ਉਹ ਕਿਹੜੀਆਂ ਦੋ ਚੀਜ਼ਾਂ ਹਨ ਜਿਹੜੀਆਂ ਜੰਗ ਹਰੜ ਨਾਲ ਪੈਂਦੀਆਂ ਹਨ ਕਬੂਤਰ ਨੂੰ ਜਲਾਬ ਦੇਣ ਵੇਲੇ ।

แชร์
ฝัง
  • เผยแพร่เมื่อ 11 ธ.ค. 2024

ความคิดเห็น • 105

  • @VickyMehra-t3y
    @VickyMehra-t3y 6 หลายเดือนก่อน +22

    ਅੰਕਲ ਜੀ ਸਤਿ ਸ੍ਰੀ ਅਕਾਲ ਅੰਕਲ ਜੀ ਤੁਸੀਂ ਬਹੁਤ ਵਧੀਆ ਗੱਲ ਦਸਦੇ ਹੋ ਤੁਹਾਡੇ ਦੱਸੇ ਤਰੀਕੇ ਜਲਾਬ ਤੇ ਪਾਣੀ ਨਾਲ ਕਬੂਤਰ ਸਾਂਭ ਕੇ ਛੱਡਿਆ ਸੀ ਤੇ ਬਾਜੀ ਤੇ ਕਬੂਤਰ ਨੇ ਬਹੁਤ ਵਧੀਆ ਰਜੇਲਟ ਦਿੱਤਾ ਤੇ ਲਾਸਟ ਵਾਲੇ 4 ਕਬੂਤਰਾਂ ਨਾਲ ਰਿਹਾ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਧੰਨਵਾਦ ਤੁਹਾਡਾ ਅੰਕਲ ਜੀ ਰੱਬ ਤੁਹਾਨੂੰ ਲੰਮੀਆ ਉਮਰਾਂ ਬੱਕਸ਼ੇ ਧੰਨਵਾਦ ਅੰਕਲ ਜੀ

  • @dawindersingh-is2nk
    @dawindersingh-is2nk 6 หลายเดือนก่อน +2

    ਬਹੁਤ ਧੰਨਵਾਦ ਜੀ ਅੰਕਲ ਜੀ ਤੁਹਾਡਾ

  • @zahidiqbal1553
    @zahidiqbal1553 4 หลายเดือนก่อน +1

    Uncle jee well done

  • @AnuragKumar-rf1wf
    @AnuragKumar-rf1wf 6 หลายเดือนก่อน +2

    Waheguru ji waheguru ji 🙏🏾🙏🏾🙏🏾🙏🏾

  • @ਪਿੰਦਾਰੋੜੀਵਾਲਾ
    @ਪਿੰਦਾਰੋੜੀਵਾਲਾ 6 หลายเดือนก่อน +3

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @GurmeetMeet-y5w
    @GurmeetMeet-y5w 6 หลายเดือนก่อน +1

    Bht sohni vedio aa ji tuhadi ji 🙏🙏🙏

  • @GurPreet-lo3kh
    @GurPreet-lo3kh 6 หลายเดือนก่อน +2

    Sat shri Akaal Sar ji khamira baare Jarur video Payo ji

  • @kiranveersinghsarpanch1432
    @kiranveersinghsarpanch1432 3 หลายเดือนก่อน

    Good job 👍❤

  • @SandeepKumar-yl5nh
    @SandeepKumar-yl5nh 5 หลายเดือนก่อน +1

    ਵਾਹਿਗੁਰੂ ਜੀ ਕੂਬਤਰ ਬਾਜ਼ੀ ਵਿਚ ਭੱਜਣ ਦਾ ਕੀ ਕਾਰਨ ਹੁੰਦੇ ਹਨ ਕੀ ਦੀ ਨਸਲ ਦਾ ਫ਼ਰਕ ਹੁੰਦਾ ਜਾਂ ਜੋੜਾਂ ਵਿੱਚ ਫਰਕ ਹੁੰਦਾ ਕਿਰਪਾ ਕਰਕੇ ਗਿਆਨ ਦੳ

  • @AmritpalSingh-dj8ey
    @AmritpalSingh-dj8ey 6 หลายเดือนก่อน +3

    ਰਸੌਂਦ ਕਲੀ ਵੀ ਦੇ ਸਕਦੇ ਆ ਜੀ

    • @ranicanada2492
      @ranicanada2492  2 หลายเดือนก่อน

      @@AmritpalSingh-dj8ey
      Yes

  • @kabutra_Ala_hr24
    @kabutra_Ala_hr24 6 หลายเดือนก่อน +1

    Baba ji bhot bhot thanku soda koi ana Kam di gal ni dasda❤❤❤❤❤

  • @TarlochanSingh-u5w
    @TarlochanSingh-u5w 3 หลายเดือนก่อน

    Good job g

  • @karanmeet9286
    @karanmeet9286 2 หลายเดือนก่อน

    ਸਤਿ ਸ੍ਰੀ ਆਕਾਲ ਜੀ ਬਾਈ ਜੀ ਉਡਾਈਆਂ ਵਾਲੇ ਬੱਚਿਆਂ ਨੂੰ ਦਹੀਂ ਦੇਣ ਦਾ ਕੀ ਪ੍ਰਸਿੱਸ.ਵਾ ਕਬੂਤਰ ਬਾਜੀ ਵਿੱਚ ਏ ਚਾਨਣਾ ਪਾਓ ਜੀ ਬਹੁਤ ਬਹੁਤ ਧੰਨਵਾਦ ਜੀ 🙏 🙏 🙏 ❤❤

  • @imrandhaliwal1458
    @imrandhaliwal1458 6 หลายเดือนก่อน +1

    Bai jva sahi aa... j nal tuc thodi g misri palo ... nale taste sahi ho jnda nle thndi hundi mishri... baki bai 2-4 cheeja hor pae jaan pura vdia bn da fr

  • @sandeepsinghsidhu9316
    @sandeepsinghsidhu9316 6 หลายเดือนก่อน +1

    Wmk bhutt vidaa 🙏🙏

  • @drjameelbhasaur4716
    @drjameelbhasaur4716 6 หลายเดือนก่อน +2

    Good job ji

  • @imranmalikmohammad9214
    @imranmalikmohammad9214 6 หลายเดือนก่อน +2

    Thinks Baba ji

  • @Punjabiwildlife
    @Punjabiwildlife 6 หลายเดือนก่อน +2

    Kabutr nu paltan da. Trika dso baba g

  • @RaviChauhan-st7gq
    @RaviChauhan-st7gq 6 หลายเดือนก่อน +1

    Ustad ji Jor Lage hue kabutar ki Sambhal btao

  • @dawindersingh-is2nk
    @dawindersingh-is2nk 6 หลายเดือนก่อน

    ਓਏ ਗੋਡੇ ਤਜਰਬੇ ਨਾਲ ਮੈਂ ਪਹਿਲੀ ਵਾਰੀ ਕਬੂਤਰੀ ਛੱਡੀ ਤੀ ਪਹਿਲੀ ਵਾਰੀ ਜਿੱਤ ਗਈ ਮੇਰੀ ਜੀ ਬਹੁਤ ਧੰਨਵਾਦ ਤੁਹਾਡਾ

    • @ranicanada2492
      @ranicanada2492  6 หลายเดือนก่อน +1

      Thanks 🙏
      Congratulations

  • @AmandeepSingh-sj9td
    @AmandeepSingh-sj9td 6 หลายเดือนก่อน +1

    , good beer ji thanks 🙏👍

  • @Gurpanth_
    @Gurpanth_ 6 หลายเดือนก่อน +1

    ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ❤👍🙏

  • @FalwinderSingh-j7h
    @FalwinderSingh-j7h 6 หลายเดือนก่อน +1

    Baba ji sak malthai a ja sard malthai

  • @CheerfulDimSum-mz5ef
    @CheerfulDimSum-mz5ef 6 หลายเดือนก่อน +1

    Very nice ਅੰਕਲ ਜੀ

  • @adamarmy9115
    @adamarmy9115 6 หลายเดือนก่อน +1

    Ostad ji kabootar ਮੰਹੂ ਬੜਾ ਖੋਲਨ ਦੇ ਵਾ ਓੁਡ ਕੇ ਆਓੁਦੇ ਜਦੋ please hal daso

  • @ZainGujjar-ir7ej
    @ZainGujjar-ir7ej 6 หลายเดือนก่อน +2

    ❤❤❤ good luck

  • @jarnailsinghsingh5982
    @jarnailsinghsingh5982 6 หลายเดือนก่อน +1

    ਅੰਕਲ ਜੀ ਇਸ ਪਾਣੀਂ ਨੂੰ ਕਪੜ ਛਾਨ ਕਰਨਾ ਹੈ ਜਾ ਨਹੀ

  • @preetjass8800
    @preetjass8800 6 หลายเดือนก่อน +1

    Good job sir ji

  • @SHUBHDEEP2022
    @SHUBHDEEP2022 5 หลายเดือนก่อน

    Ustad ji sat sri akal ji ustad ji kubtariyan ande ni.la rahi 2 .3 yr ho ge koi nuska daso ji sade koll ek e rehgi g nilli plzz 🙏

  • @jatinder123
    @jatinder123 6 หลายเดือนก่อน +1

    ਕਬੂਤਰ ਪੰਜ ਵਜੇ ਦੇ ਕਰੀਬ ਕਿਉ ਭਜ ਦੇ ਬਾਜੀ ਵਿਚ ਜਰੂਰ ਦੱਸਿਉ

  • @rajpalg3239
    @rajpalg3239 6 หลายเดือนก่อน +1

    Good 👍 unkal ji

  • @somnath5094
    @somnath5094 6 หลายเดือนก่อน +1

    GRAT VEER G GRAT THANK you ❤

  • @atmasingh2284
    @atmasingh2284 6 หลายเดือนก่อน +1

    ਸਹੀ ਸਲਾਹ

  • @Aura90pindda
    @Aura90pindda 5 หลายเดือนก่อน

    Sir Title English vich v paya kro Sanu smjh nhi awondi Main Pakistan ton aaan.baqi love you baba je Bhot wdiya Allah tanu Khosh rkhy

  • @GurjitSingh-jz4tt
    @GurjitSingh-jz4tt 6 หลายเดือนก่อน +1

    ਸਤਿ ਸ੍ਰੀ ਅਕਾਲ ਉਸਤਾਦ ਜੀ

  • @garrysingh-0005wale
    @garrysingh-0005wale 6 หลายเดือนก่อน +1

    ਬਾਈ ਜੀ ਤੁਹਾਡੇ ਅੱਗੇ ਬੇਨਤੀ ਹੈ ਜੀ ਇੱਕ ਵੀਡੀਓ ਬਣਾ ਕੇ ਭੇਜੋ ਜਿਵੇਂ ਮਨ ਲਾ ਕਿਵੇਂ ਉਡਾਈਆਂ ਕਰਾਉਣੀਆਂ ਉਡਾਈਆਂ ਤੋਂ ਬਾਅਦ ਕੀ ਉਹਨੂੰ ਦੇਣਾ ਤੇ ਕਿਵੇਂ ਜਲਾ ਦਦੇਨਾ ਤੇ ਕਿਵੇਂ ਉਸ ਨੂੰ ਕੋਈ ਬਾਜੀ ਛੱਡਣਾ ਕਿਵੇਂ ਬਾਜੀ ਵਾਲੇ ਦਿਨ ਕੀ ਰਾਤ ਨੂੰ ਕੀ ਦੇਣਾ ਤੇ ਬਾਜੀ ਵਾਲੇ ਦਿਨ ਕੀ ਦੇਣਾ ਪਲੀਜ਼ ਵੀਡੀਓ ਬਣਾ ਕੇ ਭੇਜੋ ਅਤੇ ਬਾਜੀ ਵਾਲੇ ਦਿਨ ਰਾਤ ਨੂੰ ਕੀ ਦੇਣਾ ਕਿਹੜਾ ਪਾਣੀ ਦੇਣਾ

  • @harrypandher2792
    @harrypandher2792 5 หลายเดือนก่อน

    ਬਾਈ ਜੀ ਕਬੂਤਰਾ ਦੇ ਫਰਾਂ ਚ ਗਲੀਆ ਹੋ ਗਿਆ ?

  • @jagpreetsidhu3868
    @jagpreetsidhu3868 5 หลายเดือนก่อน

    22 mere kabutar baccho ko pani jada or Dane kam dette hai kia kre

    • @ranicanada2492
      @ranicanada2492  5 หลายเดือนก่อน +1

      Dane aap de dya kro hath se

  • @JassiSingh-g6h
    @JassiSingh-g6h 6 หลายเดือนก่อน +2

    Hai jassi Sidhu mansa

  • @JagdeepSingh-m4z
    @JagdeepSingh-m4z 6 หลายเดือนก่อน +2

    Bhai ji Shastri call Parmatma thoda pala kare

  • @MANPREET-jl8qt
    @MANPREET-jl8qt 6 หลายเดือนก่อน +1

    Ustad ji ghar wali khed v dso nwe bandya nu mere vrge vr 🙏🙏

  • @RajeshKumar-wf2hj
    @RajeshKumar-wf2hj 24 วันที่ผ่านมา

  • @Tusharsardar2541
    @Tusharsardar2541 6 หลายเดือนก่อน

    Sir ji kabutar ka baji ka bhakt badam kisa Dana ha pura process batao pahle din se kitne badam dena hai vah bhi batana shuru kitne badam se karna hai❤❤❤

    • @ranicanada2492
      @ranicanada2492  6 หลายเดือนก่อน

      You watch all video than you know because already made all video on it

  • @karanmeet9286
    @karanmeet9286 2 หลายเดือนก่อน

    🙏🙏🙏🙏🙏❤️❤️❤️👍👍👍

  • @balwindersingh8892
    @balwindersingh8892 6 หลายเดือนก่อน +2

    This is not Jang hurrad this is vadi hurrad Jung hurrad color black hunda ji thanks

  • @GurpreetGurusar
    @GurpreetGurusar 6 หลายเดือนก่อน +2

    ❤❤😊

  • @GurpreetsinghGurpreet-ym2zy
    @GurpreetsinghGurpreet-ym2zy 6 หลายเดือนก่อน +1

    🙏❤❤❤❤❤❤

  • @topbreedkabooter1971
    @topbreedkabooter1971 6 หลายเดือนก่อน +1

    Ustad ji ਇਹ ਵੱਡੀ ਹਰੜ ਆ

  • @ramanmehra7823
    @ramanmehra7823 6 หลายเดือนก่อน +1

    🙏

  • @harrypandher2792
    @harrypandher2792 5 หลายเดือนก่อน

    ਬਾਈ ਜੀ ਮੇਰੇ ਕਬੂਤਰ ਸੁੱਕਣ ਲੱਗੇ ਅਲਾਜ ਦੱਸੋ ??

    • @ranicanada2492
      @ranicanada2492  5 หลายเดือนก่อน

      ਦਾਣੇ ਬਦਲ ਇਕੱਲੀ ਕਣਕ ਪਾਇਆ ਕਰ

  • @HarjinderSingh-n4u
    @HarjinderSingh-n4u 5 หลายเดือนก่อน

    Jang harrd bazi te saban lagi la do sira karoga

  • @ChannaSran
    @ChannaSran 6 หลายเดือนก่อน +1

    ਬਾਈ ਜੀ ਖੁਲੇ ਜੋੜ ਤੇ ਬੰਦ ਜੋੜ ਬਰੇ ਦੱਸਊ

  • @honeysran7232
    @honeysran7232 6 หลายเดือนก่อน +1

    ਇੱਕ ਗੱਲ ਪੁੱਛਨੀ ਆ ਕੋਇ ਕਿਸੇ ਦਾ ਜਲਾਬ ਲਾ ਰੇਹਾ ਕੋਇ ਕਿਸੇ । ਕਿਉ ਕਿ ਕਬੂੱਤਰ ਦੀ ਸਿਰਫ ਗਰਮੀ ਕੱਡਨੀ ਹੁੰਦੀ ਆ । ਕਇ 3 ਪਾਣੀ ਤੇ ਔਲੇ .ਹਰਡ . ਬਹੇੜੇ ਦਾ ਜਲਾਬ ਲਾ ਦਿੰਦੇ ਕੋਇ ਕਿਸੇ ਦਾ । ਤੇ ਬਾਜੀ ਤੌ ਇੱਕ ਦਿਨ ਪਹਿਲਾ ਆਲੂਬਖਾਰਾ ਕਿ ਏਹੇ ਸਹੀ ਆ । ਕਿਉਕੇ ਯਾਦਾ ਤੱਰ ਕਿਹੰਦੇ ਨੇ ਕੇ ਆਲੂਬਖਾਰਾ ਵਿ ਜਲਾਵ ਦਾ ਕੰਮ ਕਰਦਾ ਅੰਦਰ ਠੰਡ ਪਾਉਂਦਾ । ਦੋ ਦੋ ਜਲਾਵ ਲਾਉਣੇ ਏਹੇ ਸਹੀ ਕੇ ਗੱਲ ਕਬੂੱਤਰ ਅੰਦਰੋ ਧੋਤਾ ਜਾਂਦਾ ।

  • @Trend_brand_____
    @Trend_brand_____ 6 หลายเดือนก่อน +2

    ❤❤❤❤❤❤❤❤❤❤❤Lo ਅਲੇ ਪਾਣੀ ਦੀ ਵੀਡਿਓ ਪਾਓ ਜੀ ਅਸੀਂ ਬਹੁਤ ਬਜਿਆ ਹਰ ਗਏ ਹਾਂ ਸਾਡਾ ਕਬੂਤਰ 12 ਬਜੇ ਜਾਂ 1ਬਜੇ ਬਹ ਜਾਂਦਾ ਹੈ❤❤❤❤❤❤

  • @ParveenkagraParveenkagra
    @ParveenkagraParveenkagra 6 หลายเดือนก่อน +1

    Nice 👍👍

  • @Jeet07BrarDeon
    @Jeet07BrarDeon 6 หลายเดือนก่อน +2

    ਜੰਗ ਹਰੜ ਛੋਟੀ ਹੁੰਦੀ ਹੈ ਏ ਵੱਡੀ ਹਰੜ ਹੈ

  • @malkit3602
    @malkit3602 6 หลายเดือนก่อน +1

    Good morning bai

  • @HarmanBagga-qu7zr
    @HarmanBagga-qu7zr 6 หลายเดือนก่อน +1

    Kabutr udhda aa paji par wad de ni is bare v kuj daso aage mi tuhde sare nukte kite aa sab sahi c

  • @sshonkig7346
    @sshonkig7346 6 หลายเดือนก่อน +1

    ਗੁੜ ਦੀ ਵੀਡਿਉ ਬਣਾ ਕੇ ਸ਼ਾਇਰ ਕਰੋ ਸਰਦਾਰ ਜੀ ❤

    • @VsbLlp
      @VsbLlp 6 หลายเดือนก่อน

      ਪਹਲੇ ਤੋਂ ਬਣੀ ਹੋਈ ਹੈ

  • @harrypandher2792
    @harrypandher2792 5 หลายเดือนก่อน

    ਕਬੂਤਰਾ ਨੂੰ ਗਰਮੀਆ ਚ ਕਣਕ ਸੁਕੀ ਪੋਣੀ ਜਾ ਗਿੱਲੀ ਪੋਣੀ ਆ ? ਦੱਸੀੳ

  • @Nihang207
    @Nihang207 6 หลายเดือนก่อน +1

    Bapu g aa Pani nal kabutar bazi sadh ਸਕਦੇ ਆ

  • @preet1906
    @preet1906 6 หลายเดือนก่อน +2

    ❤❤❤❤❤❤❤❤❤❤❤❤

  • @HariRam-qj4zc
    @HariRam-qj4zc 6 หลายเดือนก่อน

    Thanks 🙏

  • @YadwinderSingh-ix2eu
    @YadwinderSingh-ix2eu 6 หลายเดือนก่อน +1

    Bohat tareeke nal samjhayea

  • @malkit3602
    @malkit3602 6 หลายเดือนก่อน +2

    Guru g khad your nal six baze shad ditya sare he nikal ge vid pa sakde ho karn ke h

    • @ranicanada2492
      @ranicanada2492  6 หลายเดือนก่อน

      Ur adding too much banya hoya pani gut kar

  • @JapjotSingh-wp3if
    @JapjotSingh-wp3if 6 หลายเดือนก่อน

    Mere kabbuter ਘਰੇ Sirf 2gante he udd de a bhot dukhk ਲੱਗਦਾ Aa. Koi tareeka dasso ji jo ke time laggan lagg jaeye

  • @ghulammurtazaofficial8485
    @ghulammurtazaofficial8485 6 หลายเดือนก่อน +1

    😂😂😂😂😂😂

  • @RaviSarbata-c5i
    @RaviSarbata-c5i 6 หลายเดือนก่อน +2

    ❤❤❤❤

  • @IqbalMuhammad-f1k
    @IqbalMuhammad-f1k 6 หลายเดือนก่อน +1

    Nice♥️🇵🇰

  • @amarjitgill5848
    @amarjitgill5848 6 หลายเดือนก่อน +1

    👍👌

  • @ਮਾਲਵੇਚੋਬਠਿੰਡਾ
    @ਮਾਲਵੇਚੋਬਠਿੰਡਾ 6 หลายเดือนก่อน +2

    ਖੁਰਾਕ ਵਾਲੀ ਸਹੀ ਗੱਲ ਐ ❤❤❤

  • @preet1906
    @preet1906 6 หลายเดือนก่อน +1

    Kabutar svere tk khurak hajam nai krde os te v video bnaayo Baba ji

    • @MattuBoys-e5m
      @MattuBoys-e5m 6 หลายเดือนก่อน

      Time nal paya kro paji . Morning 10 vje

  • @honeysran7232
    @honeysran7232 6 หลายเดือนก่อน

    ਇੱਕ ਸਵਾਲ ਹੋਰ ਮੈਂ ਤੁਹਾਡੀ ਹੱਰ ਵਿਡੀਉ ਦੇਖਦਾ ਜੋ ਤੁਸੀ ਆਲੂਬੁਖਾਰੇ ਵਾਲੀ ਖੇਡ ਦੱਸੀ । ਤੁਸੀ ਆਲੂਬੁਖਾਰੇ ਦੇ ਨਾਲ ਗੁਲਾਬ . ਰਸੋਂਤ . ਮਲੱਠੀ ਪੁਆਉਣਿ ਆ । ਇੱਕਲਾ ਆਲੂਬਖਾਰਾ ਇ ਏਹਨਾ ਠੰਡਾ ਹੁੰਦਾ ਗਾ । ਇਸ ਹੋਰ ਸਮਾਨ ਨਾਲ ਕਬੂੱਤਰ ਯਾਦਾ ਠੰਡਾ ਨੀ ਹੋਜੂਗਾ । ਜੋ ਚਿਜਾ ਤੁਸੀ ਆਲੂਬੁਖਾਰੇ ਦੇ ਨਾਲ ਐਡ ਕਰਵਾਇਆਂ ਨੇ ਉਹ ਠੰਡੇ ਪਾਣੀ ਚ ਵਿ ਪਾਇਆਂ ਹੁੰਦੀ ਆ ਨੇ ਫੇਰ ਵਿ ਪਾਉਨੀਆਂ ਚਾਹੀਦੀਆ ਕੇ ਨਾਂ

    • @ranicanada2492
      @ranicanada2492  6 หลายเดือนก่อน +1

      Yes

    • @honeysran7232
      @honeysran7232 6 หลายเดือนก่อน

      @@ranicanada2492 ਕਿਉ ਪਾਉਣਿਆਂ ਚਾਹੀਦੀਆਂ ਨੇ ਏਹੇ ਵਿ ਦੱਸੋ । ਜੱਦ ਕੇ ਇੱਕਲਾ ਆਲੂਬਖਾਰਾ ਹੀ ਏਹਨਾਂ ਠੰਡਾ ਹੁੰਦਾ ਗਾ ।

  • @pindebindra769
    @pindebindra769 6 หลายเดือนก่อน

    Bai galah bahut karde o tusi

    • @ranicanada2492
      @ranicanada2492  6 หลายเดือนก่อน

      Apni 4 jun nu bazi hai
      Village Dhaler
      7200 wali live hovegi vekh lena

    • @ranicanada2492
      @ranicanada2492  6 หลายเดือนก่อน

      Mera Kabootar Rani Canada 🇨🇦 name te hovega

  • @topbreedkabooter1971
    @topbreedkabooter1971 6 หลายเดือนก่อน

    ਕੱਲ ਮਾਣਕਵਾਲ ਬਾਜ਼ੀ ਸੀਸੀ

    • @ranicanada2492
      @ranicanada2492  6 หลายเดือนก่อน

      ਕੌਣ ਜਿੱਤ ਗਿਆ

    • @topbreedkabooter1971
      @topbreedkabooter1971 6 หลายเดือนก่อน

      @@ranicanada2492 ਸੋਨੀ ਮੇਹਰਨਾ 1st
      Gurpreet meharna 2nd

  • @JagjeetsinghSandhu-sp1be
    @JagjeetsinghSandhu-sp1be 6 หลายเดือนก่อน +1

    Contact Number Ki aa uncle g thuhada

  • @gogisingh1060
    @gogisingh1060 5 หลายเดือนก่อน

    ਆਪਣਾ ਨੰਬਰ ਦੱਸੋ

  • @Realpenduu
    @Realpenduu 6 หลายเดือนก่อน +1

    Sir apna whatsapp no dasuge

  • @RajuDhaliwal-vc6nz
    @RajuDhaliwal-vc6nz 6 หลายเดือนก่อน

    Sat Sheri Akal Ustaad Ji, Ustaad Ji Aapna WhatsApp Number Send Karo Ji Plz Gall Karni aa Thode nal Ji Bahut jaroori Ji

  • @ladisaah9091
    @ladisaah9091 6 หลายเดือนก่อน +1

    ❤❤❤❤

  • @gurindersingh8323
    @gurindersingh8323 6 หลายเดือนก่อน +1

    ❤❤

  • @samimann5466
    @samimann5466 6 หลายเดือนก่อน

    ❤❤

  • @sukhwinder6173
    @sukhwinder6173 6 หลายเดือนก่อน +1

    ❤❤

  • @makhansingh5805
    @makhansingh5805 6 หลายเดือนก่อน +1

    ❤❤❤❤