ਜੈਤੋ ਦੇ ਸੰਦਾਂ ਤੇ ਟਰੈਕਟਰ ਖਾਂਦਾ ਅੱਧਾ ਤੇਲ ।। ਦੇਖੋ 24 ਤਵੀਆਂ ਤੇ 17 ਹਲ੍ਹਾਂ ਦੀ ਤਕਨੀਕ 1988 ਤੋਂ ਮਸ਼ਹੂਰ

แชร์
ฝัง
  • เผยแพร่เมื่อ 1 มี.ค. 2024
  • ਜੈਤੋ ਦੇ ਸੰਦਾਂ ਤੇ ਟਰੈਕਟਰ ਖਾਂਦਾ ਅੱਧਾ ਤੇਲ ।। ਦੇਖੋ 24 ਤਵੀਆਂ ਤੇ 17 ਹਲ੍ਹਾਂ ਦੀ ਤਕਨੀਕ 1988 ਤੋਂ ਮਸ਼ਹੂਰ
    #ਟਰੈਕਟਰ #tractor #farmer #agricultureimplements #jaito #ਹਲ੍ਹਤਵੀਆਂ #ਜੈਤੋ #Santokhagrojaito
    ‪@RespectFarmerTv‬
    Hor Videos Lyi Channel Nu subscribe kro
    Thank you
  • ยานยนต์และพาหนะ

ความคิดเห็น • 33

  • @NirmalSingh-to8oh
    @NirmalSingh-to8oh หลายเดือนก่อน +1

    ਬਾਈ ਜੀ ਜੈਤੋ ਚ ਸਭ ਤੋ ਵੱਧ ਮਸ਼ਹੂਰ ਧੰਨੇ ਕੇ ਆ ਓਹਨਾ ਦੇ ਚੇਲੇ ਚਪਟੇ ਆ ਬਾਕੀ ਸਾਰੇ ਧੰਨਾ ਤੇ ਪੂੰਨੀ ਦੋ ਵਰਕਸ਼ਾਪ ਆ ਇੱਕਠੀਆਂ ਜੈਤੋ ਬਠਿੰਡਾ ਰੋਡ ਉਪਰ ਬਾਕੀ ਸਭ ਥੱਲੇ ਆ

  • @muktiarsingh9757
    @muktiarsingh9757 หลายเดือนก่อน

    ਸਾਰੋਂ ਐਗਰੋ ਵਰਕਸ ਧੂਰੀ ਵਾਲੇ ਬੋਹਤ ਸ਼ੁੱਧ ਤੇ ਮਸ਼ਹੂਰ ਹਲ ਹਨ

  • @muktiarsingh9757
    @muktiarsingh9757 2 หลายเดือนก่อน +1

    ਸਰੋਂ ਵਾਲੇ ਵੀ ਬਾਉਹਤ ਮਸ਼ਹੂਰ ਹਨ ਧੂਰੀ ਵਿੱਚ ਪੁਰਾਣੇ ਹਨ

  • @balrajdhillon5661
    @balrajdhillon5661 4 หลายเดือนก่อน +6

    ਅਸੀਂ ਝੋਨੇ ਦੀ ਵਜਾਈ ਆਲ਼ੀ ਮਸ਼ੀਨ ਲਈ ਸੀ ਜਮਾਂ ਫੇਲ੍ਹ ਆ ਲੋਹਾ ਹੀ ਦੇ ਦਿੱਤਾ ਇਕੱਠਾ ਕਰਕੇ ਹਲ਼ ਵੀ ਇਕੋ ਜੇ ਨਹੀਂ ਗੱਲਾਂ ਹੀ ਆ ਇਕੱਲੀਆਂ

  • @navdeepsingh9447
    @navdeepsingh9447 4 หลายเดือนก่อน +8

    15 ਹੱਲ ਫੋਲਡਿਗ ਦਾ ਰੇਟ

  • @kulvinderhappy8671
    @kulvinderhappy8671 4 หลายเดือนก่อน +3

    ਬਾਈ ਰੇਟ ਦੱਸਿਆ ਕਰੋ ਥੋੜਾ ਬਹੁਤ ਰੇਟ ਘੱਟ ਦਾ ਵੱਧਦਾ ਪਤਾ ਹੁੰਦਾ ਕਿਸਾਨ ਨੂੰ ਪਰ ਆਈਡੀਆ ਲੱਗ ਜਾਂਦਾ

  • @AashiqFORDde
    @AashiqFORDde 4 หลายเดือนก่อน +1

    👌👌

  • @brarravi2524
    @brarravi2524 4 หลายเดือนก่อน +1

    👌

  • @kuldeepbrar8514
    @kuldeepbrar8514 4 หลายเดือนก่อน +5

    20 ਤਵੀਆਂ ਤੋਂ ਉਪਰ ਟਰਾਲੀ ਟਾਇਪ ਤਵੀਆਂ ਸਹੀ ਰਹਿੰਦੀਆਂ ਰੋਡ ਤੇ ਕੋਈ ਸਮੱਸਿਆ ਨੀਂ ਆਉਂਦੀ ਅਤੇ ਜਮਾਨੇ ਦੇ ਨਾਲ ਨਾਲ ਤਕਨੀਕ ਵੀ ਨਵੀਂ ਸੋਹਣੀ ਲੱਗਦੀ ਐ
    ਬਾਕੀ ਇਹਨਾਂ ਦੇ ਹੁੱਣ ਤਾਂ ਤਵੇ ਨਵੇਂ ਆ ਹਿੱਸਾ ਲੱਗ ਜਿਆ ਕਰੂ ਤਵੇ ਘਸਿਆਂ ਮਗਰੋਂ ਕਿਥੋਂ ਪਾਇਪ ਨਾਲ ਹਿੱਸਾ ਲੱਗਣਾ ਉਹੀ ਜੱਵਕ ਝੂਟਾ ਬਣ ਜਾਣਾ

  • @AashiqFORDde
    @AashiqFORDde 4 หลายเดือนก่อน +1

    ❤❤

  • @Gurdit_ramgharia03
    @Gurdit_ramgharia03 4 หลายเดือนก่อน +1

    ❤❤❤

  • @kuldeepsidhu2184
    @kuldeepsidhu2184 4 หลายเดือนก่อน

  • @user-lx2gw3fo5w
    @user-lx2gw3fo5w 4 หลายเดือนก่อน

    Sade kol 2 set santokh de he cultivater aa bahut time to shop aaj dekhi asi kdi asye nhi bas ena trest aa fon te ghr aa jande aa sare sand sade

  • @sukhwindergillz7036
    @sukhwindergillz7036 4 หลายเดือนก่อน

    Joianwala

  • @Gurdeepsingh-op5fj
    @Gurdeepsingh-op5fj 4 หลายเดือนก่อน +3

    ਧੂਰੀ ਚ ਸਾਰੋਂ ਆਲੇ ਹੱਲ ਬਹੁਤ ਸੁੱਧ ਨੇ

    • @RavinderSinghMangat-qz7gb
      @RavinderSinghMangat-qz7gb 4 หลายเดือนก่อน +1

      Mere kolon 11 hal ne je laine ne...

    • @GurlalSingh-mb4wt
      @GurlalSingh-mb4wt 4 หลายเดือนก่อน

      ​@@RavinderSinghMangat-qz7gbmobile no

    • @pammasidhu8033
      @pammasidhu8033 2 หลายเดือนก่อน +1

      ​@@RavinderSinghMangat-qz7gbhal kithe ne bai

    • @sukhjinderbhullar9136
      @sukhjinderbhullar9136 หลายเดือนก่อน

      ਲੋਹਾ ਹੀ ਥੱਪਿਆ

  • @kuldeepSingh-xv4ej
    @kuldeepSingh-xv4ej 4 หลายเดือนก่อน

    22 kehdi farm di gl kr reha Naa ni lea

  • @kulwindersingh8909
    @kulwindersingh8909 4 หลายเดือนก่อน +1

    ਅਠਾਰਾਂ ਦਾ ਬਾਈ ਕੀ ਰੇਟ ਆ

  • @pardeepvirk9971
    @pardeepvirk9971 2 หลายเดือนก่อน +1

    9.9 di harro Kina rate hai ji

  • @karansingh-in5yd
    @karansingh-in5yd 4 หลายเดือนก่อน

    Spring Wale 11/13 hall price daso .

  • @JaggaJatt-sf5fy
    @JaggaJatt-sf5fy 4 หลายเดือนก่อน

    22g atma dolu kraha wrk,shp video payo

  • @masseyfergusonmoga1863
    @masseyfergusonmoga1863 4 หลายเดือนก่อน

    ਘੋੜੀ ਦੇ ਥੱਲੇ ਡੰਡੇ ਹੀ ਹੋਣ ਬਾਈ ਨੇ ਟਰੈਕਟਰ ਸਮਾਂ ਪਾ ਕੇ ਕੰਟਰੋਲ ਘੱਟ ਕਰਦਾ ਪਲੇ ਪੈ ਜਾਂਦੀ ਹ

  • @sekhonfarm4055
    @sekhonfarm4055 4 หลายเดือนก่อน

    ਮੈ ਗਿਆਨੀ ਬਰਨਾਲੇ ਤੋ 24 ਦਾ ਸਿਟ ਬਣਵਾਇਆ 1•16 ਦਾ ਪਿਆ

    • @jassigill1563
      @jassigill1563 4 หลายเดือนก่อน

      Tavia daa y

    • @IG_RATANSINGH
      @IG_RATANSINGH 4 หลายเดือนก่อน

      ਬਾਈ ਕਿੰਨਾ ਟਾਇਮ ਹੋ ਗਿਆ।
      ਕਿਰਪਾ ਕਰਕੇ ਦੱਸਿਓ, ਮੈਂ ਵੀ ਤਿਆਰ ਕਰਵਾਉਣੀਆ ਬਈ।

  • @hollandlovers9334
    @hollandlovers9334 4 หลายเดือนก่อน +1

    Bai gurwinder je time haiga tn bai bnya badal pind kole gede maarjao bht jyada nuksaan hoya sade knk da its a request bhi agee sarkar nu loka nu pta lg skee 🙏🏻🙏🏻🙏🏻😭

    • @RespectFarmerTv
      @RespectFarmerTv  4 หลายเดือนก่อน

      No deo bai apna dekhdya fr

  • @buntydhaliwal7488
    @buntydhaliwal7488 4 หลายเดือนก่อน +2

    13 da cultivator kina da???

  • @dilbagsinghsarwara205
    @dilbagsinghsarwara205 4 หลายเดือนก่อน +1

    ਤਵਿਆ ਹਾਈਡ੍ਰੌਲਿਕ ਨੀ ਕੀਤੀਆ