Show with Rupinder Singh Sidhu | EP 149 | Talk with Rattan

แชร์
ฝัง
  • เผยแพร่เมื่อ 23 ม.ค. 2025

ความคิดเห็น • 309

  • @varunpadihar7805
    @varunpadihar7805 2 ปีที่แล้ว +59

    ਪੰਜਾਬੀ ਪੜੋ ਪੰਜਾਬੀ ਬੋਲੋ ਰੁਪਿੰਦਰ ਸ਼ਰ ਦਾ ਬੱਚਿਆਂ ਨੂੰ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ

  • @rupi_____j8929
    @rupi_____j8929 2 ปีที่แล้ว +89

    Positive vibes wale Baljinder sir, Rupinder Sidhu sir.. Electric english wale Piyush jindal sir...te hor 2-3 ਚੋਣਵੇਂ ਅਧਿਆਪਕ /ਅਕੈਡਮੀਆ jina ne students lyi awaz chukki....ਤਹਿ ਦਿਲੋਂ ਧਨਵਾਦ ਸਰ॥

    • @Google-iw86
      @Google-iw86 2 ปีที่แล้ว +1

      Only positive vibes

    • @rupi_____j8929
      @rupi_____j8929 2 ปีที่แล้ว +2

      @Ns ...don't be so biased....🙏

  • @PunjabPolice-wb8ls
    @PunjabPolice-wb8ls 2 ปีที่แล้ว +10

    ਸਿੱਧੂ ਸਾਬ ਤੁਹਾਡੀ ਹਰ ਗੱਲ 100% ਸਹੀ ਹੈ, ਪੰਜਾਬ ਦੇ ਪੇਪਰ ਦਾ ਪਿਛਲੇ ਪੇਪਰਾਂ ਵਿੱਚ ਕੋਈ ਬਰਾਬਰਤਾ ਨਹੀਂ ਹੈ। ਕਦੇ ਕਿਸੇ ਵਿਸ਼ੇ ਦੇ ਕਿੰਨੇ ਨੰਬਰ ਦਾ ਪੇਪਰ ਆ ਜਾਵੇ ਕੋਈ ਪਤਾ ਹੀ ਨਹੀਂ।

  • @amandeepkaur659
    @amandeepkaur659 2 ปีที่แล้ว +4

    ਸਰ ਪਲੀਜ਼ ਪੰਜਾਬੀ ਭਾਸ਼ਾ, ਸਮਾਜਿਕ ਸਿੱਖਿਆ ਅਧਿਆਪਕ ਦੀਆਂ ਨਵੀਆਂ ਪੋਸਟਾਂ ਭਰਨ ਲਈ ਅਵਾਜ਼ ਚੁੱਕੋ, ਅਸੀਂ ਪਿਛਲੇ ਪੰਜ ਸਾਲਾਂ ਤੋਂ ਰੁਲ ਰਹੇ ਹਾਂ, ਪੰਜਾਬੀ ਭਾਸ਼ਾ ਵਿੱਚ ਨੈੱਟ ਪ੍ਰੀਖਿਆ ਅਤੇ ਟੈੱਟ ਪਾਸ ਕਰਕੇ ਰੁਲ ਰਹੇ ਹਾਂ 😭😭😭😭😭😭😭😭😭😭😭😭😭🙏🙏🙏🙏🙏🙏

  • @gurveerkaursidhu5163
    @gurveerkaursidhu5163 2 ปีที่แล้ว +6

    ਸਿੱਧੂ ਸਰ ਤਾਂ ਉਹ ਅਧਿਆਪਕ ਹਨ ਜੋ ਹਰ ਵਿਦਿਆਰਥੀ ਨੂੰ ਆਪਣਾ ਜਵਾਕ ਮੰਨਦੇ ਹਨ।

  • @gurpreetvinayak0089
    @gurpreetvinayak0089 2 ปีที่แล้ว +28

    Gillz mentor, postive vibes, rupinder sidhu sir, electric English,. Race academy..........ehe institutions sab to agge lag ke kam kar rhe ne

  • @DavinderSingh-rv7li
    @DavinderSingh-rv7li 2 ปีที่แล้ว +4

    ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕੀਤਾ ਗਿਆ ਗ਼ਲਤ ਕਾਰਨਾਮਾ।

  • @gagansharma6590
    @gagansharma6590 2 ปีที่แล้ว +11

    ਪੰਜਾਬੀ ਮਾਂ ਬੋਲੀ ਲਈ ਆਪਣੀ ਅਵਾਜ਼ ਚੁੱਕਣ ਲਈ ਰੁਪਿੰਦਰ ਸਰ ਦਾ ਬਹੁਤ ਬਹੁਤ ਧੰਨਵਾਦ |

  • @avineet-f8j
    @avineet-f8j 2 ปีที่แล้ว +28

    Students ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਸਰ ਅਸੀਂ ਜਿਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ

  • @khushboodhikwal9232
    @khushboodhikwal9232 2 ปีที่แล้ว +3

    Thank you rupinder sidhu sir g

  • @PunjabPolice-wb8ls
    @PunjabPolice-wb8ls 2 ปีที่แล้ว +5

    ਸਰਕਾਰ ਨੇ ਪੰਜਾਬੀ ਲਾਜ਼ਮੀ ਕਰਨ ਲਈ ਕਿਹਾ ਹੈ, ਪੰਜਾਬ ਵਿਰੋਧੀਆਂ ਨੇ ਪੰਜਾਬੀ ਖ਼ਤਮ ਕਰ ਦਿੱਤੀ। ਜੇਕਰ ਚੈੱਕ ਕੀਤਾ ਜਾਵੇ ਤਾਂ ਸਿਲੇਬਸ ਬਣਾਉਣ ਵਾਲੇ ਸਾਰੇ ਦੇ ਸਾਰੇ ਪੰਜਾਬ ਤੋਂ ਬਾਹਰ ਵਾਲੇ ਨਿਕਲਣਗੇ। ਇਹ ਉਹ ਲੋਕ ਆ ਜੋ ਆਰ ਐਸ ਐਸ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਬਾਦਲ ਅਤੇ ਕੈਪਟਨ ਦੇ ਸਮੇਂ ਪੰਜਾਬ ਦੇ ਮੁੱਖ ਦਫ਼ਤਰਾਂ ਵਿੱਚ ਭਰੇ ਹਨ।

  • @PunjabPolice-wb8ls
    @PunjabPolice-wb8ls 2 ปีที่แล้ว +16

    ਸਿੱਧੂ ਸਾਬ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ। ਹੁਣ ਲੋਕਾਂ ਦਾ ਫਰਜ਼ ਬਣਦਾ ਹੈ ਕਿ ਤੁਹਾਡੀ ਆਵਾਜ਼ ਨੂੰ ਦੂਰ ਦੂਰ ਤੱਕ ਪਹੁਚਾਉਣ ਅਤੇ ਪੰਜਾਬੀ ਨੂੰ ਅਤੇ ਪੰਜਾਬ ਨੂੰ ਬਚਾਉਣ।

  • @sandeepkaur-px3qv
    @sandeepkaur-px3qv 2 ปีที่แล้ว +4

    Thnx ji bahut vadiaa ਉਪਰਲਾ ਤੁਹਡਾ ਸਾਡੇ ਸਾਰੇ ਸਟੂਡੈਂਟਸ ਲਈ 🙏🙏🙏🙏 ਸਹੀ ਗੱਲ ਆ ਪੰਜਾਬ ਚ ਰਹਿ k v aina aina pad nokri nhi mil rhi 2,sal tak lamki jndiaa ne ਭਾਰਤੀਆ,,,es gal karke bache bahr nu ja rhe,, ne pahla punjab police diaa bhartiaa nhi sire ਲਾਈਆਂ ਅਜੇ ਤੱਕ ਸਾਰੇ ਜਵਾਕ ਪੜ ਪੜ ਅੱਕੇ ਪਏ ਨੇ ,,,ਸਰਕਾਰ ਨੂੰ ਚਾਹੁੰਦਾ ਪੰਜਾਬ ਪੁਲਸ ਦੀ ਇਕ ਭਾਰਤੀ ta sire la deo ,,ta baki bachyea nu v honsla ho jawe, padn da

  • @Palwinder604
    @Palwinder604 2 ปีที่แล้ว +3

    ਰਤਨ ਸਿੰਘ ਧਾਲੀਵਾਲ ਵੀਰ ਜੀ ਸਤਿ ਸ੍ਰੀ ਆਕਾਲ। ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ੇ। ਤੁਹਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਹੈ । ਅੱਜ ਤੁਸੀਂ ਬਹੁਤ ਹੀ ਪੜੇ ਲਿਖੇ ਨੌਜਵਾਨ ਨੂੰ ਬਹੁਤ ਹੀ ਗੰਭੀਰ ਮੁੱਦੇ ਨਾਲ ਲੋਕਾਂ ਨਾਲ ਮੁਖ਼ਾਤਿਬ ਕੀਤਾ । ਜੋ ਜਾਣਕਾਰੀ ਇਹਨਾਂ ਨੇ ਲੋਕਾਂ ਅੱਗੇ ਰੱਖੀ ਹੈ । ਇਸ ਤਰ੍ਹਾਂ ਦੇ ਲੋਕਾਂ ਨੂੰ ਹੋਰ ਵੀ ਅੱਗੇ ਲਿਆਉ ।
    ਪਲਵਿੰਦਰ ਕੌਰ ਹਰਿਆਊ।
    ਹਲਕਾ ਸ਼ੁਤਰਾਣਾ ।
    ਜ਼ਿਲ੍ਹਾ ਪਟਿਆਲਾ ।

  • @Balwinder_N
    @Balwinder_N 22 วันที่ผ่านมา +1

    All words are 💯 Right.

  • @sirat74
    @sirat74 2 ปีที่แล้ว +4

    Thanku so much rupinder sir... Tu c hmehsa students de nl khde c .. khde o.....thanku so much sir..... 👍👍👍👍👍👍👍 Baba ji Sonu trikyan deve

  • @kohinoorkohinoor243
    @kohinoorkohinoor243 2 ปีที่แล้ว +6

    ਬਹੁਤ ਬਹੁਤ ਧੰਨਵਾਦ ਸਰ ਜੀ ਵਿਦਿਆਰਥੀਆਂ ਦਾ ਸਾਥ ਦੇਣ ਲਈ 🙏🙏 ਬਿਲਕੁਲ ਸਹੀ ਵਿਚਾਰ ਨੇ ਸਰ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ।👍🙏

  • @AmandeepSingh-ul9mz
    @AmandeepSingh-ul9mz 2 ปีที่แล้ว +2

    ਬਹੁਤ ਸਹੀ ਗੱਲਾ

  • @AmandeepKaur-bd7pd
    @AmandeepKaur-bd7pd 2 ปีที่แล้ว +9

    ਰੁਪਿੰਦਰ ਸਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬੱਚਿਆਂ ਦਾ ਇੰਨਾ ਸਾਥ ਦੇ ਰਹੇ ਹੋ

  • @lovedeepmaan5079
    @lovedeepmaan5079 2 ปีที่แล้ว +1

    ਬਹੁਤ ਵਧੀਆਂ sir g Thnks

  • @topmcqpunjab
    @topmcqpunjab 2 ปีที่แล้ว +4

    ਬਹੁਤ ਬਹੁਤ ਧੰਨਵਾਦ ਸਰ ਜੀ । ਸਾਡਾ ਸਾਥ ਦੇਣ ਲਈ

  • @simeratwal4785
    @simeratwal4785 2 ปีที่แล้ว +2

    Thanku sir. Waheguru g. Shukar hai

  • @meenakshisharma6553
    @meenakshisharma6553 2 ปีที่แล้ว +7

    ਧੰਨਵਾਦ ਸਰ ਸਾਡੇ ਹੱਕ ਦੀ ਗੱਲ ਕਰਨ ਲਈ 🙏🙏

  • @jindjaansidhu2684
    @jindjaansidhu2684 2 ปีที่แล้ว +4

    bilkul sahi keha sir tuccc ....ehna ne dhakka kittta punjab de bchea nal

  • @MANPREETSINGH-jv5ji
    @MANPREETSINGH-jv5ji 2 ปีที่แล้ว +7

    ਬਹੁਤ ਵਧੀਆ ਰੁਪਿੰਦਰ ਸਰ ਜੀ ।ਧੰਨਵਾਦ ਤੁਹਾਡਾ 🙏🙏

  • @PunjabPolice-wb8ls
    @PunjabPolice-wb8ls 2 ปีที่แล้ว +5

    ਭਗਵੰਤ ਮਾਨ ਦੀ ਨੀਅਤ ਬਿਲਕੁਲ ਪੰਜਾਬ ਦੇ ਲੋਕਾਂ ਦੇ ਹੱਕਾਂ ਵਿੱਚ ਹੈ, ਪਰ ਇਹ ਜੋ ਪੰਜਾਬ ਵਿਰੋਧੀ ਅਧਿਕਾਰੀ ਹਨ ਇਹ ਭਗਵੰਤ ਮਾਨ ਸਰਕਾਰ ਨੂੰ ਵੀ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਹਨ।

  • @amansidhu188
    @amansidhu188 2 ปีที่แล้ว +3

    Rupinder sidhu sir ...true soul👍

  • @navdeep062
    @navdeep062 2 ปีที่แล้ว +16

    Great interview, eh role honna chahida media da and teachers da.
    Sidhu and rattan salute to you.

  • @rajusahota8097
    @rajusahota8097 2 ปีที่แล้ว +4

    Sir students nu pura spot kar rahi aa thanks sir ji

  • @tarunsingla0096
    @tarunsingla0096 2 ปีที่แล้ว +17

    Rupinder sir te baljinder sir dono Punjab de best teacher 😇

  • @AkalUstat1313
    @AkalUstat1313 2 ปีที่แล้ว +1

    ਸ. ਰੁਪਿੰਦਰ ਸਿੰਘ ਸਿੱਧੂ ਬਹੁਤ ਵਧੀਆ ਅਧਿਆਪਕ

  • @TARSEMSINGH-xy9wv
    @TARSEMSINGH-xy9wv ปีที่แล้ว

    ਬਹੁਤ ਹੀ ਵਧੀਆ ਉਪਰਾਲਾ ਸਰ please carry on

  • @zindgilive5816
    @zindgilive5816 2 ปีที่แล้ว +3

    SSA🙏 sab ni...,Rupinder sir, Positive Vibes baki hor teachers or academy ne bhut efforts kitiya .thx 🙏 bhut bhut dhanwad sir sady bacheya vastey ena kita....

  • @gurpreetmithumithu
    @gurpreetmithumithu 2 ปีที่แล้ว +5

    ਸਵਾਦ ਆ ਗਿਆ interview ਸੁਣ ਕੇ 👌👌🙏🙏🙏

  • @dpcks8925
    @dpcks8925 2 ปีที่แล้ว +5

    Vnice rupinder bai God bless you

  • @Ravisingh-mf4ln
    @Ravisingh-mf4ln 2 ปีที่แล้ว +2

    Buhat buhat thnks sir sada mudha agge leka aoun lye

  • @AmandeepKaur-dx8uu
    @AmandeepKaur-dx8uu 2 ปีที่แล้ว +2

    Thanku sidhu sir ji .god bless u

  • @GAGANSIDHU-wt2mp
    @GAGANSIDHU-wt2mp 2 ปีที่แล้ว +2

    Bhot vdya gal kahi sir c 🔥🔥

  • @gurvindersinghhappy6917
    @gurvindersinghhappy6917 2 ปีที่แล้ว +3

    ਪੰਜਾਬੀ ਸਾਡੀ ਪਛਾਣ ਹੈ। ਪੰਜਾਬੀ ਜਿੰਦਾਬਾਦ

  • @jagwindersingh5466
    @jagwindersingh5466 2 ปีที่แล้ว +1

    Bhut vdia soch sir

  • @sukhpreetsingh8562
    @sukhpreetsingh8562 2 ปีที่แล้ว +4

    Sachya Galla jwa ji 💯💯💯💯

  • @HarpreetSingh-rq3db
    @HarpreetSingh-rq3db 2 ปีที่แล้ว +7

    Respected Rupinder Singh Sidhu ji is always a best teacher. ❤

  • @FACTS99722
    @FACTS99722 2 ปีที่แล้ว +2

    Thanku so much sir tuhade jazbe nu slam🙏🏻🙏🏻🙏🏻🙏🏻🙏🏻🙏🏻🙏🏻🥰🥰🥰

  • @harrymahi1784
    @harrymahi1784 2 ปีที่แล้ว

    ਪੰਜਾਬ ਤੇ ਪੰਜਾਬੀ ਮਾਂ ਬੋਲੀ ਜੀਦਾਵਾਦ ਵੀਰ ਜੀ ਮੈ ਸਮਜ ਦੀ ਪਹਿਲਾ ਫਰਜ ਮਾਂ ਤੇ ਬਾਪ ਦਾ ਹੁੰਦਾ ਬੰਚਾ ਜਿਸ ਮਰਜੀ ਸਕੂਲ ਵਿੱਚ ਪੜਨ ਪਾਉ ਪਰ ਪੰਜਾਬੀ ਲਾਜਮੀ ਰਖਾਉ ਅਸੀ ਆਪਣੇ ਬੱਚੇ ਬੇਸ਼ਕ ਸੀ ਬੀ ਸੀ ਭੜਾਉਦੇ ਆ 10,11,12, ਵਿੱਚ ਵੀ ਪੰਜਾਬੀ ਲਾਜਮੀ ਭੜਾਈ ਰਖਾਈ ਨਾਲ ਉਨਾ ਦੱਸੀ ਦਾ ਵੀ ਏ ਭਾਸਾ ਆਪਣੀ ਸਭ ਤੋ ਪਹਿਲਾ ਹੈ 🙏👏❤

  • @harvinderkaurkaur9873
    @harvinderkaurkaur9873 2 ปีที่แล้ว +2

    ਬਿਲਕੁਲ ਸਹੀ ਸਰ ਜੀ।

  • @thinkingdifferent9890
    @thinkingdifferent9890 2 ปีที่แล้ว +2

    ਬਹੁਤ ਹੀ ਸ਼ਰਮਨਾਕ ਕੰਮ ਸਰਕਾਰ ਦਾ

  • @manpreetmatta5450
    @manpreetmatta5450 2 ปีที่แล้ว +4

    Good job report sir Ji and very good issue raise by rupinder sir Ji , hr kro eda di interview sir Ji

  • @amandeepsidhu3977
    @amandeepsidhu3977 2 ปีที่แล้ว +1

    ਬਿਲਕੁਲ ਸਹੀ ਗੱਲ ਆ ਜੀ ਲੀਡਰਾਂ ਨੂੰ ਤਾਂ ਪਤਾ ਨੀ ਕੀ ਹਿਸਾਬ ਕਿਤਾਬ ਆ

  • @baljitkachura
    @baljitkachura 2 ปีที่แล้ว +13

    ਬਹੁਤ ਵਧੀਆਂ ਸ਼੍ਰੀਮਾਨ ਜੀ, ਬਹੁਤ ਮਾਣ ਤੁਹਾਡੇ ਤੇ।

  • @bsingh7247
    @bsingh7247 2 ปีที่แล้ว +1

    ਧੰਨਵਾਦ ਬਾਈ ਜੀ ਮੰਨੂਵਾਦ ਦੀ ਸਰਕਾਰ ਹੈ ਤੇ ਕੇਜਰੀਵਾਲ ਆਰ ਐਸ ਐਸ ਦਾ ਹੀ ਹੈ ਮਾਨ ਖੱਸੀ ਕਰਕੇ ਸਿੱਖ ਚਹਿਰਾ ਮਹੁਰੇ ਕੀਤਾ

  • @harwinderkaur8970
    @harwinderkaur8970 2 ปีที่แล้ว +6

    Bilkul right sir ji. Je eda he riha koi v exam di tayari nhi kro ga har koi foreign nu prefrance deuo

  • @ersonysukhladhi9212
    @ersonysukhladhi9212 2 ปีที่แล้ว +2

    ਬਹੁਤ ਵਧੀਅਾ ਰੁਪਿੰਦਰ ਸਰ

  • @iamsuman4351
    @iamsuman4351 2 ปีที่แล้ว +2

    Sir ji sira la ta 🙏🙏🙏

  • @veerpalkaur7787
    @veerpalkaur7787 2 ปีที่แล้ว +3

    Sir ji tuci bhot great oo .. Sarkar di policy dakh k lgda aa k punjab de students da kj ni banna ...je as gndi sarkar tu bachna aa ta ..as sarkar nu khtam karna bhot jaruri a ,,

  • @abhishekgoyal7428
    @abhishekgoyal7428 2 ปีที่แล้ว +4

    Good job done rupindar sir

  • @manikaushik40
    @manikaushik40 ปีที่แล้ว

    Sada mn pasand sir God bless u sidhu sir

  • @sukhpreetsukh1852
    @sukhpreetsukh1852 2 ปีที่แล้ว +4

    Rupinder sir zindabaad🤟🥰❤️ punjabi zindabad🎉🎉🎉🎉❤❤

  • @ਗੁਰਪ੍ਰੀਤਫਾਜ਼ਿਲਕਾ
    @ਗੁਰਪ੍ਰੀਤਫਾਜ਼ਿਲਕਾ 2 ปีที่แล้ว +6

    ਮਾਂ ਬੋਲੀ ਪੰਜਾਬੀ ❣️❣️

  • @varjindersingh5698
    @varjindersingh5698 2 ปีที่แล้ว +2

    Thanku sir g tusi punjab da muda chk .rhe o

  • @Gurvinderromana007
    @Gurvinderromana007 2 ปีที่แล้ว +3

    thank you so much rupinder sir ne ik ik gall sachi kahi aa

  • @sukhjeetsingh2215
    @sukhjeetsingh2215 2 ปีที่แล้ว +2

    Thanks bro sada mudda chukkan lyi

  • @harjotsingh8470
    @harjotsingh8470 2 ปีที่แล้ว +5

    Very good rupinder sir gbu🙏

  • @pb03wala14
    @pb03wala14 2 ปีที่แล้ว +1

    ਸਹੀ ਬਿਲਕੁਲ ਇੱਕ ਇੱਕ ਗੱਲ

  • @Sandeepsuthar96
    @Sandeepsuthar96 2 ปีที่แล้ว +1

    ਇਹਨਾਂ ਲੀਡਰਾਂ ਨੂੰ ਜਦੋਂ ਵੋਟ ਚਾਹੀਦੇ ਹੋਣ ਉਸ ਟਾਈਮ ਇਹਨਾਂ ਨੂੰ ਪੰਜਾਬ ਪੰਜਾਬੀ ਯਾਦ ਆਉਂਦੀ ।। ਬਾਕੀ ਇਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਪੰਜਾਬ ਅਤੇ ਪੰਜਾਬੀ ਤੋਂ, ਯੁਵਾਂ ਨੂੰ ਬੱਸ ਲਾਰੇ ਲਾਉਂਦੇ ।। ਭਗਵੰਤ ਮਾਨ ਜੀ ਜਾਗੋ ਜੈ ਪੰਜਾਬ ਚ ਪੰਜਾਬੀਆਂ ਨੂੰ ਰੱਖਣਾ ਨਹੀਂ ਤਾਂ ਪੰਜਾਬ ਖਾਲੀ ਹੋ ਜਾਣਾ ਫੇਰ ਬੈਠੇ ਰਾਜਨੀਤੀ ਕਰਦੇ ਰਹਿਣਾ 🙏 #bhagwantmaan #punjabgovt #aamadmiparty

  • @ManpreetKaur-rr1oj
    @ManpreetKaur-rr1oj 2 ปีที่แล้ว +7

    Students da sath den layi rupinder sir hamesha tayar rehnde a.. God bless you sir ❤️❤️❤️

  • @sandeepSharma-wz2rk
    @sandeepSharma-wz2rk 2 ปีที่แล้ว +8

    Thanku Rattandeep bai and Rupinder sir 🙏

  • @harpchahal368
    @harpchahal368 2 ปีที่แล้ว +2

    ਧੰਨਵਾਦ ਜੀ

  • @jobanpreetsingh8997
    @jobanpreetsingh8997 2 ปีที่แล้ว +4

    ਬਹੁਤ ਵਧੀਆ ਜੀ ਇਹ ਮੁੱਦਾ ਚੁੱਕਣ ਲਈ ਇਸਦੇ ਨਾਲ ਹੀ psssb clerk joining da ਮੁੱਦਾ ਵੀ ਉਠਾਓ ਜੀ

  • @babudhillon4
    @babudhillon4 2 ปีที่แล้ว +3

    ਬਹੁਤ ਬਹੁਤ ਧੰਨਵਾਦ ਸਰ ਜੀ

  • @gulshanrana3598
    @gulshanrana3598 2 ปีที่แล้ว +13

    Rupinder sir bahut great person hai 🙏

  • @GaganBandi
    @GaganBandi 2 ปีที่แล้ว +7

    Rupinder Sidhu sir is the best teacher

  • @sonurahul115
    @sonurahul115 2 ปีที่แล้ว +8

    Sir Thanks, you have taken our issue punjabi language & Punjab culture should be added in question papers. All punjabi youth is with you 🙏

  • @PunjabPolice-wb8ls
    @PunjabPolice-wb8ls 2 ปีที่แล้ว +5

    ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਅਤੇ ਪੰਜਾਬੀ ਨੂੰ ਬਚਾਉਣ ਲਈ ਜੋ ਵੀ ਫੈਸਲਾ ਲੈਂਦਾਂ ਹੈ, ਬਾਦਲ ਅਤੇ ਕੈਪਟਨ ਨੇ ਜੋ ਪੰਜਾਬ ਵਿਰੋਧੀ ਅਧਿਕਾਰੀ ਪੰਜਾਬ ਵਿੱਚ ਭਰ ਦਿੱਤੇ ਹਨ ਉਹ ਹਰ ਫ਼ੈਸਲੇ ਨੂੰ ਗ਼ਲਤ ਤਰੀਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

  • @narinderkaur8097
    @narinderkaur8097 2 ปีที่แล้ว +2

    Sir tuhada way of talking hi bhut badhiya hai Sidhu sir

  • @manisama8067
    @manisama8067 2 ปีที่แล้ว +10

    Great Rupinder Sidhu sir 👌🙏

  • @gurjindersingh1384
    @gurjindersingh1384 2 ปีที่แล้ว +4

    Bhot bhot dhanwad sir ji 👌👌👌

  • @parwinder_065
    @parwinder_065 2 ปีที่แล้ว +17

    Students de haq di awaaz❤️❤️❤️🥀

  • @POLA8899
    @POLA8899 2 ปีที่แล้ว +5

    ਜਿੱਤਾਂਗੇ ✔️✔️🔥🔥🔥🔥🔥🔥🔥

  • @gpskgs
    @gpskgs 2 ปีที่แล้ว +6

    PSSSB ਨੇ ਧੋਖਾ ਕੀਤਾ ਹੈ ਜੀ ਪੰਜਾਬੀਆਂ ਨਾਲ।

  • @balkaransingh4835
    @balkaransingh4835 2 ปีที่แล้ว +2

    Rupinder sidhu...ghaint teacher te punjabi lyi apni awaaz majboot krn ala teacher

  • @SharanjeetKaurSohal
    @SharanjeetKaurSohal 2 ปีที่แล้ว +1

    ਸਰ ਸਿਜਦਾ 🙏🙏🙏

  • @kulwindersingh8996
    @kulwindersingh8996 2 ปีที่แล้ว +3

    Bahut badhiya sir g

  • @jassferozpuria2158
    @jassferozpuria2158 2 ปีที่แล้ว +3

    🙏🙏🙏🙏ਖਿੱਚ ਕੇ ਰੱਖੋ ਕੰਮ,

  • @preet8270
    @preet8270 2 ปีที่แล้ว +4

    Bilkul sahi gll kahi sir, sirre d gll, jo kehna c, jinna kehna c, sateek kehta, that's why you're our ideal 🙏❤️

  • @sarpanchvirk1312
    @sarpanchvirk1312 2 ปีที่แล้ว +1

    Rupinder sir bhot vadia

  • @gurwinderpunia6719
    @gurwinderpunia6719 2 ปีที่แล้ว +3

    ਬਹੁਤ ਵਧੀਆ ਇਨਸਾਨ ਰੁਪਿੰਦਰ sir ❤️❤️❤️

  • @ravikumar-il8ei
    @ravikumar-il8ei 2 ปีที่แล้ว +8

    Very good sidhu saab and thank you for channel

  • @baljindersidhu3205
    @baljindersidhu3205 2 ปีที่แล้ว +4

    Great Rupinder sir❤🥰

  • @karamjeetkaur7320
    @karamjeetkaur7320 2 ปีที่แล้ว +4

    Bhut bhut great sir ji

  • @manidhaliwal3389
    @manidhaliwal3389 2 ปีที่แล้ว +2

    Bhut dhanwadh sir ji good vichar dhanwadh sath den lyi

  • @pirtpalsingh9219
    @pirtpalsingh9219 2 ปีที่แล้ว +5

    Rattan veere bhot bhot Dhanwad

  • @balkarsingh8169
    @balkarsingh8169 2 ปีที่แล้ว +3

    ਬਹੁਤ ਬਹੁਤ ਧੰਨਵਾਦ ਸਰ ਸਾਡਾ ਸਭ ਦਾ ਸਾਥ ਦੇਣ ਲਈ❤

  • @simeratwal4785
    @simeratwal4785 2 ปีที่แล้ว +1

    Sir bhut relevant gal kiti tusi.. jo jo bche chunde c

  • @amandeeppakho3205
    @amandeeppakho3205 2 ปีที่แล้ว +2

    Wah ji wah . thx you

  • @harmeetsinghbrar285
    @harmeetsinghbrar285 2 ปีที่แล้ว +2

    ਧੰਨਵਾਦ ਧਾਲੀਵਾਲ ਸਾਬ..

  • @Amanpreet_singh92
    @Amanpreet_singh92 2 ปีที่แล้ว +3

    Very well said, Rupinder sir.

  • @PReet1322-GS
    @PReet1322-GS 2 ปีที่แล้ว +6

    Rupinder Sidhu ❤️❤️❤️

  • @amandeepkaur659
    @amandeepkaur659 2 ปีที่แล้ว +1

    ਸਹੀ ਗੱਲ ਹੈ,ਸਰ

  • @yodhavirsingh7801
    @yodhavirsingh7801 2 ปีที่แล้ว +3

    Rupinder sir❤️❤️

  • @gursawaksingh31
    @gursawaksingh31 2 ปีที่แล้ว +4

    Thanks sir🥰🥰best teacher in the world 🤗🤗