ਜਥੇਦਾਰ ਸਾਹਿਬ ਕੋਲ ਪੁੱਜੇ ਸ. ਸਿਰਸਾ ਕਹਿੰਦੇ ਸੌਦੇ ਸਾਧ ਦੀ ਮਾਫੀ ਲਈ ਇਸ਼ਤਿਹਾਰ ਛਪਾਉਣ ਵਾਲਿਆਂ ਤੋਂ ਵਸੂਲ ਕਰੋ 90 ਲੱਖ

แชร์
ฝัง
  • เผยแพร่เมื่อ 25 ต.ค. 2024

ความคิดเห็น • 13

  • @gurjotbhinder6680
    @gurjotbhinder6680 2 หลายเดือนก่อน +7

    ਗੁਰੂ ਘਰ ਦਾ ਸਾਰਾ ਪੈਸਾ ਸਮੇਤ ਵਿਆਜ਼ ਸਬੰਧਤ ਧਿਰਾਂ ਤੋਂ ਵਸੂਲੀ ਕੀਤਾ ਜਾਵੇ, ਇਹ ਫੈਸਲਾ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਚਾਹੇ ਕੋਈ ਵੀ ਹੋਵੇ

  • @balvirsingh5810
    @balvirsingh5810 2 หลายเดือนก่อน +9

    ਸਿਰਸਾ ਜੀ ਬਹੁਤ ਵਧੀਆ ਵੀਚਾਰ

  • @bsghumaan8501
    @bsghumaan8501 2 หลายเดือนก่อน +8

    ❤❤ਸ੍ਰ ਬਲਦੇਵ ਸਿੰਘ ਸਿਰਸਾ ਜੀਓ
    ਬਿਲਕੁਲ ਠੀਕ ਕਹਿ ਰਹੇ ਹਨ ,,
    ਇੰਨਾ ਵਲੋੱ ਤਾਂ ਹੋਰ ਘਪਲੇ ਵੀ ਕੀਤੇ ਗਏ ਹੋਣਗੇ ,,, ਹੁਣ ਤਾਂ ਵੀ ਓਹ ਨੰਗੇ ਹੋਣਗੇ ।
    ਬਿਲਕੁਲ ਇਹ ਬਾਗੀ ਬੂਗੀ ਨੀ ਹੈਗੇ , ਇਹ ਇਕੋ ਥੈਲੀ ਦੇ ਚੱਟੇ ਬੱਟੇ ਨੇ ।। ਇਹ ਤਾਂ """ ਲੜਨ ਲਈ ਅਸੀਂ ਅੱਡੋ ਅੱਡੀ ,, ਖਾਣ-ਪੀਣ ਨੂੰ ਇਕੱਠੇ """"""
    ਇਹ ਛੁੱਟਣੇ ਨੀ ਚਾਹੀਦੇ ❤❤❤

  • @SonyJagroop-mx8wf
    @SonyJagroop-mx8wf 2 หลายเดือนก่อน +2

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਿੱਖੀ ਸਿੱਖਾ ਦੇ ਵਿਰੋਧੀ ਕਾਤਲ ਮੁਰਦਾਬਾਦ

  • @mohindersinghparhar3729
    @mohindersinghparhar3729 2 หลายเดือนก่อน +4

    ਕੀ ਤੁਸੀਂ ਸਮਝਦੇ ਹੋ ਕਿ ਜਥੇਦਾਰ ਸਾਹਿਬ ਦਾ ਕਿਰਦਾਰ ਇਹਨਾਂ ਲੀਡਰਾਂ ਵਿਰੁੰਧ ਜਾਣ ਦਾ ਹੋਸਲਾ ਕਰ ਸਕਦਾ ਹੈ? ਇਹ ਸਾਰੇ ਰਲ ਮਿਲ ਕੇ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੈ ਹਨ ॥ ਪਰ ਇਸ ਵਾਰੀ ਜੇ ਕਰ ਸੰਗਤ ਫਿਰ ਫਰੇਬ ਦਾ ਸ਼ਿਕਾਰ ਹੋ ਗਈ ਤਾਂ ਬਹੁਤ ਨੁਕਸਾਨ ਹੋਵੇਗਾ ॥

  • @ting-ringsingh4069
    @ting-ringsingh4069 2 หลายเดือนก่อน +1

    Well said Sirsa sahib

  • @sukhveersingh9329
    @sukhveersingh9329 2 หลายเดือนก่อน

    Bhut vdia news

  • @PalwinderSingh-m5v
    @PalwinderSingh-m5v 2 หลายเดือนก่อน

    🙏🙏🌹🌹

  • @panjab-wh3gd
    @panjab-wh3gd 2 หลายเดือนก่อน

    Badal kaa jina dubar kr do hun BSS boht rajniti kr layi ehna ne

  • @KulwinderSingh-bl9fy
    @KulwinderSingh-bl9fy 2 หลายเดือนก่อน

    ਸਿੱਖ ਕੌਮ ਕੋਲ ਇੱਕ ਮੌਕਾ ਹੈ ਪਹਿਲਾ ਐਸਜੀਪੀਸੀ ਇੰਨਾ ਬਾਦਲ ਦੇ ਕਬਜੇ ਚੋ chudan ਦੀ ,,ਇਸ ਵਾਰ ਭਾਈ ਅੰਮ੍ਰਿਤਪਾਲ ਨੂੰ ਇਲੈਕਸ਼ਨ ਚ ਖੜਾ ਕਰ ਇੰਨਾ ਨੂੰ ਪ੍ਰਧਾਨ ਬਣਾਓ ❤❤

  • @GurinderGrewal-g9b
    @GurinderGrewal-g9b 2 หลายเดือนก่อน

    Aap attacked gurdwara in 2023. Congress in 1984. Bjp killed over 800 people. Shame on people of punjab who vote for these party's. Shormani Akali dal zindabad