WAHEGURU ji 🙏🏻 pal2 kirpa krde rehan aap ji 🙏🏻 te veer ji 🙏🏻 Mein all world sab to lucky ha ji mera poorn breamgiani Sant mharaj Ajit Singh Ji Hansali Sahib ji 🙏🏻 nal kei borns da rishta ha ji..poorn kirpa hain ona di...ona di kirpa nal asi b Sheri Kartar pur Sahib jroor jawage ji...WAHEGURU ji ka Khalsa WAHEGURU ji ki fateh ji 🙏🏻💖👏
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Dhan Dhan Sri guru Nanak dev ji Dhan Dhan Sri guru Nanak dev ji Dhan Dhan Sri guru Nanak dev ji
@@singhroutes thank you veerji , ek aur bat police verification kaise hogi . Aj sirf registration form fill kiya hai … hun ki karna hai … ek hor koi form download option ch aa re hai usda ki karna hai … Twadi video dekh k bahot changa lageya te registration kar Ditta…
ਵਹਿਗੁਰੂ ਜੀ 🙏👏 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਵਾਹਿਗੁਰੂ ਜੀ ਕਿਰਪਾ ਕਰੋ ਇਹ ਸਰਹੱਦਾਂ ਖ਼ਤਮ ਹੋਣ।
ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗੁਰੂ ਨਾਨਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏
@@DavinderSingh-us4cx ਬਹੁਤ ਬਹੁਤ ਧੰਨਵਾਦ ਜੀ
ਬਾਬਾ ਨਾਨਕ ਜੀ ਸਾਨੂੰ ਵੀ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਜੀ
@@nirmalsinghsidhu3098 ਗੁਰੂ ਸਾਹਿਬ ਕਿਰਪਾ ਕਰਨ ਜੀ
ਵਾਹਿਗੁਰੂ ਜੀ ਅਸੀਂ ਵੀ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਜੀ ਆਪਣੀ ਕਿਰਪਾ ਕਰਦੋ ਜੀ
@@hemraj1901 ਗੁਰੂ ਨਾਨਕ ਸਾਹਿਬ ਮਿਹਰ ਕਰਨ ਜੀ
Y g mob n m deo pk jan vara Noleg Lani a
Thanks a lot for sharing this most beautiful video for ours ❤❤❤WAHEGURU ji bless 🙌 you always bro ❤❤
@@hansaliwalapreet812 ਬਹੁਤ ਬਹੁਤ ਧੰਨਵਾਦ ਜੀ
WAHEGURU ji 🙏🏻 pal2 kirpa krde rehan aap ji 🙏🏻 te veer ji 🙏🏻 Mein all world sab to lucky ha ji mera poorn breamgiani Sant mharaj Ajit Singh Ji Hansali Sahib ji 🙏🏻 nal kei borns da rishta ha ji..poorn kirpa hain ona di...ona di kirpa nal asi b Sheri Kartar pur Sahib jroor jawage ji...WAHEGURU ji ka Khalsa WAHEGURU ji ki fateh ji 🙏🏻💖👏
🙏🏻❤️❤️❤️🙏🏻
Dhan2 Guru Nanak Sahib ji 🙏🏻 pal2 kirpa kro ji 🙏🏻 ❤❤
@@hansaliwalapreet812 dhan guru nanak dev ji
Waheguru ji
ਵਾਹਿਗੁਰੂ ਸਾਹਿਬ ਜੀ ਅਸੀਂ ਵੀ ਜਾਵੇਗੇ ਕਰਤਾਰਪੁਰ ਸਾਹਿਬ ਜੀ
ਗੁਰੂ ਸਾਹਿਬ ਕਿਰਪਾ ਕਰਨ ਜੀ
Yes,we too visited in April’24, now again will go 2/11/24
Great, I am planning again for 23 nov
ਵਾਹਿਗੁਰੂ ਜੀ 🙏 ❤ 🌹 💛 💖 💙 ਬਹੁਤ ਖੂਬ 👍 💙👌ਬਾਬਾ ਨਾਨਕ 🙏 ❤💛💙 🪯 ☪️ ⚛️ ✝️ ਸਾਰੀਆਂ ਨੂੰ👁️👁️ ਦਰਸ਼ਨ ❤ਦਿਦਾਰੇ 👀ਬੱਖਸ਼ੇ 🌹 💛 ਮੈਸੇਜ ਪੜ ਵਾਲੀਆਂ ਨੂੰ ਵਾਹਿਗੁਰੂ ਆਪਣੇ ਚਰਨਾਂ ਨਾਲ ਜੋੜੇ 🪯 ✝️ ☪️ ⚛️
ਵਾਹਿਗੁਰੂ ਜੀ, ਜਪੋ ਜੀ ਧੰਨ ਗੁਰੂ ਨਾਨਕ
ਵਾਹਿਗੁਰੂ ਜੀ
@@hemraj1901 ਵਾਹਿਗੁਰੂ ਜੀ
Veer g Vaheguru g chardikalan vich rakhe ਗੁਰਦੁਆਰਾ sahib de Darshan karun lai
@@sukhwindersingh1138 ਤੁਹਾਡੀ ਅਸੀਸਾਂ ਲਈ ਬਹੁਤ ਬਹੁਤ ਧੰਨਵਾਦ
Dhan dhan guru nanak dev ji waheguru Ji Maharaj ji waheguru ji waheguru ji waheguru ji Sade betey nu tandrusti bakhshi waheguru ji
@@KashmirSingh-eq7kj Guru Nanak Sahib Kirpa Karan ji
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
WAHEGURU ji ka Khalsa WAHEGURU ji ki fateh ji 🙏🏻 ❤❤
@@hansaliwalapreet812 waheguru ji ka Khalsa | waheguru ji ki fateh
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏👌👌👌👌🥀🥀🌷🌷🌹🌹🌾🌾🌾🙏🏻🙏🏽🙏🏽🙏🏽🙏🏽
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਤੇ ਵੀ ਕਿ੍ਪਾ ਕਰੋ ਆਪਣੇ ਬੱਚਿਆਂ ਨੂੰ ਆਪਣੇ ਗੁਰਦੁਆਰਿਆ ਦੇ ਦਰਸ਼ਨ ਕਰਾਓ ਜੀ ਵਾਹਿਗੁਰੂ 🙏🙏🙏🙏🙏
ਗੁਰੂ ਸਾਹਿਬ ਕਿਰਪਾ ਕਰਨ ਜੀ।
Brother you are looking very happy
Ji brother, guru nanak sahib de Darr te Jake happy ho jande sab
Waheguru sahib ji 🙏🙏🌹🌹
ਵਾਹਿਗੁਰੂ ਜੀ
Waheguru ji waheguru ji
ਵਾਹਿਗੁਰੂ ਜੀ
ਧੰਨ ਧੰਨ ਗੁਰੂ ਨਾਨਕ ਦੇਵ ਜੀ ਸਾਡੇ ਕਿਰਪਾ ਕਰਨੀ ਜੀ ਅਸੀਂ ਵੀ ਆਪਣੇ ਬੱਚਿਆਂ ਨਾਲ ਦਰਸ਼ਨ ਕਰਨ ਆਈਏ
ਗੁਰੂ ਨਾਨਕ ਸਾਹਿਬ ਕਿਰਪਾ ਕਰਨ ਜੀ
ਧੰਨ ਗੁਰੂ ਨਾਨਕ ਸਾਹਿਬ
Waheguru
ਵਾਹਿਗੁਰੂ ਜੀ
Waheguru ji 🙏
ਵਾਹਿਗੁਰੂ ਜੀ
Waheguru mehr bnayi rkhn ❤❤
❤❤❤❤ waheguru ji waheguru ji ❤❤
ਵਾਹਿਗੁਰੂ ਜੀ
Waheguru ji ❤❤
@@jaswindersinghbrar4731 ਵਾਹਿਗੁਰੂ ਜੀ
❤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਝੂਲਦੇ ਨਿਸ਼ਾਨ ⛳ ਸਾਹਿਬ ਰਹੇ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਵਾਹਿਗੁਰੂ ਜੀ
Waheguru waheguru waheguru. Ji Dhan Dhan Guru Nanak Dev Ji hajhri parwan karna ji
@@harbanssingh9368 ਵਾਹਿਗੁਰੂ ਜੀ
Thank you so much very well explain. Wahay guru ji saday. Tai.be me her Kern Jo belay so nihalSat Sri Akal Australia Brisbane
Thank you ji 🙏🙏
ਜਾਣ ਲਈ ਅਪਲਾਈ ਕਿਵੇਂ ਕਰਨਾ ਇਹ ਦਸਿਓ ਵੀਰ ਜੀ। ਜਾ ਡਾਇਰੈਕਟ ਜਾ ਸਕਦੇ ਡੇਰਾ ਬਾਬਾ ਨਾਨਕ ਤੋਂ
Direct.nahi ja skde ji, online form bharna hunda hai, date select karke Jana hunda hai ji
Wahaguru ji
🙏🙏
Thank you you
ਵੀਰ ਜੀ ਕੀ ਲੰਗਰ ਲਈ ਰਸਦ ਆਪਣੇ ਘਰ ਤੋਂ ਲੈਕੇ ਜਾ ਸਕਦੇ ਹਾਂ ? ਜਾਂ ਉੱਥੇ ਹੀ ਮੌਜੂਦ ਦੁਕਾਨ ਤੋਂ ਲੈਣੀ ਜ਼ਰੂਰੀ ਹੈ ?
@@sukhmankaur3866 ਹਨ ਜੀ ਲੈ ਕੇ ਜਾ ਸਕਦੇ ਹੋ, ਸਬਜ਼ੀਆਂ ਲੈ ਜਾਣਾ।
Bahut sohna vlog and bahut h anandmayi darshan didaare hoye....
ਬਹੁਤ ਬਹੁਤ ਧੰਨਵਾਦ ਜੀ। 🙏🙏🙏🙏
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Dhan Dhan Sri guru Nanak dev ji Dhan Dhan Sri guru Nanak dev ji Dhan Dhan Sri guru Nanak dev ji
ਵਾਹਿਗੁਰੂ ਜੀ
Waheguru g
Waheguru waheguru ji
Waheguru ji
Waheguru ji waheguru ji 🙏🙏🙏🙏🙏
Bhut hi sohna darbaar hai ji baba ji da asi v July 24 vich darshan kar k aayen han ji.
ਵਾਹਿਗੁਰੂ ਜੀ ਸਾਨੂੰ ਵੀ ਦਰਸ਼ਨ ਬਖਸ਼ੋ ਜੀ।
ਗੁਰੂ ਸਾਹਿਬ ਕਿਰਪਾ ਕਰਨ ਜੀ
ਬਹੁਤ ਵਧੀਆ ਦਸਿਆ ਵੀਰ ਜੀ
ਧੰਨਵਾਦ ਜੀ
waheguruji
Waheguru ji
Waheguru ji 🙏 Darshan Didare sanoo v bakshan🎉
Waheguru ji
ਬਾਬਾ ਨਾਨਕ ਦੇਵ ਜੀ ਕਰਤਾਰਪੁਰ ਛਡ ਗਏ ਮੁੜ ਨਹੀ ਆੲਏ ਅਸੀ। ਨੰਦੇੜ ਸਾਹਿਬ ਸ੍ਰੀ ਅਮ੍ਰਿਤਸਰ ਤੋ ਕੁਝ ਨਹੀ ਹਾਸਲ ਕੀਤਾ ਏਥੋ ਕੀਪੰਡ ਪਾਲਾ ਗੇ। ਨਾਨਕ ਸਾਹਿਬ ਦੀਬਾਣੀ ਵਿਚਾਰੋ ਤੇ ਅਮਲ ਕਰੋ ਬਾਬਾ ਨਾਨਕ ਬਹੁਤ ਖੁਸ ਹੋਣਗੇ।
ਭਾਈ ਲਹਿਣਾ ਗੁਰੂ ਅੰਗਦ ਸਾਹਿਬ ਹੋ ਗਏ। ਧਾਰਮਿਕ ਸਥਾਨ ਦੀ ਯਾਤਰਾ ਸਿੱਖ ਨੂੰ ਖੇੜਾ ਦਿੰਦੀ ਹੈ, ਇਤਿਹਾਸ ਦਾ ਪਤਾ ਲੱਗਦਾ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਸਭਤੋ ਉੱਤਮ ਹਨ।
ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨਾਲ ਹੀ ਬੰਦਾ ਤਰ ਜਾਂਦਾ। ਸਿੱਖ ਗੁਰੂ ਧਾਮਾਂ ਦੀ ਯਾਤਰਾ ਜਰੂਰ ਕਰੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਵੀ ਹੈ
Thanks sir ji from langar rasad guru nanak hut kartarpur corridor
Welcome ji
Very very nice 🎉🎉🎉🎉
@@MuhammadKazim-g3x bhut bhut dhanwaad ji
Asi v 6sep nu ja rhe han shri kartarpur sahib darshan krn 2nd time. Waheguru Ji ka Khalsa Waheguru Ji ki fateh
Guru sahib mehar Karan ju
Bro covid certificate lagda k nai
72 hour between corona test mangde han
Eta da print out coloured chaida ya black n white chal jau
Paji dollar leke jane pende hai ya indian currency nal hojuga sb kuj
Apne city to lejo jada better a.. itho 1750 da 20 dollar note mil janda, uthe jada paise lende ne
@@singhroutes registration kive krni hai link dedo paji video da te documents kehde kehde chahide
Kine jyada
Koi jada ni hain ji, uthe arrangement bhut ne sangat lo, bhut sahi ne
Veer ji ETA da farm kitho Lena pedda
Covid19 vaccination certificate mandatory hai ? Ya sirf rt pcr report chal jaegi veerji
@@Missleenuk vaccination not necessary, only corona test report.. 72 hour before your visit
@@singhroutes thank you veerji , ek aur bat police verification kaise hogi . Aj sirf registration form fill kiya hai … hun ki karna hai … ek hor koi form download option ch aa re hai usda ki karna hai …
Twadi video dekh k bahot changa lageya te registration kar Ditta…
@@Missleenuk Jo form download hoya oh print kad lo, police verification wele adhar.and passport photocopies lenge..easy a process
@@singhroutes Sanu kis tarah pata lagega police verification kad Hoega ?
Aj bas registration hi kiya hai , Hun ki karna hai
ਧੰਨ ਧੰਨ ਗੁਰੂ ਨਾਨਕ ਦੇਵ ਜੀ ।।
ਧੰਨ ਗੁਰੂ ਨਾਨਕ ਦੇਵ ਜੀ
Bhaji kyaa 11000 cash per person kol hona jroori hai yaa nhi ?
Hji is to jada allow ni krde
Hlo paji asi Sunday nu jana COVID test ho jau Sunday
Apne city to hi karwa lo ji, kisi v govt hospital to .. time v bach jega and risk na lo
Bro g ki asi nanakana sahib v ja sakde hai ja nhi nanakana sahib lyi kive jaana pena
Ni ja skde ji, oh alag process aa... Visa leke Jana penda
ਪਹਿਲਾ apply karna pena k ਮੋਕੇ te mil jandi ਐਂਟਰੀ?
Watch this video th-cam.com/video/rzD95BdrOcc/w-d-xo.html
ਬਾਈ ਜੀ ਇੰਡੀਅਨ ਟੋਟਲ ਖਰਚਾ ਕਿੰਨਾ ਆ ਜਾਂਦਾ ਜੀ ਹੈ ਜਰੂਰ ਦੱਸੋ ਜੀ ਕਰਤਾਰਪੁਰ ਸਾਹਿਬ ਤੋਂ ਬਾਈ ਜਰੂਰ ਦਸੋ ਜੀ ਸਤਿ ਸ੍ਰੀ ਅਕਾਲ ਬਾਈ ਜੀ
ਵੀਰ ਜੀ ਮੈਂ ਪਟਿਆਲਾ ਤੋਂ ਗਿਆ ਸੀ 750 ਖਰਚਾ ਬੱਸ ਤੇ ਰੇਲ ਦਾ ਕਿਰਾਇਆ। ਪਾਕਿਸਤਾਨ 20 ਡਾਲਰ ਫੀਸ।
ਬਾਕੀ ਤੁਸੀਂ ਬਾਜ਼ਾਰ ਵਿੱਚ ਜੋ ਖਰੀਦਣਾ ਤੁਹਾਡੀ ਮਰਜੀ, ਗੁਰੂ ਘਰ ਜੌ ਦੇਣਾ ਤੁਹਾਡੀ ਸ਼ਰਧਾ
ਅਸੀਂ ਵੀ 11 ਅਗਸਤ ਨੂੰ ਗਏ ਸੀ ਦਰਸ਼ਨ ਕਰਨ,,ਬਹੁਤ ਪਿਆਰ ਦਿੰਦੇ ਉਥੋਂ ਦੇ ਲੋਕ….
ਅਸੀਂ ਕਰੋਨਾ ਰਿਪੋਰਟ ਕਰਵਾਕੇ ਗਏ ਸੀ ਪਰ ਅੰਦਰ ਪੁੱਛਿਆ ਕਿਸੇ ਨੇ ਨੀ..ਪਰ ਆਪਣੀ ਸੇਫ ਸਾਈਡ ਲਈ ਵਧੀਆ….
ਤੁਹਾਡੇ ਤੋਂ ਪੁੱਛੀ ਸੀ ਕਿ ਨਹੀਂ ?
ਹਨ ਜੀ ਪਾਕਿਸਤਾਨ ਵਾਲੇ ਬਹੁਤ ਪਿਆਰ ਨਾਲ ਮਿਲਦੇ ਹਨ।
ਵੀਰ ਕਿਰਪਾ ਕਰਕੇ ਨੰਬਰ ਦਿਓ ਜੀ,,,,,ਮੈ v ਜਾਣਾ ਹੈ ਇਸ 26 ਨੂੰ,,,ਕੁਝ ਪੁੱਛਣਾ ਹੈ ਜੀ ਜਰੂਰੀ
ਵੀਰ ਜੀ ਅਪਣਾ ਨੰਬਰ ਭੇਜ ਦਿਓ ਜੀ ਜਾਣਕਾਰੀ ਲਈ
Insta - singhroutes
Insta - singhroutes
🙏🙏
Visa cost to nahi hai na
Nice 👌
Thank you ji 🙏
Very nice
ਵਾਹਿਗੁਰੂ ਜੀ 🎉🎉🎉🎉🎉🎉🎉🎉
ਵਾਹਿਗੁਰੂ ਜੀ
Welcome to Pakistan 🇵🇰 😊🎉
ਅਸੀਂ ਅਪਲਾਈ ਕੀਤਾ ਜੀ, ਸਵੇਰੇ ਕਿੰਨੇ ਵਜੇ ਪਹੁੰਚਣਾ ਜੀ ਉੱਥੇ
ਸਵੇਰੇ 9 ਵਜੇ
@@singhroutes🙏🏻🙏🏻
ਕਰੋਨਾ ਟੈਸਟ ਦੀ ਰਿਪੋਰਟ ਕਿੰਨੇ ਦਿਨ ਪੁਰਾਣੀ ਚੱਲ ਜਾਂਦੀ ਆ
@gaganmaan847 72 ਘੰਟੇ
Eta da form ki aa ji please jarur dasso
Watch full details in this video th-cam.com/video/rzD95BdrOcc/w-d-xo.html
Pa g or ki ki chaida ha kina mahina pahla ya Kheri jagah on line regional karwanda ha
Online hunda ji register, mai video de niche link dita hai.ji
Veer ji ETA farm kitho bannda he ji.
ਕਰਤਾਰ ਪੁਰ ਸਾਹਿਬ ਜਾਣ ਲਈ id proof ਕਿਹੜੇ ਕਿਹੜੇ ਲਗਦੇ ਆ ਤੇ ਕਿੰਨਾ ਖ਼ਰਚਾ ਆਉਂਦਾ ਜੀ
@@BALJINDERSINGH-pt7dr ਪਾਸਪੋਰਟ ਜ਼ਰੂਰੀ ਹੈ ਜੀ, ਖਰਚਾ 20 ਡਾਲਰ ਬਾਕੀ ਤੁਹਾਡੇ ਸਫ਼ਰ ਦਾ ਜੋ ਖਰਚ ਉਹੀ ਬਸ। 2500-3000 ਤੱਕ ਕੁੱਲ ਖਰਚਾ ਆ ਜਾਂਦਾ।
@@singhroutes ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
@@singhroutesਪਾਕਿਸਤਾਨ ਦੀ ਖਾਸ ਚੀਜ਼ ਕਿਹੜੀ ਹੈ
Bro ❤❤❤❤❤
Good 👍
Thank you ji
Waheuru ji. Kirpa karu ji
Waheguru ii
ETA farm. ਕੀ ਹੁੰਦਾ ਹੈ ਜੀ
Time Table daso kado jaa sakde haa and kado aa sakde ? Time ki hai
Or bahi ji ye b btao k same day hi aana hota hai vapis
Hanji same day vapsi ..
Paji starting prosess ki hai kida janaa o dasso .
@@sandeepsheera6741 is bare new video pawaga ji, form kiwe bharna . Full details
🙏🙏🙏
Bro g eto from kitho milda g
Eh video dekho ji , sari information diti a. th-cam.com/video/rzD95BdrOcc/w-d-xo.html
Veer ji,,,, carona report gurudwara baba nanak ji ke near primary health centre night 8 pm tak pahuch jaye fir bi ho jayega
Ata da farm kitho bnda veere
Pls watch this video th-cam.com/video/rzD95BdrOcc/w-d-xo.htmlsi=JHLGi_SozpswSKg1
sir defance person layi ki rules a
Bahi ji from kaha se bra jayega
Main is liye puch raha hu k mere pass passport hai
th-cam.com/video/rzD95BdrOcc/w-d-xo.html
Veer ji eh jo auto and buses ch ja rhe ho ehna da alg to pay krna penda hai ki...jo bus ja auto kartarpur sahib coridoor to baithe c
Corridor andar auto and bus sab free hai ji
What is Ata form and from where we can get
Is topic te video kal parso a jawegi ji, eh online process hunda ji ... Trip date to 2 din pahla anda hai ji
Veer g.. bachiyan lai k rules a
Bro g kine din reh sakde aa uthe
1 din da hunda ji, subh 9 wje jao, Shami 4 wje vapis
Vaccine certificate di lodd ha?
Certificate not required, only corona latest report... 72 hour de vich test howe
@@singhroutes thank you paji. Kal ja reya mein apni mumma and sister naal. ☺️
@HarjotSinghphotography guru sahib ang sang
Vre 4 janeya d kina kharcha ayega??
DHAN..DHAN..GURU..RAM..DAS..G..KIRPA..KARAN..VEER....G...B.S.GSP
@@BaljeetSingh-k2p2l ਵਾਹਿਗੁਰੂ ਜੀ
ਵੀਰ ਜੀ ਕਿੰਨੇ ਦਿਨ ਵਿਚ ਵੀਜ਼ਾ ਲੱਗ ਜਾਂਦਾ ਹੈ ਜੀ
@@taransingh9081 ਵੀਜ਼ਾ ਨਹੀਂ ਲੱਗਦਾ ਜੀ, ਇੱਕ ਦਿਨ ਲਈ ਦਰਸ਼ਨ ਕਰ ਸਕਦੇ ਹੋ, ਪੇਪਰ ਵੀਜ਼ਾ ਜਾਂ ਇਸ ਵੀਜ਼ਾ ਕਹਿ ਸਕਦੇ ਹੋ।
ਪਾਸਪੋਰਟ ਉੱਪਰ ਕੋਈ ਮੋਹਰ ਨਹੀਂ ਲੱਗਦੀ
ਭਾਈ ਜੀ ਫ਼ਾਰਮ ਕਿਵੇਂ ਭਰਿਆ ਜਾਂਦਾ ਤੇ ਖਰਚਾ ਕਿੰਨਾ ਹੋ ਜਾਂਦਾ
ਵੀਰ ਜੀ ਇਸ ਦੀ ਨਵੀਂ ਵੀਡੀਓ ਦੋ ਦਿਨ ਵਿੱਚ ਆ ਜਾਏਗੀ ਜਿਸ ਵਿੱਚ ਪੂਰੀ ਜਾਣਕਾਰੀ ਹੋਵੇਗੀ ਜੀ
Waheguru ji baba nanakji
Waheguru ji
ਵੱਡੇ ਭਾਗਾਂ ਵਾਲੇ ਹੋ ਪੁੱਤਰ ਜੀ।
@@harwinderkaur3333 ਤੁਹਾਡੀ ਅਸੀਸਾਂ ਜੀ
Bhi ji November ja December vich ja skhde aaa ji
Te khul karcha Kine g sari fess keni aaa
Yr ma ve Punjabi wa Pakistan tu
November is full on kartarpur sahib website... December open hai ji
Bhut vadia ji 🙏
ਭਾਈ ਸਾਹਿਬ ਇਹ ਫਾਰਮ ਕਿਥੇ ਮਿਲਦੇ ਹਨ ਜਾਣਕਾਰੀ ਲੈਣੀ ਚਾਹੁੰਦਾ ਹਾਂ ੭੬੯੬੩੨੩੮੦੬ ਨੰਬਰ ਤੇ ਦੱਸਿਆ ਜਾਵੇ। ਧੰਨਵਾਦ ਭਾਈ ਸਾਹਿਬ ਜੀ।
ਇਹ ਆਨਲਾਈਨ ਅਪਲਾਈ ਹੁੰਦਾ ਹੈ ਜੀ, ਉਸਦੀ ਵੀਡੀਓ ਤੁਸੀਂ ਜਲਦੀ ਹੀ ਵੇਖੋਗੇ।
ਵੀਰ ਮੈ ਵੀ 26 ਨੂੰ ਜਾਣਾ,,,,ਕਿਰਪਾ ਕਰਕੇ ਨੰਬਰ ਦੇ ਸਕਦੇ ਹੋ ਜੀ???? ਜਾਣਕਾਰੀ ਲੈਣੀ ਆ covid ਟੈਸਟਾਂ ਬਾਰੇ ਵੈਕਸੀਨ ਬਾਰੇ ਕੁਝ ਦੁਬਿਧਾ ਹੈ ਜੀ
Instagram - gurvinder singh patialvi
Asi bi jana veer ji ki process aa ?
ਧੰਨ ਬਾਬਾ ਨਾਨਕ ਦੇਵ ਜੀ, ਕਦੋਂ ਦਰਸ਼ਨ ਹੋਣਗੇ,ਨਿਮਾਣੇ ਸਿੱਖ ਨੂੰ,
ਅਰਦਾਸ ਕਰੋ ਜੀ, ਆਪ ਬਖਸ਼ਿਸ਼ ਕਰਨਗੇ ਗੁਰੂ ਸਾਹਿਬ
ਵੀਰ ਜੀ e t a ਕੀ ਹੁੰਦਾ ਹੈ ਕਿਥੋਂ ਬਣਦਾ ਹੈ ਜ਼ਰੂਰ ਦਸਯੋ ਧਨਵਾਦ
ਸਭ ਤੋਂ ਪਹਿਲਾਂ ਆਨਲਾਈਨ ਫਾਰਮ ਭਰਿਆ ਜਾਂਦਾ ਹੈ, ਜਦ approval ਹੋ ਜਾਂਦੀ ਹੈ, ਤਾਂ ਆਨਲਾਈਨ ਹੀ ਨਿਕਲਦਾ ਹੈ eta form... ਜਲਦੀ ਵੀਡੀਓ ਆਵੇਗੀ ਇਸ ਬਾਰੇ ਵੀ
ਪਾਜੀ ETA foam ਕੀ ਹੁੰਦਾ , ਕਿੱਥੋਂ ਬਣੇਗਾ
Eh new video dubara pawaga ji, pehle Wale yotube guidelines krke remove karni payi
🙏🙏🙏🙏🙏🙏🙏
🙏