦਾ ਰੁਤਬਾ ਨੀ ਘਟਦਾ। ਦੂਜੇ ਪਿੰਡ ਦਾ ਪੈਸਾ ਪਿੰਡ ਵਿੱਚ ਰਹੂ। ਹਰ ਇੱਕ ਦੀ ਇਜ਼ਤ ਕਰੋ ਇਸ ਨਾਲ ਵੀ ਰੁਤਬਾ ਨਹੀਂ ਘਟਦਾ। ਆਪਣਾ ਰੁਤਬਾ ਬਰਕਰਾਰ ਰੱਖਣ ਵਾਸਤੇ ਦੂਜਿਆਂ ਦੇ ਰੁਤਬੇ ਦੀ ਵੀ ਇਜ਼ਤ ਕਰੋ। ਕੁੱਲ ਲੋਕਾਈ ਸੁੱਖੀ ਵਸੂਗੀ। (ਨਿਊਜ਼ੀਲੈਂਡ ਤੋਂ)

  • @ranabhullar1535
    @ranabhullar1535 ปีที่แล้ว +24

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜਿਲਾ ਤਰਨ ਤਾਰਨ

  • @kamaljeetdhaliwal3349
    @kamaljeetdhaliwal3349 10 หลายเดือนก่อน +1

    Siraaaaaaa❤❤

  • @balbirbhardwaj8427
    @balbirbhardwaj8427 ปีที่แล้ว +2

    बहुत बहुत बढ़िया,😂😂😂😂😂

  • @binderdhumi1232
    @binderdhumi1232 ปีที่แล้ว +1

    ਬਹੁਤ ਵਧੀਆ ਜੀ👌👌👌👌❤❤❤💕💕💖💖💖💖💖

  • @kiranpalkaur-ki5qd
    @kiranpalkaur-ki5qd ปีที่แล้ว +1

    ਬਹੁਤ ਵਧੀਆ ਵੀਡੀਓ 💯👍💯👌 ਅਹਿਮਦਪੁਰੀਆ

  • @jindusingh3552
    @jindusingh3552 ปีที่แล้ว +1

    😂😂😂😂😂Wah ji wah mazza aa gya

  • @gurjeet.singhparmar.bappia3389
    @gurjeet.singhparmar.bappia3389 ปีที่แล้ว +1

    ਬਹੁਤ ਵਧੀਆ, ਜੇ ਸ਼ੇਰਜੰਗ ਖਿੰਦੂ ਨੂੰ ਪਤਾ ਲੱਗ ਗਿਆ ਕੇਸ ਕਰਦੂ।

  • @sukh9483
    @sukh9483 ปีที่แล้ว +1

    ਬਹੁਤ ਵਧੀਆ ਵੀਡੀਓ ਜੀ ਦੇਖ ਕੇ ਬਹੁਤ ਮਜਾ ਆਇਆ ਕਮਲ ਪੱਖੋਂ

  • @JasvirKaur-ge8xk
    @JasvirKaur-ge8xk ปีที่แล้ว

    Mera pyara jassa vir kina sohna lgda i tex jdo boleya vir ne 😂😂😂😂😂😂😂🙏

  • @amriksran2967
    @amriksran2967 ปีที่แล้ว +2

    Very nice video Veera ji 💫🔥💫👌☺️👍🤗

  • @gurnamkaurdulat3883
    @gurnamkaurdulat3883 ปีที่แล้ว

    ਪੇਂਡੂ ਵਿਰਸਾ। ਬਹੁਤ ਵਧੀਆ ਪੇਸ਼ਕਾਰੀ

  • @ranjeetsinghsingh9248
    @ranjeetsinghsingh9248 11 หลายเดือนก่อน +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @asifpervaiz7450
    @asifpervaiz7450 ปีที่แล้ว +1

    Nice 👍 video.

  • @sukhdeep320
    @sukhdeep320 ปีที่แล้ว

    Hayo rabba 🤣🤣🤣🤣🤣🤣🤣 eniya fukriya jasse 🤣🤣🤣🤣🤣🤣❤️❤️

  • @kulwinderknagra3640
    @kulwinderknagra3640 ปีที่แล้ว +1

    ਵੈਰੀ ਨਾਈਸ ਵੀਡੀਓ 🙏❤🙏ਬਹੁਤ ਹਾਸੇ ਮਜਾਕ ਵਾਲੀ ਹੈ ਵੀਡੀਓ

  • @malikbashirahmadahmad3785
    @malikbashirahmadahmad3785 ปีที่แล้ว +1

    کمال ویڈیو 😍

  • @balpreetkaur8961
    @balpreetkaur8961 ปีที่แล้ว +1

    Hass hass bakhiya tutt giyaa ajj te 😂😂😂😂😂😂😂

  • @baljinderkaur2112
    @baljinderkaur2112 ปีที่แล้ว

    ਬਹੁਤ ਹੀ ਵਧੀਆ ਕਮੇਡੀ ਫਿਲਮ ਹੈਂ

  • @pindmalwede4641
    @pindmalwede4641 ปีที่แล้ว +1

    Bhut hi sohni c video veere rooh khush hogi dekh k bs dil vich ik tmanna k kde tuhadi team nal video krn da moka mile veerpal from malout

  • @gurtejsinghrinku8710
    @gurtejsinghrinku8710 ปีที่แล้ว +1

    ਬਹੁਤ ਵਧੀਆ ਵੀਡਿਓ ਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਤੇ ਜੀ

  • @gurveer3124
    @gurveer3124 ปีที่แล้ว

    ਬਹੁਤ ਵਧੀਆ ਵੀਡੀਓ ਜੀ ਗੁਰਵੀਰ ਸਿੰਘ ਮਾਂਗਟ ਸ੍ਰੀ ਮੁਕਤਸਰ ਸਾਹਿਬ ਤੋ

  • @sukhrajkaurgrewal3782
    @sukhrajkaurgrewal3782 ปีที่แล้ว +1

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਸੁਖਪਾਲ ਭੈਣ ਅਤੇ ਜੱਸੇ ਵੀਰ ਦੀ ਐਕਟਿੰਗ ਬਹੁਤ ਵਧੀਆ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ

  • @singh-dr2dj
    @singh-dr2dj ปีที่แล้ว +2

    Unique story nd funny as usual 😅🤣👌👌👌

  • @imransaab1107
    @imransaab1107 ปีที่แล้ว +1

    😂😂😂😂sukhpal sis bhutttttt via voice

  • @ramrakhagarg8261
    @ramrakhagarg8261 ปีที่แล้ว

    Bhoot badeya veer, ji very nice 👍 ji

  • @kakamaan2714
    @kakamaan2714 ปีที่แล้ว +1

    Thodi sariyan di acting bhut vadiya hai

  • @BinduMavi-rq8zh
    @BinduMavi-rq8zh ปีที่แล้ว

    ਬਹੁਤ ਸੋਹਣਾ ਘਰ ਵੀਰ ਜੀ,

  • @gurcharnsingh3552
    @gurcharnsingh3552 ปีที่แล้ว

    ਬਹੁਤ ਵਧੀਆ ਲੱਗਿਆ ਹੈ

  • @freefirelegends9533
    @freefirelegends9533 ปีที่แล้ว +1

    ਬਹੁਤ ਵਧੀਆ ਸਾਰੀ ਟੀਮ

  • @chahal2563
    @chahal2563 ปีที่แล้ว +1

    bhut vadhiya g parminder and Aishveer pind kotala distt ludhiana teh samrala

  • @MOR.BHULLAR-PB05
    @MOR.BHULLAR-PB05 ปีที่แล้ว

    ਮੇਰੇ ਵਾਂਗ ਫੁਕਰੀਆਂ ਵਾਲ਼ੀ ਤਾ ਅੱਤ ਕਰਤੀ 🤣🤣🤣🤣

  • @gagandeepkaurdeep9441
    @gagandeepkaurdeep9441 ปีที่แล้ว +2

    Ajj di vedio mnu behadd psnd ae dear tuhdi
    Hasde wasde rho waheguru mehar krn tndrusti denn chardikla ch rakhn
    Gurdaspur

  • @raajkaur2488
    @raajkaur2488 ปีที่แล้ว

    Very nice beautiful movie congratulations God bless all teem

  • @kulwinderknagra3640
    @kulwinderknagra3640 ปีที่แล้ว +1

    ਵੈਰੀ ਵੈਰੀ ਨਾਈਸ ਵੀਡੀਓ 🙏❤🙏

  • @premsharma1075
    @premsharma1075 ปีที่แล้ว

    Video dekh ki bahat hassa aya pendu virsa team ke dilo bahat respect karde a kush raho joyti from sangrur

  • @M___10____KING514
    @M___10____KING514 ปีที่แล้ว +2

    ਬਹੁਤ ਹਾਸੀ ਵਾਲੀ ਵੀਡੀਓ ਸੀ। ਬਹੁਤ ਰੁਤਬਾ ਹੈ ਤੁਹਾਡਾ ਸਾਰੇ ਕਿਤੇ। ਬਾਹਰਲੇ ਦੇਸ਼ ਵਿਚ ਵੀ ਬਹੁਤ ਰੁਤਬਾ ਹੈ ਤੁਹਾਡਾ ਵੀਰ ਜੀ। ਇਸ ਲਈ ਕਹਿੰਦੇ ਹਨ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਕਮੈਂਟਾਂ ਚ ਨਾਂ ਬੋਲਦੇ ਤੂੰ। ਸਦੋਹੇ ਤੋਂ ਰਮਨਦੀਪ ਕੌਰ