ਕੰਨਵਰ ਗਰੇਵਾਲ ਨੇ ਗੀਤ ਕੀ ਬੋਲਿਆ,,ਮਜ਼੍ਹਬੀ ਸਿੰਘ,,ਪੈ ਗਿਆ ਰੋਲਾ

แชร์
ฝัง
  • เผยแพร่เมื่อ 29 ก.ย. 2024

ความคิดเห็น • 549

  • @LovepreetSingh-bz2st
    @LovepreetSingh-bz2st ปีที่แล้ว +8

    ਰੰਘਰੇਟੇ ਗੁਰੂ ਕੇ ਬੇਟੇ ਸਦਾ ਚੜ੍ਹਦੀ ਕਲਾ ਵਿਚ ਰਹਿਣਗੇ

    • @ksingh1560
      @ksingh1560 ปีที่แล้ว

      Why not bro 😎 all the time brother

  • @Aashualfvlogs
    @Aashualfvlogs ปีที่แล้ว +128

    ਗਿਆਨੀ ਮਨਦੀਪ ਸਿੰਘ ਵਿਆਰਥੀ ਨੂੰ ਦਿਲੋਂ ਮੁਹੱਬਤ ਸਲਾਮ ਕਰਦਾ ਆਸ਼ੂ ਅਲਫ਼ 🙏🙏
    ਰੰਘਰੇਟਿਆ ਗੂਰ ਦੇ ਬੇਟਿਆਂ ਤੂੰ ਯੁੱਗ ਯੁੱਗ ਰਹਿ ਵੱਸਦਾ
    Like karo g

  • @rsidhu5239
    @rsidhu5239 ปีที่แล้ว +17

    Thanks baba ji waheguru ji tuhanu Chardikla bakhshay ❤.

  • @MangalSingh-cp5hw
    @MangalSingh-cp5hw ปีที่แล้ว +21

    You are great sardar ji waheguru ji apki Umar lambi kare. Thanks

  • @kuldipsingh4070
    @kuldipsingh4070 ปีที่แล้ว +23

    ਰੰਗਰੇਟੇ ਗੁਰੂ ਕੇ ਬੇਟੇ ਸੂਰਬੀਰਾਂ ਦੀ ਕੌਮ ਹੈ! 🙏

  • @usman3819
    @usman3819 ปีที่แล้ว

    ਵੀਰ ਜੀ ਗੁਰੂ ਸਾਹਿਬਾਨ ਸਾਰੇ ਉੁਚੀ ਜਾਤੀ ਦੇ ਸਨ

  • @laddi9462
    @laddi9462 ปีที่แล้ว +2

    ਰੰਘਰੇਟੇ ਗੁਰੂ ਕੇ ਬੇਟੇ ਅੱਗੇ ਆਉਣ ਵਾਲੇ ਗੁਰੂ ਸਾਹਿਬ ਕੁਰਬਾਨੀ ਦੇਣ ਵਾਲੇ

  • @faujimedia1999
    @faujimedia1999 5 หลายเดือนก่อน

    ਬਹੁਤ ਵਧੀਆ ਜੀ

  • @singhkuldeep2579
    @singhkuldeep2579 ปีที่แล้ว +2

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ

  • @sahabsinghkarnal2839
    @sahabsinghkarnal2839 ปีที่แล้ว +86

    ਹਮ ਮਜਹਬੀ ਮਜਹਬ ਹਮਾਰਾ ਹਿੰਦੂ ਤੁਰਕ ਦੋਹਾਂ ਤੇ ਖਾਲਸਾ ਰਹੇ ਨਿਆਰਾ ਧੰਨ ਬਾਬਾ ਜੀਵਨ ਸਿੰਘ ਜੀ ਧੰਨ ਧੰਨ ਦੀਪ ਸਿੰਘ ਜੀ ਅਮਰ ਸ਼ਹੀਦ ਹਰੀ ਸਿੰਘ ਜੀ ਧੰਨ ਬਾਬਾ ਬੰਦਾ ਸਿੰਘ ਬਹਾਦਰ

  • @tarsemchauhan9947
    @tarsemchauhan9947 ปีที่แล้ว +57

    ਮੱਜਬੀ ਸਿੱਖਾਂ ਨੂੰ ਬੇਨਤੀ ਹੈ ਕਿ ਸਾਭ ਲੋ ਇਹੋ ਜਿਹੇ ਹੀਰਿਆਂ ਨੂੰ

    • @waheguru452
      @waheguru452 ปีที่แล้ว +1

      Your right 👍👍👍👍👍👍👍

  • @ashokathwal3833
    @ashokathwal3833 ปีที่แล้ว +108

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਜ਼ਿੰਦਾਬਾਦ ਜ਼ਿੰਦਾਬਾਦ

  • @sarbjitsingh612
    @sarbjitsingh612 ปีที่แล้ว +79

    ਮਁਜਬੀ ਸ਼ਿਁਖ ਕੌਮ ਜਿੰਦਾਬਾਦ।।
    ਮਁਜਬੀ ਸ਼ਿਁਖਾ ਦੀਆ ਕੁਰਬਾਨੀਆ ਨਾਲ ਸ਼ਿਁਖ ਇਤਿਹਾਸ ਭਰਿਆ ਪਿਆ ਹੈ। ਮਁਜਬੀ ਸ਼ਿਁਖ ਕੌਮ ਸ਼ੇਰਾ ਦੀ ਕੌਮ ਆ।।

    • @ramsing68
      @ramsing68 ปีที่แล้ว

      ਚੂੜੇ ਚੜਾਮ ਸਾਲ਼ੇ ਕੁਰਬਾਨੀਆਂ ਦੇ

    • @gurdevsingh-rh2hf
      @gurdevsingh-rh2hf ปีที่แล้ว

      Baba ji Tod Diya Galla theek hai aur Sar ji Guru Fateh

    • @PrinceGill-be5yi
      @PrinceGill-be5yi ปีที่แล้ว

      Jatta di ta gand nu mircha suru too lagdiya aayiya ris ta e gandu kar ni sakde

    • @waheguru452
      @waheguru452 ปีที่แล้ว +2

      Your right 👍👍👍👍👍👍

  • @sarupsingh5316
    @sarupsingh5316 ปีที่แล้ว +83

    ਗੁੱਡ ਬਹੁਤ ਵਧੀਆ ਕਿਹਾ ਬਾਬਾ ਜੀ ਦਿਲੋਂ ਸਲੂਟ ਤਹਾਨੂੰ ਜੈ ਭਾਰਤ ਜੈ ਸੰਵਿਧਾਨ ਜੈ ਭੀਮ

    • @najarsingh3234
      @najarsingh3234 ปีที่แล้ว

      ਜੈ.ਭੀਮ.ਗ਼ਲਤ.ਜੈ.ਭਾਰਤ.ਗ਼ਲਤ.ਕੇਵਲ.ethe.ਗੁਰਜੀਵਨ.ਡੀ.ਗੱਲ.ਹੋਰਡਿੰਗ.aa

  • @Vishal-ti9zw
    @Vishal-ti9zw ปีที่แล้ว +51

    ਗਿਆਨੀ ਜੀ ਇਹ ਘੜੱਮ ਚੌਧਰੀਆਂ ਨੇ ਸਾਡੀ ਕੌਮ ਨਾਲ ਬਹੁਤ ਧੱਕਾ ਕੀਤਾ

  • @gurmitsinghgurmitbhullar9121
    @gurmitsinghgurmitbhullar9121 ปีที่แล้ว +26

    ਬਹੁਤ ਜਾਂਦਾ ਸ਼ਹੀਦੀਆਂ ਨੇ ਮਜ਼ਬੀ ਸਿੰਘਾਂ ਦੀਆਂ ਇਤਹਾਸ ਵਿੱਚ

  • @KuldeepSingh-yt2fi
    @KuldeepSingh-yt2fi ปีที่แล้ว +38

    ਜਥੇਦਾਰ ਜੀ ਬਹੁਤ ਵਧੀਆ ਵਿਚਾਰ ਤੁਹਾਡੇ ਸਾਰੀ ਸੰਗਤ ਨੇ ਤੁਹਾਨੂੰ ਚੁਣਿਆ ਰੰਗਰੇਟੇ ਕੌਮ ਸਾਰੀ ਤੁਹਾਡੇ ਨਾਲ ਹੈ ਘੜੱਮ ਚੌਧਰੀਆਂ ਦੀ ਛੱਡੋ ਘੜੱਮ ਚੌਧਰੀ ਤਾਂ ਪਿੰਡਾਂ ਵਿਚ ਬਹੁਤ ਵੱਡੇ-ਵੱਡੇ ਝੂਠ ਮਾਰਦੇ ਹਨ, ਪਿੰਡਾਂ ਵਿਚ ਕੁਝ ਕੁ ਚਵਲ ਬੰਦੇ ਹਨ ਜੋ ਸਾਡੇ ਰੰਗਰੇਟੇ ਨਾਲ ਈਰਖਾ ਬਾਜੀ ਰੱਖਦੇ ਹਨ,ਸਾਰੀ ਦੁਨੀਆਂ ਜਾਣਦੀ ਹੈ ਕਿ ਇਹਨਾਂ ਨੂੰ ਜ਼ਮੀਨਾਂ ਕਿਹੜੇ ਤਰੀਕੇ ਨਾਲ ਮਿਲਿਆ ਸੀ,ਖੁਦ ਇਨ੍ਹਾਂ ਨੂੰ ਵੀ ਪਤਾ ਹੈ ਫਿਰ ਅੱਖਾਂ ਝੁਕਾ ਕੇ ਗੱਲ ਕਰਦੇ ਨੇ

  • @paramjitkaur2274
    @paramjitkaur2274 ปีที่แล้ว +123

    🙏🙏🙏🙏🙏 ਅਕਾਲ ਪੁਰਖੁ ਵਹਿਗੁਰੂ ਜੀ ਸੱਚੇ ਪਾਤਿਸ਼ਾਹ ਜੀ ਰੰਘਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਸਿੱਖਾਂ ਮਜ਼੍ਹਬੀ ਸਰਦਾਰਾਂ ਜੀ ਨੂੰ ਹਮੇਸ਼ਾ ਹਮੇਸ਼ਾ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੋ ਜੀ 🙏🙏🙏🙏🙏

  • @rashpalsingh5536
    @rashpalsingh5536 ปีที่แล้ว +55

    ਬਹੁਤ ਵਧੀਆ ਚੈਲਜ ਕੀਤ ਗਿਆਨੀ ਜੀ ਕੋਈ ਨਾ ਵਾਹਿਗੁਰੂ ਗਰੀਬਾਂ ਦੇ ਨਾਲ ਹਨ ਨਾ ਕੀ ਚੋਧਰੀਆ ਦੇ 🙏🙏🙏✊✊🫡✊✊👏💪❤️❤️

  • @sonyfoujigurdaspur
    @sonyfoujigurdaspur ปีที่แล้ว +63

    ਜੈ ਭੀਮ ਜੈ ਭਾਰਤ ਜੀ
    ਰੰਘਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ

    • @malkitsingh3770
      @malkitsingh3770 ปีที่แล้ว

      ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ

  • @jagtarsingh5899
    @jagtarsingh5899 8 หลายเดือนก่อน +9

    ਬਾਬਾ ਜੀ ਸੱਬ ਸੱਚੀਆਂ ਗੱਲਾ ਦੱਸਦੇ ਨੇ ਜੀ 🙏🙏 ਦਿਲਾਂ ਦੇ ਵਿੱਚ ਪਿਆਰ ਸੱਭ ਲਈ
    🙏🙏 ਰੱਬ ਨੂੰ ਮੰਨਣ ਵਾਲੇ ਇੱਕ ☝️
    🙏🙏 ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ
    🙏🙏 ਕੋਮ ਦੇ ਮਜ਼੍ਹਬੀ ਸਿੱਖ ⚔️
    🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @paramjitkaur2274
    @paramjitkaur2274 ปีที่แล้ว +123

    ਰੰਘਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਸਿੱਖ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ 🙏🙏🙏🙏🙏

    • @RandhirSingh-f1k
      @RandhirSingh-f1k 8 หลายเดือนก่อน +1

      ਰਣਧੀਰਸ਼ਿੰਘਰੰਗਰੇਟਾਪੀਲਸਪੀਪੀ❤🎉

    • @RandhirSingh-f1k
      @RandhirSingh-f1k 8 หลายเดือนก่อน

      ਰਣਧੀਰਸ਼ਿੰਘਰੰਘਰੇਟੇਗੂਰਕੇਬੇਟਮਜਬੀਸੌਖਸ਼ਹੀਦ❤🎉

  • @Vishal-ti9zw
    @Vishal-ti9zw ปีที่แล้ว +105

    ਰੰਘਰੇਟੇ ਕੌਮ ਜਿਦਾਬਾਦ ਬਾਬਾ ਜੀ ਬਹੁਤ ਧੰਨਵਾਦ ਜੀ ਤਹੁਡਾ ਤੁਸੀਂ ਰੰਗਰੇਟਾ ਕੌਮ ਲਈ ਅੱਗੇ ਆ ਰਹੇ ਹੋ ਬਸ ਇਸੇ ਤਰ੍ਹਾਂ ਕੌਮ ਨੂੰ ਜਗਾਉ

    • @SatnamSingh-mm4zk
      @SatnamSingh-mm4zk ปีที่แล้ว +4

      Baba Mandeep Singh ji Videarthi Rangreta kom de heere han Jai ho baba ji

  • @rajpalkaurrandhawa9409
    @rajpalkaurrandhawa9409 ปีที่แล้ว +40

    ਰੰਘਰੇਟਾ ਕੌਮ ਜ਼ਿੰਦਾਬਾਦ

  • @Short-13-u8l
    @Short-13-u8l 10 หลายเดือนก่อน +10

    ਇਹਨਾ ਸੁਰੂ ਤੋ ਖੋਟ ਮੰਨਾ ਵਿਚ।।। ਮਨਦੀਪ ਸਿੰਘ ਵਿਦਾਰਥੀ ਜੀ ਨੂੰ ਦਿਲੋਂ ਸਲੂਟ ਆ ਜੀ👏 ਰੰਘਰੇਟੇ ਗੁਰੂ ਕੇ ਬੇਟੇ

  • @the_gurpreet_singh
    @the_gurpreet_singh ปีที่แล้ว +31

    ਰੰਗਰੇਟੇ ਗੁਰੂ ਕੇ ਬੇਟੇ

  • @rajinderaustria7819
    @rajinderaustria7819 ปีที่แล้ว +25

    ਬਿੱਲਕੁੱਲ ਜੀ ਸੱਚ ਬੋਲਣਾ ਅਤੇ ਸੁਨਣਾ ਬਹੁਤ ਮੁਸ਼ਕਲ ਹੈ ਇਸ ਲਈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ।
    RAJINDER SINGH AUSTRIA
    (VIENNA)

  • @lovejeetatwal5821
    @lovejeetatwal5821 ปีที่แล้ว +9

    ਸਿਰ ਲੱਧ ਸੂਰਮਾ ਮਜ਼ਬੀ ਸਿੱਖ ਬਾਬਾ ਦੀਪ ਸਿੰਘ ਜੀ ਸ਼ਹੀਦ

  • @kokoyoyo2363
    @kokoyoyo2363 ปีที่แล้ว +25

    रंगरेटे गुरू के बेटे ,पूजन योग हन ! मजबी सिंघ सिख कौम दी शान

  • @sarbjitsingh612
    @sarbjitsingh612 ปีที่แล้ว +111

    ਗਿਆਨੀ ਮੰਨਦੀਪ ਸਿੰਘ ਜੀ।।
    ਜਁਟ ਕੌਮ ਨੇ ਬਹੁਤ ਗਦਾਰੀਆ ਕੀਤੀਆ।।
    ਬਹੁਤ ਵਧੀਆ ਤੁਹਾਨੂੰ ਸ਼ਲੂਟ ਦਿਲੌ ❤❤❤❤❤

    • @mukhtarsingh3581
      @mukhtarsingh3581 ปีที่แล้ว +1

      ਭਾਈ ਸਾਹਿਬ ਜੀ ਕਿਸੇ ਇੱਕ ਦੀ ਗਲਤੀ ਕਾਰਨ ਪੂਰੀ ਕੌਮ ਨੂੰ ਗਦਾੱਰ ਕਹਿਣ ਤੋਂ ਪਹਿਲਾਂ ਕੁਰਬਾਨੀਆਂ ਵੀ ਪੜ੍ਹ ਲਿਆ ਕਰੋ ਜੀ

    • @angrejsantpura9947
      @angrejsantpura9947 ปีที่แล้ว

      Pakistan cho record chkk lai aaune aa

    • @PrinceGill-be5yi
      @PrinceGill-be5yi ปีที่แล้ว

      Gandu lok see patiyale wala poppa Raja kudiya jananiya chod da see ena diya zamin de lalch ch a chudvaune de see apniya kudiya a asli sachya

    • @meriawazmeripahchaan
      @meriawazmeripahchaan ปีที่แล้ว

      Tusi lok ta aje ve gadariya karde sikh kom naal tusi aje ve sikh de khilaf bolde,tusi ta aje ve peernegahe te peera deya jagha te jana ,

    • @Sikhhistory96cr
      @Sikhhistory96cr 2 หลายเดือนก่อน

      ​@@meriawazmeripahchaanDekhla jakeg kehda janda jada peera de mere koola tanu dikha dina kiney jatt pagga roldea othe

  • @ManjeetSingh-rx9xy
    @ManjeetSingh-rx9xy ปีที่แล้ว +23

    बहुत ही सराहनीय कार्य कर रहे हैं आप लोग इसका रिजल्ट आ रहा है रंगरेटा कॉम बहुत ही स्पीड से जाग रही है वह अपना अधिकार लेकर रहेगी वाहेगुरु जी का खालसा वाहेगुरु जी की फतेह

  • @alexdhillon530
    @alexdhillon530 ปีที่แล้ว +22

    ਮਜਬੀ ਮਜਬ ਸਿੱਖ 👌👌👌👌👌👌👌👌👌👌👌

  • @pargatsinghbir425
    @pargatsinghbir425 ปีที่แล้ว +113

    ਕਨਵਰ ਗਰੇਵਾਲ ਦਾ ਗੀਤ ਮਜ੍ਹਬੀ ਸਿੰਘ ਦੇ ਵਿਊ ਸਿਰਫ ਢਾਈ ਲੱਖ ਓਹ ਵੀ ਅੱਠ ਦਸ ਦਿਨ ਚ ਜਦੋਂ ਕੇ ਕਨਵਰ ਗਰੇਵਾਲ ਦੇ ਗੀਤ 30 ਮਿਲੀਅਨ ਵਿਊ ਤਕ ਪਹੁੰਚੇ ਹਨ ਫੇਰ ਇਹ ਗੀਤ ਸਿਰਫ ਢਾਈ ਲੱਖ ਤਕ ਕਿਉੰ

    • @HarmeetSingh-z6f
      @HarmeetSingh-z6f ปีที่แล้ว +8

      Jelless feel krde aa sare

    • @avatarsingh1852
      @avatarsingh1852 ปีที่แล้ว +7

      ਸੱਚ ਥੋੜੇ ਲੋਕ ਹੀ ਸੁਣਦੇ ਹਨ

    • @JagsirSingh-py1qt
      @JagsirSingh-py1qt ปีที่แล้ว +4

      ਇੱਥੋਂ ਤਾਂ ਪਤਾ ਲੱਗਦਾ ਕਿ ਕਿੰਨੀ ਨਫ਼ਰਤ ਕਰਦੇ ਹਨ ਬੁੱਚੜ ਲੋਕ ਮਜ਼ਹਬੀ ਸਿੱਖ ਤੋ ਰੰਘਰੇਟੇ ਗੁਰੂ ਕੇ ਬੇਟੇ।

    • @newdashmesh4708
      @newdashmesh4708 ปีที่แล้ว +1

      😢

    • @Short-13-u8l
      @Short-13-u8l ปีที่แล้ว +2

      ਵੀਰ ਜੀ ਆਪਣੇ ਲੋਕ ਵੀ ਚਾਚਿਆ ਮਗਰ ਲੱਗੇ ਆ

  • @JagjitSingh-xv4br
    @JagjitSingh-xv4br ปีที่แล้ว +12

    ਰੰਘਰੇਟੇ ਗੁਰੂ ਕੇ ਬੇਟੇ ਜ਼ਿੰਦਾਬਾਦ 🙏🏻🙏🏻🙏🏻🙏🏻🙏🏻

  • @kawaltej9152
    @kawaltej9152 ปีที่แล้ว +11

    ਰੰਗਰੇਟੇ ਗੁਰੂ ਕੇ ਬੇਟੇ

  • @balwindersinghjattana5770
    @balwindersinghjattana5770 ปีที่แล้ว +11

    ਮਜਬੀ ਸਿੱਖ ਗਰੇਟ ਪਰਸਨ

  • @punjabimanch3926
    @punjabimanch3926 ปีที่แล้ว +35

    ਸਿੰਘ ਸਾਹਿਬ ਜੀ ਤੁਸੀ ਬਹੁਤ ਵਧੀਆ ਇਤਿਹਾਸ ਨਾਲ ਜਾਣੂੰ ਕਰਵਾ ਰਹੇ ਹੋ

  • @JaspalSingh-jq6xj
    @JaspalSingh-jq6xj ปีที่แล้ว +19

    ਬਈਏ ਵੀ ਇਹਨਾਂ ਦੀ ਹੀ ਦੇਣ ਹੈ ਬਾਬਾ ਜੀ ਬਿਲਕੁਲ ਸਹੀ

  • @satnamsinghsatnam7441
    @satnamsinghsatnam7441 ปีที่แล้ว +16

    ਬਹੁਤ ਵਧੀਆ ਵੀਚਾਰ ਹਨ ਅਕਾਲਪੁਰਖ ਵਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @nirbhainahar8655
    @nirbhainahar8655 ปีที่แล้ว +8

    ਰੰਗਰੇਟੇ ਗੁਰੂ ਕੇ ਬੇਟੇ ਮਜ੍ਹਬੀ ਸਿੱਖ ਕੌਮ ਜਿੰਦਾਬਾਦ

  • @singhlucky5745
    @singhlucky5745 ปีที่แล้ว +13

    Jameera wale
    Majbi sikh jindàbaad

  • @GurdeepSingh-kn2uy
    @GurdeepSingh-kn2uy ปีที่แล้ว +20

    Baba ji Jiaude raho, majbi Sikh jindabad

  • @KuldeepSingh-wh6jf
    @KuldeepSingh-wh6jf ปีที่แล้ว +13

    Very very good 👍 thanks pahji

  • @shahdevsingh7951
    @shahdevsingh7951 ปีที่แล้ว +10

    ਮਜ਼੍ਹਬੀ ਸਿੱਖ ਦਾ ਮਤਲਬ ਸਿੱਖ ਧਰਮ ਦਾ ਧਾਰਨੀ ਜੀ ਵਾਹਿਗੁਰੂ ਜੀ

  • @PreetSingh-dj4un
    @PreetSingh-dj4un ปีที่แล้ว +13

    Majhabi Singh great Kom
    Always talk with respect with Politeness and are Hard workers

  • @kaurasingh7750
    @kaurasingh7750 ปีที่แล้ว +27

    ਗਿਆਨੀ ਮਨਦੀਪ ਸਿੰਘ ਜੀ ਰੰਗਰੇਟਾ ਕੌਮ ਦੀਆ ਅੱਖਾਂ ਖੋਲ ਦਿਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ l ਜੇਕਰ ਮਹਿਤਾਬ ਸਿੰਘ ਸੱਚਾ ਸੁੱਚਾ ਹੈ ਜਾਂ ਇਤਿਹਾਸ ਬਾਰੇ ਜਾਣਕਾਰੀ ਰੱਖਦਾ ਹੈ ਫਿਰ ਕਿਉਂ ਪੂਛ ਛੁੱਪਾ ਰਿਹਾ ਹੈ l

    • @sastriqbals
      @sastriqbals ปีที่แล้ว +2

      ਜਿਨੇ ਨਹਿੰਗ ਸਿੰਘ ਤੇ ਹੁਣ ਵਾਲੇ ਟਕਸਾਲ ਵਾਲੇ ਤੇ ਹੁਣ ਵਾਲੇ ਬਿਧੀ ਚੰਦੀਏ ਜਾਤ ਅਭਿਮਾਨੀ ਆ ਕੋਈ ਵੀ ਏ ਤਾਂ ਚੌਥੇ ਪੌੜ ਵਾਲੇ ਆਖਦੇ ਆ

  • @parmindersingh522
    @parmindersingh522 ปีที่แล้ว +18

    ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਬਣਾਏ ਸਨ। ਸਿੱਖਾ ਦੀਆ ਕਿਸਮਾਂ ਨਹੀਂ ਬਣਾਈਆਂ ਸਨ

    • @AmarjitSingh-zk2pg
      @AmarjitSingh-zk2pg ปีที่แล้ว

      ਐਂਵੇ ਵਿਵਾਦ ਖੜਾ ਕਰੀ ਜਾਂਦੇ ਆ

    • @NirmalSingh-fs3us
      @NirmalSingh-fs3us ปีที่แล้ว

      ​@@AmarjitSingh-zk2pg ਪਹਿਲਾਂ ਜੱਟ ਸਿੱਖ ਪੈਦਾ ਹੋਇਆ, ਇਸ ਕਰਕੇ ਹੀ ਸਿੱਖ ਧਰਮ ਵਿੱਚ ਕਿਸਮਾਂ ਪੈਦਾ ਹੋਈਆਂ।

    • @singhshamsher3467
      @singhshamsher3467 ปีที่แล้ว

      Vere ehh jyada jatt wale ee krde aa .ohh na karan .guru ta oper ta tusi apni jatt nu mnnde aa. fir mada hall ee hona

  • @baljitsingh8757
    @baljitsingh8757 ปีที่แล้ว +17

    Guru fateh jee ! Bhai Mandeep singh is absolutely right!ਜਿਹੜੀ ਕੌਮ ਨੇ ਜਿਹੜੇ ਵੀ ਗੁਰਮੁਖ ਨੇ ਸਿੱਖ ਕੌਮ ਲਈ ਕੁਰਬਾਨੀ ਕੀਤੀ ਉਸ ਦਾ ਅਸਲ ਇਤਿਹਾਸ ਸਾਹਮਣੇ ਹੁਣਾ ਚਾਹੀਦਾ !ਪਰ ਜਾਤ ਪਾਤ ਨੂੰ ਮੰਨਣ ਵਾਲਿਆਂਆ ਹਜ਼ਮ ਨਹੀਂ ਹੋਣੀਆਂ ਜੀ !

  • @bhupindersinghbhupinder500
    @bhupindersinghbhupinder500 ปีที่แล้ว +14

    ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🙏🙏🙏🙏

  • @BabajiGurdaspuri-ob5qt
    @BabajiGurdaspuri-ob5qt ปีที่แล้ว +11

    ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਆਪ ਜੀ ਨੇ ਸੰਗਤਾਂ ਨੂੰ ਜਾਗਰੂਕ ਕੀਤਾ

  • @HarjinderHarjindersinghg-en8sb
    @HarjinderHarjindersinghg-en8sb ปีที่แล้ว +9

    ਕਰਾਰੀ ਗੱਲ ਬਾਬਾ ਜੀ ਸੱਚ ਕਿਹਾ ਬਾਬਾ ਜੀ

  • @gurmailsinghsekhon2018
    @gurmailsinghsekhon2018 ปีที่แล้ว +10

    ਵੀਰ ਜੀ ਰੰਗਰੇਟੇ ਗੁਰੂ ਕੇ ਬੇਟੇ ਤੁਸੀਂ ਗੁਰੂ ਜੀ ਦੇ ਪਿਆਰੇ ਹੋ ਮੈਂ ਇਕ ਗੁਰਸਿੰਘ ਹਾਂ ਮੈਨੂੰ ਪੰਥ ਗੁਰੂ ਨੇ ਅਮਿ੍ਤ ਦੀ ਦਾਤ ਦੇ ਕੇ ਜੱਟ ਤੋਂ ਮੇਰੀ ਜਾਤਿ ਖਾਲਸਾ ਬਣਾ ਦਿੱਤੀ ਮੇਰੇ ਵੀਰ ਤੁਸੀਂ ਮਜਬੀ ਨਹੀਂ ਹੋ ਤੁਸੀਂ ਵੀ ਖਾਲਸੇ ਹੋ ਆਪਾ ਸਾਰੇ ਹੀ ਭਾਈ ਹਾਂ ਤੁਸੀਂ ਭੁੱਲ ਜਾਓ ਕਿ ਤੁਸੀਂ ਮਜਬੀ ਹੋ ਆਪਾ ਨੂੰ ਸਾਰਿਆਂ ਨੂੰ ਗੁਰੂ ਨੇਇਕ ਬਣਾਇਆ ਹੈ ਜੋ ਆਪਣੇ ਆਪ ਨੂੰ ਨੀਵੀ ਜਾਤੀ ਦਾ ਸਮਝਦਾ ਹੈ ਉਹ ਸਿੱਖ ਸਿੰਘ ਨਹੀਂ ਹੈ ਜੋ ਮਰਜ਼ੀ ਰੌਲਾ ਪਾਈ ਜਾਵੇ ਜੇ ਉਹ ਰੌਲਾ ਪਾਉਦਾ ਤਾਂ ਗੁਰੂ ਗਰੰਥ ਸਾਹਿਬ ਜੀ ਦਾ ਸਿੱਖ ਸਿੰਘ ਨਹੀਂ ਹੈ ਵਾਹਿਗੁਰੂ ਜੀ।।

    • @JaswantSingh-nv2yl
      @JaswantSingh-nv2yl ปีที่แล้ว +3

      ਵੀਰ ਜੀ ਮਜ਼੍ਹਬੀ ਕੋਈ ਜਾਤਿ ਨਹੀਂ, ਜਦੋਂ ਕਿ ਮਜ਼੍ਹਬੀ ਸਿੱਖ ਧਰਮੀ ਸਿੱਖ ਨੂੰ ਹੀ ਕਿਹਾ ਜਾਂਦਾ ਜੀ,ਮਜ਼੍ਹਬ ਧਰਮ ਨੂੰ ਹੀ ਕਿਹਾ ਜਾਂਦਾ

    • @singhkhalsa3594
      @singhkhalsa3594 ปีที่แล้ว

      You are right khalsa ji 🙏

    • @dilawarsingh9522
      @dilawarsingh9522 3 หลายเดือนก่อน

      Weer ji tusi kahnde o apne aap nu niven nu na samjo par ehde oolt gurdware sahib ch vitkra kyu majbi singha naal

  • @jorasinghcheeda1720
    @jorasinghcheeda1720 ปีที่แล้ว +20

    ਗਿਆਨੀ ਮਨਦੀਪ ਜੀ ਜਿਉਂਦੇ ਰਹੋ

  • @jaskarankaurmazahbisikhsar5576
    @jaskarankaurmazahbisikhsar5576 ปีที่แล้ว +9

    ਧੰਨ ਧੰਨ ਤੁਸੀਂ ਧੰਨ ਹੋ ਸਾਡੇ ਮਹਾਨ ਯੋਧਿਆਂ ਤੋ ਘਟ ਨਹੀਂ ਕਿਉ ਕੀ ਅੱਜ ਭੀ ਤੁਸੀਂ ਜੰਗ ਜਾਰੀ ਹੈ

  • @SukhdevsinghGill-bx3ms
    @SukhdevsinghGill-bx3ms ปีที่แล้ว +16

    Baba ji very good

  • @Gurbirnahar123
    @Gurbirnahar123 ปีที่แล้ว +20

    ਵਾਹਿਗੁਰੂ ਜੀ

  • @LakhvirSingh-bw3bt
    @LakhvirSingh-bw3bt ปีที่แล้ว +6

    ਜੱਟ ਕੋਮ ਸਰਦਾਰ ਨਿਰੰਜਨ ਸਿੰਘ ਅਰਫਿ ਸਾਬ ਦੇ ਇਤਹਾਸ ਦਾ ਕੋਈ ਜਵਾਬ ਨਹੀ ਦੇ ਸਕਦੀ 💪💪 ਏਨਾ ਜੱਟਾ ਨੂੰ ਕੋਈ ਗੱਲ ਨਹੀ ਆਉਣੀ ਵਾਰਤਾਲਾਪ ਚ ਦੇਖ ਲਿਓ ਲੋਹੇ ਤੇ ਲਕੀਰ ਆ

  • @sabishoota1929
    @sabishoota1929 ปีที่แล้ว +12

    ❤❤❤❤❤

  • @mangatsahota7599
    @mangatsahota7599 ปีที่แล้ว +17

    Very good ver mandeep Singh ji and ver gurdail Singh ji 🙏

  • @Amandeepsingh-sq7vp
    @Amandeepsingh-sq7vp ปีที่แล้ว +89

    ਭਾਈ ਸਾਹਿਬ ਜੀ ਤੁਹਾਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕਾਰਜ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ

  • @waryamsingh3877
    @waryamsingh3877 ปีที่แล้ว +16

    Bahut badhiya baba ji

  • @paramjitsingh2337
    @paramjitsingh2337 ปีที่แล้ว +11

    Very good

  • @satpalsinghsingh2571
    @satpalsinghsingh2571 ปีที่แล้ว +21

    ❤❤ ਗਿਆਨੀ ਮਨਦੀਪ ਸਿੰਘ ਜੀ ਬਹੁਤ ਵਧੀਆ ਜੀ।

  • @the_gurpreet_singh
    @the_gurpreet_singh ปีที่แล้ว +8

    ਵਾਹਿਗੁਰੂ ਜੀ

  • @lallysahota260
    @lallysahota260 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ,,ਮਜਬੀ ਸਿੱਖ ਕੌਮ ਦੇ ਲਈ ਜਾਨ ਵੀ ਹਾਜ਼ਰ ਹੈ ❤❤❤❤❤❤🎉🎉🎉🎉 ਮੈਂ ਲਾਲੀ ਸਹੋਤਾ

  • @sandeepbajwu2506
    @sandeepbajwu2506 ปีที่แล้ว +26

    ਵਾਹਿਗੁਰੂ ਜੀ 🙏

  • @GursewakSingh-og4nm
    @GursewakSingh-og4nm ปีที่แล้ว +10

    ਬਹੁਤ ਵਧੀਆ ਗਿਆਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਭਾਈ ਸਾਹਿਬ ਜੀ , ਦਿਲੋਂ ਸਲਾਮ ਹੈ ਤੁਹਾਨੂੰ

  • @ashoksinghmattu8055
    @ashoksinghmattu8055 ปีที่แล้ว +9

    Very good vir ji 👍 🙏 👌

  • @parkashsingh9937
    @parkashsingh9937 ปีที่แล้ว +12

    🙏🙏🙏🙏🙏

  • @rashpalsingh1790
    @rashpalsingh1790 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਜੀ
    ਧੰਨ ਨੇ ਰੰਘਰੇਟੇ ਗੁਰੂ ਕੇ ਬੇਟੇ

  • @harbhajankaur411
    @harbhajankaur411 ปีที่แล้ว +20

    ਧੰਨ ਧੰਨ ਬਾਬਾ ਜੀਵਨ ਸਿੰਘ ਜੀ।

    • @SorabSahota
      @SorabSahota 9 หลายเดือนก่อน

      Thankyou Khalsa thank you bhai sahab

  • @lakhwindersinghlakhwinders2471
    @lakhwindersinghlakhwinders2471 ปีที่แล้ว +6

    Singh shab job

  • @jaskarankaurmazahbisikhsar5576
    @jaskarankaurmazahbisikhsar5576 ปีที่แล้ว +6

    ❤❤❤❤❤❤❤
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ❤❤❤❤❤❤❤❤
    ਮਜ਼ਹਬੀ ਸਿੱਖ ਰੰਘਰੇਟੇ ਗੁਰੂ ਕੇ ਬੇਟੇ ਮਾਰਸ਼ਲ ਔਰ ਰਾਯਲ ਸਰਦਾਰ

  • @Baljindersingh-vr1xd
    @Baljindersingh-vr1xd ปีที่แล้ว +23

    Waheguru ji tussi meri Kom de babbar sher ne . Waheguru ji

  • @lakhwindersinghlakhwinders2471
    @lakhwindersinghlakhwinders2471 ปีที่แล้ว +7

    Veer Kanwr garwal ji na Sachi Bayan kate ha

  • @KashmirSingh-dv6ei
    @KashmirSingh-dv6ei ปีที่แล้ว +9

    Very good baba ji

  • @dhanasinghgulshan8250
    @dhanasinghgulshan8250 ปีที่แล้ว +5

    ਮਜਬੀ ਸਿੱਖਾਂ ਦੇ ਮਹਾਨ ਵਿਦਵਾਨ ਗਿਆਨੀ ਜੀ

  • @skeemugs
    @skeemugs ปีที่แล้ว +8

    baba mandeep singh ji videarthi jindabaad 🙏🙏

  • @jaskarankaurmazahbisikhsar5576
    @jaskarankaurmazahbisikhsar5576 ปีที่แล้ว +9

    ਤੁਸੀਂ ਦੋਨੋਂ ਬਹੂਤ ਮਹਾਨ ਹੋ ਤੁਹਾਡਾ ਦੇਣ ਨਹੀਂ ਦੇ ਸਕਦੇ ❤❤❤❤❤❤❤❤❤❤

  • @PreetSingh-dj4un
    @PreetSingh-dj4un ปีที่แล้ว +13

    Majhabi Singhs can Guard Sikhism.

    • @manjitdhillon3320
      @manjitdhillon3320 ปีที่แล้ว

      Vir ji maf karna Rangrete 100 vicho 5 rehge baki 95 sigrta tanmbako te hor nashe karn lag paee te kalen shev ho gae chardi kala vale 5 or 10 hi milnge

    • @PreetSingh-dj4un
      @PreetSingh-dj4un ปีที่แล้ว

      @@manjitdhillon3320 According to Nanak “jo lok Hankaari, oh lok neech.

  • @meharsingh1132
    @meharsingh1132 ปีที่แล้ว +11

    very good

  • @amarjitsingh7454
    @amarjitsingh7454 ปีที่แล้ว +5

    ਇਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾ ਅਤੇ ਸਿੰਘਾ ਨੂੰ ਕੀ ਹੋ ਗਿਆ,,ਜਿਨਾ ਨੂੰ ਅਜੇ ਤੱਕ ਸਮਝ ਨਹੀਂ ਆਈ ,,ਕਿ ਗੁਰੂ ਨਾਨਕ ਜੀ ਨੇ ਸਿੱਖ ਬਣਾਏ, ਜਾਤ ਪਾਤ ਖਤਮ ਕੀਤੀ ਇਕ ਪੰਗਤ ਦਿਤੀ,,ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਬਣਾਏ ਇਕ ਬਾਟਾ ਦਿੱਤਾ,,ਬੇਵਕੂਫ ਲੋਕ ਜਿਹੜੇ ਅਜੇ ਵੀ ਜਾਤ ਪਾਤ ਵਿੱਚ ਫਸੇ ਆ,,ਲੱਖ ਲਾਹਣਤ ਇਹੋ ਜਿਹੇ ਲੋਕਾਂ ਦੇ,,,

  • @rajkumar.shergill
    @rajkumar.shergill ปีที่แล้ว +20

    Respect Singh saab❤

  • @gurbirsingh4812
    @gurbirsingh4812 ปีที่แล้ว +10

    🙏🙏👍

  • @RanjitSingh-on6jx
    @RanjitSingh-on6jx ปีที่แล้ว +21

    Waheguru ji 🙏🏻

  • @bhollasingh-k8s
    @bhollasingh-k8s ปีที่แล้ว +8

    good speech

  • @jaswentsingh879
    @jaswentsingh879 ปีที่แล้ว +20

    waheguru ji ❤❤

  • @rajkumar.shergill
    @rajkumar.shergill ปีที่แล้ว +9

    ❤❤❤❤❤❤❤

    • @komalpreetsingh2829
      @komalpreetsingh2829 ปีที่แล้ว +2

      satshri,akul,s,Mandeep,Singh,ji,Khalsa,and,Gurdiyal,Singh,ji,chardi,kala,rehe

    • @gurbirsingh4812
      @gurbirsingh4812 ปีที่แล้ว +1

      🙏

  • @UdamSingh-vt6nx
    @UdamSingh-vt6nx ปีที่แล้ว +18

    ਧੰਨਵਾਦ ਜੀ ਬਾਬਾ ਜੀ ❤❤❤

  • @khushpartasingh4814
    @khushpartasingh4814 ปีที่แล้ว +9

    Buhte vadia jankari dite singh saab ji

  • @SukhmandarSingh-nu8cj
    @SukhmandarSingh-nu8cj ปีที่แล้ว +8

    ❤❤❤❤

  • @pardeepsomal8194
    @pardeepsomal8194 ปีที่แล้ว +7

    Very very good sir.

  • @UdamSingh-vt6nx
    @UdamSingh-vt6nx ปีที่แล้ว +4

    ਵਾਹਿਗੁਰੂ ਜੀ

  • @santhoksingh3516
    @santhoksingh3516 ปีที่แล้ว +8

    बाहें गुरु जी का खालसा वाहेगुरु जी कि फते बहुत खूबसूरत गल बात

  • @GurpreetSingh-gk4co
    @GurpreetSingh-gk4co ปีที่แล้ว +8

    Rangrete guru k bete

  • @tarntarniya8436
    @tarntarniya8436 ปีที่แล้ว +11

    🙏Mazbhi sikh rangrete jindabad rahne a. Baba g🙏

  • @kamaljit6992
    @kamaljit6992 ปีที่แล้ว +8

    Very good jathedar sahib ji

  • @Crane2211
    @Crane2211 ปีที่แล้ว +7

    🙏🙏🙏🙏🙏🙏🙏🙏

  • @jaswentsingh879
    @jaswentsingh879 ปีที่แล้ว +11

    rangreta saab ❤❤

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ ปีที่แล้ว +4

    ਮਨਦੀਪ ਸਿੰਘ ਵਿਦਿਆਰਥੀ ਵਰਗੇ ਉਚੇ ਵਿਚਾਰਾਂ ਵਾਲੇ ਮਜਬੀ ਸਿੱਖ ਕੌਮ ਦੇ ਜੋਧੇ ਨੇ