Bhai Lal Ji (Nankana Sahib) - Gobind Milan Ki Eh Teri Bariya

แชร์
ฝัง
  • เผยแพร่เมื่อ 8 ม.ค. 2025

ความคิดเห็น • 505

  • @GurvinderSandhu-tj9iz
    @GurvinderSandhu-tj9iz ปีที่แล้ว +9

    ਅੱਖਾਂ ਬੰਦ ਕਰਕੇ ਸ਼ਬਦ ਸੁਣ ਦਾ ਹਾ ਤਾਂ ਇੰਝ ਲੱਗਦਾ ਗੁਰੂ ਨਾਨਕ ਜੀ ਮੇਰੇ ਕਰੀਬ ਹੀ ਬੈਠੇ ਹੋਣ ਤੇ ਭਾਈ ਮਰਦਾਨਾਂ ਜੀ ਸ਼ਬਦ ਗਾ ਰਹੇ ਹੋਣ 🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ...

  • @karamvirkaur9234
    @karamvirkaur9234 11 หลายเดือนก่อน +8

    ਰੂਹ ਤੋਂ ਗਾਇਨ ਕੀਤਾ ਭਾਈ ਸਾਹਿਬ ਜੀ ਨੇ 🙏 ਆਪਣੀ ਰੂਹ ਨੂੰ ਸਕੂਨ ਮਿਲਿਆ ਹੈ।💐💓🌹

  • @BhagSingh-r8c
    @BhagSingh-r8c 4 หลายเดือนก่อน +8

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @Guri3737.
    @Guri3737. 3 ปีที่แล้ว +42

    ਮੇਰੀ ਆਤਮਾ ਵੀ ਚੁੱਪ ਚਾਪ ਹੋ ਕੇ ਸੁਣਦੀ ਪੁਰਾਤਨ ਰਾਗਾ ਵਾਲਾ ਕੀਰਤਨ🙏🙏🙏

    • @lalg7622
      @lalg7622 2 ปีที่แล้ว

      Bibi g chardi kla vich raho ,
      19 kul Bahi mardana g di potra Bahi Lal g da

  • @balkarsingh4612
    @balkarsingh4612 4 ปีที่แล้ว +195

    ਮੈ ਮਸਕੀਨ ਜੀ ਦੀ ਕਥਾ ਵਿੱਚ ਭਾਈ ਚਾਂਦ ਮੁਹੰਮਦ ਚਾਂਦ ਤੇ ਭਾਈ ਲਾਲ ਜੀ ਬਾਰੇ ਸੁਣਿਆ ਸੀ। ਪਰ ਉਹਨਾਂ ਦਾ ਕੀਰਤਨ ਅੱਜ ਹੀ ਸੁਣਿਆ ਹੈ। ਗੁਰਬਾਣੀ ਵਿੱਚ ਇਲਾਹੀ ਸ਼ਕਤੀ ਹੈ।

    • @DilbagSingh-sp2yp
      @DilbagSingh-sp2yp 2 ปีที่แล้ว +4

      Maskeen ji di us video da link ho sake ta share karo jee

    • @tushar3105
      @tushar3105 2 ปีที่แล้ว +1

      Waheguru g
      Bless you

    • @_saflta_da_rasta
      @_saflta_da_rasta 2 ปีที่แล้ว +7

      ਜੀ ਵਾਹਿਗੁਰੂ ਜੀ ਮੈ ਵੀ ਸੰਤ ਗਿਆਨੀ ਮਸਕੀਨ ਜੀ ਦੀ ਕਥਾ ਵਿੱਚੋ ਹੀ ਇਹਨਾਂ ਦਾ ਨਾਮ ਸੁਣਿਆ ਸੀ
      ਪਰ ਹੁਣ ਕੀਰਤਨ ਸੁਣ ਕੇ ਜੋ ਅਨੰਦ ਮਿਲਿਆ ਉਹ ਬਹੁਤ ਵਧਿਆ 🙏

    • @_saflta_da_rasta
      @_saflta_da_rasta 2 ปีที่แล้ว

      @@DilbagSingh-sp2yp ਜੀ ਵਾਹਿਗੁਰੂ ਜੀ ਜਰੂਰ 🙏

    • @gurdeepjolly8282
      @gurdeepjolly8282 ปีที่แล้ว +3

      ,knowledge of Gurbani is so great that you will not find in any present days Ragi.

  • @gurvailsingh7713
    @gurvailsingh7713 5 ปีที่แล้ว +31

    ਕਾਸ਼ ਕਿਤੇ ਇਸ ਸ਼ਬਦ ਰਾਹੀਂ ਦਿਤਾ ਉਪਦੇਸੁ ਸਾਡੇ ਹਿਰਦੈ ਅੰਦਰ ਵੀ ਵੱਸ ਜਾਵੇ ਅਤੇ ਅਸੀਂ ਅਮਲ ਕਰ ਸਕੀਏ ਜੀ।

  • @hardevsingh3964
    @hardevsingh3964 ปีที่แล้ว +22

    2012 ਵਿੱਚ ਰਾਜਪੁਰਾ ਤੋਂ ਅੱਗੇ ਜੀਟੀ ਰੋਡ ਦੇ ਸੱਜੇ ਪਾਸੇ ਨਵੇਂ ਬਣਨ ਵਾਲੇ ਉੱਚਾ ਦਰ ਬਾਬੇ ਨਾਨਕ ਦਾ ਦੇ ਉਦਘਾਟਨੀ ਸਮਾਰੋਹ ਵਿੱਚ ਭਾਈ ਲਾਲ ਜੀ ਅਤੇ ਉਨ੍ਹਾਂ ਦੇ ਪੂਰੇ ਜਥੇ ਦਾ ਲਾਈਵ ਕੀਰਤਨ ਸੁਣਨ ਦਾ ਸੁਭਾਗ ਮਿਲਿਆ ਅਤੇ ਕੁਛ ਮਿੰਟ ਗੱਲ ਬਾਤ ਵੀ ਹੋਈ। ਜਨਮ ਸਫਲਾ ਹੋ ਗਿਆ। ਓਸੇ ਆਪਣੇ ਭਾਰਤ ਦੇ ਦੌਰੇ ਦੌਰਾਨ ਭਾਈ ਲਾਲ ਜੀ ਨੇ ਸਿਰਫ਼ ਇੱਕ ਵਾਰ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਦੀ ਸੇਵਾ ਦੀ ਬੇਨਤੀ ਕੀਤੀ ਪਰ ਐਸਜੀਪੀਸੀ ਉੱਪਰ ਕਾਬਜ਼ ਗੁੰਡਾ ਅਨਸਰਾਂ ਨੇ ਇਨਕਾਰ ਕਰ ਦਿੱਤਾ। ਭਾਈ ਲਾਲ ਜੀ ਵਾਪਸ😂 ਆਪਣੇ ਵਤਨ ਜਾ ਕੇ ਜਲਦੀ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਪਾਕਿਸਤਾਨ ਦੇ ਸ੍ਰੋਤੇ ਵੱਡੇ ਭਾਗਾਂ ਵਾਲੇ ਸਨ ਜਿਨ੍ਹਾਂ ਨੇ ਕਾਫ਼ੀ ਲੰਬਾ ਸਮਾਂ ਉਨ੍ਹਾਂ ਦੇ ਕੀਰਤਨ ਵਿੱਚੋਂ ਭਾਈ ਮਰਦਾਨੇ ਜੀ ਦੀ ਜੋਤਿ ਦੇ ਦਰਸ਼ਨ ਕੀਤੇ। ਪਰ ਐਧਰ ਐਸਜੀਪੀਸੀ ਉੱਪਰ ਕਾਬਜ਼ ਉਨ੍ਹਾਂ ਰਾਜਸੀ ਧਿਰ ਦੀ ਵੀ ਅੱਜ ਅਲੋਕਾਰੀ ਤੋਏ ਤੋਏ ਹੋ ਰਹੀ ਹੈ।(ਸੂਬੇਦਾਰ ਹਰਦੇਵ ਸਿੰਘ ਹੁੰਦਲ, ਲੰਡਨ)

    • @jApantKaur2720
      @jApantKaur2720 9 หลายเดือนก่อน +2

      Bhai ji tusi ਬਿਲਕੁਲ ਸਹੀ ਕਿਹਾ ਪਰ ਪਹਿਲਾ ਓ ਦਰਬਾਰ ਸਾਹਿਬ ਹਾਜਰੀ ਭਾਰਦੇ ਰਹੰਦੇ ਸੀ ਕੋਈ ਰੋਕ ਟੋਕ ਨਹੀਂ ਸੀ
      ਏਕ ਵਾਰ ਉਨਾ ਦੇ ਜਥੇ ਨੇ ਦਰਬਾਰ ਸਾਹਿਬ ਚ ਹਾਜਰੀ ਭਰਨੀ ਸੀ ਕੁੱਝ ਟਾਈਮ ਹੀ ਪਹਿਲਾ ਓਨਾ ਦੇ ਕੁੱਝ ਸਾਥੀ ਨੇ ਜਰਦਾ (ਤਬਾਕੁ) ਮਲਦਾ ਸੰਗਤ ਨੇ ਦੇਖ ਲਿਆ ਓਨੀ ਹਾਥੀ ਉ ਕੀਰਤਨ ਕਰਨ ਚਲੇ ਗਏ ਜਰਦਾ ਲਗਾ ਕੇ ਫਿਰ ਸੰਗਤ ਸ਼ਿਕਾਇਤ ਕੀਤੀ ਸੀ ਉਸ ਤੋਂ ਬਾਦ ਉਣਾ ਨੂੰ ਹਾਜਰੀ ਭਰਨ ਤੋ ਮੰਨਾ ਹੋ ਗਿਐ ਸੀ
      ਗੁਰਦੁਆਰਾ ਸਾਹਿਬ ਮਰਿਯਾਦਾ ਹੁੰਦੀ ਆ ਭਾਈ ਸਾਬ ਜੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਦਾ ਹੁਕਮ ਬੀ ਹੈ
      ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਈ
      ਸਰਦਾਰ ਜੀ sagpc ਅੰਮ੍ਰਿਤਸਰ
      ਗੁਰਦਵਾਰਾ ਸਾਹਿਬਾਨ ਚ parbhand ਬਹੁਤ ਅੱਛਾ ਹੈ
      ਤੁਸੀ ਏਕ ਦੋ ਜਾਣੇ ਪੁੱਛੇ ਲਗ ਕੇ ਕਿਸੇ ਸੰਸਥਾ ਨੂੰ ਨਈ ਗ਼ਲਤ ਨਈ ਕਹਿੰਦਾ ਹੂੰਦਾ
      ਬਾਕੀ ਤੁਸੀ ਸਿਆਣੇ ਹੋ

    • @Fun836
      @Fun836 4 หลายเดือนก่อน

      @@jApantKaur2720 ਪਤਿਤ ਸਿੱਖ ਸੰਗਤ ਵਿੱਚ ਕੀਰਤਨ ਨਹੀਂ ਸੁਣਾ ਸਕਦਾ॥

    • @BhupinderKumar-vn6mp
      @BhupinderKumar-vn6mp หลายเดือนก่อน

      ਵਾਹਿਗੁਰੂ ਜੀ ਉਸ ਸਮੇ ਦੀ ਕੋਈ ਫੋਟੋਗ੍ਰਾਫ ਹੋਵੇ ਤਾਂ ਦਰਸ਼ਨ ਕਰਵਾਓ ਜੀ.

    • @BhupinderKumar-vn6mp
      @BhupinderKumar-vn6mp หลายเดือนก่อน

      ​@@Fun836ਵਾਹਿਗੁਰੂ ਬੇ ਪਤੀਤ ਸਿੱਖਾਂ ਕੀਰਤਨੀਆਂ ਤੇ ਕਿਰਪਾ ਕਰਨ ਘਰ ਘਰ ਹੋਵੇ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਂਆ.

    • @BhupinderKumar-vn6mp
      @BhupinderKumar-vn6mp หลายเดือนก่อน

      ਗ਼ੈਰ ਸਿੱਖ ਸਿਰਫ ਰੋਜ਼ਗਾਰ ਲਈ ਕੀਰਤਨ ਕਰਦੇ ਹਨ ਮਾਰਿਆਦਾ ਉਹਨਾਂ ਤੋੰ ਕੋਹਾਂ ਦੂਰ ਹੈ.

  • @YadwinderSingh-ix2eu
    @YadwinderSingh-ix2eu ปีที่แล้ว +7

    ਧੰਨ ਧੰਨ ਬਾਬਾ ਨਾਨਕ ਜੀ
    ਧੰਨ ਧੰਨ ਭਾਈ ਮਰਦਾਨਾ ਜੀ

  • @baljeetsinghjammu4906
    @baljeetsinghjammu4906 4 ปีที่แล้ว +35

    ਅੱਜ 550 ਸਾਲ ਹੋ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੋਕਾਈ ਨੂੰ ਬਾਣੀ ਦੇ ਰੂਪ ਵਿੱਚ ਅਨਮੋਲ ਖ਼ਜ਼ਾਨਾ ਦਿੱਤਾ ਕਿ ਸਾਨੂੰ ਉਸ ਪਰਮਾਤਮਾ ਦੀ ਭਗਤੀ ਕਰਕੇ ਆਪਣੇ ਅੰਦਰ ਰਹਿੰਦੇ ਵਾਹਿਗੁਰੂ ਨੂੰ ਖੋਜ ਕੇ ਲੋਕ ਸੁਖੀਏ ਪਰਲੋਕ ਸੋਹੇਲੇ ਹੋ ਸਕਦੇ ਹਾਂ।

    • @lalg7622
      @lalg7622 2 ปีที่แล้ว +1

      550, gurpurb te documentary bni sadi

    • @sandeepkaur-bf5qt
      @sandeepkaur-bf5qt 2 ปีที่แล้ว

      O documentary asi vekh rahe haan ... Dhan paag asi eh kirtan sunia

    • @sandeepkaur-bf5qt
      @sandeepkaur-bf5qt 2 ปีที่แล้ว

      👏

    • @jaswinderrai7484
      @jaswinderrai7484 2 ปีที่แล้ว +1

      @@lalg7622 Bhai ji me ap ki da keertan Sunday ha maen nu shanty bahut mildy ha guru sahib ne ap te meher keety ha and tusi eh sewa keety ha every body nai kirtan kar sakda thank u Bhai sahib ji

    • @RajinderSingh-rr9th
      @RajinderSingh-rr9th ปีที่แล้ว

      @@lalg7622 500 year 1969 nu nanak naam jahaj hai film diti gyi c jisnu sgpc nay promote kita c jis nu dikhayaan c guru nanak nu guru mnn waleyean di aukant hai chaureyan nay na film dekhi naam dekh ke hi inaam de ditay Amritsar keo Chak Ramdas keo nhi?

  • @manjitbalbal5070
    @manjitbalbal5070 4 หลายเดือนก่อน +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ।🌹🌹🙏🙏

  • @micdollmusicacademy4445
    @micdollmusicacademy4445 4 หลายเดือนก่อน +2

    ਵਾਹਿਗੁਰੂ ਜੀ 🎉 ਵਾਹ ਜੀ ਵਾਹ ਕਿਆ ਬਾਤ! ਕੈਸਾ ਸੁਰੀਲਾ ਕੀਰਤਨ!! ਗੁਰੂ ਦਰਸ਼ਨ ਹੋ ਗਏ!!

  • @harchandsingh9919
    @harchandsingh9919 ปีที่แล้ว +3

    ਵਾਹ ਜੀ ਵਾਹ ਕਿਆ ਬਾਤ ਸਤਿਗੁਰੂ ਜੀ ਮੇਹਰ ਕਰਨ ਸੁਨਣ ਦੀ ਦਾਤ ਬਖਸ਼ ਦੈਣ

  • @gurbhejsinghdhillon8756
    @gurbhejsinghdhillon8756 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਭਾਈ ਮਰਦਾਨਾ ਜੀ ਧੰਨ ਉਹਨਾ ਦੇ ਵਾਰਿਸ

  • @jasvirsanghera2759
    @jasvirsanghera2759 2 ปีที่แล้ว +1

    ਭਾਈ ਸਾਹਿਬ ਜੀ ਦੀ ਅਵਾਜ਼ ਕੋਈ ਇਲਾਹੀ ਅਵਾਜ਼ ਹੈ ਧੰਨ ਗੁਰੂ ਨਾਨਕ ਦੇਵ ਜੀ ਦੀਆਂ ਬਖ਼ਸ਼ਿਸ਼ਆਂ ਦੀਆਂ ਬਰਕਤਾਂ ਭਾਈ ਸਾਹਿਬ ਦੀਆਂ ਕੁੱਲਾਂ ਨੂੰਕਿਰਪਾ ਕਰਕੇ ਇਹਨਾਂ ਦਾ ਸਾਰਾ ਕੀਰਤਨ you tube ਤੇ ਪਾਵੋ ਬਹੁਤ ਬਹੁਤ ਧੰਨਵਾਦ

  • @User11431
    @User11431 6 วันที่ผ่านมา

    Dhan Shaheedo Sache Paatshah apne bna lvo waheguru ji

  • @GurwantSingh-pu4zz
    @GurwantSingh-pu4zz 4 หลายเดือนก่อน +2

    ਜੀ ਵਾਹਿਗੁਰੂ ਜੀ

  • @kulwindersingh2484
    @kulwindersingh2484 3 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏ਪਾਪੀਹਾਂਮੈਂ ਪਾਪੀਹਾਂਮੈਂ ਪਾਪੀਹਾਂਮੈਂ ਪਾਪੀਹਾਂਮੈਂ ਪਾਪੀਹਾਂਮੈਂ

    • @lalg7622
      @lalg7622 2 ปีที่แล้ว

      Chardi kla vich raho mhraj AP g de karaj s
      rass Karan ,19 ans Bahi Mardan g greaeand son if Bahi Lal Lahore

  • @surinderkaur5228
    @surinderkaur5228 4 หลายเดือนก่อน +2

    🙏🌹🌴🌷🍀🥀ਵਾਹਿਗੁਰੂ ਜੀ🥀🍀🌷🌴🌹🙏🌹🌴🌷🥀ਵਾਹਿਗੁਰੂ ਜੀ🥀🍀🌷🌴🌹🌹🙏🙏🙏🙏🙏🙏🙏🙏🙏🙏🙏🙏🙏🙏

  • @JaswinderSingh-ow3oo
    @JaswinderSingh-ow3oo 3 ปีที่แล้ว +5

    ਇਲਾਹੀ ਕੀਰਤਨ ❤i🌹🌹

  • @JagjitSingh-yk3lc
    @JagjitSingh-yk3lc 4 หลายเดือนก่อน +2

    यदि कोई चाहे तो ऐसा गुरू जी के वचन सुनकर मानकर आपने आप को विकारों से मन पलट सकता है बहुत शक्ति है गुरू जी के वचनों मैं
    वाह ही वाह महसूस हुआ आन्तरिक आत्मा से
    वाह भाई साहब वाह ॥!! 🌹🌹🌸🌸🍀🍀

    • @bhupinderbhupinder6819
      @bhupinderbhupinder6819 3 หลายเดือนก่อน

      ਭਾਈ ਮਰਦਾਨਾ ਜੀ ਦਾ ਸਾਰੇ ਕਿਰਤਨੀਆ ਨੂੰ ਧਨਵਾਦ ਕਰਨਾ ਚਾਹੀਦਾ ਹੈ

  • @InderjitSingh-mu5co
    @InderjitSingh-mu5co 4 หลายเดือนก่อน +3

    DHAN DHAN JAGAT GURU GURU NANAK SAHAB JI MAHARAJ ❤🎉❤🎉❤🎉❤🎉❤

  • @racerpro2123
    @racerpro2123 ปีที่แล้ว +1

    Badhey lucky ne oh log jehna te Guru kirpa karde te jehna nu santa da sung mil jaave..
    Dhan Dhan Satguru..
    Dhan Dhan Nirankar 🙏🙏

  • @satnams2920
    @satnams2920 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pargatsingh6423
    @pargatsingh6423 ปีที่แล้ว +3

    ਵਾਹਿਗੁਰੂ ਪਿਤਾ ਜੀਓ ਤੇਰੇ ਘਰ ਦੇ ਪਾਂਧੀਆਂ ਨੂੰ ਕੋਟਿਨ ਕੋਟ ਨਮਸਕਾਰ 🙏🙏🙏🙏🙏

  • @jaswinderahluwalia
    @jaswinderahluwalia 10 ปีที่แล้ว +211

    These people are an important and significant ingredient of the Sikh Gurus' legacy..it is unfortunate that mainstream Sikhism today has gone past them

    • @kirtansewa4226
      @kirtansewa4226  9 ปีที่แล้ว +18

      +jaswinder ahluwalia Totally agree. This tradition is almost lost to us

    • @ranceartandnature7004
      @ranceartandnature7004 8 ปีที่แล้ว +18

      inna murakh akhwandey pekh dhari sikhan ney sikhi da ki haal kar dita...!!!
      guru-parmeshwer di kini mehar hai inna tey!
      puri gurbani nu ik topic naal jordey ney..!
      inna katter-wadia ney eh kimti buta hi putt dita.!
      mayatari ban gye tey gurmat dey message nu tehas nehas kar gye!!!
      waheguru sumat bakhshan.....

    • @manjindersandhu9963
      @manjindersandhu9963 8 ปีที่แล้ว +3

      waheguru

    • @rakeshkumar-te7tm
      @rakeshkumar-te7tm 7 ปีที่แล้ว +6

      jaswinder ahluwalia I endorse the views expressed

    • @rakeshkumar-te7tm
      @rakeshkumar-te7tm 7 ปีที่แล้ว +12

      Really rare devotional kirtan. Not possible in present days

  • @trilochansinghrehsi9354
    @trilochansinghrehsi9354 ปีที่แล้ว

    ਪੁਰਾਤਨ ਕੀ ਕੀਰਤਨ ਵਧੀਆ ਹੈ ਜੀ ਧਂਨਵਾਦ ਜੀ ਸਤਿ ਨਾਮ ਜੀ ਵਾਹੈਗੁਰੂ ਜੀ

  • @GurdeepSingh-mr5gb
    @GurdeepSingh-mr5gb 3 ปีที่แล้ว +17

    Bhai Lal ji 🙏 Recitation of Gurbani is of highest order , clarity in each word carried the soul to Guru Sahiban CHARAN KAMAL. ਸਤਿਗੁਰਾਂ ਨੇ ਅਸੀ ਕਲਯੁਗੀ ਜੀਵਾਂ ਤੇ ਅਥਾਹ ਕਿਰਪਾ ਤੇ ਬਖਸ਼ਿਸ਼ ਕੀਤੀ ਹੈ ਜੋ ਇਹ ਬਡਮੁਲੇ ਖਜਾਨੇ ,ਸਦਜੀਵੀ, ਜੁਗੋ ਜੁਗ ਅਟੱਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਇਆ ਹੈ।

  • @harvelsingh5997
    @harvelsingh5997 4 ปีที่แล้ว +2

    ਲਾ ਜਬਾਬ ਕੀਰਤਨੀ ਜਥਾ

  • @gurmeetsinghlearnmusic420
    @gurmeetsinghlearnmusic420 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏

  • @BhagSingh-r8c
    @BhagSingh-r8c 4 หลายเดือนก่อน +1

    ਧੰਨ ਭਾਈ ਮਰਦਾਨਾ ਜੀ ਧੰਨ ਭਾਈ ਮਰਦਾਨਾ ਜੀ

  • @Tatariewala
    @Tatariewala ปีที่แล้ว

    ❤❤❤❤❤❤❤
    ਬਹੁਤ ਖੂਬ ਆਨੰਦਮਈ ਕੀਰਤਨ ।
    ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਾਲ ਅਤੇ ਭਾਈ ਚਾਂਦ ਤੇ ਆਪਣੀ ਅਪਾਰ ਬਖਸ਼ਿਸ਼ ਕੀਤੀ ਹੈ ।

  • @prabhjotPandher493
    @prabhjotPandher493 ปีที่แล้ว

    ਵਾਹਿਗੁਰੂ ਜੀ। ਕੀਰਤਨ ਦੀ ਦਾਤ ਗੁਰੂ ਮਾਹਾਰਾਜ ਭਾਗਾਂ ਵਾਲਿਆਂ ਨੂੰ ਹੀ ਵਗਸਦਾ ਹੈ। ਗੁੱਡ ਭਾਈ ਸਾਬ ਜੀ।

  • @BhagSingh-r8c
    @BhagSingh-r8c 4 หลายเดือนก่อน

    ਵਾਹਿਗੁਰੂ ਵਾਹਿਗੁਰੂ

  • @hopesustainslife4039
    @hopesustainslife4039 7 ปีที่แล้ว +67

    i am wet with tears from my eyes and realising tht how i waste 26 years of my life . . really heart touching .. .proud to be a sikh. .while listening this i felt i am in front of god and all sins tht i do come in my mind . . m apologising. . waheguru g maaf krna. .

    • @gurcharansinghchaney7168
      @gurcharansinghchaney7168 6 ปีที่แล้ว +7

      I AM PROUD.OF ALL GURIUS WHO MADE EFOORT TO COLECT HOLY BANI OF DIFFRENT RELIGIONS AND CASTS FROM THE EVERY CORNER.OF.INDIA AND COMPOSSED AS HOLLY SHIRI GURUGRANTH SAHIB FOR BETERMENT OF EVERY MANKINDS

    • @simarpreetsingh3091
      @simarpreetsingh3091 4 ปีที่แล้ว +1

      Bahut khoob

    • @17harjapsingh54
      @17harjapsingh54 3 ปีที่แล้ว

      U should not text like that u waste ur 26 years.....i.e not good on ur part....

    • @Anonymous_uncle
      @Anonymous_uncle ปีที่แล้ว +1

      @@17harjapsingh54 ਸਿੰਘਾ ਕੁਛ ਸਾਲਾਂ ਬਾਅਦ ਏਥੇ ਆਕੇ ਦਵਾਰਾ ਪੜ੍ਹੀਂ

    • @hardialsingh5882
      @hardialsingh5882 ปีที่แล้ว

      Waheguru ji waheguru ji waheguru ji Dhan dhan Waheguru ji Kirtani

  • @sarbjitsingh3943
    @sarbjitsingh3943 ปีที่แล้ว

    Main ajj tak aina anandmai kirtan nhi suniya c
    Bhai sahib te gur Nanak g di kirpa bahut aaa
    Mardana g di yaad taza hogi g
    Waheguru g

  • @sukhjindersukhaurright8795
    @sukhjindersukhaurright8795 ปีที่แล้ว

    ਵਾਹਿਗੁਰੂ ਜੀ ਤੁਹਾਡਾ ਸੁਣਿਆ ਸੀ ਸੰਤ ਮਸਕੀਨ ਸਾਹਿਬ ਜੀ ਅਨੰਦ ਆ ਗਿਆ।

  • @sanjaykakkar1321
    @sanjaykakkar1321 ปีที่แล้ว

    ,🙏🏻🌹 ਬਹੁਤ ਹੀ ਅਲੋਕਿਕ ਕੀਰਤਨ🌹🙏🏻

  • @ibajaj15
    @ibajaj15 4 ปีที่แล้ว +25

    Each word is so true and applies to life. We dont have anymore Ragis like Bhai Lal ji who can bring tears into your eyes. God bless him.

  • @nickdhillon113
    @nickdhillon113 ปีที่แล้ว +17

    I just wanted to Thank the Soul who uploaded this Kirtan. Thank you Waheguru ji Bless you🤲✨💯

  • @jaigopalsinghsaini262
    @jaigopalsinghsaini262 3 ปีที่แล้ว +4

    ਇਸ ਕੀਰਤਨ ਦੇ ਨਾਲ ਜਿਥੇ ਬਾਬਾ ਮਰਦਾਨਾ ਜੀ ਅਮਰ ਹੋ ਗਏ ਉਥੇ ਹੀ ਉਨ੍ਹਾਂ ਦੀ ਕੁੱਲ ਵਿਚੋਂ ਭਾਈ ਲਾਲ ਜੀ ਵੀ ਅਮਰ ਹਨ ਧੰਨਵਾਦ ਉਸ ਭਾਈ ਸਾਹਿਬ ਦਾ ਜਿਹਨਾਂ ਦੀ ਸ਼ਰਧਾ ਕਰਕੇ ਇਹ ਵੀਡੀਓ ਅਪਣੀ ਲੌਡ ਹੋਈ ਹੈ।

    • @lalg7622
      @lalg7622 2 ปีที่แล้ว +1

      Ssa gipal veer g ey , mhraj di kirpa sadye parvar te, das geraeaned son bahi Lal g Lahore , sarfeaz Hussain Lal

    • @jaigopalsinghsaini262
      @jaigopalsinghsaini262 2 ปีที่แล้ว +1

      Dhanbad ji sabh dear and near of Bhai lal ji thanks.

    • @lalg7622
      @lalg7622 2 ปีที่แล้ว

      @@jaigopalsinghsaini262 vhardi kla vich raho rat nu ek Kirtn oareya parmana nal hon var var jaun gur gopal pratan Kirtn h kis trha send Karan Tano zara daso geye

    • @lalg7622
      @lalg7622 2 ปีที่แล้ว

      @@jaigopalsinghsaini262 ssa veer g me chanva k Mera Kirtn v Kirtn swea value chlan ta k pata LGH sake k Bahi Lal g da parvar AJ v jirtn kr reha hg

    • @lalg7622
      @lalg7622 2 ปีที่แล้ว +1

      @@jaigopalsinghsaini262 kis
      Tra AP g nu Kirtn send ksrsn

  • @GurmeetSingh-nt2db
    @GurmeetSingh-nt2db 4 หลายเดือนก่อน +1

    Waheguru ji Anand aa gya sun k

  • @singhavot1614
    @singhavot1614 3 หลายเดือนก่อน

    WAH JI WAH JI BAHUT ANAND AA RIHA HAI WAEGURU JI DI APAR KIRPA HAI JI DAS MUKHTIAR SINGH ❤❤❤❤❤❤😂😂🎉🎉🎉🎉🎉❤❤😂 WAHEGURU JI❤❤❤❤🎉🎉😂😂❤❤❤

  • @singhbalbir511
    @singhbalbir511 ปีที่แล้ว +1

    ਧੰਨ ਗੁਰੂ ਨਾਨਕ ਜੀ

  • @balrajsingh-xh4eo
    @balrajsingh-xh4eo ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Amriksingh12445
    @Amriksingh12445 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ।🙏🙏🙏🙏

  • @RavindraSinghSaini
    @RavindraSinghSaini 8 ปีที่แล้ว +19

    चेत्ता ई तां चेत...वाहेगुरू जी

  • @gurbhajankaur3281
    @gurbhajankaur3281 3 หลายเดือนก่อน +1

    Waheguru ji 🙏 Waheguru ji 🙏

  • @mukeshvats8945
    @mukeshvats8945 7 ปีที่แล้ว +22

    this is called real ragi.

  • @kulwindersingh2484
    @kulwindersingh2484 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @gurpreetsingh-oh5pn
    @gurpreetsingh-oh5pn 4 หลายเดือนก่อน

    Wahegurji Wahegurji Wahegurji Wahegurji 🙏🙏🙏🙏🙏

  • @manpreetsandhu3586
    @manpreetsandhu3586 ปีที่แล้ว

    🙏🙏ਵਾਹਿਗੁਰੂ ਜੀ 🙏🙏

  • @RupinderSingh-oz2pt
    @RupinderSingh-oz2pt 7 ปีที่แล้ว +34

    I was thinking if Lal ji singing in sooo sweet voice .... wht about the bhai Mardana ji ... he was nd always with guru Nanak ji ...

    • @harshpalsingh8390
      @harshpalsingh8390 4 ปีที่แล้ว +2

      search for sant sujan singh jee , you"ll get to know!

  • @CharanjeetSingh-dg4et
    @CharanjeetSingh-dg4et ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਹਿਗੁਰੂ ਵਾਹਿਗੁਰੂ ਜੀ

  • @sanjaykakkar1321
    @sanjaykakkar1321 ปีที่แล้ว

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌸💚🌸💚🌸💚🌸💚🌸💚🌸💚🌸💚🌸

  • @anildutt8305
    @anildutt8305 3 หลายเดือนก่อน

    Dhan dhan Gurunanak ji dhan dhan Waheguru ji

  • @Killeraep-z7r
    @Killeraep-z7r 7 ปีที่แล้ว +12

    kiratania bhai lal g kde suneya hi nahi c anmol hèera a jor k rakh ditta gurbani dèe knowledge bahut hai thanks admin nd my friend from u.k.bittu veer

    • @tajinderpalsinghmalik6394
      @tajinderpalsinghmalik6394 7 ปีที่แล้ว +4

      I am speechless. The knowledge of gurbani and such melodious Kirtan is so rear to hear! Thanks to Bhai Lalji for keeping the guru's pratha and
      Bonding us with guru's bani in the most original way. thanks

    • @sumeetsingh3275
      @sumeetsingh3275 7 ปีที่แล้ว

      Tajinder Pal Singh Malik mere veer kirtan is so rare not rear

  • @amarjitamarjit4749
    @amarjitamarjit4749 7 ปีที่แล้ว +8

    shabad sun ke din ch bahut saria habit chnge hogyiaa..gurbani insaan nu hamesha os akal purakh nall jorhdi hai

  • @kulwantdhillon2737
    @kulwantdhillon2737 4 หลายเดือนก่อน

    Amrit वर्षा ,waheguru ji waheguru ji

  • @Ritam108
    @Ritam108 6 ปีที่แล้ว +13

    The teras are in my eyes the heart center fill up with love and dedication to My guru pita shri guru nanak dev ji maharaj.
    Thanks for this seva
    Rishikesh himalay.
    Ram Ram.

  • @manseertsandhu6527
    @manseertsandhu6527 3 ปีที่แล้ว +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ

  • @KuldeepSingh-eq1ur
    @KuldeepSingh-eq1ur 4 หลายเดือนก่อน +1

    This Kirtan is heartiest.

  • @panul6119
    @panul6119 3 ปีที่แล้ว +7

    heart wrenching and soul touching voice and Shabad. Hard to find these days REAL GEMS I bow to the God in them. Blessings

  • @DS-wg5ve
    @DS-wg5ve 4 หลายเดือนก่อน

    Very nice heart touching voices and the way they do kirten ❤
    I like to listen by closing eyes it takes above

  • @pannalal9291
    @pannalal9291 ปีที่แล้ว

    Our real ansisters parents we r also brothers/sisters of Bhai Naian ji wald Bhai lal ji Salam Salam Salam (DrPannalal Mustfabadi Chandigarh)

  • @meenapuri2937
    @meenapuri2937 ปีที่แล้ว

    Bahut he sunder hai ji🙏 dhan guru nanakji aap ji dhan pyare hai ji🙏

  • @ManpreetKaur-ms3or
    @ManpreetKaur-ms3or 4 ปีที่แล้ว +9

    Jaan kadh ditti...haaye rabba!! Waheguru waheguru

  • @jaskaransingh365
    @jaskaransingh365 3 ปีที่แล้ว +10

    Had the privilege of meeting him n listening to him at our house in Delhi. Blessed 🙏🏻🙏🏻

    • @lalg7622
      @lalg7622 2 ปีที่แล้ว +1

      Asi lahore vich rehnye han g

    • @lalg7622
      @lalg7622 2 ปีที่แล้ว +1

      G Bahi Lal g jandye c merye dady jandy c sis ghnj banghla sahib gurdvra hazri bahr de rahye ne

  • @KulwantSingh-do9kf
    @KulwantSingh-do9kf ปีที่แล้ว +1

    Waheguru Ji Ka Khalsa Waheguru Ji Ki Fateh 🙏

  • @BalwinderSingh-sl7hq
    @BalwinderSingh-sl7hq 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @simranpalsingh389
    @simranpalsingh389 6 ปีที่แล้ว +9

    No words 🙏🙏🙏 waheguru de naam too uper kuch v nhi ..

  • @voxofpunjab9443
    @voxofpunjab9443 3 ปีที่แล้ว +8

    My father used to listen on Radio live from Nankana Bhai Lal's kitan who is a decemdent of Bhai Mandana ji , On the eve of GURU NANAK GURPURB..I remember He was very devoted & moved with these Shabads of Gurbani.. It was the ultimate wish of Bhai Lal to recite Kirtan in Golden Temple...But it is unfortunate that Shiromani Commitee didn't allow him on the stupid ground that he is a Non- Sikh...ill- fated SGPC...

    • @lalg7622
      @lalg7622 2 ปีที่แล้ว +3

      SSA veer g bahi Lal my greaned father and my Ustad ,, yes pehle darbar sahib Kirtn KR de c partion to bad Lahore radio Pakistan , Punjabi darbar vich kirtan di sewa KR de c gur pubg jedon v ANDA c gyrdvarye jandye c his trha asi hun janye VA 2012 vich dada Abu porye ho gaye te das di duty Kirtn vich la gaye , das sarfaraz Hussain Lal fb hg

    • @injooghuman1139
      @injooghuman1139 ปีที่แล้ว +1

      ​@@lalg7622 why don't you upload your kirtan .

    • @dalaov5258
      @dalaov5258 ปีที่แล้ว +2

      and this is why the creation of khalistan would never make our lives better as it would be governed by these very same ppl. Religious intolerance was not part of our Guru's teachings and yet we have these committees make these selfish power hungry rules. Have they forgotten that the Harminder Sahib has four openings? All are welcomed, no persons barred. Remember this.

    • @Sikh_history1469
      @Sikh_history1469 ปีที่แล้ว +1

      Hello brother do you know biography of bhai lal ji

  • @9217589795
    @9217589795 6 ปีที่แล้ว +26

    Thanks for uploading such masterpieces

  • @manishkaushal1972
    @manishkaushal1972 4 หลายเดือนก่อน

    Dhan Guru Nanak ji

  • @mangatpawar326
    @mangatpawar326 ปีที่แล้ว

    Very thanks for uploading this kirtani jatha

  • @jaspalsingh8126
    @jaspalsingh8126 ปีที่แล้ว

    firstly to thanks to this channel these people are reallyraab tha roop hai jo bhi ise sun rahe hai apane aap ko lucky samjhe

  • @kulwindersingh2484
    @kulwindersingh2484 3 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 🙏🏼🙏🏼🙏🏼 ਪਾਪੀਹਾਂਮੈਂ

  • @sufipunjabde6103
    @sufipunjabde6103 8 ปีที่แล้ว +24

    Dun dun baba nanak dun dun baba farid dun dun guru grant sahib ji

    • @GurbaniKirtanPath
      @GurbaniKirtanPath 7 ปีที่แล้ว

      Bhai Lal ji
      th-cam.com/video/EMlKlY5Mnl4/w-d-xo.html

  • @gurdeepsingh-rx3ye
    @gurdeepsingh-rx3ye ปีที่แล้ว

    ਉਏ ਹੋਏ..... ਆਨੰਦ ਆ ਗਿਆ।

  • @rajkullewala5092
    @rajkullewala5092 ปีที่แล้ว

    ਸਤਿਨਾਮ ਵਾਹਿਗੁਰੂ ਜੀ

  • @fatehjaspal
    @fatehjaspal ปีที่แล้ว +6

    I’m so humbled to listen one of the best Kirtan ! So so wonderful and with clarity and that a layman will understand 🙏

  • @santokhsingh1112
    @santokhsingh1112 4 ปีที่แล้ว +1

    Mery Baba ji dy Sangi Sathi Bhai Mardana ji dy Bansj sady lai Poojnjog ny.

  • @user-xl6dj5cj9l
    @user-xl6dj5cj9l ปีที่แล้ว

    dhan bhai mardana ji te dhan unha di kul.

  • @Hope-uq1vn
    @Hope-uq1vn 2 ปีที่แล้ว +7

    I heard this jatha live in the 80s, they were truly amazing and sang from the heart.

  • @kantakaur4364
    @kantakaur4364 3 หลายเดือนก่อน

    WAHEGURU JI 🙏🏿

  • @GurjeetSingh-rk5us
    @GurjeetSingh-rk5us 4 ปีที่แล้ว +2

    ਵਾਹਿਗੁਰੂ ਜੀ

  • @mandeepsinghdeep9970
    @mandeepsinghdeep9970 7 ปีที่แล้ว +7

    Anand AAA gia

  • @sunilkumarquest
    @sunilkumarquest 8 ปีที่แล้ว +14

    Bahut Bahut Shukriya Bhai Ji!

    • @GurbaniKirtanPath
      @GurbaniKirtanPath 7 ปีที่แล้ว

      Bhai Lal ji th-cam.com/video/EMlKlY5Mnl4/w-d-xo.html

  • @AmarjitSingh-wf2wc
    @AmarjitSingh-wf2wc ปีที่แล้ว

    Yatra gaye si lahore gurudaware sahab inaha da kirtan sunsn da moka mila si

  • @jasbirsingh-yl2rq
    @jasbirsingh-yl2rq 11 หลายเดือนก่อน

    I LOVE THIS TYPE SHABAD KIRTAN WAHE GURUJI❤

  • @AwtarSingh-ee7pc
    @AwtarSingh-ee7pc ปีที่แล้ว

    वह क्या बात है धान्य हो
    गुरु के प्यारयो तूसी धन्य हो

  • @gurdeepsingh-rx3ye
    @gurdeepsingh-rx3ye ปีที่แล้ว

    Dhan dhan Bhai Mardana Ji.
    Mardana Ji Guru Sahib de sari Zindagi naal Rahe .
    Dhan dhan Bhai Mardana Ji.

  • @RajinderSingh-rb1bx
    @RajinderSingh-rb1bx 3 ปีที่แล้ว +1

    Ba Kamaal Keertan ji

  • @prakashjethani8381
    @prakashjethani8381 3 หลายเดือนก่อน

    Waheguruji Waheguruji 🎉
    *******

  • @HarjeetKaur-sm1fz
    @HarjeetKaur-sm1fz ปีที่แล้ว

    Dhan guru Nanak ji kirpa karo 🙏🙏🙏🙏🙏🙏🙏🌹🌹🌹🌹🌹🌹🌹🌹🌹

  • @yadwindersinghdhillon9226
    @yadwindersinghdhillon9226 ปีที่แล้ว

    ਧੰਨ ਧੰਨ ਬਾਬਾ ਗੁਰੂ ਨਾਨਕ ਜੀ 🙏

  • @prabus5856
    @prabus5856 9 ปีที่แล้ว +42

    This is the real kirtan.

  • @hinasingh-yu2jk
    @hinasingh-yu2jk 2 หลายเดือนก่อน

    A job very well done...Thnx fr uploading this valuable piece of Godly kirtan

  • @KuldeepSingh-eq1ur
    @KuldeepSingh-eq1ur 4 หลายเดือนก่อน

    In the absence of such like devotional Ragi our Sikhism divided into multiple pieces like small Deras or others like shops, showrooms etc. Gurbani messages are for uniting each and every one.

  • @nirmalsidhuvids
    @nirmalsidhuvids ปีที่แล้ว +1

    ANAND ANAND ANAND ਵਾਹਿਗੁਰੂ ਜੀ

  • @Jasmeetkaur-mb8bo
    @Jasmeetkaur-mb8bo 6 ปีที่แล้ว +5

    Koye words nye hai,,, wah wah wah wah!!!!!!!!!!!!!!!! Bahut sohna gaya,,,,,😇😇😇🙏

    • @lalg7622
      @lalg7622 2 ปีที่แล้ว

      Ssa bibi g das bahi lal g da graend son Bahi lal my Ustad ,das profile sarfraz Hussain Lal , fb jarur cehke Karna Kirtn