ਕਿਹੜੀਆਂ ਰੂਹਾਂ ਦੇਵ ਲੋਕ ਤੋਂ ਆਉਂਦੀਆਂ ? Bhai Lakhvir Singh Ji Faridkot Wale, Adab Maan

แชร์
ฝัง
  • เผยแพร่เมื่อ 26 ธ.ค. 2024

ความคิดเห็น • 237

  • @KuldipBittu
    @KuldipBittu 4 หลายเดือนก่อน +43

    ਬਹੁਤ ਆਨੰਦ ਆਉਂਦਾ ਭਾਈ ਲਖਬੀਰ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @mandeepkaur7041
    @mandeepkaur7041 3 หลายเดือนก่อน +6

    ਬੁਹਤ ਸਹਿਜ ਨਾਲ ਵਿਚਾਰ ਕੀਤੇ ਬਾਬਾ ਜੀ ਨੇ। ਇੱਕ ਇੱਕ ਅੱਖਰ ਅੰਦਰ ਤਕ ਗਿਆ।❤

  • @ManpreetKaur-h8s
    @ManpreetKaur-h8s 3 วันที่ผ่านมา

    Dhan dhan guru raamdas ji 🙏 sawaas sawaas guru raamdas ji 🙏

  • @BhupinderNagra-bb3mg
    @BhupinderNagra-bb3mg 3 หลายเดือนก่อน +4

    ਅਦੱਬ ਵੀਰ ਤੇ ਭਾਈਸਾਹਿਬ ਲੱਖਵੀਰ ਜੀ ਦੋਨਾ ਨੇ ਬਹੁਤ ਹੀ ਸਹਜ ਤੇ ਸੁਚੱਜੇ ਤਰੀਕੇ ਨਾਲ ਪੋਡਕਾਸਟ ਕੀਤਾ🙏🏻🪯 ਵਾਹਿਗੁਰੂ ਸਬ ਨੂੰ ਨਾਮ ਦਾ ਧੰਨ ਬਖਸ਼ਨ ਜੀ 😊

  • @BALWANTSINGH-zn7ik
    @BALWANTSINGH-zn7ik 12 วันที่ผ่านมา

    Dhanbaad Bhai sahab ji😊🙏🙏👏👏😍😊

  • @amarjitsingh-jz4ht
    @amarjitsingh-jz4ht หลายเดือนก่อน +1

    ਵਾਹਿਗੁਰੂ ਜੀ ਪ੍ਬੂ ਸਬ ਦਾ ਨਾਮ ਸਿਮਰਨ ਚਲਾਉਣ ਜੀ

  • @avtarsingh-xx4se
    @avtarsingh-xx4se 3 หลายเดือนก่อน +7

    ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ

  • @BahadarSingh-sn5uv
    @BahadarSingh-sn5uv 3 หลายเดือนก่อน +4

    ਇਕੱਠ ਵਿੱਚ ਹੀਂ ਤਾਕਤ ਹੈ ਵਾਹਿਗੁਰੂ ਜੀ ❤

  • @EkOnkarSatgurPrasad.
    @EkOnkarSatgurPrasad. หลายเดือนก่อน +1

    ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
    ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏
    ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏
    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻
    ਵਾਹਿਗੁਰੂ ਜੀ, ਭਾਈ ਸਾਹਿਬ ਜੀ ਦੁਆਰਾ ਜੋ ਵੀ ਸੰਚਾਰ ਕੀਤਾ ਗਿਆ ਹੈ ਉਹ 100% ਸੱਚ ਹੈ! ਇੰਨੀ ਵਧੀਆ ਇੰਟਰਵਿਊ ਕਰਵਾਉਣ ਲਈ ਭਾਈ ਸਾਹਿਬ ਜੀ ਅਤੇ ਚੈਨਲ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਣ🙏

  • @HarpreetSingh-xu5db
    @HarpreetSingh-xu5db 3 หลายเดือนก่อน +3

    ਬਹੁਤ ਵਧੀਆਂ ਜਾਣਕਾਰੀ ਬਾਬਾ ਜੀ ਵੱਲੋਂ ਜੀ 👍👌🌹❤️🌴

  • @alamdeepsingh7581
    @alamdeepsingh7581 3 หลายเดือนก่อน +3

    ਸ਼ੁਕਰ ਵਾਹਿਗੁਰੂ ਜੀ🙏🙏🙏 ਤੁਸੀਂ ਅਪਣਾ ਖਜ਼ਾਨਾ ਅਪਣੇ ਮਨ ਬੱਚਿਆਂ ਨੂੰ ਵੰਡ ਰਹੇ ਹੋ🙏🙏🙏

  • @AmandeepSingh-tz4bv
    @AmandeepSingh-tz4bv 3 หลายเดือนก่อน +2

    🙏ਵਾਹਿਗੁਰੂ ਜੀ 🙏

  • @BalwinderKaur-mf2hn
    @BalwinderKaur-mf2hn 4 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਨਿਰੰਕਾਰ ਧੰਨ ਨਿਰੰਕਾਰ

  • @nanakji5936
    @nanakji5936 3 หลายเดือนก่อน +3

    ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥
    🙏🌹🙏
    ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ
    ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ.
    ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ
    🌹🙏🌹
    ਹਰਿ ਆਰਾਧਿ ਨ ਜਾਨਾ ਰੇ ॥
    ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
    ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
    ਰਹਤ ਅਵਰ ਕਛੁ ਅਵਰ ਕਮਾਵਤ ॥
    ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
    ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
    ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ
    ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
    ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
    ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
    ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥
    ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
    ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
    ਰਸਨਾ ਨਾਮੁ ਸਭੁ ਕੋਈ ਕਹੈ ॥
    ਸਤਿਗੁਰੁ ਸੇਵੇ ਤਾ ਨਾਮੁ ਲਹੈ ॥
    ਬੰਧਨ ਤੋੜੇ ਮੁਕਤਿ ਘਰਿ ਰਹੈ ॥
    ਗੁਰਸਬਦੀ ਅਸਥਿਰੁ ਘਰਿ ਬਹੈ ॥੧॥
    ਮੇਰੇ ਮਨ ਕਾਹੇ ਰੋਸੁ ਕਰੀਜੈ ॥
    ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
    ਆਓ ਸਿਮਰਨ ਸਮਝੀਏ
    ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ,
    ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ,
    ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ!
    ਗੂਜਰੀ ॥
    ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸਰਪ ਜੋਨਿ ਵਲਿ ਵਲਿ ਅਉਤਰੈ ॥੧॥
    ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
    ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
    ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
    ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
    ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
    ਭੁੱਲਾਂ ਦੀ ਖਿਮਾਂ ਬਖਸ਼ਣਾ ਜੀ
    🙏🌹🙏
    ਅੱਸੀ ਅੱਠ ਪੱਚੀ
    ਅਥਾਹਟ ਦੋ ਪੰਤਾਲੀ
    ਤੇ ਵਿਚਾਰ ਕਰ ਸਕਦੇ ਹੋ ਜੀ

  • @melgill7382
    @melgill7382 3 หลายเดือนก่อน +2

    Very Beautiful clear peaceful and concise explanation of Guru Shabad ji. Thank you for sharing.

  • @satypalkour1686
    @satypalkour1686 4 หลายเดือนก่อน +7

    Waheguru ji waheguru ji waheguru ji waheguru ji waheguru ji

  • @RamandeepKaursidhu-st1do
    @RamandeepKaursidhu-st1do 4 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SurinderKaurSandhu-we9ip
    @SurinderKaurSandhu-we9ip หลายเดือนก่อน

    wahaguru ji

  • @param786singh2
    @param786singh2 4 หลายเดือนก่อน +6

    ❤Bhut khubsurat podcast waheguru ji ਸਰਬੱਤ ਦਾ ਭਲਾ ਕਰਨਾ ❤

  • @AmarjeetSingh-sf1ih
    @AmarjeetSingh-sf1ih 4 หลายเดือนก่อน +4

    ਵਾਹਿਗੁਰੂ ਜੀ ਮਿਹਰ ਕਰੋ ਕਿਰਪਾ ਕਰੋ ਵਖਸ ਲੋ🙏🏻🙏🏻🙏🏻🙏🏻🙏🏻

  • @Simran_ZooVibes
    @Simran_ZooVibes 4 หลายเดือนก่อน +10

    ਗੁਰੂ ਦਾ ਗਿਆਨ ਹੀ ਗੁਰੂ ਦਾ ਆਦਰ ਮਾਣ ਸਤਿਕਾਰ ਹੈ ਗੁਰੂ ਦਾ ਗਿਆਨ ਹੀ ਅਨਹਦ ਬਾਣੀ ਹੈ ਗੁਰੂ ਦਾ ਗਿਆਨ ਹੀ ਅੰਮ੍ਰਿਤ ਹੈ ਗੁਰੂ ਬਿਨਾ ਗੁਰੂ (ਪਰਮਾਤਮਾ) ਨੂੰ ਮਿਲਣਾ ਅਸੰਭਵ ਹੈ ਗੁਰੂ ਦੇ ਗਿਆਨ ਨੂੰ ਹੀ ਕਮੋਣਾ ਹੈ ਵਾਹਿਗੁਰੂ ਜੀ ਇਹ ਹੀ ਗੁਰੂ ਦੀ ਵਡਿਆਈ ਹੈ || 👏👏🌹🌹

    • @manpreetdharwal5310
      @manpreetdharwal5310 3 หลายเดือนก่อน

      Naam oh h jo kisi sant to milda?

    • @Simran_ZooVibes
      @Simran_ZooVibes 3 หลายเดือนก่อน

      @@manpreetdharwal5310 ji waheguru Ji 🙏🏻

    • @Simran_ZooVibes
      @Simran_ZooVibes 3 หลายเดือนก่อน

      @@manpreetdharwal5310 ਸੰਤ ਕੋਈ ਸਰੀਰ ਨਹੀਂ ਹੈ ਓਹਨਾਂ ਦੇ ਗਿਆਨ ਨੂੰ ਹੀ ਅਪਣੋਨਾ ਹੁੰਦਾ ਸੁਣ ਕੇ ਕਾਮੋਨਾ ਹੁੰਦਾ ਪ੍ਰਾਪਤੀ ਹੋ ਜਾਂਦੀ ਜੀ ਪਰਮਾਤਮਾ ਦੀ ਜੀ 🙏🏻🙏🏻

  • @deepasingh6995
    @deepasingh6995 4 หลายเดือนก่อน +4

    🎉🎉🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @AmanSandhu-j2h
    @AmanSandhu-j2h 3 หลายเดือนก่อน +3

    Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru

  • @SatinderKaur-e1b
    @SatinderKaur-e1b 3 หลายเดือนก่อน +2

    Waheguru chardikala bakhshe

  • @tarsemsinghchahal0
    @tarsemsinghchahal0 4 หลายเดือนก่อน +9

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @parminderkaurgill2848
    @parminderkaurgill2848 3 หลายเดือนก่อน +2

    ਵਾਹਿਗੁਰੂ ਜੀ

  • @kulwinderghuman3032
    @kulwinderghuman3032 3 หลายเดือนก่อน +1

    Whaguru Whaguru Whaguru ji 🙏 ❤❤❤❤

  • @ਸਹਿਜਪ੍ਰੀਤਸਿੰਘ-ਗ3ਖ
    @ਸਹਿਜਪ੍ਰੀਤਸਿੰਘ-ਗ3ਖ 4 หลายเดือนก่อน +4

    ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰਾਨਾ🙏🙏🙏🙏🙏 ਜੀ

  • @DharampreetSingh-mo7dm
    @DharampreetSingh-mo7dm 4 หลายเดือนก่อน +3

    Waheguru waheguru waheguru waheguru waheguru ji

  • @SurinderSingh-yz2ro
    @SurinderSingh-yz2ro 4 หลายเดือนก่อน +6

    Dhan Guru Dhan Guru Piare Waheguru Ji da Shukar hai Ji

  • @Ramandeepkaur-lz8qq
    @Ramandeepkaur-lz8qq 3 หลายเดือนก่อน +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @Sehgal-bo3im
    @Sehgal-bo3im 4 หลายเดือนก่อน +2

    ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ

  • @balwinderpadda3095
    @balwinderpadda3095 3 หลายเดือนก่อน +1

    Waheguru Waheguru Waheguru Waheguru Waheguru 🎉🎉🎉🎉🎉❤❤❤❤❤

  • @lkahlon3257
    @lkahlon3257 หลายเดือนก่อน

    🌹🙏🌹🙏🌹

  • @surinderpalsingh9590
    @surinderpalsingh9590 4 หลายเดือนก่อน +2

    ਅਦਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harpreethoney9221
    @harpreethoney9221 3 หลายเดือนก่อน +1

    Sade ustad g aa

  • @SukhdeepSingh-fl3ru
    @SukhdeepSingh-fl3ru 3 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @singhbhulla320
    @singhbhulla320 4 หลายเดือนก่อน +2

    Waheguru ji

  • @jaspalsingh4959
    @jaspalsingh4959 3 หลายเดือนก่อน +1

    ਵਾਹ ਗੁਰੂ ਜੀ🙏🙏

  • @prabhdialsingh3157
    @prabhdialsingh3157 4 หลายเดือนก่อน +8

    ਕੀ ਅਸੀਂ ਮੂਲਮੰਤ੍ ਦਾ ਅਭਿਆਸ ਕਰ ਸਕਦੇ ਹਾਂ ਕਿਉਕਿ ਉਹ ਵੀ ਪੰਜ ਪਿਆਰੇ ਹੀ ਦ੍ਰਿੜ ਕਰਵਾਉਦੇ ਹਨ❤

    • @mandeepkaur7041
      @mandeepkaur7041 3 หลายเดือนก่อน +2

      ਹਾਂਜੀ ਕਰ ਸਕਦੇ ਹਾਂ। ਪਰ ਵਾਹਿਗੁਰੂ ਗੁਰਮੰਤ੍ਰ ਦਾ ਅਭਿਆਸ ਕਰਨ ਲਈ ਹੁਕਮ ਹੈ। ਇਸਲਈ ਹੁਕਮ ਮੰਨਣਾ ਵੀ ਜ਼ਰੂਰੀ ਹੈ।

  • @amarpreetsohal8408
    @amarpreetsohal8408 4 หลายเดือนก่อน +6

    ਵਾਹਿਗੂਰੁ ਜੀ ਧਾਰਮਿਕ ਪੌਡਕਾਸਟ ਕੀਤਾ ਧੰਨਵਾਦ 🙏🙏🙏

  • @SarbjitKaur-x7e
    @SarbjitKaur-x7e 3 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BhaiNanakSinghAmritsar
    @BhaiNanakSinghAmritsar 4 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmeetgrewal8452
    @gurmeetgrewal8452 4 หลายเดือนก่อน +2

    Waheguru ji ka khalsa waheguru ji ki fateh 🙏🙏

  • @davindersinghdev3776
    @davindersinghdev3776 3 หลายเดือนก่อน

    Mere sache patshah ji mehar karna ji 🙏🏻 sache pita parmeshwar ji ne aap dono gurmakha te bahut bahut mehar kiti hai ji 🙏🏻

  • @HarvinderSingh-kj4xx
    @HarvinderSingh-kj4xx 4 หลายเดือนก่อน +2

    Waheguru ji, very peaceful and beautiful thoughts 🙏

  • @SukhrajSingh-l2d
    @SukhrajSingh-l2d 3 หลายเดือนก่อน +1

    Veere Adab Maan tera naam he adab da patr he. Dhan waheguru ji

  • @Waheguru487
    @Waheguru487 3 หลายเดือนก่อน +1

    Waheguru ji ka khalsa, Waheguru ji ki fateh🙏🌻🙏🌻🙏🌻🙏🌻🙏❤️🙏🌻🙏❤️🙏❤️🌻❤️🌻

    • @BalbirSingh-hn3of
      @BalbirSingh-hn3of 3 หลายเดือนก่อน

      Bhai Sahib jiRab ji milap hon di nishani live pata lagegi waheguru ji

  • @satinderrana2772
    @satinderrana2772 4 หลายเดือนก่อน +2

    Bahoot bahoot thanks waheguru ji

  • @MamtaKapoor-fe9rb
    @MamtaKapoor-fe9rb 4 หลายเดือนก่อน +2

    Satnam waheguru ❤

    • @surinderaulah1502
      @surinderaulah1502 4 หลายเดือนก่อน

      Waheguruji waheguruji waheguruji waheguruji waheguruji

  • @SukhdeepSingh-fl3ru
    @SukhdeepSingh-fl3ru 3 หลายเดือนก่อน

    ਅਕਾਲ ਹੀ ਅਕਾਲ

  • @RajwantChattha-h9g
    @RajwantChattha-h9g 4 หลายเดือนก่อน +3

    Waheguru ❤🎉jai Waheguru ❤❤

  • @nanakji5936
    @nanakji5936 3 หลายเดือนก่อน

    ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥
    ਨਾ ਮਨੁ ਚਲੈ ਨ ਪਉਣੁ ਉਡਾਵੈ ॥
    ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ!
    🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ।
    👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਬਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ...
    ਨਿਰੰਕਾਰ ਮਹਿ ਆਕਾਰੁ ਸਮਾਵੈ ॥
    ਅਕਲ ਕਲਾ ਸਚੁ ਸਾਚਿ ਟਿਕਾਵੈ ॥
    ਸੋ ਨਰੁ ਗਰਭ ਜੋਨਿ ਨਹੀ ਆਵੈ ॥
    ਅੰਗ 414
    ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ...
    ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥
    ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥
    ਅੰਗ 910
    ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ..
    ਜਿਉ ਜਲ ਮਹਿ ਜਲੁ ਆਇ ਖਟਾਨਾ ॥
    ਤਿਉ ਜੋਤੀ ਸੰਗਿ ਜੋਤਿ ਸਮਾਨਾ ॥
    ਮਿਟਿ ਗਏ ਗਵਨ ਪਾਏ ਬਿਸ੍ਰਾਮ ॥
    ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥
    ਅੰਗ 278
    🌹ਦਸਵੈ ਦੁਆਰਿ ਰਹਤ ਕਰੇ 🌹
    13 ਨੰਬਰ ਕਿਤਾਬ ਪੇਜ ਨੰ:353-354
    🌹ਇਹ ਜੁਗਤੀ ਕੌਣ ਦੇ ਸਕਦਾ ਹੈ...
    ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
    ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
    ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥
    ਅੰਗ 131
    ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ!
    🌹ਦਸਵੈ ਦੁਆਰਿ ਰਹਤ ਕਰੇ 🌹ਪੇਜ ਨੰਬਰ 4
    ਭਾਈ ਸੇਵਾ ਸਿੰਘ ਤਰਮਾਲਾ

  • @AmanAulakh-i1u
    @AmanAulakh-i1u 2 วันที่ผ่านมา

    🌹🌹🌹🌹ਵਾਹਿਗੁਰੂ ਜੀ🌹🌹🌹🌹

  • @umakaushal4344
    @umakaushal4344 3 หลายเดือนก่อน

    Waheguru ji bahut vadiya ji

  • @DilbagsinghDilbagsingh-yd4bu
    @DilbagsinghDilbagsingh-yd4bu 3 หลายเดือนก่อน

    Waheguro ji

  • @rajveerkaur550
    @rajveerkaur550 3 หลายเดือนก่อน

    Waheguru ji veerji informative

  • @pindersandhu8008
    @pindersandhu8008 4 หลายเดือนก่อน +3

    Dhan Paramtam Sahib Ji 🙏

  • @Nankeez
    @Nankeez 4 หลายเดือนก่อน +2

    Waheguru Waheguru Waheguru Waheguru

  • @veerpalkaur1523
    @veerpalkaur1523 4 หลายเดือนก่อน

    Waheguru waheguru waheguru waheguru waheguru waheguru waheguru ji 🙏

  • @loveleenkaur6205
    @loveleenkaur6205 4 หลายเดือนก่อน +1

    Waheguru jiiiii

  • @LalitaSharma-sx5we
    @LalitaSharma-sx5we 3 หลายเดือนก่อน

    Jai Guru Ji 🙏🙏♥️ Shukrana Guru Ji 🙏🙏♥️🙏🙏❤️🌹🌹🙏

  • @gkaur6984
    @gkaur6984 3 หลายเดือนก่อน

    Bhai lakhbir singh ji

  • @SunitaRani-hd8wg
    @SunitaRani-hd8wg 3 หลายเดือนก่อน

    Bahut badhiya Laga ji program

  • @jasleenkaurpuri6318
    @jasleenkaurpuri6318 4 หลายเดือนก่อน +2

    Start listening waheguru ❤❤

  • @Simran_ZooVibes
    @Simran_ZooVibes 4 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏👏🌹🌹

  • @aseeskaur714
    @aseeskaur714 4 หลายเดือนก่อน

    Waheguru ji mihar karan ❤❤❤❤❤🎉

  • @varindersodhi7622
    @varindersodhi7622 3 หลายเดือนก่อน

    Thanks Adab ji 🙏🙏🙏

  • @JaswantFagura
    @JaswantFagura 4 หลายเดือนก่อน

    Waheguru Waheguru Waheguru Waheguru Waheguru 💐💐❤️🙏🏻

  • @kksandhu1779
    @kksandhu1779 4 หลายเดือนก่อน

    Bohot vadiya Waheguru ji 🙏

  • @balwindergill2473
    @balwindergill2473 4 หลายเดือนก่อน +6

    Dear All-Please share this information/interview with your family, friends, and relatives for them to gain this knowledge to implement this in their lives, too. By doing this, you're giving a message of God around you and doing sikhi parchar. You will become God's loved one.

    • @singhdeepu01
      @singhdeepu01 3 หลายเดือนก่อน

      🙏🏻🙏🏻🙏🏻🙏🏻🙏🏻

  • @baldevbhullar3062
    @baldevbhullar3062 3 หลายเดือนก่อน

    ਭਾਈ ਸਾਹਿਬ ਬੜਾ ਪਰਉਪਕਾਰ ਕਰ ਰਹੇ ਹੋ। 🙏🙏

  • @baldeepkaur9004
    @baldeepkaur9004 4 หลายเดือนก่อน

    ਵਾਹਿਗੁਰੂ 🙏

  • @GurjantSingh-ht5xn
    @GurjantSingh-ht5xn 4 หลายเดือนก่อน

    Bhai sahib dhan hai

  • @RanjitSingh-ms2yu
    @RanjitSingh-ms2yu 4 หลายเดือนก่อน

    ਧੰਨਵਾਦ ਜੀ

  • @StudyBro-707
    @StudyBro-707 4 หลายเดือนก่อน

    Waheguru ji 🙏 dhannirankar ji 🙏

  • @satnamsinghpuvar5044
    @satnamsinghpuvar5044 3 หลายเดือนก่อน

    Waheguru Ji mere te kirpa kr do dwara 😢

  • @Bhupinder-x2y
    @Bhupinder-x2y 4 หลายเดือนก่อน +4

    Paji roj video paya karo please hor v bot adhyatam de podcast ande ne par tuhadi videos changi lagdi hai kyoki tuhanu dekh k lagda k tusi v parmatma nal dilo jude ho bot wadia lagdia tuhadi videos

  • @ManpreetKaur-eu8np
    @ManpreetKaur-eu8np 4 หลายเดือนก่อน

    Waheguru g bhut khuuubbbbhhhhh

  • @gurpalsingh2396
    @gurpalsingh2396 3 หลายเดือนก่อน

    ❤❤❤❤🙏🙏🙏

  • @johnjones-zq2uf
    @johnjones-zq2uf 3 หลายเดือนก่อน

    Hor ta buhat vadia ,foj kive tiar karni ji,guru gobind Singh ji da hukam ,aap dhanta jog ho

  • @amanjot8172
    @amanjot8172 8 วันที่ผ่านมา

    Please baba ji di interview dubara kro ❤

  • @santoshrani7811
    @santoshrani7811 4 หลายเดือนก่อน

    Weheguru ji weheguru ji weheguru ji 🙏🙏🙏🙏🙏🙏🙏🙏🙏

  • @jagjitsingh2760
    @jagjitsingh2760 3 หลายเดือนก่อน +1

    ਵਾਹਿਗੁਰੂ ਜੀ 🙏 ਨਾਮ ਕੀ ਹੈ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਅਸੀਂ ਨਾਮ ਨੂੰ ਕਿਵੇਂ ਧਿਆਉਣਾ ਹੈ ਨਾਮ ਨੂੰ ਧਿਆਉਣ ਦੀ ਕੀ ਨਿਸ਼ਾਨੀ ਹੈ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਕਰਨ ਲਈ (ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ) ਤੇ ਵਿਚਾਰ ਕਰ ਸਕਦੇ ਹੋ ਜੀ 🙏

  • @BGMI-g2m
    @BGMI-g2m 2 หลายเดือนก่อน

    Jinu malik ke apne kol bulana ape he raah bnaa denne ❤ tanu sirf onaa te turn di zarurt he

  • @PawanKumar-bm5oz
    @PawanKumar-bm5oz 4 หลายเดือนก่อน +3

    🙏🏻🙏🏻🙏🏻

    • @swaransingh7492
      @swaransingh7492 3 หลายเดือนก่อน

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhjindertiwana7761
    @sukhjindertiwana7761 4 หลายเดือนก่อน

    Very.nice. ji

  • @nirbhaisingh9936
    @nirbhaisingh9936 4 หลายเดือนก่อน

    Waheguruji God bless you ❤🎉very good podcast ❤🎉

  • @jindijvsahnewal1040
    @jindijvsahnewal1040 3 หลายเดือนก่อน

    ਮਿਲ ਸਖੀਆ ਪੂਛੇ ਕਹੋ ਕੰਤ ਨੀਸਾਣੀ , ਰਸ ਪ੍ਰੇਮ ਭਰੀ ਕਛੂ ਬੋਲ ਨਾ ਜਾਣੀ

  • @navikaur4108
    @navikaur4108 3 หลายเดือนก่อน

    Good

  • @nanakji5936
    @nanakji5936 3 หลายเดือนก่อน

    ਵਾਹਿਗੁਰੂ ਜੀ ਨਾਮ ਕੀ ਹੈ?
    ਗੁਰਬਾਣੀ ਗੁਰੂ ਜੀ ਜਵਾਬ ਦਿੰਦੇ ਹਨ ਕੀ ਹੈ ਨਾਮ.....
    ਨਾਮ ਪ੍ਰਕਾਸ਼ ਹੈ ਪਰ ਨਾਮ ਪਛਾਣ ਓਹੀ ਜੀਵ ਕਰ ਸਕਦਾ ਜਿਹੜਾ ਜੀਵ ਆਪਣੇ ਮਨ ਭਾਵ ਜੋਤ ਸਰੂਪ ਦੀ ਆਪਣੇ ਆਪੇ ਦੀ ਪਛਾਣ ਕਰ ਲੈਂਦਾ ਹੈ ਭਾਵ ਜਿਨ੍ਹਾਂ ਦੀ ਜੋਤ ਪ੍ਰਗਟ ਹੋ ਜਾਂਦੀ ਹੈ!
    ਰੈਣਿ ਅੰਧਾਰੀ ਨਿਰਮਲ ਜੋਤਿ ॥
    ਨਾਮ ਬਿਨਾ ਝੂਠੇ ਕੁਚਲ ਕਛੋਤਿ ॥
    ਬੇਦੁ ਪੁਕਾਰੈ ਭਗਤਿ ਸਰੋਤਿ ॥
    ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥
    ਗੁਰ ਸਾਖੀ ਜੋਤਿ ਪਰਗਟੁ ਹੋਇ ॥
    ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
    ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥
    ਨਾਮ ਪ੍ਰਕਾਸ਼ ਹੈ ਪ੍ਰਮਾਣ...
    ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥
    ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥
    ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
    ਅਨਾਸ ਹੈਂ॥ਪ੍ਰਕਾਸ ਹੈਂ ॥
    ਕਿ ਅਚਲੰ ਪ੍ਰਕਾਸ ਹੈਂ ॥
    ਕਿ ਅਮਿਤੋ ਸੁਬਾਸ ਹੈਂ ॥
    ਕਿ ਅਜਬ ਸਰੂਪ ਹੈਂ ॥
    ਨਾਮ ਪ੍ਕਾਸ਼ ਜਿਸਦਾ ਕੋਈ ਰੰਗ ਰੂਪ ਚੱਕਰ ਚਿਹਨ ਨਹੀਂ ਹੈ॥ਪਰ ਉਹ ਨਾਮ ਨਜ਼ਰ ਕਿਵੇਂ ਆਉਂਦਾ ਹੈ ਜਦੋਂ ਆਪਾਂ ਸੱਚਾ ਗੁਰ ਲੈਕੇ ਭਰੋਸੇ ਨਾਲ ਕਮਾਉਂਦੇ ਹਾਂ ਫਿਰ ਗੁਰ ਸਾਨੂੰ ਨਾਮ ਦਿਖਾਉਦਾ ਹੈ॥
    ਸਦ ਹੀ ਨਾਮੁ ਵੇਖਹਿ ਹਜੂਰਿ ॥
    ਗੁਰ ਕੈ ਸਬਦਿ ਰਹਿਆ ਭਰਪੂਰਿ ॥
    ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥
    ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥
    ਨਾਮ ਦਿਸਦਾ ਕਿਸ ਤਰਾਂ ਦਾ ਹੈ..
    ਪਾਣੀ ਦੀ ਤਰਾਂ ਨਿਰਮਲ ਜ਼ਲ ਵਾਂਗ..
    ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥
    ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
    ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥
    ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥
    ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥
    ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥
    ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
    ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
    ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥
    ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥
    ਭੁੱਲ ਚੁੱਕ ਦੀ ਖਿਮਾਂ ਬਖਸ਼ਣਾ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ 🙏🙏

  • @jaggabrar6319
    @jaggabrar6319 3 หลายเดือนก่อน

    🎉🎉🎉🎉🎉🎉🎉🎉🎉

  • @romy7862
    @romy7862 4 หลายเดือนก่อน

  • @jsingh9981
    @jsingh9981 3 หลายเดือนก่อน

    Thanks Bhai Sabhi ji 😊😊😊

  • @kulwinderchumber9216
    @kulwinderchumber9216 3 หลายเดือนก่อน

    Tuhada channel
    Sachi muchi
    Sach de raah te chal reha va...............

  • @karamjitkaur2459
    @karamjitkaur2459 4 หลายเดือนก่อน

    🙏🙏🙏🙏

  • @BalbirSingh-hn3of
    @BalbirSingh-hn3of 3 หลายเดือนก่อน

    Bhai sahib ji panch sabad khol ke dasan de kirpa kario ji Waheguru ji

  • @Shamsinghfdk
    @Shamsinghfdk 4 หลายเดือนก่อน +1

    Bahut hi pyare interview anand aa gya hor bhi interview kita jayee ji eheo jee mahapurakha De fallee vidhya chann hovee

  • @Gurveersinghbagrian1
    @Gurveersinghbagrian1 4 หลายเดือนก่อน

    🎉🎉

  • @khalsasingh278
    @khalsasingh278 4 หลายเดือนก่อน

    🆆🅰🅷🅴🅶🆄🆁🆄 ⚔️🅹🅸 🙏ⓦⓐⓗⓔⓖⓤⓡⓤ ⚔️ⓙⓘ🙏 🙏𝕎𝕒𝕙𝕖𝕘𝕦𝕣𝕦 ⚔️𝕛𝕚 ʷᵃʰᵉᵍᵘʳᵘ ⚔️ji 🙏𝖂𝖆𝖍𝖊𝖌𝖚𝖗𝖚 ⚔️𝕵𝖎 ਵਾਹਿਗੁਰੂ⚔️ਜੀ 🙏 🙏ʷᵃʰᵉᵍᵘʳᵘ ⚔️ji 🙏ⓦⓐⓗⓔⓖⓤⓡⓤ ⚔️ⓙⓘ 🙏W̺a̺h̺e̺g̺u̺r̺u̺ ⚔️j̺i̺ 𝖂𝖆𝖍𝖊𝖌𝖚𝖗𝖚 ⚔️𝖏𝖎 🙏