Descendants of Bhai Mardana Ji | 47Saal Baba Guru Nank Nal rehn wala Muslim | Reality of Panja Sahib

แชร์
ฝัง
  • เผยแพร่เมื่อ 9 ก.พ. 2025
  • ਪੀਰ ਵਲੀ ਕੰਧਾਰੀ ਨਾਲ ਬਾਬਾ ਗੁਰੂ ਨਾਨਕ ਦੇ ਹੋਏ ਟਾਕਰੇ ਦੀ ਅਸਲ ਕਹਾਣੀ
    ਭਾਈ ਮਰਦਾਨਾ ਜੀ ਦੀ ਔਲਾਦ ਦਾ ਪਾਕ ਵਿੱਚ ਕੀ ਹਾਲ ਹੈ?
    In the story of Guru Nanak and Bhai Mardan lies the essential message of Sikhism.
    When they reached Hassan Abdal, a town west of today’s Islamabad, Bhai Mardana is believed to have complained to Guru Nanak of thirst. Using his miraculous powers, the first Sikh guru told his lifelong companion to climb atop the mound overlooking the town where a Muslim sufi, Wali Qandhari, lived by a pool. The sufi was about to give Mardana water, the Sikh legend goes, when he learned the visitor was accompanying another saint. Jealous, he mocked Mardana and asked him to have Nanak arrange for water if he were such a powerful saint. In spite of Qandhari’s rejection, Nanak has Mardana trek up twice more, to no avail. Nanak eventually makes water gush out from under his feet, deprives Qandhari of his water, and stops a boulder thrown at him from atop the hill with a bare hand, leaving his handprint on it.
    There are many such stories of saints doubting the miraculous powers of Nanak or showing hubris before they are confronted and humbled by the guru. In Sialkot, Nanak is believed to have chastened the arrogant Hamza Ghous, who had taken it upon himself to destroy the ancient city. Not far from there, at Pasrur, Nanak is said to have encountered another sufi saint, Mian Mitha, and bested him in his knowledge of Islam. It’s an old tradition in religious literature to underscore the superiority of one saint, or religion, over another. It’s not unique to Sikhism; similar stories abound in Jain and Buddhist writings.

ความคิดเห็น • 567

  • @maslamchful
    @maslamchful ปีที่แล้ว +86

    VERY VERY UNIQUE INTERVIEW OF THE RARE PERSONALITIES. IT SHOULD HAVE BEEN OF DOUBLE TIME.

  • @MrGanganagar
    @MrGanganagar ปีที่แล้ว +12

    ਬਹੁਤ ਸੁੰਦਰ ਬੋਲਣ ਦਾ ਢੰਗ
    ਮੇਰੇ ਨਾਨਕੇ ਬੇਦੀ ਹਨ ਡੇਰਾ ਬਾਬਾ ਨਾਨਕ ਤੋ
    ਮੇਰੀ ਮਾਂ 16 ਵੇਂ ਥਾਂ ਸੀ ਗੁਰੂ ਨਾਨਕ ਦੇਵ ਜੀ ਤੋਂ ਮੈਂ ਦੋਹਤਾ ਹਾਂ ਬਾਬੇ ਜੀ ਦਾ 17 ਵੈਂ ਥਾਂ
    ਬਹੁਤ ਖੁਸ਼ੀ ਹੋਈ ਮਰਦਾਨਾਂ ਜੀ ਦੇ ਪਰਵਾਰ ਦੇ ਦਰਸ਼ਨ ਦੀਦਾਰੇ ਕਰ ਕੇ ਜੀ
    ਮੱਥਾ ਟੇਕਦੇ ਹਾਂ ਜੀ ਆਪ ਸਾਰੀਆਂ ਨੂੰ
    ਧੰਨ ਭਾਗ ਸਾਡੇ ਜੀ
    🙏

  • @dilsandhu3332
    @dilsandhu3332 ปีที่แล้ว +140

    ਸਾਡੇ ਲਈ ਕਰਮਾ ਵਾਲਾ ਦਿਨ ਆ ਅੱਜ ਅਸੀ ਭਾਈ ਮਰਦਾਨਾ ਜੀ ਦੀ ਔਲਾਦ ਦੇ ਦਰਸ਼ਨ ਕਰਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਸੀ❤

  • @Jupitor6893
    @Jupitor6893 ปีที่แล้ว +60

    ਸਤਿਕਾਰਯੋਗ ਭਾਈ ਮਰਦਾਨਾ ਜੀ ਦੀ ਅੰਸ਼ ਨੂੰ ਸਤਿਕਾਰਿਤ ਪ੍ਰਣਾਮ🙏🌹🙏

  • @rastatheway8843
    @rastatheway8843 ปีที่แล้ว +69

    ਨਾਸਿਰ ਵੀਰੇ, ਦਿਲ ਖ਼ੁਸ਼ ਕੀਤਾ ਬਾਬਾ ਜੀਆਂ ਦੇ ਦੀਦਾਰੇ ਕਰਾ ਕੇ। ਕਹਿਣ ਲਈ ਕੋਈ ਸ਼ਬਦ ਨਹੀਂ। ਬਹੁਤ ਬਹੁਤ ਪਿਆਰ, ਜ਼ਿਲ੍ਹਾ ਲੁਧਿਆਣਾ।

  • @balbirkainth5485
    @balbirkainth5485 ปีที่แล้ว +51

    ਸਿੱਖ ਧਰਮ ਵਿੱਚ ਭਾਈ ਮਰਦਾਨਾ ਜੀ ਦਾ ਬਹੁਤ ਬਹੁਤ ਸਤਿਕਾਰ ਹੈ, ਉਹਨਾਂ ਦੀ ਅੰਸ਼ ਬੰਸ਼ ਦਾ ਵੀ ਉਤਨਾਂ ਹੀ ਸਤਿਕਾਰ ਤੇ ਪਿਆਰ ਹੈ।

  • @ranjitpossi
    @ranjitpossi 2 หลายเดือนก่อน +3

    ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਦਿਲ ਤੋਂ ਸਲਾਮ🫡🫡🫡

  • @SurjitSingh-uq3og
    @SurjitSingh-uq3og ปีที่แล้ว +28

    ਹੱਥ ਜੋੜ ਕੇ ਨਮਸਕਾਰ ਭਾਈ ਮਰਦਾਨਾ ਜੀ ਦੇ ਅੰਸ਼ ਬੰਸ਼ ਵਾਲਿਆਂ ਨੂੰ।

  • @meharsingh9033
    @meharsingh9033 ปีที่แล้ว +4

    ਮੈਂ ਲਾਹੌਰ ਰੇਡੀਓ ਸਟੇਸ਼ਨ ਤੋਂ ਭਾਈ ਲਾਲ ਜੀ ਨੂੰ ਕੀਰਤਨ ਕਰਦੇ ਬਹੁਤ ਵਾਰੀ ਸੁਣਿਆ ਹੈ।ਬਹੂਤ ਹੀ ਸੁਰੀਲੀ ਆਵਾਜ ਦੇ ਮਾਲਕ ਸਨ।

  • @NirmalSingh-ym3qu
    @NirmalSingh-ym3qu ปีที่แล้ว +42

    Dhan Dhan Guru Nanak Dev Ji Dhan Dhan Bhai Mardana Ji

  • @jagdeep9264
    @jagdeep9264 ปีที่แล้ว +23

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਨਾਸਰ ਕਿਸਾਨਾਂ ਸਾਬ ਜੀ

  • @balkourdhillon5402
    @balkourdhillon5402 ปีที่แล้ว +9

    ਵਾਹਿਗੁਰੂ ਜੀ ਧੰਨਧੰਨ ਬਾਬਾ ਮਰਦਾਨਾ ਜੀ ਤੇ ਧੰਨ ਹੈ ਉਹਨਾਂ ਦੀ ਵੰਸ ਜਿੰਨਾ ਨੇ ਬਾਬਾ ਜੀ ਦੀ ਯਾਦ ਨੂੰ ਅੱਜ ਤਾਜਾ ਕਰ ਦਿੱਤਾ ਜੀ। ਧੰਨਵਾਦ ਜੀ ।

  • @saabsingh5644
    @saabsingh5644 ปีที่แล้ว +14

    ਧੰਨ ਧੰਨ ਬਾਬਾ ਮਰਦਾਨਾ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ

  • @GurkiratSingh-fs1dx
    @GurkiratSingh-fs1dx ปีที่แล้ว +2

    ਸਾਡੇ ਤਾਂ ਸਿਖਾਂ ਦੇ ਪੀਰ ਜੀ ਭਾਈ ਮਰਦਾਨਾ ਜੀ ਦੀ ਅਸੰ ਬੰਸ ਸਾਰਿਆਂ ਨੂੰ ਪੇਰੀ ਪ੍ਰਨਾਮ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ 🙏🙏🙏🙏🙏🙏

  • @gurvindersinghbawasran3336
    @gurvindersinghbawasran3336 ปีที่แล้ว +21

    Mardana ji guru sahib ji de bahut piyare san,,,,,,asi sari sikh kom sikh dharm lakh lakh war sar jhukda karde han 🙏🙏🙏bhai lal ji de parwar nu dekhke bahut bahut Khushi hoi 🙏🙏

    • @IrfanBacher
      @IrfanBacher ปีที่แล้ว +1

      all muslims always respectful for Sikhs brothers. ❤

  • @sukhjitbrar4319
    @sukhjitbrar4319 ปีที่แล้ว +7

    Bhai Mardana je da te uhna de uns bans da Sikh Panth which hamesha poora satkar rahega 🙏🏻🙏🏻🙏🏻🙏🏻🙏🏻

  • @BalwinderSingh-i4o
    @BalwinderSingh-i4o 4 หลายเดือนก่อน +2

    ❤❤❤❤❤❤ Wehguru ji

  • @parampreetsinghchugh6817
    @parampreetsinghchugh6817 ปีที่แล้ว +40

    ਇਨਾਂ ਦੇ ਚਰਨਾਂ ਵਿੱਚ ਨਮਸਕਾਰ🙏🙏🙏🙏🙏

  • @hardarshansingh6894
    @hardarshansingh6894 ปีที่แล้ว +1

    ❤ Thanks Ji

  • @Toofansingh98
    @Toofansingh98 ปีที่แล้ว +23

    Dhan dhan sri guru nanak dev ji 🇮🇳❤🇵🇰love from Punjab india

  • @rajindersinghdhiman1093
    @rajindersinghdhiman1093 ปีที่แล้ว +11

    ਭਾਈ ਮਰਦਾਨਾ ਜੀ ਦੇ ਆਖਰੀ ਸਾਹ ਗੁਰੂ ਨਾਨਕ ਮਹਾਰਾਜ ਦੀ ਆਖਰੀ ਉਦਾਸੀ ਵੇਲੇ ਗੁਰੂ ਜੀ ਦੀ ਗੋਦ ਵਿੱਚ ਨਿਕਲੇ ਅਤੇ ਬਾਬਾ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਲਈ ਰਬਾਬ ਵਜਾਈ
    Bhai Mardana de akhri saah Guru Nanak di akhri udassi sme Guru Nanak di God (lap) vich nikle and Guru Nanak ji ne pehli var Bhai Mardana ji lai Rabab vjai.

  • @NirmalSingh-ym3qu
    @NirmalSingh-ym3qu ปีที่แล้ว +4

    Bahut hi Wadhia Jankari thank you Nasir Kasana Ji 🙏🙏

  • @kundansingh2607
    @kundansingh2607 ปีที่แล้ว +3

    ਭਾਈ ਮਰਦਾਨਾ ਜੀ ਦੇ ਅੰਸ਼ ਬੰਸ਼ ਦੇ ਮੂੰਹੋਂ ਇਤਿਹਾਸ ਸੁਣ ਕਿ ਬਹੁਤ ਖੁਸ਼ੀ ਹੋਈ

  • @ਡੀਮਨਮੁੰਡਾ
    @ਡੀਮਨਮੁੰਡਾ ปีที่แล้ว +1

    ਸ਼੍ਰੀ ਗੁਰੂ ਨਾਨਕ ਦੇਵ ਜੀ ਨਮਾਜ਼ ਵੀ ਪੜਦੇ ਰਹੇ ਆ
    ਵਾਹ ਜੀ ਵਾਹ 🙏💐💐💫😌

  • @OnkarSingh-ux3yh
    @OnkarSingh-ux3yh ปีที่แล้ว +7

    ਭਾਈ ਮਰਦਾਨਾ ਜੀ ਦੇ ਮੌਜੂਦਾ ਬੰਸ ਦੇ ਦਰਸ਼ਨ ਦੀਦਾਰੇ ਕਰਕੇ ਮਨ ਧੰਨ ਧੰਨ ਹੋ ਗਿਆ। ਮੇਰੀ ਵੱਲੋਂ ਦੋਵਾਂ ਭਰਾਵਾਂ ਦਾ ਚਰਨ ਸਪਰਸ਼ ਹੈ।

    • @euphoria156
      @euphoria156 ปีที่แล้ว +1

      Kinni Vadhia gal ai ehna Mhaan hastiaa nu vekhna, sun-na, Waheguru ji mehar karan ehna te hmeshan har parkaar di. ❤🙏 Sirf Rs21000 lai ke khush ne vchaare, Govt nu saare Guruaan de families especially jehriaan kujh kar rahiaan ne aje vi Sikhi ja itehaas samban lai, ate desh bhagtaan de parvaar nu crores of Rs dene chahide hun. Ehe host beant bohot hi ghatia ai. Bilkul tmeez nahi, jadon eh mhaan lok bolde ne ohna Wal vekhda hi nahin, ohna di gall mukki nai hundi vicche hi kat denda hai badtmeez koi izzat nahi vkhanda mhaan nasal lai. Kpi peaar satkaar isdi bodi language, face expressions ch nahi, na hi koi bohta vadhia boleaa ehna lai 🤬😠😡 ki pta sarda hi hoe ehna ton, toxic racist may be... He must be fired soon.

  • @ghotralobanasingh1910
    @ghotralobanasingh1910 ปีที่แล้ว +29

    Congratulations to record this video of descendents of Bhai mardana ji friend and accomplice of guru Nanak devji,they are great ragis and enjoying great respect in Sikh community,i appreciate your endeavour to record them

  • @singhkannanvir
    @singhkannanvir ปีที่แล้ว +7

    ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਰਬਾਬੀ ਧੰਨ ਨੇ, ਜੋ ਇਹਨਾਂ ਪੁਰਾਤਨ ਮਰਿਯਾਦਾ ਵਾਲੇ ਕੀਰਤਨ ਨੂੰ ਸਾਂਭ ਕੇ ਰੱਖਿਆ। ਭਾਈ ਮਰਦਾਨਾ ਜੀ ਨੂੰ ਵੀ ਮੇਰੀ ਨਮਸਕਾਰ ਹੈ 🙏

  • @sarbbrar4173
    @sarbbrar4173 ปีที่แล้ว +25

    Dhan Dhan Guru Nanak Dev Ji Mehar Karo ji 🙏🙏🙏🙏🙏

  • @punjabson5991
    @punjabson5991 ปีที่แล้ว +10

    KASANA JI ਏਹ ਬਜ਼ੁਰਗ ਸਾਡੇ ਗੁਰੂ ਨਾਨਕ ਸਾਹਿਬ ਦੇ ਭਾਈ ,ਭਾਈ ਮਰਦਾਨਾ ਜੀ ਦੀ ਆਲ aoulad ਹਨ ਤੇ ਸਾਡੇ ਲਈ ਬਹੁਤ ਬਹੁਤ ਸਤਿ ਕਾਰ ਯੋਗ ਹਨ ਪਰ ਰੁਗ ਉਦੋਂ ਭਰਦਾ ਜਦੋਂ ਐਨਾ ਦੀ ਪੱਤਲੀ ਹਾਲਤ ਦੇਖਦੇ ਹਾਂ। ਸਾਡਾ ਰੋਣ ਨਿੱਕਲ ਜਾਂਦਾ ਹੈ ਪਰ ਬੇਵੱਸੀ ਹੈ ਜੋ ਕੋਈ ਇਮਦਾਦ ਭੇਜ ਦਿਉ ਤਾਂ ਮਾਰਖੰਡੇ ਸਾਨ੍ਹ ਵਾਂਗ ਦੇਖਿਆ ਜਾਂਦਾ ਹੈ ਤੁਸੀਂ ਜੁੜੇ ਹੋ ਬਾਹਰ ਦੇ ਪੰਜਾਬੀ ਲੋਕਾਂ ਨਾਲ, ਪਿਆਰ ਨਾਲ ਦੱਸ ਕੇ ਐਨਾ ਦੀ ਇਮਦਾਦ ਕਰਵਾ ਦਿਆ ਕਰੋ

  • @Jupitor6893
    @Jupitor6893 ปีที่แล้ว +6

    ਪੱਤਰਕਾਰ ਪੁੱਤਰ ਜੀ ਦਾ ਸੁ਼ਕਰਾਨਾ ਇਸ ਕੀਮਤੀ ਵੀਡੀਓ ਬਨਾਣ ਲ਼ਈ🙏🌹🙏

  • @sadhusinghbhullar7339
    @sadhusinghbhullar7339 ปีที่แล้ว +2

    Ena Sohna chanl asen vekh rhen han ena vadhia mehsus ho riha he jiven asin ah sahmne teem bhaithi hai asen vichkar vethe hoey rabb tohanu moh mangia murada deve ,,dhanvad veer jee tohada chaml jindabad

  • @JaswinderSingh-io7uo
    @JaswinderSingh-io7uo ปีที่แล้ว +2

    ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਤੇ ਕਿਰਪਾ ਬਹੁਤ ਬਹੁਤ ਬਣਾਈ ਰੱਖਣ ਜੀ ‌ ।

  • @gurdeepsingh-rx3ye
    @gurdeepsingh-rx3ye ปีที่แล้ว +6

    ਧੰਨ ਧੰਨ ਧੰਨ ਭਾਈ ਮਰਦਾਨਾ ਜੀ। ਮੇਰਾ ਮੱਥਾ ਟੇਕਣਾ ਭਾਈ ਜੀ ਨੂੰ।
    ਮੇਰਾ ਮੱਥਾ ਟੇਕਣਾ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ।
    ਭਾਈ ਮਰਦਾਨਾ ਜੀ ਸਤਿਗੁਰਾਂ ਦੇ ਸੰਗ ਰਹੇ,ਰੱਬ ਦੇ ਸੰਗ। ਉਹ ਕਿੰਨੇ ਨਸੀਬਾਂ ਵਾਲੇ ਹੋਣਗੇ।
    ਅਸੀਂ ਤਾਂ ਸਿਰਫ ਗੁਰੂ ਬਾਬੇ ਦਾ ਨਾਮ ਸੁਣਿਆਂ।

  • @sahibsingh4988
    @sahibsingh4988 ปีที่แล้ว +7

    Bhut khub, Allah may bless you with lots of love.

  • @Sonia-bi4xw
    @Sonia-bi4xw ปีที่แล้ว +2

    Dhan guru nanak sache patshah...bdi khushi hoi Bhai mardana ji de privar de darshan karke...Sacha rabb pyar bnave dova mukka vch...ardass sahib ji.....

  • @amritpalkaur2538
    @amritpalkaur2538 ปีที่แล้ว +2

    Dil khush ho gya eh interview dekh k. ❤

  • @gaganaulakh5806
    @gaganaulakh5806 ปีที่แล้ว +4

    ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ।

  • @harikrishan725
    @harikrishan725 ปีที่แล้ว +2

    ਬੰਦੀ ਛੋੜ ਮਹਾਰਾਜ ਚੜਦੀ ਕਲਾ ਵਿੱਚ ਰੱਖੇ ਨਾਸਰ ਕਿਸਾਨਾਂ ਸਾਹਿਬ ਜੀ ਨੂੰ ਬੇਨਤੀ ਤੁਸੀਂ ਵੀ ਆਪਣੇ ਬਜ਼ੁਰਗਾਂ ਦਾ ਇਤਿਹਾਸ ਜਾਣੋਂ ਕਿ ਤੁਸੀਂ ਵੀ ਸਨਾਤਨੀ ਵੰਸ਼ ਹੋ ਜੈ ਹਿੰਦ ਸਤਿ ਸਾਹਿਬ ਜੀ

  • @hardeepsinghcheema429
    @hardeepsinghcheema429 ปีที่แล้ว +11

    ਧੰਨ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ l ਧੰਨ ਧੰਨ ਭਾਈ ਮਰਦਾਨਾ ਜੀ

  • @karamjeetsingh2352
    @karamjeetsingh2352 ปีที่แล้ว +3

    ਬਾਬਾ ਨਾਨਕ ਜੀ ਨਾਲ ਰਹੇ ਬਾਬਾ ਮਰਦਾਨਾ ਜੀ ਦੇ ਵਾਰਿਸਾਂ ਨੂੰ ਸਲਾਮ

  • @lakhasinghsangha2687
    @lakhasinghsangha2687 ปีที่แล้ว +3

    Very good Lal ji

  • @MAJORSINGHVALDIE
    @MAJORSINGHVALDIE ปีที่แล้ว +3

    Aap ji k didaar huye hum nihal ho gye ❤❤️🙏

  • @SUMOGAMERZ-m4v
    @SUMOGAMERZ-m4v 4 หลายเดือนก่อน +2

    DHAN DHA N SHRI
    GURU NANAK DEV
    JI. DHAN DHAN
    SHRI MAR DANA JI
    ❤ SA🎉🎉🎉🎉🎉🎉
    Y N R. HR. I N D

  • @satnamsinghpurba9584
    @satnamsinghpurba9584 ปีที่แล้ว +6

    Very nice interview 👌🏾👌🏾

  • @lovepreethazzra879
    @lovepreethazzra879 ปีที่แล้ว +14

    ਨਾਸਰ ਕੁਸਾਣਾ ਜੀ ਦਿਲੋਂ ਸਲੂਟ ਆ❤❤❤❤❤

  • @jasdeepsingh4907
    @jasdeepsingh4907 ปีที่แล้ว +7

    Kasana veere tera bahut dhanwad tusi bahut wadhiya interview dekhaya waheguru ji khuda tuhada bhala kare

  • @giansingh7117
    @giansingh7117 ปีที่แล้ว +7

    Very nice Kasana sahib. Wonderful interview congratulations

  • @BalvirSingh-sk1dt
    @BalvirSingh-sk1dt ปีที่แล้ว +8

    Waheguru chardikalan Rekhe ji

  • @syedarshadhussain984
    @syedarshadhussain984 ปีที่แล้ว +9

    Excellent

  • @mohinderbhumbla1334
    @mohinderbhumbla1334 ปีที่แล้ว +8

    Superb unique interview with Descendants of Bhai Mariana ji .great work by Ik Pind Punjab da channel..keep it up Nasir beta.Allah bless you.Ameen

  • @gurcharansinghgill8093
    @gurcharansinghgill8093 ปีที่แล้ว +5

    ਵਾਹਿਗੁਰੂ ਜੀ ।। ਬਹੁਤ ਬਹੁਤ ਧੰਨਵਾਦ ਜੀ ਬਾਬਾ ਮਰਦਾਨਾ ਜੀ ਦੀ ਅੰਸ ਵਿੱਚੋ ਓਹਨਾਂ ਦੇ ਪਰਿਵਾਰ ਦੇ ਜੀਆਂ ਦੇ ਸਾਨੂੰ ਦਰਸ਼ਨ ਹੋਏ ਹਨ ।ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਜੀ

  • @jaspalsingh150
    @jaspalsingh150 ปีที่แล้ว +3

    It was great seeing this interview. Thankyou. Bhai Mardana is a very respected & loved figure for all Sikhs. May WAHEGURU JI bless his descendants.

  • @chamkaur_sher_gill
    @chamkaur_sher_gill ปีที่แล้ว +6

    ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਦੇਸ਼ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏💯💯💯💯💯👌👌👌👌💯💯💯💯💯👌👌👌👌🙏🙏🙏

  • @maslamchful
    @maslamchful ปีที่แล้ว +13

    KISANA SAHIB , MY 10000000000000000000000000000000000000 SALUTES TO YOU FOR RECORDING THEIR INTERVIEW .

  • @bhinderduhewala2853
    @bhinderduhewala2853 ปีที่แล้ว

    ਬਹੁਤ ਹੀ ਮਹਾਨ ਮਹਾਪੁਰਸ਼ਾਂ ਦੇ ਦਰਸਨ ਕਰਵਾਏ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @gurdialkumar4407
    @gurdialkumar4407 ปีที่แล้ว +2

    Bhai mardana ji di ansh dian galan sun ke dhan dhan ho gaye, ihna ne Guru ji de darshan didare karwe dite 🙏🙏

  • @gurlabhsra1998
    @gurlabhsra1998 ปีที่แล้ว

    ਸਲੂਟ ਆ ਬਾਬਾ ਜੀ ਤੁਸੀ ਕਰਮਾ ਵਾਲੇ ਆ ਜੋ ਓਸ ਖਾਨਦਾਨ ਵਿੱਚੋ ਆ ਜੋ ਬਾਬੇ ਨਾਨਕ ਦੇਵ ਜੀ ਨਾਲ ਰਹੇ ਆ ਤੁਹਾਡੇ ਦਰਸਨ ਕਰਕੇ ਬਹੁਤ ਵਧੀਆ ਲਗਿਆ ਜੀ

  • @SukhwinderSingh-jb2oy
    @SukhwinderSingh-jb2oy ปีที่แล้ว +12

    Satnam waheguru

  • @capt.pritamsingh7367
    @capt.pritamsingh7367 ปีที่แล้ว

    Channel wale malik da ate interview len wale veer ji da bahut bahut shukriya.
    Satkaar yog bhai Lal ji de dove Shaezadyan ji da bahut bahut dhanvad ji. Tuhade us khandaan nu salam hai jina ne Babe Nanak de darshan ate sewa kiti hai.

  • @gursewaksingh4719
    @gursewaksingh4719 ปีที่แล้ว +2

    asi khush kismat bhai mardanaji di ulad da darshan hoai

  • @jagdishsaini4212
    @jagdishsaini4212 ปีที่แล้ว +4

    nasir kasana bhai bohut bohut dhanwaad

  • @BalbirMaan-se7jb
    @BalbirMaan-se7jb ปีที่แล้ว +4

    Dhan.dhan.Sada.Baba.nanak.dev.ji.
    Dhan.c.baba.mrdana.bhai.jaan.de.umr.lmi.ho....lv❤

  • @charanjitsingh4388
    @charanjitsingh4388 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @randomperson-pp2iw
    @randomperson-pp2iw 5 หลายเดือนก่อน +1

    Dhen Guru Nank je slam Mardana je they parvar nu .Thank you very very much to shareing this reality

  • @Swarankaur-k2w
    @Swarankaur-k2w ปีที่แล้ว +13

    ❤❤❤❤❤❤❤❤❤❤❤❤❤❤❤❤❤❤❤Dhan Dhan shri Guru Nanak Dev ji Dhan Dhan bhai mardana jee waheguru jee

  • @harcharankaur4954
    @harcharankaur4954 7 หลายเดือนก่อน +1

    ਭਾਈ ਮਰਦਾਨਾ ਜੀ ਦੀ ਅੰਸ਼ ਵੰਸ਼ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਤਿ ਸ਼੍ਰੀ ਆਕਾਲ। ਵਾਹਿਗੁਰੂ ਜੀ ਸਦਾ ਚੜਦੀ ਕਲਾ ਨਾਲ ਨਿਵਾਜਣ। ਦਰਸ਼ਨ ਕਰਕੇ ਬਹੁਤ ਚੰਗਾ ਲਗਿਆ ਜੀ।

  • @babbar3531
    @babbar3531 ปีที่แล้ว +27

    these brothers should be head of some big sikh temple or should be offered big post in the sikh world. They are descendants of dhan dhan bhai mardana ji. waheguru ji

    • @IrfanBacher
      @IrfanBacher ปีที่แล้ว +5

      they work voluntarily.
      volunteers don't want any designations. ❤
      they are very respected in every place ❤

    • @tss8758
      @tss8758 ปีที่แล้ว +3

      Before partition….they regularly played in Harminder Sahib. After 47 only amritari are allowed to play. Sad.

  • @m.goodengumman3941
    @m.goodengumman3941 ปีที่แล้ว +7

    Wahaguru ji Chardikala Rekha 🙏

  • @harjyotsingh5291
    @harjyotsingh5291 ปีที่แล้ว +14

    Dhan Dhan bhai Mardaana jiii.

  • @yadandespunjabdiyan8446
    @yadandespunjabdiyan8446 ปีที่แล้ว +6

    Dhan Baba Nanak ji, Bhai Mardana ji de vansh di phiri vekh ke badi khushi hoyi ji, Very Nice Paji ❤❤

  • @manjitindian
    @manjitindian ปีที่แล้ว +2

    Waheguru kirpa rakhe ਮਰਦਾਨਾ ਜੀ ਦੇ ਪਰਿਵਾਰ ਤੇ

  • @sarbjitsinghsandhu4354
    @sarbjitsinghsandhu4354 ปีที่แล้ว +10

    Dhan Guru Nanak ji

  • @sukhdevsinghbhola5389
    @sukhdevsinghbhola5389 ปีที่แล้ว +1

    ਬਹੁਤ ਵਧੀਆ ਲੱਗਾ। ਤੁਹਾਡੀਆਂ ਕੋਸ਼ਿਸ਼ਾਂ ਨੂੰ ਸਲਾਮ।ਜੈ ਹੋ।

  • @sukhbirsingh1927
    @sukhbirsingh1927 ปีที่แล้ว +3

    ਸਤਿ ਸ੍ਰੀ ਆਕਾਲ ਜੀ,ਭਾਈ ਮਰਦਾਨਾ ਜੀ ਦੇ ਪਰਿਵਾਰ ਦੇ ਮੈਂਬਰਾਂ ਦੇ ਦਰਸ਼ਨ ਕਰ ਕੇ ਬਹੁਤ ਖੁਸ਼ੀ ਹੋਈ। ਸੁਣ ਕੇ ਬਹੁਤ ਚੰਗਾ ਲੱਗਾ। ਸ਼ੁਕਰੀਆ ਜੀ।

  • @RAJINDERSINGH-xe4nc
    @RAJINDERSINGH-xe4nc ปีที่แล้ว +6

    ❤❤❤ very nice clip Veer Ji God bless you ❤

  • @gursewaksinghsingh5423
    @gursewaksinghsingh5423 ปีที่แล้ว +10

    Waheguru ji waheguru ji

  • @PrabhSingh-j3u
    @PrabhSingh-j3u ปีที่แล้ว +7

    Waheguru waheguru waheguru waheguru waheguru ji WMK 🌱

  • @Narinder13131
    @Narinder13131 ปีที่แล้ว +1

    Dhan bhag saade ki Bhai Mardana ji de wanshaja de darshan hoye. Well done Nasir Bhai.

  • @bsingh7247
    @bsingh7247 ปีที่แล้ว +7

    ਧੰਨਵਾਦ ਜੀ ❤️❤️❤️❤️👏👏👏

  • @stuntinglegend7564
    @stuntinglegend7564 ปีที่แล้ว +12

    Dhan dhan sri Guru nanAk dev ji waheguru ji dhan dhan baba mardana ji 🇳🇿🇳🇿👏👏🙏🙏

  • @hajursingh_7089
    @hajursingh_7089 ปีที่แล้ว +4

    Bahut sunder video ji thanks

  • @gurmeetsingh3869
    @gurmeetsingh3869 ปีที่แล้ว +3

    Veer ji love from Rajpura district Patiala Punjab I love your all video

  • @gurmeetsingh3869
    @gurmeetsingh3869 ปีที่แล้ว +10

    Waheguru ji ka Khalsa waheguru ji ki Fateh

  • @bobgill9695
    @bobgill9695 ปีที่แล้ว

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੁਸੀਂ ਭਾਈ ਮਰਦਾਨਾ ਜੀ ਦੀ ਵੰਸ਼ ਦੇ ਦਰਸ਼ਨ ਕਰਵਾਉਣ ਲਈ

  • @gurmukhsinghgill727
    @gurmukhsinghgill727 ปีที่แล้ว

    ਵਾਹਿਗੁਰੂ ਜੀ ਅਸੀਂ ਧੰਨਵਾਦੀ ਹਾਂ ਤੁਹਾਡੇ ਕਿ ਤੁਸੀਂ ਦਰਸ਼ਨ ਕਰਵਾਏ ਬਾਬਾ ਮਰਦਾਨਾ ਜੀ ਦੀ ਵੰਸ਼ ਦੇ ਹੋਰ ਵੀ ਇੰਟਰਵਿਊ ਕਰਿਓ ਜੀ ਇਹਨਾਂ ਦੀ

  • @TV-ku5wk
    @TV-ku5wk ปีที่แล้ว +18

    ਅਸਾਂ ਵਾਸਤੇ ਬਾਬਾ ਜੀ ਤੁਸੀਂ ਰੱਬ ਹੋ ਜੀ

    • @euphoria156
      @euphoria156 ปีที่แล้ว

      Kinni Vadhia gal ai ehna Mhaan hastiaa nu vekhna, sun-na, Waheguru ji mehar karan ehna te hmeshan har parkaar di. ❤🙏 Sirf Rs21000 lai ke khush ne vchaare, Govt nu saare Guruaan de families especially jehriaan kujh kar rahiaan ne aje vi Sikhi ja itehaas samban lai, ate desh bhagtaan de parvaar nu crores of Rs dene chahide hun. Ehe host beant bohot hi ghatia ai. Bilkul tmeez nahi, jadon eh mhaan lok bolde ne ohna Wal vekhda hi nahin, ohna di gall mukki nai hundi vicche hi kat denda hai badtmeez koi izzat nahi vkhanda mhaan nasal lai. Kpi peaar satkaar isdi bodi language, face expressions ch nahi, na hi koi bohta vadhia boleaa ehna lai 🤬😠😡 ki pta sarda hi hoe ehna ton, toxic racist may be... He must be fired soon.

  • @Lucky-uo5vf
    @Lucky-uo5vf ปีที่แล้ว +2

    Dil kush hogeya

  • @NavdeepSingh-dt1je
    @NavdeepSingh-dt1je ปีที่แล้ว +1

    ਧੰਨ ਧੰਨ ਬਾਬਾ ਮਰਦਾਨਾ ਜੀ ਤੁਸੀ ਧੰਨ ਹੋ ਜੀ

  • @rajwinderdale2378
    @rajwinderdale2378 ปีที่แล้ว +11

    Waheguru g👏👏💖💖

  • @shabadshakti4664
    @shabadshakti4664 ปีที่แล้ว +1

    ਬਹੁਤ ਬਹੁਤ ਸ਼ੁਕਰੀਆ ਜੀ ਬਾਬਾ ਮਰਦਾਨਾ ਜੀ ਦੀ ਅੰਸ਼ ਵੰਸ਼ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ।
    ਕਿਰਪਾ ਕਰਕੇ ਇਹ ਦੱਸਣਾ ਕਿ ਜੇਕਰ ਭਾਈ ਮਰਦਾਨਾ ਜੀ ਦੀਆਂ ਪੀੜ੍ਹੀਆਂ ਦੇ ਨਾਂ ਪਤਾ ਲੱਗ ਸਕਦੇ ਹਨ।, ਇੱਕ ਖੋਜ ਕਾਰਜ ਚੱਲ ਰਿਹਾ ਹੈ ਜੀ। ਬਾਬਾ ਮਰਦਾਨਾ ਜੀ ਦੀਆਂ ਪੁਰਾਣੀਆਂ ਪੀੜ੍ਹੀਆਂ ਬਾਰੇ। ਜੇਕਰ ਕੋਈ ਵੀ ਕੁਮੈਂਟ ਪੜ੍ਹ ਕੇ ਇਹ ਜਾਣਕਾਰੀ ਦੇ ਸਕੇਬਹੁਤ ਜ਼ਰੂਰੀ ਹੈ।
    ਬਹੁਤ ਮਿਹਰਬਾਨੀ ਹੋਵੇਗੀ

  • @gurpreetsinghbrar9769
    @gurpreetsinghbrar9769 ปีที่แล้ว +6

    Waheguru waheguru ji Bhai LAAL JI RABB LAMBI UMAR KARE

  • @kulbindersingh8219
    @kulbindersingh8219 ปีที่แล้ว +4

    Very nice naser saheb g

  • @Sarbrar
    @Sarbrar 2 หลายเดือนก่อน +1

    ਧੰਨ ਧੰਨ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਮੇਹਰ ਕਰੋ ਜੀ 🙏🙏🙏🙏🙏

  • @GurmitSingh-db1jd
    @GurmitSingh-db1jd ปีที่แล้ว +6

    ਧੰਨ ਧੰਨ ਭਾਈ ਮਰਦਾਨਾ ਜੀ

  • @bhupindersingh5696
    @bhupindersingh5696 ปีที่แล้ว +1

    Waheguru

  • @sofigurdaspuri
    @sofigurdaspuri ปีที่แล้ว +5

    Bhai mardana ji di ansh vansh nu dil to namaskar 🙏🙏🙏🙏🙏🌹🌹🌹🌹

  • @sandykahlon4254
    @sandykahlon4254 ปีที่แล้ว +13

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @منیب_آرائیں
    @منیب_آرائیں ปีที่แล้ว +5

    ❤ Salam mery walo.

  • @ManjitSingh-e2s
    @ManjitSingh-e2s ปีที่แล้ว +2

    ਵਾਹਿਗੁਰੂ ਚੜਦੀ ਕਲਾ ਰੱਖਣ

  • @nachhattarsingh2122
    @nachhattarsingh2122 ปีที่แล้ว

    ਧੰਨ ਧੰਨ ਵੀਰ ਜਿਹਨਾਂ ਦਾ ਜਨਮ ਬਾਬੇ ਨਾਨਕ ਦੇ ਅਨਿੰਨ ਆੜੀ ਅਨਿੰਨ ਸ਼ਗਿਰਦ ਬਾਬੇ ਮਰਦਾਨੇ ਦੇ ਘਰ ਹੋਇਆ। ਧੰਨ ਧੰਨ ਨਿਹਾਲ ਹੋਏ ਬਾਬੇ ਦੀ ਅੰਸ਼ ਵੰਸ਼ ਦੇ ਦਰਸ਼ਨ ਕਰਕੇ। ਬਾਬੇ ਨਾਨਕ ਦੀਆਂ ਬਖਸ਼ਿਸ਼ਾਂ ਸਰਬੱਤ ਤੇ ਬਣੀਆਂ ਰਹਿਣ ਜੀ।