MOHD SADIQ TE RANJIT KAUR.. ਫ਼ੇਰ ਨੀ ਮਖੌਲ ਕਰਦਾ

แชร์
ฝัง
  • เผยแพร่เมื่อ 8 ก.ย. 2024

ความคิดเห็น • 6

  • @user-ql7ou6mu6h
    @user-ql7ou6mu6h 2 หลายเดือนก่อน

    1982, ਵਿੱਚ ਆਏ ਸੀ ਇਹ ਗੀਤ ਜੋ ਬਹੁਤ ਸੁਪਰ ਡੁਪਰ ਹਿੱਟ ਹੋਏ ਸੀ ਇਹਨਾਂ ਗੀਤਾਂ ਤੋਂ ਕਦੇ ਵੀ ਮਨ ਨਹੀਂ ਭਰਦਾ ਬੇਸ਼ੱਕ ਜਿੰਨਾ ਮਰਜ਼ੀ ਸੁਣੀ ਜਾਈਏ ਥੈਂਕਯੂ ਬਾਈ ਜੀ 📢🪕🎸🎺🪘🥁🪗🙏🙏

    • @tondonbaljit9881
      @tondonbaljit9881  2 หลายเดือนก่อน

      ਬਿਲਕੁਲ ਜੀ ਸਹੀ ਗੱਲ ਆ ਜੀ

  • @paramjeetgrewal3222
    @paramjeetgrewal3222 2 หลายเดือนก่อน +1

    सुन्दर गीत और संगीत

    • @tondonbaljit9881
      @tondonbaljit9881  หลายเดือนก่อน

      ਬਹੁਤ ਬਹੁਤ ਧੰਨਵਾਦ ਜੀ🙏

  • @GurmeetSingh-nm4qw
    @GurmeetSingh-nm4qw 2 หลายเดือนก่อน +1

    ਟੰਡਨ ਬਾਈ ਜੀ ਇੱਕ ਕੈਸਟ ਆਈ ਸੀ ਜਿਸ ਵਿੱਚ ਗਾਣੇ ਸੀ ਛੱਡਿਆ ਨੇ ਖੋਲਿਆ ਕਾਰਜ ਕੁੜੀਆਂ ਨੂੰ ਮੁਫ਼ਤ ਪੜਾਵਾਗੇ ਇੱਕ ਸੀ ਛੱਡਿਆ ਨੇ ਖੋਲਿਆ ਲੰਗਰ ਇਸ ਬਾਰੇ ਕੋਈ ਤੁਹਾਡੇ ਕੋਲ ਗੀਤ ਹੈ ਜਰੂਰ ਪਾਊ ਜੀ

    • @tondonbaljit9881
      @tondonbaljit9881  2 หลายเดือนก่อน

      ਹੈ ਜੀ ਪੁਰਾ ਰਿਕਾਰਡ ਪਾ ਦਿਆਂਗਾ ਜੀ ਇਕ ਦੋ ਦਿਨਾਂ ਵਿੱਚ ਜੀ🙏