ਕੌਣ ਸਹੀ ਕੌਣ ਗਲਤ? | Bhai Sarbjit Singh Dhunda |

แชร์
ฝัง
  • เผยแพร่เมื่อ 6 ก.ย. 2024
  • ਕੌਣ ਸਹੀ ਕੌਣ ਗਲਤ? | Bhai Sarbjit Singh Dhunda | #GurvinderSamra | #RanjitSinghMaskeen | #PatnaSahib
    Website:
    www.ssdhunda.com
    Page:
    / sarbjitsinghdhunda

ความคิดเห็น • 356

  • @kulwindersingh-du6lt
    @kulwindersingh-du6lt 2 ปีที่แล้ว +17

    ਅੱਜ ਸਾਨੂੰ ਸਿਰਫ਼ ਤੇ ਸਿਰਫ਼ ਲੋੜ ਹੈ ਭਾਈ ਸਰਬਜੀਤ ਸਿੰਘ ਧੂੰਦਾ ਜੀ ਵਰਗੇ ਚੰਗੇ ਇਨਸਾਨਾਂ ਦੀ। ਅਕਾਲ ਪੁਰਖੁ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹ ਏਦਾ ਹੀ ਸੱਚ ਦਾ ਪ੍ਰਚਾਰ ਕਰਦੇ ਰਹਿਣ ਤਾ ਜੋ ਪੰਥ ਚੜ੍ਹਦੀ ਕਲਾ ਵਿਚ ਰਹੇ।

  • @ParamjitKaur-nf6vi
    @ParamjitKaur-nf6vi 2 ปีที่แล้ว +32

    ਤੇਰੀ ਸੋਚ ਨੂੰ ਸਲੂਟ ਆ ਵੀਰੇ

  • @Deephdstudio2626
    @Deephdstudio2626 2 ปีที่แล้ว +10

    ਬਿਲਕੁਲ ਸਹੀ ਕਿਹਾ ਤੁਸੀਂ,,, ਸੇਵਾ ਕਰਨੀ ਤੇ ਉਸ ਤਰਾਂ ਕਰੋ ਜਿਦਾ ,,,, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਾਲੇ ਵੀਰ ਕਰਦੇ ਨੇ ,,,, ਉਸ ਦਿਨ ਤੁਸੀਂ ਦੇਖ ਕੇ ਆਏ ਵੀਰ ਜੀ

  • @NirmalSingh-jk6md
    @NirmalSingh-jk6md 2 ปีที่แล้ว +23

    ਬਿਲਕੁਲ ਸੱਚੀ ਵਿਚਾਰ ਭਾਈ ਸਾਹਿਬ ਜੀ ਧੰਨਵਾਦ ਭਾਈ ਸਾਹਿਬ ਜੀ

    • @jodhbirsingh7642
      @jodhbirsingh7642 2 ปีที่แล้ว

      Sat naam waheguru ji

    • @madaharhappy3834
      @madaharhappy3834 2 ปีที่แล้ว

      ਭਾਈ ਸਾਬ੍ਹ ਜੀ ਇੱਕ interview ਵਿੱਚ ਵੇਖਿਆ ਸੀ ਕਿ ਡਾਕਟਰ ਸਾਬ੍ਹ ਨੇ 11ਮੰਜ਼ਿਲੀ ਸਕੂਲ, ਅਤੇ ਆਪਣੀ ਸਾਰੀ ਪੈਲੀ ਸਮਾਜਿਕ ਕੰਮਾਂ ਲਈ donate ਕੀਤੀ ਹੈ ।

  • @gurdeepkaur2806
    @gurdeepkaur2806 2 ปีที่แล้ว +7

    ਸਹੀ ਗੱਲ ਏ ਵੀਰੇ
    ਬਹੁਤ ਚੰਗੀਆਂ ਵਿਚਾਰਾਂ ਕਰਦੇ ਉ 🙏🙏
    ਸੱਚ ਸੁਨਣਾ ਤੇ ਸੱਚ ਕਹਿਣਾ ਵੀ ਹਿੰਮਤ ਚਾਹੀਦੀ ਏ 🙏
    ਵਾਹਿਗੁਰੂ ਤੁਹਾਨੂੰ ਸਦਾ ਹੀ ਚੜਦੀ ਕਲਾ ਬਖਸ਼ਣ 🙏

  • @sherepunjabsinghpunjabsing3952
    @sherepunjabsinghpunjabsing3952 2 ปีที่แล้ว +23

    ਸਾਡੇ ਦਿਮਾਗ ਚ ਇਹ ਗੱਲ ਫਿੱਟ ਕੀਤੀ ਗਈ ਆ k ਰੱਬ ਨੂੰ ਸਿੱਧਾ ਖੁਸ਼ ਕਰਨਾ a ,
    Kise di help krke vich ਵਿਚੋਲਾ ਨਹੀਂ ਪਾਉਣਾ
    ਯਾਰ ਪਤਾ ਨਹੀਂ ਕਿੱਥੇ ਉਡ ਗਈ ਅਕਲ ।

    • @jashansharma691
      @jashansharma691 2 ปีที่แล้ว

      Sat Shri Akal Veer Ji 101% Right

  • @user-bc4zz1fs8v
    @user-bc4zz1fs8v 2 ปีที่แล้ว +16

    ਰਾਗੀ, ਕਥਾ ਵਾਚਕ, ਗਰੰਥੀ ਸਾਹਿਬਾਨਾਂ, ਚੰਗੇ ਸਿੱਖੀ ਪ੍ਰਚਾਰਕਾਂ ਦੀਆਂ ਚੰਗੀਆਂ ਤਨਖਾਹਾਂ ਹੋਣ ਉਹਨਾਂ ਦੇ ਬੱਚੇ ਚੰਗੀਆਂ ਪੜਾਈਆਂ ਕਰ ਸਕਣ ਜੀ

  • @jaishiv2310
    @jaishiv2310 2 ปีที่แล้ว +15

    ਸਿੰਘ ਸਾਹਿਬ ਜੀ ਆਪ ਜੀ ਦੇ ਉਪਦੇਸ਼ ਸਮਾਜ ਨੂੰ ਸੇਧ ਦੇਣ ਲਈ ਸੰਜੀਵਨੀ ਬੂਟੀ ਵਰਗੇ ਨੇ

  • @jagtar9094
    @jagtar9094 2 ปีที่แล้ว +13

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਨੇ

  • @BalwinderKaur-zf3op
    @BalwinderKaur-zf3op 2 ปีที่แล้ว +29

    ਬਹੁਤ ਵਧੀਆ ਆਵਾਜ਼ ਉਠਾਈ ਗਈ
    ਧੰਨਵਾਦ ਹੈ ਜੀ ਸਿੰਘ ਸਾਹਿਬ ਜੀ

  • @user-xy3rw7sn5s
    @user-xy3rw7sn5s 2 ปีที่แล้ว +4

    ਗ੍ਰੰਥੀ ਸਿੰਘਾਂ ਵੱਲ ਤਾਂ ਕਿਸੇ ਦਾ ਧਿਆਨ ਛੇਤੀ ਜਾਂਦਾ ਹੀ ਨਹੀਂ ਜੀ ਗੁਰਦੁਆਰਿਆਂ ਵਿਚ ਮਹਿੰਗੇ ਪੱਥਰ ਤੇ ਸਜਵਾਟ ਤੇ ਪੂਰਾ ਜੋਰ ਲਾ ਰੱਖਿਆ
    ਇਕ ਹੋਰ ਗਲ ਜੀ ਅੱਜ ਕੱਲ੍ਹ ਗੁਰੂ ਘਰਾਂ ਦੇ ਸੇਵਾਦਾਰ ਕਹਾਉਣ ਨਾਲੋਂ ਪ੍ਰਧਾਨ ਕਹਾਉਣ ,ਨਾਲ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਜੀ ,,,🙏🙏🙏

  • @gskchenal5939
    @gskchenal5939 2 ปีที่แล้ว +8

    ਬਹੁਤ ਵਦਯਾ ਵੀਚਾਰ ਹਨ ਜੀ 🙏

  • @SonuSingh-jo3gc
    @SonuSingh-jo3gc 2 ปีที่แล้ว +10

    ਭਾਈ ਸਾਹਿਬ ਸਰਬਾ ਜੀ ਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਸੋਨੇ ਦੇ ਘੱਗਣ ਲਾ ਕੇ ਨਦੀ ਵਿਚ ਸੁੱਟੇ ਸੀ ਸੱਤ ਗੁਰੂ ਜੀ ਨੂੰ ਸੋਨਾ ਨਹੀਂ ਚਾਹੀਦਾ ਫਿਰ ਲੋਕ ਕਿਉ ਨਹੀ ਸਮਝਦੇ ਉਹ ਲੋਕਾਂ ‌ਗਰੀਬਾ ਦੀ ਸੇਵਾ ਕਰੋ 🙏🙏🙏

    • @harmindersinghrosha2916
      @harmindersinghrosha2916 2 ปีที่แล้ว

      Patna sahib Ganga ji vich

    • @karamjitsingh1590
      @karamjitsingh1590 2 ปีที่แล้ว

      ਪਟਨਾ ਸਾਹਿਬ ਵਿਖੇ ,ਜਿਥੇ ਗੁਰੂ ਦੁਆਰਾ ਸਾਹਿਬ ਨੇੜੇ ਗੰਗਾ ਨਦੀ ਵਗਦੀ ਹੈ । ਉਥੇ ਬਚਿਆਂ ਨਾਲ ਖੇਡਦੇ ਹੋਏ ਬਾਲ ਗੋਬਿੰਦ ਨੇ ਇਕ ਸੋਨੇ ਦਾ ਕੰਗਣ ਨਦੀ ਵਿੱਚ ਸੁੱਟ ਦਿੱਤਾ ਸੀ ।ਬਚਿਆਂ ਨੇ ਮਾਤਾ ਜੀ ਨੂੰ ਦਸਿਆ । ਜਦੋ ਮਾਤਾ( ਗਜਰੀ)ਜੀ ਨੇ ਪੁੱਛਿਆ ਕਿ ਕੰਗਣ ਕਿਥੇ ਸੁੱਟਿਆ ,ਤਾ ਬਾਲ ਗੋਬਿੰਦ ਰਾਏ ਜੀ ਨੇ ਆਪਣਾ ਦੂਜੇ ਹਥ ਵਿੱਚੋ ਕੰਗਣ ਲਾਹ ਕੇ ਨਦੀ ਵਿੱਚ ਵਗਾਹ ਮਾਰਿਆ ਕਿ ਇੱਥੇ ਸੁੱਟਿਆ ਸੀ ।

  • @satinderkaur7317
    @satinderkaur7317 2 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ. ਭਾਈ ਸਾਹਿਬ ਜੀ ਰੁਮਾਲਿਆਂ ਦੀ ਜਿਹੜੀ ਤੁਸੀਂ ਗੱਲ ਕੀਤੀ ਓਹ ਬਿਲਕੁਲ ਸਹੀ ਐ ਅਸੀਂ ਅਮਰੀਕਾ (ਟੈਕਸਸ )ਵਿੱਚ ਆਂ ਇਸ ਗੁਰੂਦੁਵਾਰੇ ਵਾਲੇ ਗ੍ਰੰਥੀ ਸਾਹਿਬ ਕਿਹੰਦੇ ਆ ਕਿ ਰੁਮਾਲਾ ਇਥੋਂ ਲੈ ਲਓ ਪੈਸੇ ਜਮਾਂ ਕਰਾਦੋ ਪਰ ਬੀਬੀਆਂ ਦੀ ਆਸਥਾ ਕਿੰਹਦੀ ਅਸੀਂ ਨਵਾਂ ਈ ਚੜ੍ਹਉਣਾ ਜਦੋਂ ਲੋਕੀ ਪੰਜਾਬ ਜਾਂਦੇ ਆ ਤਿੰਨ ਚਾਰ ਰੁਮਾਲੇ ਓਥੋਂ ਲੈ ਕੇ ਆਓਂਦੇ ਆ ਗ੍ਰੰਥੀ ਸਿੰਘਾਂ ਦੀ ਕੋਈ ਨੀ ਸੁਣਦਾ ਓਹ ਵੀ ਵਿਚਾਰੇ ਚੁੱਪ ਕਿਤੇ ਰਿਹੰਦੇ ਆ

    • @ji-bh1qx
      @ji-bh1qx 2 ปีที่แล้ว

      Manu we lay jao sis America🙏

    • @satinderkaur7317
      @satinderkaur7317 2 ปีที่แล้ว +2

      @@ji-bh1qxਵੀਰੇ ਜਿਥੇ ਵੀ ਰਹੋ ਖੁਸ਼ ਰਹੋ ਅਮਰੀਕਾ ਕੀ ਚੀਜ਼ ਆ. ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਤੁਹਾਡੀ ਹਰ ਆਸ ਪੂਰੀ ਕਰਨ

    • @manjitbedi5836
      @manjitbedi5836 2 ปีที่แล้ว +1

      It's beyond understanding, that New Rumalas go thru a lot of Machines and also thru several Hands, then How those are Sacred?

  • @GurpreetSingh-ts1cg
    @GurpreetSingh-ts1cg 2 ปีที่แล้ว +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurdeepkaur2806
    @gurdeepkaur2806 2 ปีที่แล้ว +3

    🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਸਤਿਕਾਰ ਯੋਗ ਵੀਰ ਜੀ 🙏

  • @kuljindersingh8282
    @kuljindersingh8282 2 ปีที่แล้ว +12

    ਵੀਰ ਜੀ ਬਹੁਤ ਹੀ ਵਧੀਆ ਵਿਚਾਰ ਨੇ ਬਿਲਕੁਲ ਗੁਰਮਤਿ ਅਨੁਸਾਰ ।। ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਜੀ ।। ਆਪ ਜੀ ਵਰਗੇ ਪ੍੍ਚਾਰਕ 10ਪ੍ਰਤੀ ਵੀ ਹੋਣ ਤਾ ਡੇਰਾਵਾਦ ਖਤਮ ਹੋ ਜਾਵੇਗਾ। ਸੰਗਤ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਜੀ।

  • @Singh-hl9zq
    @Singh-hl9zq 2 ปีที่แล้ว

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਸੰਗਤਾਂ ਨੂੰ ਸੁਚੇਤ ਕਰਨ ਦਾ ਬਾਕੀ ਸੰਗਤ ਜੀ ਤੁਸੀਂ ਅਪਣੇ ਅਪਣੇ ਗੁਰੂ ਘਰ ਦੇ ਗ੍ਰੰਥੀ ਦੇ ਸਾਹਿਬਾਨਾਂ ਨੂੰ ਤੇ ਉਹਨਾਂ ਦੇ ਬੱਚਿਆਂ ਦੀ ਜੁਮੇਵਾਰੀ ਚੱਕੋ ਤੇ ਗੁਰੂਆ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਏ 🙏

  • @drmanjeetkaur6630
    @drmanjeetkaur6630 2 ปีที่แล้ว +4

    ਸੋ ਪਰਸੈਂਟ ਸੱਚ ਕਿਹਾ ਹੈ ਜੀ 🙏🏻🙏🏻🌹🙏🏻🙏🏻

  • @TarsemSingh-if5ye
    @TarsemSingh-if5ye 2 ปีที่แล้ว

    ਭਾਈ ਸਰਬਜੀਤ ਸਿੰਘ ਧੂੰਦਾ ਜੀ ਨੇ ਬਿਲਕੁਲ ਠੀਕ ਗੱਲ ਕੀਤੀ ਹੈ

  • @gurmeetkaur3620
    @gurmeetkaur3620 2 ปีที่แล้ว +1

    Bahot khoob jankari ਦਿੱਤੀ ਗਈ ਹੈ ਜੀ।appan sehmt aan ji।

  • @Never_Forget84
    @Never_Forget84 2 ปีที่แล้ว +12

    Sangat ji,, GURMAT lifestyle,,ਗੁਰਸਿਖੀ ਗੁਰਸਿੱਖ ਸੁਣ, ਅੰਦਰਹੁ ਸਿਆਣਾ ਬਾਹਰਹੁ ਭੋਲਾ🙏

  • @harmeshsingh4085
    @harmeshsingh4085 2 ปีที่แล้ว

    ਬਹੁਤ ਹੀ ਖੂਬਸੂਰਤ ਵਿਚਾਰ ਪੇਸ਼ ਕੀਤੀ ਹੈ ਭਾਈ ਸਾਹਿਬ ਜੀ, ਤੇ ਹੁਣ ਸਾਡਾ ਵੀ ਫਰਜ਼ ਬਣਦਾ ਹੈ ਜੀ ਕੀ ਅਸੀਂ ਇਸ ਪੰੰਖਡਵਾਦ ਵਿੰਚ ਨਿਕਲ ਕੇ ਇਨਸਾਨੀਅਤ ਦੀ ਸੇਵਾ ਕਰੀਏ ਕਿਉਂਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ ਜੀ, ਸਾਰੇ ਭੇਣ ਭਰਾਵਾ ਨੂੰ ਜੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @haarrgoyuh2724
    @haarrgoyuh2724 2 ปีที่แล้ว +5

    ਬਹੁਤ ਸੁੰਦਰ ਵਿਚਾਰ ਹਨ ਵੀਰ ਸਰਬਜੀਤ ਸਿੰਘ ਧੂੰਦਾ ਜੀਓ, ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੀ ਗੱਲ ਕਰਦੇ ਹੋ, ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ ਜੀ।

  • @jaspalsinghslach8979
    @jaspalsinghslach8979 2 ปีที่แล้ว +2

    ਬਹੁਤ ਬਹੁਤ ਧੰਨਵਾਦ ਜੀ 🙏🏻🙏🏻🙏🏻

  • @sherepunjabsinghpunjabsing3952
    @sherepunjabsinghpunjabsing3952 2 ปีที่แล้ว +3

    Bilkul shi ho ਧੁੰਦਾ ਵੀਰ ਜੀ

  • @ranjitkaursandhu7846
    @ranjitkaursandhu7846 2 ปีที่แล้ว +8

    ਸੱਚੀਆਂ ਗੱਲਾਂ🙏

  • @btech3724
    @btech3724 2 ปีที่แล้ว +3

    Bhai sahib ji aapji di gal te sehmat hanji kyoki sab naalo galat kaam dr,samra da hai je tussi kuch dena vi hai te kissi greeb pariwara vich devo kyoki na hi itna paisa koi dekhega te na hi choriya hon giyan kissi greeb pariwara nu doge tad vi guru ramdaas patshah ji khus honge ji

  • @manjitbedi5836
    @manjitbedi5836 2 ปีที่แล้ว +18

    I live in America for 43 years, but my donations ONLY go to the Needy (Indian Sikhs) Only.
    THANKS BHAI SAHIB. KEEP THE GOOD WORK UP & UP.
    GURU IS WITH YOU.

    • @kirpalsingh4786
      @kirpalsingh4786 2 ปีที่แล้ว +1

      In India, some wearing khalsa identity have registered to collect money for needy people or so but tactfully grab the money

  • @sampuransingh1398
    @sampuransingh1398 2 ปีที่แล้ว

    ਬਹੁਤ ਵਧੀਆ ਵਿਆਖਿਆ ਜਿਸ ਨੂੰ ਸੁਣਨ ਲਈ ਅਸੀਂ ਤਿਆਰ ਨਹੀਂ, ਇਹ ਤਕਰੀਬਨ ਸਾਰੇ ਲੋਕ ਵਿਕਾਊ ਹਨ,,, ਇਹੀ ਕਾਰਨ ਹੈ ਸਿੱਖੀ ਸਰੂਪ ਦਾ ਇਹ ਹਾਲ ਲੀਡਰਾਂ ਨੇ ਕਰ ਦਿੱਤਾ ਹੈ,,,, ਲੋਕ ਸੱਭ ਜਾਣਦੇ ਹਨ,,, ਰੱਬ ਖੈਰ ਕਰੇ,sampuran Singh Delhi

  • @gurmeetghotraenjoys6785
    @gurmeetghotraenjoys6785 2 ปีที่แล้ว +6

    ਭਾਈ ਸਾਹਬ ਜੀ ਬਿਹਾਰ ਕਟਿਹਾਰ ਜਿਲਾ ਜਾਕੇ ਵੇਖਨਾ ਜੀ ਕਿੰਨੇ ਸਿੱਖ ਬਨੇਆ ੳਨਾ ਤੇ ਪੇਸ਼ਾ ਖਰਚ ਕਰਨ ਦੀ ਜ਼ਰੂਰਤ ਆ ਗੁਰੂਸਾਹਿਬ ਜੀ ਗੁਰੂਤੇਗਬਹਾਦੁਰ ਜੀ ਕਟਿਹਾਰ ਜਿਲਾ ਹੋਦੇ ਅਸਾਮ ਗਇਸਨ ੳਨਾ ਦਾ ਗਰੂਦਵਾਰਾ ਸਾਹਿਬ ਕਾਨਨੇਆ ਦਾ ਬੰਨਿਆਂ

  • @ranjankaur2198
    @ranjankaur2198 2 ปีที่แล้ว +5

    Hats off to you sir. Graab ka munh gur ki golak eh vchn guru sahb da mn ke chln di zrurat he. 🙏🙏🙏🙏🙏

  • @BaldevSingh-pf2tu
    @BaldevSingh-pf2tu 2 ปีที่แล้ว +12

    ਵੀਰ ਜੀ ਡਾਕਟਰ ਗਲਤ ਹੈ ਕਿਉਂਕਿ ਪੰਜ ਕਕੋੜ ਵਿਚ ਇਕ ਵਧੀਆ ਸਕੂਲ ਚਲਾ ਸਕਦੇ ਸੀ

  • @kanwarbirsingh9500
    @kanwarbirsingh9500 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @azaadmehrasab5239
    @azaadmehrasab5239 2 ปีที่แล้ว +3

    ਬਿਲਕੁਲ ਸਹੀ ਕਏ ਹੈ ਭਾਈ ਸਾਹਿਬ ਨੇ ਬਿਲਕੁਲ ਸਹੀ ਗਲ ਹੈ ਰਬ ਜਾਣਦਾ ਸਬ ਹੈ ਅਜ ਦੇ ਸਮੇ ਵਿੱਚ 🙏🙏

  • @inderjitkhaira805
    @inderjitkhaira805 2 ปีที่แล้ว +1

    ਬਿਲਕੁਲ ਸੋਲਾਂ ਆਨੇ ਸੱਚ , ਧੰਨਵਾਦ ਆਪ ਜੀ ਦਾ ਭਾਈ ਸਾਹਿਬ ਜੀ 🙏

  • @harbhajansinghharbhajansin6781
    @harbhajansinghharbhajansin6781 2 ปีที่แล้ว

    ਬਿਲਕੁਲ ਠੀਕ ਹੈ ਜੀ ਧੁੰਦਾ ਸਾਹਿਬ

  • @kiranjeetkaur8561
    @kiranjeetkaur8561 2 ปีที่แล้ว +2

    Very very nice very nice

  • @ParamjitKaur-bm1nn
    @ParamjitKaur-bm1nn 2 ปีที่แล้ว +1

    ਬਹੁਤ ਖੂਬ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurendersingh3037
    @gurendersingh3037 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JagjitSingh-mm8if
    @JagjitSingh-mm8if 2 ปีที่แล้ว

    ਭਾਈ ਸਾਹਿਬ ਦੀਆ ਗੱਲਾਂ ਬਿਲਕੁਲ ਠੀਕ ਹਨ ਜੀ

  • @HarinderSingh-ck8cl
    @HarinderSingh-ck8cl 2 ปีที่แล้ว +1

    absolutely right.

  • @mannkaur.ghuman.6585
    @mannkaur.ghuman.6585 2 ปีที่แล้ว +5

    Bahut hi jeyada sohne vichar bhai sahib ji dite tuc.👍👍Insaniyat di sewa hi sab to vaddi sewa hai rabb kise visesh jagah te nai hunda Insaniyat vch hi rabb vasda 🙏🙏🙏🙏

  • @ytshorts2449
    @ytshorts2449 2 ปีที่แล้ว +14

    ਸ੍ਰੋਮਣੀ ਕਮੇਟੀ ਨੇ 5 ਕਰੋੜ ਰੁਪਈਆ ਫੁੱਲਾਂ ਨਾਲ ਸਜਾਵਟ ਕਰਨ 'ਤੇ ਹੀ ਖਰਚ ਕਰ ਦਿੱਤੇ ਹਰਮੰਦਿਰ ਸਾਹਿਬ ਵਿਖੇ...

  • @bhullarpp
    @bhullarpp 2 ปีที่แล้ว

    ਵਾਹਿਗੁਰੂ ਜੀ ਸਮੱਤ ਬਖਸ਼ਣ ਜੀ

  • @manrajgoraya9918
    @manrajgoraya9918 2 ปีที่แล้ว

    ਬਿਲਕੁਲ ਸਹੀ ਕਿਹਾ ਜੀ, ਜੇਕਰ ਇਸਾਈਆਂ ਦੇ ਬੱਚੇ ਕੌਨਵੈਂਟ ਸਕੂਲਾਂ ਵਿੱਚ ਫ੍ਰੀ ਪੜਾਏ ਜਾਂਦੇ ਨੇ,ਚਰਚ ਦੀ ਸਹਾਇਤਾ ਨਾਲ, ਤਾਂ ਸਿੱਖ ਬੱਚਿਆਂ ਨੂੰ ਸਿੱਖ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਸਹਾਇਤਾ ਸਿੱਖ ਸੰਸਥਾਵਾਂ ਨੂੰ ਕਰਨੀ ਚਾਹੀਦੀ ਆ, ਸੋਨੇ ਤੋਂ ਲੜ ਲੜ ਕੇ ਮਰਨ ਨਾਲੋਂ ਤਾਂ ਚੰਗਾ ਹੁੰਦਾ ਜੇਕਰ ਇਸਾਈਆਂ ਤੋਂ ਹੀ ਕੁੱਝ ਸਿੱਖ ਲੈਂਦੇ।

  • @singhsandhwalia603
    @singhsandhwalia603 2 ปีที่แล้ว +3

    Shan ho sahi tusi dhunda sahib 🙏🙏🙏🙏🙏🙏🙏🙏🙏🙏🙏🙏

  • @santlashmanmuni6045
    @santlashmanmuni6045 2 ปีที่แล้ว +2

    ਬਿਲਕੁਲ ਸਹੀ ਸੱਚੀਆਂ ਗੱਲਾਂ 💯./.

  • @sardarcharansingh6932
    @sardarcharansingh6932 2 ปีที่แล้ว

    Excellent statements. Gurumaharaj ji Aap ji nu. Chardikala baksan ji.

  • @tajinderkaur7271
    @tajinderkaur7271 2 ปีที่แล้ว +1

    Kitni schayee hai tuhadhi galbat which waheguru ji

  • @dilbaggill2231
    @dilbaggill2231 2 ปีที่แล้ว +3

    ਵਾਹਿਗੁਰੂ ਜੀ 🙏

  • @SarwanSingh-du9if
    @SarwanSingh-du9if 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🙏🙏🙏
    ਬਹੁਤ ਹੀ ਸੋਹਣੇ ਵਿਚਾਰ ਭਾਈ ਸਾਹਿਬ ਜੀ🙏🙏

    • @balvinderkaur5579
      @balvinderkaur5579 2 ปีที่แล้ว +1

      ਅਕਲੀ। ਸਾਹਿਬ ਸੇਵਿਐ
      ਅਕਲੀ ਦੀਸੈ ਦਾਨ

    • @SarwanSingh-du9if
      @SarwanSingh-du9if 2 ปีที่แล้ว

      @@balvinderkaur5579 ਵਾਹਿਗੁਰੂ ਜੀ 🙏🙏

  • @narinderkour317
    @narinderkour317 2 ปีที่แล้ว +2

    Waheguru ji

  • @amardeepkaur7327
    @amardeepkaur7327 2 ปีที่แล้ว +4

    Very very true ji

  • @gurminderkaurdhaliwal2842
    @gurminderkaurdhaliwal2842 2 ปีที่แล้ว +5

    Bilkul sahi vichar hai 🙏

  • @dalbirvirk2524
    @dalbirvirk2524 2 ปีที่แล้ว

    ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਦਿੱਤੇ ਹਨ। ਭਾਈ ਧੁੰਦਾ ਸਾਬ ਜੀ ਦਾ ਧੰਨਵਾਦ ਕਰਦੇ ਹਾਂ। ਸੱਚੀਆਂ ਗੱਲਾਂ ਪਰ ਲੱਗਣ ਗੀਆਂ ਕੌੜੀਆਂ।

  • @kgic890
    @kgic890 2 ปีที่แล้ว

    ਡਾਕਟਰ ਸਮਰਾ ਪੰਜ ਕਰੋੜ ਰੁਪਏ ਨਾਲ ਬਹੁਤ ਗਰੀਬਾ ਦਾ ਇਲਾਜ ਕੀਤਾ ਜਾ ਸਕਦਾ ਸੀ ਗਰੀਬ ਪਰਿਵਾਰ ਦੀਆ ਧੀਆ ਦੇ ਵਿਆਹ ਕੀਤੇ ਜਾ ਸਕਦੇ ਸੀ ਧੰਨਵਾਦ ਭਾਈ ਸਾਹਿਬ ਜੀ ਸਲੂਟ ਆ ਤੁਹਾਡੀ ਸੋਚ ਨੂੰ 🙏🙏

  • @arjunbhandari9887
    @arjunbhandari9887 2 ปีที่แล้ว +3

    Very nice very good thank-you truth speech dhundaji

  • @AmarjitSingh-vg9ji
    @AmarjitSingh-vg9ji 2 ปีที่แล้ว +2

    Bahut vadhia 🙏🙏🙏

  • @baljindersinghbrar1835
    @baljindersinghbrar1835 2 ปีที่แล้ว

    Dhanwad bhai Sahib.Vadhia Veechar hn ji.

  • @ParamjitKaur-hq5ex
    @ParamjitKaur-hq5ex 2 ปีที่แล้ว +5

    absolutely right veer ji

  • @jaswinderkhurana6793
    @jaswinderkhurana6793 2 ปีที่แล้ว +1

    WaheGuru Ji ka Khalsa WaheGuru Ji ki Fateh Mere veer ji bahut badhiya message Satguru ji aapno Chaddi Kala bakhshe

  • @SatwinderSingh-yu6kz
    @SatwinderSingh-yu6kz 2 ปีที่แล้ว

    ਖੁਸ਼ ਰਹੋ ਗੁਰੂ ਪਿਆਰਿਓ ਜੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਨੂੰ ਸਾਡੇ ਵਰਗੇ ਭੁੱਲੜ੍ਹਾਂ ਨੂੰ ਸਮਝ ਪੈ ਜਾਵੇ ਤੇ ਸਾਡੀ ਸਮਝ ਨੂੰ ਰਸਤਾ ਲੱਭ ਜਾਵੇ
    ਅਲੂਣੀ ਸਿਲ ਚਟਕੇ ਕੋਈ ਇਕ ਵੀ ਸਿਧੇ ਰਸਤੇ ਆ ਗਿਆ ਤਾਂ ਹੀ ਗੁਰੂ ਵਲੋਂ ਬਖਸ਼ਿਸ ਸਿੱਖਿਆ ਦਾ ਕੋਈ ਫਾਇਦਾ ਹੈ ਕਿਤੇ ਮਝ ਮੋਹਰੇ ਬੀਨ ਹੀ ਵੱਜ ਕੇ ਨ ਰਹਿ ਜਾਵੇ ਵਿਨ ਗਾਹਕ ਗਨ ਵੇਚੀਐ ਤਓ ਗਨ ਸਹਿਗੋ ਜਾਇ-

  • @sawarnsingh9174
    @sawarnsingh9174 2 ปีที่แล้ว

    ਸਰਬਜੀਤ ਸਿੰਘ ਧੂੰਦਾ ਜੀ ਸੱਚ ਦੇ ਪਰਚਾਰਕ ਇਕ ਹੋ ਜਾਵੋ ਜੀ

  • @jagdevsingh5573
    @jagdevsingh5573 2 ปีที่แล้ว

    ਭਾਈ ਸਾਹਿਬ ਬਹੁਤ ਵਧੀਆ ਸੰਦੇਸ਼ ਦਿੱਤਾ ਤੁਸੀਂ

  • @birchhasingh7008
    @birchhasingh7008 2 ปีที่แล้ว +3

    Heart touching speech

  • @AmarjitSingh-mu8rl
    @AmarjitSingh-mu8rl 2 ปีที่แล้ว +1

    Thanks bhai sab ji sahi keha ji danwaad g

  • @aniketsharma1761
    @aniketsharma1761 2 ปีที่แล้ว +1

    Bahut achhai bole mnukhata di sewa sab to vadi sewa

  • @manpreetrandhawa3735
    @manpreetrandhawa3735 2 ปีที่แล้ว +1

    kya gal hai veer ji ek ek word aap ji da bhut sohna bolya hai

  • @user-sd6uk9yg6n
    @user-sd6uk9yg6n 2 ปีที่แล้ว +5

    ਬਿਲਕੁਲ ਸਹੀ ਬੋਲ ਰਹੇ ਹੋ ਵੀਰ ਜੀ

    • @punjablover83
      @punjablover83 2 ปีที่แล้ว

      Imandari di kmai hundi tan hjaar baar sochna ci Dan karan wele

  • @singhsandhwalia603
    @singhsandhwalia603 2 ปีที่แล้ว +2

    Dhan

  • @harbhajanctc
    @harbhajanctc 2 ปีที่แล้ว

    True message.
    Waheguru satnam

  • @ministories_narinder_kaur
    @ministories_narinder_kaur 2 ปีที่แล้ว +4

    Thanks for guiding me through your message

  • @kalvantsingh690
    @kalvantsingh690 2 ปีที่แล้ว +3

    Good dhunda ji

  • @kalgrewal8643
    @kalgrewal8643 2 ปีที่แล้ว +1

    Waheguru ji🙏🙏

  • @tsmdaxter2297
    @tsmdaxter2297 2 ปีที่แล้ว +3

    Bhout vdiya ji

  • @avtarsandhu4758
    @avtarsandhu4758 2 ปีที่แล้ว

    ਦੋਜੀਆ ਨੂੰ ਅਖੋਤੀ ਸਾਧ ਆਖਣ ਵਾਲੇ ਇਹ ਉਸ ਸਮੇਂ ਵਾਲੀਆਂ ਤੋਂ ਘਟ ਨਹੀ ਦੋ ਰਤੀਆਂ ਉਤੇ ਹੀ ਹੋਣਗੇ ਗੁਰੂ ਨਾਨਕ ਸਾਹਿਬ ਜੀ ਨੇ ਕਹਿਆ ਸੀ ਮੇਰਾ ਉਪਦੇਸ਼ ਚੋ ਵਰਨੋ ਕੋ ਸਾਜ਼ਾਂ ਮੇਰਾ ਉਪਦੇਸ਼ ਜਾਰੀ ਦੁਨੀਆਂ ਵਾਸਤੇ ਆ ਪਰ ਇਹ ਆਖੋਟੀ ਪਿਜੀਰੀਆ ਨੇ ਉਨ੍ਹਾਂ ਦੇ ੳਪਦੇਸ ਨੂੰ ਵੀਹਾਂ ਪਚੀਆਂ ਜਿਲੀਆ ਵਿਚ ਤਕਸੀਮ ਕਰ ਦਿੱਤਾ ਚਾਰ ਦਿਵਾਰੀ ਅੰਦਰ ਬੰਦ ਕਰ ਦਿੱਤਾ ਇਮਾਰਤਾਂ ਦੇ ਅੰਦਰ ਬੰਦ ਕਰ ਦਿੱਤਾ ਇਸਦੇ ਦੇ ਨਾਲੋਂ ਵੱਡੀ ਬੇਹ ਇਨਸਾਫੀ ਹੋਰ ਕੀ ਹੋ ਸਕਦੀ ਉਨ੍ਹਾਂ ਸੰਤਾਂ ਮਹਿਰਮਾ ਭਗਤਾਂ ਪਿਆਰੀਆਂ ਤੇ ਉਨ੍ਹਾਂ ਨੇ ਧਰਮ ਦੇ ਪੁਜਾਰੀਆਂ ਦੀਆਂ ਦੁਕਾਨਾਂ ਬੰਦ ਕਰਨ ਤੇ ਸਾਰੀ ਉਮਰ ਲਾ ਤੀ ਇਨ੍ਹਾਂ ਅਖੌਤੀ ਪ੍ਰਚਾਰਕਾਂ ਨੇ ਸੱਤਾ ਮਹਿਰਮਾ ਦੀ ਸਾਰੀ ਮਿਹਨਤ ਮਿੱਟੀ ਵਿੱਚ ਮਿਲਾ ਤੀ

  • @SardarJogaSingh
    @SardarJogaSingh 2 ปีที่แล้ว +3

    Vah veer g ba Kamal vichar ne

  • @jassikaur8781
    @jassikaur8781 2 ปีที่แล้ว

    Bhai dhunda ji waheguru ji chardikala kere bouht vadhia vichaar sachia galla gareeba dukhian de sewa sab to vadi sewa waheguru ji mehar karan

  • @harmindersinghrosha2916
    @harmindersinghrosha2916 2 ปีที่แล้ว +6

    100% true. Good job.

  • @heerasingh8760
    @heerasingh8760 2 ปีที่แล้ว

    ਬਿਲਕੁਲ ਠੀਕ ਜੀ

  • @RajwantKaur-tj8li
    @RajwantKaur-tj8li 2 ปีที่แล้ว

    Waheguru sahib ji good

  • @amarjitsingh7454
    @amarjitsingh7454 2 ปีที่แล้ว

    ਬਿਲਕੁੱਲ ਸੱਚ ਕਿਹ ਰਹੇ ਭਾਈ ਸਾਹਿਬ ਜੀ, ਧੰਨਵਾਦ

  • @pramodsingh8612
    @pramodsingh8612 2 ปีที่แล้ว +7

    100% right

  • @kctvwork2926
    @kctvwork2926 2 ปีที่แล้ว +4

    V true ,explained real truth🙏🙏

  • @bhaiamriksinghgurdaspuri3645
    @bhaiamriksinghgurdaspuri3645 2 ปีที่แล้ว +1

    Very good dhunda g

  • @Nav_sandhu_744
    @Nav_sandhu_744 2 ปีที่แล้ว +1

    Verygood 👌👌

  • @PanthTeGranth
    @PanthTeGranth ปีที่แล้ว

    ਸਦਕੇ ਜਾਈਏ ਵੀਰ ਸਰਬਜੀਤ ਸਿੰਘ ਧੂੰਦਾ ਜੀ ਦੀ ਹਿੰਮਤ ਦੇ ਜੋ ਸਮੇਂ ਸਿਰ ਸੱਚ ਬੋਲ ਕੇ ਪਾਖੰਡੀ ਲੋਕਾਂ ਦਾ ਝੂਠ ਉਘਾੜ ਰਹੇ ਹਨ।

  • @rajindersingh-tx1cm
    @rajindersingh-tx1cm 2 ปีที่แล้ว

    ਬਹੁਤ ਵਧੀਆ ਭਾਈ ਸਾਹਿਬ ਜੀ ।

  • @tarlochansingh5841
    @tarlochansingh5841 2 ปีที่แล้ว +3

    Right sir

  • @MAJORSINGH-yb1ly
    @MAJORSINGH-yb1ly 2 ปีที่แล้ว

    Very good Sarbjit ji 🙏

  • @lakhvirsingh6600
    @lakhvirsingh6600 2 ปีที่แล้ว +2

    Wah guru ji waheguru ji 🙏🙏

  • @ManjitSingh-rx9li
    @ManjitSingh-rx9li 2 ปีที่แล้ว

    ਸਾਡੇ ਵਿੱਚ ਦੋਗਲੇ ਜੋ ਪਾਏ ਗਏ ਹਨ ਸਾਜਿਸ਼ ਤਹਿਤ ਉਹੀ ਦੋਗਲੇ ਲੋਕਾਂ ਨੇ ਸਿੱਖੀ ਦਾ ਨਾਸ ਮਾਰ ਦਿੱਤਾ ਤੇ ਜੱਥੇਦਾਰ ਤੋ ਲੈ ਕੇ ਸੇਵਾਦਾਰ ਵਿਕੇ ਹੋਏ ਨੇ...ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਸਾਜਿਸ਼ਾਂ ਤੇ ਬਦਨਾਮ ਕਰਨ ਦੀ ਸਾਜਿਸ਼ ਰਚਣ ਵਾਲੇ ਅੱਜ ਸਾਡੇ ਤੇ ਹੱਸ ਰਹੇ ਨੇ...ਪਰ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋਗਲੇ ਲੋਕਾਂ ਨੂੰ ਚੁਣ ਚੁਣ ਕੇ ਬਾਹਰ ਕੱਢ ਰਹੇ ਹਨ...ਵਾਹਿਗੁਰੂ ਅਕਾਲ ਪੁਰਖ ਬਹੁਤ ਡਾਢਾ ਹੈ...ਧੰਨਵਾਦ

  • @simranjeetsingh7793
    @simranjeetsingh7793 2 ปีที่แล้ว

    Virji tuhadiya gllan te saariya hi saanu sesh den waliya ne but Jeddi gall tussi guru sahib de saroop di kitti a eh gall saanu saareya nu vicharani chahidi a bohot vdiya gall kri a

  • @kuldeepsingh-eb8fb
    @kuldeepsingh-eb8fb 2 ปีที่แล้ว +3

    Very good idea to serve the people to donate luxuries

  • @manjeetsinghuppal5980
    @manjeetsinghuppal5980 2 ปีที่แล้ว

    ਬਿਲਕੁਲ ਠੀਕ ਕਿਹਾ

  • @Kidslearning0007
    @Kidslearning0007 2 ปีที่แล้ว +2

    Waheguru 🙏🏵️♥️❤️

  • @HarpreetSingh-yo5kn
    @HarpreetSingh-yo5kn 2 ปีที่แล้ว +1

    Wish the community listens and acts on these noble thoughts

  • @ranyodhsingh9753
    @ranyodhsingh9753 2 ปีที่แล้ว +2

    Wah g great views bahi sahib g

  • @ravinderkaur5637
    @ravinderkaur5637 2 ปีที่แล้ว +2

    Bilkul sahi kiha veer ji tusi
    Kaash tuhade trah sare jagrook hon te dujjyaa nu vi jagrook karn taa sade smaj ch sudhar ho jave 🙏🙏