ਮੁੱਖ ਮੰਤਰੀ ਨੂੰ ਪੰਜਾਬ ਦੇ ਹਸਪਤਾਲਾਂ ਤੇ ਨਹੀਂ ਭਰੋਸਾ!ਆਪਣਾ ਇਲਾਜ ਕਰਵਾਉਣ ਲਈ...

แชร์
ฝัง
  • เผยแพร่เมื่อ 11 ต.ค. 2024
  • ਮੁੱਖ ਮੰਤਰੀ ਨੂੰ ਪੰਜਾਬ ਦੇ ਹਸਪਤਾਲਾਂ ਤੇ ਨਹੀਂ ਭਰੋਸਾ!
    ਆਪਣਾ ਇਲਾਜ ਕਰਵਾਉਣ ਲਈ ਦਿੱਲੀ ਦੇ ਪ੍ਰਾਈਵੇਟ ਹਸਪਤਾਲ ਪਹੁੰਚੇ,
    ਨਾਲੇ ਕਹਿੰਦੇ ਸੀ ਮੁਹੱਲਾ ਕਲੀਨਿਕ ਦਾ ਮਾਡਲ ਅਮਰੀਕਾ ਮੰਗਦਾ।
    #punjab #aap #bhagwantmann #punjabgovt #punjabi #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 180

  • @Jindermahal1
    @Jindermahal1 23 วันที่ผ่านมา +79

    ਇਹਨੂੰ ਨਸਾ ਛਡਾਊ ਕੇਦਰ ਵਿੱਚ ਦਾਖਲ ਕਰਾਉ

  • @gurdeepsinghgrewal5329
    @gurdeepsinghgrewal5329 23 วันที่ผ่านมา +69

    ਮੁਹੱਲਾ ਕਲਿਨਕ ਵਿੱਚ ਕਿਉਂ ਨੀ ਗਏ

  • @AmandeepSingh-bu4wn
    @AmandeepSingh-bu4wn 23 วันที่ผ่านมา +56

    ਫੇਲ ਸਰਕਾਰ ਏ

  • @GurjeetSingh-lm4yi
    @GurjeetSingh-lm4yi 23 วันที่ผ่านมา +59

    ਮੁਹੱਲਾ ਕਲੀਨਿਕ ਵਿੱਚ ਭਗਵੰਤ ਮਾਨ ਨੇ ਜਲਦੀ ਠੀਕ ਹੋ ਜਾਂਦਾ ਸੀ ਬੋਲਡ ਤਾ ਦਿਖਾਵੇ ਲਈ ਲਾਏ ਨੇ

  • @varindersingh7675
    @varindersingh7675 23 วันที่ผ่านมา +98

    ਹੁਣ ਭੇਡਾਂ ਨੇ ਕਹਿਣਾ ਡਿੱਗਿਆ ਨੀ ਸੀ, ਮੱਥਾ ਟੇਕਦਾ ਸੀ

  • @SonuKamra-j9r
    @SonuKamra-j9r 23 วันที่ผ่านมา +49

    ਇਹ ਤਾਂ ਉੰਝ ਵੀ ਡਿੱਗ ਪਿਆ ਤੇ ਲੋਕਾਂ ਦੀਆ ਨਜ਼ਰਾ ਤੋਂ ਵੀ।😂😂

    • @tajbirsingh7440
      @tajbirsingh7440 23 วันที่ผ่านมา

      ❤❤❤😂😂🎉🎉🎉

  • @SonuKamra-j9r
    @SonuKamra-j9r 23 วันที่ผ่านมา +65

    ਵੀਰ ਡਿੱਗਣ ਨਾਲ ਇਹੋ ਜਿਹੀ ਕਿਹੜੀ ਬੱਚੇਦਾਨੀ ਡਿੱਗ ਪਈ ਕਿ ਪੂਰੇ ਪੰਜਾਬ ਵਿੱਚ ਇਲਾਜ ਹੀ ਨਹੀਂ ਹੋਇਆ।😊

  • @gurmukhsingh9717
    @gurmukhsingh9717 23 วันที่ผ่านมา +44

    ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਤਾਂ ਪੰਜਾਬ ਦੇ ਹਸਪਤਾਲ ਬਣਾਏ ਫਿਰ ਹੁਣ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਆਪਣਾਂ ਇਲਾਜ ਕਿਉਂ ਨਹੀਂ ਪੰਜਾਬ ਦੇ ਹਸਪਤਾਲ ਵਿਚ ਕਰਵਾਉਂਦੇ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਦਿੱਲੀ ਕਿਉਂ ਗਏ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਵੱਡੇ ਵੱਡੇ ਬੋਡ ਲਾਏ ਪੰਜਾਬ ਦੇ ਹਸਪਤਾਲ ਚੰਗੇ ਨੇ ਫਿਰ ਤੁਸੀਂ ਦਿੱਲੀ ਕਿਉਂ ਜਾਂਦੇ ਜੇ ਜਾਂ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਰਹੇ ਪੰਜਾਬ ਦੇ ਹਸਪਤਾਲ ਵਿਚ ਗ਼ਰੀਬ ਲੋਕਾਂ ਨੂੰ ਦਵਾਈ ਨਹੀਂ ਮਿਲਦੀ ਨਾਂ ਆਖਸਰੇ ਮਿਸਾਨਾ ਨਹੀਂ

  • @SonuKamra-j9r
    @SonuKamra-j9r 23 วันที่ผ่านมา +34

    ਉਸਤਾਦ ਹੁਣ ਆਮ ਘਰ ਵਾਲੇਆ ਕੁੱਤਾ ਵੀ ਕੁੱਤਾ ਨਹੀਂ ਰਿਹਾ ਉਹਵੀ ਟੋਮੀ ਬਣ ਚੁੱਕਾ ਹੈ।😊😊

  • @BhinderSran-ky8ok
    @BhinderSran-ky8ok 23 วันที่ผ่านมา +11

    ਭੰਡ ਤੋਂ ਖੈੜਾ ਸੁਟ ਜਾਵੇ ਬਾਈ ਤਾਂ ਹੀ ਪੰਜਾਬ ਦਾ ਭਲਾ ਹੋਓ ਸਕਦਾ ਹੈ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਨੇ

  • @RajKumar-xt5me
    @RajKumar-xt5me 23 วันที่ผ่านมา +45

    ਇਹਨੂੰ ਨਸ਼ਾ ਛੁਡਾਊ ਕੇਂਦਰ ਭੇਜਣਾ ਚਾਹੀਦਾ

  • @kashmir2445
    @kashmir2445 23 วันที่ผ่านมา +2

    ਨਿਰਦੋਸ਼ਾਂ ਨੂੰ ਰਿਹਾ ਕੀਤਾ ਜਾਵੇ ਜੀ।

  • @param2756
    @param2756 23 วันที่ผ่านมา +17

    ਦਿੱਲੀ ਵਾਲਾ ਸ਼ਰਾਬ ਘੋਟਾਲੇਬਾਜ ਆ, ਤੇ ਪੰਜਾਬ ਵਾਲਾ ਉਂਝ ਸ਼ਰਾਬ ਨਾਲ ਡੱਕਿਆ ਰਹਿੰਦਾ ਆ 😅😅😅😅😅

  • @dalvirsingh900
    @dalvirsingh900 23 วันที่ผ่านมา +22

    ਇਕ ਤੇ ਦਾਰੂ ਵੇਚਣ ਦਾ ਕੇਸ ਸੀ ਉਹ ਹੁਣ ਭੂਤਪੁਰਵਕ ਸੀ ਐਮ ਹੋ ਗਿਆ ਹੁਣ ਦਾਰੂ ਪੀਣ ਵਾਲਾ ਲੋਕਾਂ ਨੇ ਹੀ ਭੂਤਪੁਰਵਕ ਕਰ ਦਿਤਾ ਹੈ

  • @JaswantSingh-fg3qs
    @JaswantSingh-fg3qs 22 วันที่ผ่านมา +1

    ਜ਼ਿਆਦਾ ਸ਼ਰਾਬ ਪੀ ਲਈ ਹੋਣੀ। ਨਿਕੰਮਾ ਮੁੱਖ ਮੰਤਰੀ

  • @rajbindersingh8237
    @rajbindersingh8237 23 วันที่ผ่านมา +6

    ਪੰਜਾਬ ਦਾ ਜਲੂਸ ਕੱਢ ਦਿੱਤਾ ਹੈ

  • @Harman-iz2te
    @Harman-iz2te 23 วันที่ผ่านมา +17

    ਲੀਡਰਾਂ ਨੇ ਪੰਜਾਬ ਮਾਂਜ ਤਾ

  • @mosesministrytv
    @mosesministrytv 23 วันที่ผ่านมา +1

    ਸਾਰੇ ਲੀਡਰਾਂ ਦਾ ਇਲਾਜ ਸਰਕਾਰੀ ਹਸਪਤਾਲ ਵਿਚ ਹੋਣਾ ਚਾਹੀਦਾ ਹੈ

  • @jitsingh8827
    @jitsingh8827 23 วันที่ผ่านมา +9

    ਇੱਕ ਮੁੱਖ ਮੰਤਰੀ ਨੇ ਸ਼ਰਾਬ ਘੁਟਾਲੇ ਕਰਕੇ ਅਸਤੀਫ਼ਾ ਦੇ ਤਾ ਦੂਸਰੇ ਮੁੱਖ ਮੰਤਰੀ ਨੂੰ ਸ਼ਰਾਬ ਪੀਣ ਕਰਕੇ ਅਸਤੀਫ਼ਾ ਦੇਣਾ ਪਊ

  • @NirbhaiSingh-h5m
    @NirbhaiSingh-h5m 23 วันที่ผ่านมา +6

    ਬਾਬਾ ਨਾਨਕ ਜੀ ਕਹਿੰਦੇ ਸੀ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

  • @BabuSidhu-p4m
    @BabuSidhu-p4m 23 วันที่ผ่านมา +36

    Peg vad lagia hona

  • @ArshdeepSingh-oh4qk
    @ArshdeepSingh-oh4qk 23 วันที่ผ่านมา +27

    ਅਮ੍ਰਿਤ ਪਾਲ ਨੂੰ ਛੱਡਣਾ ਚਾਹੀਦਾ ਹੈ ਫ਼ੇਰ ਠੀਕ ਹੋਜੂ

    • @SKl-d4m
      @SKl-d4m 23 วันที่ผ่านมา

      Us to ki lena h

    • @sukhjitsinghsidhu6116
      @sukhjitsinghsidhu6116 23 วันที่ผ่านมา +1

      3 October date payi dekho jaldi bahr a sakda

  • @jinderpoohla
    @jinderpoohla 23 วันที่ผ่านมา +7

    😂😂😂😂 ਪੈੱਗ ਜਿਆਦਾ ਲਾ ਲਏ ਧਰਤੀ ਦਿਖੀ ਹੀ ਨਹੀ ਹੋਣੀ 😂

  • @Manpreetfilms
    @Manpreetfilms 23 วันที่ผ่านมา +5

    ਪਹਿਲਾਂ ਹੀ ਬਹੁਤ ਗਰਿਆ ਹੋਇਆ ਹੋਰ ਕਿੰਨਾਂ ਡਿੱਗਣਾ ਸਰਾਬੀ ਨੇ

  • @batikuma887
    @batikuma887 23 วันที่ผ่านมา +19

    Kii gall Punjab de Mohalla Clinic band ho gaye ???

  • @SukhwinderSingg-l9d
    @SukhwinderSingg-l9d 23 วันที่ผ่านมา +5

    ਪੰਜਾਬ ਦੇ ਹਸਪਤਾਲ ਸਿਰਫ਼ ਵਿਖਾਣ ਲਈ ਹਨ

  • @narvindersingh6037
    @narvindersingh6037 23 วันที่ผ่านมา

    ਮੁੱਖਮੰਤਰੀ ਜੀ ਨੂੰ ਪੰਜਾਬ ਦੇ ਸਿਹਤ ਪ੍ਰਬੰਧ ਤੇ ਕੀ ਭੋਰਸਾ ਨਹੀਂ। ਗਰੀਬ ਲੋਕਾਂ ਦਾ ਇਲਾਜ ਰੱਬ ਆਸਰੇ।

  • @rajchauhan4691
    @rajchauhan4691 23 วันที่ผ่านมา +2

    ਕੈਪਟਨ ਸਾਹਿਬ ਜੀ ਆਪਣੀ ਜ਼ਿੰਦਗੀ ਵਿੱਚ ਵੱਡਾ ਹਸਤਪਤਾਲ ਬਣਾਂ ਦਿੰਦਾ ਅਮਰੀਕਾ ਇਲਾਜ। ਲੲਈ ਕਿਉਂ ਜਾਦੇ ਨੇ ਇਸ। ਤਰਾਂ ਭਗਵੰਤ ਮਾਨ ਕਹਿੰਦਾ ਸੀ

  • @jasmindersingh5966
    @jasmindersingh5966 23 วันที่ผ่านมา +4

    ਦਿੱਲੀ ਵਿੱਚ ਇੱਕ ਦੇ ਨਾਲ ਦੋ ਮਿਲਦੀਆਂ ਤਾਂ ਜਿਆਦਾ ਪੀ ਗਿਆ ਤਾ ਗਿਰ ਗਿਆ ❤🎉😢😅😊😊😅😢😢🎉

  • @rajchauhan4691
    @rajchauhan4691 23 วันที่ผ่านมา +3

    ਨਾਲ ਭੰਗਵੰਤਮਾਨ ਦੀ ਪੁਰਾਣੀ ਵੀਡੀਓ ਸੁਣਾਦਿਆ ਕਰੋਜੀ

  • @ruldasingh-xp8gx
    @ruldasingh-xp8gx 23 วันที่ผ่านมา +1

    ਵਧੀਆ ਪੱਤਰਕਾਰੀ

  • @jasmindersingh5966
    @jasmindersingh5966 23 วันที่ผ่านมา +4

    ਨੋ ਪਰੌਬਲਮ ਸ਼ਰਾਬੀ ਵੀਹ ਵਾਰੀ ਡਿਗਦੇ ਨੇ❤😂🎉😮😅😊😅😮😢

  • @gagasmalsar9404
    @gagasmalsar9404 23 วันที่ผ่านมา +19

    Fail sarkar

    • @SKl-d4m
      @SKl-d4m 23 วันที่ผ่านมา

      Paas kehri ha

  • @mehalsingh1229
    @mehalsingh1229 23 วันที่ผ่านมา +10

    ਪਹਿਲਾਂ ਸੀਸਾ ਲਾ ਕੇ ਭਾਸ਼ਣ ਦੇਕੇ ਸੁਰੱਖਿਆ ਵਾਅਦਿਆਂ ਦੀ ਤੇ ਹੁਣ ਮੁਹੱਲਾ ਕਲੀਨਿਕ ਛੱਡ ਦਿੱਲੀ ਜਾ ਕੇ ਇਲਾਜ ਲੲੀ ਖੁਦ ਹੀ ਸਿਹਤ ਵਿਭਾਗ ਦੇ ਪ੍ਬੰਧਾ ਦੀ ਪੋਲ ਖੋਲ ਰਿਹਾ ਹੈ

  • @sonyrajput89000
    @sonyrajput89000 23 วันที่ผ่านมา +4

    ਤੇਰਾ ਖਾਸ ਲੱਗਦਾ ਮੈਨੂੰ ਉਹ ਜੋਂ ਕਹਿ ਰਿਹਾ ਠੀਕ ਹੋਜੇ ਲੋਕਾ ਦਾ ਬੂਰਾ ਹਾਲ ਕਰ ਰੱਖਿਆ ਹਲੇ ਤੱਕ ਮੂਸੇ ਵਾਲੇ ਨੂੰ ਇਨਸਾਫ ਨੀ ਦਿੱਤਾਂ ਉਹ ਨੀ ਦਿੱਖ ਰਿਹਾ ਤੈਨੂੰ ਪੰਜਾਬ ਦਾ ਭਲਾ ਹੋ ਜਾਣਾ ਜੇ ਨਾ ਬਚੇ 🙏

  • @GurpreetSingh-b6d
    @GurpreetSingh-b6d 23 วันที่ผ่านมา +5

    ਦਾਰੂ ਨਾਲ ਡੱਕਿਆ ਹੋਣਾ, ਬਚ ਗਿਆ, ਕਿ ਮੋਢਾ-ਮੂਢਾ ਟੁੱਟ ਗਿਆ????🤣🤣🤣🤣🤣🤣🤣🤣🤣🤣

  • @jasmindersingh5966
    @jasmindersingh5966 23 วันที่ผ่านมา +3

    ਅੱਛਾ ਐਂ ਦਸ ਟੁੱਟਿਆ ਕੀ ਐ❤😂😢😅

  • @amriksingh9589
    @amriksingh9589 23 วันที่ผ่านมา +4

    ਮਾਲ ਵਿੰਦਰ ਸਿੰਘ ਮਾਲੀ ਦਾ ਸਰਾਫ ਲੱਗ ਗਿਆ ਕਿਸੇ ਸੱਚ ਬੋਲਣ ਵਾਲੇ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕੀਤਾ😂😂

  • @butasingh4607
    @butasingh4607 22 วันที่ผ่านมา

    ਬਹੁਤ ਵਧੀਆ ਜੀ

  • @SandeepSingh-wb7bh
    @SandeepSingh-wb7bh 23 วันที่ผ่านมา +6

    ਬੇਕਾਰ ਸਰਕਾਰ

  • @baljitsingh374
    @baljitsingh374 23 วันที่ผ่านมา +10

    Yaar akalidal hi theek C

  • @varindersidhu6219
    @varindersidhu6219 23 วันที่ผ่านมา +2

    ਮੁੱਖ ਮੰਤਰੀ ਨੂੰ ਕਿਸੇ ਨਸਾ ਕੇਂਦਰ ਵਿਚ ਦਾਖਲ ਕਰ ਦਿੰਦੇ

  • @gurbachansinghdhillon5511
    @gurbachansinghdhillon5511 23 วันที่ผ่านมา +2

    ਉਥੇ ਲਾਗੇ ਮਹੁੱਲਾ ਕਲੀਨਿਕ ਨਹੀਂ ਸੀ ਕੋਈ ਵਾਧਾ ਘਾਟ ਦਾ ਨਤੀਜਾ

  • @SukhwinderSingh-pv9wv
    @SukhwinderSingh-pv9wv 23 วันที่ผ่านมา +1

    ਸ਼ੁਕਰ ਆ। ਰੱਬ ਦਾ ਘਰ ਨਾ। ਆਵੇ
    ਪੰਜਾਬ ਨਾਲ ਧੱਕਾ ਕਰਦਾ ਹੈ

  • @BalvirSingh-gl4gq
    @BalvirSingh-gl4gq 23 วันที่ผ่านมา +1

    A A. P. 0000

  • @batikuma887
    @batikuma887 23 วันที่ผ่านมา +7

    Mohalla Clinic sirf name de ne hor kuchh v nahi ohna ch

  • @amriksingh9589
    @amriksingh9589 23 วันที่ผ่านมา +3

    ਵੀਰ ਜੀ ਕਿਹੜਾ ਕਿਹੜਾ ਵੀਡੀਓ ਨਹੀਂ ਕਮੇਟ ਪੜਨ ਲਈ ਆਇਆ ਹੈ

  • @BalkarSingh-dc1oq
    @BalkarSingh-dc1oq 23 วันที่ผ่านมา +2

    ਬਹੁਤ ਹੀ ਵਧੀਆ ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

  • @pammasingh5431
    @pammasingh5431 23 วันที่ผ่านมา +2

    Vdia

  • @KulwinderKaur-ly8oq
    @KulwinderKaur-ly8oq 23 วันที่ผ่านมา +1

    ਪੂਰੇ ਪੰਜਾਬ ਦਾ ਸਰਾਫ ਲੱਗਣਾ ਇਹ ਨੂੰ

  • @Singh-e8b
    @Singh-e8b 23 วันที่ผ่านมา +2

    General candidate over age 😢 No Govt jobs of pharmacists .in hospitals.

  • @Gill-e6o
    @Gill-e6o 23 วันที่ผ่านมา

    ਜੋ ਸਰਕਾਰੀ ਟੀਚਰ ਨੇ ਉਹ ਵੀ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਨਹੀ ਪੜਾਉਦੇ ਉਹ ਵੀ ਪਰਾਈਵੇਟ ਸਕੂਲਾ ਵਿੱਚ ਪੜਾਉਦੇ

  • @kuldipsingh5186
    @kuldipsingh5186 23 วันที่ผ่านมา +4

    Har paase buri trah fail AAP sarkar. Governori raj laagu hona chahida.

  • @harmailsinghsidhu5922
    @harmailsinghsidhu5922 23 วันที่ผ่านมา +5

    Na 22 g Chal Mhalla Clinak

  • @dalbarasingh1025
    @dalbarasingh1025 23 วันที่ผ่านมา +9

    Bhanta Ta Kehnda Punjab Ch Mohalla Clinic Bahut Vadiya Sabb Bakwass Looto Tola

  • @SukhwinderSingh-zp9ux
    @SukhwinderSingh-zp9ux 23 วันที่ผ่านมา +1

    Srabi cm gapi Gapi

  • @Gill-e6o
    @Gill-e6o 23 วันที่ผ่านมา

    ਭਗਵੰਤ ਮਾਨ ਨੂੰ ਤਾ ਆਪਣੀ ਕੁਰਸੀ ਦਾ ਫਿਕਰ ਲੱਗਾ ਹੋਇਆ ਹੈ

  • @kewalsekhon8206
    @kewalsekhon8206 23 วันที่ผ่านมา

    Good chanal

  • @karpal_pannu_12
    @karpal_pannu_12 23 วันที่ผ่านมา +1

    🌹 DELHI WALA SARAB VACHEDA WA PUNJAB WALA PINDA.WA 😂😂😂

  • @amanaujlakahangarh5759
    @amanaujlakahangarh5759 23 วันที่ผ่านมา +6

    😂😂😂 daru Bina khare tu jhulsa gi lagda 😂😂

  • @RamanSinghSingh-hn8ec
    @RamanSinghSingh-hn8ec 18 วันที่ผ่านมา

    Good se a

  • @KarmaSingh-j4c
    @KarmaSingh-j4c 22 วันที่ผ่านมา

    ਇੱਕ ਦਿਨ ਇਹਦੀ ਸਰਕਾਰ ਵੀ ਡਿੱਗ ਜੋ ਗਈ

  • @SherKhan-xz2co
    @SherKhan-xz2co 22 วันที่ผ่านมา

    Satt dilli laggi te ilag punjab kraunge wah oay anker saab

  • @Gill-e6o
    @Gill-e6o 23 วันที่ผ่านมา

    ਭਗਵੰਤ ਮਾਨ ਦੀ ਕੁਰਸੀ ਗਈ

  • @peorih6744
    @peorih6744 23 วันที่ผ่านมา

    ਗੱਲ ਇੱਕ ਮਿੰਟ ਦੀ ਸੀ, ਪੂਰੀ ਦਸ ਮਿੰਟ ਵਿੱਚ ਕੀਤੀ ! ਬੱਲੇ ਉਏ ਪੱਤਰਕਾਰਾ😂😂😂

  • @gurmeetgermany3395
    @gurmeetgermany3395 23 วันที่ผ่านมา +1

    aapppppppppppppppppppppp zerooooooooooooooooooo

  • @SukhwinderSingh-ug5pt
    @SukhwinderSingh-ug5pt 23 วันที่ผ่านมา +1

    Good patarkari ❤❤

  • @JagseerSingh-mq2cr
    @JagseerSingh-mq2cr 23 วันที่ผ่านมา +1

    Nase di badh te ghat hundi a

  • @HiraSinghPADDA
    @HiraSinghPADDA 23 วันที่ผ่านมา

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਲਕੁਲ ਸਹੀ ਹੈ ਹਰਿਆਣਾ ਵਿੱਚ ਚੋਣ ਰੈਲੀਆਂ ਦਾ ਖਰਚਾ ਹੋਣਾ ਹੈ ਉਹ ਪੰਜਾਬ ਉਪਰ ਭਾਰ ਕਿਵੇਂ ਪਾ ਲੈਣ

  • @drpargatsingh6031
    @drpargatsingh6031 23 วันที่ผ่านมา +1

    Veer g peg bad lg gyc kejriwal de aun karke Kushi Chu partic

  • @sahibharman9440
    @sahibharman9440 21 วันที่ผ่านมา

    Veer g nal clip paea karo jo maan sab kehnde c .saria gallan 💯 sahi a g

  • @BaljinderSingh-ue9kl
    @BaljinderSingh-ue9kl 23 วันที่ผ่านมา

    Good mAnn

  • @gurindersidhu1625
    @gurindersidhu1625 23 วันที่ผ่านมา

    Waheguru mehar kare ga

  • @James-Prinsep
    @James-Prinsep 23 วันที่ผ่านมา

    ਬਾਦਲ ਕੈਪਟਨ ਮਾਨ ਨਲਾਇਕ ਲੀਡਰ ਹਨ, ਇਕ ਵੀ PGI ਦੇ ਬਰਾਬਰ ਦਾ ਹਸਪਤਾਲ ਪੰਜਾਬ ਚ ਨਹੀਂ ਬਣਾ ਸਕੇ,
    ਸਰਕਾਰ ਨੂੰ ਮੋਗੇ ਇਕ PGI ਦੇ ਬਰਾਬਰ ਦਾ ਹਸਪਤਾਲ ਬਣਾਉਣਾ ਚਾਹੀਦਾ

  • @JagseerSingh-mq2cr
    @JagseerSingh-mq2cr 23 วันที่ผ่านมา +1

    Cm da bura hal a te Punjab da bera garak kar dita

  • @sonudhillon2413
    @sonudhillon2413 23 วันที่ผ่านมา

    Jera Punjab nal dka karo rab osnu jror dekhda ek na ek din

  • @kindheart0172
    @kindheart0172 23 วันที่ผ่านมา +1

    🥃🥃😂😌😁🤣🤣😅 Aiims wale khande assi sharaabiya nu ni smbhal day,,, 😌😌

  • @KuldeepSingh-zx2es
    @KuldeepSingh-zx2es 23 วันที่ผ่านมา

    Report sab clinic first aid lye hunda na k sever conditions lye chngi trha jantch partal kr k report kr lyea kro

  • @GharsinghGharsingh-w5h
    @GharsinghGharsingh-w5h 23 วันที่ผ่านมา +1

    सीएम पंजाब हूँन बधिया शराब पेटी पहूंच दी करनी बहुत जरूरी है क्योंकि भगवंत मान साहब शराब दे ठेके ते नहीं पहूंच सकदे इस लई जेकर कोई दानी होवे सेवा करना चाहूदा होवे तां जरूर अगे आऊन

  • @jagdevsinghtejay2824
    @jagdevsinghtejay2824 23 วันที่ผ่านมา

    Shi aa

  • @sukhjeetsinghsingh2394
    @sukhjeetsinghsingh2394 23 วันที่ผ่านมา +1

    😂Mhuhlla clinic 😅 dramma sarkar😅

  • @GulbaharSingh-Bat
    @GulbaharSingh-Bat 23 วันที่ผ่านมา

    Good 🎉❤😮😢😮😅

  • @Wilson-ed8uy
    @Wilson-ed8uy 23 วันที่ผ่านมา +1

    Es ne berra garak kar ditta Punjab da

  • @JagjitSinghhh
    @JagjitSinghhh 23 วันที่ผ่านมา +1

    Sirf Digan Nal Aidi Kehrhi Sut Lugi Jehrhi Pb De Hospitala Vich Theek Ni Ho Sakdi Sarab Peen Nal Lever Faiti Hogia

  • @rinku.dil.9218
    @rinku.dil.9218 23 วันที่ผ่านมา +1

    Dangra Wala tikaa laao Ehde 😊😊daaru 🥃🥃piti saari utar jaani Ehdi 😅😅

  • @GurmeetsinghSingh-qr2jo
    @GurmeetsinghSingh-qr2jo 23 วันที่ผ่านมา

    Apna time to de do thoda patrakaar Sahab

  • @LakhveerSingh-yt5qd
    @LakhveerSingh-yt5qd 21 วันที่ผ่านมา

    5 sal Tak cm jindabad rahega video macho macho macho

  • @SarbjeetSingh-mx3dr
    @SarbjeetSingh-mx3dr 23 วันที่ผ่านมา +1

    Màan ne jaldi mohalla clinic to theek hona c sarkar da apna clinic Hy doctar v wadiea c illaj v Tek hona c Apollo hospital to Tek ne hona

  • @KarmaSingh-j4c
    @KarmaSingh-j4c 22 วันที่ผ่านมา

    ਵੀਰ ਖਿੱਚ ਕੇ ਰੱਖ ਕੰਮ ਨੂੰ

  • @ayeshasidhu5519
    @ayeshasidhu5519 23 วันที่ผ่านมา +4

    Kuj nahi milda muhla clinic ch eko goli dai jande han saria nu mare husband gai see dvai lain koi aram nahi aya subh chutkle kise master da bacha bhe nahi parda

  • @kuldeepsinghkuldeep853
    @kuldeepsinghkuldeep853 23 วันที่ผ่านมา

    Main tan suneya c maan gappi digan sikhda c kio k hareyane ch digna ga fer punjab ch 27 vich

  • @mohindersingh4906
    @mohindersingh4906 23 วันที่ผ่านมา

    Aplo hsp vich pehla kis bimari da elag chal da loka nu daso ki bimari ha

  • @surjindersingh5685
    @surjindersingh5685 23 วันที่ผ่านมา

    ਇਸ ਨੂੰ ਮੁੱਲਾਂਪੁਰ ਦਾਖਾ ਦਾਖਲ ਕਰਵਾਓ ਕਰੋਨਾ ਦੀ ਜਾਂਚ ਕਰੌ

  • @lakhwindersohal9694
    @lakhwindersohal9694 23 วันที่ผ่านมา +1

    Daaru jayda pee lyi c sharbi ne

  • @boparaisaab707
    @boparaisaab707 23 วันที่ผ่านมา +1

    Mahall kenka add amt karo

  • @sukhjeetsinghsingh2394
    @sukhjeetsinghsingh2394 23 วันที่ผ่านมา

    Hun Dehli 😅😂

  • @nijjarsukhraj3287
    @nijjarsukhraj3287 22 วันที่ผ่านมา

    Pregnant ho ਗਿਆ ਲਗਦਾ ਐਸੇ ਲਈ ਚੱਕਰ ਆਉਣੇ ਹਨ ਡਿੱਗ ਪਿਆ

  • @RajanVadehra
    @RajanVadehra 23 วันที่ผ่านมา +1

    Shukar hai London nahi gaye raghav chada wang😂😂

  • @gurindersidhu1625
    @gurindersidhu1625 23 วันที่ผ่านมา +1

    Mukh mantri da ilaj muhhaallaaaa Calineckkkk wich hona chahi da

  • @SKl-d4m
    @SKl-d4m 23 วันที่ผ่านมา

    India de sare leader hramjade hn