ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਖਾਲੜਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ,

แชร์
ฝัง
  • เผยแพร่เมื่อ 15 ก.ย. 2024
  • ਸਰਹੱਦੀ ਪਿੰਡ ਖਾਲੜਾ ਦੇਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਖਾਲੜਾ ਵਿਖੇ
    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
    ਸਿੱਖ ਮਿਸ਼ਨਰੀ ਕਾਲਜ ਟੀਮ ਵੱਲੋਂ ਕਵਿੱਜ ਮੁਕਾਬਲੇ ਕਰਵਾਏ ਗਏ
    ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਦੇ ਜਿਲਾ ਆਰਗਨਾਈਜੇ਼ਨ ਭਾਈ ਭਗਵਾਨ ਸਿੰਘ ਜੀ , ਮਾਸਟਰ ਵਜ਼ੀਰ ਸਿੰਘ , ਭਾਈ ਬਲਰਾਜ ਸਿੰਘ , ਭਾਈ ਬੇਅੰਤ ਸਿੰਘ ,ਸਤਨਾਮ ਸਿੰਘ ਜੰਡ ਖਾਲੜਾ, ਗੁਰਪ੍ਰੀਤ ਸਿੰਘ ਅਤੇ ਸਕੂਲ ਮੁਖੀ ਗੁਰਭੇਜ ਸਿੰਘ ਵੱਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ l ਇਨਾ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਗੁਰਭੇਜ ਸਿੰਘ ਅਤੇ ਉਹਨਾਂ ਦੇ ਸਟਾਫ ਵੱਲੋਂ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਦਾ ਨਿੱਘਾ ਸਵਾਗਤ ਕੀਤਾ
    ਹੋਰ ਖਬਰਾਂ ਦੀ ਜਾਣਕਾਰੀ ਲਈ
    ( Jd Punjab News live ) ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰੋ
    #Jdnewspunjab #viralvideo #reels #homeremedies #migraine #socialservies #healthcare #explorpage #jdnewspujab

ความคิดเห็น • 1