LIVE | ਅੱਜ ਵਿਧਾਨ ਸਭਾ 'ਚ ਟੱਕਰੇ ਭਗਵੰਤ ਮਾਨ ਤੇ ਖਹਿਰਾ | ਫੇਰ ਵੇਖੋ ਕੀ ਹੋਇਆ | Bhagwant Mann | Sukhpal Khaira

แชร์
ฝัง
  • เผยแพร่เมื่อ 29 ม.ค. 2025

ความคิดเห็น • 336

  • @harbanssingh2466
    @harbanssingh2466 5 ปีที่แล้ว +79

    ਹੋ ਜਾਵੋ ਇਕ ਮੰਚ ਤੇ ਇਕੱਠੇ ਬਚਾ ਲਿਆ ਪੰਜਾਬ ਨੂੰ

  • @AmritpalSingh-vk9us
    @AmritpalSingh-vk9us 5 ปีที่แล้ว +43

    ਸੁਖਪਾਲ ਸਿੰਘ ਖਹਿਰਾ ਬਹੁਤ ਵਧੀਆ ਲੀਡਰ ਤੇ ਬਹੁਤ ਵਧੀਆ ਬੁਲਾਰਾ ਹੈ।

  • @iqbir9272
    @iqbir9272 5 ปีที่แล้ว +38

    ਖਹਿਰਾ। ਸਾਹਿਬ। ਜੀ। ਬੁਲਾਰਾ। ਬਹੁਤ। ਵਧੀਆ। ੲਏ

  • @NirmalSingh-iv8zk
    @NirmalSingh-iv8zk 5 ปีที่แล้ว +59

    ਮਾਨ ਵੀਰੇ ਗੁੱਸਾ ਗਿਲਾ ਛੱਡੋ ਯਾਰ ਇੱਕਠੇ ਹੋਵੋ ਯਾਰ

  • @premsingh-qr7wi
    @premsingh-qr7wi 5 ปีที่แล้ว +53

    ਸੁਖਪਾਲ ਸਿੰਘ ਖਹਿਰਾ ਸਭ ਤੋਂ ਬੈਸਟ ਐਮਐਲਏ ਸਾਬਤ ਹੋਏ ਅੱਜ ਦੇ ਸੈਸ਼ਨ ਸਮੇਂ

  • @harbanssingh2466
    @harbanssingh2466 5 ปีที่แล้ว +74

    ਨਵਜੋਤ ਸਿੱਧੂ ਜੀ ਸ਼ਾਮਲ ਹੋਵੇ ਆਮ ਆਦਮੀ ਪਾਰਟੀ ਵਿਚ

  • @baldevsingh6635
    @baldevsingh6635 5 ปีที่แล้ว +47

    ਖੈਹਿਰਾ ਸਾਹਿਬ ਜਿੰਦਾਬਾਦ

  • @fun_and_masti-e3j
    @fun_and_masti-e3j 4 ปีที่แล้ว +20

    ਭਰਾਂ ਜੀ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ
    ਸਾਰੇ ੲਿਕੱਠੇ ਹੋ ਜਾਉਂ

  • @ss-zg8ql
    @ss-zg8ql 5 ปีที่แล้ว +52

    ਖਹਿਰਾ ਜੀ ਚੱਕ ਦੋ ਫੱਟੇ ਅਸੀ ਸੋਡੇ ਨਾਲ

    • @happysharma311
      @happysharma311 5 ปีที่แล้ว +3

      Lan fadlo khere da
      Maan ne v ehi kuch keha

    • @happysharma311
      @happysharma311 5 ปีที่แล้ว +1

      Ena nu kaho y
      Ikhathe ho jao
      Done thik ne apne layi

    • @ਕਿਸਮਤਦੇਮਾੜੇ
      @ਕਿਸਮਤਦੇਮਾੜੇ 4 ปีที่แล้ว

      @@happysharma311 good veere maan jindabad

    • @ਗੁਰਬਾਗਸਿੰਘ
      @ਗੁਰਬਾਗਸਿੰਘ 4 ปีที่แล้ว

      ਜਰੂਰ ਵੀਰੇ ਸਾਰੇ ਇਕੱਠੇ ਹੋਣ, ਸਾਰਾ ਪੰਜਾਬ ਚਾਹੁੰਦਾ ਹੈ , ਜੇ ਪੰਜਾਬ ਬਚਾਉਣਾ ਹੈ ਤਾਂ। 🙏

  • @kanwarsingh2224
    @kanwarsingh2224 5 ปีที่แล้ว +34

    ਖਹਿਰਾ ਪੰਜਾਬ ਦੀ ਅਵਾਜ ਨੂੰ ਬੜੇ ਬੁਲੰਦ ਤਰੀਕੇ ਨਾਲ ਉਠਾਉਂਦੇ ਰਹੇ ਹਨ

  • @JasbirSingh-iq1ev
    @JasbirSingh-iq1ev 5 ปีที่แล้ว +10

    ਖਹਿਰਾ ਸਾਹਿਬ ਸੁਝਵਾਨ ਜਾਂਬਾਜ ਲੀਡਰ ਹਨ

  • @Gurmat-motivater
    @Gurmat-motivater 4 ปีที่แล้ว +16

    ਖिਹਰਾ ਸਾिਹਬ ਵਧੀਅਾ

  • @rajveermaan750
    @rajveermaan750 5 ปีที่แล้ว +35

    ਖਹਿਰਾ ਬਹੁਤ ਵਧੀਆ ਲਿਡਰ ।

  • @gagan7atla
    @gagan7atla 4 ปีที่แล้ว +13

    ਖਹੈਰਾ ਵਿਰੋਧੀ ਧਿਰ ਦੇ ਨੈਤਾ ਦਾ ਰੋਲ ਅੱਜ ਤੱਕ ਸਭ ਤੋ ਵਧੀਆ ਰਿਹਾ ਹੁਣ ਵਾਲਾ ਚੀਮਾ ਤਾ ਬੁਝੜ ਹੈ

  • @gurisandhu8516
    @gurisandhu8516 4 ปีที่แล้ว +1

    ਭਗਵੰਤ ਬਾਈ ਮੰਨ ਨਾ ਮੰਨ ਅੱਜ ਜੁਬਾਣ ਲੜਖੜਾਉਂਦੀ ਕੋਈ ਤਾਂ ਗੱਲ ਹੈ ਵੀਰੇ ਚੱਲ ਦੱਸਦੇ ਇਕੱਲਾ ਪੈੱਗ ਪੁੱਗ ਈ ਆ ਜਾਂ ਕੁਛ ਹੋਰ ਵੀ😁😁😁 ਵੈਸੇ ਮਸਲੇ ਵਧੀਆ ਉਠਾਏ ਤੁਸੀਂ

  • @chamkaursidhu9319
    @chamkaursidhu9319 5 ปีที่แล้ว +24

    ਸਰਦਾਰ ਸੁੱਖਪਾਲ ਸਿੰਘ ਖਹਿਰਾ ਜ਼ਿੰਦਾਬਾਦ

  • @jagdeepnatt9709
    @jagdeepnatt9709 5 ปีที่แล้ว +13

    ਖਹਿਰਾ ਸਾਬ ਹਮੇਸ਼ਾ ਦਲੀਲ ਨਾਲ ਸਚਾਈ ਬਿਆਨ ਕਰਦਾ

  • @tarlochansingh4274
    @tarlochansingh4274 4 ปีที่แล้ว +1

    ਮਾਨ ਵੀਰ ਜੀ ਤੁਹਾਡੇ ਅੱਗੇ ਸਾਡੀ ਸਾਰੇ ਪੰਜਾਬੀਆਂ ਦੀ ਹੱਥ ਜੋੜਕੇ ਬੇਨਤੀ ਹੈ ਕਿ ਖਹਿਰਾ ਵੀ ਤੁਹਾਡੇ ਵਾਗੂ ਬਹੁਤ ਵਧੀਆ ਲੀਡਰ ਹੈ ਉਹਨੂੰ ਵੀ ਨਾਲ ਰਲਾ ਕੇਚੱਲੋ ਅਤੇ ਪੰਜਾਬ ਨੂੰ ਬਚਾ ਲਵੋ ਨਹੀ ਤਾਹੱਥੋਕਿਤੇ ਫਿਰ ਨਾ ਗੇਮ ਨਿਕਲ ਜਿਵੇ

  • @iqbalchahal4775
    @iqbalchahal4775 4 ปีที่แล้ว +14

    ਸਿਰਦਾਰ ਸੁੱਖਪਾਲ ਸ਼ੇਰ ਖਹਿਰਾ :: ਜਿੰਦਾਬਾਦ

  • @jaggidhindsa1643
    @jaggidhindsa1643 5 ปีที่แล้ว +23

    ਵੇਖ ਲਵੋ ਵਿਰੋਧੀ ਧਿਰ ਦੇ ਸਾਬਕਾ ਨੇਤਾ ਤੇ ਮੌਜੂਦਾ ਨੇਤਾ ਦੀ ਆਵਾਜ਼ ਵਿੱਚ only one ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਭਗਵੰਤ ਮਾਨ ਵੀ ਸਿਰਾ ਲੋਕ ਸਭਾ ਵਿੱਚ

  • @Masculine1
    @Masculine1 4 ปีที่แล้ว +1

    ਸੁਖਪਾਲ ਸਿੰਘ ਖਹਿਰਾ intelligent leader

  • @pssandhu4904
    @pssandhu4904 5 ปีที่แล้ว +15

    V good Khaira ji

  • @jasversingh5619
    @jasversingh5619 5 ปีที่แล้ว +32

    ਖਹਿਰਾ ਸਚ ਬੋਲਦਾ

  • @ਪੰਜਾਬਪੰਜਾਬ-ਥ1ਰ
    @ਪੰਜਾਬਪੰਜਾਬ-ਥ1ਰ 4 ปีที่แล้ว +18

    ਖਹਿਰਾ ਸਾਹਿਬ ਜਿਦਾਬਾਦ

  • @harbanssingh2466
    @harbanssingh2466 5 ปีที่แล้ว +63

    ਨਵਜੋਤ ਸਿੰਘ ਸਿੱਧੂ ਜੀ ਕਿਸ ਦੀ ਉਡੀਕ ਵਿਚ ਹਨ ਬਿਨਾਂ ਦੇਰੀ ਕੀਤੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਵੋ

    • @GurdeepSingh-iz3bh
      @GurdeepSingh-iz3bh 5 ปีที่แล้ว +4

      Bai ji mukh mantri da candidate navjot Sidhu hai te bhagwant ji kde eh seh Ni sakde es Lai fer ho rhi

    • @akashverma7274
      @akashverma7274 4 ปีที่แล้ว

      sidhu ta hwa dekhu kidr aa fer javega os pase

    • @balbirchandi5229
      @balbirchandi5229 4 ปีที่แล้ว +1

      ਸਿੱਧੂ ਦੇ ਘਰ ਦੀ ਨੂੰ ਸਿਫਾਰਸ਼ ਕਰੋ ਸਿੱਧੂ ਦੇ ਵੱਸ ਦੀ ਗੱਲ ਨਹੀਂ ਜਦ ਤੱਕ ਸਿੱਧੂ ਨੂੰ ਉਸਦੇ ਘਰ ਵਾਲੀ ਹੁਕਮ ਨਹੀਂ ਕਰਦੀ ਉਦੋਂ ਤੱਕ ਸਿੱਧੂ ਨੇ ਕਿਸੇ ਪਾਸੇ ਨਹੀਂ ਜਾਣਾਂ

    • @HarpreetSingh-tr1ks
      @HarpreetSingh-tr1ks 4 ปีที่แล้ว

      @@GurdeepSingh-iz3bh bus eho karan
      Aap kamjab nahi ho rahi

    • @GurpreetSingh-lk1qh
      @GurpreetSingh-lk1qh 4 ปีที่แล้ว +1

      Nice

  • @sharnjitsingh3660
    @sharnjitsingh3660 5 ปีที่แล้ว +41

    Kharia Saab Punjabi da good man

  • @deepa12917
    @deepa12917 4 ปีที่แล้ว +1

    ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਭਰਾਵੋ ਇਕੱਠੇ ਹੋ ਜਾਓ ਝਾੜੂ ਦੇ ਝੰਡੇ ਹੇਠ ਬਚਾ ਲਓ ਪੰਜਾਬ ਨੂੰ ਉੱਜੜ ਰਿਹਾ ਆਪਣਾ ਪੰਜਾਬ 👃👃👃👃

  • @malkeetjandu6085
    @malkeetjandu6085 5 ปีที่แล้ว +21

    Khehra Sahib jindabad✌️✌️

  • @sharnjitsingh3660
    @sharnjitsingh3660 5 ปีที่แล้ว +31

    Kharia Saab jindabad jindabad jindabad jindabad jindabad

  • @santsewasewa7884
    @santsewasewa7884 5 ปีที่แล้ว +28

    Khaira good

  • @AvtarSingh-x1t
    @AvtarSingh-x1t 4 หลายเดือนก่อน

    ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @sainisingh8407
    @sainisingh8407 5 ปีที่แล้ว +14

    Khaira sahib zindabaad the best

  • @BaljeetSingh-uu4kv
    @BaljeetSingh-uu4kv 5 ปีที่แล้ว +29

    Khaira.sahab.jindabad

  • @gurnek984
    @gurnek984 5 ปีที่แล้ว +9

    Khaira SHAIB Zindabad

  • @amriksinghrorewala2634
    @amriksinghrorewala2634 5 ปีที่แล้ว +12

    Great speech khaira saab

  • @rupindersinghkhalsa6940
    @rupindersinghkhalsa6940 4 ปีที่แล้ว +9

    Khehara Sahib Jindabad Jindabad

  • @bobbybhamri9019
    @bobbybhamri9019 5 ปีที่แล้ว +20

    ਖਹਿਰਾ ਸਾਬ ਅਤ ਕਰਾ ਦਿੱਤੀ

  • @gurbachansingh4491
    @gurbachansingh4491 4 ปีที่แล้ว +22

    ਸੁੱਖਪਾਲ ਖਹਿਰਾ ਬਹੁਤ ਵਧੀਆ ਨੇਤਾ ਹੈ ਤੇ ਸੱਚਮੁੱਚ ਪੰਜਾਬ ਵਾਸਤੇ ਕੁੱਝ ਕਰਨ ਦੀ ਸਮਰੱਥਾ ਰੱਖਦਾ ਹੈ ਇਹਦਾ ਸਾਥ ਦਿਆ ਕਰੋ ਬਾਈ ਬਾਦਲ ਤੇ ਕੈਪਟਨ ਨਾਲ ਟੱਕਰ ਲੈਣਾ ਕੋਈ ਹਾਸੀ ਖੇਡ ਨਹੀਂ ਕੇਜਰੀਵਾਲ ਤਾਂ ਮਜੀਠੀਆ ਕੋਲੋਂ ਇੱਕ ਮਿੰਟ ਵਿੱਚ ਮਾਫੀ ਮੰਗ ਲਈ ਜਿਗਰਾ ਹੈ ਖਹਿਰੇ ਦਾ ਜਿਹੜਾ ਇਨ੍ਹਾਂ ਸਾਰਿਆ ਨਾਲ ਟੱਕਰ ਲੇ ਰਿਹਾ ਹੈ

    • @armylonger6228
      @armylonger6228 4 ปีที่แล้ว +1

      KAJARIWAL NAHA MAFI MANG K KOI GALTI NAHI KITI SAGO OH MOOKA SAHBAAL GAY JI

    • @karanbhagat7143
      @karanbhagat7143 4 ปีที่แล้ว +1

      ਕੇਜਰੀਵਾਲ ਦੇ ਕੰਮ ਦੇਖੋ ਬਾਕੀ ਫਜ਼ੂਲ ਦੀਆਂ ਗੱਲਾਂ ਵਿੱਚ ਸਮਾਂ ਨਾ ਗਵਾਓ ਵੇਰੋ

    • @iqbalchahal4775
      @iqbalchahal4775 4 ปีที่แล้ว

      Gurbachan Singh ਬਿਲਕੁਲ ਸਹੀ ਕਿਹਾ ਵੀਰੇ

  • @jagjitsinghchauhan6598
    @jagjitsinghchauhan6598 4 ปีที่แล้ว +1

    ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ੧੦੦% ਜਿੱਤ ਨੂੰ ਹਾਰ ਵਿੱਚ ਬੱਦਲਣ ਦਾ ਸੇਹਰਾ ਸਿਰਫ ਤੇ ਸਿਰਫ ਭਗਵੰਤ ਮਾਨ ਦੇ ਸਿਰ ਹੀ ਸ਼ੋਭਦਾ ਹੈ । ਕਾਰਨ C.M. ਬੱਣਨ ਦਾ ਕੰਡਾ ਜਿਸਦੇ ਕਾਰਨ ਚੰਗੇ-੨-੨ ਸੂਝਵਾਨ ਲੀਡਰ ਪਾਰਟੀ ਨਾਂ join ਕਰ ਸਕੇ । ਜਿਸ ਕਰਕੇ ਅੱਜ ਵੀ ਪੰਜਾਬ ਨੂੰ ਦੁਰਦਸ਼ਾ ਦਾ ਮੂੰਹ ਵੇਖਣਾ ਪੈ ਰਿਹਾ ਹੈ ।ਜੇਕਰ ਭਗਵੰਤ ਮਾਨ ਜੀ ਨੇ ਆਪਣਾ ਸੁਧਾਰ ਨਾਂ ਕੀਤਾ ਤਾਂ ਕੱਦੇ ਵੀ ਨਾਂ ਸੋਚਣਾ ਕਿ ਆਪ ਪੰਜਾਬ ਵਿੱਚ ਆਪਣਾ ਥਾਂ ਬਣਾਵੇਗੀ । ਸੁੱਖਪਾਲ ਸਿੰਘ। ‘’ ਖਹਿਰਾ ‘’ ਜ਼ਿੰਦਾ ਬਾਦ ...... ਆਪਣੇ ਵੀਰ ਦੇ ਵਿਚਾਰਾਂ ਨਾਲ ਹਾਂ ਅਤੇ ਨਾਂਹ ਦਾ ਆਪਣਾ ਸ਼ਪਸਟੀ ਕਰਨ ਜ਼ਰੂਰ ਦੇਣਾ ਜੀ .... ਜਸਿੰਘ USA ca Amritsar Pb .

    • @SatnamSingh-nn1sw
      @SatnamSingh-nn1sw 4 ปีที่แล้ว

      CHAUHAN SAHIB BILKUL SHI KIHA , RAB KARE J 4TH FRONT V BN JAVE TA KOYI HARJ NHI, AT LEAST SUHIRD LEADER IKATHEY HO JAAN, (SATNAM SINGH CANADA) 5146978742 PLS CALL

  • @lakhadeol2418
    @lakhadeol2418 5 ปีที่แล้ว +11

    ਖਹਿਰਾ ਸਾਬ ਜਿਦਾਬਾਦ

  • @KSMAKHAN
    @KSMAKHAN 5 ปีที่แล้ว +6

    🗽USA🇺🇸 ਮੱਖਣ ) ਦੌਲਤਪੁਰੀਏ ਵਲੋਂ:-🙏 ਮਹਾਨ ਸ਼ਖ਼ਸੀਅਤ ਉੱਘੇ ਲਾਧੜਕ ਆਗੂ ਸਤਿਕਾਰਯੋਗ ਖਹਿਰਾ ਸਾਹਬ ਜੀਓ ਨੇ ਇੱਕ ਬੇਦਾਗ ਨੇਤਾ‼️ ਇਨ੍ਹਾਂ ਜੀਓ ਦੇ ਵਰਗੀਆਂ ਮਹਾਨ ਸ਼ਖ਼ਸੀਅਤਾਂ ਤਾਂ ਕੁੱਝ ਕੁ ਲੋਕ ਹੀ ਹੁੰਦੇ ਨੇ ਬਾਕੀਆਂ ਦੇ ਤਾਂ ਸਿਰਫ ਨਾਂ ਹੀ ਹੁੰਦੇ ਨੇ ! ਇਹੋ ਜਿਹੀਆਂ ਮਹਾਨ ਸ਼ਖ਼ਸੀਅਤਾਂ ਕਦੇ ਵੀ ਸਰਕਾਰਾਂ ਦੇ ਆਸਰੇ ਤੇ ਨਿਰਭਰ ਨਹੀਂ ਹੁੰਦੀਆਂ ਜੀ ਸਗੋਂ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ 💖 ਦੇ ਅੰਦਰ ਰਾਜ ਕਰ ਸਦਾ ਲਈ ਸਮਾਈਆਂ ਰਹਿਣਗੀਆਂ 👏ਜੀਓ❗ ਅਣਖ਼ੀ ਯੋਧਾ ਫ਼ੌਲਾਦੀ💪ਜਜ਼ਬੇ ਵਾਲ਼ਾ ਮਹਾਨ 💖 ਦਲੇਰ ਬੱਬਰ🦁ਸ਼ੇਰ ਪੰਜਾਬ ਦਾ ਹਿਤੈਸ਼ੀ ਬੁਲੰਦ ਆਵਾਜ਼, ਬੁਲੰਦ ਹੌਂਸਲਾ ਅਤੇ ਤੱਥਾਂ ਦੇ ਉੱਤੇ ਅਧਾਰਿਤ ਅਵ੍ਵਾਜ਼, ਅਸਲੀ ਅਵਾਜ਼-ਏ-ਪੰਜਾਬ‼️ ਬਖ਼ਤਾਵਰ ਬੰਦਾ‼ ਲੱਠਾ ਆਗੂ ਸਭਨਾਂ ਦਾ ਸਾਂਝਾ ਹੈ ! ਅਸੀਂ ਹਿੱਕ ਠੋਕ ਕੇ ਕਹਿੰਦੇ ਹਾਂ ਸਰਦਾਰ ਖਹਿਰਾ ਸਾਹਬ ਜੀਓ ਬੱਬਰ🦁ਸ਼ੇਰ ਦੇ ਬੰਦੇ ਹਾਂ‼️ 🇺🇸.🇰🌷🇸ਮੱਖਣDp🗽USA🇺🇸
    💖ਖਹਿਰਾ ਦਲੇਰ ਬੱਬਰ🦁ਸ਼ੇਰ ਪੰਜਾਬ ਦਾ 🙋🙋‍♂️✊ਜ਼ਿੰਦਾਬਾਦ❗✊ਜ਼ਿੰਦਾਬਾਦ‼️

    • @iqbalchahal4775
      @iqbalchahal4775 4 ปีที่แล้ว +1

      KAMALJIT SINGH ਕੋਈ ਸ਼ੱਕ ਨਹੀ ਵੀਰ ਸਿਰਦਾਰ ਸੁੱਖਪਾਲ ਸ਼ੇਰ ਖਹਿਰਾ ਪੰਜਾਬ ਦਾ ਇੱਕ ਨਿਧੱੜਕ, ਅੱਣਖੀ, ਸੂਝਵਾਨ ਤੇ ਦਲੇਰ ਲੀਡਰ ਹੈ

  • @balwinderbinder6907
    @balwinderbinder6907 4 ปีที่แล้ว +5

    ਮਾਨ ਸਾਂਭ ਗੁੱਡ

  • @preetaulakh9568
    @preetaulakh9568 5 ปีที่แล้ว +22

    Khaira ta khaira ee aa

  • @nirmaldhindsa3550
    @nirmaldhindsa3550 5 ปีที่แล้ว +7

    Khaira sab good

  • @SukhwinderSingh-tw8no
    @SukhwinderSingh-tw8no 5 ปีที่แล้ว +10

    ਭਗਵੰਤ ਮਾਨ ਜ਼ਿੰਦਾਬਾਦ ਮਾਨ attt

  • @BaljinderSingh-nj5qv
    @BaljinderSingh-nj5qv 5 ปีที่แล้ว +35

    Sukhpal Singh Baber sher

  • @mangatsaab4134
    @mangatsaab4134 5 ปีที่แล้ว +5

    Next CM Maan Saab Punjab 🙏🙏🙏🙏

  • @gdhdhdd3001
    @gdhdhdd3001 4 ปีที่แล้ว +5

    Next cm maan

  • @sukhjindersinghbabli3760
    @sukhjindersinghbabli3760 4 ปีที่แล้ว

    ਐਡ ਤੇ ਪੰਜਾਬ ਦੀ ਸਿਆਸਤ ਖਹਿਰਾ ਦੀ ਕਮਾਨ ਵਿੱਚ ਆਉਗੀ

  • @abhishekaggarwal4707
    @abhishekaggarwal4707 5 ปีที่แล้ว +10

    Very good khara sahib

  • @grewalcollections5643
    @grewalcollections5643 5 ปีที่แล้ว +18

    Khera saab aage bro hum tumahre saath han

  • @punjabistatus7688
    @punjabistatus7688 4 ปีที่แล้ว +4

    ਇੱਕ ਹੋ ਜਾਓ

  • @JasvirSingh-ol6ie
    @JasvirSingh-ol6ie 5 ปีที่แล้ว +12

    ਜੇ ਕੋਈ ਪੰਜਾਬ ਲਈ ਸੰਜੀਦਾ ਹੈ ਤਾ ਲੋਭ ਲਾਲਚ ਛੱਡ ਇੱਕ ਮੰਚ ਤੇ ਆਉਣ ਲੱਗਦੈ ਆਪ ਹੀ ਨਿਜਾਤ ਦੁਆ ਸਕਦੀ ਹੈ ਗੰਦੀ ਕਿਸਮ ਦੀ ਰਾਜਨੀਤੀ ਤੋ। ਖਹਿਰਾ ਸਾਬ ਸਿੱਧੂ ਸਾਬ ਢੀਂਡਸਾ ਪਰਿਵਾਰ ਵੀ ਕੁੱਛ ਕਰ ਸਕਦਾ ਆਪ ਨਾਲ ਮਿਲਕੇ। ਕੈਪਟਨ ਬਾਦਲ ਬਰਬਾਦੀ ਦਾ ਦੂਜਾ ਨਾਮ।

  • @tractor_lovers7089
    @tractor_lovers7089 5 ปีที่แล้ว +10

    Khaira zindabad

  • @simrangill2499
    @simrangill2499 5 ปีที่แล้ว +5

    Good spech khaira ji and all is good

  • @ਗੁਰਬਾਗਸਿੰਘ
    @ਗੁਰਬਾਗਸਿੰਘ 4 ปีที่แล้ว +4

    ਖਹਿਰਾ, ਖਹਿਰਾ ਹੀ ਆ, ਬਲਜਿੰਦਰ ਕੌਰ, ਭੰਡ ਅਤੇ ਚੀਮੇ ਤੋਂ ਗੱਲ ਕਿਥੇ ਹੁੰਦੀ

  • @jasssaini4952
    @jasssaini4952 5 ปีที่แล้ว +4

    Sukhpal Singh khaira Zindabad

  • @lashmansingh5571
    @lashmansingh5571 5 ปีที่แล้ว +10

    Very very good waheguru ji

  • @davindersingh3750
    @davindersingh3750 5 ปีที่แล้ว +20

    Khehra Sahib baber Sher a Punjab da

  • @GurpreetSingh-fw9hu
    @GurpreetSingh-fw9hu 4 ปีที่แล้ว +4

    Maan saab ji good

  • @mrbabu636
    @mrbabu636 5 ปีที่แล้ว +6

    Khair sabb zindabad

  • @sarabjitsingh7584
    @sarabjitsingh7584 5 ปีที่แล้ว +4

    Kuch ve hai but jo kbaira speach dinda bhut vdia tarike nal dinda.. Maan da ਘਬਰਾਹਟ da ਸ਼ਿਕਾਰ ho jnda bhut jldi... Khair great leader hai cm ਪੰਜਾਬ da ehi hona chaida....

  • @jagseersingh1898
    @jagseersingh1898 4 ปีที่แล้ว +1

    Vah ji khaira saab

  • @sukhdarshan3216
    @sukhdarshan3216 4 ปีที่แล้ว +3

    Khaira sab jindabad jindabad jindabad

  • @sanamdeepsingh2440
    @sanamdeepsingh2440 5 ปีที่แล้ว +16

    Very nice jiiii

    • @lakasingh7259
      @lakasingh7259 5 ปีที่แล้ว +1

      vire verri nice kea kch nahi hona keptan pagao pangab nu bacho

  • @saihbaazsingh2871
    @saihbaazsingh2871 5 ปีที่แล้ว +65

    ਖੈਹਿਰਾ ਸਾਹਿਬ ਬੜੇ ਚਿਰ ਬਾਅਦ ਬੋਲੇ ਹੋ ਪਰ ਵਟ ਕਢਤੇ

    • @SatnamSingh-nn1sw
      @SatnamSingh-nn1sw 5 ปีที่แล้ว +3

      Khehra sahib shining star Punjab da

    • @ranjitmann7773
      @ranjitmann7773 4 ปีที่แล้ว +1

      You are right

    • @iqbalchahal4775
      @iqbalchahal4775 4 ปีที่แล้ว

      ਅੱਣਖੀ ਤੇ ਦਲੇਰ ਲੀਡਰ ਹੈ ਸਿਰਦਾਰ ਸੁੱਖਪਾਲ ਸ਼ੇਰ ਖਹਿਰਾ

  • @harrysingh-rh3gd
    @harrysingh-rh3gd 5 ปีที่แล้ว +9

    Mann saab good job 👍

  • @rupinderpandher8413
    @rupinderpandher8413 5 ปีที่แล้ว +15

    Khera asli leader

  • @balkarattveerjisingh4502
    @balkarattveerjisingh4502 5 ปีที่แล้ว +8

    App jinda bad 🙏

  • @jagdishsinghgrewal2545
    @jagdishsinghgrewal2545 4 ปีที่แล้ว +2

    Baghwant man jindabaad next cm

  • @RajinderSingh-ri7bw
    @RajinderSingh-ri7bw 4 ปีที่แล้ว

    ਪਾਕਿਸਤਾਨ ਸਾਡੇ ਹਿੰਦੂ ਸ਼ਤਾਨ ਵਰਗਾ ਗੰਦਾ ਨਹੀ ਜੋ ਸਿੱਖਾ ਨੂੰ ਟਰੇਨਿੰਗ ਦੇ ਦਿੰਦਾ ਹੈ ।

  • @ਦੁਨੀਆਂਦੇਰੰਗ-ਣ6ਵ
    @ਦੁਨੀਆਂਦੇਰੰਗ-ਣ6ਵ 5 ปีที่แล้ว +9

    Bhagwant Mann zindabad ji

  • @rajdhillon6649
    @rajdhillon6649 4 ปีที่แล้ว +2

    Good khaira saab

  • @pargatsingh1710
    @pargatsingh1710 4 ปีที่แล้ว +1

    Bilkul sach kiha Mann sab

  • @sherrychahal6014
    @sherrychahal6014 5 ปีที่แล้ว +19

    ਕੀਹਨੂੰ ਕੀਹਨੂੰ ਲਗਦਾ ਹਰਪਾਲ ਚੀਮਾ ਵਾਲੀ ਤੇਜ਼ ਬੋਲਦਾ
    ਸ਼ਮਝ ਘੱਟ ਲਗਦੀ ਆ ਉਹਦੀ 😂😂😂😂😂

  • @sandeepsinghpannu1766
    @sandeepsinghpannu1766 4 ปีที่แล้ว +1

    All the best kairA sahib

  • @surinderhira6246
    @surinderhira6246 5 ปีที่แล้ว +14

    ਲੋਕਾ ਦੇ ਹੱਕ ਵਿੱਚ ਭਗਵੰਤ ਤੇ ਖਹਿਰਾ ਬੋਲੇ ਪਰ ਜਿਸ ਕੜਕਦੀ ਅਵਾਜ ਵਿੱਚ ਖਹਿਰਾ ਸਾਹਿਬ ਬੋਲੇ ਲੋਕਾਂ ਨੇ ਇਸ ਦੀ ਬਹੁਤ ਪ੍ਰਸੰਸ਼ਾ ਕੀਤੀ ਹੈ ਭਗਵੰਤ ਦੇ ਬੋਲਣ ਦਾ ਢੰਗ ਠੀਕ ਨਹੀ ਸੀ ਬਹੁਤ ਤੰਗ ਜੇਹਾ ਹੋ ਕੇ ਬੋਲ ਰਿਹਾ ਸੀ ।

    • @karanbhagat7143
      @karanbhagat7143 4 ปีที่แล้ว

      ਬੰਦੇ ਦੇ ਕੰਮ ਵੇਖਣੇ ਚਾਹੀਦੇ ਚਮ ਨਹੀਂ , ਵੀਰ ਜੀ ਕੰਮ ਦੇ ਅਧਾਰ ਤੇ ਫੈਸਲਾ ਕ੍ਰਿਆ ਕਰੋ

    • @karanbhagat7143
      @karanbhagat7143 4 ปีที่แล้ว

      ਗੱਲਾਂ ਨਹੀਂ ਬੰਦੇ ਦੇ ਕੰਮ ਦੇਖਿਆ ਕਰੋ ਭਰਾਵੋ

  • @waheedkhokhar9252
    @waheedkhokhar9252 5 ปีที่แล้ว +2

    Love u punjabi veero love u

  • @luckyjeria
    @luckyjeria 5 ปีที่แล้ว +5

    Sukhpal singh khaira👍

  • @mrbabu636
    @mrbabu636 5 ปีที่แล้ว +3

    Great leader of punjab khair sabb

  • @bupinderkandhola8605
    @bupinderkandhola8605 5 ปีที่แล้ว +2

    ਖਹਿਰਾ ਵੀਰ ਤੂੰ ਤਾ ਸਾਡੇ ਵੀਰ ਜੀ ਦਾ ਵਿਰੋਧ ਕਰ ਰਿਹਾ ਵਾ ਸਾਡਾ ਵੀਰ ਤਾਂ ਇਕੱਲਾ ਵਾਧੂ ਆ ਭਗਵੰਤ ਤਾਂ ਕੱਲਾ ਜਿੰਦਰੇ ਖੋਲ ਕੇ ਰੱਖ ਦਿੰਦਾ ਐ ਜੀ।👨

  • @kissanektatv9843
    @kissanektatv9843 5 ปีที่แล้ว +4

    Kehara sab good luck

  • @JagmeetSingh-kg4vi
    @JagmeetSingh-kg4vi 4 ปีที่แล้ว

    ਖਹਿਰਾ ਸਾਬ ਸਾਰਿਆ ਲੀਡਰਾ ਨਾਲੋ ਚੰਗੇ ਖਹਿਰਾ ਸਾਬ ਸਾਫ ਸੁਥਰਾ ਲੀਡਰ ਹੈ ਸੱਚ ਬੋਲ ਰਿਹਾ

  • @Saddapunjab764
    @Saddapunjab764 4 ปีที่แล้ว +1

    App zindabad

  • @kulwanthallan9611
    @kulwanthallan9611 4 ปีที่แล้ว

    Waheguru jioji bahut shukar and bahut khoob.

  • @GurjeetSingh-ck5cs
    @GurjeetSingh-ck5cs 4 ปีที่แล้ว +2

    ਸਿੱਧੂ ਖਹਿਰਾ ਨਾਲੋ ਮਾਨ ਵਧੀਆ ਬੰਦਾ

  • @jaggaghaint698
    @jaggaghaint698 4 ปีที่แล้ว +2

    ਨਵਜੋਤ ਸਿੱਧੂ ਇਮਾਨਦਾਰੀ ਦੀ ਮਿਸਾਲ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਇੱਕੋ ਇੱਕ ਲੀਡਰ ਐ ਰਵਾਨਾ ਪਾਦੂ ਕੈਪਟਨ ਤੇ ਬਾਦਲਾਂ ਦੇ ਹੋਰ ਕਿਸੇ ਦਾ ਕੱਦ ਨਹੀਂ ਐਡਾ

  • @gursewaksinghsekhon7880
    @gursewaksinghsekhon7880 4 ปีที่แล้ว +1

    Maan saab... Khaira saab is a very gud leader... Ego chhad k punjab de welfare lai khaira saab naal jaffi pa lo.....! "

  • @paramveersingh4665
    @paramveersingh4665 5 ปีที่แล้ว +5

    Khera shab aj v hero he.

  • @jatindersohal7184
    @jatindersohal7184 4 ปีที่แล้ว +2

    Bagwant Maan zindabad

  • @avtargill4567
    @avtargill4567 4 ปีที่แล้ว +1

    Nice sir

  • @Gurdeepsingh-qr2ys
    @Gurdeepsingh-qr2ys 5 ปีที่แล้ว +3

    Khaira sher va

  • @ranjitsidhu6142
    @ranjitsidhu6142 5 ปีที่แล้ว +7

    Khaira saab good punjab nu lod a thude vrge de sre ikthe ho ju Plzzzz punjab vach rheo

  • @charankaur7451
    @charankaur7451 5 ปีที่แล้ว +4

    Khaira Saab very good

  • @gurdeepgurdeep4214
    @gurdeepgurdeep4214 5 ปีที่แล้ว +2

    Khaira is best leader

  • @gurdeep4980
    @gurdeep4980 5 ปีที่แล้ว +25

    Ena Dona leadra nu ikathay aam Aadmi party Ch Kon Kon dekhna Pasand krda

  • @inderjitsinghdhaliwal6537
    @inderjitsinghdhaliwal6537 4 ปีที่แล้ว

    ਵਾਹਿਗੁਰੂ ਲਾਜ਼ ਰੱਖੋਓ

  • @daljeetsingh9326
    @daljeetsingh9326 5 ปีที่แล้ว +14

    Sukhpal ji , May u live long , u r genius.

  • @KuldeepSingh-eu9qz
    @KuldeepSingh-eu9qz 5 ปีที่แล้ว +2

    Bhagwant maan is very very good man next cm of punjab

    • @rdhillon22
      @rdhillon22 5 ปีที่แล้ว

      lann banju ..bhand ah eh sala

    • @RABB-DA-BANDA
      @RABB-DA-BANDA 2 ปีที่แล้ว

      @@rdhillon22 soda jija CM a hun

  • @realpoliticsimandaarrajnee2143
    @realpoliticsimandaarrajnee2143 4 ปีที่แล้ว +9

    ਸਿੱਧੂ ਤੇ ਖੈਰੇ ਵਰਗੇ ਸਿਰਫ ਪਾਰਟੀਆਂ ਬਦਲਣ ਵਾਲੇ ਨੇ। ਸਿਰਫ ਕੁਰਸੀ ਦੇ ਲਾਲਚੀ ਨੇ। ਸਿਰਫ ਭਗਵੰਤ ਮਾਨ ਹੀ ਪੰਜਾਬ ਨੂੰ ਬਚਾ ਸਕਦਾ ਹੈ