Podcast with Singer Rajinder Rajan | Akas | EP 33

แชร์
ฝัง
  • เผยแพร่เมื่อ 20 ม.ค. 2025

ความคิดเห็น • 154

  • @Drpardeepsinghdhaliwal-3X3
    @Drpardeepsinghdhaliwal-3X3 3 หลายเดือนก่อน +15

    ਬਹੁਤ ਵਧੀਆ ਜੀ ਰਾਜਨ ਜੀ ਦਾ ਸੁਭਾਅ ਬਹੁਤ ਵਧੀਆ ਹੈ । ਪਹਿਲੀ ਵਾਰ ਸੁਣੀ ਇਹਨਾ ਦੀ ਇੰਟਰਵਿਊ । ਬਹੁਤ ਵਧੀਆ ਲੱਗੀ ਜੀ

  • @gurdevsingh9300
    @gurdevsingh9300 หลายเดือนก่อน +2

    ਇਕ ਗੱਲ ਨੋਟ ਕਰਿਓ ਕਿੰਨੀ ਚੜ੍ਹਦੀ ਕਲਾ ਹੈ ਪੂਰਾ ਖੁਸ਼ ਮੂਡ
    ਇਕ ਹਰ ਗੱਲ ਤੇ ਸਰੋਤਿਆਂ ਦਾ ਸ਼ੁਕਰਾਨਾ ਕਰਦੀ ਹੈ
    ਇਕ ਯਾਦਦਾਸ਼ਤ ਕਿੰਨੀ ਜ਼ਬਰਦਸਤ ਹੈ ਇਕ ਇਕ ਗੱਲ ਇਕ ਇਕ ਗੀਤ ਯਾਦ ਹੈ 👌👌

  • @JagdeepSingh-lc6ll
    @JagdeepSingh-lc6ll 3 หลายเดือนก่อน +6

    ਮੈਡਮ ਰਾਜਿੰਦਰ ਰਾਜਨ ਬਹੁਤ ਵੱਡੇ ਵਿਦਵਾਨ ਕਲਾਕਾਰ ਹਨ। ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ❤

  • @sukhasandhusukha9981
    @sukhasandhusukha9981 3 หลายเดือนก่อน +5

    ਜਿੰਨੇ ਵੀ ਪੋਡਕਾਸਟ ਵੱਖੋ ਵਖ ਕਲਾਕਾਰਾ ਨਾਲ ਤੁਸੀ ਕੀਤੇ ਨੇ ਭੁੱਲਰ ਸਾਬ ਬਹੁਤ ਵਧੀਆ ਲੱਗਾ ਰਾਜਨ ਮੈਡਮ ਦੀਆ ਗੱਲਾ ਸੁਣਕੇ ਕੀਨੀਆ ਪੁਰਾਣੀਆਂ ਗੱਲਾ ਮਜਾ ਆ ਗਿਆ ਪ੍ਰਮਾਤਮਾ ਮੈਡਮ ਨੂੰ ਚੜਦੀ ਕਲਾ ਵਿੱਚ ਰੱਖੇ

  • @harpreetsingh2769
    @harpreetsingh2769 3 หลายเดือนก่อน +4

    ਵਾਹ ਜੀ ਵਾਹ, ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ। ਸਤਿਕਾਰ ਯੋਗ ਰਾਜਿੰਦਰ ਰਾਜ਼ਨ ਜੀ ਦਾ ਸੁਭਾਅ ਬਹੁਤ ਵਧੀਆ ਲੱਗਿਆ।
    ਤਹਿ ਦਿਲੋਂ ਧੰਨਵਾਦ ਜੀ।

  • @AnhadBaniRecords
    @AnhadBaniRecords 3 หลายเดือนก่อน +4

    ਪੰਜਾਬੀ ਸੰਗੀਤ ਜਗਤ ਦੇ ਹੀਰੇ ਨੇ ਰਾਜਨ ਜੀ ਬਹੁਤ ਮਿਹਰਬਾਨੀ ਖੁੱਲੀਆਂ ਗੱਲਾਂ ਬਾਤਾਂ ਕਰਵਾਉਣ ਵਾਸਤੇ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ

  • @SukhjinderKaur-uq9xm
    @SukhjinderKaur-uq9xm 3 หลายเดือนก่อน +4

    ਇੱਕ ਗੀਤ ਹੁੰਦਾ ਸੀ ਜੱਟi ਜੱਟ ਨੂੰ ਕਿਹਾ ਉੱਥੇ ਲੈ ਜਾ ਚਰਖਾ ਮੇਰਾ ਜਿੱਥੇ ਤੇਰਾ ਹਲ ਵਗਦਾ ਪੁਰਾਣੇ ਗੀਤਾਂ ਵਿੱਚ ਬਹੁਤ ਰਸ ਸੀ ਬੀਬੀ ਰਜਿੰਦਰ ਰਾਜਨ ਜੀ ਦਾ ਮੁਹਾਂਦਰਾ ਗੁਰਮੀਤ ਬਾਵਾ ਨਾਲ਼ ਮਿਲਦਾ ਭੁੱਲਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਰਾਜਨ ਜੀ ਨਾਲ਼ ਮੁਲਾਕਾਤ ਕੀਤੀ

  • @Rabb_mehar_kre
    @Rabb_mehar_kre 3 หลายเดือนก่อน +8

    Bahut vdhia lagga Bibi Ji nu vekh ke....nazara aa gya

  • @gurangadsinghsandhu6205
    @gurangadsinghsandhu6205 3 หลายเดือนก่อน +1

    Rajinder Rajan ji da na hun Tak mere man vich han.Sawarn Lata,chnder kanta ,ji nu Bachpan vich dekhan da moka milia ji.tuhada dhanwad ji

  • @vinylRECORDS0522
    @vinylRECORDS0522 3 หลายเดือนก่อน +5

    ਆਪਣੇ ਸਮੇਂ ਦੀ ਬਹੁਤ ਹੀ ਮਸ਼ਹੂਰ ਗਾਇਕਾ ਰਹੀ ਹੈ ਰਜਿੰਦਰ ਰਾਜਨ ਜੀ

  • @jagdishkaur9755
    @jagdishkaur9755 2 หลายเดือนก่อน +1

    ਰਾਜਨ ਜੀ! ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਇਕ ਵਾਰ ਤੁਸੀਂ ਸਾਡੇ ਸਕੂਲ ਹਾਈ ਸਕੂਲ ਮਾਣੂੰਕੇ ਆਏ ਸੀ ਉਥੇ ਤੁਸੀਂ ਹੈਡਮਾਸਟਰ ਸਾਹਿਬ ਦੀ ਫਰਮਾਇਸ਼ ਤੇ ਮਿਰਜ਼ਾ ਸੁਣਾਇਆ ਸੀ ਤੇ ਮੈਂ ਮਾਝੇ ਦੀ ਜੱਟੀ ਗੁਲਾਬੂ ਨਿਕਾ ਜਿਹਾ " ਗੀਤ ਸੁਣਾਇਆ ਸੀ।ਤੁਹਾਡੇ ਸੁਣਾਏ ਗੀਤ ਹਾਲੇ ਵੀ ਕੰਨਾਂ ਵਿਚ ਰਸ ਘੋਲ ਰਹੇ ਹਨ। ਉਦੋਂ ਵੱਡਾ ਕਾਕਾ ਤੁਹਾਡੀ ਗੋਦੀ ਸੀ। ਅਸੀਂ ਸਾਰੇ ਲੇਡੀ ਸਟਾਫ਼ ਨੇ ਉਸ ਸੋਹਣੇ ਜਿਹੇ ਬੱਚੇ ਨੂੰ ਖਿਡਾਇਆ ਸੀ। ਉਹ ਪਲ ਯਾਦ ਕਰਦਿਆਂ ਅਜੇ ਵੀ ਮਨ ਸਰੂਰ ਨਾਲ ਭਰ ਜਾਂਦਾ ਹੈ।

  • @jagrajsingh647
    @jagrajsingh647 3 หลายเดือนก่อน +10

    ਪੰਜਾਬ ਦੀ ਮਾਣਮੱਤੀ ਗਾਇਕਾ ਬੀਬਾ ਰਾਜਿੰਦਰ ਰਾਜਨ ਜੀ

    • @siduyadwinder1327
      @siduyadwinder1327 3 หลายเดือนก่อน +2

      Hasmukh shubah di malak, bahut hi kabil insan ne bibi ji

  • @avtarsingh2531
    @avtarsingh2531 11 วันที่ผ่านมา

    ਮੈਂ ਇਸ ਇੰਟਰਵਿਊ ਵਿੱਚੋਂ ਇਹ ਨੋਟ ਕੀਤਾ ਹੈ ਕਿ ਮੈਡਮ ਰਜਿੰਦਰ ਰਾਜਨ ਜੀ ਨੇ ਕਿਸੇ ਦੀ ਬੁਰਿਆਈ ਨਹੀਂ ਕੀਤੀ ਸਭ ਨੂੰ ਵਧੀਆ ਅਤੇ ਚੰਗਾ ਹੀ ਕਿਹਾ ਹੈ ਇਹ ਬਹੁਤ ਹੀ ਵਡੱਪਣ ਵਾਲੀ ਗੱਲ ਹੈ

  • @jagirinanuwalia5568
    @jagirinanuwalia5568 21 วันที่ผ่านมา

    ❤ Bhullar sahib ji thenks Old I's gold

  • @shingaarstudio8673
    @shingaarstudio8673 2 หลายเดือนก่อน +1

    Sada Vada bappu gardev singh mann always Zinda bad love u bappu

  • @gurangadsinghsandhu6205
    @gurangadsinghsandhu6205 3 หลายเดือนก่อน +1

    Bhullar sahib bahut vadhia, tusi Ane vadhia te purane singers nu pata nahi kathon labh lainde . you are congratulations for best videos.

  • @charanjeetsingh9799
    @charanjeetsingh9799 20 วันที่ผ่านมา

    ਚੰਨ ਚੜਿਆ ਅਸੀਂ ਨਹੀਓ ਦੇਖਣਾ
    ਤੇਰੀ ਮਾਂ ਨੂੰ ਮੱਥਾ ਨਹੀਓ ਟੇਕਣਾ --
    ਵੇ ਤੂੰ ਖੇਲੈਂ ਗੁੱਲੀ ਡੰਡਾ ਮੰਗੇਂ ਰਿਉੜੀਆਂ
    ਪਾਈ ਰੱਖਦੀ ਜੇਠਾਣੀ ਮੱਥੇ ਤਿਉੜੀਆਂ
    ਬਹੁਤ ਬੁਰੀ ਤੇਰੀ ਮਾਂ ਜਾਲਮਾਂ ਬਹੁਤ ਬੁਰੀ
    ਉਪਰੋਕਤ ਗੀਤ ਜਦ ਸੁਣੀਂਦੇ ਨੇ ਰਾਜਨ ਜੀ ਦੇ ਤਾਂ ਸਮਾਂ ਖਲੋ ਜਾਂਦਾ ਹੈ ਰੂਹ ਝੂਮ ਉੱਠਦੀ ਹੈ
    ਸਲੂਟ ਰਾਜਿੰਦਰ ਰਾਜਨ ਜੀ ਤੁਹਾਨੂੰ ਮੇਰੇ ਵੱਲੋਂ ❤ ਤੁਸੀਂ ਬਹੁਤ ਹੀ ਸਤਿਕਾਰਯੋਗ ਹਸਤੀ ਹੋ ਪੰਜਾਬ ਦੀ

  • @palasingh5151
    @palasingh5151 3 หลายเดือนก่อน +4

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @KuldeepSingh-zq8zn
    @KuldeepSingh-zq8zn 3 หลายเดือนก่อน +2

    ਭੁੱਲਰ ਸਾਹਿਬ ਇਹ ਬਹੁਤ ਵਧੀਆ ਕੰਮ ਕੀਤਾ, ਮੈਡਿਮ ਰਾਜਨ ਜੀ ਨਾਲ ਗੱਲਬਾਤ ਕਰਕੇ

  • @SarbjeetSingh-u2w
    @SarbjeetSingh-u2w 3 หลายเดือนก่อน +2

    ਭਾਜੀ ਇਹਨੂੰ ਕਹਿੰਦੇ ਆਵਾਜ਼ ਗਾਉਣ ਦਾ ਸਲੀਕਾ ਵਾਹਿਗੁਰੂ ਜੀ ਮੈਡਮ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤

  • @gurdarshansingh5306
    @gurdarshansingh5306 2 หลายเดือนก่อน

    Mai madam.Rajan.ji nu ,Jagjeet Jeervi nal jati tor te sunya ae,ek.khare ch.Bohat khubsurat zori c eh.🎉🎉🎉🎉🎉🎉🎉🎉🎉parmatma ehna nu lambi under bakhshish kre.asi toka kr ke ehna nu sunan gae c.,village Mam your,Hun chandigarh University de kol penda.hai❤❤❤❤❤❤❤❤❤❤❤❤❤❤❤❤❤❤❤❤❤❤❤

  • @gurdevsingh9300
    @gurdevsingh9300 หลายเดือนก่อน

    ਭਾਜੀ ਨਜਾਰਾ ਆ ਗਿਆ ਸਭ ਤੋਂ ਵਧੀਆ ਇੰਟਰਵਿਊ
    ਸੱਚੇ ਸੁੱਚੇ ਕਲਾਕਾਰ,,ਧਰਤੀ ਨਾਲ ਜੁੜੇ ਹੋਏ ਕਲਾਕਾਰ ਵਾਹ
    ਅੱਜ ਦੇ ਕਲਾਕਾਰ 0 ਹਨ ਇਹਨਾਂ ਦੇ ਮੁਕਾਬਲੇ

  • @gillsaudagar6750
    @gillsaudagar6750 3 หลายเดือนก่อน +5

    ਬਹੁਤ ਵਧੀਆਂ ਗੁਲਬਾਤ

  • @GianVichar
    @GianVichar 3 หลายเดือนก่อน +24

    ਖੇਤਾਂ ਚ ਕਿਸਾਨ ਦੇ ਗਾਉਣ ਨੂੰ ਵਾਜਾਂ ਕਹਿਦੇ ਸੀ । ਉੱਚੀ ਆਵਾਜ ਚ ਜਿਵੇ ਹਜੂਰਾ ਸਿੰਘ ਬੁਟਾਹਰੀ ਦੀਦਾਰ ਸਿੰਘ ਰਟੈਡਾ ਵਾਗੂ ਗਾਉਣ ਦਾ ਰਿਵਾਜ ਸੀ ਉੱਚੀ ਸੁਰ ਚ ਕੰਨ ਤੇ ਹੱਥ ਰੱਖ ਕੇ

  • @IqbalSingh-gu7np
    @IqbalSingh-gu7np 8 วันที่ผ่านมา

    Very nice and Serious Interview ❤❤❤❤❤❤❤❤

  • @pushpinderkaurtv
    @pushpinderkaurtv 3 หลายเดือนก่อน +2

    ABC punjab de sare parivaar nu SSAkal ji 🙏,

  • @kamaljitbhinder523
    @kamaljitbhinder523 3 หลายเดือนก่อน +1

    What a personality of Rajan ji .She never said anything bad about anyone she only praised them . par sukhi brar fukri naal compare kar ke vekheo ,

  • @jaspalsingh8028
    @jaspalsingh8028 29 วันที่ผ่านมา

    ਬਹੁਤ ਹੀ ਵਧੀਆ ਜੀ

  • @GurdeepSingh-ne8jy
    @GurdeepSingh-ne8jy 3 หลายเดือนก่อน +5

    Thanks ਭੁੱਲਰ ਸਾਬ। ਬਹੁਤ ਵਧੀਆ ਲਗਾ ਦੇਖ ਕੇ। ਪਰ ਇਕ ਗੱਲ ਹਰੇਕ ਪੋਡਕਾਸਟ ਵਿੱਚ ਰੜਕਦੀ ਹੈ,ਉਹ ਇਹ ਹੈ ਕਿ ਥੋਡੀ ਪੁਰਾਣੇ ਵੇਲਿਆਂ ਦੇ ਗੀਤਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਾ ਹੋਣੀ।ਪੋਡਕਾਸਟ ਕਰਨ ਤੋਂ ਪਹਿਲਾਂ ਘਟੋ ਘੱਟ ਉਸ ਗਾਇਕ ਦੇ ਗੀਤ ਚੰਗੀ ਤਰ੍ਹਾਂ ਸਮਝ ਲਿਆ ਕਰੋ । thanks again'।

  • @KuldeepSingh-zq8zn
    @KuldeepSingh-zq8zn 3 หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼

  • @harrydhaliwal4997
    @harrydhaliwal4997 หลายเดือนก่อน

    ਸਤਿਕਾਰ ਰਾਜਨ ਜੀ❤❤❤

  • @pavittergill265
    @pavittergill265 3 หลายเดือนก่อน

    Bohot hi vadiya lagaya mam di galna sun ke mam siliguri asi vi rehe c♥️🌹🙏🙏🌹🎉🎉

  • @ashokkumarsharma2954
    @ashokkumarsharma2954 3 หลายเดือนก่อน

    What a great interview..Thanks Bhullar sahib

  • @IqbalSingh-gu7np
    @IqbalSingh-gu7np 8 วันที่ผ่านมา

    Kya Baat hai ji❤❤❤❤❤

  • @GurdeepSingh-rf9fb
    @GurdeepSingh-rf9fb 3 หลายเดือนก่อน +6

    ਭੁੱਲਰ ਸਾਹਬ ਤੁਸੀਂ ਪੰਜਾਬ ਦੇ ਕੋਹੇਨੂਰ ਕਲਾਕਾਰਾਂ ਨਾਲ ਇੰਟਰਵਿਊ ਕਰਨ ਲੱਗ ਪਏ ਹੋ ਪਰ ਤੁਹਾਡੀ ਤਿਆਰੀ ਕੋਈ ਨਹੀਂ ਹੁੰਦੀ ਕਿਰਪਾ ਕਰਕੇ ਪਹਿਲਾਂ ਤਿਆਰੀ ਜ਼ਰੂਰ ਕਰਿਆ ਕਰੋ

  • @sardulabrawan1953
    @sardulabrawan1953 3 หลายเดือนก่อน +2

    ਵਾਹ ਬਈ ਵਾਹ। ਗਾਇਕਾ ਰਜਿੰਦਰ ਰਾਜਨ ਬਹੁਤ ਵਧੀਆ ਗਾਇਕਾ ਆ।ਉਸ ਦੁਆਰਾ ਗਾਇਆ ਸਾਹਿਬਾਂ ( ਮਿਰਜਾ-ਸਾਹਿਬਾ ਕਿਁਸਾ) ਦੇ ਵੈਣ ਬਹੁਤ ਵਧੀਆ ਸੀ

    • @MalkeetSingh-pk6sf
      @MalkeetSingh-pk6sf 3 หลายเดือนก่อน +1

      ਵੈਣ ਤਾਂ ਬਾਈ ਜੀ ਨਰਿੰਦਰ ਬੀਬਾ ਜੀ ਨੇ ਮਿਰਜ਼ੇ ਦੀ ਲਾਸ਼ ਤੇ ਜੋ ਪਾਏ ਹੋਏ ਸਨ ਸਾਹਿਬਾਂ ਦੇ ਤੌਰ ਤੇ ਵੇ ਨਾ ਮਾਰੋ ਵੀਰੋ ਮੇਰਿਓ ਮੇਰਾ ਮਿਰਜ਼ਾ ਮਲੁਕੜਾ ਯਾਰ ਵੇ

    • @jagdishmann4045
      @jagdishmann4045 19 วันที่ผ่านมา

      Very nice

  • @gurangadsinghsandhu6205
    @gurangadsinghsandhu6205 3 หลายเดือนก่อน +1

    Mam you are great.❤

  • @HappySingh-tm1un
    @HappySingh-tm1un หลายเดือนก่อน

    ਬਹੁਤ ਵਧੀਆ ਸਿਗਰ ਰਾਜਨ ਜੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @mohanchahal3487
    @mohanchahal3487 29 วันที่ผ่านมา

    Bullard sab very good uaparala Canada to vekh rage ha thank you

  • @Parmeetdevgun
    @Parmeetdevgun 2 หลายเดือนก่อน

    Y ji ਜੋ ਰਾਜਨ ਮੈਡਮ ਨੇ ਦੱਸਿਆ ਹੈ ਉਹ ਵੇਲੇ ਜਿਸਨੇ ਦੇਖੇ ਹਨ ਉਹ ਹੀ ਮਹਿਸੂਸ ਕਰ ਸਕਦੇ ਹਨ ਸਰਸਾਰ ਹੋ ਜਾਂਦੇ ਹਨ

  • @gurug9558
    @gurug9558 2 หลายเดือนก่อน

    Dil de sachi kalakar a ji,

  • @mohanchahal3487
    @mohanchahal3487 29 วันที่ผ่านมา

    Very nice 👍 jankari

  • @manjitpal1156
    @manjitpal1156 3 หลายเดือนก่อน +1

    G. Bhullar. Sab. Sat Sri akal g. Great ❤️

  • @Gurcharan-k8h
    @Gurcharan-k8h 3 หลายเดือนก่อน

    ਦੋਗਾਣਾ ਯੁੱਗ ਦੀ ਸ਼ੁਰੂਆਤੀ ਦੇ ਬਹੁਤ ਵਧੀਆ ਗਇਕਾ ਸੀ ਰਾਜਨ

  • @HarvinderSingh-yy8th
    @HarvinderSingh-yy8th 20 ชั่วโมงที่ผ่านมา

    Kairon pilitics laye manak atay hor kalakaran nu vart- da reha.

  • @rajvirsran3743
    @rajvirsran3743 หลายเดือนก่อน

    m kl e miss kita naam yaad ni aunda c . mere mummy papa de fvrt sngr

  • @chamkaur_sher_gill
    @chamkaur_sher_gill 3 หลายเดือนก่อน +1

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurangadsinghsandhu6205
    @gurangadsinghsandhu6205 3 หลายเดือนก่อน

    Assi ehna de songs Garhshankar vee program dekhe han.mai 10 _12 saal da si.Ujagar Singh Malang sahib ji nal vi program dekhe sa.

  • @narindersandhu9460
    @narindersandhu9460 2 หลายเดือนก่อน

    Very nice interview 👍

  • @gurjinderbrar6579
    @gurjinderbrar6579 3 หลายเดือนก่อน +2

    Great personality "Rajan ji"
    Bhullar sab Babu singh maan nu v lai aao

  • @ManinderKaur-o4e
    @ManinderKaur-o4e 23 วันที่ผ่านมา

    M S Randawa ji mere pind tu Bodal da naam sun k bot vadiya lagga ji Safri ji v Bodal tu

  • @satindersonu4649
    @satindersonu4649 3 หลายเดือนก่อน

    Great rajan ji best program

  • @Kang6126
    @Kang6126 3 หลายเดือนก่อน +4

    ਇਸ ਨੂੰ ਕਹਿੰਦੇ ਨੇ ਮੱਲੋ ਮੱਲੀ ਕਿਸੇ ਉੱਤੇ ਪ੍ਰਭਾਵ ਛੱਡਣਾ ਨਾ ਮੈਂ ਕਦੇ ਇਹਨਾਂ ਬਾਰੇ ਸੁਣਿਆਂ ਸੀ ਨਾ ਕਦੇ ਸੁੱਖੀ ਬਰਾੜ ਬਾਰੇ ਪਰ ਇਸ ਮੰਚ ਉੱਤੇ ਇੱਕ ਨੇ ਅਪਣੀ ਬੁੱਢੇ ਪੈਰੀ ਆ ਕਿ ਅਤੇ ਮੈਂ ਮੈਂ ਕਰਕੇ ਖੇਹ ਕਰਤੀ ਅਤੇ ਇੱਕ ਇਹ ਸ਼ਖਸ਼ੀਅਤ ਨੇ ਿਜਹਨਾ ਲਈ ਅਪਣੇ ਆਪ ਇੱਜ਼ਤ ਤੇ ਮਾਣ ਸਤਿਕਾਰ ਨਿਕਲ ਰਿਹਾ ਦਿਲੋ

    • @MalkeetSingh-pk6sf
      @MalkeetSingh-pk6sf 3 หลายเดือนก่อน

      ਉਨੀਂ ਸੌ ਸੱਠ ਦੇ ਦਹਾਕੇ ਵਿੱਚ ਸ਼ੁਰੂ ਕੀਤਾ ਸੀ ਇਹਨਾਂ ਨੇ ਬੜੇ ਸੋਲੇ ਗੀਤ ਹਨ ਗੁਰਦੇਵ ਸਿੰਘ ਮਾਨ ਦੇ ਮਾਨ ਮਰਾੜ੍ਹਾਂ ਵਾਲੇ ਦੇ ਗੀਤ ਸਾਡੇ ਪਿੰਡ ਵਾਲੇ ਪਰਿਵਾਰ ਅਖਾੜੇ ਦੇ ਚਾਰ ਸੌ ਰੁਪਏ ਦਿੱਤੇ ਸਨ ਸ਼ਾਇਦ ਦੋ ਪ੍ਰੋਗਰਾਮ ਦੇ

    • @kamaljitbhinder523
      @kamaljitbhinder523 3 หลายเดือนก่อน +1

      Bai sukhi brar nu taan koi jaanda v nahien , total 10 geet hone aa ohde

  • @RajinderSingh-xk3yx
    @RajinderSingh-xk3yx 3 หลายเดือนก่อน

    She is most popular singer the then Times.I salute her

  • @jaspalbawa102
    @jaspalbawa102 3 หลายเดือนก่อน

    Best interview bhuller sahib

  • @raghbirsingh6630
    @raghbirsingh6630 หลายเดือนก่อน

    Good work

  • @gopi2bhatti
    @gopi2bhatti 3 หลายเดือนก่อน

    ਭੁੱਲਰ ਸਾਬ ਰੰਜਨਾ ਜੀ ਨਾਲ ਵੀ ਮੁਲਾਕਾਤ ਕਰੋਂ

  • @jaspalsingh8028
    @jaspalsingh8028 29 วันที่ผ่านมา

    Very Nice Ji

  • @baghelkulana7502
    @baghelkulana7502 2 หลายเดือนก่อน

    Very very good ji

  • @BalbirKaur-nw1it
    @BalbirKaur-nw1it 3 หลายเดือนก่อน

    Very nice ❤❤❤🎉🎉🎉🎉

  • @jalourSingh-bz4dj
    @jalourSingh-bz4dj 3 หลายเดือนก่อน

    ਭੁੱਲਰ ਸਾਹਿਬ ਤੁਹਾਡੀ ਭੈਣ ਰਾਜਨ ਨਾ ਇੰਟਰਵਿਊ ਬਹੁਤ ਹੀ ਸੋਹਣੀ ਸੀ ਅੱਜ ਤੋਂ ਪਹਿਲਾਂ ਇੱਕ ਤੇ ਛੋਟੇ ਹੁੰਦੇ ਸੀ ਅਸੀਂ ਮਹਿਰਾਜ ਇਹਨਾਂ ਨੂੰ ਸੁਣਿਆ ਸੀਗਾ ਤੇ ਅਸੀਂ ਬੜੇ ਹੈਰਾਨ ਹੋਏ ਵੀ ਇੰਨੇ ਸੋਹਣਾ ਗਾਉਂਦੇ ਨੇ ਜੇ ਇਹਨਾਂ ਦਾ ਕਿਤੇ ਨੰਬਰ ਹੁੰਦਾ ਤਾਂ ਅਸੀਂ ਇਹਨਾਂ ਨਾਲ ਆਪਣੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਰ ਸਕਦੇ ਹੋ ਸਕਦਾ ਸਾਨੂੰ ਨੰਬਰ ਭੇਜੋ

  • @Gurcharan-k8h
    @Gurcharan-k8h 3 หลายเดือนก่อน

    ਰਾਜਨ ਸੰਗੀਤ ਜਗਤ ਦੇ ਅਣਮੁੱਲੇ ਹੀਰੇ ਹਨ

  • @GurdittasinghJatana
    @GurdittasinghJatana 3 หลายเดือนก่อน

    Mere pita ji ne ve 1972=75ਵੇਲੇ Siliguri slikum gangtok ਦੇ ਰਿੱਛ ਬਗਿਆੜ ਭਾਲੂ ਵੇਖੇ ਹਨ

  • @Amardeep-pn5pl
    @Amardeep-pn5pl 3 หลายเดือนก่อน +1

    ❤🎉❤

  • @tonysappal7792
    @tonysappal7792 3 หลายเดือนก่อน +2

    ਆਪਣੇ ਟਾਈਮ ਦੀ ਮਿਸ ਪੂਜਾ
    ਰਾਜਨ ਜੀ

  • @sukhmandhaliwal4093
    @sukhmandhaliwal4093 3 หลายเดือนก่อน +1

    ❤❤

  • @Avtarsingh-zj5ft
    @Avtarsingh-zj5ft 3 หลายเดือนก่อน

    Old is gold

  • @ShukhDevSingh-r8h
    @ShukhDevSingh-r8h 3 หลายเดือนก่อน

    Very good programe

  • @hmaan1743
    @hmaan1743 3 หลายเดือนก่อน +5

    ਜੇ ਮੁੰਡਿਆ ਤੈ ਨੌਕਰ ਹੋਣਾ ਰਤਾ ਪੈਰ ਨੂੰ ਮਲ ਵੇ , ਤੇਰੀ ਘਰੇ ਨੌਕਰੀ ਡੂੰਗਾ ਵਾਹ ਲੈ ਹੱਲ ਵੇ, ਮਾਨ ਜੇ ਪਾਰਸ ਬਣਨਾ ਏ ਤਾ ਮਿਟੀ ਦੇ ਵਿੱਚ ਰਲ ਵੇ
    ਇਹ ਗੀਤ ਬਾਬੂ ਸਿੰਘ ਮਾਨ ਨੇ ਲਿਖਿਆ ਹੈ I
    ਰਿਕਾਰਡ ਦੇ ਦੂਜੇ ਪਾਸੇ ਗੀਤ ਪੁੰਨਣਾ ਵੇ ਜ਼ਾਲਮਾ ਵੀ ਬਾਬੂ ਸਿੰਘ ਦੀ ਰਚਨਾ ਹੈ

    • @yadvindermann4334
      @yadvindermann4334 3 หลายเดือนก่อน +1

      ਉਸ ਟਾਇਮ ਗੁਰਦੇਵ ਸਿੰਘ ਮਾਨ ਦੇ ਗੀਤ ਸੀ ਜਿਆਦਾ
      ਬਾਬੂ ਸਿੰਘ ਮਾਨ ਤਾਂ
      ਆ ਗਿਆ ਵਣਜਾਰਾ ਨੀ ਚੜਾ ਲੈ ਭਾਬੀ ਚੂੜੀਆ
      ਪਹਿਲਾ ਗੀਤ ਸੀ ਉਸ ਦਾ
      ਉਹ ਹਰੇਕ ਇੰਟਰ ਵਿਉ ਵਿਚ ਦਸਦਾ ਹੁੰਦਾ

    • @charnjeetmiancharnjeetmian6367
      @charnjeetmiancharnjeetmian6367 3 หลายเดือนก่อน +1

      ਇੱਕ ਇਹੋ ਜਾ ਗੀਤ ਹੀ ਜਸਵਿੰਦਰ ਬਰਾੜ ਨੇ ਵੀ ਗਾਇਆ ਡੂੰਘਾ ਵਾਹ ਲੈ ਹਲ ਵੇ ਤੇਰੀ ਘਰੇ ਕੈਨੇਡਾ,ਇਹ ਕਿਸਦਾ ਲਿਖਿਆ ਜੀ।

    • @yadvindermann4334
      @yadvindermann4334 3 หลายเดือนก่อน

      @@charnjeetmiancharnjeetmian6367 ਭਿੰਦਰ ਡੱਬਵਾਲੀ ਵਾਲਾ ਦਾ

    • @Thekedarangrejsingh
      @Thekedarangrejsingh 3 หลายเดือนก่อน

      Bhinder dabwali

    • @hmaan1743
      @hmaan1743 3 หลายเดือนก่อน +3

      @@yadvindermann4334 ਹਾਂਜੀ ਪਹਿਲਾ ਡਿਊਟ ਰਿਕਾਰਡ ਆ ਗਿਆ ਵਣਜਾਰਾ ਹੀ ਹੈ ਦੂਜੇ ਪਾਸੇ ਇਸਦੇ ਮੈ ਮਰ ਗਈ ਰਾਂਝਣਾ ਵੇ ਮੇਰੇ ਪੀੜ ਹੁੰਦੀ ਆ ਹੈ I
      ਮੋਟਰ ਸਰਵਣ ਦੀ ਸਦਵਾਵਾ ,ਰਸਤੇ ਲੁਧਿਆਣੇ ਦੇ ਪਾਵਾ, ਤੇਰੀ ਮਾਨ ਨੂੰ ਨਬਜ਼ ਦਿਖਾਵਾਂ, ਮੂੰਹੋ ਬੋਲ ਗੋਰੀਏ ਜੇ ਤੇਰੇ ਪੀੜ ਹੁੰਦੀ ਆ

  • @baljitsingh7534
    @baljitsingh7534 3 หลายเดือนก่อน

    Very nice 👍

  • @SatnamSingh-fm8xt
    @SatnamSingh-fm8xt 3 หลายเดือนก่อน

    Good👍👍👍❤❤

  • @KulwinderKaur-z2f
    @KulwinderKaur-z2f 2 หลายเดือนก่อน

    Madam ji Thudi 😊smile bhut piari a

  • @kulwantkaur122
    @kulwantkaur122 3 หลายเดือนก่อน +2

    Es da husband all ready married c teacher naal name Balwinder kaur and doughter name yaad

  • @hardipsingh7873
    @hardipsingh7873 3 หลายเดือนก่อน

    Good interview

  • @charnjeetmiancharnjeetmian6367
    @charnjeetmiancharnjeetmian6367 3 หลายเดือนก่อน

    ਕਰੇਲਿਆਂ ਦੀ ਬਾੜ 🤗🤗

  • @gurangadsinghsandhu6205
    @gurangadsinghsandhu6205 3 หลายเดือนก่อน

    Bibi ji tusi capt.Ratan Singh ji gal kar rahe o.Oh Garhshankar to san.

  • @swaransinghsekhon4836
    @swaransinghsekhon4836 3 หลายเดือนก่อน

    Thanks good

  • @baldevsingh4956
    @baldevsingh4956 3 หลายเดือนก่อน

    ਬਾਈ ਜੀ ਏਸ ਤੋਂ ਬਾਦ ਸਵਰਨ ਲਤਾ ਨੂੰ ਜਰੂਰ ਲੈ ਕੇ ਆਓ

  • @vinylRECORDS0522
    @vinylRECORDS0522 3 หลายเดือนก่อน +2

    ਮੇਰੇ ਖਿਆਲ ਵਿੱਚ ਹੋਸਟ ਨੂੰ ਪੰਜਾਬੀ ਦੁਗਾਣਾ ਤੇ ਸੋਲੋ ਗਾਇਕੀ ਬਾਰੇ ਬਹੁਤਾ ਪਤਾ ਨਹੀਂ।

  • @BHUPINDERKAUR-wy8me
    @BHUPINDERKAUR-wy8me 3 หลายเดือนก่อน

  • @JagtarSingh-ss8lz
    @JagtarSingh-ss8lz 3 หลายเดือนก่อน

    ਰਾਜਨ ਜੀ ਦਾ ਇੱਕ ਗੀਤ ਸੀ ਚੰਨ ਚੜਿਆ ਅਸੀਂ ਨਹੀਂਓ ਵੇਖਣਾ ਤੇਰੀ ਮਾਂ ਨੂੰ ਮੱਥਾ ਨਹੀਂਓ ਟੇਕਣਾ ਇਹੋ ਗੱਲਾ ਮਾੜੀਆਂ

  • @chamkaur_sher_gill
    @chamkaur_sher_gill 3 หลายเดือนก่อน +2

    ਵੀਰ ਜੀ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਆ ਰਹੀਆਂ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਇਸ ਵਿਸੇ ਤੇ ਵੀ ਗੱਲ ਕਰੋ ਕੱਲ੍ਹ ਨੂੰ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕਰੋ ਭਗਵੰਤ ਮਾਨ ਨੇ 26 ਝੋਨਾ ਲਵਾਕੇ ਹੁਣ ਖ਼ਰੀਦ ਕਰਨ ਤੇ ਕੁੱਝ ਬੋਲ ਹੀ ਨਹੀਂ ਰਿਹਾ ਪੰਜਾਬ ਦਾ ਕਿਸਾਨ ਮਜ਼ਦੂਰ ਤੇ ਆੜ੍ਹਤੀਏ ਬਹੁਤ ਕਸੂਤੇ ਫਸ ਗਏ

  • @sikhvocal
    @sikhvocal 24 วันที่ผ่านมา +1

    Eh shabad de bol mil sakde ne jee ? 42:01

  • @sukhwantsingh8772
    @sukhwantsingh8772 3 หลายเดือนก่อน

    ❤❤bhillar Sab Bs parwana sab nal interview kro ji

  • @HappySingh-tm1un
    @HappySingh-tm1un หลายเดือนก่อน

    ਕਮਾਲ ਦੀ ਗੱਲ ਆ ਮੌਕੇ ਤੇ ਗੀਤ ਲਿਖ ਕੇ ਦੇਣਾ ਬਾਬੂ ਸਿੰਘ ਮਾਨ ਦਾ ਦਿਮਾਗ ਬਹੁਤ ਜਾਦਾ ਸੀ

  • @daljeetsingh7533
    @daljeetsingh7533 3 หลายเดือนก่อน

    so nice

  • @RajinderSingh-vz8db
    @RajinderSingh-vz8db 3 หลายเดือนก่อน

    Sir plz anita samna ji nal v interview kro

  • @manjitpal1156
    @manjitpal1156 3 หลายเดือนก่อน +1

    Nice

  • @ਜਸਵਿੰਦਰਸਿੰਘਲੇਹਲ-ਘ8ਬ
    @ਜਸਵਿੰਦਰਸਿੰਘਲੇਹਲ-ਘ8ਬ 3 หลายเดือนก่อน

    ਜਦੋ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਤਵਾ ਰੀਕਾਰਡ LP ਆਇਆ ਸੀ 1980 ਤੋ ਪਹਿਲਾ ਆਇਆ ਸੀ।ਉਹ ਅਖਾੜੇ ਵਾਗ ਰੀਕਾਰਡ ਕੀਤਾ ਗਿਆ ਸੀ ।ਜਦੋ ਉਹ ਕਿਤੇ ਕਿਸੇ ਪਿੰਡ ਸਪੀਕਰ ਵਾਲਾ ਉਹ ਤਵਾ ਲਾਉਣਾ ਸੀ।ਤਾ ਲੋਕਾ ਨੂੰ ਭੁਲੇਖਾ ਪਾ ਜਾਦਾ ਸੀ।ਕਿ ਮੁਹੰਮਦ ਸਦੀਕ ਦਾ ਅਖਾੜਾ ਲਗਣ ਲਗ ਹੈ ਕੇਈ ਲੋਕ ਦੂਜੇ ਪਿੰਡ ਚਲੇ ਜਾਦੇ ਸੀ ।ਜਾਕੇ ਵੇਖ ਦੇ ਉਥੇ ਤਾ ਸਪੀਕਰ ਲਗਾ ਹੋਇਆ ਹੈ।ਹੌਲੀ2 ਫਿਰ ਪਤਾ ਲਗਾ। ਬਾਕੀ ਰਾਜਿੰਦਰ ਰਾਜਨ ਵਧੀਆ ਗਾਇਕਾ ਹੈ ।

  • @Gursawak-i5n
    @Gursawak-i5n 3 หลายเดือนก่อน +1

    Mera pind Ranwa khamano kol

  • @surindersingh1513
    @surindersingh1513 3 หลายเดือนก่อน

    Saajan Raikoti naal v gaya c.

  • @Gursawak-i5n
    @Gursawak-i5n 3 หลายเดือนก่อน

    Gami sagatpura nal podcast Karo ji

  • @kulwantkaur122
    @kulwantkaur122 3 หลายเดือนก่อน

    Village heran, ludhianA

  • @baljindermallhi1053
    @baljindermallhi1053 3 หลายเดือนก่อน +2

    ਕੇ ਦੀਪ ਤੇ ਜਗਮੋਹਨ ਕੌਰ ਦਾ ਗਾਣਾ ਸੀ ਮੇਰਾ ਬੜਾ ਕਰਾਰਾਂ ਪੂਤਣਾ ਸੀ ਮੈਡਮ ਰਾਜਣ ਨੂੰ ਭੁਲੇਖਾ ਪੈ ਗਿਆ

    • @ਜਸਵਿੰਦਰਸਿੰਘਲੇਹਲ-ਘ8ਬ
      @ਜਸਵਿੰਦਰਸਿੰਘਲੇਹਲ-ਘ8ਬ 3 หลายเดือนก่อน

      ਇਹ ਪੂਦਨਾ। ਹਰਚਰਨ ਗਰੇਵਾਲ ਤੇ ਸੀਮਾ ਵੀ ਰੀਕਾਰਡ ਕਰਵਾ ਹੈ ਰਾਜਨ ਗਰੇਵਾਲ ਨਾਲ ਸਟੇਜ ਗਾਉਂਦੀ ਰਹੀ।ਪਰ ਜਿਆਦਾ ਗੀਤ ਇਹ ਜਗਮੋਹਨ ਕੌਰ ਕੇ ਦੀਪ ਹੀ ਚਲਿਆ ਹੈ

    • @ਹੀਰਾਹਿੰਮਤਪੁਰਾ
      @ਹੀਰਾਹਿੰਮਤਪੁਰਾ 3 วันที่ผ่านมา

      ਨਹੀਂ ਵੀਰ ਜੀ ਪੱਥਰ ਦੇ ਰਿਕਾਰਡ ਵਿੱਚ ਪਹਿਲਾਂ ਸੀਮਾ ਤੇ ਗਰੇਵਾਲ ਦਾ ਰਿਕਾਰਡ ਆ ॥ ਬਾਅਦ ਵਿੱਚ ਕੇ ਦੀਪ , ਜਗਮੋਹਨ ਕੌਰ

    • @ਹੀਰਾਹਿੰਮਤਪੁਰਾ
      @ਹੀਰਾਹਿੰਮਤਪੁਰਾ 3 วันที่ผ่านมา

      th-cam.com/video/S-a5DJnHkrA/w-d-xo.htmlsi=OEAIhn7Ucia90OBd

  • @mohanchahal3487
    @mohanchahal3487 29 วันที่ผ่านมา

    Mohan Chahal Canada to

  • @ravindersahra5730
    @ravindersahra5730 2 หลายเดือนก่อน

    ਪਿਆਰੇ ਭੁੱਲਰ ਬਹੁਤ ਆਹਲਾ .. ਰਜਿੰਦਰ ਰਾਜਨ ਨੂੰ ਮੈਂ ਪਹਿਲੀ ਵੇਰ 1977-78 ਵਿੱਚ ਸਾਢੇ ਗੁਆਂਢੀ ਪਿੰਡ ਮਹੇੜੂ ਜਿਲਾ ਕਪੂਰਥਲਾ , ਤਹਿਸੀਲ ਫਗਵਾੜਾ ਵਿਖੇ ਸੁਣਿਆ ਸੀ । ਇੰਦਰਜੀਤ ਹਸਨਪੁਰੀ ਜੀ ਵੀ ਆਏ ਹੋਏ ਸਨ । ਇੰਨਾਂ ਨੇ ਸ਼ਾਇਦ ਕੁਲਦੀਪ ਸਿੰਘ ਪ੍ਰਦੇਸੀ ( ਜੋ ਇਸ ਪਿੰਡ ਵਿਆਹੇ ਹੋਏ ਸਨ ) ਨਾਲ < ਜੇ ਮੁੰਡਿਆ ਵੇ ਮੇਰੀ ਤੋਰ ਤੂੰ ਵੇਖਣੀ.. ਗੜਵਾ ਲੈ ਦੇ ਚਾਂਦੀ ਦਾ > ਗਾਇਆ ਸੀ। ਮੈਂ ਉਦੋਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਸੀ ਤਾਜ਼ਾ ਤਾਜ਼ਾ ਐੰਮਰਜੈਂਸੀ ਤੋਂ ਰਿਹਾਅ ਹੋ ਕੇ ਆਇਆ ਸੀ ਸੋ ਮੈਂ ਇਨ੍ਹਾ ਗਾਣਿਆਂ ਦਾ ਵਿਰੋਧ ਕੀਤਾ ਤੇ ਕਿਹਾ ਕਿ ਸਾਨੂੰ ਸੰਤ ਰਾਮ ਉਦਾਸੀ , ਦਰਸ਼ਨ ਖਟਕੜ, ਪਾਸ਼ ਆਦਿ ਦੀਆਂ ਲਿਖਤਾਂ ਵਾਂਗ ਲਿਖਣਾ ਚਾਹੀਦਾ ਹੈ ਤੇ ਮੈਂ ਆਪਣੀ ਕਵਿਤਾ ਵੀ ਸੁਣਾਈ । ਪਰ ਹੁਣ ਸੋਚਦਾਂ ਕਿ ਰਜਿੰਦਰ ਰਾਜਨ ਸਾਡੀ ਗਾਇਕੀ ਦਾ ਗਹਿਣਾ ਹਨ ।
    ਰਵਿੰਦਰ ਸਿੰਘ ਸਹਿਰਾਅ
    ( ਸ਼੍ਰੋਮਣੀ ਪੰਜਾਬੀ ਕਵੀ ( ਵਿਦੇਸ਼ੀ)
    ਅਮੈਰਿਕਾ
    219-900-1115
    ਜਿਊਂਦੇ ਵਸਦੇ ਰਹੋ……..

    • @harrapacivilization2779
      @harrapacivilization2779 หลายเดือนก่อน

      तुसी फुद्दु लोक हुंदे हो एहो जिहो

  • @surindersingh1513
    @surindersingh1513 3 หลายเดือนก่อน

    Swaran lata v tuhade samkali hi ਸਨ

  • @goldyu1170
    @goldyu1170 3 หลายเดือนก่อน

    Khaprail ch hi han ji main

  • @beantsingh9208
    @beantsingh9208 3 หลายเดือนก่อน

    ਕੀ ਗਾਣਾ -- ਲੌਗ ਪੇਕਿਆਂ ਸਧਾਰੇ ਵਿੱਚ ਘੱਲਿਆ, ਤੇ ਸੂਰਜ ਦਾ ਨਗ ਜੜਿਆ------ ਰਾਜਿੰਦਰ ਰਾਜਨ ਜੀ ਨੇ ਰਿਕਾਰਡ ਕਰਵਾਇਆ ਸੀ ?

  • @malkitsingh5966
    @malkitsingh5966 3 หลายเดือนก่อน

    ਬੀਬਾ ਰਣਜੀਤ ਕੌਰ ਜੀ ਨਾਲ ਪੋਡਕਾਸਟ ਕਰੋ ਜੀ