Sikh Rehat Maryada | Sikh Rehat Maryada in Punjabi | Sikh Rehat Maryada by Guru Gobind Singh ji

แชร์
ฝัง
  • เผยแพร่เมื่อ 23 มิ.ย. 2021
  • ਇਸ ਵੀਡੀਓ ਵਿਚ ਸਿੱਖ ਰਹਿਤ ਮਰਯਾਦਾ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਜੀ। ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪਹਚਾਨ ਦਾ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ। ਇਹ ਕਥਾ ਕਥਾਵਾਚਕ ਰਣਧੀਰ ਸਿੰਘ ਜੀ ਨੇ ਕੀਤੀ ਹੈ ਜੀ।
    ਕਿਸੀ ਵੀ ਵਿਸ਼ੇ ਦੀ ਰਹਿਤ ਮਰਯਾਦਾ ਪੜ੍ਹਨ ਲਈ ਨੀਲੇ ਰੰਗ ਦੇ ਟਾਈਮ ਤੇ ਕਲਿਕ ਕਰੋ ਜੀ
    ਸਿੱਖ ਦੀ ਤਾਰੀਫ - 00:03
    ਸਿੱਖ ਦੀ ਰਹਿਣੀ - 00:21
    ਨਾਮ ਬਾਣੀ ਦਾ ਅਭਿਆਸ - 00:30
    ਨਾਮ ਬਾਣੀ ਦਾ ਅਭਿਆਸ ਗੁਰਦੁਆਰੇ ਵਿੱਚ - 02:00
    ਕੀਰਤਨ ਲਈ ਰਹਿਤ ਮਰਯਾਦਾ - 08:00
    ਹੁਕਮ ਲੈਣ ਲਈ ਰਹਿਤ ਮਰਯਾਦਾ - 08:37
    ਸਾਧਾਰਨ ਪਾਠ ਲਈ ਰਹਿਤ ਮਰਯਾਦਾ - 10:03
    ਅਖੰਡ ਪਾਠ ਲਈ ਰਹਿਤ ਮਰਯਾਦਾ - 11:19
    ਗੁਰਬਾਣੀ ਦੀ ਕਥਾ ਲਈ ਰਹਿਤ ਮਰਯਾਦਾ 15:24
    ਗੁਰਮਤਿ ਦੀ ਰਹਿਣੀ - 16:24
    ਜਨਮ ਅਤੇ ਨਾਮ ਸੰਸਕਾਰ ਲਈ ਰਹਿਤ ਮਰਯਾਦਾ - 19:52
    ਅਨੰਦ ਕਾਰਜ / ਸੰਸਕਾਰ ਲਈ ਰਹਿਤ ਮਰਯਾਦਾ - 21:27
    ਮਿਰਤਕ ਸੰਸਕਾਰ ਲਈ ਰਹਿਤ ਮਰਯਾਦਾ - 28:09
    ਹੋਰ ਰੀਤੀਆਂ ਲਈ ਰਹਿਤ ਮਰਯਾਦਾ - 31:24
    ਸੇਵਾ ਕੀ ਹੈ / ਸੇਵਾ ਕਿਵੇਂ ਕਰੀਏ ? - 31:52
    ਪੰਥਕ ਰਹਿਣੀ ਕੀ ਹੈ ? - 32:48
    ਗੁਰੂ ਪੰਥ ਕੀ ਹੈ ? - 33:10
    ਅੰਮ੍ਰਿਤ ਛਕਣਾ / ਸੰਸਕਾਰ ? - 34:04
    ਤਨਖਾਹੀਏ ਇਹ ਹਨ - 41:32
    ਤਨਖਾਹ ਲਾਉਣ ਦੀ ਵਿਧੀ - 42:46
    ਗੁਰਮਤਾ ਕਰਨ ਦੀ ਵਿਧੀ - 43:36
    ਸਥਾਨਕ ਫੈਸਲਿਆਂ ਦੀ ਅਪੀਲ - 44:21
    ਸਿੱਖ ਧਰਮ ਕੀ ਹੈ ? - 44:30
    ਸਿੱਖ ਦੇ ਵਿਸ਼ਵਾਸ ? - 45:50
    ਸਿੱਖ ਧਰਮ ਦੇ ਤਿੰਨ ਥੰਮ - 46:06
    ਕਿਹੜੀਆ ਪੰਜ ਬੁਰਾਈਆ ਤੋਂ ਦੂਰ ਰਹਿਣਾ ਹੈ ? - 46:13
    ਸਿੱਖ ਦੇ ਪੰਜ ਗੁਣ ? 46:28
    ਗੁਰਬਾਣੀ ਪੜ੍ਹਦਿਆਂ , ਪਾਠ ਕਰਦਿਆਂ ਜਾਂ ਕਥਾ ਕਰਦਿਆਂ ਹੋਈਆਂ ਗ਼ਲਤੀਆਂ ਅਤੇ ਭੁੱਲ ਚੁੱਕ ਲਈ ਦਾਸ ਮਾਫੀ ਮੰਗਦਾ ਹੈ ਜੀ।
    ਵਾਹਿਗੁਰੂ ਜੀ ਸਾਰਿਆਂ ਨੂੰ ਸ਼ੁੱਧ ਅਤੇ ਸਾਫ਼ ਬਾਣੀ ਪੜਨ ਦੀ ਸੋਝੀ ਬਖਸ਼ਣ ਜੀ।
    ਜੇਕਰ ਤੁਹਾਨੂੰ ਇਹ ਉਪਰਾਲਾ ਚੰਗਾ ਲੱਗਿਆ ਹੋਵੇ ਤਾ ਆਪਣੀ ਸ਼ੁਭਕਾਮਨਾਵਾ ਦੀ ਪਿਆਰ ਭਰੀ ਅਸੀਸ comment ਚ ਲਿਖ ਕੇ ਜਰੂਰ ਦਿਓ ਜੀ।
    ਗੁਰੂ ਪਿਆਰੀ ਸਾਧ ਸੰਗਤ ਦਾ ਇਸ ਉਪਰਾਲੇ ਨੂੰ ਪਿਆਰ ਦੇਣ ਲਈ ਅਤੇ ਆਪਣਾ ਸਹਿਯੋਗ ਪਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਜੀ
    ਤੁਸੀਂ ਆਪਣੀ ਨੇਕ ਕਮਾਈ ਸੇਵਾ ਵਿਚ ਪਾ ਕੇ ਆਪਣੀ ਨੇਕ ਕਮਾਈ ਸਫਲ ਕਰ ਸਕਦੇ ਹੋ ਜੀ।
    ਵਧੇਰੇ ਜਾਣਕਾਰੀ ਲਈ www.GuraniAmrit.in ਵੇਖੋ ਜੀ ।
    ਕੋਈ ਭੀ ਸੁਜਾਵ ਦੇਣ ਲਈ ਤੁਸੀਂ ਵੀਡੀਓ ਦੇ ਨੀਚੇ ਕੰਮੈਂਟ ਕਰ ਸਕਦੇ ਹੋ ਜੀ ।
    ਧੰਨਵਾਦ ,
    ਗੁਰਬਾਣੀ ਅੰਮ੍ਰਿਤ ਟੀਮ
    Follow us on
    Facebook www.Facebook.com/GurbaniDaAmrit
    Telegram t.me/GurbaniAmrit
  • เพลง

ความคิดเห็น • 27

  • @ajitturna
    @ajitturna 2 ปีที่แล้ว +2

    Waheguru ji

  • @jasbirkaur7389
    @jasbirkaur7389 3 ปีที่แล้ว +2

    Bhot vadia sikhsa milli hji waheguru ji tanu kush ta tandrut rakhan tusi bani di hor v Anand davo waheguru ji Maher karna ji tanbad ji

  • @gamingtipsbyavneet9449
    @gamingtipsbyavneet9449 3 ปีที่แล้ว +3

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੁਸੀ। ਬਹੁਤ ਬਹੁਤ ਧੰਨਵਾਦ ਜੀ 🙏

  • @user-vy1xo3wy4c
    @user-vy1xo3wy4c ปีที่แล้ว +1

    waheguru ji

  • @user-sm5kp2el2k
    @user-sm5kp2el2k ปีที่แล้ว +1

    🙏❤️🌸🌸🌸🌸🌸🌸

  • @breakuphealer3863
    @breakuphealer3863 2 ปีที่แล้ว +1

    Veer ji 🙏 ssa

  • @naveenahuja1232
    @naveenahuja1232 9 หลายเดือนก่อน

    Waheguru ji🙏🙏

  • @ramanmehra6311
    @ramanmehra6311 ปีที่แล้ว +1

    ਵਾਹਿਗੁਰੂ ਜੀ

  • @bhupindersingh5243
    @bhupindersingh5243 2 ปีที่แล้ว +1

    Veer ji koi amrit dhaari sikh apni daari nu kundal pwaaa sakhda hai?

  • @manvirsingh858
    @manvirsingh858 ปีที่แล้ว +4

    ਜਿਥੋਂ ਤੱਕ ਸਾਨੂੰ ਪਤਾ ਹੈ ਅੰਮ੍ਰਿਤ ਵੇਲੇ ਪੰਜ ਬਾਣੀਆਂ,ਸ਼ਾਮ ਨੂੰ ਰਹਿਰਾਸ ਸਾਹਿਬ ਤੇ ਰਾਤ ਨੂੰ ਸੌਣ ਵੇਲੇ ਸੋਹਿਲਾ ਦੀ ਬਾਣੀ ਦਾ ਪਾਠ ਕਰਨਾ ਹੁੰਦਾ ਹੈ । ਇਸ ਪ੍ਰਕਾਰ ਨਿੱਤਨੇਮ ਦੀਆਂ 7 ਬਾਣੀਆਂ ਹੁੰਦੀਆਂ ।

  • @rajveerbanga6030
    @rajveerbanga6030 ปีที่แล้ว +1

    Ki guru granth sahib ji di hazoori andar juraba paa sakde

    • @GurbaniAmrit
      @GurbaniAmrit  ปีที่แล้ว

      ਨਹੀਂ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਲਈ, ਜੁਰਾਬਾਂ ਉਤਾਰ ਕੇ ਅਤੇ ਪੈਰ ਧੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਜਾਣਾ ਚਾਹੀਦਾ ਹੈ ਜੀ

  • @rajveerbanga6030
    @rajveerbanga6030 ปีที่แล้ว +1

    Ki guru granth sahib ji di hazoori andar juraba paa sakde haa

    • @GurbaniAmrit
      @GurbaniAmrit  ปีที่แล้ว +1

      ਨਹੀਂ ਜੀ, ਪੈਰ ਧੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਜਾਣਾ ਚਾਹੀਦਾ ਹੈ ਜੀ । ਧੰਨਵਾਦ

  • @Amanj1tsingh
    @Amanj1tsingh ปีที่แล้ว +1

    Gurudwara sahib vich langar haal ch tebal kursia ho sakdia ?

    • @GurbaniAmrit
      @GurbaniAmrit  ปีที่แล้ว +1

      ਕਮੇਂਟ ਕਰਨ ਲਈ ਤੁਹਾਡਾ ਧੰਨਵਾਦ ਜੀ, ਸਿੱਖ ਰਹਿਤ ਮਰਯਾਦਾ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਜੀ, ਪਰ ਪਰਮਾਤਮਾ ਨੇ ਜਿੰਨੀ ਸਮਜ ਦਾਸ ਨੂੰ ਦਿੱਤੀ ਹੈ ਉਸ ਅਨੁਸਾਰ ਲੰਗਰ ਹਾਲ ਚ ਓਹਨਾ ਸੰਗਤਾਂ ਲਈ ਜੋ ਨੀਚੇ ਨਹੀਂ ਬੈਠ ਸਕਦੇ ਓਹਨਾ ਲਈ ਟੇਬਲ ਤੇ ਕੁਰਸੀਆ ਲਗਾਨੀਆ ਠੀਕ ਹੈ ਜੀ। ਜੇਕਰ ਇਦਾ ਨਾ ਕੀਤਾ ਜਾਏ ਤਾਂ ਗੁਰੂ ਘਰ ਚ ਬਜੁਰਗ ਅਤੇ ਬੀਮਾਰ ਸੰਗਤ ਆਉਣੀ ਬੰਦ ਹੋ ਜਾਏਗੀ ਜੀ। ਇਸ ਲਈ ਹੁਣ ਬਹੁਤ ਸਾਰੇ ਲੰਗਰ ਹਾਲ ਚ ਟੇਬਲ ਤੇ ਕੁਰਸੀਆ ਲਗਾਈਆ ਗਈਆਂ ਹਨ ਜੀ । ਧੰਨਵਾਦ ਜੀ

    • @Amanj1tsingh
      @Amanj1tsingh ปีที่แล้ว +1

      Bahut bahut dhanwad

  • @malkeetsooch9124
    @malkeetsooch9124 ปีที่แล้ว +1

    ਕੀ ਅੰਮ੍ਰਿਤ ਵੇਲੇ ਪਾਠ ਪੰਜ ਬਾਣੀਆਂ ਦਾ ਨਹੀਂ ਹੁੰਦਾ ਜੀ? ਤੁਸੀਂ ਤਿੰਨ ਬਾਣੀਆਂ ਹੀ ਦੱਸੀਆਂ ਹਨ ਜੀ l👏

    • @GurbaniAmrit
      @GurbaniAmrit  ปีที่แล้ว

      ਇਹ ਰਹਿਤ ਮਰਿਆਦਾ, ਐਸਜੀਪੀਸੀ ਦੁਆਰਾ ਜਾਰੀ ਕੀਤੀ ਗਈ ਰਹਿਤ ਮਰਿਆਦਾ ਅਨੁਸਾਰ ਦਸੀ ਗਈ ਹੈ ਜੀ। ਵਧੇਰੇ ਜਾਣਕਾਰੀ ਲਈ ਤੁਸੀ ਸਿੱਖ ਰਹਿਤ ਮਰਿਆਦਾ ਦੀ ਕਾਪੀ ਵੇਖ ਸਕਦੇ ਹੋ ਜੀ । ਧੰਨਵਾਦ ਜੀ

  • @manvirsingh858
    @manvirsingh858 ปีที่แล้ว +1

    ਭਾਈ ਸਾਹਿਬ ਜੀ ਸਵੇਰੇ ਅੰਮ੍ਰਿਤ ਵੇਲੇ ਚੌਪਈ ਸਾਹਿਬ ਤੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਨਹੀਂ ਕਰਨਾ ਹੁੰਦਾ???
    ਤੁਸੀਂ ਸਿਰਫ਼ ਅੰਮ੍ਰਿਤ ਵੇਲੇ ਦੀਆਂ ਪਹਿਲੀ ਦੋ ਬਾਣੀਆਂ ਦਾ ਹੀ ਜ਼ਿਕਰ ਕੀਤਾ ਹੈ।

    • @GurbaniAmrit
      @GurbaniAmrit  ปีที่แล้ว +1

      ਕਮੇਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ, ਭਾਈ ਸਾਹਿਬ ਜੀ ਆਕਾਲ ਤਖ਼ਤ ਤੋਂ ਜਾਰੀ ਕੀਤੀ ਹੋਈ ਰਹਿਤ ਮਰਯਾਦਾ ਅਨੁਸਾਰ ਸਵੇਰੇ ਜਪੁਜੀ ਸਾਹਿਬ, ਜਾਪ ਸਾਹਿਬ, ਤ੍ਵ ਪ੍ਰਸਾਦ ਸਵਈਏ ਦੀ ਬਾਣੀਆ ਦਾ ਪਾਠ ਕਰਨਾ ਚਾਹੀਦਾ ਹੈ ਜੀ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ , ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰਨਾ ਹੀ ਨਿੱਤਨੇਮ ਦੀਆਂ ਬਾਣੀਆ ਹਨ ਜੀ । ਧੰਨਵਾਦ ਜੀ

    • @manmeetsingh6211
      @manmeetsingh6211 ปีที่แล้ว

      ਭਾਈ ਜੀ ਕਿਸੇ ਵੀ ਚੀਜ ਦ ਭਰਮ ਨਹੀ ਕਰਨਾ ਜ਼ਰੂਰੀ ਨਹੀ ਬਸ 5 ਬਾਣੀਆਂ ਹੀ ਕਰਨੀਆਂ ਤੁਸੀ ਸੁਖਮਨੀ ਸਾਹਿਬ ਹੋਰ ਬਾਣੀਆਂ ਕਰ ਸਕਦੇ ਹੋ ਜੇ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦਾ pdf ਹੈਗਾ ਭਰਮ ਨਹੀ ਕਰਨਾ ਏਹੀ ਗੁਰਬਾਣੀ ਦਾ ਹੁਕਮ ਹੈ

  • @niralapharmacy708
    @niralapharmacy708 2 ปีที่แล้ว +1

    Non veg v kha skde han ?

    • @GurbaniAmrit
      @GurbaniAmrit  2 ปีที่แล้ว +2

      ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1377 ਤੇ ਦਰਜ ਬਾਣੀ ' ਕਬੀਰ ਭਾਂਗ ਮਛੁਲੀ ਸੁਰਾ ਪਾਨਿ ਜੌ ਜੌ ਪ੍ਰਾਨੀ ਖਾਂਹਿ ।। ਤੀਰਥ ਬਰਤ ਨੇਮ ਕੀਏ ਤੇ ਸਭੇ ਰਸਾਤਲ ਜਾਹਿ ।।' ਮਤਲਬ ਭਗਤ ਕਬੀਰ ਜੀ ਫੁਰਮਾਂਦੇ ਹਨ ਜੌ ਭੀ ਲੋਗ ਭਾਂਗ,ਮਾਸ ਮਛੁਲੀ ,ਸ਼ਰਾਬ ਆਦਿ ਖਾਂਦੇ ਹਨ, ਜੇ ਉਹ ਤੀਰਥ, ਪਾਠ ਭੀ ਕਰਦੇ ਹਨ ਤਾਂ ਭੀ ਉਹ ਸਭ ਵਿਅਰਥ ਹੈ ਅਤੇ ਉਹ ਨਰਕ ਜਾਣਗੇ ਜੀ।
      ਇਸ ਲਈ ਮਾਸ ਨਹੀਂ ਖਾਣਾ ਚਾਹੀਦਾ ਜੀ ।
      ਧੰਨਵਾਦ ਜੀ

    • @Englishmathlearning
      @Englishmathlearning ปีที่แล้ว

      ​@@GurbaniAmrit ਵੀਰ ,ਗੁਰੂ ਗ੍ਰੰਥ ਸਾਹਿਬ ਵਿੱਚ 1289 ਅੰਗ ਤੇ ਜੋ ਬਾਣੀ ਦਰਜ ਹੈ ਉਸਦਾ ਕੀ ਅਰਥ ਹੈ। ਉਸ ਵਿਚ ਕਹਿੰਦੇ ਮਨੁੱਖ ਵੀ ਮਾਸ ਦਾ ਬਣਿਆ ਇਸ ਲਈ ਮਾਸ ਖਾ ਸਕਦੇ ਹਾਂ।ਇਕ ਵੀਰ ਝਟਕਾ ਖਾਣਾ ਠੀਕ ਹੈ ਜਾਂ ਗ਼ਲਤ। ਫਿਰ ਇਸ ਤਰ੍ਹਾਂ ਕਿਉਂ ਹੁੰਦਾ ਸਿੱਖ ਧਰਮ ਵਿੱਚ।

  • @baldevsingh1773
    @baldevsingh1773 2 ปีที่แล้ว +1

    Waheguru ji 🙏