1 ਲੱਖ ਦੇ ਨਵੇਂ ਪਲਟਾਵੇ ਹੱਲ। ਅੱਠ ਅੱਠ ਦੀਆਂ ਤਵੀਆਂ। ਮਲਚਰ ਰੋਟਾਵੇਟਰ ਟਰਾਲੀ ਹੋਰ ਬਹੁਤ ਸਸਤੇ ਤੋਂ ਸਸਤਾ ਖੇਤੀ ਦਾ ਸੰਦ

แชร์
ฝัง
  • เผยแพร่เมื่อ 7 ก.ค. 2023
  • 1 ਲੱਖ ਦੇ ਨਵੇਂ ਪਲਟਾਵੇ ਹੱਲ। ਅੱਠ ਅੱਠ ਦੀਆਂ ਤਵੀਆਂ। ਮਲਚਰ ਰੋਟਾਵੇਟਰ ਟਰਾਲੀ ਹੋਰ ਬਹੁਤ ਸਸਤੇ ਤੋਂ ਸਸਤਾ ਖੇਤੀ ਦਾ ਸੰਦ

ความคิดเห็น • 36

  • @baldevsingh8255
    @baldevsingh8255 ปีที่แล้ว +9

    ਲੋਕ ਸੰਦ ਸਬਸਿਡੀ ਤੇ ਲੈ ਕੇ ਅੱਗੇ ਵੇਚ ਦਿੰਦੇ ਹਨ।

  • @jitendersandhu4753
    @jitendersandhu4753 ปีที่แล้ว +9

    Rate jyada mang reha 22 hrr cheej da e

  • @GurjinderSinghMangat-we9pm

    2022 model mb plot 3 wala 165000 da Lai subsidy 92000 hajar ai ha

  • @user-he6xr4es5d

    Veer rota veter hoya te dasdo ge

  • @sukhwindersinghlela5465

    ਰੇਟ ਵਾਲੈ ਵਤ ਕੱਢੀ ਜਦਾ ਹੱਲ ,20,22, ਹਜਾਰ ਦੇ ਨੇ

  • @JaswinderSingh-ll9ed
    @JaswinderSingh-ll9ed ปีที่แล้ว +2

    Subsidy kine kat k dine o jatvad o

  • @rajwantraj8666

    ਸੋਲਾਂ ਤਵੀਆਂ ਦਾ ਵੀਹ ਹਜ਼ਾਰ ਮਿਲੂ

  • @kamalkv5342

    ✌👍

  • @kirandeepkhela477
    @kirandeepkhela477 ปีที่แล้ว +3

    👌👌

  • @satnamsinghsandhu1758

    ਵੀਡੀਓ ਬਣਾਉਣ ਬਾਲੇ ਬਾਈ ਨੂੰ ਵੱਧ ਪਤਾ

  • @KuldeepSingh-ow8me
    @KuldeepSingh-ow8me ปีที่แล้ว +13

    ਲੋਕਾਂ ਨੇ ਸਰਕਾਰ ਤੋਂ ਗਰੁੱਪ ਬਣਾ ਕੇ 80,/ ਸਬਸਿਡੀ ਤੇ ਸੰਦ ਲੇ ਲਾਏ ਫਿਰ ਪਰਾਲੀ ਨੂੰ ਅੱਗ ਲਾ ਦਿੱਤੀ ਸੰਦ ਚਲਾਏ ਨੀ ਤੇ ਮੰਨ ਲਉ 50000 kharcea ਸੀ ਇਕ ਲੱਖ ਵਿੱਚ ਵੇਚ ਤੇ

  • @harinderpalsingh4401

    ਓ ਭੱਰਾਵਾ 58000 ਹੱਜਾਰ ਦੀ 9-9:ਹੈਰੋ--ਹੱਜਾਰ ਦੀ ਹੈ॥ ਲਈ ਵੀ 10,” ਸਾਲ ਪਹਿਲਾ ਤੱਵੇ ਵੀ ਨੱਵੇ ਨੇ ਚੌਰਸ ਪਾਇਪ ਦੀ ਹੈ॥ ਬਾਈ ਜੀ॥ ਤੁੱਸੀ 8-8 ਦੀ ਮੰਗਦੇ ਹੈ! ਬਾਕੀ ਰੱਬ ਰਾਖਾ ॥ਲੋਹੇ ਦੇ ਰੇਟ ਵੱਧ ਗਏ॥6-7,”ਲੱਖ ਰੁ: ਕੱਮਰਾਂ( ਹਾਲ) ਬਣਾਕਿ ਤਾਂ ਸੰਦ ਰਹਿੰਦੇ ਨੇ ਵੀਰ ਗੱਲਾ ਨਾਲ ਰੇਟ ਨਹੀ ਮਿੱਲਦਾ॥ ਜੀਰੀ ਮਰ ਗਈ॥🙏🏻

  • @kisanboy8403

    8 foot rotavator seed dril nl vikaou ah

  • @MandeepBawa2614

    Bus kar 22 jr

  • @PREETGILL155
    @PREETGILL155 ปีที่แล้ว +1

    ਟਰੈਕਟਰ ਦੀ video pawo

  • @JaswinderSingh-fj4rk

    ਸਬਸਿਡੀ ਦਾ ਕਿਵੇਂ ਆ ਬਾਈ

  • @shortsvideo48572
    @shortsvideo48572 ปีที่แล้ว +14

    ਪਤੰਦਰ ਰੇਟ ਦੇ ਚਿਬ ਕਢੀ ਜਾਂਦਾ.... ਰੋਟਾਵੇਟਰ 1.25 ਦਾ😂😂😂....ਕਮਾਲ ਆ ਯਾਰ

  • @NavdeepSingh-yc2bj
    @NavdeepSingh-yc2bj ปีที่แล้ว +1

    1.10 da parm rotaveter 8 puta new

  • @veerpalkour1396

    595 tractor sale hegaa Bai ji

  • @JaskaranSingh-ke1rq
    @JaskaranSingh-ke1rq ปีที่แล้ว +1

    Veer a subsidy wala na