ਘਰ ਦੀ ਘਾਣੀ ਦਾ ਤੇਲ ਘਿਉ, ਮਠਿਆਈਆਂ ਦਾ ਟੇਸਟ, ਸੇਵਾਦਾਰਾਂ ਨੂੰ ਹੌਂਸਲਾ | Dhadrianwale

แชร์
ฝัง
  • เผยแพร่เมื่อ 19 ก.ย. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar

ความคิดเห็น • 148

  • @KamaljitKaur-fy3uu
    @KamaljitKaur-fy3uu 3 หลายเดือนก่อน +20

    ਰੋਜ਼ 10000-12000 ਸੰਗਤਾਂ ਲੰਗਰ ਛਕਦੀਆਂ ਪਰਮੇਸਰ ਦੁਆਰ ਤੇ ਇਹ ਕਮਾਈ ਵੀ ਪ੍ਰਬੰਧ ਚਲਾਉਣ ਲਈ ਹੀ ਵਰਤੀ ਜਾਣੀ 🙌ਸਾਨੂੰ ਸਭ ਨੂੰ ਇੱਥੋਂ ਡੇਅਰੀ ਪ੍ਰੋਡਕਟਸ ਲੈ ਕੇ ਤੇ ਦਿਨ ਰਾਤ ਚੱਲਦੇ ਲੰਗਰਾਂ ਵਿੱਚ ਵੀ ਹਿੱਸਾ ਪਾਉਣਾ ਚਾਹੀਦਾ ਹੈ ਜੋ ਕਿ ਸੱਚਮੁੱਚ ਪਰਉਪਕਾਰ ਦਾ ਕੰਮ ਹੈ 🙏

  • @gurjeetkaur9238
    @gurjeetkaur9238 3 หลายเดือนก่อน +34

    ਵਾਹਿਗੁਰੂ ਜੀ ਕੱਲ ਵਾਲਾ ਦਿਵਾਨ ਭਾਵੇਂ ਘਰ ਬੈਠਕੇ ਕਿਰਤ ਕਰਦਿਆਂ ਸੁਣਿਆ ਪਰ ਜੋ ਸਵਰਗ ਦਾ ਝੂਟਾ ਮਿਲਿਆ ਬਿਆਨ ਨੀ ਕਰ ਸਕਦੀ ਸੱਚਮੁਚ ਰੂਹ ਖੁਸ਼ ਹੋ ਗੀ ਮੈਂ ਪੂਰੀ ਖੁਸ਼ੀ ਨਾਲ ਤੁਹਾਡੇ ਨਾਲ ਪੜ ਰਹੀ ਸੀ ਬਹੁਤ ਆਨੰਦ ਆਇਆ ਜੀ🙏ਧੰਨਵਾਦ ਸ਼ੁਕੀਆ ਭਾਈ ਸਾਹਿਬ ਜੀ ਬਹੁਤ ਬਹੁਤ ਜੀ ਚੜਦੀ ਕਲਾ ਚ, ਰਹੋ ਜੀ 🙏🙏🙏🙏ਗੁਰਜੀਤ ਕੌਰ ਜਿਲਾ ਸੰਗਰੂਰ ਜੀ

    • @kiranpalkaur6922
      @kiranpalkaur6922 3 หลายเดือนก่อน +2

      Bhn ji ithe contact kive kr skde ha ji asi ghee mngvona h. J I koi contact no. Deo

    • @ZindgiDiyanBaatan
      @ZindgiDiyanBaatan 3 หลายเดือนก่อน

      Nahi bhen jii menu nahi pta jii but coment kro koi ਸੁਝਾਅ mil javega jii 🙏​@@kiranpalkaur6922

  • @ManjitKaur-lu7oy
    @ManjitKaur-lu7oy 3 หลายเดือนก่อน +11

    ਅਜ ਦਾ ਮੈਸਜ ਵਾ ਕਮਾਲ ਦਾ ਜੀ ਮਿਲਦੇ ਆ ਜੀ ਕਲ ਨੂੰ ਇਕ ਨਵੇ ਮੈਸਜ ਨਾਲ ਜੀ ਧਨਵਾਦ ਭਾਈ ਸਾਹਿਬ ਜੀ ਸਾਰੀ ਸੰਗਤ ਦਾ ਧੰਨਵਾਦ ਜੀ❤❤❤❤❤❤❤

  • @jaspreetbhullar8398
    @jaspreetbhullar8398 3 หลายเดือนก่อน +10

    ਭਾਈ ਸਾਹਿਬ ਜੀ ਫਾਦਰਸ ਡੇ ਤੇ ਸਪੈਸ਼ਲੀ ਆਪਣੇ ਪਿਤਾ ਜੀ ਲਈ ਸ਼ੌਪ ਤੋਂ ਗੁੜ ਵਾਲ਼ੀ ਕਾਜੂ ਕਤਲੀ ਲੈ ਕੇ ਗਏ ਸਭ ਨੂੰ ਬਹੁਤ ਬਹੁਤ ਪਸੰਦ ਆਈ ਜੀ 😊 ਮੈਂ ਤੇ ਗੁਰਪ੍ਰੀਤ ਭੈਣ ਜੀ ਨੇ ਖਜੂਰ ਲੱਡੂ, 5 ਸਟਾਰ ਖੋਇਆ ਬਰਫ਼ੀ, ਕੁਲਫ਼ੀ ਵੀ ਖਾਧੀ ਸਭ ਬਹੁਤ ਸਵਾਦਿਸ਼ਟ 😋 ਸੀ ਜੀ ❤🙏🏻🙏🏻

    • @digitalcreator1161
      @digitalcreator1161 3 หลายเดือนก่อน

      On line kiddan laiye... Link pao g

  • @balwindersingh-nz2hm
    @balwindersingh-nz2hm 13 วันที่ผ่านมา

    ਬਹੁਤ ਵਧੀਆ ਉੱਪਰਾਲਾ ਹੈ ਜੀ

  • @ManjitKaur-wl9hr
    @ManjitKaur-wl9hr 3 หลายเดือนก่อน +6

    ਬਹੁਤ ਵਧੀਆ ਉਪਰਾਲਾ, ਭਾਈ ਸਾਹਿਬ ਜੀ ਦਾ 🙏🙏

  • @jagtarsinghmattu
    @jagtarsinghmattu 3 หลายเดือนก่อน +7

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏

  • @ManjitKaur-lu7oy
    @ManjitKaur-lu7oy 3 หลายเดือนก่อน +5

    ਮੇਰੇ ਬਹੂਤ ਈ ਸਤਿਕਾਰ, ਯੋਗ ਪਰਮਜੀਤ ਆਟੀ ਜੀ ਮੇਰੇ ਵਲੋ ਪਿਆਰ ਤੇ ਸਤਿਕਾਰ ਭਰੀ ਸਤ ਸ੍ਰੀ ਅਕਾਲ ਜੀ।

  • @gurjeetkaur9238
    @gurjeetkaur9238 3 หลายเดือนก่อน +11

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਪਿਆਰੀਆਂ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @amitsandhu_
    @amitsandhu_ 3 หลายเดือนก่อน +2

    ਧੰਨਵਾਦ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ

  • @SatvirKaur-s4r
    @SatvirKaur-s4r 3 หลายเดือนก่อน +2

    ਭਾਈ ਸਾਹਿਬ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ

  • @SunnyKumar-hi6mw
    @SunnyKumar-hi6mw 3 หลายเดือนก่อน

    Waheguru ji waheguru ji waheguru ji waheguru ji waheguru ji

  • @jagtarsinghmattu
    @jagtarsinghmattu 3 หลายเดือนก่อน +5

    ਸਤਿਨਾਮ ਵਾਹਿਗੁਰੂ ਜੀ🙏🙏

  • @ManjitKaur-lu7oy
    @ManjitKaur-lu7oy 3 หลายเดือนก่อน +4

    ਭਾਈ ਸਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ, ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤

  • @SukhwinderSingh-wq5ip
    @SukhwinderSingh-wq5ip 3 หลายเดือนก่อน +1

    ਵਾਹਿਗੁਰੂ ਜੀ ❤ ਸਰਬੱਤ ਦਾ ਭਲਾ ❤

  • @bhagwantkaur674
    @bhagwantkaur674 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਆਪਾਂ ਬਾਹਰੋਂ ਵੀ ਤਾਂ ਚੀਜ਼ ਲੈਦੇ ਆ ਕਿਉਂ ਨਾ ਆਪਾਂ ਪਰਮੇਸ਼ਰ ਦਰਬਾਰ ਦੀ ਸ਼ੋਪ ਤੋਂ ਹੀ ਖਰੀਦੀਏ❤❤❤❤❤❤

  • @KamaljitKaur-fy3uu
    @KamaljitKaur-fy3uu 3 หลายเดือนก่อน +9

    ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਆਪਣੀ ਪੂਰੀ ਜ਼ਿੰਦਗੀ ਮੈਂ ਇੰਨੀਆਂ ਟੇਸਟੀ ਮਠਿਆਈਆਂ ਨਹੀਂ ਖਾਧੀਆਂ ਜੀ 🙏 ਇੱਥੇ ਦਾ ਦੇਸੀ ਘਿਓ ਵਰਤ ਕੇ ਪਤਾ ਲੱਗਿਆ ਜਦੋਂ ਗੁਆਂਢੀ ਵੀ ਆ ਕੇ ਪੁੱਛਦੇ ਕਿ ਅੱਜ ਕੁਛ ਖ਼ਾਸ ਬਣਾਇਆ ਹੈ ਜੋ ਗਲ਼ੀ ਵਿੱਚ ਮਹਿਕਾਂ ਫੈਲੀਆਂ ਪਈਆਂ☺️ ਇੱਕ ਵਾਰ ਜਰੂਰ ਡੀਅਰ ਮੌਮ ਦੇ ਪ੍ਰੋਡਕਟਸ ਵਰਤ ਕੇ ਵੇਖੋ 👍ਵਾਹ ਨਾ ਨਿਕਲੇ ਮੂੰਹੋਂ ਤਾਂ ਕਹਿਣਾ🙏

    • @travellerjatt6089
      @travellerjatt6089 3 หลายเดือนก่อน +1

      Baba g Diya kehria factories meh dsso kuj v apda ni per anparh loka ni smj ni aauni kdeh v face baba g da products kise hor deh teh khreedn aale magr lgoo

    • @KamaljitKaur-fy3uu
      @KamaljitKaur-fy3uu 3 หลายเดือนก่อน

      @@travellerjatt6089 cow milk ton sb milk products bnaye a,,, halwai v apna ena da South Indian le k aye hoe salary te,,,anparh asi nhi tu e,,,Jo facts check kre Bina kuch v boli janda

    • @KamaljitKaur-fy3uu
      @KamaljitKaur-fy3uu 3 หลายเดือนก่อน

      @@travellerjatt6089 acha te tere mame ena nu ghr rkhde te bhanja virodhi hoea firda,,,sb Pta Sanu k buisness kisde a te seva kaun kr riha,,,kisde marriage palace, hotel te farm house a te kaun sari Umar d kiti kmai guru granth sahib ji de na lva k bethe a

    • @travellerjatt6089
      @travellerjatt6089 3 หลายเดือนก่อน +1

      @@KamaljitKaur-fy3uu bhanja virodhi ni be respect per dekawa bahut wadh gya dharm da parchar ni bs apde lifestyle nu hi introduce kr rahe aa everyday
      Hun baba g neh September ch USA fer Jana meh pehla hi dss Dena thonu
      Oh v sangat da hi Paisa hona

    • @KamaljitKaur-fy3uu
      @KamaljitKaur-fy3uu 3 หลายเดือนก่อน

      @@travellerjatt6089 acha veere Sanu phla hee dss chuke a prson diwan vich k July vich Australia te September vich USA jana mind reset camp lgaun,,,,apne te lgia chsma bdlo veer te kde vekh k din raat 10000-12000 sangat langar chkdi a,,, raat 2 bje truck driver,,kde dharnia Wale,,,poori sanstha de khrche ,,,,kitho chlne a j sangat sath nhi devegi,,

  • @gurinderkaur5637
    @gurinderkaur5637 3 หลายเดือนก่อน +3

    ਞਾਹ ਜੀ ਞਾਹ ਭਾਈ ਸਾਹਿਬ ਜੀ

  • @HarjinderSingh-cc2yu
    @HarjinderSingh-cc2yu 3 หลายเดือนก่อน +3

    ਭਾਈ ਸਾਹਿਬ ਜੀ ਬਹੁਤ ਵਧੀਆ ਲੱਗਿਆ ਜੀ ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @manjitkaursandhu4785
    @manjitkaursandhu4785 3 หลายเดือนก่อน

    Waheguru ji 🙏❤🙏

  • @Satlndian-xj5qt
    @Satlndian-xj5qt 3 หลายเดือนก่อน +3

    ਕੋਈ ਕਿੱਡਾ ਵੀ ਵੱਡਾ ਗਿਆਨੀ ਹੋਵੇ ਪੈਸਾ ਕਿਸੇ ਨੂੰ ਨਹੀਂ ਬਖਸ਼ਦਾ ਜਿਆਦਾਤਰ ਬਾਬੇ ਅੱਗੇ ਚੱਲ ਕੇ ਬਿਜਨਸ ਮਾਡਲ ਹੀ ਅਪਣਾਉਂਦੇ ਹਨ ਸਿੱਖਾਂ ਨੂੰ ਮਨ ਨੀਵਾਂ ਤੇ ਮੱਤ ਉੱਚੀ ਰੱਖਣੀ ਚਾਹੀਦੀ ਹੈ ਮਤ ਉਚੀ ਵੱਲ ਵਿਸ਼ੇਸ਼ ਧਿਆਨ ਦੇਵੋ

  • @harbanskhattra584
    @harbanskhattra584 3 หลายเดือนก่อน

    Waheguru ji mehar kre

  • @gurimaan9814
    @gurimaan9814 3 หลายเดือนก่อน

    Waheguru ji🙏

  • @ministories_narinder_kaur
    @ministories_narinder_kaur 3 หลายเดือนก่อน +1

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ

  • @manjeetkaur816
    @manjeetkaur816 3 หลายเดือนก่อน

    Waheguru ji

  • @jasvindercharl5795
    @jasvindercharl5795 3 หลายเดือนก่อน

    ਸਾਡੇ ਸਤਿਕਾਰਯੋਗ ਪਿਆਰੇ ਵੀਰ ਜੀ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਬਾਦ ਜੀ 🙏🙏

  • @BalwinderSingh-mc1lq
    @BalwinderSingh-mc1lq 3 หลายเดือนก่อน +3

    Bhai saab ji zindabad ❤❤❤❤❤

  • @ManjitKaur-lu7oy
    @ManjitKaur-lu7oy 3 หลายเดือนก่อน +1

    ਹੈਰੀ ਵੀਰ ਜੀ ਪਰਮਜੀਤ ਗਿਲ ਵੀਰ ਜੀ ਅਮੋਲਕ ਵੀਰ ਜੀ ਗੂਰਜੰਟ ਵੀਰ ਜੀ ਤੇ ਜਗਤਾਰ ਮਟੂ ਵੀਰ ਜੀ ਮੇਰੇ ਵਲੋ ਆਪ ਸਭ ਨੂੰ ਸਤ ਸ੍ਰੀ ਅਕਾਲ ਜੀ❤❤❤❤❤❤❤❤❤

  • @user-bw7pl9pk7q
    @user-bw7pl9pk7q 3 หลายเดือนก่อน +1

    Dan Dan BaBa ISHER Singh Ji Maharaj ke jai ho g

  • @amritpalkaur2063
    @amritpalkaur2063 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pritamsingh5053
    @pritamsingh5053 3 หลายเดือนก่อน

    ਸਤਿਕਾਰ ਯੋਗ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏♥️♥️🌹🌹🥀🥀

  • @JagdevSinghPannu-zx9dm
    @JagdevSinghPannu-zx9dm 3 หลายเดือนก่อน

    ਬਹੁਤ ਵਧੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-zi1hx
    @GurpreetSingh-zi1hx 3 หลายเดือนก่อน

    ਵਾਹ ਜੀ ਵਾਹ 🌹 🙏 ਵਾਹਿਗੁਰੂ ਜੀ 🌹 🙏

  • @HarjinderSingh-tz1vj
    @HarjinderSingh-tz1vj 3 หลายเดือนก่อน +1

    Satnam waheguru ji

  • @ManinderSingh-pb9vo
    @ManinderSingh-pb9vo 3 หลายเดือนก่อน +2

    ❤❤❤❤❤

  • @ManjitKaur-lu7oy
    @ManjitKaur-lu7oy 3 หลายเดือนก่อน +3

    ਗੂਰਵੀਪਨ ਦੀਦੀ ਜਸਪ੍ਰੀਤ ਭੁਲਰ ਦੀਦੀ ਅਮਰਜੀਤ ਮੋਗਾ ਦੀਦੀ ਹਰਪ੍ਰੀਤ ਦੀਦੀ ਗੁਰਜੀਤ ਕੌਰ ਦੀਦੀ ਮਨਜੀਤ ਸੰਧੂ ਦੀਦੀ ਤੇ ਸੂਖਪਰੀਤ ਦੀਦੀ ਆਪ ਸਭ ਨੂੰ ਮੇਰੇ ਵਲੋ ਸਤ ਸ੍ਰੀ ਅਕਾਲ ਜੀ❤❤❤❤❤❤❤

    • @gurjeetkaur9238
      @gurjeetkaur9238 3 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭੈਣ ਜੀ ਯਾਦਾਂ ਵਿੱਚ ਯਾਦ ਰੱਖਣ ਲਈ ਜੀ ਤਹਿ ਦਿਲੋਂ ਸ਼ੁਕਰੀਆ ਜੀ ਤੰਦਰੁਸਤ ਰਹੋ ਜੀ 🙏

    • @Ramanjot-creativity
      @Ramanjot-creativity 3 หลายเดือนก่อน

      ਮਨਜੀਤ ਕੌਰ ਜੀ 🙏🙏🙏

  • @hardeepsinghhardeep4164
    @hardeepsinghhardeep4164 3 หลายเดือนก่อน

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @ManpreetSingh-kf8ii
    @ManpreetSingh-kf8ii 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️

  • @ManinderSingh-pb9vo
    @ManinderSingh-pb9vo 3 หลายเดือนก่อน +1

    Wha ji wha bhi sab ji jindabad ❤❤❤❤

  • @taajsingh7474
    @taajsingh7474 3 หลายเดือนก่อน

    Waheguru Ji Mehar bhareya hath rakhna Bhai Saab te ohne de Sathiya te Waheguru ji te Tandrustiyan Bakshna Te Chardikla Bakshna Waheguru Ji 🙏🙏🙏🙏🙏💞

  • @avtarsinghas90
    @avtarsinghas90 3 หลายเดือนก่อน

    ਬਹੁਤ ਵਧੀਆ ਉਪਰਾਲਾ

  • @Paramjitsingh-on5eo
    @Paramjitsingh-on5eo 3 หลายเดือนก่อน

    Waheguru ji ka Khalsa waheguru ji ki Fateh sare sangat Bhai sahib ji nu 🙏🙏♥️🌹♥️🌹♥️🙏🙏🙏🙏♥️🌹🙏🙏🙏🙏♥️🌹♥️🌹🙏🙏🙏🙏🙏🙏🙏🙏

  • @kaurbrar5463
    @kaurbrar5463 3 หลายเดือนก่อน +1

    Waheguru ji ka khalsa Waheguru ji ki fateh ❤️

  • @jagtar.singh.abheypur.w
    @jagtar.singh.abheypur.w 3 หลายเดือนก่อน

    🙏🏼

  • @Harleevkaur-fp4yq
    @Harleevkaur-fp4yq 3 หลายเดือนก่อน

    Waheguru ji ka khalsa waheguru ji ki fateh 🙏🏻

  • @dalwindersingh5617
    @dalwindersingh5617 3 หลายเดือนก่อน

    ਸ਼ੁਕਰਵਾਰ ਕੁਲਫੀ ਖਾਈ ਸੀ ਵਧੀਆ ਟੇਸਟ ਹੈ ।

  • @jasbersingh4991
    @jasbersingh4991 3 หลายเดือนก่อน

    Waheguru ji Mehar Rakhe ji Bhai Saab ji team 're ji

  • @krishansingh786
    @krishansingh786 3 หลายเดือนก่อน

    Very nice

  • @rozgaarwithgoutampuri8037
    @rozgaarwithgoutampuri8037 3 หลายเดือนก่อน

    ਭਾਈ ਸਾਹਿਬ ਜੀ ਇੱਕ ਬੇਨਤੀ ਹੈ ਆਪ ਜੀ ਦੇ ਸੇਵਾਦਾਰ ਮੁਲਾਜਮ ਸੰਗਤ ਨਾਲ ਮਾੜਾ ਵਿਵਹਾਰ ਕਰ ਰਹੇ ਹਨ ਜੀ ਕਿ ਬਾਹਰ ਮੇਨ ਗੇਟ ਤੇ ਹਣ ਉਨਾਂ ਦਾ ਵਿਵਹਾਰ ਠੀਕ ਨਹੀਂ ਹੈ ਜੀ ਅਸੀ 15 ਜੂਨ ਨੂੰ ਆਪਣਾ ਈ ਰਿਕਸ਼ਾ ਲੈਕੇ ਆਏ ਸੀ ਤੇ ਅਸੀ ਉਸਨੂੰ charging ਤੇ ਲਾਉਣ ਵਾਸਤੇ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਮਨਾ ਕਰ ਦਿੱਤਾ ਤੇ ਸਾਨੂੰ ਕਿਹਾ ਕਿ ਅਸੀ ਦੁੱਖ ਨਿਵਾਰਨ ਗੁਰੂਦਵਾਰਾ ਸਾਹਿਬ ਜਾਕੇ ਆਪਣਾ ਰਿਕਸ਼ਾ ਚਰਜਿੰਗ ਤੇ ਲਗ ਲਾਈਏ ਅਤੇ ਉਨ੍ਹਾਂ ਸਾਡੇ ਨਾਲ ਬਹੁਤ ਗ਼ਲਤ ਵਿਵਹਾਰ ਕੀਤਾ ਜੀ ।

  • @Ranjitrajak-x2c
    @Ranjitrajak-x2c 3 หลายเดือนก่อน

    Wah ji bhut badhiya dhan shri waheguru ji

  • @JaswantSingh-gc7qx
    @JaswantSingh-gc7qx 3 หลายเดือนก่อน +1

    💐🙏❤️🙏🙏🙏🙏🙏🙏🙏🙏🙏🙏🙏🙏

  • @asgrewal5930
    @asgrewal5930 3 หลายเดือนก่อน

    🙏🙏🙏🙏🙏

  • @vpvp4130
    @vpvp4130 3 หลายเดือนก่อน

    🙏🙏

  • @ParminderSingh-oz7ol
    @ParminderSingh-oz7ol 3 หลายเดือนก่อน

    ਵਾਹਿਗੁਰੂ ਜੀ❤

  • @jagtar.singh.abheypur.w
    @jagtar.singh.abheypur.w 3 หลายเดือนก่อน

  • @inderjeetkaur3274
    @inderjeetkaur3274 3 หลายเดือนก่อน

    Thanks bahi shib ji 🙏

  • @dilpreetkaur5069
    @dilpreetkaur5069 3 หลายเดือนก่อน +1

    Waheguru ji 🙏🏻 it's beautiful shop and it's name too❤❤

  • @user-hl2oo4gm3f
    @user-hl2oo4gm3f 3 หลายเดือนก่อน

    ਸਤਿਨਾਮ ਵਾਹਿਗੁਰੂ 🎉🎉🎉🎉🎉🎉

  • @sharanbenipal4876
    @sharanbenipal4876 3 หลายเดือนก่อน

    Waheguru ji 🙏🏻🙏🏻🙏🏻🙏🏻🙏🏻🙏🏻

  • @HarmalKharoud
    @HarmalKharoud 3 หลายเดือนก่อน

    Waheguru ji 🙏 mehar kreo

  • @SudeshRani-oi9vw
    @SudeshRani-oi9vw 3 หลายเดือนก่อน

    Wahe Guru ji 🙏🙏

  • @middleclass66
    @middleclass66 3 หลายเดือนก่อน +1

    Wahaguru ji

  • @kulwantsinghgill3031
    @kulwantsinghgill3031 3 หลายเดือนก่อน

    Guru Fateh ji ❤❤

  • @aujladesigner3783
    @aujladesigner3783 3 หลายเดือนก่อน

    Best quality ji

  • @ManjitKaur-vv4th
    @ManjitKaur-vv4th 3 หลายเดือนก่อน

    Wah ji wah

  • @jagtar.singh.abheypur.w
    @jagtar.singh.abheypur.w 3 หลายเดือนก่อน

    😍

  • @surinderpalsingh8804
    @surinderpalsingh8804 3 หลายเดือนก่อน

    Last time on Baisakhi day , I and my wife enjoyed milk and ice cream. We relished taste and quality.Some namkeen we bought for home . Totally a different and new flavour we enjoyed. Hopes quality will not be maintained but improved in coming time❤

  • @minnymouse9540
    @minnymouse9540 3 หลายเดือนก่อน

    Wah ji wah ji🎉🎉🎉

  • @digitalcreator1161
    @digitalcreator1161 3 หลายเดือนก่อน

    Baba ji change school da v chain pao g har jile vich🙏🙏

  • @KulwantkaurKaur-q4i
    @KulwantkaurKaur-q4i 3 หลายเดือนก่อน

    🙏🙏🙏🙏❤

  • @balbirsingh625
    @balbirsingh625 3 หลายเดือนก่อน

    ❤❤❤🙏🌹🌷🌹🌷🌹🙏

  • @sikandersingh6415
    @sikandersingh6415 3 หลายเดือนก่อน

    ❤❤❤❤❤❤❤❤❤❤❤

  • @hardipsingh7691
    @hardipsingh7691 3 หลายเดือนก่อน

    👍

  • @Paramjitsingh-on5eo
    @Paramjitsingh-on5eo 3 หลายเดือนก่อน

    ❤❤❤🎉🎉

  • @parminderkaur6955
    @parminderkaur6955 3 หลายเดือนก่อน

    🎉🎉🎉🎉

  • @Parvinderkaur-ns2es
    @Parvinderkaur-ns2es 3 หลายเดือนก่อน

    ❤❤❤❤❤🎉🎉🎉🎉🎉🎉

  • @satgurudattsingh5003
    @satgurudattsingh5003 3 หลายเดือนก่อน

    Babel chatri bari sohni hai kine di lai hai

  • @amandeepsinghsidhu1653
    @amandeepsinghsidhu1653 3 หลายเดือนก่อน

    Kise din eh shop te jrurr aunge
    Bohut sohni shop

  • @RanjitKaur-hs6cs
    @RanjitKaur-hs6cs 3 หลายเดือนก่อน

    ਇਹ ਕਿਥੇ ਨੇ ਜੀ ਮਿੱਠਾਈ ਦਸੋ plz ਬਾਬਾ ji

    • @KamaljitKaur-fy3uu
      @KamaljitKaur-fy3uu 3 หลายเดือนก่อน

      ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਦੇ ਗੇਟ ਤੇ ਹੀ ਬਣੀ ਹੈ ਇਹ ਸੌਪ

  • @Paramjitsingh-on5eo
    @Paramjitsingh-on5eo 3 หลายเดือนก่อน

    🙏🌹♥️👍💯🙏🌹♥️🙏🌹♥️🙏🌹♥️🙏🌹♥️🙏👍💯

  • @avtarkaur7476
    @avtarkaur7476 3 หลายเดือนก่อน

    Harman Kaur 🙏🙏❤️🙏 Harman Kaur 🙏❤️❤️ Kuljitsingh Harman Kuar 😊😊😊

  • @CalmBirthdayCake-hg2iu
    @CalmBirthdayCake-hg2iu 3 หลายเดือนก่อน

    Waheguru ji 🥰😂😂😅😅 nice video ha Vir ji nest party send kardo piz 🙏🙏🙏🧁🧁🍧🍧🍉🍸🧉🍿🍿

  • @malkeetjaula3532
    @malkeetjaula3532 3 หลายเดือนก่อน

    ❤🙏🙏waheguru g ik benti ah ki tusi jo product tyar kite oh ta vadiya.par tusi dosre products na e rakho jive red bull,real juice etc.
    Apne original chemical free tyar karo plz. 🙏

  • @digitalcreator1161
    @digitalcreator1161 3 หลายเดือนก่อน

    Ayurvedic dwaiyan da v chain outlet kholo g... Good quality ayurvedic supplements di lokan nu bhal rehndi aw

  • @ShivKumar-ps1wp
    @ShivKumar-ps1wp 3 หลายเดือนก่อน

    0:04 ਛੰਤਰੀ ਚੁੰਕੀ ਭਾਈ,ਮੀਹ ਪੈਦਾ,ਗਰਮੀ ਬਹੁਤ ਅਜ ਮੀਹ ਅਾਣ ਦਓ ਛੰਤਰੀ ਵੇਖ ਮੀਹ ਭੰਜ ਨਾ ਜਾਵੇ

  • @balwantsingh-om1dv
    @balwantsingh-om1dv 3 หลายเดือนก่อน

    Crwwww shop

  • @digitalcreator1161
    @digitalcreator1161 2 หลายเดือนก่อน

    How can v order on-line. Pls share link

  • @sharmagaurav7001
    @sharmagaurav7001 3 หลายเดือนก่อน

    Baba ji deewan chalu kro phir se

  • @kiranpalkaur6922
    @kiranpalkaur6922 3 หลายเดือนก่อน

    Koi contact no deo ghee Len vaste

  • @avtarkaur7476
    @avtarkaur7476 3 หลายเดือนก่อน

    Harman Kaur 🙏❤️❤️ Kuljitsingh Harman Kuar😊😊😊 Harman Kaur 🙏❤️❤️ Kuljitsingh Harman Kuar Phone 🤳📱

  • @balwantsingh-om1dv
    @balwantsingh-om1dv 3 หลายเดือนก่อน

    Enu crwwwwwwwwwwwewwwwe kehde a

  • @RajuSingh-ig3xl
    @RajuSingh-ig3xl 3 หลายเดือนก่อน

    Gareeb lok tarsade ne ehh kuj shakan lai vidio na dikhaya kro rab ji

  • @user-rz6fn4qg6v
    @user-rz6fn4qg6v 3 หลายเดือนก่อน +1

    ਧੰਨਵਾਦ ਭਾਈ ਸਾਹਿਬ ਜੀ ਚੜਦੀ ਕਲਾ ਵਿੱਚ ਰਹੋ

  • @Paramjitsingh-on5eo
    @Paramjitsingh-on5eo 3 หลายเดือนก่อน

    Waheguru ji 🙏🙏

  • @jaswinderkaur8558
    @jaswinderkaur8558 3 หลายเดือนก่อน

    Waheguru ji

  • @HarjinderSingh-tz1vj
    @HarjinderSingh-tz1vj 3 หลายเดือนก่อน

    Satnam waheguru ji

  • @manjitkaur7399
    @manjitkaur7399 3 หลายเดือนก่อน +2

    🙏🙏🙏🙏🙏

  • @madeepkaur6366
    @madeepkaur6366 3 หลายเดือนก่อน

    Waheguru ji 🙏 🙏

  • @simranchahal3631
    @simranchahal3631 3 หลายเดือนก่อน

    ❤❤❤❤

  • @balwindersinghkhalsa2370
    @balwindersinghkhalsa2370 3 หลายเดือนก่อน