Khabran Da Prime Time : ਸਾਂਸਦ ਖਾਲਸਾ ਵੱਲੋਂ ਪੰਥਕ ਚੋਣਾਂ ਦਾ 'ਬਿਗੁਲ' ! |Akali Dal | Khalsa Amritpal Singh

แชร์
ฝัง
  • เผยแพร่เมื่อ 5 ก.ย. 2024
  • ਸਾਂਸਦ ਖਾਲਸਾ ਵੱਲੋਂ SGPC ਚੋਣਾਂ ਨੂੰ ਲੈ ਕੇ ਕੀਤੇ ਐਲਾਨ ਦੇ ਕੀ ਮਾਇਨੇ ? ਕੀ ਖਾਲਸਾ-ਅੰਮ੍ਰਿਤਪਾਲ ਦੀ ਜੋੜੀ SGPC ਚੋਣਾਂ 'ਚ ਉਤਾਰੇਗੀ ਨੁਮਾਇੰਦੇ ? ਕੀ ਖਡੂਰ ਸਾਹਿਬ ਤੇ ਫਰੀਦਕੋਟ ਦੀ ਤਰ੍ਹਾਂ ਪੰਜਾਬ 'ਚ ਹੋਰ ਥਾਵਾਂ 'ਤੇ ਵੀ ਅੰਮ੍ਰਿਤਪਾਲ ਨੂੰ ਮਿਲੇਗਾ ਸਾਥ ? ਸਾਂਸਦ ਖਾਲਸਾ ਵੱਲੋਂ ਅਕਾਲੀ ਆਗੂਆਂ ਦੇ ਸੰਪਰਕ 'ਚ ਹੋਣ ਦੇ ਦਾਅਵੇ 'ਚ ਕਿੰਨਾ ਦਮ ? ਕੀ ਖਾਲਸਾ-ਅੰਮ੍ਰਿਤਪਾਲ ਦੀ ਜੋੜੀ, ਅਕਾਲੀ ਦਲ ਲਈ ਵੱਡੀ ਚੁਣੌਤੀ ਬਣ ਸਕਦੇ ਨੇ ?
    #KhabranDaPrimeTime #SarabjeetSinghKhalsa #News18Punjab #SGPC #AmritpalSingh #AkaliDal #sukhbirbadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 35

  • @inderjitsinghgill2754
    @inderjitsinghgill2754 หลายเดือนก่อน +19

    ਕੁਲਦੀਪ ਸਿੰਘ ਜੀ ਜਿਨ੍ਹਾਂ ਚਿਰ ਕੋਈ ਸੰਗਠਨ ਨਹੀਂ ਬੰਦਾ ਸਿੱਖ ਮਸਲਿਆਂ ਤੇ ਅਵਾਜ ਕਿਵੇਂ ਚੱਕੀ ਜਾਵੇਗੀ , ਬਾਦਲਕਿਆਂ ਕੋਲ ਪਾਰਟੀ ਸੀ , ਸ਼੍ਰੋਮਣੀ ਕੈਮੇਟੀ ਸੀ ਉਹਨਾ ਅਵਾਜ ਨਹੀਂ ਚੱਕੀ , ਇਹ MP ਇੱਕਲੇ ਨਹੀਂ ਲੋਕਾਂ ਨੂੰ ਨਾਲ ਲੈ ਕੇ ਹੀ ਮਸਲੇ ਚੁੱਕਣਗੇ

  • @BalkarSingh-dc1oq
    @BalkarSingh-dc1oq หลายเดือนก่อน +3

    ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @gurmeetdhaliwal287
    @gurmeetdhaliwal287 หลายเดือนก่อน +2

    ਪਹਿਲਾਂ ਤਾਂ ਸੁੱਖੇ ਗੱਪੀ ਦਾਂ ਟੋਲਾ ਸਾਰਾ ਮੂਤ ਪੀਣਾ ਸੱਡੋ😂😂😂😂😂 ਰਾਜ ਦੇਵ ਸਿੰਘ ਖਾਲਸਾ ਜਿੰਦਾ ਵਾਦ

  • @jasbirsing6568
    @jasbirsing6568 15 วันที่ผ่านมา

    Dan dan guru ramdas ji tara shukar ha Waheguru mehar kro ji

  • @NajarSingh144
    @NajarSingh144 หลายเดือนก่อน

    ਜਦੋਂ ਬਾਦਲਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜੜ੍ਹ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਕਿਉਂਕਿ ਫੈਡਰੇਸ਼ਨ ਵਿੱਚੋਂ ਸਿੱਖ ਲੀਡਰ ਪੈਦਾ ਹੁੰਦੇ ਸਨ ਪਰ ਬਾਦਲ ਪਰਿਵਾਰ ਨਹੀਂ ਚਾਹੀਦਾ ਕਿ ਵਧੀਆ ਨੋਜਵਾਨ ਲੀਡਰ ਪੈਦਾ ਹੋਣ ਇਸ ਲਈ ਐਸ ਓ ਆਈ ਮੋਨੇ ਘੋਨੇ ਵਿਅਕਤੀ ਨੂੰ ਭਰਤੀ ਕਰਕੇ ਬਾਦਲ ਪਰਿਵਾਰ ਨੇ ਆਪਣੀ ਧਿਰ ਬਣਾ ਲਈ ਪੀਰ ਮੁਹੰਮਦ ਵਰਗੇ ਲੋਕਾਂ ਨੇ ਕਿਉਂ ਨਾ ਵਿਰੋਧ ਕੀਤਾ ਕਿ ਫੈਡਰੇਸ਼ਨ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਪਰ ਇਹ ਸਾਰੇ ਬਾਦਲ ਪਰਿਵਾਰ ਦੇ ਥੱਲੇ ਲੱਗ ਚੁੱਕੇ ਹਨ ਪੁਰਾਣੀਂ ਸਿੱਖ ਲੀਡਰ ਸ਼ਿਪ ਨੂੰ ਪਾਸੇ ਕਰਕੇ ਨਵੀਂ ਸਿੱਖ ਲੀਡਰ ਸ਼ਿੱਪ ਅੱਗੇ ਆਉਂਣੀ ਚਾਹੀਦੀ ਹੈ

  • @user-xe4pr1md1e
    @user-xe4pr1md1e หลายเดือนก่อน +1

    ਬਹੁਤ ਅੲੌੇ ਬਹੁਤ ਗੲੌ ਪੈਸ਼ੇ ਬਣੌ ਜੇਬਾ ਭਰੌ

  • @JAGJITSINGH-vx1nb
    @JAGJITSINGH-vx1nb หลายเดือนก่อน +2

    ਪੀਰ ਮੁਹੰਮਦ ਦਲਾ ਬੰਦਾ....ਬਾਦਲਾਂ ਦਾ ਅਗਲਾ ਡੋਡਾ ਹੈ

  • @JaspalSingh-xf8ys
    @JaspalSingh-xf8ys หลายเดือนก่อน +1

    Pura khalsa panth badal mukt Akali dal chaoudia han.badal akalidal ne bhut Kom da ghan kita hai.

  • @tapumanku9484
    @tapumanku9484 หลายเดือนก่อน +1

    Sarbjit te amritpal wargya ne sgpc ch bjp da kabza karwana ....

  • @SurinderSingh-jk4er
    @SurinderSingh-jk4er หลายเดือนก่อน

    Everyone is power hungry people should think about it

  • @RehmatUllahAzmatKhan
    @RehmatUllahAzmatKhan หลายเดือนก่อน

    I don't understand what the policies of the India-Pakistan government make if a community wants to create its own separate country.😢

  • @gurmeetdhaliwal287
    @gurmeetdhaliwal287 หลายเดือนก่อน

    ਗੱਗਣ ਸ਼ੁੱਕਲਾ ਜੀ 😂 ਤੁਸੀਂ ਵੀ ਮੂਤ ਪੀਣਾ ਘੱਟ ਕਰੋ ਜੀ ਧੰਨਵਾਦ 😂😢😅😊😂😊

  • @JaspalSingh-xf8ys
    @JaspalSingh-xf8ys หลายเดือนก่อน

    Bhai Amritpal khalsa jindabad ❤❤❤❤❤

  • @rana7018josan
    @rana7018josan หลายเดือนก่อน

    Raaj Krega khalsa

  • @hrpit
    @hrpit หลายเดือนก่อน

    Now Parkash chand badal family has take over the all jathedaars and srimoni akali dal

  • @hrpit
    @hrpit หลายเดือนก่อน

    Srimoni comety should get red of Parkash chand family

  • @ArshdeepSingh-sn3jg
    @ArshdeepSingh-sn3jg 22 วันที่ผ่านมา

    Tusi Guru shieb nu vich Q lendea aa

  • @SatnampawarPawar-tc2zi
    @SatnampawarPawar-tc2zi หลายเดือนก่อน

    Janab lok ki boli rahe han sarbjit vi bhukhe da seven karda sukhbir vagaries je bhukhe Vala sad ke bhukhe Vala hi age lions te fir ki feda koi chaga ensan age aona chahida he ave kudrat vang larh.rahe han sikh kom rajniti nahi Kar sakde ena vich hakar aa janda he

  • @ManjinderKamboj-vs3ix
    @ManjinderKamboj-vs3ix หลายเดือนก่อน

  • @-pf3tw
    @-pf3tw หลายเดือนก่อน

    ਓ ਲੋਕੋ ਹੋਸ਼ ਕਰੋ ਭੁੱਲਕੈ ਵੀ ਸਰਬਜੀਤ ਨੂੰ ਪ੍ਰਧਾਨ ਨਾ ਬਣਾਂ ਬੈਠੇਓ ਇਹਨੇ ਭੁੱਕੀ ਦੇ ਕਾਰਡ ਤੇ ਵਿਕ ਜਾਂਣਾ😂😂😂

    • @gurmeetdhaliwal287
      @gurmeetdhaliwal287 หลายเดือนก่อน

      😂ਖੁੱਸੀ ਨਾਮੇ ਅਸੀਂ ਨਹੀਂ ਨਸ਼ਿਆਂ ਵਿੱਚ ਵੜੇ ਨਿਆਣੇ ਸੀ ਸਵਾਦ ਸਵਾਦ ਵਿੱਚ ਤੇਰੀ ਸੋਕਰੀ ਨੈ ਸਰੀਰ ਸਾਡਾ ਗਾਲਤਾ ਵੇਰਣ ਰੰਨ ਨੇ 😂😂😂😂😂😂😂😂😂😂

  • @user-hz3wp3kd6c
    @user-hz3wp3kd6c หลายเดือนก่อน

    Bhai amritpal singh zindabad

    • @gogiji267
      @gogiji267 หลายเดือนก่อน

      😂😂😂😂 ਇਸਤੋਂ ਅੱਗੇ ਆਉਂਦਾ ਕੁਝ? ਬਸ ਜਿੰਦਾਬਾਦ 😂😂😂😂 ਤਾਂ ਹੀ ਥੋਨੂੰ ਅਕਲ ਖ਼ਾਲੀ ਸਤਾਨ ਵਾਲੇ ਫੁਕਰੇ ਗਧੇ ਕਹਿੰਦੇ ਨੇ 🤷 ਫੈੱਕ id ਬਣਾ ਕੇ ਕਮੇਂਟ ਵਿਚ ਬਸ ਜਿੰਦਾਬਾਦ ਲਿਖਣਾ 😂😂😂

    • @veersinghsandhu8567
      @veersinghsandhu8567 หลายเดือนก่อน

      Meri id real a putt mea khanda bhi amritpal singh khalsa jindabad hai tea rahu gya tanu kyo mirci lagdi a

    • @user-hz3wp3kd6c
      @user-hz3wp3kd6c หลายเดือนก่อน

      @@gogiji267 tu pan Dene a khalistania nu sala Mera lond chal sala mootpena

  • @DUSHMAN-bk4in
    @DUSHMAN-bk4in หลายเดือนก่อน

    ਸਰਬਜੀਤ ਦੀ ਭੁੱਕੀ ਪੂਰੀ ਹੋ ਜਾਵੇ ਉਨਾਂ ਥੌੜਾ ।

    • @user-wh4up5ji2w
      @user-wh4up5ji2w หลายเดือนก่อน

      ਤੁਸੀ ਫੋਕੀ ਦੇ ਕੇ ਆਏ ਸੀ

    • @DUSHMAN-bk4in
      @DUSHMAN-bk4in หลายเดือนก่อน

      @@user-wh4up5ji2w aaho

    • @-pf3tw
      @-pf3tw หลายเดือนก่อน

      ​@@user-wh4up5ji2wਮਟੋਰ ਤੇ ਮਲੋਏ ਚ ਪੁੱਛਲੀ ਆਕੇ ਜਮਾਂ ਫੁਦੂ ਬੰਦਾਂ ਇਹ ਸਰਬਜੀਤ 😂😂 ਕਬੂਤਰਬਾਜ ਵੀ ਹੈ ਚੋਰ ਵੀ ਹੈ ਤੇ ਨਸ਼ੇੜੀ ਵੀ

    • @-pf3tw
      @-pf3tw หลายเดือนก่อน

      ਸੱਚ ਬੋਲਤਾ ਬਾਈ ਨੇ