ਸੁਣੋ ਢੱਡਰੀਆਂ ਵਾਲਿਆਂ ਦੇ ਖੜੇ ਕੀਤੇ ਸਵਾਲਾਂ ਦੇ ਜਵਾਬ || Dr. Anurag Singh On Sikh Issue ||

แชร์
ฝัง
  • เผยแพร่เมื่อ 21 ธ.ค. 2019
  • ਸੁਣੋ ਢੱਡਰੀਆਂ ਵਾਲਿਆਂ ਦੇ ਖੜੇ ਕੀਤੇ ਸਵਾਲਾਂ ਦੇ ਜਵਾਬ
    Dr. Anurag Singh On Sikh Issue
    Hosted By: Ranbir Singh Rana
    Upload By: Neetu Batish
    Janta de hakk di awaaz
    24x7 News channel

ความคิดเห็น • 357

  • @lakhasingh9665
    @lakhasingh9665 4 ปีที่แล้ว +3

    ਜਿਵੇਂ ਜਿਵੇਂ ਸਮਾਂ ਬਦਲਿਆ ਇਵੇਂ ਹੀ ਪ੍ਰਚਾਰ ਵੀ ਆਪੋ ਆਪਣੀ ਸੋਚ ਮੁਤਾਬਿਕ ਹੋਇਆ ਪਿ੍ੰਸੀਪਲ ਗੰਗਾ ਸਿੰਘ ਜੀ ਭਾਈ ਗੁਰਮੁਖ ਸਿੰਘ ਜੀ ਗਿਆਨੀ ਸੰਤ ਸਿੰਘ ਜੀ ਮਸਕੀਨ ਭਾਈ ਸਰਬਜੀਤ ਸਿੰਘ ਧੂੰਦਾ ਭਾਈ ਪੰਥਪ੍ਰੀਤ ਸਿੰਘ ਭਾਈ ਪਿੰਦਰਪਾਲ ਸਿੰਘ ਜੀ ਇਨ੍ਹਾਂ ਵਿਚੋਂ ਕਿਸੇ ਦਾ ਪ੍ਰਚਾਰ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ

  • @jaswantsinghsingh6163
    @jaswantsinghsingh6163 ปีที่แล้ว +2

    ਗਾਂ ਸਾਹਿਬ ਜੀ ਦਾ ਬਹੁਤ ਧੰਨਵਾਦ ਬਹੁਤ ਹੀ ਸੁਚੱਜੇ ਅਤੇ ਡੂੰਘੇ ਵੀਚਾਰ ਸਾਂਝੇ ਕੀਤੇ ਹਨ ਹੋਰ ਭੀ ਇਸੇ ਤਰਾਂ ਵੀਚਾਰ ਰਖੋ ਤਾਂਕਿ ਪੰਥ ਦੋਖੀਆਂ ਨੂ ਠਲ‌ ਪੈ‌ ਸਕੇ‌ ਢਡਰੀ‌ ਦੀ‌ ਕੋਈ‌ ਸੰਗਤ‌ ਨਹੀ‌ ਇਹਤਾ‌ ਰਾੜਾ‌ ਸਾਹਿਬ‌ ਵਾਲੇ‌ ਮਹਾਪੁਰਖਾ‌ ਦੀਆਂ ਸਾਖੀਆਂ ਕੀਰਤਨ ਔਰ ੳਨਾ ਦਾ ਜਿਕਰ‌ ਕਰਕੇ‌ ਸੰਗਤ‌ ਸੁਣਨ‌ ਆੳਦੀ‌ ਸੀ‌ ੳਨਾਦਾ ਪਟਿਆਲੇ ਬਲਕਿ ਸਾਰੇ ਸੰਸਾਰ‌ ਵਿਚ ਪਰਚਾਰ‌ ਸੀ ੳਨਾ‌ ਦੀਆ‌ ਧਾਰਨਾ‌ ਕੀਰਤਨ ਦੁਹਰਾਦਾ‌ ਸੀ‌ ਨਕਲ‌ ਕਰਕੇ‌ ਭੀਖੀ‌ ੳਨਾ ਮਹਾਪੁਰਖਾ‌ ਕੋਲ‌ ਰਹਿਕੇ‌ ਇਸਦੇ‌ ਦਸਣ‌ ਮੁਤਾਬਿਕ‌ ਸੇਵਾ‌ ਵਵਿਚ‌ ਰਿਹਾ‌ ਪੈਸੇ‌ ਨੇ‌ ਮਤ‌ ਮਾਰਤੀ‌ ਬਦਲ‌ ਗਿਆ‌ ਸੰਤਾ‌ ਮਝਹਾਪੁਰਖਾ‌ ਦੇ‌ ਖਿਲਾਫ‌ ਗੁਰੂ‌ ਸਾਹਿਬਾ‌ ਤੇ‌ ਕਿੰਤੂ‌ ਪਰੰਤੂ‌ ਕਰ
    ਨ‌ ਲਗ‌ ਗਿਆ‌ ਹਰਦਿਨ‌ ਕੈਈ‌ ਨ‌ ਕੋਈ‌ ਫਸਾਦ‌ ਖੜਾ‌ ਕਰ
    ਦਾ‌ ਹੈ‌ ਸਰਕਾਰੀ ਸਿਕੁਰ
    ਟੀ‌ ਲੈਕੇ ਧਰਮੀਆ‌ ਨੂ ਕਾਹਦਾ‌ ਡਰ‌ ਸਿਕੁਰਟੀ‌ ਕਿੳ‌ ਇਹ‌ ਕੰਮ‌ ਪੋਲੀਟੀਕਲਾ‌ ਦਾ‌ ਹੈ‌ ਸਿਕੁਰਟੀਆ‌ ਮੌਤ‌ ਤਾ‌ ਅਟਲ‌ ਹੈ‌ ਢਡਰੀ‌ ਕਦੇ‌ ਭੀ‌ ਆਸਕਦੀ‌ ਹੈ‌ ਫਿਰਤਾ‌ ਸਿਕੁਰਟੀਆ‌ ਭੀ‌ ਫੇਲ‌ ਹੋ‌ ਜਾਦੀਆ‌ ਨੇ‌ ਸੰਗਤ‌ ਨੂ‌ ਅਪੀਲ‌ ਹੈ‌ ਧਰਮੀ‌ ਅਤੇ‌ ਮਾਇਆਧਾਰੀ‌ ਸਿਆਸੀ‌ ਦੀ‌ ਪਹਿਚਾਣ‌ ਕਰੋ ਧੰਨ‌ ਗੁਰੂ‌ ਨਾਨਕ

    • @vardaantv542
      @vardaantv542 ปีที่แล้ว

      BAHUT HI VDHIA BHAI SAAB BAHUT SAHI KIHA AAP JI NE, DHADRI HUN SIKH NHI RIHA EH ANTI SIKH LOBBY DA PIYAADA HAI. HANKAAR KRKE GURU SAHIB JI DA SATKAAR VI BHULL GYA EH NEECH BNDA

  • @thakursingh1957
    @thakursingh1957 2 ปีที่แล้ว +1

    ਭਾਈ ਅਨੁਰਾਗ ਜੀ ਤੁਸੀਂ ਬਹੁਤ ਸਹੀ ਕੇ ਰਹੇ ਹੋ ਤੁਸੀਂ ਨਿੱਡਰ ਹੋ ਕੇ ਬੋਲ ਰਹੇ ਹੋ ਰਬ ਤੁਹਾਨੂੰ ਹੋਰ ਬਾਲ ਬਖਸੇ

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @53390
    @53390 3 ปีที่แล้ว +2

    Sardar Anurag Singh ji, thanks for sharing. God Bless you !

  • @raghurajsingh274
    @raghurajsingh274 2 ปีที่แล้ว +7

    Dr. Sahib Ji has given very good information. Any doubts have been removed. Thank you

    • @hardeepsingh9324
      @hardeepsingh9324 ปีที่แล้ว

      Which doubt of yours was removed by him sir

    • @diljitkaur8859
      @diljitkaur8859 ปีที่แล้ว

      ​@@hardeepsingh9324 77."']]^eHH😮😮😅😅😮😮Jllllllll"lllllllll"😮Y😮U

  • @tezpratap7161
    @tezpratap7161 ปีที่แล้ว +1

    ਗੱਲਬਾਤ ਤੋਂ ਇਹੀ ਮਹਿਸੂਸ ਹੋਇਆ ਕੇ ਜੋ ਸਾਨੂੰ ਪਰੋਸਿਆ ਗਿਆ ਉਹ ਸਭ ਝੂਠ ਹੀ ਹੈ ਜਦੋ ਜਨਮ ਤਰੀਕਾਂ ਹੀ ਬਦਲੀਆਂ ਸਭ ਤੋੜਮਰੋੜ ਕੇ ਪੇਸ਼ ਕੀਤਾ ਗਿਆ ਹੈ ਇਸਲਈ ਕਿਸੇ ਵੀ ਸਾਖੀ ਨੂੰ ਸੱਚ ਨਾ ਮੰਨਿਆ ਜਾਵੇ ਨਾਨਕ ਪਾਤਸ਼ਾਹ ਸਾਕਾਰ ਰੂਪ ਹੀ ਸਨ ਪਰਮਾਤਮਾ ਦਾ ਬੱਸ ਇਸ ਗੱਲ ਤੇ ਹੀ ਸਾਨੂੰ ਸਭਨੂੰ ਪਹਿਰਾ ਦੇਣਾ ਚਾਹੀਦਾ ਹੈ

  • @AjitSingh-iw1oz
    @AjitSingh-iw1oz 2 ปีที่แล้ว +1

    ਜੋ ਸਾਖੀ ਜਾਂ ਇਤਿਹਾਸਕ ਘਟਨਾਵਾਂ ਗੁਰੂ ਸਾਹਿਬ ਦੁਆਰਾ ਰਚਿਤ ਗੁਰਬਾਣੀ ਨਾਲ ਮੇਲ ਨਹੀਂ ਖਾਂਦੀਆਂ ਉਨ੍ਹਾ ਨੂੰ ਛੱਡਣ ਬਾਰੇ ਵੀਚਾਰ ਕਿਉਂ ਨਹੀਂ ਹੋ ਸਕਦੀ।

  • @giansinghkahlom9725
    @giansinghkahlom9725 2 ปีที่แล้ว

    ਇਤਿਹਾਸਕਾਰ ਸਾਿਹਬ ਜੇ ਸਾਡਾ ਿਸੱਖ ਧਰਮ ਸਾਇਟੀਿਫਕ ਨਹੀਂ ਤਾਂ ਸਾਡੇ ਧਰਮ ਦਾ ਤੇ ਦੂਜੇ ਧਰਮਾਂ ਚ ਕੀ ਫਰਕ ਹੋਵੇਗਾ

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @gurdialsinghjohal9086
    @gurdialsinghjohal9086 2 ปีที่แล้ว

    ਇਹੋ ਜਿਹੀ ਧਾਰਮਿਕ ਤੇ ਇਤਿਹਾਸਕ ਬਹਿਸ ਇਤਿਹਾਸ ਤੋਂ ਜਾਣੂ ਵਿਦਵਾਨ ਨਾਲ ਹੋਣੀ ਚਾਹੀਦੀ ਹੈ ਨਾਂ ਕਿ ਕਿਸੇ ਐਂਕਰ ਨਾਲ

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @jagirsingh4770
    @jagirsingh4770 4 ปีที่แล้ว +4

    Very good convesation.Such talks should be performed time to time for sikh panth's knoledge .The whole panth should protest Dhadriwala.

  • @Gggepkumar-wl7en
    @Gggepkumar-wl7en 5 วันที่ผ่านมา

    Bs ik ghanta jbliyaan e mariaan anurag g ne bhut dhanyawad

  • @parshotambabaji4390
    @parshotambabaji4390 ปีที่แล้ว

    ਜੱਟਬਾਦ ਤੋਂ ਪਰੇਰਤ ਹੈ ਭਾਈ ਅਨੁਰਾਗ ਸਿੰਘ

  • @sidhurajbir4313
    @sidhurajbir4313 4 ปีที่แล้ว +3

    so nice Sardar Sahib, really respect to you

  • @shabaazsingh891
    @shabaazsingh891 2 ปีที่แล้ว +1

    ਬਹੁਤ ਖੂਬ ਖਾਲਸਾ ਜੀ

  • @user-fp6nt4qy3w
    @user-fp6nt4qy3w 9 หลายเดือนก่อน

    ਬੇਸਮਝ ਗਲਾ

  • @MohanSingh-cp2ki
    @MohanSingh-cp2ki 4 ปีที่แล้ว +13

    ਡਾ ਅਨੁਰਾਗ ਜੀ ਭਾਈ ਸਾਹਿਬ ਜੀ ਬਹੁਤ ਜਲਦ ਇਹਨਾਂ ਦੇ ਗੋਡੇ ਲਗਾਉਣਗੇ ਸਮਾਂ ਦੂਰ ਨਹੀਂ।

    • @sukhwindersingh-qg7ok
      @sukhwindersingh-qg7ok 4 ปีที่แล้ว

      ਤੇਰੀ ਸਮਝ ਤੋਂ ਪਰੇ ਨੇ ੲਿਹ ਗੱਲਾਂ ਕਾਕਾ

    • @dhandeep234
      @dhandeep234 ปีที่แล้ว

      ​@@sukhwindersingh-qg7okੂੁ

  • @pardeeppassi8385
    @pardeeppassi8385 ปีที่แล้ว

    ਬਹੁਤ ਵਧੀਆ ਡਾ ਸਾਹਿਬ.

  • @shabaazsingh891
    @shabaazsingh891 2 ปีที่แล้ว

    ਅਸੀ ਗੁਰੂ ਸਾਹਿਬ ਦੇ ਸਮਕਾਲੀ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਤੇ ਵਿਸ਼ਵਾਸ ਕਰਾਂਗੇ ਜਾਂ ਇਸ ਅਨਪੜ੍ਹ ਆਪਣੇ ਆਪ ਨੂੰ ਸਾਧ ਕਹਿਣ ਵਾਲੇ ਤੇ

  • @charanjivsingh4776
    @charanjivsingh4776 20 วันที่ผ่านมา

    Dr Sahib ji is right

  • @hardevsingh6468
    @hardevsingh6468 2 ปีที่แล้ว

    ਬਹੁਤ ਵਧੀਆ ਡਾ ਸਾਹਿਬ ਜੀ

  • @SatnamSingh-dv7jx
    @SatnamSingh-dv7jx 8 หลายเดือนก่อน

    ਬਹੁਤ ਬਹੁਤ ਵਧੀਆ ਗੱਲਾਂ

  • @mahindersinghraipehowa9743
    @mahindersinghraipehowa9743 4 ปีที่แล้ว +2

    Very very nice g Waheguru g

  • @JS-sy6fl
    @JS-sy6fl 2 ปีที่แล้ว

    Anchor ji , thank you , you asked very good Questions and at proper times USA

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @nsghuman4497
    @nsghuman4497 4 ปีที่แล้ว +7

    ਪੂਰੀ ਵੀਡੀਓ ਦੇਖੀ ਸੁਣੀ ਹੈ, ਕੱਖ ਵੀ ਪੱਲੇ ਨਹੀਂ ਪਿਆ, ਨਾ ਹੀ ਇਹ ਪਤਾ ਲੱਗਿਆ ਕਿ ਵਿਦਵਾਨ ਕਹਿਣਾ ਕੀ ਚਾਹੁੰਦਾ ਹੈ
    ਸਾਰੀਆਂ ਗੱਲਾਂ ਆਪਾ ਵਿਰੋਧੀ ਕਰੀ ਜਾਂਦਾ ਹੈ ਸਿਵਾਏ ਢਡਰੀਆਂ ਵਾਲੇ ਦੇ ਸਪਸ਼ਟ ਵਿਰੋਧ ਦੇ

    • @ravindersidhu9575
      @ravindersidhu9575 4 ปีที่แล้ว

      Ryt ji time waste e aa

    • @RanjitSingh-im5os
      @RanjitSingh-im5os 2 ปีที่แล้ว +2

      12:40 ਮਿੰਟ ਤੇ ਸਰਦਾਰ ਜੀ ਕਹਿ ਰਹੇ ਐ " ਅੱਧੇ ਫੁੱਲ ਹਿੰਦੂ ਲੈ ਗਏ ਅੱਧੇ ਫੁੱਲ ਮੁਸਲਮਾਨ ਲੈ ਗਏ ਸਿੱਖਾਂ ਪੱਲੇ ਕੀ ਪਿਆ "
      ਉਸ ਵਕਤ ਸਿੱਖ ਕੋਈ ਅਲਗ ਕੌਮ ਸੀ? ਸਿੱਖ ਸ਼ਬਦ ਕਦੋਂ ਹੋਂਦ ਵਿਚ ਆਇਆ ਇਹ ਵੀ ਸੰਗਤ ਨੂੰ ਜਰੂਰ ਦੱਸਣਾ ਚਾਹੀਦਾ ਹੈ ਇਹਨਾ ਇਤਿਹਾਸਕਾਰਾਂ ਵੱਲੋਂ

  • @swsingsingh1958
    @swsingsingh1958 ปีที่แล้ว +1

    ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
    ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
    ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @beantsinghsidhu2389
    @beantsinghsidhu2389 2 ปีที่แล้ว +1

    Very very nyc waheguru ji

  • @karnkarm3373
    @karnkarm3373 4 ปีที่แล้ว +1

    Bhuat wadia ji

  • @baljindersingh6341
    @baljindersingh6341 4 ปีที่แล้ว +2

    Your ideas are good

  • @PromilaMehra
    @PromilaMehra ปีที่แล้ว +1

    सरदार साहिब पूरे श्रद्धालू लग रहे हैं और कोई भी श्रद्धालू किसी उल्लू से कम नहीं होता है,इनको ढ़डरियां वाले जी की तर्क पर आधारित बातें भला कैसे हज्म हो सकती हैं,हो सकता है कि सिख धर्म कभी आधुनिक धर्म रहा होगा शुरु शुरु में,पर खालसा पंथ की साजना के बाद से यह धर्म भी पुजारी बाद को ही बढ़ावा देने पर तुला हुआ है,जिस हिंदू धर्म के अमृत का यह विरोध करता आ रहा था, वैसा ही अमृतपान की यह बात करने लगा है,और सभी लोग अपने अपने हिसाब से अमृत छकाने में लगे हैं,जिस से इस धर्म मे पहले से ज्यादा निघार आया है

  • @GurnamSingh-mu7fd
    @GurnamSingh-mu7fd 4 ปีที่แล้ว +5

    ਸੈਕਿੰਡ ਸਵਾਲ ਦਾ ਜਵਾਬ ਇਤਿਹਾਸਕਾਰ ਨਹੀਂ ਦੇ ਸਕਿਆ

  • @harshjashanuppal6534
    @harshjashanuppal6534 4 ปีที่แล้ว +5

    Pichli interweo vich Dr anurag surej parkash granth nu bilkul shi daseya c.,par ajj keh rhe ne ki surj parkash vich kuj itehaas galat hai.
    Ik gall ta mangeya ki guru nanak dev ji da saskaar kita c.

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @user-dd4ui8xg1m
    @user-dd4ui8xg1m 4 ปีที่แล้ว +2

    ਮੈਂ ਸਾਰੀ ਵਿਡੀਉ ਸੁਣੀਂ ਬਸ ਟਾਇਮ ਖ਼ਰਾਬ ਕਿੱਤਾ ਕੋਈ ਇੱਕ ਵੀ ਗੱਲ ਸਹੀ ਨਹੀਂ ਕਿਤੀ ਇਸ ਦਾ ਮਤਲਬ ਇਹ ਨਜ਼ਰ ਆ ਰਿਹਾ ਕਿ ਜਿਵੇਂ ਸਾਡੇ ਬਜ਼ੁਰਗਾਂ ਤੋਂ ਸੁਣਿਆ ਕਿ ਇੱਕ,,,
    ਸੋ,,,

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @kirpalsingh862
    @kirpalsingh862 2 ปีที่แล้ว

    100੍ਗਜ ਰੱਸਾ ਸਿਰੇ ਤੇ ਗੰਢ . ਨਾ ਵਿਗਿਆਨ ਨਾ ਇਤਿਹਾਸਕਰ ਕੁੱਝ ਕਰ ਸਕਦੇ ਆ . ਕੋਈ ਦੱਸੇਗਾ ਕਿ ਰੱਬ ਦਾ ਜਨਮ ਹੋਇਆ . ਕੋਈ ਦੱਸੇਗਾ ਕਿ ਰੱਬ ਮਰਦੈ . ਗੁਰੂ ਨਾਨਕ ਸਾਹਿਬ ਆਪ ਪ੍ਰਮਾਤਮਾ ਸਨ . ਢੱਡਰੀ ਛੱਡਰੀ ਪਾਗਲ ਲੋਕ ਨੇ . ਦਸਮ ਨਾਨਕ ਸੀ੍ ਗੁਰੂ ਗੋਬਿੰਦ ਸਿੰਘ ਜੀ ਨੇ ਪੈਦੇ ਖਾਂ ਨੂੰ ਆਪਣੇ ਹੱਥੀ ਪਾਲਿਆ ਸੀ .ਆਪ ਹੀ ਸਤਿਗੁਰਾਂ ਨੂੰ ਓਸ ਦਾ ਨਾਸ ਕੀਤਾ . ਪਰ ਸਤਿਗੁਰੂ ਬਖਸਣਹਾਰ ਨੇ ਓਸਨੂੰ ਉਪਦੇਸ ਦਿੱਤਾ ਕਿ ਕਲਮਾ ਪੜ ਤੇਰਾ ਉਧਾਰ ਹੋ ਜਾਵੇਗਾ . ਇਸੇ ਤਰਾਂ ਹੋਇਆ . ਢਡਰੀ ਵੀ ਸਤਿਗੁਰਾਂ ਦੀ ਕਿ੍ਪਾ ਨਾਲ ਵਿਦਵਾਨ ਬਣਿਆ . ਕਿ ਮਾਂ ਦੇ ਪੇਟ ਚੋਂ ਹੀ ਵਿਦਵਾਨ ਬਣਿਆ . ਸਤਿਗੁਰਿ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ . ਸਤਿਗੁਰਿ ਮੇਰਾ ਮਾਰਿ ਜੀਵਾਲੈ . ਆਪਿ ਨਾਰਾਇਣ ਕਲਾ ਧਾਰਿ ਜਗਿ ਮਹਿ ਪਰਵਰਿਓ . ਢਡਰੀ ਸਿਰਫ ਤੇ ਸਿਰਫ ਪੰਥ ਦਾ ਘਾਣ ਕਰ ਰਿਹਾ . ਲੇਕਿਨ ਅੰਤ ਇਸ ਦਾ ਨਰਕਾਂ ਚ ਹੈਵੇਗਾ .ਕਿਊਂਕਿ ਇਸ ਦੇ ਅੰਦਰ ਸਤਿਗੁਰਾ ਪ੍ਤੀ ਸਰਧਾ ਖਤਮ ਹੋ ਚੁੱਕੀ ਆ .ਸਰਧਾ ਨਹੀਂ ਕੱਝ ਵੀ ਨਹੀ ਸਭ ਖਤਮ .

  • @deshraj441
    @deshraj441 2 ปีที่แล้ว +1

    ਸिਤਕਾਰਯੋਗ ਸਰਦਾਰ ਰਣਜੀਤ िਸੰਘ ਜੀ िੲਹਨਾਂ ਚॅਕਰਾ ਚ ਪੈਣ ਦੀ ਕੀ ਲੋੜ ਹੈ
    ੳੁਹਨੇ ਸਮੇਂ िਵॅਚ ਗੁਰਬਾਣੀ(ਸਬਦ)िਵਚਾਰ ਦੀ िਵਅਾिਖਅਾ ਕਰਕੇ ਮਾਣਵਤਾ ਨੂੰ ਗੁਰਬਾਣੀ ਦੇ ਲੜ ਲਾੳੁ ਜੀ ਧੰਨਵਾਦ ਜੀ

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @thakursingh1957
    @thakursingh1957 2 ปีที่แล้ว

    ਸਤਿਗੁਰੂ ਦੀ ਕਲਾ ਵਰਤਦੀ ਹੈ ਕਰਾਮਾਤ ਨਹੀਂ ਬਾਣੀ ਵਿਚ ਕਲਾ ਬਾਰੇ ਜ਼ਿਕਰ ਹੈ ਕਲਾ ਵਾਹਿਗੁਰੂ ਜੀ ਕੀ ਵਰਤੇ ਪਹਿਲਾਂ ਸਹਿਜ ਪਾਠ ਕਰੋ ਬਾਣੀ ਵੀਚਾਰੋ ਅਰਥ ਪੜੋ ਫਿਰ ਗੱਲ ਕਰੋ ਪੱਤਰ ਕਾਰ ਜੀ ਤੁਸੀਂ ਅੰਮ੍ਰਿਤ ਛਕਿਆ ਨਿਤਨੇਮ ਸਿਮਰਨ ਕਰਦੇ ਹੋ ਸੇਵਾ ਕਰਦੇ ਹੋ ਅਨੁਰਾਗ ਜੀ ਬਹੁਤ ਠੀਕ ਬੋਲ ਰਹੇ ਹਨ ਹੋਰ ਖੋਜ ਦੀ ਲੋੜ ਹੈ ਧਨਵਾਦ ਜੀ

  • @JeetSingh-kx4zu
    @JeetSingh-kx4zu 4 ปีที่แล้ว +2

    ਡਾਕਟਰ ਸਾਹਿਬ ਜੀ ਤੁਸੀਂ ਕਿਹੜੇ ਸਰਾਦ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਗੁਰੂ ਬਾਣੀ ਪੜ੍ਹੀ ਹੈ ਗੁਰੂ ਬਾਣੀ ਤਾਂ ਕਹਿਦੀ ਹੈ ।।ਜੀਵਤੁ ਪਿਤਰ ਨਹ ਮਾਨੈ ਕੋਊ ਮੲਆਂ ਸ਼ਰਧ ਕਰਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🎃🎃🎃🎃🎃🎃🎃🎃

  • @SukhvinderSingh-sl6zv
    @SukhvinderSingh-sl6zv หลายเดือนก่อน

    Dr Anurag PhD. Jinney bhee PhD valey hundey hun, uh kamley hee hundey hun. Extra power ttan, guru ji dey shabad vich hei.

  • @narindersingh1708
    @narindersingh1708 2 ปีที่แล้ว +1

    ਇਸ ਤੇ ਬਹਿਸ ਨਾ ਹੋਵੇ ਤਾਂ ਠੀਕ ਹੈ

  • @Gsingh-iq3bx
    @Gsingh-iq3bx 2 ปีที่แล้ว

    ਕਰਾਈਸ ਉਪਰ ਵੀ ਬਥੇਰੇ ਸਵਾਲ ਹੁੰਦੇ ਹਨ ਇਹ ਇਡੀਆ ਨਹੀਂ ਦੱਸਿਆ ਤੇ ਦੇਖਾਇਆ ਜਾ ਰਿਹਾ ਇਹ ਇਡੀਆ ਦੀ ਤਰ੍ਹਾਂ ਲੜਦੇ ਨਹੀਂ
    ਉਹ ਦਿਮਾਗ ਤੋਂ ਕੰਮ ਲੈਦੇ ਹਨ

  • @hardevsingh6468
    @hardevsingh6468 2 ปีที่แล้ว

    ਗੁਰੂ ਸਾਹਿਬ ਜੀ ਬਾਰੇ ਜਾ ਇਤਿਹਾਸ ਸਮਝਣ ਬਾਰੇ ਸਿਖ ਦੀ ਬੁੱਧੀ ਵੀ ਪਰਮਹੰਸ ਹੋਣੀ ਚਾਹੀਦੀ ਜੋ ਠੀਕ ਤੇ ਗਲਤ ਨੂੰ ਨਿਖੇੜ ਦੇਵੇ ਸੱਚ ਝੂਠ ਨੂੰ ਜਾਣ ਲਵੇ ਜਿਵੇ ਹੰਸ ਆਪਣੀ ਚੂੰਜ ਨਾਲ ਪਾਣੀ ਚ ਦੁੱਧ ਵੱਖ ਕਰ ਦਿੰਦਾ।।

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @raghbirsingh6064
    @raghbirsingh6064 4 ปีที่แล้ว +1

    ਬਹੁਤ ਵਧੀਆ ਵਿਚਾਰ

  • @anpadh2583
    @anpadh2583 4 ปีที่แล้ว +1

    ਮੈਨੂੰ ਤੇ ਭਾਊ ਤੇਰੀ ਵੀ ਗੱਲ ਕੋਈ ਖਾਨੇ ਨਹੀਂ ਪਈ। ਹਾਂ ਜੇ ਲੱਭੀਏ ਤਾਂ ਹਰ ਸ਼ੈਅ ਲੱਭ ਜਾਂਦੀ ਹੈ। ਪਰ ਹਾਂ ਉਹਨੂੰ ਲੱਭਣ ਦਾ ਰਸਤਾ, ਢੰਗ ਜਾਂ ਤਰੀਕਾ ਕਹਿਲੋ , ਇਹ ਪਤਾ ਹੋਣਾ ਚਾਹੀਦਾ ਹੈ। ਪਰ ਮੇਰਾ ਵੱਸ ਚੱਲੇ ਤਾਂ ਮੈਂ ਗੁਰੂ ਨਾਨਕ ਦੇਵ ਜੀ ਨੂੰ ਹੀ ਲੱਭਕੇ ਸਾਰਾ ਕੁਝ ਪੁੱਛਲਾਂ ਪਰ ਮੈਨੂੰ ਨਾ ਹਲੇ ਰਸਤੇ ਦਾ ਪਤਾ ਹੈ ਤਾਂ ਨਾ ਹੀ ਢੰਗ ਦਾ। ਇੱਕ ਹਿਸਾਬ ਨਾਲ ਮੈਂ ਉਲਝਣ ਵਿੱਚ ਫਸਿਆ ਹੋਇਆ ਹਾਂ ਕਿ ਭਾਊ ਤੂੰ ਸੱਚਾ ਹੈ ਜਾਂ ਭਾਊ ਢੱਡਰੀਆਂ ਵਾਲਾ। ਅਗਲਾ ਜਦੋਂ ਕਹਿੰਦਾ ਹੈ ਕਿ ਚੈਨਲਾਂ 'ਤੇ ਰੱਖੋ ਡੀਬੇਟ ਤਾਂ ਫਿਰ ਭਾਊ ਤੂੰ ਵੀ ਹੋ ਅੱਗੇ। ਸਾਡੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ। ਸਿੱਖ ਨੂੰ ਉਹਦੇ ਅਨੁਸਾਰ ਚੱਲਣਾ ਚਾਹੀਦਾ ਹੈ। ਬਾਕੀ ਗ੍ਰੰਥ ਤਾਂ ਮੇਰੇ ਤੇਰੇ ਵਰਗਿਆਂ ਈ ਲਿਖੇ ਆ ਭਾਊ।

    • @jaswantsinghpradhan7470
      @jaswantsinghpradhan7470 4 ปีที่แล้ว

      ਵੀਰ,,debate ਤਾਂ ਦਾਦੂਵਾਲ ਕਰਨ ਨੂੰ िਤਆਰ ਹੈ,,ਉਹਦੇ ਨਾਲ ਪिਹਲਾਂ ਕਰ ਲਵੇ,,िਫਰ िਸਲਸਲਾ ਸ਼ੁਰੂ ਹੋ ਜਾਵੇਗਾ,ਸਾਰੇ ਹੀ ਕਰਨ ਲਗ ਜਾਣ ਗੇ

  • @Gsingh-iq3bx
    @Gsingh-iq3bx 2 ปีที่แล้ว

    ਇਕ ਤੋਂ ਇੱਕ ਵੱਡੇ ਕਹਾਣੀ ਕਾਰ
    ਸਾਰੇ ਹੀ ਠੱਗੀਆਂ ਮਾਰ ਰਹੇ ਹਨ ਸਭ ਅੱਨਪੜਤਾ ਕਰਕੇ ਹੋ ਰਿਹਾ

  • @jagirsingh5196
    @jagirsingh5196 หลายเดือนก่อน

    ਜਦੋਂ ਕੋਈ ਇਨਸਾਨ ਇਹ ਮਿਥ ਲਵੇ ਕਿ ਮੈ ਐਸ ਬੰਦੇ ਵਿੱਚ ਮੀਨ ਮੇਖ ਕੱਢਣੀ ਹੈ ਇਸੇ ਤਰਾਂ ਦੀਆਂ ਗੱਲਾਂ ਕਰਦਾ ਹੈ। ਇਸ ਤਰਾਂ ਹੈ ਕਿ ਭਾਈ ਸਾਹਿਬ ਜੀ ਨੇ ਬੀਬੀ ਗੁਰਬਚਨ ਕੌਰ ਦਾ ਥੀਸਸ ਨਹੀ ਪੜਿਆ। ਜਨਮ ਸਾਖੀ ਭਾਈ ਬਾਲੇ ਪੀਠ ਪਰਿਮਾਣੀਕਰਨ ਅਤੇ ਅਲੋਚਨਾਤਮਿਕ ਅਧਿਐਨ

  • @GurmeetSingh-gs9tj
    @GurmeetSingh-gs9tj 3 หลายเดือนก่อน

    Sikhi shuru hi sawalan naal hundi hai.japji sahib di pehli line sochai soch na hovayee
    de naal hi sawalan di shuruat ho jandi hai ate sawal chalde hi rehnde han pure guru granth sahib vich.

  • @NarinderpalSingh-xh8vw
    @NarinderpalSingh-xh8vw 8 หลายเดือนก่อน

    Bas. Kr. Bas. S. Harnek. Singh. Gill. Newzeeland. S. Ranjeet. Singh. Virk. Zindabad

  • @daljitsingh2647
    @daljitsingh2647 4 ปีที่แล้ว +2

    Bahut vadya vichar ne bhaai t

  • @gagisahib1192
    @gagisahib1192 4 ปีที่แล้ว +2

    ਝੂਠ ਦੀ ਬੁਨਿਆਦ ਉੱਤੇ ਮਹਿਲ ਖੜ੍ਹੇ ਨਹੀਂ ਕੀਤੇ ਜਾ ਸਕਦੇ ਧਰਮ ਸਚਾਈ ਦੀ ਬੁਨਿਆਦ ਉੱਤੇ ਖੜਾ ਹੁੰਦਾ ਹੈ

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @kakasingh1405
    @kakasingh1405 3 ปีที่แล้ว

    ਸਹੀ ਕੀ ਰਹੇ ਹਨ

  • @manishergill2756
    @manishergill2756 4 ปีที่แล้ว +6

    Dr. Sahib gal clear nhi hoye🙏🙏

  • @baljindersingh6341
    @baljindersingh6341 4 ปีที่แล้ว +3

    Good explanation

  • @dalvindersingh9047
    @dalvindersingh9047 2 ปีที่แล้ว

    At 18:10 Yogic Agg ki hai. How one can believe in this theory?

  • @dalvindersingh9047
    @dalvindersingh9047 2 ปีที่แล้ว

    ੲਿਹ ਬਾਬਾ ਬਾਹਮਣੀ ਸੋਚ ਰਖਦਾ. ਕੋੲੀ ਚਮਤਕਾਰ ਨਹੀ ਹੁੰਦਾ, ਕੁਰਬਾਾਨੀ ਹੁੰਦੀ ਹੈ.

    • @shubhdeepsingh7046
      @shubhdeepsingh7046 ปีที่แล้ว

      ਜਿਉ ਜਿਉ ਨਾਮਾ ਹਰਿ ਗੁਣ ਉਚਰੈ ਭਗਤਿ ਜਨਾ ਕਉ ਦੇਹੁਰਾ ਫਿਰੈ॥
      ਇਹ ਕਰਾਮਾਤ ਨਹੀਂ?

  • @balkarbarkandi1569
    @balkarbarkandi1569 4 ปีที่แล้ว

    Guru nanak guestion on all topic's

  • @bhaisatnamsinghsitaltarnta5730
    @bhaisatnamsinghsitaltarnta5730 ปีที่แล้ว

    Dr sab dri janda hy

  • @nandsbrar
    @nandsbrar 4 ปีที่แล้ว +6

    ਵਿਦਵਾਨ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਮਿਹਰਬਾਨ ਵਾਲੀ ਜਨਮ ਸਾਖੀ 1651 ਨੂੰ ਹੋੰਦ ਵਿੱਚ ਆਈ ਸੀ ਜਿਸਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਨਕਾਰ ਕੇ ਭਾਈ ਗੁਰਦਾਸ ਜੀ ਨੂੰ ਇਸ ਸਬੰਧੀ ਇੱਕ ਵਾਰ ਲਿਖਣ ਵਾਸਤੇ ਕਿਹਾ ਜੋ ਉਨ੍ਹਾਂ ਲਿਖੀ ਵੀ। ਪਰੰਤੂ ਡਾਕਟਰ ਸਾਹਿਬ ਦੀ 1951 ਵਾਲੇ ਸਮੇਂ ਦੀ ਸਮਝ ਨਹੀਂ ਪੈਂਦੀ ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਮਾਂ 1606 ਹੈ ਫੇਰ ਉਨ੍ਹਾਂ 1651 ਵਿੱਚ ਇਹ ਜੀਵਨ ਸਾਖੀ ਬਾਰੇ ਫੈਸਲਾ ਕਿਵੇਂ ਕੀਤਾ?

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

    • @shubhdeepsingh7046
      @shubhdeepsingh7046 ปีที่แล้ว

      1651 ਬਿਕਰਮੀ, ਬਾਬਾ ਜੀ।

  • @inderjitgugnani6045
    @inderjitgugnani6045 4 ปีที่แล้ว +12

    "ਕਪੂਰ" ਕਹਿੰਦਾ :
    "ਹਰ ਨਵੇਂ ਵਿਚਾਰ" ਨੂੰ "ਸਥਾਪਿਤ ਵਿਚਾਰਾਂ ਦਾ ਹੀ ਨਹੀਂ" :
    ਸਗੋਂ "ਸਥਾਪਿਤ ਮੂਰਖਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ" !
    ਕਿਉਂਕਿ "ਜਿਸਨੇ ਵੀ ਸੱਚ ਲੱਭਿਆ ਹੈ" :
    "ਭੀੜ ਉਸ ਨਾਲ ਨਰਾਜ ਹੋਈ ਹੈ" !

    • @jaswantsinghpradhan7470
      @jaswantsinghpradhan7470 4 ปีที่แล้ว

      @Desi Bands songs Absolutely right respected bro

    • @jaswantsinghpradhan7470
      @jaswantsinghpradhan7470 4 ปีที่แล้ว

      ਵੀਰ ਜੀ ਕੀ ਜਿਆਦਾ ਵਿਅਕਤੀਆਂ ਨੂੰ ਮਗਰ ਲਾਉਣ ਵਾਲਾ ਜਾਂ ਅੰਮ੍ਰਿਤ ਛਕਾਉਣ ਵਾਲਾ ਵਿਅਕਤੀ ਹੀ ਮਹਾਨ ਹੁੰਦਾ ਹੈ? ਇਸ ਤਰਾਂ ਦੇ ਅੰਮ੍ਰਿਤ ਛਕਾਉਣ ਦਾ ਕੀ ਫਾਇਦਾ ਜੇਕਰ ਸੰਗਤ ਦੇ ਮਨਾਂ ਵਿੱਚ ਕੂੜ ਹੀ ਭਰ ਦੇਣਾ।ਜੇਕਰ ਇਸਤਰਾਂ ਹੀ ਹੈ ਤਾਂ ਨਕਲੀ ਪਾਹੁਲ ਤਾਂ ਸਰਸੇ ਵਾਲੇ ਕੇ ਵੀ ਛਕਾ ਦਿੱਤੀ ਸੀ। ਬੰਦੇ ਵੀ ਉਹਦੇ ਮਗਰ ਬਥੇਰੇ ਹਨ।ਰਹੀ ਗੱਲ ਬਾਬੇ ਢੱਡਰੀਆਂ ਵਾਲੇ ਦੀ ਜੋ ਉਸਦਾ ਜੀਵਨ ਪਹਿਲੇ ਦਸ ਸਾਲ (ਧਾਰਨਾ ਲਾਉਣ ਵਾਲਾ) ਰਿਹਾ ਉਸਨੇ ਸੱਤ ਨਾਲ ਪਹਿਲਾ ਆਪ ਹੀ ਖੰਡਨ ਕੀਤਾ ਤੇ ਕਿਹਾ ਕਿ ਮੈਨੂੰ ਹੁਣ ਸੋਝੀ ਆਈ ਹੈ।ਪ੍ਰੰਤੂ ਸੰਗਤ ਤਾਂ ਉਦੋਂ ਦਸ ਸਾਲ ਦੇ ਜੀਵਨ ਵਿਚ ਵੀ ਨਾਲ ਸੀ ਤੇ ਦੀਵਾਨ ਸੁਣਿਆ ਕਰਦੀ ਸੀ ਫਿਰ ਓਸ ਸੰਗਤ ਦਾ ਕੀ ਬਣੇਗਾ ਜਿਸਨੇ ਉਹ ਧਾਰਨਾਵਾਂ ਵਾਲੇ ਦੀਵਾਨ ਸੁਣੇ ਸਨ? ਫਿਰ ਉਸਤੋਂ ਬਾਅਦ 5 ਸਾਲ ਦਾ ਜੀਵਨ (ਗੁਰਬਾਣੀ ਦਾ ਕੀਰਤਨ ਕਰਨਾ ਅਤੇ ਦਮਦਮੀ ਟਕਸਾਲ ਦੀ ਸਲਾਘਾ ਵੀ ਕਰਨਾ) ਵਿੱਚ ਵੀ ਸੰਗਤ ਦਾ ਨਾਲ ਰਹਿਣਾ ਫਿਰ ਉਸਤੋਂ ਬਾਅਦ ਦਾ ਜੀਵਨ ( ਜਦੋਂ ਤੋਂ ਬਾਦਲਾਂ ਦੇ ਚਮਚੇ ਧੁੰਮੇ ਨਾਲ ਤਕਰਾਰ ਹੋਣਾ) ਨਾਲ ਵੀ ਸੰਗਤ ਦਾ ਨਾਲ ਖੜਨਾ ਦੱਸਦਾ ਹੈ ਕਿ ਨੱਬੇ ਪ੍ਰਸੈਂਟ ਲੋਕ ਸਰੀਰਾ ਨਾਲ ਜੁੜਦੇ ਹਨ। ਵਿਚਾਰਾਂ ਨਾਲ ਨਹੀ। ਅਸੀਂ ਏਨੇ ਸਰਧਾਵਾਨ ਵੀ ਨਾ ਹੋਈਏ ਕਿ ਅੰਧਵਿਸ਼ਵਾਸੀ ਹੋ ਜਾਈਏ ਤੇ ਏਨੇ ਤਰਕਵਾਨ ਵੀ ਨਾ ਹੋਈਏ ਕਿ ਗੁਰੂ ਸਾਹਿਬਾਨਾ ਅਤੇ ਸਹੀਦਾਂ ਉਪਰ ਤਰਕ ਕਰ ਕਰ ਕੇ ਨਾਸਤਿਕਤਾ ਦੀ ਪੌੜੀ ਹੀ ਚੜੀ ਜਾਈਏ। ਹੋਰ ਵਿਚਾਰਾਂ ਲਈ whatsaap nos. 9653770373

    • @palklair6228
      @palklair6228 2 ปีที่แล้ว +1

      ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਭੁਲਾ ਕੇ, , ਕਪੂਰ ਜੀ ਨੂੰ ਯਾਦ ਕਰੋ।

  • @avtarsinghas90
    @avtarsinghas90 4 ปีที่แล้ว +1

    ਭਾਈ ਰਣਜੀਤ ਸਿੰਘ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰਿਤ ਸੰਚਾਰ ਕੀਤਾ ਹੈ

    • @sukhwindersingh-qg7ok
      @sukhwindersingh-qg7ok 4 ปีที่แล้ว +2

      ਹੁਣ ਨੀ ਕੋੲੀ ਅਮਿ੍ਤ ਛਕਦਾ ...ਲੋਕ ਨਾਸਤਕ ਬਣ ਗੇ ੳੁਸਦੇ ਦਿਵਾਨ ਸੁਣ ਕੇ ...

    • @kamaljitsingh4600
      @kamaljitsingh4600 4 ปีที่แล้ว

      @@sukhwindersingh-qg7ok ਵੀਰ ਗੱਲ ਆਪ ਜੀ ਦੀ ਗੱਲ ਸਹੀ ਹੈ । ਇੱਕ 9 ਸਾਲ ਦਾ ਬੱਚਾ ਜਨੇਊ ਪਵਾਉਣ ਤੋਂ ਇਨਕਾਰ ਕਰ ਦਿੰਦਾ ਹੈ ਦਲੀਲ ਦੇ ਕੇ ‌। 9 ਸਾਲ ਦਾ ਬੱਚਾ ਬਹੁਤ ਭੋਲਾ ਹੁੰਦਾ ਹੈ ‌ ‌ । ਜਦੋ ਪੰਡਤ ਜਨੇਉ ਪਾਉਣ ਵਾਸਤੇ ਆਉਂਦਾ ਹੈ , ਗੁਰੂ ਨਾਨਕ ਦੇਵ ਜੀ ਨੇ ਪਵਾ ਲੈਣਾ ਸੀ ਅਪਣੇ ਪਿਤਾ ਦੇ ਕਹੇਂ ਅਨੁਸਾਰ । ਕਿਉਂਕਿ 9 ਸਾਲ ਦੀ ਉਮਰ ਵਿੱਚ ਇੰਨੀਂ ਬੁੱਧੀ ਨਹੀਂ ਹੁੰਦੀ । ਬੱਚਾ ਮਾਂ ਬਾਪ ਤੇ ਡਿਪੈਂਡ ਹੁੰਦੈਂ । 9ਸਾਲ ਦਾ ਬੱਚਾ ਇੰਨੀ ਵੱਡੀ ਦਲੀਲ ਕਿਵੇਂ ਦੇ ਸਕਦੈ ।ਇਸ ਕਰਕੇ ਗੁਰੂ ਆਮ ਇਨਸਾਨ ਨਹੀਂ ਸਨ ‌। ਨਾਸਤਿਕ ਬੰਦੇ ਤਾਂ ਇਹ ਵੀ ਕਹਿਣਗੇ ਕਿ 9 ਸਾਲ ਦੀ ਉਮਰ ਨਹੀਂ 20 ਸਾਲ ਦੀ ਉਮਰ ਸੀ ‌ਜਦੋ ਪੰਡਤ ਜਨੇਉ ਪਾਣ ਆਇਆ ਸੀ ‌

    • @jaswantsinghpradhan7470
      @jaswantsinghpradhan7470 4 ปีที่แล้ว

      @@kamaljitsingh4600 absolutely right respected veer g

    • @jaswantsinghpradhan7470
      @jaswantsinghpradhan7470 4 ปีที่แล้ว +2

      Bhai Avtar singhਵੀਰ ਜੀ ਕੀ ਜਿਆਦਾ ਵਿਅਕਤੀਆਂ ਨੂੰ ਮਗਰ ਲਾਉਣ ਵਾਲਾ ਜਾਂ ਅੰਮ੍ਰਿਤ ਛਕਾਉਣ ਵਾਲਾ ਵਿਅਕਤੀ ਹੀ ਮਹਾਨ ਹੁੰਦਾ ਹੈ? ਇਸ ਤਰਾਂ ਦੇ ਅੰਮ੍ਰਿਤ ਛਕਾਉਣ ਦਾ ਕੀ ਫਾਇਦਾ ਜੇਕਰ ਸੰਗਤ ਦੇ ਮਨਾਂ ਵਿੱਚ ਕੂੜ ਹੀ ਭਰ ਦੇਣਾ।ਜੇਕਰ ਇਸਤਰਾਂ ਹੀ ਹੈ ਤਾਂ ਨਕਲੀ ਪਾਹੁਲ ਤਾਂ ਸਰਸੇ ਵਾਲੇ ਕੇ ਵੀ ਛਕਾ ਦਿੱਤੀ ਸੀ। ਬੰਦੇ ਵੀ ਉਹਦੇ ਮਗਰ ਬਥੇਰੇ ਹਨ।ਰਹੀ ਗੱਲ ਬਾਬੇ ਢੱਡਰੀਆਂ ਵਾਲੇ ਦੀ ਜੋ ਉਸਦਾ ਜੀਵਨ ਪਹਿਲੇ ਦਸ ਸਾਲ (ਧਾਰਨਾ ਲਾਉਣ ਵਾਲਾ) ਰਿਹਾ ਉਸਨੇ ਸੱਤ ਨਾਲ ਪਹਿਲਾ ਆਪ ਹੀ ਖੰਡਨ ਕੀਤਾ ਤੇ ਕਿਹਾ ਕਿ ਮੈਨੂੰ ਹੁਣ ਸੋਝੀ ਆਈ ਹੈ।ਪ੍ਰੰਤੂ ਸੰਗਤ ਤਾਂ ਉਦੋਂ ਦਸ ਸਾਲ ਦੇ ਜੀਵਨ ਵਿਚ ਵੀ ਨਾਲ ਸੀ ਤੇ ਦੀਵਾਨ ਸੁਣਿਆ ਕਰਦੀ ਸੀ ਫਿਰ ਓਸ ਸੰਗਤ ਦਾ ਕੀ ਬਣੇਗਾ ਜਿਸਨੇ ਉਹ ਧਾਰਨਾਵਾਂ ਵਾਲੇ ਦੀਵਾਨ ਸੁਣੇ ਸਨ? ਫਿਰ ਉਸਤੋਂ ਬਾਅਦ 5 ਸਾਲ ਦਾ ਜੀਵਨ (ਗੁਰਬਾਣੀ ਦਾ ਕੀਰਤਨ ਕਰਨਾ ਅਤੇ ਦਮਦਮੀ ਟਕਸਾਲ ਦੀ ਸਲਾਘਾ ਵਿੱਚ ਵੀ ਕਰਨਾ) ਵਿੱਚ ਵੀ ਸੰਗਤ ਦਾ ਨਾਲ ਰਹਿਣਾ ਫਿਰ ਉਸਤੋਂ ਬਾਅਦ ਦਾ ਜੀਵਨ ( ਜਦੋਂ ਤੋਂ ਬਾਦਲਾਂ ਦੇ ਚਮਚੇ ਧੁੰਮੇ ਨਾਲ ਤਕਰਾਰ ਹੋਣਾ) ਨਾਲ ਵੀ ਸੰਗਤ ਦਾ ਨਾਲ ਖੜਨਾ ਦੱਸਦਾ ਹੈ ਕਿ ਨੱਬੇ ਪ੍ਰਸੈਂਟ ਲੋਕ ਸਰੀਰਾ ਨਾਲ ਜੁੜਦੇ ਹਨ। ਵਿਚਾਰਾਂ ਨਾਲ ਨਹੀ। ਅਸੀਂ ਏਨੇ ਸਰਧਾਵਾਨ ਵੀ ਨਾ ਹੋਈਏ ਕਿ ਅੰਧਵਿਸ਼ਵਾਸੀ ਹੋ ਜਾਈਏ ਤੇ ਏਨੇ ਤਰਕਵਾਨ ਵੀ ਨਾ ਹੋਈਏ ਕਿ ਗੁਰੂ ਸਾਹਿਬਾਨਾ ਅਤੇ ਸਹੀਦਾਂ ਉਪਰ ਤਰਕ ਕਰ ਕਰ ਕੇ ਨਾਸਤਿਕਤਾ ਦੀ ਪੌੜੀ ਹੀ ਚੜੀ ਜਾਈਏ। ਹੋਰ ਵਿਚਾਰਾਂ ਲਈ whatsaap nos. 9653770373

  • @sudarshansingh4402
    @sudarshansingh4402 4 ปีที่แล้ว +6

    ਅਸਲ ਵਿੱਚ ਸਾਨੂੰ ਇਹ ਸਾਰੀਆਂ ਜਨਮ ਸਾਖੀਆਂ ਨਿਕਾਰ ਕੇ ਗੁਰਬਾਣੀ ਦੇ ਅਧਾਰ ਤੇ ਖੋਜ ਵਿਚਾਰ ਕਰਕੇ ਸਚਾਈ ਦੇ ਨੇੜੇ ਤੇੜੇ ਇਕ ਜਨਮ ਸਾਖੀ ਵਿਦਵਾਨਾਂ ਵੱਲੋਂ ਤਿਆਰ ਕਰਵਾਈ ਜਾਣੀ ਚਾਹੀਦੀ ਹੈ । ਦੂਜਾ ਅਕਾਲ ਤਖਤ ਵੱਲੋਂ ਇਕ ਮਰਿਆਦਾ ਤਿਆਰ ਕਰਕੇ ਸਭ ਥਾਂ ਤੇ ਲਾਗੂ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ । ਤੀਜਾ ਸਾਰੇ ਡੇਰਾਵਾਦ ਬੰਦ ਹੋਣੇ ਚਾਹੀਦੇ ਹਨ । ਇਹ ਸਾਰੇ ਡੇਰਾਵਾਦ ਵਾਲੇ ਕੋਈ ਪੜ੍ਹੇ ਲਿਖੇ , ਸੂਝਵਾਨ ਇਤਿਹਾਸਿਕ ਜਾਣਕਾਰੀ ਰੱਖਣ ਵਾਲੇ ਨਹੀਂ ਹਨ, ਸਗੋਂ ਸੁਣੀਆਂ ਸੁਣਾਈਆਂ ਏਧਰ ਓਧਰ ਦੀਆਂ ਜਾਣਕਾਰੀਆਂ ਦੇ ਅਧਾਰ ਤੇ ਗਲਤ ਮਸਤ ਵਿਚਾਰ ਲੋਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ ਤੇ ਆਪਣੀਆਂ ਰੋਟੀਆਂ ਸੇਕ ਰਹੇ ਹਨ । ਤੇ ਨਾਲ ਹੀ ਲੋਕਾਂ ਦੀ ਸੋਚ ਵਿੱਚ ਦੁਬਿਦਾ ਪੈਦਾ ਕਰ ਰਹੇ ਹਨ । ਸਿੱਖ ਕੌਮ ਨੂੰ ਵਿਦਵਾਨਾਂ ਦੀਆਂ ਕਮੇਟੀਆਂ ਬਣਾ ਕੇ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਜੀਵਨ ਤੇ ਉਹਨਾਂ ਨਾਲ ਸਬੰਧਤ ਸਾਖੀਆਂ ਤੇ ਇਤਿਹਾਸ ਵਿਚਾਰ ਕੇ, ਸੋਧ ਕੇ ਲਿਖਾਇਆ ਜਾਵੇ । ਇਹ ਅਤੀ ਜ਼ਰੂਰੀ ਹੈ।

    • @kanwarbajsingh6226
      @kanwarbajsingh6226 4 ปีที่แล้ว

      college di educatiin da gurmat naal ki saband hai.asli sikhi dereyan vich hi hai.angrej saanu parre likhe bevkoof bnaa k sikhi nu sikhan kolon khatam karwaon da mudh banh gai.

    • @h.s.b9551
      @h.s.b9551 4 ปีที่แล้ว

      ਸੁਦਰਸਨ ਸਿੰਘ ਕਿੳੁਂ ਜਥੇਦਾਰਾਂ ਦੇ ਪੇਟ ਤੇ ਲੱਤ ਮਾਰਨ ਦੀਅਾਂ ਸਲਾਹਾਂ ਦੇ ਰਿਹੈਂ ਭਰਾਵਾ।

    • @jaswantsinghpradhan7470
      @jaswantsinghpradhan7470 4 ปีที่แล้ว

      िਬਲਕੁਲ ਸਹੀ िਵਚਾਰ ਹਨ ਆਪ ਜੀ ਦੇ

  • @KulwantSingh-fu4bg
    @KulwantSingh-fu4bg 2 ปีที่แล้ว

    ਇਹ ਨੀ ਹਟਦਾ ਬਕਵਾਸ ਕਰਨ ਤੋਂ। ਇਹ ਆਪਣੇ ਘਰ ਕਲੈਸ ਪਾਈ ਰੱਕਣਾ ਚਾਹੁੰਦਾ ਹੈ

  • @balkarbarkandi1569
    @balkarbarkandi1569 2 ปีที่แล้ว +3

    ਭਾਈ ਰਣਜੀਤ ਸਿੰਘ,,, ਹਰਨੇਕ ਸਿੰਘ ਨੇਕੀ,, ਅਵੇਅਰ ਸਿੱਖਸ,,,, ਜੋ ਪਰਿਵਾਰ ਇਨਾਂ ਨੂੰ ਸੁਣਨ ਗੇ,, ਤਰੱਕੀ ਕਰਨਗੇ,, ਸਿਆਣੇ ਬਣਨਗੇ,,,

    • @tarloksidhu3658
      @tarloksidhu3658 2 หลายเดือนก่อน +1

      ਸਾਰੀ ਉਮਰ ਸਿਖਾਂ ਤੋਂ ਜੁਤੀਆਂ ਵੀ ਖਾਣ ਗੇ

    • @maheshbrar
      @maheshbrar 19 ชั่วโมงที่ผ่านมา

      Tu karla tarakki pehlan

  • @panthdardi7153
    @panthdardi7153 4 ปีที่แล้ว

    Very nice explanation ji

  • @hardeepsingh9324
    @hardeepsingh9324 ปีที่แล้ว

    When the humanity was taken over by religion and handful of people tried to take over the nature as a whole then guru nanak devji came with the thinking which was more in relavance to natural laws than those told by the religious masters.That thinking of guru nanak lead to a revolution called Sikhism.
    Scholars like these in clivance with those religious master are able to bring down that revolution to just another religion.

  • @kuldipjamus1968
    @kuldipjamus1968 4 ปีที่แล้ว +5

    No we don't want stories. Want reality.
    All this punja sahab are only in Hindu dharm.

    • @sadhusingh8152
      @sadhusingh8152 4 ปีที่แล้ว

      Kee comen sience nu tusin nahi Mande

  • @GurpreetSingh-iz2ro
    @GurpreetSingh-iz2ro 4 ปีที่แล้ว +16

    ਡਾ ਸਾਹਿਬ ਕੋਈ ਕਲੀਅਰ ਗੱਲ ਨਹੀ ਕਰ ਰਹੇ ਸੱਚ ਕੀ ਹੈ

    • @sukhwindersingh-qg7ok
      @sukhwindersingh-qg7ok 4 ปีที่แล้ว +3

      ਸੱਚ ਨੂੰ ਸਮਝਣਾਂ ਤੇਰੇ ਵਸ ਦੀ ਗੱਲ ਨਹੀਂ

    • @lakhwantkaur8581
      @lakhwantkaur8581 4 ปีที่แล้ว

      When know truth we can’t speak

  • @jaswantsinghpradhan7470
    @jaswantsinghpradhan7470 4 ปีที่แล้ว +1

    ਵੀਰ ਜੀ ਕੀ ਜਿਆਦਾ ਵਿਅਕਤੀਆਂ ਨੂੰ ਮਗਰ ਲਾਉਣ ਵਾਲਾ ਜਾਂ ਅੰਮ੍ਰਿਤ ਛਕਾਉਣ ਵਾਲਾ ਵਿਅਕਤੀ ਹੀ ਮਹਾਨ ਹੁੰਦਾ ਹੈ? ਇਸ ਤਰਾਂ ਦੇ ਅੰਮ੍ਰਿਤ ਛਕਾਉਣ ਦਾ ਕੀ ਫਾਇਦਾ ਜੇਕਰ ਸੰਗਤ ਦੇ ਮਨਾਂ ਵਿੱਚ ਕੂੜ ਹੀ ਭਰ ਦੇਣਾ।ਜੇਕਰ ਇਸਤਰਾਂ ਹੀ ਹੈ ਤਾਂ ਨਕਲੀ ਪਾਹੁਲ ਤਾਂ ਸਰਸੇ ਵਾਲੇ ਕੇ ਵੀ ਛਕਾ ਦਿੱਤੀ ਸੀ। ਬੰਦੇ ਵੀ ਉਹਦੇ ਮਗਰ ਬਥੇਰੇ ਹਨ।ਰਹੀ ਗੱਲ ਬਾਬੇ ਢੱਡਰੀਆਂ ਵਾਲੇ ਦੀ ਜੋ ਉਸਦਾ ਜੀਵਨ ਪਹਿਲੇ ਦਸ ਸਾਲ (ਧਾਰਨਾ ਲਾਉਣ ਵਾਲਾ) ਰਿਹਾ ਉਸਨੇ ਸੱਤ ਨਾਲ ਪਹਿਲਾ ਆਪ ਹੀ ਖੰਡਨ ਕੀਤਾ ਤੇ ਕਿਹਾ ਕਿ ਮੈਨੂੰ ਹੁਣ ਸੋਝੀ ਆਈ ਹੈ।ਪ੍ਰੰਤੂ ਸੰਗਤ ਤਾਂ ਉਦੋਂ ਦਸ ਸਾਲ ਦੇ ਜੀਵਨ ਵਿਚ ਵੀ ਨਾਲ ਸੀ ਤੇ ਦੀਵਾਨ ਸੁਣਿਆ ਕਰਦੀ ਸੀ ਫਿਰ ਓਸ ਸੰਗਤ ਦਾ ਕੀ ਬਣੇਗਾ ਜਿਸਨੇ ਉਹ ਧਾਰਨਾਵਾਂ ਵਾਲੇ ਦੀਵਾਨ ਸੁਣੇ ਸਨ? ਫਿਰ ਉਸਤੋਂ ਬਾਅਦ 5 ਸਾਲ ਦਾ ਜੀਵਨ (ਗੁਰਬਾਣੀ ਦਾ ਕੀਰਤਨ ਕਰਨਾ ਅਤੇ ਦਮਦਮੀ ਟਕਸਾਲ ਦੀ ਸਲਾਘਾ ਵੀ ਕਰਨਾ) ਵਿੱਚ ਵੀ ਸੰਗਤ ਦਾ ਨਾਲ ਰਹਿਣਾ ਫਿਰ ਉਸਤੋਂ ਬਾਅਦ ਦਾ ਜੀਵਨ ( ਜਦੋਂ ਤੋਂ ਬਾਦਲਾਂ ਦੇ ਚਮਚੇ ਧੁੰਮੇ ਨਾਲ ਤਕਰਾਰ ਹੋਣਾ) ਨਾਲ ਵੀ ਸੰਗਤ ਦਾ ਨਾਲ ਖੜਨਾ ਦੱਸਦਾ ਹੈ ਕਿ ਨੱਬੇ ਪ੍ਰਸੈਂਟ ਲੋਕ ਸਰੀਰਾ ਨਾਲ ਜੁੜਦੇ ਹਨ। ਵਿਚਾਰਾਂ ਨਾਲ ਨਹੀ। ਅਸੀਂ ਏਨੇ ਸਰਧਾਵਾਨ ਵੀ ਨਾ ਹੋਈਏ ਕਿ ਅੰਧਵਿਸ਼ਵਾਸੀ ਹੋ ਜਾਈਏ ਤੇ ਏਨੇ ਤਰਕਵਾਨ ਵੀ ਨਾ ਹੋਈਏ ਕਿ ਗੁਰੂ ਸਾਹਿਬਾਨਾ ਅਤੇ ਸਹੀਦਾਂ ਉਪਰ ਤਰਕ ਕਰ ਕਰ ਕੇ ਨਾਸਤਿਕਤਾ ਦੀ ਪੌੜੀ ਹੀ ਚੜੀ ਜਾਈਏ। ਹੋਰ ਵਿਚਾਰਾਂ ਲਈ whatsaap nos. 9653770373

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @arshpreetkaur3050
    @arshpreetkaur3050 4 ปีที่แล้ว

    Lakhan suraj crore dhartian kiwen hond vich ayian tey time kiwen hond vich aya tey pehley male ya female banaya yeh b batao

  • @nagragurjit
    @nagragurjit 4 ปีที่แล้ว

    Right

  • @navtejsingh6548
    @navtejsingh6548 4 ปีที่แล้ว +2

    It seems Dr of wildlife

  • @manjindarpalsingh2379
    @manjindarpalsingh2379 2 ปีที่แล้ว

    Dhari nu meharban di opadi diti jave te ehde vargeyeya nu mineyeya da khita dita jave

  • @romeodineo9644
    @romeodineo9644 3 ปีที่แล้ว

    No one wrong ,no one right,, let us always pray

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @BalwinderSingh-bo4sd
    @BalwinderSingh-bo4sd 4 ปีที่แล้ว

    Waheguru Ji ahe sach he etehaas age sainca kujj b nahi he bada etehaas he ji waheguru ji

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @sonusonu-qv4op
    @sonusonu-qv4op 4 ปีที่แล้ว +2

    Kirpaya karke ye batayaye ki Gurunank dev ji ka vivah kis riti rivaj se hua.

    • @jazzyyyjazz1112
      @jazzyyyjazz1112 4 ปีที่แล้ว

      Mulmantar padiya gaya c, ik onkar satnam karta purkh

    • @Rightofopinion2022
      @Rightofopinion2022 4 ปีที่แล้ว

      @@jazzyyyjazz1112 fer gurua de naam ram,krishan,gobind de naam te kyo rakhey gye....??

    • @gurjotsingh5206
      @gurjotsingh5206 4 ปีที่แล้ว

      @@Rightofopinion2022 ਗੁਰੂ ਸਾਹਿਬ ਦੀ ਗੁਰਬਾਣੀ ਪੜ ਲੳੁ ਪਤਾ ਲਗ ਜਾੳੁ ਕਿ ੳੁਹਨਾਂ ਨੇ ਰਾਮ ਸ਼ਾਮ ਕ੍ਰਿਸ਼ਨ ਸ਼ਬਦ ਕਿਸ ਲੲੀ ਵਰਤੇ।

    • @Rightofopinion2022
      @Rightofopinion2022 4 ปีที่แล้ว

      Main changi tarah parhi hai.....tera khooh khali lagda mainu....

    • @taranveersingh96
      @taranveersingh96 3 ปีที่แล้ว

      @@Rightofopinion2022 o chawal khoh ta tera khali lagda manu . guru sahib ne jagah jagah te avtar vad da khandan kita .tere varge do shabad pad k jablian marn aa jande ne. To murakh aa jehra avtar aa nu rab samji betha.
      ਮਃ ੧ ॥ ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥ ਕੇਤੀਆ ਕੰਨ੍ਹ੍ਹ ਕਹਾਣੀਆ ਕੇਤੇ ਬੇਦ ਬੀਚਾਰ ॥
      ਅਰਥ: ਹੇ ਨਾਨਕ! ਇਕ ਨਿਰੰਕਾਰ ਹੀ ਭੈ-ਰਹਿਤ ਹੈ, (ਅਵਤਾਰੀ) ਰਾਮ ਵਰਗੇ ਕਈ ਹੋਰ (ਉਸ ਨਿਰੰਕਾਰ ਦੇ ਸਾਮ੍ਹਣੇ) ਤੁੱਛ ਹਨ; (ਉਸ ਨਿਰੰਕਾਰ ਦੇ ਗਿਆਨ ਦੇ ਟਾਕਰੇ ਤੇ) ਕ੍ਰਿਸ਼ਨ ਦੀਆਂ ਕਈ ਸਾਖੀਆਂ ਤੇ ਵੇਦਾਂ ਦੇ ਕਈ ਵੀਚਾਰ ਭੀ ਤੁੱਛ ਹਨ।

  • @KulwantSingh-gg5qe
    @KulwantSingh-gg5qe ปีที่แล้ว

    ਸਾਡੇ ਗੁਰੂ ਉਸ ਤਰ੍ਹਾਂ ਹੀ ਪੈਦਾ ਹੋਏ ਹਨ ਜੋਂ ਕੁਦਰਤ ਨੇ ਤਰੀਕਾ ਬਣਾਇਆ ਹੈ ਇਹ ਕੀ ਚੱਕਰ ਨਾ ਰਹੇ ਹੋ ਕਿ ਗੁਰੂ ਰੱਬ ਦਾਸਰੂਪ ਹਨ ਇਹ ਗਲਤ ਕਹਿ ਰਹੇ ਹੋ ਗੁਰੂ ਮਹਾਨ ਹਨ ਆਪਣੇ ਕਰਮਾਂ ਕਰਕੇ ਹੋਰ ਸਭ ਝੂਠ ਕਹਿ ਰਹੇ ਹੋ

  • @inder8525
    @inder8525 4 ปีที่แล้ว +1

    ਇਸ। ਵਿਦਵਾਨਨੇਪੀਟੀਸੀਤੇਨਾਨਕਸ਼ਾਹੀਕੈਲੰਡਰਦੀਸੋਧ। ਦੀਗੱਲਕੀਤੀਸੀਜੋਹੁਣਕੌਮਦੇਮੱਥੇਥੋਪਿਆਕੀਇਹਨਾਨਕਸ਼ਾਹੀਹੈ

  • @reshamsingh8293
    @reshamsingh8293 4 ปีที่แล้ว +1

    ਜਦ ਤੁਸੀ ਕਹਿ ਰਹੇ ਹੋ ਕਿ ਸਾਖੀਆਂ ਵਿੱਚ ਗੱਪ ਬਹੁਤ ਹਨ ਇਹ ਵੀ ਕਹਿ ਰਹੇ ਹੋ ਕਿ ਸੱਚ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਅੰਤਮ ਸੰਸਕਾਰ ਹੋਇਆ ਹੈ ਤਾੰ ਇਸ ਸੱਚ ਦੇ ਉਲਟ ਕੌਣ ਸਾਖੀਆਂ ਸੁਣਾ ਰਿਹਾ ਹੈ? ਟਕਸਾਲੀ ਜਾਂ ਭਾਈ ਰਣਜੀਤ ਸਿੰਘ। ਤੁਸੀਂ ਜੋ ਗੱਪ ਕਹਾਣੀਆਂ ਗੁਰੂ ਸਾਹਿਬ ਦੀ ਰਚੀ ਹੋਈ ਬਾਣੀ ਦੀ ਵਿਚਾਰਧਾਰਾ ਨੂੰ ਵੀ ਰੱਦ ਕਰ ਰਹੀਆਂ ਹਨ ਉਹਨਾਂ ਨੂੰ ਠੀਕ ਮਨਦੇ ਹੋ?

  • @kesarsinghkang7013
    @kesarsinghkang7013 4 ปีที่แล้ว +1

    ਇਹ ਇਤਿਹਾਸਕਾਰ ਕੀ ਦਸ ਸਕਦਾ ਹੈ ਕਿ ਇਤਹਾਸ ਪਖੰਡਵਾਦ ਵਹਿਮਵਾਦ ਨੂੰ ਮੰਨਦਾ ਹੈ ਜਿਹੜਾ ਗੁਰੂ ਨਾਨਕ ਪਖੰਡਵਾਦ ਬਾਮਣਵਾਦ ਦਾ ਖੰਡਨ ਕਰਦੇ ਸਨ ਕੜੀ ਉਹ ਖ਼ੁਦ ਪਖੰਡਵਾਦ ਕਿਉਂ ਕਰਦੇ ਰਹੇ ਇਹ ਸਾਹਿਤਕਾਰ ਵੀ ਪਖੰਡ-ਜਾਲ਼ ਹੀ ਲਗਦਾ ਹੈ ਜਾਪਦੈ ਇਹ ਵੀ ਵੀਰ ਸਿੰਘ ਵਾਂਗ ਬਾਮਣਾ ਦਾ ਹੀ ਬੀਜ ਹੀ ਲਗਦੈ ਇਹ ਸਾਇੰਸ ਨੂ ਨਕਾਰਨ ਦੀ ਕੋਸ਼ਿਸ਼ ਕਰਦਾ ਹੈ ਫੇਰ ਮੰਤਰ ਨਾਲ ਅੱਜ ਤੋਂ ਪਹਿਲਾ ਸ਼ਕਤੀ ਨਾਲ ਹੀ ਕਾਰਾਂ ਮੁਬਾਇਲ ਜਹਾਜ਼। ਅਤੇ ਹੋਰ ਸਨਤੀ ਵਸਤਾਂ ਵਿਗਿਆਨ ਨੇ ਬਣਾਈਆਂ ਹਨ ਵਿਹ ਇਤਹਾਸਕਾਰਵੀ ਤਰਕ ਨਹੀਂ ਅੰਧਵਿਸ਼ਵਾਸੀ ਹੈ ਬੇਸ਼ਰਮ ਤਾਂ ਤੂੰ ਹੈਂ ਪਖੰਡੀ ਮੂਰਖ

  • @ajayvirkwt3029
    @ajayvirkwt3029 4 ปีที่แล้ว +8

    Total Saman waste

  • @yuvrajbodybuilderindian6793
    @yuvrajbodybuilderindian6793 4 ปีที่แล้ว +1

    Bhapa g sikh kom ta bani hi gobind singh time ah udo sikha de hise di gall kitho ah g

  • @themultiartist249
    @themultiartist249 4 หลายเดือนก่อน +1

    Nanak Shah Fakeer ❤

  • @ravindersidhu9575
    @ravindersidhu9575 4 ปีที่แล้ว

    Eh dr. saab ta sab kuj mani janda aa jo likhia sahi aa ..kehda guru ji v Mohammad prophet di trha ik prophet e san jida muslim de prophet ove guru ji v san ....ki keh sakde aa...

  • @avtarsinghas90
    @avtarsinghas90 4 ปีที่แล้ว +9

    ਭਾਈ ਰਣਜੀਤ ਸਿੰਘ ਸਿੱਖ ਕੌਮ ਦੇ ਸਟਾਰ ਪ੍ਰਚਾਰਕ ਹਨ

  • @amanpreetsingh2392
    @amanpreetsingh2392 4 ปีที่แล้ว +2

    Really very informative

  • @sarwansingh2999
    @sarwansingh2999 4 ปีที่แล้ว +5

    ਡਾਕਟਰ ਸਾਹਿਬ ਤੁਸੀਂ ਵੀ ਸਾਖੀਆਂ ਨੂੰ ਮੰਨਣ ਵਾਲੇ ਹੋ

    • @bootaram7239
      @bootaram7239 2 ปีที่แล้ว

      O9

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @jashan2075
    @jashan2075 4 ปีที่แล้ว +1

    System khalaf sawal krna hi asal sikhi aa

  • @tradingindia2592
    @tradingindia2592 4 ปีที่แล้ว

    🤷‍♂️

  • @noblecomputers7891
    @noblecomputers7891 2 ปีที่แล้ว

    Sir many many thanks for giving great information

  • @jassar100
    @jassar100 4 ปีที่แล้ว +2

    Why you need janam sakhies when we have Guru Granth Sahib Ji. Follow Gurbani nothing else.

    • @sawarnsingh9174
      @sawarnsingh9174 4 ปีที่แล้ว

      Anurag ji tusi ਨੈਗੇਟਿਵ ਸੋਚ ਦੇ ਬੰਦੇ ਹੋ ਥੋਡੀ ਵੀ ਦੁਕਾਨ ਬੰਦ ਹੋਣ ਲਗੀ ਹੈ

    • @GurcharanSingh-hi1xz
      @GurcharanSingh-hi1xz 2 ปีที่แล้ว

      DR. SAHIB NU JINI BUDHI WAHEGURU NE DITI HAI ENHANU UNNI HE SAMAJH HAI , SRI GURU GRANTH SAHIB JI NU HE AAPNA GURU MANO, SAKHIAN DE JHAGRIAN WITCH NA PAVO JI ,SRI GURU GRANTH SAHIB JI DI AAP BANNI PROH ATE VICHAR KRO GURU BANNI BAR BAR PADAN NAAL ,GURU SAHIB MEHAR KARANGAY TUHANU BANNI DE SAMAJH HO JAVE GI, KE GURU SAHIB NE SANNU KE KEHA HAI KOI GALTI HO GAI HOWE TA MOAAF KARNA JI

  • @harjitgodblessyoubajwa2676
    @harjitgodblessyoubajwa2676 2 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

    • @PromilaMehra
      @PromilaMehra ปีที่แล้ว

      वाहेगुरु शब्द वाणी में कहीं भी दर्ज नहीं है,यह बाद में एड किया गया है जो कि हिदुओ के व-वासदेव,ह-हरि,ग-गोबिद,र-राम को लेकर गढ़ा गया है जो कि सिख धर्म को रसातल में लेकर जा रहा है, मैं इस से सहमत नहीं हूं,आपको वाहेगुरु का जाप करने की बजाए उस बात पर सार्थिक टिपणी करनी चाहिए कि ढडरियां वाले जी कहां पर गलत कह रहे हैं,डाकटर अनुराग सिंह जी का दृष्टांत एक श्रद्धालू वाला है और सभी श्रद्धालू सिर्फ एक उल्लू की तरह से होते हैं जो कि दिन के उजाले को बरदाशत नहीं कर सकते हैं,इस लिए सरदार साहिब ने भी गुरु नानक जी को एक जादूगर ही साबित करने की कोशिश की है

  • @JeetSingh-kx4zu
    @JeetSingh-kx4zu 4 ปีที่แล้ว +1

    ਡਾਕਟਰ ਸਾਹਿਬ ਤੁਸੀਂ ਕਿਹੜਾ ਬਾਲਾ ਲਿਆ ਖੜ੍ਹਾ ਕੀਤਾ ਪਹਿਲਾਂ ਭਾਈ ਗੁਰਦਾਸ ਨੂੰ ਤਾਂ ਪੁੱਛ ਲੳ ਭਾਈ ਸਾਹਿਬ ਤਾਂ ਕਹਿਦੇ ਹਨ ਕਿ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਾਈ ਸਾਹਿਬ ਜੀ ਇਹ ਜਿਹੜੀਆਂ ਝੂਠੀਆਂ ਕਹਾਣੀਆਂ ਇਤਿਹਾਸ ਨੂੰ ਨਹੀਂ ਸੁਲਝਾ ਸਕਦੀਆਂ ਜੀ ਵੈਸੇ ਤੁਹਾਡਾ ਆਪਣਾ ਤਜਰਬਾ ਹੋ ਸਕਦਾ ਹੈ ਜੀ 🎎🎎🎎🎎🎎🎎🎎🎎🎎

  • @palwindersingh9078
    @palwindersingh9078 4 ปีที่แล้ว +6

    ਵਿਦਵਾਨ ਸਾਹਿਬ ਕੋਈ ਗੱਲ ਕਲੀਅਰ ਨਹੀ ਕਰਦੇ ਗੋਲਮੋਲ ਕਰ ਰਿਹਾ ਹੈ ਛੋਲੇ ਦੇ ਕੇ ਵਿਦਵਾਨ ਬਣਿਆ ਲੱਗਦੇ

  • @hardevsingh6545
    @hardevsingh6545 25 วันที่ผ่านมา

    Anurag Singh himself admits that Janamsakhi Story is not contemporary but listen story. That is mis conception.Moreover Dhadianwala 's each and every talk is cut breaks.

  • @romeodineo9644
    @romeodineo9644 3 ปีที่แล้ว

    I think god can help us,agin some one born like baba deep Singh Ji Shaheed and tech us about guru ji

    • @inderjeetsingh7770
      @inderjeetsingh7770 2 ปีที่แล้ว

      If he would born, he may not help atleast romeos.

  • @arshpreetkaur3050
    @arshpreetkaur3050 4 ปีที่แล้ว +1

    Giru sahib jee dey aagey koi agencie nahin kiun ki agey to guru hai

    • @swsingsingh1958
      @swsingsingh1958 ปีที่แล้ว

      ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ।
      ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ ।
      ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।

  • @iqbalvirk2676
    @iqbalvirk2676 3 ปีที่แล้ว

    Jado apne hi dharm de do raste bana denge ta manzil kithe milegi
    Jado mand budhi aam khaki aadmi khare ho ke apne hi ithaas te ongliya chukange ta ki banna hai hun sikhi da
    Ehi Guru Gobind singh ji keh gaye c khalsa hi malesh khalsa ban javega es kalyug vich ohi ho reha hai

  • @fatehsinghvirk1611
    @fatehsinghvirk1611 4 ปีที่แล้ว +1

    T V ਤੇ ਲਾਈਵ ਬਹਸ ਹੋਣੀ ਚਾਹਿਦੀ ਹੈ ਪਰ ਊਸ ਨੂ ਜਜ ਕੌਣ ਕਰੇਗਾ ਕੋਈ ਸਾਂਝੀ ਧਿਰ ਹੌਣੀ ਚਾਹਿਦੀ ਹੈ ਤਾ ਹੀ ਕੋਈ ਸਿਟਾ ਨਿਕਲੇਗਾ

  • @kuldipjamus1968
    @kuldipjamus1968 4 ปีที่แล้ว +2

    No karamats, he taught only with sabad. Brahman done a lot of mixed up in. No, dadriwala and new Zealandwala only trying to example. He doesn't want trouble, because they don't have RSS backing. Taksal's teaching not good either.

  • @avtarsinghas90
    @avtarsinghas90 4 ปีที่แล้ว +12

    ਡਾ ਅਨੁਰਾਗ ਜੀ ਤੁਸੀਂ ਕਿੰਨੇ ਕੁ ਲੋਕਾਂ ਨੂੰ ਅੰਮ੍ਰਿਤ ਛਕਾਇਆ ਹੈ

    • @jaswantsinghpradhan7470
      @jaswantsinghpradhan7470 4 ปีที่แล้ว +3

      ਵੀਰ ਜੀ ਕੀ ਜਿਆਦਾ ਵਿਅਕਤੀਆਂ ਨੂੰ ਮਗਰ ਲਾਉਣ ਵਾਲਾ ਜਾਂ ਅੰਮ੍ਰਿਤ ਛਕਾਉਣ ਵਾਲਾ ਵਿਅਕਤੀ ਹੀ ਮਹਾਨ ਹੁੰਦਾ ਹੈ? ਇਸ ਤਰਾਂ ਦੇ ਅੰਮ੍ਰਿਤ ਛਕਾਉਣ ਦਾ ਕੀ ਫਾਇਦਾ ਜੇਕਰ ਸੰਗਤ ਦੇ ਮਨਾਂ ਵਿੱਚ ਕੂੜ ਹੀ ਭਰ ਦੇਣਾ।ਜੇਕਰ ਇਸਤਰਾਂ ਹੀ ਹੈ ਤਾਂ ਨਕਲੀ ਪਾਹੁਲ ਤਾਂ ਸਰਸੇ ਵਾਲੇ ਕੇ ਵੀ ਛਕਾ ਦਿੱਤੀ ਸੀ। ਬੰਦੇ ਵੀ ਉਹਦੇ ਮਗਰ ਬਥੇਰੇ ਹਨ।ਰਹੀ ਗੱਲ ਬਾਬੇ ਢੱਡਰੀਆਂ ਵਾਲੇ ਦੀ ਜੋ ਉਸਦਾ ਜੀਵਨ ਪਹਿਲੇ ਦਸ ਸਾਲ (ਧਾਰਨਾ ਲਾਉਣ ਵਾਲਾ) ਰਿਹਾ ਉਸਨੇ ਸੱਤ ਨਾਲ ਪਹਿਲਾ ਆਪ ਹੀ ਖੰਡਨ ਕੀਤਾ ਤੇ ਕਿਹਾ ਕਿ ਮੈਨੂੰ ਹੁਣ ਸੋਝੀ ਆਈ ਹੈ।ਪ੍ਰੰਤੂ ਸੰਗਤ ਤਾਂ ਉਦੋਂ ਦਸ ਸਾਲ ਦੇ ਜੀਵਨ ਵਿਚ ਵੀ ਨਾਲ ਸੀ ਤੇ ਦੀਵਾਨ ਸੁਣਿਆ ਕਰਦੀ ਸੀ ਫਿਰ ਓਸ ਸੰਗਤ ਦਾ ਕੀ ਬਣੇਗਾ ਜਿਸਨੇ ਉਹ ਧਾਰਨਾਵਾਂ ਵਾਲੇ ਦੀਵਾਨ ਸੁਣੇ ਸਨ? ਫਿਰ ਉਸਤੋਂ ਬਾਅਦ 5 ਸਾਲ ਦਾ ਜੀਵਨ (ਗੁਰਬਾਣੀ ਦਾ ਕੀਰਤਨ ਕਰਨਾ ਅਤੇ ਦਮਦਮੀ ਟਕਸਾਲ ਦੀ ਸਲਾਘਾ ਵੀ ਕਰਨਾ) ਵਿੱਚ ਵੀ ਸੰਗਤ ਦਾ ਨਾਲ ਰਹਿਣਾ ਫਿਰ ਉਸਤੋਂ ਬਾਅਦ ਦਾ ਜੀਵਨ ( ਜਦੋਂ ਤੋਂ ਬਾਦਲਾਂ ਦੇ ਚਮਚੇ ਧੁੰਮੇ ਨਾਲ ਤਕਰਾਰ ਹੋਣਾ) ਨਾਲ ਵੀ ਸੰਗਤ ਦਾ ਨਾਲ ਖੜਨਾ ਦੱਸਦਾ ਹੈ ਕਿ ਨੱਬੇ ਪ੍ਰਸੈਂਟ ਲੋਕ ਸਰੀਰਾ ਨਾਲ ਜੁੜਦੇ ਹਨ। ਵਿਚਾਰਾਂ ਨਾਲ ਨਹੀ। ਅਸੀਂ ਏਨੇ ਸਰਧਾਵਾਨ ਵੀ ਨਾ ਹੋਈਏ ਕਿ ਅੰਧਵਿਸ਼ਵਾਸੀ ਹੋ ਜਾਈਏ ਤੇ ਏਨੇ ਤਰਕਵਾਨ ਵੀ ਨਾ ਹੋਈਏ ਕਿ ਗੁਰੂ ਸਾਹਿਬਾਨਾ ਅਤੇ ਸਹੀਦਾਂ ਉਪਰ ਤਰਕ ਕਰ ਕਰ ਕੇ ਨਾਸਤਿਕਤਾ ਦੀ ਪੌੜੀ ਹੀ ਚੜੀ ਜਾਈਏ। ਹੋਰ ਵਿਚਾਰਾਂ ਲਈ whatsaap nos. 9653770373

    • @sidhu4420
      @sidhu4420 4 ปีที่แล้ว

      @@jaswantsinghpradhan7470
      ਵੀਰ ਜੀ,
      ਸਿੱਖ = ਤਰਕ
      ਤਰਕ = ਪੜਚੋਲ
      ਵਿਸ਼ਵਾਸ = ਭੇਡਾਂਚਾਲ = ਬੇਵਕੂਫ = ਅੰਕਲ ਦਾ ਅੰਧਾ
      ਤਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਜੀ ਨੇ ਤਰਕ ਕਰਨ ਸਮੇ ਇਹ ਵੀ ਨਹੀਂ ਪਰਵਾਹ ਕੀਤੀ ਕਿ ਮੇਰੇ ਮਾਤਾ ਪਿਤਾ ਭੈਣ, ਪਰਿਵਾਰ ਤੇ ਸਾਕ ਸੰਬੰਧੀਆ ਦੇ ਇਕੱਠ ਵਿਚ ਜਾਨੈਉ ਨਾ ਪਾਉਣ ਵਿੱਚ ਤੇ ਉਸ ਸਾਰੇ ਇਕੱਠ ਵਿਚ ਪਰਿਵਾਰ ਜਾ ਸਾਕ ਸੰਬੰਧੀਆ ਤੇ ਕੀ ਬੀਤੇ ਗੀ।
      ਗੁਰੂ ਨਾਨਕ ਜੀ ਨੇ ਤਰਕ ਕੀਤਾ। ਤੇ ਪੁਰਾਣੀ ਪਰੰਪਰਾ ਨੂੰ ਤੋੜ ਕੇ ਚਕਨਾਚੂਰ ਕਰਕੇ ਰੱਖ ਦਿੱਤਾ।
      ਜਿੰਨੀਆ ਸੰਪਰਦਾਵਾਂ ਤੇ ਡੇਰੇ ਤੇ ਬੱਦੀਚੰਦੀਏ ਤੇ ਟਕਸਾਲੀ ਤੇ ਨਾਨਕਸਰੀਏ ਤੇ ਹੋਰ ਚੋਰ ਜੁੰਡਲੀ ਸਿੱਖੀ ਨੂੰ ਢਾਹ ਲਾ ਰਹੇ ਹਨ ਉਹ ਸਿੱਖ ਨਹੀਂ ਹਨ ਕਿਉਂਕਿ ਇਹ ਸਾਰੇ ਦੇਹਧਾਰੀ ਅਨਪੜ੍ਹ ਸੰਤਾਂ ਦੇ ਕਹੇ ਤੇ ਚੱਲਦੇ ਹਨ। ਤੇ ਗੁਰਬਾਣੀ ਤੇ ਗੁਰੂ ਜੀ ਦੀ ਸਿੱਖਿਆ ਨੂੰ ਨਹੀਂ ਮੰਨਦੇ।

    • @palklair6228
      @palklair6228 2 ปีที่แล้ว

      ਸ਼ਾਇਦ ਢਢਰੀ ਨੇ & ਭੇਡਾਂ ਨੇ ਨਿੰਰਕਾਰੀਆ ਵਾਂਗ ਕਦੇ ਨਾ ਕਦੇ ਕੱਕਾਰ ਲਾਹ ਦੇਣੇ।

  • @charansinghcharn4879
    @charansinghcharn4879 4 ปีที่แล้ว +4

    ਝੂਠ ਪੁਲੰਦਾ ਈ ਲਿਖਿਆ ਤੂੰ ਸੰਤੋਖ ਦੇ ਗਰੰਥ ਵਿਚੋ ਲਿਖੀਆਂ
    ਢੰਢਰੀਆ ਵਾਲਾ ਭਾਈ ਸਾਬ ਸਚ ਲਿਆਇਆ ਸਾਹਮਣੇ ਤੁਹਾਡੇ ਜੋ ਤੁਹਾਨੂੰ ਹਜੂਮ ਨਹੀਂ ਹੁੰਦਾ

  • @inderjeetrana7441
    @inderjeetrana7441 4 ปีที่แล้ว

    Ikktarfa swal