ਟਰਾਈ ਸਾਇਕਲ ਤੇ ਆ ਬਾਈ ਪਰ ਘੋੜਿਆਂ ਦੀ ਸੇਵਾ ਚ ਕਸਰ ਨੀਂ ਛੱਡਦਾ,,ਫੀਸ ਵੀ ਮਮੂਲੀ ਆ

แชร์
ฝัง
  • เผยแพร่เมื่อ 20 ส.ค. 2024
  • #sukhjinder_lopon

ความคิดเห็น • 74

  • @brar9994
    @brar9994 ปีที่แล้ว +12

    ਲੋਪੋ ਵਾਲੇ ਨੇ ਜਿਸ ਦਿਨ ਦੀ ਫੁਕਰੇ ਘੋੜਿਆਂ ਵਾਲਿਆਂ ਦੇ ਪੜਦੇ ਫਾਸ਼ ਕਰੇ ਹਨ ਇਹਨਾਂ ਨੂੰ ਮਿਰਚਾਂ ਲੱਗੀਆਂ ਹੋਈਆਂ ਹਨ

  • @technicalanuji802
    @technicalanuji802 ปีที่แล้ว +2

    ਮੈਨੂੰ ਦਵਾਦੇ ਬਾਈ ਆ ਘੋੜੀ ਮੇਰੇ ਕੋਲ ਦਸ ਹਜਾਰ ਆ ਸੁੱਖਵਿੰਦਰ ਬਾਈ ਮੈ ਦਸ ਗਿਆਰਾ ਹਜਾਰ ਰਿਸਤੇਦਾਰਾ ਤੋ ਫੜਲੂੰ ਬਾਈ ਲੋਪੋ ਆਲਿਆ ਮੈ ਤੇਰੀਆ ਸਾਰੀਆ ਵੀਡੀਓ ਦੇਖਦਾ ਤੁਹਾਡੀਆ ਤੇ ਮੈ ਕ‌ਈ ਵੀਡੀਓ ਚ ਕਮੈਟ ਵੀ ਕੀਤਾ ਬਾਈ ਜਲਦੀ ਮਿਲੂ ਤੈਨੂੰ ਮੈ ਉਹ ਕਮੈਟ ਦੁਵਾਰਾ ਭੇਜ ਦਿੰਨਾ ਬਾਈ

  • @kdhindsa568
    @kdhindsa568 ปีที่แล้ว +7

    ਬਾਈ ਜੀ ਖਿੱਚੀ ਰੱਖੋ ਕੰਮ ਵਾਹਿਗੂਰੁ ਜੀ ਹਮੇਸ਼ਾ ਸੱਚ ਬੋਲਣ ਦਾ ਬਲ ਬਖਸ਼ਣ ਤੁਹਾਨੂੰ

  • @malhibalkaran3329
    @malhibalkaran3329 ปีที่แล้ว +16

    ਬਾਈ ਜੀ ਵੀਡੀਉ ਬਹੁਤ ਵਧੀਆ ਬਣਾਈ ਬਾਈ ਖਿੱਚ ਕੇ ਰੱਖ ਕੰਮ ਨੂੰ ਗਿਦੜ ਆ ਗਰੁੱਪ ਕਹਿੰਦਾ ਸ਼ੇਰ ਮਾਰਨਾ

  • @jeetuguraya4716
    @jeetuguraya4716 ปีที่แล้ว +2

    ਇੱਕ ਘੋੜਾ ਜਾ ਘੋ੍ੜੀ ਜੇ ਕੋਈ ਰੱਖਦਾ ਹੈ ਤਾ ਉਹ ਤਾ ਸੌਕ ਮੰਨਿਆ ਜਾ ਸਕਦਾ ਹੈ ਜੇ ਕੋਈ ਤਿੰਨ ਚਾਰ ਜਨਵਾਰ ਰੱਖਦਾ ਹੈ ਉਹ ਇੱਕਲਾ ਸੌਕ ਨੀ ਬਿਜ਼ਨਸ ਮੰਨਿਆ ਜਾਦਾ ਹੈ ਜੇ ਘੋੜਿਆ ਦਾ ਧੰਦਾ ਨਫੇ ਧੰਦਾ ਨੀ ਹੁਣ ਨੂੰ ਤਾ ਘੋੜੇ ਵਿਰਲੇ ਵਜੇ ਹੀ ਮਿਲਨੇ ਸੀ ਜਿਵੇ ਲੋਕਾ ਨੇ ਈਮੂ ਫਾਰਮ ਬਣਾਏ ਸੀ ਉਹ ਧੰਦਾ ਫੇਲ ਸਾਬਤ ਹੋ ਗਿਆ ਹੁਣ ਈਮੂ ਨੀ ਦਿਸਦੇ ਲੋਕ ਮੂਰਖ ਨੀ ਘਾਟੇ ਦੇ ਧੰਦੇ ਮਾਗਰ ਲੱਗੇ ਰਿਹਣ ਗੇ

  • @JassiJasbir.307
    @JassiJasbir.307 2 หลายเดือนก่อน +1

    Bahr na javi bai jo ash khusi tuc hun la rhe o garh dya nal te apne farm te hourses nal animals nal boht lucky o bai

  • @Preet_Preet37
    @Preet_Preet37 ปีที่แล้ว +2

    ਲੋਕੀਂ ਸੜਦੇ ਨੇ ਗੱਲਾਂ ਕਰਦੇ ਨੇ ਸ਼ੌਂਕੀ ਸਰਦਾਰ ਤਾਂ ਬਸ ਸ਼ੌਂਕ ਪੂਰੇ ਕਰਦੇ ਨੇ❤

  • @gopalnayak5704
    @gopalnayak5704 หลายเดือนก่อน

    Bilkul ek din insan hai bhai sahab hamare ghar mein to inhone hi buta lagaya hai bahut acche insan

  • @shonkigabru62
    @shonkigabru62 ปีที่แล้ว

    ਬਹੁਤ ਵਧੀਆ ਵੀਰ ਜੀ ਤੁਸੀਂ ਸੱਚ ਬੋਲਣ ਦੀ ਹਿੰਮਤ ਕਰੀ ਬਹੁਤ ਵਧੀਆ ਲਗਿਆ

  • @gindagill4028
    @gindagill4028 ปีที่แล้ว +2

    22 lopo walya loki galla ta chal teriya krde he aaa pr kise ne tinu Galt ne keha pr janwar de video tere trha koi ne kr skda ♥️♥️♥️💯💯💯💯👍👍👍👍👍

  • @jassikhan6595
    @jassikhan6595 ปีที่แล้ว

    ਸੁਖਜਿੰਦਰ ਸਿੰਘ ਲੋਪੋਂ ਵੀਰ ਹੀਰਾ ਜੀ ਹੀਰਾ

  • @imsmoker3648
    @imsmoker3648 ปีที่แล้ว +2

    ਅੱਜ ਕੁੰਡੀਆ ਦੇ ਸਿੰਗ ਫਸਨੇ ਆ ਮਿੱਤਰੋ।

  • @ramantrivedi2405
    @ramantrivedi2405 ปีที่แล้ว

    Very nice Gaal baat Naryandeep👍👍🌹🙏

  • @jugindersingh3607
    @jugindersingh3607 ปีที่แล้ว

    ਬਹੁਤ ਖੂਬਸੂਰਤ ਹੈ

  • @LaddiSingh-hf1ye
    @LaddiSingh-hf1ye ปีที่แล้ว +1

    Sukhjinder bnda heera yrr ❤️❤️

  • @jagtarenjeetsingh7815
    @jagtarenjeetsingh7815 ปีที่แล้ว +1

    WAHEGURU JI 💐🙏♥️

  • @sarbansandhu5658
    @sarbansandhu5658 ปีที่แล้ว

    Sukhjinder lopon walya dyharhie wali gal to barha hasa aya

  • @Mandeepsingh-qi9jq
    @Mandeepsingh-qi9jq ปีที่แล้ว

    Wah ji wahhh

  • @jeetsingh3172
    @jeetsingh3172 ปีที่แล้ว +1

    Lopo aleya mirch bohot sare fukreyan de ldi aa..par khichi rakh kam nu tension na layin

  • @VickySingh-kj9ez
    @VickySingh-kj9ez 10 หลายเดือนก่อน

    Very good

  • @Randhawa843
    @Randhawa843 ปีที่แล้ว +1

    Siraa 22

  • @ajaharmewgazirj3571
    @ajaharmewgazirj3571 ปีที่แล้ว

    ਬਹੁਤ ਵਧੀਆ ਸੰਗ੍ਰਹਿ ❤

  • @imsmoker3648
    @imsmoker3648 ปีที่แล้ว

    ਕੀ ਗੱਲ ਹੋਗੀ ਲੋਪੋ ਆਲਿਆ ਗਿਆ ਨੀ ਫੇਰ ਅੱਜ । ਬੋਹੜ ਬੁਰਾ ਲੱਗਿਆ ਜਦੋਂ ਇਹਨੇ ਬੰਦਿਆ ਨੇ ਤੈਨੂੰ ਮਾੜਾ ਬੋਲਿਆ । ਯਾਰ ਤੂੰ ਪਹਿਲਾ ਕਹਿੰਦਾ ਹੀ ਨਾ ਕੇ ਮੈਂ ਆਊਗਾ । ਇਕ ਲੰਡੂ ਜੈ ਦੇ ਪਿਛੇ ਲਗ ਕੇ ਸਾਰੀ ਕੀਤੀ ਕਮਾਈ ਖੂਹ ਚ ਪਵਾਲੀ। ਬਾਕੀ ਜੋਂ ਹੋਇਆ ਬੋਹਤ ਮਾੜਾ ਹੋਇਆ।

  • @shahstable7097
    @shahstable7097 ปีที่แล้ว +1

    My bro’s farm ❤👌🏻

  • @lovepreetsinghottal8327
    @lovepreetsinghottal8327 ปีที่แล้ว

    Bahot vdia vdia bro

  • @jagmeetpawar7594
    @jagmeetpawar7594 ปีที่แล้ว +1

    Nice lopon wala video

  • @UsmanAli-ex5qs
    @UsmanAli-ex5qs ปีที่แล้ว

    Bai sady lendy Punjab vich marwari ghora bohat pasand kita janda a ki asi tohady kolo lendy vich ghora mangwa sakny a

  • @singhbhangu1393
    @singhbhangu1393 ปีที่แล้ว

    Boht khoob

  • @SantokhSingh-ji4kw
    @SantokhSingh-ji4kw ปีที่แล้ว +1

    Very nice video

  • @ranjotsandhu116
    @ranjotsandhu116 ปีที่แล้ว

    Osm Fram

  • @jagroopsingh3502
    @jagroopsingh3502 ปีที่แล้ว

    Sukhjinder y koi gall nhi tere nal khare aa jithe kahe ga jarur pohcha ge mircha v ohna nu lagyea jo fokryea marde aa jehra sacha ohnu koi taklif nhi

  • @bajsinghsarpanch6347
    @bajsinghsarpanch6347 6 หลายเดือนก่อน

    ❤❤

  • @vadeeksinghvadeeksingh5391
    @vadeeksinghvadeeksingh5391 10 หลายเดือนก่อน

    ❤❤❤❤

  • @makhandhaliwal4659
    @makhandhaliwal4659 ปีที่แล้ว

    Very good 22 Ji

  • @ajayajaysharma9986
    @ajayajaysharma9986 ปีที่แล้ว

    Good banda aa

  • @manipandher9508
    @manipandher9508 ปีที่แล้ว

    love you y g

  • @jeetuguraya4716
    @jeetuguraya4716 ปีที่แล้ว +1

    ਜਦੋ ਘੋੜਿਆ ਦਾ ਕਾਰੋਬਾਰ ਨਫੇ ਦਾ ਸੋਦਾ ਨੀ ਫਿਰ ਕਿਉ ਲੋਕ ਇਸ ਧੰਦੇ ਵਿੱਚ ਆਪਣਾ ਟਾਇੰਮ ਖਰਾਬ ਕਰਦੇ ਨੇ ਇਹਦੇ ਬਾਰੇ ਵੀ ਦੱਸ ਦਿਆ ਕਰ ਲੋਪੋਵਾਲਿਆ ਤੇਰੇ ਤੋ ਕੋਈ ਵੱਡਾ ਸਮਝਦਾਰ ਨੀ ਦੁਨਿਆ ਵਿੱਚ

  • @davindergill326
    @davindergill326 ปีที่แล้ว

    Ghaint video❤

  • @davinder1279
    @davinder1279 ปีที่แล้ว +1

    🙏👍

  • @DeepBhinder4918
    @DeepBhinder4918 ปีที่แล้ว

    Very nice ❤

  • @amandeepsinghkhattra428
    @amandeepsinghkhattra428 ปีที่แล้ว

    Good job bro 👍👍

  • @rahamatguruyapeeradichamke2006
    @rahamatguruyapeeradichamke2006 5 หลายเดือนก่อน

    Bhahut nice janwar ji

  • @RajSingh-ij6rl
    @RajSingh-ij6rl ปีที่แล้ว

    Nice video veer cuk k rakh can nu veer

  • @gurjotsingh1269
    @gurjotsingh1269 ปีที่แล้ว +1

    Lopon walea sunea ajj 21 trik aa ki vichar aa fr

  • @ranjithundal3393
    @ranjithundal3393 ปีที่แล้ว

    ❤❤❤❤❤

  • @Pinda.aale.shonki
    @Pinda.aale.shonki ปีที่แล้ว

    good job

  • @dfgFfgg-kj5rf
    @dfgFfgg-kj5rf ปีที่แล้ว +3

    ਬਹੁਤ ਵਧੀਆ ਬੰਦਾ ਲੋਪੋ ਵਾਲਾ

  • @pankajarora191
    @pankajarora191 ปีที่แล้ว

    KUDRET AND JANWERA NU PEYAR KRNA CHAHIDA SANU

  • @gurinderdeepsinghbhangu3651
    @gurinderdeepsinghbhangu3651 ปีที่แล้ว

    👌👌❤️

  • @avtarsinghsidhu3088
    @avtarsinghsidhu3088 ปีที่แล้ว

    Good job bro

  • @Ford_3600_wale_jatt
    @Ford_3600_wale_jatt ปีที่แล้ว

    👍👍

  • @surindersingh8755
    @surindersingh8755 ปีที่แล้ว

    👌👌👌👌👌👌👌👌

  • @premsharma8762
    @premsharma8762 ปีที่แล้ว

    Nice video beta ✅️

  • @davindergill326
    @davindergill326 ปีที่แล้ว

    👌🐎

  • @jagjeetsidhu2413
    @jagjeetsidhu2413 ปีที่แล้ว

    Y khich k rakh km nu vdeos daily payia kar assi udeek de rehne a dabna ni apa kisse to🌪️💥

  • @syedfaseel1526
    @syedfaseel1526 ปีที่แล้ว

    👍🦄👌🐎💯💯❤❤

  • @singhbhangu1393
    @singhbhangu1393 ปีที่แล้ว

    ❤❤❤❤🎉

  • @chetantiwari437
    @chetantiwari437 ปีที่แล้ว

  • @Sandhuz284
    @Sandhuz284 ปีที่แล้ว

    22 lopo valiya dil na shadi himant na Hari asi tere nal ha asi tere to video krawa ge jehre aj ikathe hoye firde viche kyi utuber koi gal nhi kiete sara ghodiya da kem ohna de ser te ta ne chalda.sach keha c ajj oh fukre te thug ikathe hoye firde koi gal nhi.

  • @hazhazel9194
    @hazhazel9194 ปีที่แล้ว

    mitro asi ta haige e bahar aa jine veer nu pyar krde ne sare ehdi help kro yr oh sale

  • @Deepinder_kaur11
    @Deepinder_kaur11 ปีที่แล้ว

    ਖਿੱਚੀ ਰੱਖ ਕੰਮ ਨੂੰ ਬਾਈ ਦਬੀ ਨਾ

  • @navsandhu6152
    @navsandhu6152 ปีที่แล้ว

    Bai sach bol nal koi fark ni phanda

  • @jaswindersinghgrewal6459
    @jaswindersinghgrewal6459 ปีที่แล้ว

    Loopa walia jado jado eh j bande de video pauna ta mirch ta lagu.

  • @jaswindersinghgrewal6459
    @jaswindersinghgrewal6459 ปีที่แล้ว

    Loopa wale ne greeba te shonki bandey de janwar amm loka wich lay ke bahut sona kita jhera sacha juta hoi ape loka nu pata lag jana.

  • @SkSk-ib7vv
    @SkSk-ib7vv ปีที่แล้ว

    Gae ni ajj fr ku latta ch dm ni c

  • @realman2511
    @realman2511 ปีที่แล้ว

    O teri wait kri jaande astaad chkk de ftte

  • @chanangill9173
    @chanangill9173 ปีที่แล้ว

    👍

  • @user-rn6dl5fq5b
    @user-rn6dl5fq5b ปีที่แล้ว

    Lopo waliya maadi gal a tere lyi ajj ghode waliya ne ikath kita c tu giya ni uthe, ohna nu ja ke jawab te dinda oh raula pai jnde lopo wala jhootha c es lyi ni ayia

  • @bharmaltoksiya1931
    @bharmaltoksiya1931 ปีที่แล้ว

    ❤❤