ਕਾਗਜ਼ ਭਰਨ ਗਏ ਬਾਪੂ ਦਾ ਵਿਰੋਧੀਆਂ ਨੇ ਪਾੜ ਦਿੱਤਾ ਝੱਗਾ, ਕਹਿੰਦਾ, ਮੈਨੂੰ ਤਾਂ ਨੱਪ ਹੀ ਲਿਆ

แชร์
ฝัง
  • เผยแพร่เมื่อ 10 ต.ค. 2024
  • ਕਾਗਜ਼ ਭਰਨ ਗਏ ਬਾਪੂ ਦਾ ਵਿਰੋਧੀਆਂ ਨੇ ਪਾੜ ਦਿੱਤਾ ਝੱਗਾ, ਕਹਿੰਦਾ, ਮੈਨੂੰ ਤਾਂ ਨੱਪ ਹੀ ਲਿਆ, ਕਾਗਜ਼ ਵੀ ਪਾੜ ਦਿੱਤੇ।
    ਮੇਰੇ ਨਾਲ ਵੀ ਧੂਹ ਘੜੀਸ ਕੀਤੀ।
    #sarpanchi #election #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 39

  • @punjabilife8819
    @punjabilife8819 4 วันที่ผ่านมา +10

    ਮਨਜਿੰਦਰ ਵੀਰੇ ਸ਼ਾਲਾਘਾਯੋਗ ਨਿਰਪੱਖ ਪੱਤਰਕਾਰਤਾ!

  • @KAIMPUR_WALA_BEIMAAN
    @KAIMPUR_WALA_BEIMAAN 4 วันที่ผ่านมา +20

    ਸ਼ਰਮ ਦਾ ਘਾਟਾ ਐ ਝਾੜੂ ਪਾਰਟੀ ਨੂੰ

  • @gurnamsingh1404
    @gurnamsingh1404 4 วันที่ผ่านมา +16

    ਭਗਵੰਤ ਮਾਨ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਵਿੱਚ ਬਹੁਤ ਵੱਡਾ ਧੱਕਾ ਹੋ ਰਿਹਾ ਹੈ

  • @Dharmpreetfanpage
    @Dharmpreetfanpage 4 วันที่ผ่านมา +6

    ਝਾੜੂ ਦੇ ਗੁੰਡਿਆ ਦੀ ਕਰਤੂਤ ਬਜੁਰਗ ਦੀ ਕੁੱਟਮਾਰ ਸ਼ਰਮ ਕਰੋ ਮੁੱਖਮੰਤਰੀ ਸਾਬ

  • @DaraBajakhana.Official
    @DaraBajakhana.Official 4 วันที่ผ่านมา +2

    ਸਰਾਸਰ ਗੁੰਡਾਗਰਦੀ ਆ ਯਰ

  • @gurkiratsingh2205
    @gurkiratsingh2205 4 วันที่ผ่านมา +2

    ਜਿਹਦੇ ਕਾਗਜ਼ ਪਾੜੇ ਹੋ ਇੱਕ ਹਿਸਾਬ ਨਾਲ ਜਿੱਤ ਗਿਆ ਕਨੂੰਨੀ ਤੌਰ ਤੇ ਭਾਵੇਂ ਨਹੀਂ ਜਿੱਤਿਆ ਪਰ ਮਰਦਾਂ ਵਾਲੀ ਖੇਡ ਉਹ ਜਿੱਤ ਕੇ ਆ ਤੇ ਜਿਨਾਂ ਨੇ ਕਾਗਜ਼ ਪਾੜੇ ਨੇ ਉਹ ਬੋਂਡੂ ਬੰਦਿਆਂ ਦੇ ਕੰਮ ਨੇ ਬੋਂਡੂ ਬੰਦੇ ਜਿਹਨਾਂ ਨੂੰ ਪਤਾ ਸੀ ਹਰ ਰਹੇ ਹਾਂ ਪਿੰਡ ਵਿੱਚੋਂ ਉਹ ਇਹ ਕੰਮ ਕਰਦੇ ਨੇ ਬਾਅਦ ਵਿੱਚ 76 ਵੀ ਖਾਂਦੇ ਨੇ ਇੱਥੇ ਇੱਕ ਮੁੰਡੇ ਨੇ ਕਾਗਜ਼ ਪਾੜੇ ਨੇ ਤਰਨ ਤਾਰਨ ਜਿਲ੍ਹੇ ਵਿੱਚ ਹੁਣ ਉਹ ਮੁੰਡਾ ਫਰਾਰ ਹੋ ਗਿਆ ਤੇ ਜਿਨਾਂ ਦੇ ਕਾਗਜ਼ ਪਾਟੇ ਉਹ ਰਫਲਾਂ ਲੈ ਕੇ ਪਿੰਡ ਸ਼ਰੇਆਮ ਘੁੰਮ ਰਹੇ ਨੇ ਕਹਿੰਦੇ ਆਊਗਾ ਅਸੀਂ ਇਸ ਨੂੰ ਮਾਰ ਦੇਣਾ ਹੁਣ ਜੇ ਉਹ ਮਾਰ ਦੇਣ ਉਸ ਨੂੰ ਤੇ ਕਾਗਜ ਪਾੜਨ ਵਾਲੇ ਨੂੰ ਤਾਂ ਕੀ ਲੈ ਜਾਊ ਸਰਪੰਚੀ ਇਹੋ ਜਿਹੀ ਤੋਂ ਜਦੋਂ ਆਪ ਹੀ ਨਾ ਰਿਹਾ

  • @charanjeetsandhu1669
    @charanjeetsandhu1669 4 วันที่ผ่านมา +2

    ਸ਼ਰਮ ਕਰੋ ਝਾੜੂ ਵਾਲੇ ਉ

  • @BaljinderSingh-lq7lt
    @BaljinderSingh-lq7lt 4 วันที่ผ่านมา +3

    Bera gark ho gia Punjab da

  • @pardeepsinghsingh7928
    @pardeepsinghsingh7928 4 วันที่ผ่านมา +4

    Aap Parti 🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒

  • @ParmjeetSingh-yy7op
    @ParmjeetSingh-yy7op 4 วันที่ผ่านมา +2

    ਭਾਊ ਪਿੰਡ ਵਾਲਿਆ ਨੂੰ ਇਕੱਠੇ ਹੋ ਕੇ ਹਾਈਕੋਰਟ ਪਟੀਸ਼ਨ ਪਾਉਣ. ਪਿੰਡ ਵਾਲਿਆ ਕੋਲ ਸਬੂਤ ਵੀ ਹਨ ਫਾਇਲ ਪਾੜਨ ਦੇ. ਜੇ ਹਾਈਕੋਰਟ ਜਾਣ ਤਾ ਸਰਪੰਚ ਦੀ ਸਰਪੰਚੀ ਤਾ ਜਾਵੇਗੀ ਤੇ ਪਰਚਾ ਵੀ ਹੋਵੇਗਾ.
    ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਜੁਲਮ ਤੇ ਜਾਲਮ ਦਾ ਟਾਕਰਾ ਕਰੋ. ਭਾਊ ਡਰੋ ਨਾ ਅਸੀ ਕਲਗੀਆ ਵਾਲੇ ਦੀ ਕੌਮ ਹਾ

  • @All.rounder.5009
    @All.rounder.5009 4 วันที่ผ่านมา +1

    baii tuu bhot vdia news ditta bhott vdiaa kmm aww baii teraa schii glll krda baii tuu ❤❤❤❤

  • @BaljinderSingh-lq7lt
    @BaljinderSingh-lq7lt 4 วันที่ผ่านมา +3

    Panjab ta..u.p. ban gia

  • @bhindersingh3718
    @bhindersingh3718 4 วันที่ผ่านมา +4

    AAP👎👎👎👎

  • @harjapsingh6945
    @harjapsingh6945 4 วันที่ผ่านมา

    Be united and struggle

  • @BalwinderSingh-ml1lm
    @BalwinderSingh-ml1lm 4 วันที่ผ่านมา

    ਬਾਪੂ ਕਲਾ ਹੀ ਕੋਈ ਮੈਂਬਰ ਨਾਲ ਨਹੀਂ ਗਿਆ ਮੈਬਰਾਂ ਤੋਂ ਬਗੈਰ ਸਰਪੰਚ ਕਿਸ ਕੰਮ

  • @maanreet-k4t
    @maanreet-k4t 4 วันที่ผ่านมา +1

    Bhgwant Maan fail failure

  • @jasssingh8807
    @jasssingh8807 4 วันที่ผ่านมา +2

    ਬਾਪੂ ਹੁਣ ਵਾਹਿਗੁਰੂ ਵਾਹਿਗੁਰੂ ਕਰੀਏ ਕਰ

  • @JattJatt-pk2mn
    @JattJatt-pk2mn 4 วันที่ผ่านมา +1

    Dekhlo cm sabb ki ho reha ji a hera ha app de

  • @BaljeetSingh-fr3by
    @BaljeetSingh-fr3by 4 วันที่ผ่านมา

    🙏🙏🙏🙏🙏

  • @JattJatt-pk2mn
    @JattJatt-pk2mn 4 วันที่ผ่านมา

    Bapu ji koi gall ni sama bhut balban hunde ji

  • @jaggabrar6319
    @jaggabrar6319 4 วันที่ผ่านมา +1

    😢😢😢😢😢😢😢😢

  • @LoveGill-cc3bp
    @LoveGill-cc3bp 4 วันที่ผ่านมา

    Eh swal kush shi je nhi lag rhe veere thode muho

  • @blessing9986
    @blessing9986 4 วันที่ผ่านมา

    Dharna Lao ros kro road jam kro

  • @blessing9986
    @blessing9986 4 วันที่ผ่านมา

    Eh Kam tan tan hi karenge je sache honge jhuthe tan Ghar baithe hi bhonkde ne kio badnam karde ho aap nu sache ho tan Lao dherne

  • @RajeshKumar-lg9zc
    @RajeshKumar-lg9zc 4 วันที่ผ่านมา +2

    Useless questions of press reporter .

    • @amriksingh9252
      @amriksingh9252 4 วันที่ผ่านมา

      ਓਹ ਲੋੜੂ ਓਹ ਟੈਂਪੂ ਬੇਕਾਰ ਸਵਾਲ ਨਹੀਂ ਕਰਦਾ ਪੱਤਰਕਾਰ ਇਹ ਪੱਤਰਕਾਰ ਵਿਕਾਊ ਨਹੀਂ ਹੈ ਇਹ ਹਮੇਸ਼ਾ ਸੱਚ ਬੋਲਦਾ ਦੱਲਿਓ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ ਝਾੜੂ ਦੀਆਂ ਭੇਡਾਂ ਤੁਸੀਂ

  • @NavdeepSanghera43
    @NavdeepSanghera43 4 วันที่ผ่านมา +2

    Bapu tu Kato pange leenda

    • @ManpreetBrar_1
      @ManpreetBrar_1 4 วันที่ผ่านมา +4

      Kise ne ta pnga laina ee aa

    • @amriksingh9252
      @amriksingh9252 4 วันที่ผ่านมา

      ਓਹ ਟੈਂਪੂ ਓਹ ਲੋੜੂ ਓਹ ਗਾਂਡੂ ਬੰਦੇ ਸ਼ਭ ਨੂੰ ਅਧਿਕਾਰ ਹੈ ਕੋਈ ਵੀ ਵੋਟਾਂ ਵਿੱਚ ਖੜਾ ਹੋ ਸਕਦਾ ਪਰ ਜੇਹੜੇ ਭੈਣ ਚੋਦਾ ਨੇ ਗੁੰਡਾਗਰਦੀ ਕੀਤੀ ਆ ਤੁਸੀਂ ਓਹਨਾ ਵਾਰੇ ਕਿਉਂ ਨਹੀਂ ਕੁੱਝ ਬੋਲਦੇ ਦੱਲਿਓ ਤੁਸੀਂ ਝਾੜੂ ਦੀਆਂ ਭੇਡਾਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ

    • @DaraBajakhana.Official
      @DaraBajakhana.Official 4 วันที่ผ่านมา +1

      ​@@ManpreetBrar_1ਸਹੀ ਕਿਹਾ ਬਾਈ ਜੀ ਤੁਸੀ