ਸੀਨੀਅਰ 'ਆਪ' ਆਗੂ ਅਤੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਇੱਕ ਮਹੱਤਵਪੂਰਨ ਮੁੱਦੇ ਤੇ ਸੰਬੋਧਨ ਕਰਦੇ ਹੋਏ Live..

แชร์
ฝัง
  • เผยแพร่เมื่อ 6 ต.ค. 2024
  • .
    #aappunjab #bhagwantmann #arvindkejriwal
    Bhagwant Mann - Chief Minister Punjab
    • Bhagwant Mann - Chief ...
    Bhagwant Mann Interviews
    • Bhagwant Mann Interviews
    Arvind Kejriwal, AAP National Convener
    • Arvind Kejriwal, AAP N...
    Aam Aadmi Party Punjab Minister
    • Aam Aadmi Party Punjab...
    Raghav Chadha - Member of Rajya Sabha
    • Raghav Chadha - Member...
    Aam Aadmi Party Punjab all Press Conference
    • Press Conference
    Media Reports
    • Media Reports
    Bhagwant Mann in Gujarat
    • ਗੁਜਰਾਤ ਚੁਣਾਵ 2022
    ਇਹ ਆਮ ਆਦਮੀ ਪਾਰਟੀ ਪੰਜਾਬ ਦਾ ਅਧਿਕਾਰਕ ਚੈਨਲ ਹੈ
    This is the official TH-cam Channel of Aam Aadmi Party Punjab (aap punjab)
    The Aam Aadmi Party Punjab or AAP Punjab is the Punjab state wing of Aam Aadmi Party and recognized state party in Punjab. It has members in the Punjab Legislative Assembly and Rajya Sabha. In the 2022 Punjab Legislative Assembly election aap punjab wons 92 seats, giving it a large majority and AAP MP Bhagwant Mann became the Chief Minister of Punjab.
    Follow Aam Aadmi Party Punjab on Twitter:
    / aappunjab
    Follow Aam Aadmi Party Punjab on Facebook:
    / aappunjab
    Follow Aam Aadmi Party Punjab on Instagram:
    / aamaadmipartypunjab_
    Follow Aam Aadmi Party Punjab on Whatsapp Channel :
    whatsapp.com/c...

ความคิดเห็น • 57

  • @tarsemnafria3692
    @tarsemnafria3692 16 ชั่วโมงที่ผ่านมา +2

    ਪੰਜਾਬ ਸਰਕਾਰ ਮੁਰਦਾਬਾਦ😮😮

  • @jasvirbhullar4440
    @jasvirbhullar4440 16 ชั่วโมงที่ผ่านมา +3

    Apna wajood bachona hai tn 2364 ett poori kro

  • @poojasuthar869
    @poojasuthar869 16 ชั่วโมงที่ผ่านมา +2

    ETT 2364 bharti puri kro

  • @tarsemnafria3692
    @tarsemnafria3692 16 ชั่วโมงที่ผ่านมา +1

    2364 ਭਰਤੀ ਪੂਰੀ ਕਰੋ

  • @JassGill-cr1fs
    @JassGill-cr1fs 16 ชั่วโมงที่ผ่านมา +1

    2364 puri kro

  • @harishdhaliwal686
    @harishdhaliwal686 16 ชั่วโมงที่ผ่านมา +2

    Ett 2364 bharti puri kro ji

  • @MukeshKumar-cj7fm
    @MukeshKumar-cj7fm 20 ชั่วโมงที่ผ่านมา +5

    Ett 5994 and 2364 bhrtiya da ki ban reha pta h tuhnu hun tuc v apdi pawer da miss use krde ho hun asi pinda ch nhi vadan dende tuhnu

  • @jasvirbhullar4440
    @jasvirbhullar4440 16 ชั่วโมงที่ผ่านมา +1

    2364 ett poori kro

  • @SureshKumar-qp8jb
    @SureshKumar-qp8jb 16 ชั่วโมงที่ผ่านมา +1

    ETT 2364 nu join karwao G

  • @balwinder6699
    @balwinder6699 16 ชั่วโมงที่ผ่านมา +1

    2364 nu complete ta kardo ji please

  • @HarjeetSingh-jw3mv
    @HarjeetSingh-jw3mv 16 ชั่วโมงที่ผ่านมา +1

    ਈਟੀਟੀ 2364 ਬੇਰੁਜ਼ਗਾਰ ਅਧਿਆਪਕ 20 ਅਗਸਤ ਤੋਂ ਮੋਹਾਲੀ DPI office ਅੱਗੇ ਧਰਨਾ ਲਗਾਈ ਬੈਠੇ ਆ। ਸਾਰੀਆ ਯੋਗਤਾ ਪੂਰੀਆ ਕਰਦੇ ਹੋਏ ਵੀ ਸਾਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। Sc bc category ਦੇ ਬੱਚਿਆ ਨੂੰ ਸਟੇਸ਼ਨ ਚੁਆਇਸ ਦਾ ਮੌਕਾ ਵੀ ਨਹੀ ਦਿੱਤਾ। ਜਦੋਂ ਇਸ ਵਾਰੇ ਇਸ ਲੋਟੂ ਸਰਕਾਰ ਤੋਂ ਪੁੱਛਿਆ ਕਿ sc bc category ਦੇ ਬੱਚਿਆਂ ਨਾਲ ਧੱਕਾ ਕਿਉ? ਤਾਂ ਇਹਨਾ ਦਾ ਜਬਾਬ ਸੀ ਕਿ ਸਾਡੇ ਕੋਲ sc bc category ਦੀਆ ਪੋਸਟਾਂ ਹੀ ਨਹੀਂ। ਹਾਲਾਂਕਿ ਈਟੀਟੀ 2364 ਭਰਤੀ 2020 ਵਿੱਚ ਆਈ ਸੀ ਤੇ ਉਸ ਸਮੇਂ ਹਰ ਇੱਕ ਕੈਟਾਗਰੀਆਂ ਦੀਆ ਪੋਸਟਾਂ ਸਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਹ ਪੋਸਟਾਂ ਹੀ ਖ਼ਤਮ ਕਰ ਦਿੱਤੀਆ ਇਹੇ ਸਚਾਈ ਆ ਭਗਵੰਤ ਸਿੰਘ ਮਾਨ ਦੀ ਬਣੀ ਸਰਕਾਰ ਦੀ। ਇਕ ਵਾਰੀ ਧੋਖਾ ਖ਼ਾ ਕੇ ਏਨਾ ਨੂੰ ਵੋਟਾਂ pa ਕੇ ਸੱਤਾ ਵਿਚ ਲਿਆਂਦਾ ਪਰ ਹੁਣ ਮੂਰਖ ਨਾ ਬਣੋ ਲੋਕੋ ਸਿਰੇ ਦੀ ਲੋਟੂ ਸਰਕਾਰ ਆ ਇਹੇ।sc bc category ਨਾਲ ਧੱਕਾ ਕਰਨ ਵਾਲੀ ਲੋਟੂ ਸਰਕਾਰ ਮੁਰਦਾਬਾਦ 💥💥💥

  • @pawanchugh2159
    @pawanchugh2159 16 ชั่วโมงที่ผ่านมา +1

    Ett 2364 poori kro

  • @pawanchugh2159
    @pawanchugh2159 16 ชั่วโมงที่ผ่านมา +1

    Ett 2364 bharti poori kro

  • @MukeshKumar-cj7fm
    @MukeshKumar-cj7fm 20 ชั่วโมงที่ผ่านมา +1

    dono bhrtiya puriya kro kang shab

  • @birbalsingh5254
    @birbalsingh5254 16 ชั่วโมงที่ผ่านมา +1

    ਪੜੋ, ਝਾੜੂ ਸਰਕਾਰ, ਭਗਵੰਤ ਮਾਨ ਸਰਕਾਰ ਕਿਵੇਂ ਕਰ ਰਹੀ ਹੈ ਈਟੀਟੀ 2364 ਭਰਤੀ ਵਿੱਚ ਸਲੈਕਟ ਹੋਏ SC ਅਤੇ BC ਅਧਿਆਪਕਾਂ ਨਾਲ ਘਟੀਆ ਸਮਾਜਿਕ ਵਰਤਾਅ ਅਤੇ ਸਾਥ ਦਿਓ ਆਪਣੇ ਕਿ ਇਸਨੂੰ ਰੋਕਿਆ ਜਾ ਸਕੇ, ਨਹੀਂ ਤੇ ਫਿਰ ਬਸ ਚੁੱਪ ਕਰਕੇ ਸਹੀ ਜਾਣਾ, ਰੂਪ ਰੇਖਾ ਸਭ ਭਰਤੀਆਂ ਲਈ ਹੀ ਤਿਆਰ ਹੈ , ਸਾਰੇ ਮੁਲਾਜ਼ਮਾਂ ਲਈ ਤਿਆਰ ਹੈ ।
    4 ਸਾਲ ਹੋ ਗਏ ਈਟੀਟੀ 2364 ਅਧਿਆਪਕ ਭਰਤੀ ਨੂੰ ਆਏ ਹੋਏ , ਇਸ ਭਰਤੀ ਵਿੱਚ ਬਹੁਤ ਕੁਛ ਹੋਇਆ , ਕੋਰਟ ਕੇਸ ਵੀ ਚਲੇ , ਈਟੀਟੀ ਬੇਰੁਜ਼ਗਾਰਾਂ ਨੇ ਓਹ ਜਿਹੜਾ 70 ਲੱਖ ਰੁਪਇਆ ਲੱਗਿਆ, ਭਰਤੀ ਨੂੰ ਬਹਾਲ ਕਰਵਾਉਣ ਲਈ , ਉਹ ਵੀ ਲਾਇਆ , ਇਹ ਭਰਤੀ ਦਸੰਬਰ 2023 ਵਿੱਚ ਬਹਾਲ ਹੋ ਗਈ ਸੀ ਅਤੇ ਕੋਰਟ ਨੇ 2 ਹਫ਼ਤਿਆਂ ਵਿੱਚ ਇਸ ਭਰਤੀ ਨੂੰ ਪੂਰਾ ਕਰਨ ਦਾ ਆਰਡਰ ਕੀਤਾ ਸੀ, ਪਰ ਵੇਖ ਲਵੋ ਭਗਵੰਤ ਮਾਨ ਸਰਕਾਰ ਦੀ ਗੰਦੀ ਸਿਆਸਤ, ਸਿਰਫ SC ਅਤੇ BC ਕੈਟਾਗਰੀ ਨਾਲ ਧੱਕਾ ਕੀਤਾ ਜਾ ਰਿਹਾ ਹੈ । ਈਟੀਟੀ 2364 ਅਧਿਆਪਕ ਭਰਤੀ ਵਿੱਚ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ sc catagory, bc catagory ਅਤੇ handicapped ਅਧਿਆਪਕਾਂ ਨੂੰ ਸਟੇਸ਼ਨ choice ਲਈ ਪੋਰਟਲ ਓਪਨ ਨਹੀਂ ਕੀਤਾ , ਜਦੋਂ ਕਿ ਬਾਕੀ ਜਨਰਲ ਵਰਗ , EWS Catagory ਅਤੇ sc mb catagory ਨਾਲ ਸੰਬੰਧਿਤ ਅਧਿਆਪਕਾਂ ਨੂੰ ਸਟੇਸ਼ਨ choice ਕਰਵਾ ਦਿੱਤੀ ਗਈ , ਹੁਣ ਐਨਾ ਧੱਕਾ ਹੁੰਦਾ ਸਾਡਾ ਸਾਰਾ ਪਿਆਰਾ ਸਮਾਜ ਵੇਖ ਰਿਹਾ , ਪਰ ਸਾਡੇ ਸਮਾਜ ਦੀ ਸਿਰਫ sc bc ਟੀਚਰ ਯੂਨੀਅਨ ਹੀ ਇਸ ਮੁੱਦੇ ਨੂੰ ਉਠਾ ਰਹੀ ਅਤੇ ਮੋਹਾਲੀ ਸਿੱਖਿਆ ਬੋਰਡ ਮੂਹਰੇ ਚਲਦੇ ਧਰਨੇ ਤੇ ਆ ਰਹੀ ਹੈ , ਬਾਕੀ ਸਭ ਅੱਖਾਂ ਬੰਦ ਕਰੀ ਬੈਠੇ ਨੇ , ਨਾ ਕੋਈ ਲੀਡਰ , ਨਾ ਹੁਣ sc ਸਮਾਜ ਦੇ ਰਾਖੇ ਬਣੇ ਲੀਡਰ ਅਤੇ ਬੁਲਾਰੇ ,ਨਾ ਕਮੇਟੀਆਂ ਇਕ ਵੀ ਬੰਦਾ ਓਥੇ ਈਟੀਟੀ 2364 ਭਰਤੀ ਦੇ ਸਾਥ ਲਈ ਨਹੀਂ ਆ ਰਿਹਾ , ਕਿਉ ਬਈ , ਥੋਨੂੰ ਵੋਟਾਂ ਲੈਣ ਅਤੇ ਸਟੇਜਾਂ ਉੱਪਰ ਖੜਕੇ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਹੀ ਆਉਂਦੀਆਂ ,ਹੁਣ ਥੋਨੂੰ ਦਿਸਦਾ ਨਹੀਂ ਕਿ ਸਾਡੇ ਸਮਾਜ ਨਾਲ ਵਿਤਕਰਾ ਹੋ ਰਿਹਾ, ਹੁਣ ਕਿਉ ਮੂਕ ਦਰਸ਼ਕ ਬਣੇ ਬੈਠੇ ਹੋ । ਇਹਨਾਂ ਕੋਲ ਬਹਾਨੇ ਵੀ ਕੀ ਹਨ ਕਿ ਇਹ ਸਾਡੇ ਮੁੱਦੇ ਨਹੀਂ , ਹੋਰ ਵੱਡੇ ਸਮਾਜ ਸੇਵੀਓ, ਤੁਹਾਡੇ ਕੋਲੋਂ ਲੋਕਾਂ ਨੇ ਕਰਵਾਉਣਾ ਕੀ ਏ ,ਡਾਕਟਰ ਭੀਮ ਰਾਓ ਅੰਬੇਡਕਰ ਸਾਹਬ ਦੀਆਂ ਅਤੇ ਸ਼ਹੀਦ ਭਗਤ ਸਿੰਘ ਦੀਆਂ ਗੱਲਾਂ ਤਾਂ ਸਾਰੇ ਹੀ ਕਰੀ ਜਾਂਦੇ ਨੇ ਉਹਨਾਂ ਦੇ ਕੀਤੇ ਕੰਮਾਂ ਦੀਆਂ ਤਰੀਕਾਂ ਸਾਰੇ ਯਾਦ ਕਰਵਾਈ ਜਾਂਦੇ ਨੇ , ਪਰ ਜਦੋਂ ਸਮਾਜ ਨੂੰ ਲੋੜ ਸਾਥ ਦੀ ਤਾਂ ਇਹ ਸਭ ਸਮਾਜ ਦੇ ਰਾਖੇ ਘਰਾਂ ਵਿੱਚ ਬੈਠ ਕੇ ਸਿਰਫ ਤਮਾਸ਼ਾ ਵੇਖਦੇ ਨੇ , ਧੰਨਵਾਦ ਹੈ ਐੱਸ ਸੀ ਅਤੇ ਬੀ ਸੀ ਅਧਿਆਪਕ ਯੂਨੀਅਨ ਦਾ , ਜੌ ਨੌਕਰੀਆਂ ਉੱਪਰ ਹੁੰਦੇ ਹੋਏ ਵੀ ਆਪਣੇ ਸਮਾਜ ਪ੍ਰਤੀ ਐਨੇ ਕੂ ਜਾਗਰੂਕ ਹੈਗੇ ਕਿ ਉਹ ਈਟੀਟੀ 2364 ਅਧਿਆਪਕ ਭਰਤੀ ਵਿੱਚ ਹੋ ਰਹੇ ਸਮਾਜਿਕ ਗਲਤ ਵਰਤਾਰੇ ਨੂੰ ਰੋਕਣ ਲਈ ਦਿਨ ਰਾਤ ਈਟੀਟੀ ਅਧਿਆਪਕ ਯੂਨੀਅਨ ਦਾ ਸਾਥ ਦੇ ਰਹੇ ਹਨ ਅਤੇ ਅਸੀ ਓਹਨਾ ਦਾ ਜਦੋਂ ਤਕ ਸਾਹ ਚਲਦੇ ਨੇ ਰਿਣੀ ਰਹਾਂਗੇ । ਅਸੀ ਵੀ ਉਸੇ ਯੂਨੀਅਨ ਨਾਲ ਰਲ ਕੇ ਅੱਗੇ ਆਉਣ ਵਾਲ਼ੀਆਂ ਭਰਤੀਆਂ ਵਿਚ ਜੇਕਰ ਸਮਾਜਿਕ ਤੌਰ ਤੇ ਘਟੀਆ ਵਰਤਾਰਾ ਕੀਤਾ ਜਾਂਦਾ ਹੈ , ਤਾਂ ਪਿੱਛੇ ਨਹੀਂ ਹਟਾਂਗੇ ਅਤੇ ਬਾਕੀਆਂ ਨੂੰ ਵੀ ਕਹਾਂਗੇ ਕਿ ਆਓ ਸਾਥੀਓ, ਆਪਣੇ ਸਮਾਜ ਨਾਲ ਹੋ ਰਹੀ ਮਾੜੀ ਵਧੀਕੀ ਨੂੰ ਰੋਕੀਏ , ਬਾਕੀ ਸਭ ਪੜੇ ਲਿਖੇ ਅਤੇ ਸਮਝਦਾਰ ਹਨ , ਵਧ ਘਟ ਲਿਖਿਆ ਮਾਫੀ ਦਾ ਜਾਚਕ ਹਾਂ, ਤੁਹਾਡਾ ਸਾਥ ਮੰਗ ਰਿਹਾ ਇਕ ਬੇਬਸ ਅਤੇ ਸਰਕਾਰ ਦੀਆਂ ਘਟੀਆ ਨੀਤੀਆਂ ਤੋਂ ਤੰਗ ਆਇਆ ਈਟੀਟੀ ਬੇਰੁਜ਼ਗਾਰ ਅਧਿਆਪਕ , ਤੁਹਾਡੇ ਸਾਥ ਦੀ ਉਡੀਕ ਲਈ ਮੋਹਾਲੀ ਸਿੱਖਿਆ ਬੋਰਡ ਮੂਹਰੇ ਅੱਖਾਂ ਵਿਛਾਈ ਬੈਠਾ ਹਾਂ, ਉਮੀਦ ਹੈ ਤੁਸੀ ਸਾਡਾ ਸਾਥ ਦੇਣ ਜਰੂਰ ਆਵੋਗੇ, ਧੰਨਵਾਦ ।

  • @manjitkundra9866
    @manjitkundra9866 16 ชั่วโมงที่ผ่านมา

    Nikkammi sarkar,2364 ett bharti poori karo

  • @Prabhjot-y3q
    @Prabhjot-y3q 16 ชั่วโมงที่ผ่านมา

    2364 bhrti poori kro education minister haye haye

  • @sanvibajaj7391
    @sanvibajaj7391 15 ชั่วโมงที่ผ่านมา

    2364 Bai ji puri kro

  • @birbalsingh5254
    @birbalsingh5254 16 ชั่วโมงที่ผ่านมา

    2364 ett ਭਰਤੀ ਪੂਰੀ ਕਰੋ sc. R,&o Bc candidates di station choice karwo

  • @navdeepkaur6010
    @navdeepkaur6010 16 ชั่วโมงที่ผ่านมา +1

    bc and sc category naal dhakka bnd kro te 2364 bharti complete krwao sir

  • @RajKumari-zr2wv
    @RajKumari-zr2wv 16 ชั่วโมงที่ผ่านมา

    2364 ETT Bharti poori kro

  • @SukhwinderSingh-lx9sv
    @SukhwinderSingh-lx9sv 16 ชั่วโมงที่ผ่านมา

    2364 ett puri kro

  • @Prabhjot-y3q
    @Prabhjot-y3q 16 ชั่วโมงที่ผ่านมา

    Ett 2364 bhrti poori kro

  • @sanjaykumar-bw1cs
    @sanjaykumar-bw1cs 16 ชั่วโมงที่ผ่านมา

    Ett 2364 puri kro

  • @jagtarrahimpuri7149
    @jagtarrahimpuri7149 16 ชั่วโมงที่ผ่านมา

    Kang Saab... ETT di bharti Puri Karo g

  • @KrishKour
    @KrishKour 14 ชั่วโมงที่ผ่านมา

    Ett 5994 te 2364 bhrti poori kro

  • @JassdhaliwalJass
    @JassdhaliwalJass 16 ชั่วโมงที่ผ่านมา

    Ett 5994 & 2364 bhrtia pooria kro....lare lone bnd kro.....bhut Paisa kharch kita sare cader ne....4 paper qualified kitte ....a fr v roads te rull rhe a....

  • @jagtarrahimpuri7149
    @jagtarrahimpuri7149 16 ชั่วโมงที่ผ่านมา

    Berojgari nal aam janta da bahut bura hall hoyea payea aa g

  • @jassikaur9729
    @jassikaur9729 16 ชั่วโมงที่ผ่านมา

    Ett 2364 bharti ch sc ro t bc category nu station choice krwao

  • @JasvinderSingh-ev4uq
    @JasvinderSingh-ev4uq 18 ชั่วโมงที่ผ่านมา

    Good job 🎉

  • @bindiPandher-fc2tu
    @bindiPandher-fc2tu 20 ชั่วโมงที่ผ่านมา

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @yudhvirgoodviewsingh9487
    @yudhvirgoodviewsingh9487 17 ชั่วโมงที่ผ่านมา

    Very good work app party

  • @Kasang129
    @Kasang129 20 ชั่วโมงที่ผ่านมา

    AAP JINDABAD 🙏

  • @HarjeetSingh-jw3mv
    @HarjeetSingh-jw3mv 16 ชั่วโมงที่ผ่านมา +1

    ਈਟੀਟੀ 2364 ਬੇਰੁਜ਼ਗਾਰ ਅਧਿਆਪਕ 20 ਅਗਸਤ ਤੋਂ ਮੋਹਾਲੀ DPI office ਅੱਗੇ ਧਰਨਾ ਲਗਾਈ ਬੈਠੇ ਆ। ਸਾਰੀਆ ਯੋਗਤਾ ਪੂਰੀਆ ਕਰਦੇ ਹੋਏ ਵੀ ਸਾਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। Sc bc category ਦੇ ਬੱਚਿਆ ਨੂੰ ਸਟੇਸ਼ਨ ਚੁਆਇਸ ਦਾ ਮੌਕਾ ਵੀ ਨਹੀ ਦਿੱਤਾ। ਜਦੋਂ ਇਸ ਵਾਰੇ ਇਸ ਲੋਟੂ ਸਰਕਾਰ ਤੋਂ ਪੁੱਛਿਆ ਕਿ sc bc category ਦੇ ਬੱਚਿਆਂ ਨਾਲ ਧੱਕਾ ਕਿਉ? ਤਾਂ ਇਹਨਾ ਦਾ ਜਬਾਬ ਸੀ ਕਿ ਸਾਡੇ ਕੋਲ sc bc category ਦੀਆ ਪੋਸਟਾਂ ਹੀ ਨਹੀਂ। ਹਾਲਾਂਕਿ ਈਟੀਟੀ 2364 ਭਰਤੀ 2020 ਵਿੱਚ ਆਈ ਸੀ ਤੇ ਉਸ ਸਮੇਂ ਹਰ ਇੱਕ ਕੈਟਾਗਰੀਆਂ ਦੀਆ ਪੋਸਟਾਂ ਸਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਹ ਪੋਸਟਾਂ ਹੀ ਖ਼ਤਮ ਕਰ ਦਿੱਤੀਆ ਇਹੇ ਸਚਾਈ ਆ ਭਗਵੰਤ ਸਿੰਘ ਮਾਨ ਦੀ ਬਣੀ ਸਰਕਾਰ ਦੀ। ਇਕ ਵਾਰੀ ਧੋਖਾ ਖ਼ਾ ਕੇ ਏਨਾ ਨੂੰ ਵੋਟਾਂ pa ਕੇ ਸੱਤਾ ਵਿਚ ਲਿਆਂਦਾ ਪਰ ਹੁਣ ਮੂਰਖ ਨਾ ਬਣੋ ਲੋਕੋ ਸਿਰੇ ਦੀ ਲੋਟੂ ਸਰਕਾਰ ਆ ਇਹੇ।sc bc category ਨਾਲ ਧੱਕਾ ਕਰਨ ਵਾਲੀ ਲੋਟੂ ਸਰਕਾਰ ਮੁਰਦਾਬਾਦ 💥💥💥

  • @mandipaman4633
    @mandipaman4633 16 ชั่วโมงที่ผ่านมา

    2364 ਭਰਤੀ ਪੂਰੀ ਕਰੋ

  • @birbalsingh5254
    @birbalsingh5254 16 ชั่วโมงที่ผ่านมา

    2364 ett ਭਰਤੀ ਪੂਰੀ ਕਰੋ sc. R,&o Bc candidates di station choice karwo

  • @jassikaur9729
    @jassikaur9729 16 ชั่วโมงที่ผ่านมา

    Ett 2364 bharti puri karo

  • @amarbeersingh3494
    @amarbeersingh3494 15 ชั่วโมงที่ผ่านมา

    ਪੜੋ, ਝਾੜੂ ਸਰਕਾਰ, ਭਗਵੰਤ ਮਾਨ ਸਰਕਾਰ ਕਿਵੇਂ ਕਰ ਰਹੀ ਹੈ ਈਟੀਟੀ 2364 ਭਰਤੀ ਵਿੱਚ ਸਲੈਕਟ ਹੋਏ SC ਅਤੇ BC ਅਧਿਆਪਕਾਂ ਨਾਲ ਘਟੀਆ ਸਮਾਜਿਕ ਵਰਤਾਅ ਅਤੇ ਸਾਥ ਦਿਓ ਆਪਣੇ ਕਿ ਇਸਨੂੰ ਰੋਕਿਆ ਜਾ ਸਕੇ, ਨਹੀਂ ਤੇ ਫਿਰ ਬਸ ਚੁੱਪ ਕਰਕੇ ਸਹੀ ਜਾਣਾ, ਰੂਪ ਰੇਖਾ ਸਭ ਭਰਤੀਆਂ ਲਈ ਹੀ ਤਿਆਰ ਹੈ , ਸਾਰੇ ਮੁਲਾਜ਼ਮਾਂ ਲਈ ਤਿਆਰ ਹੈ ।
    4 ਸਾਲ ਹੋ ਗਏ ਈਟੀਟੀ 2364 ਅਧਿਆਪਕ ਭਰਤੀ ਨੂੰ ਆਏ ਹੋਏ , ਇਸ ਭਰਤੀ ਵਿੱਚ ਬਹੁਤ ਕੁਛ ਹੋਇਆ , ਕੋਰਟ ਕੇਸ ਵੀ ਚਲੇ , ਈਟੀਟੀ ਬੇਰੁਜ਼ਗਾਰਾਂ ਨੇ ਓਹ ਜਿਹੜਾ 70 ਲੱਖ ਰੁਪਇਆ ਲੱਗਿਆ, ਭਰਤੀ ਨੂੰ ਬਹਾਲ ਕਰਵਾਉਣ ਲਈ , ਉਹ ਵੀ ਲਾਇਆ , ਇਹ ਭਰਤੀ ਦਸੰਬਰ 2023 ਵਿੱਚ ਬਹਾਲ ਹੋ ਗਈ ਸੀ ਅਤੇ ਕੋਰਟ ਨੇ 2 ਹਫ਼ਤਿਆਂ ਵਿੱਚ ਇਸ ਭਰਤੀ ਨੂੰ ਪੂਰਾ ਕਰਨ ਦਾ ਆਰਡਰ ਕੀਤਾ ਸੀ, ਪਰ ਵੇਖ ਲਵੋ ਭਗਵੰਤ ਮਾਨ ਸਰਕਾਰ ਦੀ ਗੰਦੀ ਸਿਆਸਤ, ਸਿਰਫ SC ਅਤੇ BC ਕੈਟਾਗਰੀ ਨਾਲ ਧੱਕਾ ਕੀਤਾ ਜਾ ਰਿਹਾ ਹੈ । ਈਟੀਟੀ 2364 ਅਧਿਆਪਕ ਭਰਤੀ ਵਿੱਚ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ sc catagory, bc catagory ਅਤੇ handicapped ਅਧਿਆਪਕਾਂ ਨੂੰ ਸਟੇਸ਼ਨ choice ਲਈ ਪੋਰਟਲ ਓਪਨ ਨਹੀਂ ਕੀਤਾ , ਜਦੋਂ ਕਿ ਬਾਕੀ ਜਨਰਲ ਵਰਗ , EWS Catagory ਅਤੇ sc mb catagory ਨਾਲ ਸੰਬੰਧਿਤ ਅਧਿਆਪਕਾਂ ਨੂੰ ਸਟੇਸ਼ਨ choice ਕਰਵਾ ਦਿੱਤੀ ਗਈ , ਹੁਣ ਐਨਾ ਧੱਕਾ ਹੁੰਦਾ ਸਾਡਾ ਸਾਰਾ ਪਿਆਰਾ ਸਮਾਜ ਵੇਖ ਰਿਹਾ , ਪਰ ਸਾਡੇ ਸਮਾਜ ਦੀ ਸਿਰਫ sc bc ਟੀਚਰ ਯੂਨੀਅਨ ਹੀ ਇਸ ਮੁੱਦੇ ਨੂੰ ਉਠਾ ਰਹੀ ਅਤੇ ਮੋਹਾਲੀ ਸਿੱਖਿਆ ਬੋਰਡ ਮੂਹਰੇ ਚਲਦੇ ਧਰਨੇ ਤੇ ਆ ਰਹੀ ਹੈ , ਬਾਕੀ ਸਭ ਅੱਖਾਂ ਬੰਦ ਕਰੀ ਬੈਠੇ ਨੇ , ਨਾ ਕੋਈ ਲੀਡਰ , ਨਾ ਹੁਣ sc ਸਮਾਜ ਦੇ ਰਾਖੇ ਬਣੇ ਲੀਡਰ ਅਤੇ ਬੁਲਾਰੇ ,ਨਾ ਕਮੇਟੀਆਂ ਇਕ ਵੀ ਬੰਦਾ ਓਥੇ ਈਟੀਟੀ 2364 ਭਰਤੀ ਦੇ ਸਾਥ ਲਈ ਨਹੀਂ ਆ ਰਿਹਾ , ਕਿਉ ਬਈ , ਥੋਨੂੰ ਵੋਟਾਂ ਲੈਣ ਅਤੇ ਸਟੇਜਾਂ ਉੱਪਰ ਖੜਕੇ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਹੀ ਆਉਂਦੀਆਂ ,ਹੁਣ ਥੋਨੂੰ ਦਿਸਦਾ ਨਹੀਂ ਕਿ ਸਾਡੇ ਸਮਾਜ ਨਾਲ ਵਿਤਕਰਾ ਹੋ ਰਿਹਾ, ਹੁਣ ਕਿਉ ਮੂਕ ਦਰਸ਼ਕ ਬਣੇ ਬੈਠੇ ਹੋ । ਇਹਨਾਂ ਕੋਲ ਬਹਾਨੇ ਵੀ ਕੀ ਹਨ ਕਿ ਇਹ ਸਾਡੇ ਮੁੱਦੇ ਨਹੀਂ , ਹੋਰ ਵੱਡੇ ਸਮਾਜ ਸੇਵੀਓ, ਤੁਹਾਡੇ ਕੋਲੋਂ ਲੋਕਾਂ ਨੇ ਕਰਵਾਉਣਾ ਕੀ ਏ ,ਡਾਕਟਰ ਭੀਮ ਰਾਓ ਅੰਬੇਡਕਰ ਸਾਹਬ ਦੀਆਂ ਅਤੇ ਸ਼ਹੀਦ ਭਗਤ ਸਿੰਘ ਦੀਆਂ ਗੱਲਾਂ ਤਾਂ ਸਾਰੇ ਹੀ ਕਰੀ ਜਾਂਦੇ ਨੇ ਉਹਨਾਂ ਦੇ ਕੀਤੇ ਕੰਮਾਂ ਦੀਆਂ ਤਰੀਕਾਂ ਸਾਰੇ ਯਾਦ ਕਰਵਾਈ ਜਾਂਦੇ ਨੇ , ਪਰ ਜਦੋਂ ਸਮਾਜ ਨੂੰ ਲੋੜ ਸਾਥ ਦੀ ਤਾਂ ਇਹ ਸਭ ਸਮਾਜ ਦੇ ਰਾਖੇ ਘਰਾਂ ਵਿੱਚ ਬੈਠ ਕੇ ਸਿਰਫ ਤਮਾਸ਼ਾ ਵੇਖਦੇ ਨੇ , ਧੰਨਵਾਦ ਹੈ ਐੱਸ ਸੀ ਅਤੇ ਬੀ ਸੀ ਅਧਿਆਪਕ ਯੂਨੀਅਨ ਦਾ , ਜੌ ਨੌਕਰੀਆਂ ਉੱਪਰ ਹੁੰਦੇ ਹੋਏ ਵੀ ਆਪਣੇ ਸਮਾਜ ਪ੍ਰਤੀ ਐਨੇ ਕੂ ਜਾਗਰੂਕ ਹੈਗੇ ਕਿ ਉਹ ਈਟੀਟੀ 2364 ਅਧਿਆਪਕ ਭਰਤੀ ਵਿੱਚ ਹੋ ਰਹੇ ਸਮਾਜਿਕ ਗਲਤ ਵਰਤਾਰੇ ਨੂੰ ਰੋਕਣ ਲਈ ਦਿਨ ਰਾਤ ਈਟੀਟੀ ਅਧਿਆਪਕ ਯੂਨੀਅਨ ਦਾ ਸਾਥ ਦੇ ਰਹੇ ਹਨ ਅਤੇ ਅਸੀ ਓਹਨਾ ਦਾ ਜਦੋਂ ਤਕ ਸਾਹ ਚਲਦੇ ਨੇ ਰਿਣੀ ਰਹਾਂਗੇ । ਅਸੀ ਵੀ ਉਸੇ ਯੂਨੀਅਨ ਨਾਲ ਰਲ ਕੇ ਅੱਗੇ ਆਉਣ ਵਾਲ਼ੀਆਂ ਭਰਤੀਆਂ ਵਿਚ ਜੇਕਰ ਸਮਾਜਿਕ ਤੌਰ ਤੇ ਘਟੀਆ ਵਰਤਾਰਾ ਕੀਤਾ ਜਾਂਦਾ ਹੈ , ਤਾਂ ਪਿੱਛੇ ਨਹੀਂ ਹਟਾਂਗੇ ਅਤੇ ਬਾਕੀਆਂ ਨੂੰ ਵੀ ਕਹਾਂਗੇ ਕਿ ਆਓ ਸਾਥੀਓ, ਆਪਣੇ ਸਮਾਜ ਨਾਲ ਹੋ ਰਹੀ ਮਾੜੀ ਵਧੀਕੀ ਨੂੰ ਰੋਕੀਏ , ਬਾਕੀ ਸਭ ਪੜੇ ਲਿਖੇ ਅਤੇ ਸਮਝਦਾਰ ਹਨ , ਵਧ ਘਟ ਲਿਖਿਆ ਮਾਫੀ ਦਾ ਜਾਚਕ ਹਾਂ, ਤੁਹਾਡਾ ਸਾਥ ਮੰਗ ਰਿਹਾ ਇਕ ਬੇਬਸ ਅਤੇ ਸਰਕਾਰ ਦੀਆਂ ਘਟੀਆ ਨੀਤੀਆਂ ਤੋਂ ਤੰਗ ਆਇਆ ਈਟੀਟੀ ਬੇਰੁਜ਼ਗਾਰ ਅਧਿਆਪਕ , ਤੁਹਾਡੇ ਸਾਥ ਦੀ ਉਡੀਕ ਲਈ ਮੋਹਾਲੀ ਸਿੱਖਿਆ ਬੋਰਡ ਮੂਹਰੇ ਅੱਖਾਂ ਵਿਛਾਈ ਬੈਠਾ ਹਾਂ, ਉਮੀਦ ਹੈ ਤੁਸੀ ਸਾਡਾ ਸਾਥ ਦੇਣ ਜਰੂਰ ਆਵੋਗੇ, ਧੰਨਵਾਦ ।

  • @HarjeetSingh-jw3mv
    @HarjeetSingh-jw3mv 16 ชั่วโมงที่ผ่านมา +1

    ਈਟੀਟੀ 2364 ਬੇਰੁਜ਼ਗਾਰ ਅਧਿਆਪਕ 20 ਅਗਸਤ ਤੋਂ ਮੋਹਾਲੀ DPI office ਅੱਗੇ ਧਰਨਾ ਲਗਾਈ ਬੈਠੇ ਆ। ਸਾਰੀਆ ਯੋਗਤਾ ਪੂਰੀਆ ਕਰਦੇ ਹੋਏ ਵੀ ਸਾਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। Sc bc category ਦੇ ਬੱਚਿਆ ਨੂੰ ਸਟੇਸ਼ਨ ਚੁਆਇਸ ਦਾ ਮੌਕਾ ਵੀ ਨਹੀ ਦਿੱਤਾ। ਜਦੋਂ ਇਸ ਵਾਰੇ ਇਸ ਲੋਟੂ ਸਰਕਾਰ ਤੋਂ ਪੁੱਛਿਆ ਕਿ sc bc category ਦੇ ਬੱਚਿਆਂ ਨਾਲ ਧੱਕਾ ਕਿਉ? ਤਾਂ ਇਹਨਾ ਦਾ ਜਬਾਬ ਸੀ ਕਿ ਸਾਡੇ ਕੋਲ sc bc category ਦੀਆ ਪੋਸਟਾਂ ਹੀ ਨਹੀਂ। ਹਾਲਾਂਕਿ ਈਟੀਟੀ 2364 ਭਰਤੀ 2020 ਵਿੱਚ ਆਈ ਸੀ ਤੇ ਉਸ ਸਮੇਂ ਹਰ ਇੱਕ ਕੈਟਾਗਰੀਆਂ ਦੀਆ ਪੋਸਟਾਂ ਸਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਹ ਪੋਸਟਾਂ ਹੀ ਖ਼ਤਮ ਕਰ ਦਿੱਤੀਆ ਇਹੇ ਸਚਾਈ ਆ ਭਗਵੰਤ ਸਿੰਘ ਮਾਨ ਦੀ ਬਣੀ ਸਰਕਾਰ ਦੀ। ਇਕ ਵਾਰੀ ਧੋਖਾ ਖ਼ਾ ਕੇ ਏਨਾ ਨੂੰ ਵੋਟਾਂ pa ਕੇ ਸੱਤਾ ਵਿਚ ਲਿਆਂਦਾ ਪਰ ਹੁਣ ਮੂਰਖ ਨਾ ਬਣੋ ਲੋਕੋ ਸਿਰੇ ਦੀ ਲੋਟੂ ਸਰਕਾਰ ਆ ਇਹੇ।sc bc category ਨਾਲ ਧੱਕਾ ਕਰਨ ਵਾਲੀ ਲੋਟੂ ਸਰਕਾਰ ਮੁਰਦਾਬਾਦ 💥💥💥

  • @HarjeetSingh-jw3mv
    @HarjeetSingh-jw3mv 16 ชั่วโมงที่ผ่านมา +1

    ਈਟੀਟੀ 2364 ਬੇਰੁਜ਼ਗਾਰ ਅਧਿਆਪਕ 20 ਅਗਸਤ ਤੋਂ ਮੋਹਾਲੀ DPI office ਅੱਗੇ ਧਰਨਾ ਲਗਾਈ ਬੈਠੇ ਆ। ਸਾਰੀਆ ਯੋਗਤਾ ਪੂਰੀਆ ਕਰਦੇ ਹੋਏ ਵੀ ਸਾਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। Sc bc category ਦੇ ਬੱਚਿਆ ਨੂੰ ਸਟੇਸ਼ਨ ਚੁਆਇਸ ਦਾ ਮੌਕਾ ਵੀ ਨਹੀ ਦਿੱਤਾ। ਜਦੋਂ ਇਸ ਵਾਰੇ ਇਸ ਲੋਟੂ ਸਰਕਾਰ ਤੋਂ ਪੁੱਛਿਆ ਕਿ sc bc category ਦੇ ਬੱਚਿਆਂ ਨਾਲ ਧੱਕਾ ਕਿਉ? ਤਾਂ ਇਹਨਾ ਦਾ ਜਬਾਬ ਸੀ ਕਿ ਸਾਡੇ ਕੋਲ sc bc category ਦੀਆ ਪੋਸਟਾਂ ਹੀ ਨਹੀਂ। ਹਾਲਾਂਕਿ ਈਟੀਟੀ 2364 ਭਰਤੀ 2020 ਵਿੱਚ ਆਈ ਸੀ ਤੇ ਉਸ ਸਮੇਂ ਹਰ ਇੱਕ ਕੈਟਾਗਰੀਆਂ ਦੀਆ ਪੋਸਟਾਂ ਸਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਹ ਪੋਸਟਾਂ ਹੀ ਖ਼ਤਮ ਕਰ ਦਿੱਤੀਆ ਇਹੇ ਸਚਾਈ ਆ ਭਗਵੰਤ ਸਿੰਘ ਮਾਨ ਦੀ ਬਣੀ ਸਰਕਾਰ ਦੀ। ਇਕ ਵਾਰੀ ਧੋਖਾ ਖ਼ਾ ਕੇ ਏਨਾ ਨੂੰ ਵੋਟਾਂ pa ਕੇ ਸੱਤਾ ਵਿਚ ਲਿਆਂਦਾ ਪਰ ਹੁਣ ਮੂਰਖ ਨਾ ਬਣੋ ਲੋਕੋ ਸਿਰੇ ਦੀ ਲੋਟੂ ਸਰਕਾਰ ਆ ਇਹੇ।sc bc category ਨਾਲ ਧੱਕਾ ਕਰਨ ਵਾਲੀ ਲੋਟੂ ਸਰਕਾਰ ਮੁਰਦਾਬਾਦ 💥💥💥

  • @HarjeetSingh-jw3mv
    @HarjeetSingh-jw3mv 16 ชั่วโมงที่ผ่านมา +1

    ਈਟੀਟੀ 2364 ਬੇਰੁਜ਼ਗਾਰ ਅਧਿਆਪਕ 20 ਅਗਸਤ ਤੋਂ ਮੋਹਾਲੀ DPI office ਅੱਗੇ ਧਰਨਾ ਲਗਾਈ ਬੈਠੇ ਆ। ਸਾਰੀਆ ਯੋਗਤਾ ਪੂਰੀਆ ਕਰਦੇ ਹੋਏ ਵੀ ਸਾਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। Sc bc category ਦੇ ਬੱਚਿਆ ਨੂੰ ਸਟੇਸ਼ਨ ਚੁਆਇਸ ਦਾ ਮੌਕਾ ਵੀ ਨਹੀ ਦਿੱਤਾ। ਜਦੋਂ ਇਸ ਵਾਰੇ ਇਸ ਲੋਟੂ ਸਰਕਾਰ ਤੋਂ ਪੁੱਛਿਆ ਕਿ sc bc category ਦੇ ਬੱਚਿਆਂ ਨਾਲ ਧੱਕਾ ਕਿਉ? ਤਾਂ ਇਹਨਾ ਦਾ ਜਬਾਬ ਸੀ ਕਿ ਸਾਡੇ ਕੋਲ sc bc category ਦੀਆ ਪੋਸਟਾਂ ਹੀ ਨਹੀਂ। ਹਾਲਾਂਕਿ ਈਟੀਟੀ 2364 ਭਰਤੀ 2020 ਵਿੱਚ ਆਈ ਸੀ ਤੇ ਉਸ ਸਮੇਂ ਹਰ ਇੱਕ ਕੈਟਾਗਰੀਆਂ ਦੀਆ ਪੋਸਟਾਂ ਸਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਹ ਪੋਸਟਾਂ ਹੀ ਖ਼ਤਮ ਕਰ ਦਿੱਤੀਆ ਇਹੇ ਸਚਾਈ ਆ ਭਗਵੰਤ ਸਿੰਘ ਮਾਨ ਦੀ ਬਣੀ ਸਰਕਾਰ ਦੀ। ਇਕ ਵਾਰੀ ਧੋਖਾ ਖ਼ਾ ਕੇ ਏਨਾ ਨੂੰ ਵੋਟਾਂ pa ਕੇ ਸੱਤਾ ਵਿਚ ਲਿਆਂਦਾ ਪਰ ਹੁਣ ਮੂਰਖ ਨਾ ਬਣੋ ਲੋਕੋ ਸਿਰੇ ਦੀ ਲੋਟੂ ਸਰਕਾਰ ਆ ਇਹੇ।sc bc category ਨਾਲ ਧੱਕਾ ਕਰਨ ਵਾਲੀ ਲੋਟੂ ਸਰਕਾਰ ਮੁਰਦਾਬਾਦ 💥💥💥

  • @birbalsingh5254
    @birbalsingh5254 16 ชั่วโมงที่ผ่านมา

    2364 ett ਭਰਤੀ ਪੂਰੀ ਕਰੋ sc. R,&o Bc candidates di station choice karwo

  • @birbalsingh5254
    @birbalsingh5254 16 ชั่วโมงที่ผ่านมา

    2364 ett ਭਰਤੀ ਪੂਰੀ ਕਰੋ sc. R,&o Bc candidates di station choice karwo

  • @birbalsingh5254
    @birbalsingh5254 16 ชั่วโมงที่ผ่านมา

    2364 ett ਭਰਤੀ ਪੂਰੀ ਕਰੋ sc. R,&o Bc candidates di station choice karwo

  • @birbalsingh5254
    @birbalsingh5254 16 ชั่วโมงที่ผ่านมา

    2364 ett ਭਰਤੀ ਪੂਰੀ ਕਰੋ sc. R,&o Bc candidates di station choice karwo

  • @birbalsingh5254
    @birbalsingh5254 16 ชั่วโมงที่ผ่านมา

    2364 ett ਭਰਤੀ ਪੂਰੀ ਕਰੋ sc. R,&o Bc candidates di station choice karwo

  • @HarjeetSingh-jw3mv
    @HarjeetSingh-jw3mv 16 ชั่วโมงที่ผ่านมา