ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨਾਲ ਖਾਸ ਗੱਲ ਬਾਤ | EXCLUSIVE INTERVIEW |

แชร์
ฝัง
  • เผยแพร่เมื่อ 25 พ.ย. 2024

ความคิดเห็น • 218

  • @gurvinderkaur4667
    @gurvinderkaur4667 5 หลายเดือนก่อน +18

    ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਜੀ ਸਿੱਖ ਕੌਮ ਦੇ ਹੀਰੇ। ਪ੍ਰਣਾਮ ਸ਼ਹੀਦਾਂ ਨੂੰ 🙏🏻

  • @Avreen_Kaur9824
    @Avreen_Kaur9824 5 หลายเดือนก่อน +16

    ਸਲੂਟ ਆ ਸਿੰਘਾਂ ਦੇ ਹੌਂਸਲੇ ਨੂੰ । ਸਿੱਖ ਕੌਮ ਦੀ ਪੱਗ ਮੁੜ ਸਿਰ ਤੇ ਰੱਖੀ ਭਾਈ ਬੇਅੰਤ ਸਿੰਘ ਜੀ ਤੇ ਭਾਈ ਸਤਵੰਤ ਸਿੰਘ ਜੀ ਨੇ । ਇੰਦਰਾ ਪਾਪਣ ਤੋਂ ਬਦਲਾ ਲਿਆ 1984 ਨਾਂ ਭੁੱਲਣ ਯੋਗ ਨਾ ਬਖ਼ਸ਼ਣ ਯੋਗ ।

  • @GursewakSidhu-bt5bn
    @GursewakSidhu-bt5bn ปีที่แล้ว +22

    ਸਿੱਖ ਕੌਮ ਨੇ 1947 ਦੇ ਵਿੱਚ ਬਹੁਤ ਵੱਡੀ ਗਲਤੀ ਕੀਤੀ ਹੈ।ਆਪਣਾ ਰਾਜ ਛੱਡ ਕੇ ਬ੍ਰਹਾਮਣਵਾਦੀ ਹਕੂਮਤ ਦੇ ਕੋਲੋਂ ਕੁੱਟ ਖਾਣ ਤੇ ਜਲੀਲ ਹੋਣ ਨੂੰ ਮਜਬੂਰ ਕਰ ਦਿੱਤਾ ਗਿਆ ਹੈ।ਵਾਹਿਗੁਰੂ ਜੀ ਮੇਹਰ ਕਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਜੀ ਦੀ ਮੇਹਰ ਸਦਕਾ ਸਿੱਖ ਕੌਮ ਨੂੰ ਬੱਲ ਬੁਧ ਮੱਤ ਸੁਮੱਤ ਬਖਸ਼ੇ ਸਿੱਖ ਕੌਮ ਆਪਣੀ ਅਜ਼ਾਦੀ ਵੱਲ ਵਧੇ।ਵੀਰ ਜੀ ਦੇ ਵਿਚਾਰ ਬਹੁਤ ਹੀ ਕੀਮਤੀ ਤੇ ਬਹੁਮੁੱਲੇ ਹਨ।

  • @jagannath7801
    @jagannath7801 10 วันที่ผ่านมา +2

    ਬਾਈ ਜੀ ਸਹੀਦ ਭਾਈ ਸਤਵੰਤ ਸਿੰਘ ਜੀ ਸਿੰਘ ਨੇ ਸਾਰੀ ਜਿੰਦਗੀ ਦਾ ਲੰਗਰ ਪਹਿਲਾਂ ਹੀ ਖਾ ਕੇ ਪੂਰਾ ਕਰਗੇ ਅਜ ਸਿੰਘ ਦੇ ਵਕੀਲ ਰੁਪਿੰਦਰ ਸਿੰਘ ਸੋਢੀ ਦੀ ਮੂੰਹੋਂ ਸੁਣੀਆਂ ਜੇਲ੍ਹ ਵਿੱਚ ਦੀਆਂ ਸਾਰਿਆਂ ਹਡ ਵੀਤੀਆਂ ਫਾਂਸੀ ਤਕ ਜੋ ਵਕੀਲ ਨੇ ਰੋ ਰੋ ਕੇ ਦਸੀਆਂ ਸੁਣਕੇ ਆਪਣਾ ਰੋਣਾ ਨਹੀਂ ਰੁਕਿਆ ਬਾਈ ਜੀ ਭਾਈ ਸਹੀਦ ਸਤਵੰਤ ਸਿੰਘ ਜੀ ਬਹੁਤ ਵੱਡੀ ਰੱਬੀ ਰੂਹ ਸੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ

  • @Punjabi22G13
    @Punjabi22G13 ปีที่แล้ว +102

    ਮੈਥੋਂ ਰਿਹਾ ਨੀ ਜਾਂਦਾ ਮੇਰੇ ਵੱਸ ਨਹੀਂ ਹੁੰਦਾ ਜਦੋਂ ਜਦੋਂ ਵੀ ਮੈਂ ਇਹ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਦਰਦ ਭਰੀ ਦਾਸਤਾਨ ਸੁਣਦਾ ਤਾਂ ਮੇਰਾ ਮਨੁ ਭਰ ਆਉਂਦਾ ਮੱਲੋਮੱਲੀ ਮੇਰੀਆਂ ਅੱਖਾਂ ਵਿੱਚ ਹੰਜੂ ਆ ਜਾਂਦੇ ਨੇ ਕੋਟਿ ਕੋਟਿ ਪ੍ਰਣਾਮ ਕੌਮ ਦੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ 🙏

    • @Punjabi22G13
      @Punjabi22G13 ปีที่แล้ว

      @@beekamsingh7296 🙏🙏

    • @pamajawadha5325
      @pamajawadha5325 11 หลายเดือนก่อน +6

      Sahi gal ji

    • @bicky3766
      @bicky3766 6 หลายเดือนก่อน +1

      Mera wi 22 ji

    • @Punjabi22G13
      @Punjabi22G13 6 หลายเดือนก่อน

      @@bicky3766 🙏

    • @Han739
      @Han739 29 วันที่ผ่านมา

      mere nll v awe hi hoia akhan bhar aia

  • @goodyk9923
    @goodyk9923 ปีที่แล้ว +18

    ਸਤਵੰਤ ਸਿੰਘ ਕਿਹਰ ਸਿੰਘ ਜੀ ਸਿਖ ਕੌਮ ਦਾ ਮਾਣ ਪ੍ਰਣਾਮ ਸ਼ਹੀਦਾਂ ਨੂੰ ਰਹਿੰਦੀ ਦੁਨੀਆਂ ਤਕ ਕੋਮ ਸਜਦਾ ਕਰਦੀ ਰਹੇਗੀ

  • @amanbhatti419
    @amanbhatti419 ปีที่แล้ว +9

    ਧੰਨ ਧੰਨ ਭਾਈ ਸਤਵੰਤ ਸਿੰਘ ਜੀ ਤੇ ਭਾਈ ਕੇਹਰ ਸਿੰਘ ਜੀ ਭਾਈ ਬੇਅੰਤ ਸਿੰਘ ਜੀ 🙏🙏🙏

  • @RajaSingh-oi5bw
    @RajaSingh-oi5bw ปีที่แล้ว +16

    ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਤੇ ਕੇਹਰ ਸਿੰਘ ਤੇ ਹੋਰ ਸਾਰੇ ਕੌਮ ਦੇ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ 🙏🏻🙏🏻

  • @ParamjeetKaur-dp6ve
    @ParamjeetKaur-dp6ve ปีที่แล้ว +16

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @manpritsingh6086
    @manpritsingh6086 2 หลายเดือนก่อน +1

    shahid Satwant singh, Beant Singh and Kehar singh ji nu kot kot pranam 🙏

  • @amankaur8170
    @amankaur8170 4 หลายเดือนก่อน +1

    Dhan dhan shri guru granth sahib ji dhan dhan shri bai satwant singh ji Dhan bai beant singh ji Dhan bai keher singh ji

  • @jashpalsingh1875
    @jashpalsingh1875 ปีที่แล้ว +18

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @SukdavSingh-ss9mz
    @SukdavSingh-ss9mz 3 หลายเดือนก่อน +1

    ਪ੍ਹਣਾਮ ਸ਼ਹੀਦਾਂ ਨੂੰ ਸਾਡੀ ਕੋਮ ਦੇ ਅਨਮੋਲ ਹੀਰੇ ਭਾੲੀ ਸਤਵੰਤ ਸਿੰਘ ਭਾੲੀ ਬੇਅੰਤ ਸਿੰਘ ਭਾੲੀ ਕੇਹਰ ਸਿੰਘ ਕੋਟਿ ਕੋਟਿ ਪ੍ਹਣਾਮ ਸਹੀਦਾਂ ਸਿੰਘਾਂ ਨੂੰ

  • @AvtarSingh-bm7st
    @AvtarSingh-bm7st ปีที่แล้ว +6

    Bhai Satwant Singh ji mere saatthi te dost rhe...mai 1980 vich Delhi Police vich bharti ho gya ci te oh 1981 vich aaye..asi police kings way camp vich 3 saal rhe...oh bahut joshile te sohne banke nau-jwan san.. ...Waheguru ji...parnam shaheeda nu....

    • @PrimeTimes
      @PrimeTimes  ปีที่แล้ว +1

      Asin tuhadi interview karni chaune aa'n, sanu dasso j tusi kar sakde ho.

    • @GuyBuddy-i6q
      @GuyBuddy-i6q 10 หลายเดือนก่อน

      Interview karo...ji

  • @NirmalSingh-is1xn
    @NirmalSingh-is1xn ปีที่แล้ว +12

    22G APP G DE COURAGE NU KOTN KOT SALUTE SHAHEEDA SINGHA SINGHNIA NU KOTN KOT KOT SALUTE

  • @GurmeetKaur-k7c
    @GurmeetKaur-k7c 3 หลายเดือนก่อน +1

    Dhan dhan ho tusi

  • @gurdialsingh6900
    @gurdialsingh6900 6 หลายเดือนก่อน +2

    ਵਾਹਿਗੁਰੂ ਜੀ 🙏

  • @usmanchem08
    @usmanchem08 4 หลายเดือนก่อน +1

    kia baat hy soormay sher di.

  • @dhaliwal934
    @dhaliwal934 2 หลายเดือนก่อน +2

    Asi aapde parivaar de hamesha reeni and karjae rha ge

  • @ArshdeepSingh-oh4qk
    @ArshdeepSingh-oh4qk ปีที่แล้ว +31

    ਧੰਨ ਧੰਨ ਭਾਈ ਸਤਵੰਤ ਸਿੰਘ ਜੀ
    ਧੰਨ ਧੰਨ ਭਾਈ ਕੇਹਰ ਸਿੰਘ ਜੀ ਸਚਖੰਡ ਵਾਸੀ

  • @goodfellow4967
    @goodfellow4967 5 หลายเดือนก่อน +1

    We need them back again . Shaheed Yodha Satwanr singh Amar hai te lakhan saal tak shaheed da naam Rahuga

  • @gurpreetsinghbrar1870
    @gurpreetsinghbrar1870 ปีที่แล้ว +5

    ਵਾਹਿਗੁਰੂ ਜੀ

  • @lakhwindersinghkhangura3465
    @lakhwindersinghkhangura3465 ปีที่แล้ว +8

    ਧੰਨ ਧੰਨ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ

    • @amrikbrar8974
      @amrikbrar8974 ปีที่แล้ว

      Waheguru ji waheguru Ji waheguru Ji

  • @sanjogtarani3997
    @sanjogtarani3997 6 หลายเดือนก่อน +2

    ਮੇਰੇ ਵਹਿਗੁਰੂ ਜੀ ਦੀ ਨਗਰੀ ਵਿਚ ਹਰ ਇਕ ਨੂੰ ਇਨਸਾਫ਼ ਮਿਲਦਾ ਹੈ ਦੇਰ ਹੈ ਅੰਧੇਰ ਨਹੀਂ

  • @SATWINDERSINGHKUMARSATWI-dl8cc
    @SATWINDERSINGHKUMARSATWI-dl8cc ปีที่แล้ว +8

    ਧੰਨ ਕੋਮ ਦੇ ਮਹਾਨ ਸ਼ਹੀਦ ਭਾਈ ਕੇਹਰ ਸਿੰਘ ਜੀ ਭਾਈ ਸਤਵੰਤ ਬੇਅੰਤ ਸਿੰਘ ਪਿਆਰੇ ਮਹਾਨ ਸ਼ਹੀਦਾਂ ਨੂੰ ਕੋਟੀ ਕੋਟਿ ਪ੍ਰਣਾਮ 🙏🙏🙏🌺🌺🌺🙏🙏🙏ਸਤਵਿੰਦਰ ਸਿੰਘ ਕੁਵੈਤ

  • @GillMajari
    @GillMajari ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @michaelsingh3488
    @michaelsingh3488 ปีที่แล้ว +1

    ਪੰਥ ਕੀ ਜੀਤ।
    No match for the bravery of sikh martyrs.

  • @JagjitPangli
    @JagjitPangli 3 หลายเดือนก่อน +1

    Salute a ❤❤

  • @gurpreetkaurpannu7300
    @gurpreetkaurpannu7300 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @honeybu884
    @honeybu884 ปีที่แล้ว +8

    Bot bot thank you 🙏 Paji Sab gallah battah dasan da. Thank you 🙏

  • @harmeenkaura2527
    @harmeenkaura2527 6 หลายเดือนก่อน +1

    Shaheed Satwant Singh bht proud ae tuhade uper .... Rona v aunda sari life di history sun ke

  • @AvtarSinghBaidwan-mq2vs
    @AvtarSinghBaidwan-mq2vs ปีที่แล้ว +3

    ❤ਸਰਦਾਰ ਸਤਵੰਤ ਸਿੰਘ ਜੀ
    ਸਰਦਾਰ ਬੇਅੰਤ ਸਿੰਘ ਜੀ ਸਰਦਾਰ ਕੇਹਰ ਸਿੰਘ ਜੀ ਜਿੰਦਾਬਾਦ ਜੀ❤ ਵਹਿਗੁਰੂ ਜੀ

  • @amankaur8170
    @amankaur8170 4 หลายเดือนก่อน +1

    Koom de heere bai satwant singh bai beant singh ji bai keher ji

  • @nirmalsingh4807
    @nirmalsingh4807 ปีที่แล้ว +3

    Salute. Aa. Ji. Kom. De. Saheda. Nu

  • @AbhishekRana-ev2of
    @AbhishekRana-ev2of 6 หลายเดือนก่อน +1

    ਧੰਨ ੨ ਸਹੀਦ ਬਹੁਤ ਵਡੀ ਕਰਵਾਨੀ

  • @RajinderKaur-zg6lg
    @RajinderKaur-zg6lg 4 หลายเดือนก่อน +1

    🙏🙏♥️♥️🌹🌹🌷🌷🙏🙏

  • @gurpreetkaur-zl2ie
    @gurpreetkaur-zl2ie ปีที่แล้ว +1

    Bahut changga keeta Shahid Beant Singh Satwant Singh ne Bhai Kehar Singh di vi bahut waddi kurbani hai

  • @ManishKumar-yv7sg
    @ManishKumar-yv7sg ปีที่แล้ว +11

    Sikh is a pride of our country.

  • @gurwinderkaur1195
    @gurwinderkaur1195 10 หลายเดือนก่อน +4

    Salute to our heroes

  • @singhpalvinder6741
    @singhpalvinder6741 ปีที่แล้ว +1

    wahh ji wahh satwant singh ji di gattha sunn ke mann khus ho gyaa ji

  • @BalkarSingh-dc1oq
    @BalkarSingh-dc1oq 5 หลายเดือนก่อน +1

    ਪਰਨਾਮ ਸ਼ਹੀਦਾਂ ਨੂੰ

  • @nirmalsinghcheema3682
    @nirmalsinghcheema3682 10 หลายเดือนก่อน +1

    ਪ੍ਰਮਾਣ ਸ਼ਹੀਦਾ ਨੂੰ

  • @sukhdevsinghsukhdev604
    @sukhdevsinghsukhdev604 ปีที่แล้ว +15

    ਪ੍ਹਣਾਮ ਸ਼ਹੀਦਾਂ ਨੂੰ

    • @sanjogtarani3997
      @sanjogtarani3997 6 หลายเดือนก่อน

      ਸਾਡੇ ਵੀ ਰਿਸ਼ਤੇਦਾਰ ਮਾਰੇ ਗਏ ਸਨ ਬਿਲ ਤਾਰਨ ਗੲਏ ਸੀ ਪਰ ਘਰ ਵਾਪਸ ਨਹੀਂ ਆਏ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @jaspalsingh150
    @jaspalsingh150 ปีที่แล้ว +2

    Very emotional video. But I dddddddddddddo believe that Satwant Singh & Kehar Singh did what they did under spritual inspiration.

  • @happysandhu6574
    @happysandhu6574 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sarbjitkaur-oe8pn
    @sarbjitkaur-oe8pn ปีที่แล้ว +3

    waheguru.ji.

  • @avtardhindsa9139
    @avtardhindsa9139 10 หลายเดือนก่อน +1

    Salute aa ji yodhe nu

  • @mewasingo7526
    @mewasingo7526 ปีที่แล้ว +6

    Waheguru ji

  • @kulwinderkaur3348
    @kulwinderkaur3348 5 หลายเดือนก่อน +1

    Salute a ji ❤❤❤❤❤

  • @palwindersandhu6560
    @palwindersandhu6560 6 หลายเดือนก่อน +1

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @sukhdevsingh3348
    @sukhdevsingh3348 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤

  • @hardialsingh8968
    @hardialsingh8968 ปีที่แล้ว +5

    Waheguru Ji ka waheguru ji ki Fateh

  • @sandhumaan2395
    @sandhumaan2395 ปีที่แล้ว +3

    sir ਇੱਕ ਕਤਾਬ ਜਰੂਰ ਲਿਖੋ

  • @MukhvinderSingh-z1q
    @MukhvinderSingh-z1q ปีที่แล้ว +1

    Wahegrurji Wahegrurji Wahegrurji Wahegrurji Wahegrurji ❤❤❤❤❤❤❤❤❤❤❤❤❤❤❤❤❤❤

  • @gurwinderkaur6527
    @gurwinderkaur6527 11 หลายเดือนก่อน +1

    Bahut vaddi kurvani se bhai harjinder singh ji satkaryog hasti ho tusi waheguru ji

  • @navdeepkaur4469
    @navdeepkaur4469 ปีที่แล้ว +1

    Oh Waheguru! I cried when I heard about Bhai Satwant Singh Ji’s anecdotes. I love the way Bhai Harjinder Singh ji speaks with so love for him and his family! Love his personality too 🙏🙏🙏🙏

  • @Strangeofficial007
    @Strangeofficial007 ปีที่แล้ว +2

    Waheguru g 🙏🏻🙏🏻🙏🏻🙏🏻

  • @bakhshishaatma-zn7sv
    @bakhshishaatma-zn7sv ปีที่แล้ว +8

    ੫ੑਣਾਮ ਸੁਰਮਆ.ਤੇ ਜੋਧਿਆਂ ਸਹਿਂਦਾ ਨੂੰ ਵਾਹਿਗੁਰੂ ਸੱਤਨਾਮ ੴ ਸਤਗੁਰੂ ਪ੍ਸਾਦਿ ਨਮਸਕਾਰ ਆਖਦੇ ਹਾਂ ਸੰਗਤ ਜੀ🌹🌹🌹🌹🌹🌹🌹🌹 ੴੴੴੴ⭐⭐⭐⭐⭐⭐⭐⭐🌹🌹🌹❤

  • @anmolsingh1416
    @anmolsingh1416 5 หลายเดือนก่อน +1

    Sanu mazn bhai beant satwant singh babar shera te

  • @ajaypalsingh4313
    @ajaypalsingh4313 ปีที่แล้ว +1

    ਸ਼ਹੀਦ ਸਤਵੰਤ ਸਿੰਘ ਜਿੰਦਾ ਬਾਦ

  • @ashoksandhu3668
    @ashoksandhu3668 10 หลายเดือนก่อน +1

    महान योद्धाओं को बार बार नमन🙏🙏💐❤️🙏🙏

  • @rajvirbrar631
    @rajvirbrar631 ปีที่แล้ว +2

    ਸਾਡੀ ਕੌਮ ਦੇ ਅਖੌਤੀ ਲੀਡਰਾ ਨੇ ਸਿੰਘਾ ਦੀ ਕਦਰ ਨਹੀਸ਼ ਕੀਤੀ।😢😢😢😢😢। ਕੁਰਸੀ ਲਈ ਗਦਾਰ ਲੀਡਰਾ ਨੇ ਇਹ ਹੀਰੇ ਭੁਲਾ ਦਿੱਤੇ ਸੀ

  • @mandeeprandhawa3736
    @mandeeprandhawa3736 ปีที่แล้ว +2

    Parnam shaheeda nu🙏🙏🙏

  • @rikhisingh6133
    @rikhisingh6133 ปีที่แล้ว +6

    सतनाम श्री वाहिगुरू जी
    🙏🙏🙏🙏🙏

  • @GurpreetSingh-ns1ik
    @GurpreetSingh-ns1ik ปีที่แล้ว +2

    Kalgidhar satshah ne app eh karaj bhai satwant singh te ona sathi a paso apna mehar bharya hath rakh ke karvaea

  • @sabi-mansa
    @sabi-mansa 11 หลายเดือนก่อน +1

    🙏

  • @SikhPanth528
    @SikhPanth528 6 หลายเดือนก่อน +1

    1984 which is the card Kitna sarkari WaheGuru Ji ka Khalsa WaheGuru Ji ki Fateh

  • @SunitaRANI-cw6wp
    @SunitaRANI-cw6wp ปีที่แล้ว +4

    Waheguru ji ka khalsa waheguru ji ki ftehe

  • @kulwindersingh-uv9zr
    @kulwindersingh-uv9zr ปีที่แล้ว +1

    ੫ੑਣਾਮ ਸੁਰਮਆ.ਤੇ ਜੋਧਿਆਂ ਸਹਿਂਦਾ ਨੂੰ

  • @amrindersinghbrar8804
    @amrindersinghbrar8804 ปีที่แล้ว +3

    Waghe guru ji

  • @tejisharma2645
    @tejisharma2645 ปีที่แล้ว +4

    🙏🏻🙏🏻🙏🏻🙏🏻🙏🏻🙏🏻🙌🏻🙌🏻🙌🏻🙌🏻🙌🏻

  • @happysidhu4249
    @happysidhu4249 ปีที่แล้ว +6

    Waheguru ji 🙏🏻

  • @JagjitSingh-j2u
    @JagjitSingh-j2u ปีที่แล้ว +2

    Very nice jankari salute a hero Sikh Kom de ❤❤

  • @Mnisharma7193
    @Mnisharma7193 ปีที่แล้ว +2

    Salute paji

  • @gurpreetkaur-zl2ie
    @gurpreetkaur-zl2ie ปีที่แล้ว +1

    Bilkul sahi galla

  • @nirvan-b9u
    @nirvan-b9u ปีที่แล้ว +4

    Waheguru ji❤❤❤

  • @sarinasandhu411
    @sarinasandhu411 ปีที่แล้ว +3

    ਪ੍ਰਣਾਮ ਸਹੀਦਾ ਨੂੰ

  • @DharamrajKhatri
    @DharamrajKhatri 11 หลายเดือนก่อน +1

    Raj karega khalsa waheguru ji

  • @gurwinderkaur6527
    @gurwinderkaur6527 11 หลายเดือนก่อน +1

    Parnam shahida nu😢

  • @ParwinderKaur-w5l
    @ParwinderKaur-w5l ปีที่แล้ว +1

    Eehaguru ji dhan dhan na shade singh

  • @lovelydhillo4675
    @lovelydhillo4675 20 วันที่ผ่านมา

    Salute

  • @gursahibjohal6792
    @gursahibjohal6792 ปีที่แล้ว +1

    Ssa veer ji waheguru mehar kre ji 🙏

  • @BabasukhwantSingh
    @BabasukhwantSingh ปีที่แล้ว +2

    ❤❤❤❤❤

  • @swarnsingh1220
    @swarnsingh1220 ปีที่แล้ว +1

    Waheguru ji mehar krog family ta

  • @parneetbhatia3000
    @parneetbhatia3000 ปีที่แล้ว +2

    Parnam shaheeda nu⚔️⚔️⚔️

  • @ravisandhu1889
    @ravisandhu1889 ปีที่แล้ว +2

    waheguru waheguru

  • @zawarhussain3687
    @zawarhussain3687 ปีที่แล้ว +6

    Khalistan zindabad

  • @jasvirbrar167
    @jasvirbrar167 ปีที่แล้ว +38

    ਬਹੁਤ ਵਧੀਆਂ ਵਿਚਾਰ ਹਨ ਜੀ ਸਿੱਖ ਕੌਮਵੀਟਿਕ ਕੇ ਨਹੀਂ ਬੈਠੀ ਰਿਫਰੈਡਮ ਦੀਆਂ ਵੋਟਾ ਪੈ ਰਹੀਆਂ ਹਨਬਹੁਤ ਜ਼ੋਰਾਂ ਸ਼ੋਰਾਂ ਨਾਲ ਯੂ ਕੇ ਜਿਨੇਵਾ ਇਕੱਲੀ ਇੰਗਲੈਂਡ ਕਨੈਡਾ ਆਸਟਰੇਲੀਆ ਮਿਲਬੋਰਨ ਵੋਟਾ ਪੈਣਗੀਆਂ ਬਹੁਤ ਜਲਦੀ ਬਣੂਗਾ ਖਾਲਿਸਤਾਨ ਫੇਰ ਸਾਰੇ ਮਸਲੇ ਹੱਲ ਹੋਣਗੇਖਾਲਿਸਤਾਨ ਬਣੂਗਾ ਛੇਤੀ

    • @mangasaini3059
      @mangasaini3059 ปีที่แล้ว +3

      oipppooiooiiuu

    • @mangasaini3059
      @mangasaini3059 ปีที่แล้ว +1

      p

    • @gunteshbatth
      @gunteshbatth ปีที่แล้ว

      ​@@mangasaini3059 ਯਹਹਹਹਹਹਹਹਹਹਹਹਹਹੀੳ

    • @govind5937
      @govind5937 ปีที่แล้ว

      Khalistaan britain, australia, canada, jineva and melbourn banana hai ya India me🤣 ? Madarchodo tumhe ghanta kuch nhi milne waala ye sab baaki shayd tumhari respect day by day kam hoti jaa rhi hai India me.Lagta hai abhi tu bcha hai esliyeyesab fuddhu baaten kar rha hai😂. Koi na Sapne me ghum aaya kar tu khaali sathaan🤬😂. Khaalis sathaan hmare yhan bhi bahut hai chahiye ho to bta diyo

    • @gurmeetsingh-oi4ve
      @gurmeetsingh-oi4ve ปีที่แล้ว

      Deep t! Ñ😅😅

  • @GuyBuddy-i6q
    @GuyBuddy-i6q 10 หลายเดือนก่อน +1

    Heros...

  • @SunnySingh-kt9jo
    @SunnySingh-kt9jo ปีที่แล้ว +7

    Waheguru ji mehar kari apne bache a te

  • @GurmangatGurpreet
    @GurmangatGurpreet 6 หลายเดือนก่อน +1

    Sant Baba jarnail singh bhindranwalea di 2june di last interview ch santa diya akhan da roah te chehre da jalal vekhan wala dar ta ohna de nere v nahi si ehi ta saheed singa di kamai aa waheguru ji🙏 mehar rakheo sari sikh kom te

  • @sukhabhangu1077
    @sukhabhangu1077 ปีที่แล้ว +2

    🙏🙏

  • @rajbirheir3898
    @rajbirheir3898 ปีที่แล้ว +3

    ❤️🙏🏼

  • @GurpreetSingh-ns1ik
    @GurpreetSingh-ns1ik ปีที่แล้ว +1

    Bhut dhanwad ji hor singh surmea di interview vi lao ji bhai saab te ona de sathi singha di shahidi nu parnam

  • @manjitsingh7261
    @manjitsingh7261 ปีที่แล้ว +3

    ਸਤਿ ਸ੍ਰੀ ਆਕਾਲ ਜੀ

  • @khalsafauj4205
    @khalsafauj4205 ปีที่แล้ว +5

    Sadi kom de Hera bhai satwant Singh bhai beant Singh te Bhai kehr Singh ji parnam a g ehna shaheed singha nu

  • @yuvrajsidhu-wrd55
    @yuvrajsidhu-wrd55 6 หลายเดือนก่อน +1

    Bhai bharpur Singh Balveer ne Sach keha c

  • @ਜਸਮੇਲਕੌਰ-ਠ7ਗ
    @ਜਸਮੇਲਕੌਰ-ਠ7ਗ ปีที่แล้ว +1

    ❤❤❤❤❤🎉🎉🎉🎉🎉❤❤❤❤❤

  • @vishavdeepsingh3918
    @vishavdeepsingh3918 ปีที่แล้ว +6

    Waheguru ji🙏🙏🙏🙏🙏 🌹🌹🌷🌷

  • @manjitsinghaujla2551
    @manjitsinghaujla2551 ปีที่แล้ว +5

    WAHEGURU JI