ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਭੈਰੋ ਮਾਜਰਾ ਚਮਕੌਰ ਸਾਹਿਬ

แชร์
ฝัง
  • เผยแพร่เมื่อ 14 เม.ย. 2024
  • ਗੁਰੂ ਪਿਆਰਿਓ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋ ਮਾਜਰਾ ਇਸ ਸਥਾਨ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਪਣੀ ਸਾਰੀ ਉਮਰ ਤਪੱਸਿਆ ਕੀਤੀ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਵਾਰ ਆਏ ਸਨ। ਤੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੀ ਛਕਾਇਆ ਸੀ। ਜੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਦੀ ਲੱਗੀ ਵੀਡੀਓ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਭ ਤੇ #waheguru #rajveersinghubhi #trending #viral #canada #youtube #khalsa #sikh #uk #world

ความคิดเห็น • 6