ਡੇਅਰੀ ਫਾਰਮ ਲਈ ਬੈਂਕ ਤੋਂ ਆਸਾਨੀ ਨਾਲ ਲੋਨ ਕਿਵੇਂ ਲੈ ਸਕਦੇ ਹਾਂ | ਦੇਖੋ ਵੀਡੀਓ HOW TO GET LOAN FOR DAIRY FARM
ฝัง
- เผยแพร่เมื่อ 26 ต.ค. 2022
- ਡੇਅਰੀ ਫਾਰਮ ਲਈ ਬੈਂਕ ਤੋਂ ਆਸਾਨੀ ਨਾਲ ਲੋਨ ਕਿਵੇਂ ਲੈ ਸਕਦੇ ਹਾਂ | ਦੇਖੋ ਵੀਡੀਓ HOW TO GET LOAN FOR DAIRY FARM
@dairymaster
#howtogetloanfordairyfarm #dairyfarm #dairybusiness #dairymaster
bank loan
bank to loan kive lai sakde a
laon lain da trika dairy farm lyi
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਅਬੋਹਰ
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਬਾਈ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
ਵੱਖੋ ਵੱਖਰੇ ਕਿੱਤੇਆ ਲਈ ਲੋਨ ਤੇ ਸਬਸਿਡੀ ਲਈ ਸਕੀਮਾਂ ਦੀਆਂ ਜਾਣਕਾਰੀ ਭਰਪੂਰ ਵੀਡਿੳ ਬਣਾਉਂਦੇ ਰਹੋ ਧੰਨਵਾਦ🎉
ਧੰਨਵਾਦ
Bahut hi jankari Vali video thanks master ji
ਧੰਨਵਾਦ ਜੀ
Tuhada system seeraaa h vdiaa smmjaaayaaa thnnnnxxx
master ji i see also three party video of Dr sahib was very interesting
good information
and you share your village good
rasalal singh supdt in gndu
Bahut badhiya jankari dwitiya veer ji
Very good sir🙏
Good job sir g 👍
Bahut vadia bhaji
SATNAM WAHEGURU JI. KIRPA KARO JI
Dhanbad veer g
Good knowledge y g
Valuable information vir
Good vdo
👍
👍👍👍👍👍👍thanx veer ji..
Good video Sir jee
Very good Br
👌👌👌
160 ਚੋ ਬਾਈ 8400ਤਾ ਟੈਗ ਦਾ ਕੱਟ ਲੈਂਦੇ ਨੇ 150ਖਾਤੇ ਚ ਪਾ ਦੇਦੇ ਨੇ 160 ਦਾ 1000ਰੁਪਏ ਵਿਆਜ ਆ ਮੀਨੇ ਦਾ ਸਬਸਿਡੀ 2ਸਾਲ ਬਾਦ ਆਉਂਦੀ ਆ
Veer ji 8 lakh nu kine ਹਜ਼ਾਰ ਵਿਆਜ ਲੱਗਦਾ ਹੈ please das veer ji
Good job veer ji 🙏🏻
Good bye nice speech
❤️❤️❤️
Good👍👍👍👍👍
ਮਾਸਟਰ ਜੀ ਮੈ ਕਿਸੇ ਦੀ ਲਿਮਟ ਚ ਗਵਾਈ ਪਾਈ ਸੀ ਓਹਨੇ ਲਿਮਟ ਭਰੀ ਨੀ ਸਹੀ ਢੰਗ ਨਾਲ ਮੇਰੇ ਵੀ ਸਿਮਬਲ ਖਰਾਬ ਹੋ ਗਏ ਡੇਅਰੀ ਲੋਨ ਲੈਣ ਚ ਮੈਨੂੰ ਸਮੱਸਿਆ ਆ ਰਹੀ ਹੈ
Good job y
Good job bro ❤️
Very nice ji 👌
Good 👍 veer
niceeeeee
Nice
Mai veer nawe jaga te paushu rakhne a shed pon di koi sakeem hove ta daso ji
Good veer
Very good veer g
Master g 🙏🙏🙏🙏
Veer ji main dari farm da kours keta 3 vari farm ditey aa kise ne farm ne kade aakher nu khera shad dita.
Ssrikal veer g 🙏
Master ji subsity kiva apply kar sakda aa
❤❤
Sirra
Bai ji bande da sibal toda down hai bank wale hath ne fadde patni te na te lon ho just ga 7 pashu hun
👍👍
Vir diary farm and vermi compost cerficate te kina loan milu
🙏🙏sar ji rajsthan ch ni din de ji
Ajj ve geya se main bank but kese di nahi sunde nahi karde loan
ਵੀਰ ਮੈ ਪਸੂਆ ਤੇਲੌਨ ਪਤਾ ਕਰਨ ਗੲਏ ਸੀ ਉਹ ਕਹਿਦੇ ਸਰਕਾਰੀ ਨੋਕਰੀਕਰਦੇਹੋਣੀ ਚਹੀਦੀ ਅ
Bai Mera course tan faridkot daa hun lone bathinda jile vich Lena
Sir Mai 4. 5 bank ton pta kita eh loan da 160000 wale da oho mna Krishna dinde k aci nhi krde Jina ch pta kita ohna ch Mera lain den v bhot vdiya. Cibil v 805 wa Mera koi hall dso hun plzzz
Mere papa g kol deary di digree ha certificate Sade kol hai g gujrat di digree ha par mere papa di death ho gei a asi bijnas karna chaunde a ze Sanu loan mil sakda a mere papa Sade pind ch sarkari deary le k ae c par asi chali nhi c plz Sanu sahi slah deo g 🙏🏻
Veer ji je jagah kiraye te le lva ta mil jau dairy farm te loan
Mera15 day da cores kita hoi 12 pass ha manu loan milu ji15 day wala da koi fayda hunda ja nhi
Ludhiana dst
ਵੀਰ ਮੇਰਿਆ ਜੇਹੜੇ ਲੋਕਾ ਨੇ ਬਿੱਲਕੁਲ ਇੱਕ ਵੀ ਪਸੂ ਨਹੀ ਲਿਆ ਓਹਨਾ ਨੂੰ ਬੈਕਾ ਲੋਨ ਦਿੰਦੀਆ ਨੇ ਕਿਊ ਕਿ ਓਹ ਚੰਗੇ ਪੈਸੇ ਦੇ ਦਿੰਦੇ ਨੇ ਇਹਨਾ ਨੂੰ?!
Sahi gall aa veer
ਅਸੀਂ ਵੀ ਲਿਆ ਸੀ ਡੈਰੀ ਲੋਣ ਸ਼ੱਹੀ ਭਰਿਆ ਸੱਪਸਿੱਟੀ ਵੀ ਮਿੱਲੀ ਸੀ
22 ji property ki show kiti c
@@Punjab_forever_2024 pic Deni hundi gaa bains di
Subsidy
Subsidy kina time ch aia gaia se vir
@@Sandeeprana-km4wthg
ਬਾਈ ਜੀ ਜਮੀਨ ਤੇ ਕਿੰਨੇ %ਪਰਸੈਂਟ ਤੇ ਮਿਲਦਾ ਲੋਨ
4 saal ho gye Mera dairy farming da certificate bne nu Hun chalju
Veer 1,kile te 5 lak krde aa veer loan
Bakria.da.loan.vedio.daso
Master g 👋🙏
Y ji 73 day bad bank ne 2 bar yes karke ajj file bapis de ti menu khe de huna de
Hello veer ji
Sir mera kardhe nahi aa
ਲੋਨ ਜਾ ਤਾ ਸਰਕਾਰੀ ਨੌਕਰੀ ਵਾਲਿਆਂ ਨੂੰ ਮਿਲਦਾ ਜਾ ਫੇਰ ਕਿਸੇ ਦਾ ਆਪਣਾਂ ਕਾਰੋਬਾਰ ਹੋਣਾ ਚਾਹੇਦਾ ਜੇ ਕਿਸੇ ਨੇ ਨਵੇਂ ਸਿਰੇ ਤੋਂ ਕੰਮ ਤੋਰਨਾ ਫੇਰ ਤਾ ਇਹ ਲਵੇ ਵੀ ਨੀਂ ਖੜ੍ਹਨ ਦੇਂਦੇ
ਮਾਸਟਰ ਜੀ ਤਲਵੰਡੀ ਸਾਬੋ ਏਰੀਏ ਚ pds ਵਾਲੇ ਬੰਦੇ ਦਾ ਨਬਰ ਦਿਓ ਜੀ
Mai pta kita c kuj bank s ton oh kehnde aci nhi krde
Yr mai gya c mainu dita ni khende nhi milna mainu dvado lon yr please majja gava lainiya a mera sonk a par paisa haini esli lon chahida
ਜੇ ਲੋਨ ਮਿਲ ਜਾਵੇ ਪਰ ਆਪਾ ਵਾਪਸ ਨਹੀ ਕਰਨਾ ਚਾਹੁੰਦੇ ਫਿਰ ਕੀ ਕਰੀਏ
ਵੀਰ
ਵੀਰ ਜੀ ਵਰਕਸ਼ਾਪ ਚੱਲ ਰਹੀ ਹੈ ਉਸ ਤੇ ਕਿਵੇਂ ਤੇ ਕਿਨਾ ਮਿਲ ਜਾਂਦਾ ਹੈ
Jis kishan di kheti badi Wali 3 lakh di limit chaldi A us nu bank wale keh dinde Ne koe faida nhi Subsidi nhi mildi
Nahi milÁda ver g Bank to
Veer ji main v lon lena
Bai meri cibil 736hai loan menu mill javu
Garanty chak other person no lone
Dr Saab 1.60 te sind bank wale 30.000 kad de ne insurance krde ne faltu de karch ne
ਵੀਰ ਫਿਲਤੂ ਖਰਚਾ ਨੀ 30 ਹਜ਼ਾਰ ਦਾ ਬੀਮਾ ਮੇਰਾ ਵੀਹ ਹਜ਼ਾਰ ਦਾ ਬੀਮਾ ਦੋ ਪਸ਼ੂ ਦਾ ਸੀ ਮੇਰੀ ਗਾਂ ਮਰ ਗੲੀ ਲਿਪੀ ਬਿਮਾਰੀ ਨਾਲ ਮੌਤ ਹੋ ਗਈ ਤਾਂ 60ਹਜਾਰ ਬੀਮਾ ਦਿੱਤਾ
Ok bhai
Veer sade Wal te bank wale saf mna krr dinde wa ki kita jaweee
ਵੀਰ ਜੀ ਬੀਮਾ ਕਰਨਾ ਡਰਾਮਾ ਹੈ
Very nice ver ji
Nahi milda veer
ਬਾਣੀਏ ਧਰਨੇ ਨਹੀਂ ਲਾਉਂਦੇ ਜੱਟ ਧਰਨੇ ਠੋਕ ਦਿੰਦੇ ਹਨ
Master g
Tuhadi jaankari ch vaada karn lyi das reha k loan lena kise da haqq nai, jabardasti nai le sakda
Oh bank di marji a dena ya nahi
160000da saal da viaaj kina lagda aaa
12000 saal da
Main ek ladies g ,sade nabhe 160 ale limit nahi karde g mere plzz daso ki kita jave g
Ssa ji what's app msg 9988264484
Dairy loan te Bima be krauna painda
ਵੀਰ।ਜੀ।ਬੈਕ।ਵਾਲੇ।ਜਮੀਨ।ਫਰਦ।ਮੰਗਦਿਆ।।ਫੇਰ।ਦੇਵਾਗੇ।1ਇਕ।ਲੱਖ।ਸੱਠ।ਹਜਾਰ।ਰੁ
1.60 wale loan lyi farad di lod ni bai .. bas os bank vich jisdi limit chaldi hove .. oh banda garntty paa deve ...
7 lakh da loan against documents
Kive g??
1 acre di sarkari keemat 10 lakh???
Master gpana naber daso g
WhatsApp te rply nhi dita master g tuc
Pls wait
Number send kreyo brother master ji da
Moble no
N send me
9988264484
ਡਾਕਟਰ ਸਾਹਿਬ ਨੰਬਰ ਤਾ ਦੇਦੋ
nhi milya mnu master ji
Y number kina tuhada
ਮਾਸਟਰ ਜੀ ਆਪਣਾ ਫੋਨ ਨੰਬਰ ਦੇਣਾ ਜੀ
9988264484
Y ji plz soda cannat number sand kardu
ਬਾਈ ਜੀ ਸੋਡਾ ਵਟਸਐਪ ਨੰਬਰ ਦੇ ਦਿਉ
Fuddu na bnya karo sare loan ammer kisaana lyi ne mare garib kissan nu koi siyata nhi na koi video ode lyi niklde bno pakhnd bnya tusi kuch nhi hunda bina paise karja v bina paise nhi lena ਕਰਜ਼ਾ ਸਿੱਧਾ bank manjar nu mil k ਪੈਸੇ deo karja lvo