ไม่สามารถเล่นวิดีโอนี้
ขออภัยในความไม่สะดวก

ਫ਼ਿਰ ਛਾਹਿਆ ਗੁਰੂ | Navjot Sidhu | Chhatbeerh | Zoo |

แชร์
ฝัง
  • เผยแพร่เมื่อ 16 ม.ค. 2019

ความคิดเห็น • 94

  • @ParminderSingh-gt7wc
    @ParminderSingh-gt7wc 5 ปีที่แล้ว +14

    ਵਾਹਿਗੂਰ ਮਹਿਰ ਕਰੇ ਸਿੰਘ ਸਾਹਿਬ ,ਚੜ੍ਹਦੀ ਕਲਾ ਵਿੱਚ ਰਹੋ ਜੀ,

  • @gurteshsandhu9659
    @gurteshsandhu9659 5 ปีที่แล้ว +27

    ੲਿਮਾਨਦਾਰ ਨੇਤਾ .. ਜਨਤਾ ਦਾ ਸੱਚਾ ਸੇਵਕ .. ਮਜਬੁਤ ੲਿਛਾ ਸ਼ਕਤੀ ਵਾਲਾ ੲਿਨਸਾਨ ..

  • @gurpreetsinghsidhu826
    @gurpreetsinghsidhu826 5 ปีที่แล้ว +7

    ਤੁਹਾਡੇ ਫਾਇਦੇ ਲਈ ਇਸ ਨੂੰ ਭੇਜਿਆ ਹੈ ਜੇ ਸੁਝਾਅ ਚੰਗਾਂ ਲੱਗਿਆ ਤਾਂ ਵੱਧ ਤੌ ਵੱਧ ਕਰ ਦਿਓ ਸ਼ੇਅਰ🙏🙏
    ਸੁਪਰੀਮ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ.
    ਭਾਰਤ ਦੇ ਪਿਆਰੇ / ਸਤਿਕਾਰਯੋਗ ਨਾਗਰਿਕੋ :
    1. ਐੱਮ ਪੀਜ਼, ਐੱਮ ਐੱਲ ਏ ਦੀ ਕੋਈ ਪੈਨਸ਼ਨ ਨਹੀਂ ਹੋਣੀ ਚਾਹੀਦੀ, ਕਿਉਂਕਿ ਰਾਜਨੀਤੀ ਕੋਈ ਨੌਕਰੀ ਨਹੀਂ ਹੈ ਜਾਂ ਰੁਜ਼ਗਾਰ ਨਹੀਂ ਹੈ, ਪਰ ਇੱਕ ਮੁਫਤ ਸੇਵਾ. ਰਾਜਨੀਤੀ ਜਨਤਕ ਪ੍ਰਤੀਨਿਧਤਾ ਐਕਟ ਦੇ ਤਹਿਤ ਚੋਣ ਹੈ, ਕੋਈ ਸੇਵਾ ਮੁਕਤੀ ਨਹੀਂ ਹੈ, ਉਹ ਦੁਬਾਰਾ ਚੁਣੇ ਜਾ ਸਕਦੇ ਹਨ।
    ਇਸ ਵਿਚ ਇਕ ਹੋਰ ਵੱਡੀ ਚੀਟਿੰਗ ਹੈ ਕਿ ਜੇ ਕੋਈ ਵਿਅਕਤੀ ਇਕ ਕੌਂਸਲਰ ਹੈ, ਤਾਂ ਉਹ ਵਿਧਾਇਕ ਬਣ ਜਾਂਦਾ ਹੈ ਅਤੇ ਫਿਰ ਐਮ.ਪੀ. ਬਣ ਜਾਂਦਾ ਹੈ, ਉਸ ਨੂੰ ਤਿੰਨ ਪੈਨਸ਼ਨ ਮਿਲਦੀ ਹੈ। ਇਹ ਦੇਸ਼ ਦੇ ਨਾਗਰਿਕਾਂ ਨਾਲ ਇਕ ਵੱਡੀ ਧੋਖੇਬਾਜ਼ੀ ਹੈ, ਜਿਸ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ।
    2. ਕੇਂਦਰੀ ਤਨਖ਼ਾਹ ਕਮਿਸ਼ਨ ਨਾਲ, ਸੰਸਦ ਮੈਂਬਰਾਂ ਦੀ ਤਨਖਾਹ ਨੂੰ ਸੋਧਿਆ ਜਾਣਾ ਚਾਹੀਦਾ ਹੈ, ਅਤੇ ਉਹਨਾਂ ਨੂੰ ਇਨਕਮ ਟੈਕਸ ਨਿਯਮ ਅਧੀਨ ਲਿਆਉਣਾ ਚਾਹੀਦਾ ਹੈ। ਮੌਜੂਦਾ ਸਮੇਂ, ਉਹ ਆਪਣੇ ਆਪ ਨੂੰ ਵੋਟ ਪਾਉਣ ਦੁਆਰਾ ਆਪਣੇ ਤਨਖ਼ਾਹਾਂ ਅਤੇ ਭੱਤਿਆਂ ਨੂੰ ਵਧਾਉਂਦੇ ਹਨ, ਅਤੇ ਉਸ ਸਮੇਂ ਸਾਰੀਆਂ ਪਾਰਟੀਆਂ ਦੀ ਆਵਾਜ਼ ਇਕਜੁੱਟ ਹੋ ਜਾਂਦੀ ਹੈ।
    3. ਐਮਪੀਜ਼ ਐੱਮ ਐੱਲ ਐੱਲ ਐੱਲ ਐੱਲ ਐੱਲ ਬਲਾਂ ਦੀ ਮੌਜੂਦਾ ਸਿਹਤ ਸੰਭਾਲ ਪ੍ਰਣਾਲੀ ਨੂੰ ਰੱਦ ਕਰਨਾ ਚਾਹੀਦਾ ਹੈ, ਅਤੇ ਭਾਰਤੀ ਜਨ ਸਿਹਤ ਦੇ ਵਾਂਗ ਸਿਹਤ ਸੰਭਾਲ ਪ੍ਰਣਾਲੀ ਵਿਚ ਹਿੱਸਾ ਲੈਣਾ ਚਾਹੀਦਾ ਹੈ। ਇਲਾਜ ਵਿਦੇਸ਼ਾਂ ਵਿਚ ਨਹੀਂ ਕੀਤਾ ਜਾਣਾ ਚਾਹੀਦਾ ਹੈ, ਜੇ ਇਹ ਵਿਦੇਸ਼ ਵਿਚ ਕੀਤੇ ਜਾਣ ਦੀ ਹੈ, ਤਾਂ ਇਹ ਆਪਣੇ ਖਰਚੇ ਤੇ ਕਰੋ।
    4. ਬਿਜਲੀ, ਪਾਣੀ, ਫੋਨ ਬਿੱਲ ਸਮੇਤ ਸਾਰੀਆਂ ਰਿਆਇਤਾਂ ਨੂੰ ਬੰਦ ਕਰਨਾ ਚਾਹੀਦਾ ਹੈ। (ਉਹ ਸਿਰਫ ਅਜਿਹੀਆਂ ਰਿਆਇਤਾਂ ਹੀ ਨਹੀਂ ਪ੍ਰਾਪਤ ਕਰਦੇ ਪਰ ਉਹ ਵੀ ਅਕਸਰ ਇਹ ਵਧ ਰਹੇ ਹਨ)
    5. ਅਪਰਾਧਿਕ ਨੇਤਾਵਾਂ ਨੂੰ ਚੋਣਾਂ ਲੜਨ ਤੋਂ ਰੋਕਣ ਲਈ, ਸਜ਼ਾ ਸੁਣਾਏ ਅਪਰਾਧੀਆਂ ਨੂੰ ਪਾਰਲੀਮੈਂਟ ਅਤੇ ਅਸੈਂਬਲੀ ਤੋਂ ਰੋਕਿਆ ਜਾਣਾ ਚਾਹੀਦਾ ਹੈ। ਦਫ਼ਤਰ ਵਿਚ ਸਿਆਸਤਦਾਨਾਂ ਦੇ ਕਾਰਨ ਵਿੱਤੀ ਨੁਕਸਾਨ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਤੋਂ ਇਕੱਤਰ ਕੀਤੇ ਜਾਣੇ ਚਾਹੀਦੇ ਹਨ।
    6. ਸੰਸਦ ਮੈਂਬਰ ਅਤੇ ਵਿਧਾਇਕਾਂ ਨੂੰ ਆਮ ਭਾਰਤੀ 'ਤੇ ਲਾਗੂ ਕੀਤੇ ਸਾਰੇ ਕਾਨੂੰਨ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ।
    7. ਸੰਸਦ ਮੈਂਬਰਾਂ ਅਤੇ ਵਿਧਾਇਕਾਂ ਲਈ ਉਪਲਬਧ ਸਬਸਿਡੀ, ਸੰਸਦ ਦੇ ਕੈਂਟੀਨ ਵਿਚ ਸਬਸਿਡੀ ਵਾਲੇ ਖਾਣੇ ਦੀ ਜ਼ਰੂਰਤ ਪਈ ਹੈ। ਪਾਰਲੀਮੈਂਟ ਅਤੇ ਅਸੈਂਬਲੀ ਵਿੱਚ ਸੇਵਾ ਕਰਨਾ ਇੱਕ ਆਦਰ ਹੈ। ਲੁੱਟਣ ਲਈ ਇੱਕ ਆਕਰਸ਼ਕ ਕਰੀਅਰ ਨਹੀਂ।
    9. ਮੁਫ਼ਤ ਰੇਲ ਅਤੇ ਹਵਾਈ ਯਾਤਰਾ ਬੰਦ ਕਰ ਦੇਣੀ ਚਾਹੀਦੀ ਹੈ।
    10. ਉਹਨਾਂ ਨੂੰ ਚੋਣਾਂ ਲੜਨ ਲਈ ਰਿਟਾਇਰਮੈਂਟ ਦੀ ਉਮਰ ਸੀਮਾ ਹੋਣੀ ਚਾਹੀਦੀ ਹੈ।
    11. ਉਹਨਾਂ ਨੂੰ ਚੋਣ ਲੜਨ ਲਈ ਘੱਟੋ ਘੱਟ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।
    ਜੇ ਹਰ ਵਿਅਕਤੀ ਇਸ ਨੂੰ ਘੱਟ ਤੋਂ ਘੱਟ 20 ਵਿਅਕਤੀਆਂ ਅੱਗੇ ਭੇਜਦਾ ਹੈ, ਤਾਂ ਇਹ ਸਿਰਫ਼ ਤਿੰਨ ਦਿਨ ਹੀ ਲਵੇਗਾ. ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਮੁੱਦਾ ਉਠਾਉਣ ਦਾ ਇਹ ਸਹੀ ਸਮਾਂ ਹੈ ??? ਜੇ ਤੁਸੀਂ ਉਪ੍ਰੋਕਤ ਦੇ ਨਾਲ ਸਹਿਮਤ ਹੋ, ਤਾਂ ਕਿਰਪਾ ਕਰਕੇ ਇਸਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
    ਕਾਪੀ ਅਤੇ ਪੇਸਟ ਆ ਜੀ 🙏🙏

  • @gurteshsandhu9659
    @gurteshsandhu9659 5 ปีที่แล้ว +11

    Sidhu is honest , fearless, politician ..

  • @oneminutes1420
    @oneminutes1420 5 ปีที่แล้ว +18

    ਸਲੂਟ ਆ ਯਾਰਾਂ ਤੈਨੂੰ ਸਾਡਾ 🙏

  • @HARJINDERSINGH-my2ss
    @HARJINDERSINGH-my2ss 5 ปีที่แล้ว +8

    Good Sidhu Sahib. U WILL BE THE NEXT CM. Other ministers of PUNJAB Govt can taught something from Sidhu. If they found accepting Commission from builder be put them into jail. The govt who failed to collect due amount from agencies and companies and never tried to minimise the debit of PUNJAB is a failure Govt like Badal Govt and peoples never accepting them in future.

  • @user-di3vu1ll2p
    @user-di3vu1ll2p 5 ปีที่แล้ว +2

    ਸਿੱਧੂ ਸਾਬ ਜਿਦਾਬਾਦ

  • @gurmailsinghdhillon1300
    @gurmailsinghdhillon1300 5 ปีที่แล้ว +7

    Sidhu ji good man jindabad

  • @pupinderkaur581
    @pupinderkaur581 5 ปีที่แล้ว +7

    Mr Navjot Sidhu Zindabad!
    U wil b the next CM of Punjab!
    Well Done! Shabash!!!!!

  • @GurdeepSingh-hi6rf
    @GurdeepSingh-hi6rf 5 ปีที่แล้ว +22

    sidhu is great leader

  • @gurparbantsinghpunu7369
    @gurparbantsinghpunu7369 5 ปีที่แล้ว +18

    ਉਹ ਛਾ ਗਿਆ ਗੁਰੂ

  • @pritpalisingh2306
    @pritpalisingh2306 5 ปีที่แล้ว +13

    Sidhu is great of India

  • @mann062
    @mann062 5 ปีที่แล้ว +1

    ਸਿਧੂ ਸਾਬ ਗਰੇਟ ਬੰਦਾਂ ਸਲੂਟ ਹੈ ਬਾਈ ਜੀ,

  • @sukhpalsingh7059
    @sukhpalsingh7059 5 ปีที่แล้ว

    ਸਿੱਧੂ ਵਰਗਾ ਗੁੱਡ ਬੰਦਾ ਲੱਭਣਾ ਬਹੁਤ ਮੁਸ਼ਕਲ ਹੈ ਜੀ । ਨਿਡਰ , ਬੋਲ ਭੜਾਕ , ਇਮਾਨਦਾਰ , ਸੂਝਵਾਨ ਬੈਲੀ ਪੁੱਤ , ਹਾਜਰ ਜਵਾਬ , ਪੜਿਆ ਲਿਖਿਆ ਲੋਹੇ ਦਾ ਹੀਰਾ

  • @sidhugurbindersidhu6856
    @sidhugurbindersidhu6856 5 ปีที่แล้ว +20

    Cm sidhu sir nu ban o ji

  • @gurmailsinghdhillon1300
    @gurmailsinghdhillon1300 5 ปีที่แล้ว +3

    Sidhu ji nic

  • @Gurpreetsingh-yz7gy
    @Gurpreetsingh-yz7gy 5 ปีที่แล้ว +1

    ਸਭ ਤੋ ਜਿਆਦਾ ਘਪਲੇਬਾਜੀ ਛੱਤਬੀੜ ਹੈੈ ਕਾਗਜਾ ਵਿੱਚ ਓਥੇ ਕੱਝ ਹੋਰ ਦਿਁਖਾਈਆ ਜਾਦਾ ਹੈ ਤੇ ਅਸਲ ਵਿੱਚ ਹੁੰਦਾ ਕੂੱਝ ਹੈ ਕਾਗਜਾ ਵਿੱਚ

  • @narindersinghakkarpta3306
    @narindersinghakkarpta3306 5 ปีที่แล้ว +14

    ਹਰੀਕੇ ਪੰਛੀਆਂ ਦਾ ਘਰ ਐ । ਇਸਨੂੰ ਕੰਕਰੀਟ ਦਾ ਜੰਗਲ ਨਾ ਬਣਾਓ।

  • @gurdeepsinghdhaliwal2651
    @gurdeepsinghdhaliwal2651 5 ปีที่แล้ว +5

    C m sidhu

  • @Jimmy-sm3iu
    @Jimmy-sm3iu 5 ปีที่แล้ว

    Cm navjot singh sidhu 👍🏻❤️❤️❤️

  • @surinderpalsingh485
    @surinderpalsingh485 5 ปีที่แล้ว +2

    Navjot Singh sidhu Saab zindabaad

  • @karamjeetdhandey99
    @karamjeetdhandey99 5 ปีที่แล้ว

    Sidhu Saab Balle balle baki sab Thali thali

  • @gagimoharsinghwala7850
    @gagimoharsinghwala7850 5 ปีที่แล้ว +2

    ਗਰੀਬ ਪਰਿਵਾਰਾਂ ਨੂੰ ਕੋਈ ਸਹੁ ਲਤ ਨਹੀ ਪੰਜਾਬ ਚ

  • @user-di3vu1ll2p
    @user-di3vu1ll2p 5 ปีที่แล้ว +2

    ਸਿੱਧੂ ਸਾਬ ਬਿਜਲੀ ਦੇ ਬਿੱਲ 3 ਜਾ 4 ਰੁਪਏ ਪ੍ਰਤੀ ਜੁਨਟ ਕਰ ਦਿਉ

  • @gurparbantsinghpunu7369
    @gurparbantsinghpunu7369 5 ปีที่แล้ว +21

    ਸਿੱਧੂ ਸਾਹਿਬ ਦਿੱਲ ਦਾ ਸਾਫ ਬੰਦਾ

  • @KULDEEPSINGH-fu1rg
    @KULDEEPSINGH-fu1rg 5 ปีที่แล้ว

    CM punjab & will b shining punjab jindabaad jindabaad sarkar

  • @jotdeol971
    @jotdeol971 5 ปีที่แล้ว +1

    lion of punjab mr. sidhu

  • @rvsinghdhaliwal7312
    @rvsinghdhaliwal7312 5 ปีที่แล้ว +1

    I really love you sir

  • @ranveershersingh
    @ranveershersingh 5 ปีที่แล้ว

    I usually met him whenever he'll be in Amritsar, my elder brother working with Mrs. Sidhu, their family is very polite to everyone even hes busy in his schedule (shooting in mumbai for kapil's show, mostly he visit delhi) but he never forget to visit Punjab.

  • @DilbagSingh-pc8fo
    @DilbagSingh-pc8fo 5 ปีที่แล้ว +2

    Next C.M Sidhu Sab

  • @SandeepKaur-bw6pm
    @SandeepKaur-bw6pm 5 ปีที่แล้ว +7

    Right sidhu.

  • @g.srandhawa7790
    @g.srandhawa7790 5 ปีที่แล้ว +8

    Banda att a

  • @gurmailsinghdhillon1300
    @gurmailsinghdhillon1300 5 ปีที่แล้ว +4

    Sidhu ji cm cm cm ban jaio

  • @teji3471
    @teji3471 5 ปีที่แล้ว

    Shi a guru

  • @mr.sandhu587
    @mr.sandhu587 5 ปีที่แล้ว +4

    Sidhu sab nu bnao cm

  • @indiacena4285
    @indiacena4285 5 ปีที่แล้ว

    India vich hospital bannu. Teh companies khullu jiss naal rojjgar milu. Teh Ludyana vich Metro chluu. Hör v bahut kujj bau Punjab vich

  • @bittusingh2937
    @bittusingh2937 5 ปีที่แล้ว +2

    Kash aw sub kush sery chary pr hona kush be ne sewey galla tu

  • @Manraj229
    @Manraj229 5 ปีที่แล้ว +5

    cm sidhu zindabaad

  • @androiduser7508
    @androiduser7508 5 ปีที่แล้ว

    Je Punjab ch Lokan Vaste Paise Lei good Jobs vi hongian ta hi Punjab California Varga Bn Sakda hai.punjab vicho bhut Sare Lok Paise Di khatr Saudi Arabia Varge countrys ch gaye Hoye hn , Saudi Arabia Varge country te hor vi country ch Punjab de bande stuck hoe hn, Uhna nu Vapas Punjab Leaoun di vi Sarkar nu help karni chahidi hai.

  • @manojprabhakar8105
    @manojprabhakar8105 5 ปีที่แล้ว

    Punjab nu bacha lo sidhu g

  • @manpreetsingh85
    @manpreetsingh85 5 ปีที่แล้ว

    I visited Darbar Sahib in last November. It was fantastic. But I feel very bad when I saw a lot of garbage in opened area near to Darbar Sahib parking and many other places. Mr Sidhu please clean Amritsar.

  • @jatinthetraveller
    @jatinthetraveller 5 ปีที่แล้ว

    Right person in a wrong party

  • @AmarjitSingh-kc5dw
    @AmarjitSingh-kc5dw 5 ปีที่แล้ว

    Nice 👍

  • @MukeshKumar-hq5sy
    @MukeshKumar-hq5sy 5 ปีที่แล้ว

    End Ho sidhu g tusi, tusi aaun wale pm Ho sache dilo ardas hai waheguru nu g

  • @hkkumar9412
    @hkkumar9412 5 ปีที่แล้ว

    Please check the condition of road

  • @kamaljitsidhu8094
    @kamaljitsidhu8094 5 ปีที่แล้ว

    Sidhu Saab great Leader next CM

  • @saurabh6098
    @saurabh6098 5 ปีที่แล้ว +1

    Sir svaa amritsar da haal vekh ley ek vaar aa ke

    • @joginderthakur721
      @joginderthakur721 5 ปีที่แล้ว

      Mitti kahandiyaan bussa chliyaann hun tk ki nahi

    • @saurabh6098
      @saurabh6098 5 ปีที่แล้ว

      Joginder Thakur tempu hi tempu chal rahe ne bas

  • @taranbear3443
    @taranbear3443 5 ปีที่แล้ว +3

    V good job ji

  • @nishanarshnishanarsh580
    @nishanarshnishanarsh580 5 ปีที่แล้ว

    Sidhu g best of luck

  • @karmjitsingh5451
    @karmjitsingh5451 5 ปีที่แล้ว +3

    2022 Da cm

  • @karmindersingh7257
    @karmindersingh7257 5 ปีที่แล้ว

    NEXT C M

  • @ghummanbroadway803
    @ghummanbroadway803 5 ปีที่แล้ว +1

    Chak de ftte dab de kili ajj tu mantri kall nu mukhmantri 💯✔✅

  • @harjitsingh9701
    @harjitsingh9701 5 ปีที่แล้ว

    Bht vdia

  • @sukhvirkaur5158
    @sukhvirkaur5158 5 ปีที่แล้ว

    Yes you can do brother

  • @kartarsingh7814
    @kartarsingh7814 5 ปีที่แล้ว

    ਸਿੱਧੂ ਸਿੱਧੂ ਹੋਈ ਪਈ ਆ

  • @BaljitSingh-kc3dq
    @BaljitSingh-kc3dq 5 ปีที่แล้ว

    Sidhu Saab har Ghar Rozgar da nahara pura karo ta ki har ek khushal hove

  • @pargatdhandi3231
    @pargatdhandi3231 5 ปีที่แล้ว +1

    Calfonia good tuci apne Punjab bare cho OK.. Sukvir da chodda pe lela lagda

  • @jagdeepkaur5039
    @jagdeepkaur5039 5 ปีที่แล้ว

    👍👍👍👍👍

  • @singhtara7148
    @singhtara7148 5 ปีที่แล้ว +1

    Struggle on improvement for punjab

  • @j.sbhinderjagroop3979
    @j.sbhinderjagroop3979 5 ปีที่แล้ว

    khbr vaale v att kraunde aaaa

  • @bhanguhdstudio1844
    @bhanguhdstudio1844 5 ปีที่แล้ว +1

    Medical free karo AJUKASAN free sidhu g

  • @vikramsharma1415
    @vikramsharma1415 5 ปีที่แล้ว

    Aj tak ehne kitta ki...kuch v nhi bs gallan ..te bolda v usse mudde te a kithe ehda political faida hunda

  • @harman1243
    @harman1243 5 ปีที่แล้ว

    Eh jagah kithe aa??

  • @sahibabigail
    @sahibabigail 5 ปีที่แล้ว +1

    sidhu yaar CM ban aen ni chalda, kalian bhedan nu tikane la

  • @balwindersingh9304
    @balwindersingh9304 5 ปีที่แล้ว

    Sidhu sahib hai ta bhut Imaandaar....pr es ne CONGRESS join kyu kiti, .....eh gl hjmm nhi hundi....CONGRESS sikh nasal kushi party hai...

  • @hakamsingh5528
    @hakamsingh5528 5 ปีที่แล้ว

    posat de theke kholo

  • @rajchawla2093
    @rajchawla2093 5 ปีที่แล้ว

    ok report

  • @gurmatclassmanghal6837
    @gurmatclassmanghal6837 5 ปีที่แล้ว +1

    Dhada parkash kar lai hun

  • @manisingh8299
    @manisingh8299 5 ปีที่แล้ว +1

    loki bus eve sidhu sidhu kari jande va evi dal badlu va

  • @sukhchainmehmi7585
    @sukhchainmehmi7585 5 ปีที่แล้ว

    Greeb bachiya di scholarship khatim krti es da khamiyaja taa bhogna hi payega

  • @j.sbhinderjagroop3979
    @j.sbhinderjagroop3979 5 ปีที่แล้ว

    😄😄😄😄😂😂😂😂😂😅😅

  • @bhaionkarsinghkhalsa
    @bhaionkarsinghkhalsa 5 ปีที่แล้ว +3

    O murakh loko chidia ghar to ki lena?? Schools and hospitals nu sudaro jisne kmm auna ...ena lokan nu kdo matt au ..

  • @mukhtarsingh7766
    @mukhtarsingh7766 5 ปีที่แล้ว

    Sidhu saab asr bare vi socho

  • @ashabhagat9433
    @ashabhagat9433 5 ปีที่แล้ว

    Mainu lagda eh election nadeh aan kar k bayan baji ho rahe hai

  • @j.sbhinderjagroop3979
    @j.sbhinderjagroop3979 5 ปีที่แล้ว

    title brhaa auntra jiha dita

  • @ramramsingh2442
    @ramramsingh2442 5 ปีที่แล้ว

    nokri kithe a londia

  • @indiacena4285
    @indiacena4285 5 ปีที่แล้ว

    Modi kah kay Gya Punjab vich smart city Banuu. Teh Punjab dah panni Kisanna nu milu Dam dH kam suru Ho gya. Pehla panni Pakistan jandah c punjab da fazool.

  • @narmindersingh1131
    @narmindersingh1131 5 ปีที่แล้ว

    Beruzgari jdo election aa jnadi mudda chukk lainde ne sbb

  • @anushpreet8394
    @anushpreet8394 5 ปีที่แล้ว

    700crore janta vich wand deo sidhu g a thakedare kha Jana Shar koi 1, v nhi sudrna

  • @sidhibaatnobakwaas5271
    @sidhibaatnobakwaas5271 5 ปีที่แล้ว

    700 crore, sarkaar da khazana par gaya

  • @rajivrai6182
    @rajivrai6182 5 ปีที่แล้ว

    Lutan to bina koi plan nahi tuhade kol

  • @indiacena4285
    @indiacena4285 5 ปีที่แล้ว

    BJP Kittay Punjab Nu Pasay ISSUES dette.

  • @user-wc7ur4jg6r
    @user-wc7ur4jg6r 5 ปีที่แล้ว +1

    ਸਾਲਿਓ ਗਰੀਬਾਂ ਲਈ ਕੀ ਕੀਤਾ ਤੁਸੀ

  • @rajivrai6182
    @rajivrai6182 5 ปีที่แล้ว

    Sharm karo sharm aj tak ki kita fukriya

  • @gurmailsinghdhillon1300
    @gurmailsinghdhillon1300 5 ปีที่แล้ว +6

    Sidhu ji good man jindabad