Nhi Bai Europe ch ni sileg penda eh te javi te joon te kank diyan gatha bana lende te aa ohi owe paonde aa jive apne farma te machine paonde aa te eh owe hi paonde aa te maki te eh feed vaste hi paonde aa te baki jide kol 1500 1500 ga wa ohi koi ek ada hi paonda hou Kyo ki Europe ch ek gath da rate 35to 50 euro aa kank di gath da baki gal eh aa eh lok jedhiya cheja shadi jande aa oh apne india ch ayi jandiya
Oy Bravo es sall pesli barr nalo 50% makki begei hou eh saylag na dangar fandar kar deta kehda begai kru 50 ekar 100 ekar 2. 32 ekar msa bagai hougi manu 5 years hoga Bai sailage ponda nu baykar cheg ha
Bahut vadia soch teri bai salute a lopon walya
ਬਾਈ ਲੋਪੋ ਵਾਲਿਆਂ ਤੇਰੀਆਂ ਸਾਰੀਆਂ ਗੱਲਾਂ 99% ਸਹੀ ਹਨ, ਪਰ ਬਾਈ ਕਰਾਇਆ ਤੇ ਕਿਸੇ ਛੋਟੇ ਕਿਸਾਨਾਂ ਦੀ ਮੱਦਦ ਵਾਲੀ ਗੱਲ ਮੈਨੂੰ ਠੀਕ ਨਹੀਂ ਲੱਗਦੀ ਕਿਉਂਕਿ ਲੋਕ ਵੀਰ 2019 ਦਾ ਵੀ ਕਰਾਇਆ ਦੇਣਾ ਤਿਆਰ ਨਹੀਂ ਦੱਸੋ ਇੱਕ ਬੰਦਾ ਕਿੰਨੀ ਕੀ ਸੇਵਾ ਕਰ ਸਕਦਾ ਅਕਸਰ ਲੋਹਾਂ ਉਪਰ ਵੀ ਖਰਚਾਂ ਹੁੰਦਾ ਹੈ।
ਬਾਈ ਮੈ ਵੀ 2005 ਦਾਕਰਾਈਆ ਕਰਦਾ ਬਹੁਤ ਔਖੇ ਪੈਸੇ ਲੈਣੇ ਲੋਕਾ ਤੋ ਆਪਣਾ ਲੇਜਰ ਕਰਾਹੇ ਦਾ ਕੰਮ ਆ ਕਦੀ ਵੀ ਕਿਸੇ ਨੂੰ ਵੀ ਜਵਾਬ ਨਹੀ ਦਿੱਤਾ ਚਾਹੇ ਕਨਾਲ ਥਾ ਚਾਹੇ ਖੇਤ ਪਰ ਲੋਕਾ ਦੀ ਵੀ ਗੱਲਤੀ ਆ ਥੋੜਾ ਕੰਮ ਕਰਾ ਕੇ ਤੇ ਜਾਦੇ ਕੰਮ ਨੂੰ ਕਿਸੇ ਹੋਰ ਨੂੰ ਸੱਦ ਲੈਦੇ ਆ ਫੇਰ ਪੈਸੇ ਵੀ ਨਹੀ ਦਿੰਦੇ ਟੇਮ ਨਾਲ ਕੀ ਕਰੇ ਬੰਦਾ ।
ਕਈ ਬੰਦੀਆ ਦੇ ਘਰ ਖੇਤ ਤੱਕ 30 /35 ਮਿੰਟ ਲੱਗ ਜਾਂਦੇ ਆ ਜਾਣ ਨੂੰ 25/30 ਮਿੰਟ ਖੇਤ ਚਾ 30/35 ਫਿਰ ਔਣ ਨੂੰ ਅਗਲੇ ਨੇ ਪੈਸੇ ਦੇਣੇ ਖੇਤ ਵਾਲੇ ਟੇਮ ਦੇ ਰਾਹ ਵਾਲਾ ਟੇਮ ਟਰੈਕਟਰ ਵਾਲੇ ਦੇ ਸਿਰ ਕੀ ਬੱਚੀਆ ਸੇਵਾ ਹੀ ਆ ਇੰਦਾ ਦੇ ਕੰਮ ਚਾ ਤੇਲ ਵੀ ਕੋਲੋ ਫੂਕਣਾ ਪੇਦਾ 😂😂😂😂
ਮੁਬਾਰਕਾਂ ਭਰਾਵੋ,ਡਟੇ ਰਹੋ ❤
ਮੁਬਾਰਕਾਂ ਵੀਰ ਜੀ ❤
ਮੁਬਾਰਕਾਂ ਗੱਗੂ ਵੀਰ ਨਵੀਂ ਮਸ਼ੀਨ ਦੀਆਂ
ਮੈਸੀਉ ਬਹੁਤ ਵਧੀਆ ਵੀਰ ਜੀ
ਭੱਜ ਜਾਣੇ ਨੇ ਸ਼ਰੀਕਾ ਦੇ ਹੁੱਣ ਦੰਦ ਗੋਰੀਏ ਨੀ ਜੱਟ ਨਵਾ ਟਰੈਕਟਰ ਲੈ ਆਇਆ ਦੱਸ ਪਸੰਦ ਗੋਰੀਏ ਨੀ ਜੱਟ ਬੜਾ ਟਰੈਕਟਰ ਲੈ ਆਇਆ ਦੱਸ ਪਸੰਦ ਗੋਰੀਏ ਨੀ ਪੀਲੇ ਚੱਕਿਆਂ ਵਾਲਾ ਜੈਨੂੰ ਕਹਿਣ ਜੋਨਡੀਅਰ ਨੀ ਤਕਨੀਕ ਬਾਰਲੀ ਕਰਕੇ ਲੋਕੀ ਵਾਹਲਾ ਲੈਣ ਜੋਨਡੀਅਰ ਨੀ ਭੱਜਦਾ ਜਦੋ ਪੰਜਾਹ ਤੇ ਦਿੰਦਾ ਨਹੀ ਦਿਖਾਈ ਵੇ ਆਪਾਂ ਉਹੋ ਟਰੈਕਟਰ ਲੈਣਾ ਜੇਦੀ ਫੁੱਲ ਝੜਾਈ ਵੇ
ਗ਼ਲਤ ਗੱਲ ਬਹੁਤ ਤੇਜ਼ ਫੈਲਦੀ ਆ, ਚੰਗੀ ਦੀ ਸਪੀਡ ਘੱਟ ਆ,ਬਾਕੀ ਸਾਰੇ ਜਾਣਦੇ ਹੀ ਹੋ!!!
Bahut vade aa gal kahi by Ji
Very good
100% sahi galan bai g
Bapu vich onji sukhbir badal banya firda😂
❤❤❤❤❤❤👌
me ama bai. chaln lye taraktir
❤❤❤❤❤❤❤❤
Bhot vadia vr ah❤
❤❤❤❤❤
ਬਾਈ ਮੇਹਰ ਦਾ ਵੀ ਪਲਾਸਟਰ ਸਿਰਾਂ ਐਕਊਰਏਸਈ ਨੰਬਰ ਵੱਨ ਮੈਚਿਉ ਦੇ ਬਰਾਬਰ ਚਲਾਕੇ ਦੇਖ
Nyc veer je
Ki big blava paa paa ka bata da btangad bna bna Galla karda han jeva koi hinustan vich pehli chej ayi hova
Jnania Dikha ke pse Bnao balea 😂😂😂😅
ਹੁਣ ਤਾਂ ਲੋਕਾਂ ਨੂੰ ਮਤਾ ਤੇ ਜਦੋਂ ਠੱਗ agenta ਨੂੰ promote ਕਰਦੇ ਉਦੋਂ
Nhi Bai Europe ch ni sileg penda eh te javi te joon te kank diyan gatha bana lende te aa ohi owe paonde aa jive apne farma te machine paonde aa te eh owe hi paonde aa te maki te eh feed vaste hi paonde aa te baki jide kol 1500 1500 ga wa ohi koi ek ada hi paonda hou Kyo ki Europe ch ek gath da rate 35to 50 euro aa kank di gath da baki gal eh aa eh lok jedhiya cheja shadi jande aa oh apne india ch ayi jandiya
Sade kol ve ne c hunda bhi g trocter koi auda ne c hunda peli sukh jadi hundi c hun ford leya 3600 94 model m kise nu nha ne keti gyi
Bapu fre fame lyi janda ohna boln dinda jiha n ad t piasa lia😂
Baba ta 40 sal to pehla Ali o sad da har gal ch
Oh bharava sada sewa wala jada ho gey hun 1000 kila vi bi dinda
Oy Bravo es sall pesli barr nalo 50% makki begei hou eh saylag na dangar fandar kar deta kehda begai kru 50 ekar 100 ekar 2. 32 ekar msa bagai hougi manu 5 years hoga Bai sailage ponda nu baykar cheg ha
Fir 5 saal bai paya kio a
Jado y na ahkya hona malo Gobi angraja vargi a tarli Khali
40 saal phla achar ala jyda dhkka bapu 😂😂😂
Pahle saal chaati duje sall vati tije saal khatti
40 saal😂
Jnania Dikha ke pse Bnao balea 😂😂😂
Kanjara aa koi Ijat Bala kam te kar lo
❤❤❤❤