Importance Gurbani Viyakaran (Part-1)
ฝัง
- เผยแพร่เมื่อ 5 ก.พ. 2025
- An enlightening lecture on Gurbani Viyakaran Delivered by renowned speaker *Dr Sewak Singh* at the Guru Granth Sahib World University (Shri Fatehgarh Sahib) 22 August 2024 intricate Importance of language & Gurbani Viyakaran.
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਅਜੇ ਬਹੁਤ ਕੁਝ ਸਿੱਖਣਾ ਬਾਕੀ ਹੈ।
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
ਅਗਲੇ ਭਾਗ ਦੀ ਉਡੀਕ ਰਹੇਗੀ
ਕਹਿਣ ਲਈ ਬਹੁਤ ਕੁਝ ਹੈ ਕਦੇ ਸਬੱਬ ਬਣਿਆ ਤਾਂ ਆਪ ਜੀ ਜ਼ਰੂਰ ਮਿਲਾਂਗੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ 🙏
ਅਕਾਲ
ਬਹੁਤ ਵਧੀਆ ਵਿਆਕਰਨ ਖਸੁਸਨ ਗੁਰਬਾਣੀ ਵਿਆਕਰਨ ਬਾਰੇ ਅਮੋਲਕ ਜਾਣਕਾਰੀ ਦਿੱਤੀ ਹੈ...ਕਾਫੀ ਕੁਝ ਸਪਸ਼ਟ ਹੋਇਆ ਹੈ...ਕੁਝ ਅਜੇ ਬਾਕੀ ਵੀ ਐ
ਖ਼ੂਬ ਬਾਬਾ ਜੀ 🎉
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏
ਧੰਨਵਾਦ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏ਬਹੁਤ ਹੀ ਵਧੀਆ ਵਿਚਾਰ.. ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਿਆ.. ਅੱਜ ਦੀ ਸਿੱਖਿਆ ਪ੍ਰਣਾਲੀ ਚ ਇਹਨਾਂ ਗੱਲਾਂ ਨੂੰ ਵਿਚਾਰਨ ਦੀ ਬਹੁਤ ਲੋੜ ਹੈ...ਅਕਾਲ ਪੁਰਖੁ ਆਪ ਜੀ ਦੇ ਸਦਾ ਅੰਗ ਸੰਗ ਸਹਾਈ ਹੋਣ ਜੀ.. ਸਰਬੱਤ ਦਾ ਭਲਾ.... ਅਗਲੇ ਭਾਗ ਦੀ ਉਡੀਕ ਚ..
ਸਤਿ ਨਾਮੁ ਪ੍ਰਭ ਕਾ ਸੁਖਦਾਈ
ਗੁਰਬਾਣੀ ਅੰਦਰ
ਸਿਹਰੀ ਦੀ ਮਾਤਰਾ
ਵਿਸਰਾਮ ਦਾ ਭੀ ਨੇਮ ਦ੍ਰਿੜ ਕਰਵਾਉਂਦੀ ਹੈ।
ਸਤਿ ਸਤਿ ਸਤਿ
ਨਾ ਕਿ
ਸਤਿਸਤਿ ਸਤਿ।
ਇਸ ਹਿ ਪ੍ਰਕਾਰ
ਸਤਿ ਗੁਰਪ੍ਰਸਾਦਿ।।
ਨਾ ਕਿ
ਸਤਿਗੁਰ ਪ੍ਰਸਾਦਿ।।
ਸਹੀ ਸਲਾਮਤਿ ਮਿਲਿ ਘਰਿ ਆਏ
ਨਿੰਦਕ ਕੇ ਮੁਖ ਹੋਏ ਕਾਲ॥
ਕਹੁ ਨਾਨਕ ਮੇਰਾ
ਸਤਿ ਗੁਰੁ
ਪੂਰਾ
ਗੁਰਪ੍ਰਸਾਦਿ
ਪ੍ਰਭ ਭਏ ਨਿਹਾਲ॥
ਪੰਨਾ ੮੨੭
827
ਕਿਸੇ ਨੇ ਇਹ ਜਾਣਕਾਰੀ ਮੈਨੂੰ ਭੇਜੀ ਹੈ । ਕਿ ਇਹ ਠੀਕ ਹੈ ।
Waheguru ji
ਹੁਕਮੁ ਧਰੁਵੀ ।
ਵਾਹੁ।
ਸਾਖ ਅੱਗੇ ਤੁਰੀ। ਸ਼ੁਕਰ ਹੈ।
੧ਓ ਦੀ ਸਹੀ ਵਿਆਕਰਣ ਦਾ ਵਿਸ਼ਲੇਸ਼ਨ ਵਿਆਖਿਆ ਕਰਨਾ ਜੀ ਧੰਨਵਾਦ
ਧੰਨ ਗੁਰੂ ਗਰੰਥ ਸਾਹਿਬ ਜੀ। ਵੀਰ ਜੀ ਦਾ ਬਹੁਤ ਅਰਥ ਭਰਪੂਰ ਵਖਿਆਨ। ਧੰਨਵਾਦ ਜੀਓ। ਅਗਲੇਰੀ ਚਲ ਚਿੱਤਰ ਦੀ ਉਡੀਕ ਵਿੱਚ।
🙏👍
ਤੁਹਾਡੀ ਸਾਰੀ ਗੱਲ ਸੁਣੀ, ਪਰ ਤੁਸੀ ਹੋਰ ਗੁੰਝਲਾਂ ਚ ਪਾਤਾ, ਕੋਈ ਰਾਹ ਤਾਂ ਪਾ ਦਿੰਦੇ, ਹੁਣ ਗੁਰਬਾਣੀ ਕਿਵੇ ਸਮਝੀਏ? ਇਹ ਵੀ ਦੱਸ ਦਿੰਦੇ।
ਪ੍ਰੋ: ਸਾਹਿਬ ਸਿੰਘ ਜੀ ਨੇ ਤਾਂ ਸਾਰੀ ਗੱਲ ਸਿਰੇ ਲਾਈ ਸੀ ਆਪਣੇ ਵੱਲੋ, ਪਰ ਤੁਸੀ ਕਦੇ ਕਿਹੜਾ ਪੱਲਾ ਫੱੜ ਲੈੰਦੇ ਓ, ਕਦੇ ਕਿਹੜਾ, ਕੋਈ ਸਿਰਾ ਨਹੀ ਲਾਇਆ।
ਹੁਣ ਤੁਸੀ ਕਹਿੰਦੇ ਹੋ, ਆਪਣੇ ਅੰਦਰ ਦਾ ਜਗਤ ਵਿਆਕਰਨ ਦੇ ਨਿਯਮ ਤਹਿ ਕਰਦਾ ਹੈ। ਪਰ ਅੰਦਰ ਦਾ ਜਗਤ ਹਰ ਕਿਸੇ ਦਾ ਇਕੋ ਤਰਾਂ ਦਾ ਨਹੀ ਹੈ, ਕਿਸੇ ਦਾ ਮਾੜਾ ਹੈ, ਕਿਸੇ ਦਾ ਚੰਗਾ, ਹੁਣ ੳਹ ਆਪਣੇ ਹਿਸਾਬ ਨਾਲ ਨਿਯਮ ਤਹਿ ਕਰੇ?
ਪ੍ਰੋ ਸਾਹਿਬ ਸਿੰਘ ਜੀ ਨੇ ਹਰ ਗੱਲ ਤਰਕ ਨਾਲ , ਸਬੂਤ ਨਾਲ ਚੰਗੀ ਤਰਾਂ ਸਮਝਾਏ ਨੇ,
ਜੇ ਤੁਸੀ ਕੋਈ ਨਵਾਂ ਦਸਣਾ ਹੈ, ਤਾਂ ਸਾਰੀ ਗੱਲ ਤਰਕਾਂ ਨਾਲ ਦੱਸੋ ਜੀ , ਹਵਾ ਚ ਤੀਰ ਮਾਰਣ ਦਾ ਕੋਈ ਫਾਇਦਾ ਨਹੀ ,
ਗਲਤੀ ਮੁਆਫ ਕਰਨਾ।
@@RanjodhSingh-p5g ਅਗਲੇ ਭਾਗ ਵੇਖੋ ਜੀ ਗੱਲ ਜ਼ਰੂਰ ਸਮਝ ਆ ਜਾਏਗੀ