@@DrKalaSingh Guru Granth Sahib ji ch Parmatma nu bhi Guru kiha hai ji te Guru nu hi Parmatma bhi kiha hai means Guru and Parmatma ch koi ਭੇਦ ਨਹੀਂ ਹੈ ਜੀ 🙏 🙏
If this salutation has to be improved slightly then see following which i have been trying to counter WJKKWJKF, slogan since 2015 at IOSS seminars : ਏਕੰਕਾਰੁ ਜੀ ਦਾ ਸਿੱਖ ਏਕੰਕਾਰੁ ਜੀ ਦੀ ਜਿੱਤ ।।ਹਰਿ ਸਿਮਰ ਏਕੰਕਾਰੁ ਸਾਚਾ ਸਭੁ ਜਗਤ ਜਿਨ ਉਪਾਇਆ।। ਮ॰ 1, 1113
Veer ji Waheguru name nhin Waheguru Parmatma di ਸਿਫਤ ਸਲਾਹ ਹੈ Waheguru means Parmatma is amazing Ih tan purani kahawat wali gal ho gi Veer ji ke sari ramayan sun lai te question kita ki Ram Sita were they brother and sister. We have gone through Guru Granth Sahib ji but we haven't become familiar with His sifat Salah that has been Guru Granth Sahib ji's main updesh 🙏 🙏 🙏 🙏 🙏 @DrKalaSingh
Aap ji apne naam de pichey singh laga rahe ho guru garanth sahib vich kis guru ,bhagat sahib naal aaya hai Jo aap ji ne lagaya hai . Ih manmatt nahi hai.
ਵਾਹਿਗੁਰੂ ਜੀ 🙏 🙏 Veer ji first of all forgive me as dassi doesn't agree with these vichar ji 🙏 🙏 Here r some points Veer ji 🙏 🙏 Bhai Gurdaas ji dian ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੂੰਜੀ ਹਨ ਭਾਵ ਬਾਣੀ ਅਥਾਹ ਸਾਗਰ ਹੈ ਜੀ ,ਸਾਨੂੰ ਸੇਧ ਵਾਰਾਂ ਵਿੱਚੋਂ ਮਿਲ ਸਕਦੀ ਹੈ ਜੀ । ਭਾਈ ਸਾਹਿਬ ਜੀ ਨੇ ਵਾਹਿਗੁਰੂ ਸ਼ਬਦ ਨੂੰ ਗੁਰਮੰਤਰ ਕਿਹਾ ਹੈ ਜੀ 🙏 🙏 ਆਪ ਜੀ ਨੇ ਜੋ ੧ਓ type Kita hai ji humble request not to use that ੧ਓ image Veer ji. I have complained to Samsung and google to use the write ੧ਓ image. Guru Granth Sahib ji Ang 514 ji Guru Amardaas ji da pura Shabad ਵਾਹੁ ਤੇ ਹੈ ਜੀ 🙏 🙏 When we say ਅਕਾਲ ਪੁਰਖੁ Then we r reciting Parmatma ji ਦਾ ਇੱਕ ਗੁਣ ਜੀ Where as when we say ਵਾਹਿਗੁਰੂ We r reciting all His ਗੁਣ ਵਾਹਿ amazing ਗੁਰੂ Parmatma Parmatma ji you are amazing. Isn't it better to recite all ਗੁਣ in one word Waheguru rather than reciting one ਗੁਣ ਅਕਾਲ ਪੁਰਖੁ ਵਾਹਿਗੁਰੂ ਜੀ 🙏 🙏 🙏 🙏 🙏 By reciting word Waheguru is such an amazing bliss ਕਿ ਪਤਿਤ ਨੂੰ ਪਵਿਤ ਕਰਕੇ ਮਨੁੱਖਾ ਜੀਵਨ ਦਾ ਮਨੋਰਥ ਸਫਲ ਹੋ ਜਾਂਦਾ ਹੈ ਜੀ , ਜਿਵੇਂ ਪਰਮੇਸ਼ਰ ਜੀ ਨੇ ਦਾਸੀ ਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੀ ਹੈ ਉਹ ਗੁਰਮੰਤਰ ਵਾਹਿਗੁਰੂ ਸਦਕਾ ਜੀ 🙏 🙏
Guru Granth Sahib ji Ang 376
Rag Assa Guru Arjun Sahib ji 🙏 🙏
ਵੇਮੁਹਤਾਜਾ ਵੇਪਰਵਾਹ।। ਨਾਨਕ ਦਾਸ ਕਹਹੁ ਗੁਰ ਵਾਹੁ।।
🙏 🙏 🙏 🙏 🙏
ਹੇ ਦਾਸ ਨਾਨਕ! (ਆਖ- ਹੇ ਭਾਈ!) ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ।4। 21। ਇਥੇ ਇਹ ਗੁਰ ਵਾਹ ਹੈ, ਵਾਹਿਗੁਰੂ ਨਹੀਂ
@@DrKalaSingh Guru Granth Sahib ji ch Parmatma nu bhi Guru kiha hai ji te Guru nu hi Parmatma bhi kiha hai means Guru and Parmatma ch koi ਭੇਦ ਨਹੀਂ ਹੈ ਜੀ 🙏 🙏
@DrKalaSingh What is the difference in the meaning if these two Veer ji ,
ਗੁਰ ਵਾਹ and ਵਾਹਿ ਗੁਰੂ
🙏 🙏 🙏 🙏 🙏
@@rabdibaat ਗੁਰ -ਸੰਪਰਦਾਨ ਕਾਰਕ ਹੈ ਅਤੇ ਵਾਹੁ ਕਰਮ ਕਾਰਕ ਕਹਹੁ- ਹੁਕਮੀ ਭਵਿੱਖਤ ਕਾਲ ਬਹੁਵਚਨ ਦੀ ਕਿਰਿਆ ਹੈ। ਹੇ ਸੇਵਕ ਨਾਨਕ! ਤੁੰ ਕਹਿ ਕਿ ਹੇ ਭਾਈ! (ਜਿਸ ਦੇ ਉਪਰ ਸਾਰੇ ਗਣ ਦਿਤੇ ਹਨ) ਉਸ ਗੁਰੂ ਨੂੰ ਵਾਹ ਕਹੋ। ਭਾਵ ਉਸ ਨੂੰ ਬਲੇ ਬਲੇ ਕਹੋ। ਪਰ ਇਸ ਦਾ ਕਿਤੇ ਵੀ ਮਤਲਬ ਨਹੀਂ ਬਣਦਾ ਕਿ ਉਸ ਨੂੰ ਵਾਹਗੁਰੂ ਕਹੋ।
@@DrKalaSingh ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ।।
ਆਪਿ ਜਪਹੁ ਅਵਰਹ ਨਾਮ ਜਪਾਵਹੁ।।
🙏🙏🙏🙏🙏
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬ ਲੋਹ ਗ੍ਰੰਥ ਵਿੱਚ ਆਪਣੀ ਸ੍ਰੀ ਮੁਖਵਾਕ ਬਾਣੀ ਵਿੱਚ ਲਿਖਦੇ ਹਨ:
ਭਯੋ ਨਿਸਤਾਰ ਅਸਰੁਨ ਸੇ ਤਾਰ ਲਿਯ ਗੁਰ ਜਗਤ ਸਭੈ।। ਸ਼ਾਹ ਗੋਬਿੰਦ ਸਿੰਘ ਫਤਿਹ ਸਤਿਗੁਰ ਕੀ ਵਾਹਗੁਰੂ ਵਾਹਗੁਰੂ ਸਚ ਮੰਤ੍ ਅਖਯੈ।।
🙏🙏🙏🙏🙏
ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਕਿਸੇ ਹੋਰ ਨੂੰ ਨਹੀਂ। ਇਸ ਲਈ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਲਈ ਗੁਰੂ ਹਨ। ਤੁਹਾਡੇ ਕੋਲ ਸਰਬ ਲੋਹ ਵਰਗੇ ਹੋਰ ਗੁਰੂ ਹੋ ਸਕਦੇ ਹਨ।
@@DrKalaSingh ਚੌਪਈ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ ,ਕੀ ਅਸੀਂ ਚੌਪਈ ਸਾਹਿਬ ਦਾ ਪਾਠ ਨਹੀਂ ਕਰਦੇ ਵੀਰ ਜੀ 🙏 🙏
ੴ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ🙏
ਵਾਹਿ ਗੁਰੂ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਸ਼ਬਦ ਹੈ। ਵਾਹਿ ਮਾਨੈ ਉਸਤਤਿ, ਗੁਰੂ ਮਾਨੈ ਸੱਚ ਖੰਡ ਦੀ collective ਰਾਏ ਜਿਸਨੂੰ ਹੁਕਮ ਯਾ ਸ਼ਬਦ ਗੁਰੂ ਵੀ ਕਹਿੰਦੇ ਹਾਂ। ਵਾਹਿਗੁਰੂ ਦਾ ਅਰਥ ਬਣਿਆ ਸ਼ਬਦ ਗੁਰੂ ਦੀ ਉਸਤਤਿ ਜਿਸਨੂੰ ਅਸੀ ਆਦ ਗ੍ਰੰਥ, ਗੁਰਬਾਣੀ ਕਹਿੰਦੇ ਹਾਂ।
ਓਸੇ ਨੂੰ ਮੰਨਣ ਵਾਲਾ ਉਸੀ ਕਾ ਖਾਲਸਾ ਹੈ, ਇਸ ਕਰਕੇ ਵਾਹਿ ਗੁਰੂ ਕਾ ਖਾਲਸਾ, ਤੇ ਓਸੇ ਦੀ ਫ਼ਤਹਿ ਹੈ, ਵਾਹਿ ਗੁਰੂ ਜੀ ਕੀ ਫ਼ਤਹਿ
Thanks Ji. Actually ਵਾਹਿ Wah is Wow ! Not ਉਸਤਤਿ. ਗੁਰੂ Guru is Giyan. Collective it means Wow what wonderful Knowledge (Giyan).
If this salutation has to be improved slightly then see following which i have been trying to counter WJKKWJKF, slogan since 2015 at IOSS seminars :
ਏਕੰਕਾਰੁ ਜੀ ਦਾ ਸਿੱਖ
ਏਕੰਕਾਰੁ ਜੀ ਦੀ ਜਿੱਤ
।।ਹਰਿ ਸਿਮਰ ਏਕੰਕਾਰੁ ਸਾਚਾ
ਸਭੁ ਜਗਤ ਜਿਨ ਉਪਾਇਆ।।
ਮ॰ 1, 1113
th-cam.com/play/PLoUN_fuNi2OI3DDigyXyM0kC2gk273lv_.html
"ਅਕਾਲ ਪੁਰਖ " ਵੀ ੴ ਦੀਆਂ ਹੋਰ ਵਿਸ਼ੇਸ਼ਤਾਈਆਂ ਵਿਚੋਂ ਸਿਰਫ ਇੱਕ ਵਿਸ਼ੇਸ਼ਤਾਈ ਹੈ। ਇਸ ਅਧਾਰ ਤੇ ਅਸੀਂ :
" ੴ ਜੀ ਦਾ ਖਾਲਸਾ,
ੴ ਜੀ ਦੀ ਫਤਿਹ। "
ਕਿਉਂ ਨਾ ਕਰ ਲਈਏ? ੴ ਗੁਰੂ ਸਾਹਿਬ ਦੁਆਰਾ ਰੱਬ ਦਾ ਦਿੱਤਾ ਗਿਆ ਵਿਸ਼ੇਸ਼ ਪ੍ਰਤੀਕ (symbol) ਹੈ ਜੋ ਆਲਮੀ ਏਕੇ ਦਾ ਸੰਕਲਪ ਹੈ।
ੴ ਵੀ ਠੀਕ ਹੈ, ਪਰ ਮੈਂ ਖਾਲਸਾ ਅਕਾਲ ਪੁਰਖ ਕੀ ਫੋਜ਼ ਵਿੱਚੋਂ ਅਕਾਲ ਪੁਰਖ ਵਰਤਿਆ ਹੈ
ਗੁਰੂ ਸਾਹਿਬ ਦੇ ਦਿੱਤੇ ਗੁਰ ਜਾਣੀ ਸਿਖਿਆ, (understanding of laws of nature) ਤੇ ੴ (ਰੱਬ), ਪ੍ਰਮੇਸ਼ਵਰ ਵਿੱਚ ਕੋਈ ਫਰਕ ਨਹੀਂ।
ਗੁਰੁ ਪਰਮੇਸਰੁ ਏਕੋ ਜਾਣੁ ॥
ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥
( GGS 864)
ਇਸ ਵਿਚਾਰ ਅਨੁਸਾਰ, ਪ੍ਰਚਲਿਤ "ਵਾਹਿਗੁਰੂ " ਸ਼ਬਦ ਵਰਤਣ ਚ ਕੋਈ ਗਲਤੀ ਨਹੀਂ
@@blissfullifebygurmat9034 ਪਰ, ਗੁਰੂਆਂ ਦੁਆਰਾ ਲਿਖੇ ਸਾਰੇ ਨਾਵਾਂ ਵਿੱਚ, ਵਾਹਿਗੁਰੂ ਕਿਤੇ ਨਹੀਂ ਹੈ।
Veer ji Waheguru name nhin Waheguru Parmatma di ਸਿਫਤ ਸਲਾਹ ਹੈ Waheguru means Parmatma is amazing
Ih tan purani kahawat wali gal ho gi Veer ji ke sari ramayan sun lai te question kita ki Ram Sita were they brother and sister.
We have gone through Guru Granth Sahib ji but we haven't become familiar with His sifat Salah that has been Guru Granth Sahib ji's main updesh 🙏 🙏 🙏 🙏 🙏 @DrKalaSingh
th-cam.com/video/25s82EAKqxE/w-d-xo.htmlsi=9zttEVpKts3DT4ho
Aap ji apne naam de pichey singh laga rahe ho guru garanth sahib vich kis guru ,bhagat sahib naal aaya hai
Jo aap ji ne lagaya hai .
Ih manmatt nahi hai.
Gurus and Bhagats were given names as prevalent those days. We have names as prevalent now.
ਰੋਜ ਪੜਦੇ ਹਾ ਸਤਿਗੁਰੁ ਬਿਨਾ ਹੋਰ ਕਚੀ ਹੈ ਬਾਣੀ , ਬਾਣੀ ਤਾਂ ਕੱਚੀ ਸਤਿਗੁਰੁ ਬਾਝੋ ਹੋਰ ਕੱਚੀ ਬਾਣੀ / ਕਹਿਦੈ ਕਚੇ ਸੁਣਦੇ ਕੱਚੇ ਕੱਚੀਂ ਆਖ ਬਖਾਣੀ ॥ ਫਿਰ ਵੀ ਨਹੀਂ ਸਮਝਦੇ
ਵਾਹਿਗੁਰੂ ਜੀ 🙏 🙏
Veer ji first of all forgive me as dassi doesn't agree with these vichar ji 🙏
🙏
Here r some points Veer ji 🙏 🙏
Bhai Gurdaas ji dian ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੂੰਜੀ ਹਨ ਭਾਵ ਬਾਣੀ ਅਥਾਹ ਸਾਗਰ ਹੈ ਜੀ ,ਸਾਨੂੰ ਸੇਧ ਵਾਰਾਂ ਵਿੱਚੋਂ ਮਿਲ ਸਕਦੀ ਹੈ ਜੀ ।
ਭਾਈ ਸਾਹਿਬ ਜੀ ਨੇ ਵਾਹਿਗੁਰੂ ਸ਼ਬਦ ਨੂੰ ਗੁਰਮੰਤਰ ਕਿਹਾ ਹੈ ਜੀ 🙏 🙏
ਆਪ ਜੀ ਨੇ ਜੋ ੧ਓ type Kita hai ji humble request not to use that ੧ਓ image Veer ji. I have complained to Samsung and google to use the write ੧ਓ image.
Guru Granth Sahib ji Ang 514 ji Guru Amardaas ji da pura Shabad ਵਾਹੁ ਤੇ ਹੈ ਜੀ 🙏 🙏
When we say
ਅਕਾਲ ਪੁਰਖੁ
Then we r reciting Parmatma ji ਦਾ ਇੱਕ ਗੁਣ ਜੀ
Where as when we say
ਵਾਹਿਗੁਰੂ
We r reciting all His ਗੁਣ
ਵਾਹਿ amazing
ਗੁਰੂ Parmatma
Parmatma ji you are amazing.
Isn't it better to recite all ਗੁਣ in one word Waheguru rather than
reciting one ਗੁਣ
ਅਕਾਲ ਪੁਰਖੁ
ਵਾਹਿਗੁਰੂ ਜੀ 🙏 🙏 🙏 🙏 🙏
By reciting word
Waheguru is such an amazing bliss ਕਿ ਪਤਿਤ ਨੂੰ ਪਵਿਤ ਕਰਕੇ ਮਨੁੱਖਾ ਜੀਵਨ ਦਾ ਮਨੋਰਥ ਸਫਲ ਹੋ ਜਾਂਦਾ ਹੈ ਜੀ , ਜਿਵੇਂ ਪਰਮੇਸ਼ਰ ਜੀ ਨੇ ਦਾਸੀ ਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੀ ਹੈ ਉਹ ਗੁਰਮੰਤਰ ਵਾਹਿਗੁਰੂ ਸਦਕਾ ਜੀ 🙏 🙏
@@blissfullifebygurmat9034 Waheguru ji 🙏 🙏