ਤੋਤਲੀ ਭੂਆ | totli bhua |punjabi movies2024|punjabi short videos|ghar parivar

แชร์
ฝัง
  • เผยแพร่เมื่อ 4 ก.ค. 2024
  • #gharparivar #funny #punjabientertainment #punjabicinema #comedy #punjabidrama #punjabifilms #punjabisong #punjabimovies #love ##bhua #husbandwifecomedy #maa #bebe #mother #sarpanchni #jattlifestyle #villagelifestyle #pindlifestyle #mansa
  • บันเทิง

ความคิดเห็น • 193

  • @neetugold6136
    @neetugold6136 3 วันที่ผ่านมา +1

    Wah ਬੇਬੇ ਵਾਹ।

  • @manjitkaur-wy1tg
    @manjitkaur-wy1tg 3 วันที่ผ่านมา +1

    ਬਹੁਤ ਸੋਹਣੀ ਵੀਡੀਓ, ਬਹੁਤ ਸੋਹਣੀ ਐਕਟਿੰਗ,ਬਹੁਤ ਮਜ਼ਾ ਆ ਗਿਆ ਦੇਖ ਕੇ 👌👌👍👍🙏🙏ਧੰਨਵਾਦ ਜੀ 🙏🙏❤️❤️❤️🌹🌹❤️❤️🌹🌹❤️❤️🌹🌹🌹

  • @neelamsingh4952
    @neelamsingh4952 5 วันที่ผ่านมา +1

    ਗਰਮੀ ਐੇ ਨਪੁੱਤੀ ਦਿਏ
    ਹਾ ਹਾ ਬੇਬੇ ਵੀ ਸਿਰਾ ਲਾਉਂਦੀ 🤣🤣🤣

  • @baljitsandhu8931
    @baljitsandhu8931 3 วันที่ผ่านมา

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @jagdevsingh8335
    @jagdevsingh8335 5 วันที่ผ่านมา +30

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੇਖ ਕੇ ਮੇਰਾ ਮਨ ਐਨਾ ਖੁਸ਼ ਹੋਇਆ ਕਿ ਮੈ ਦੱਸ ਨਹੀਂ ਸਕਦਾ ਜਦੋਂ ਪਰਮਜੀਤ ਕੌਰ ਤੋਤਲੀ ਅਵਾਜ਼ ਕੱਢ ਕੇ ਪੂਰਾ ਤੋਤਲਾ ਪਨ ਦਿਖਾਇਆ ਹੈ ਬੇਬੇ ਪਰਮਜੀਤ ਕੌਰ ਦਾ ਦੇਣ ਨਹੀਂ ਦੇ ਸਕਦਾ ਜੋ ਕਿ ਹਰ ਤਰ੍ਹਾਂ ਦਾ ਰੋਲ ਕਰਨ ਦੀ ਪ੍ਰਮਾਤਮਾ ਨੇ ਕਲਾ ਬਖਸ਼ੀ ਹੈ ਪਰਮਾਤਮਾ ਸਦਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬੇਬੇ ਦਲਜੀਤ ਕੌਰ ਜੀ ਧੰਨ ਤੁਸੀਂ ਹੋ ਜੋ ਤੋਤਲੀ ਭੂਆ ਜੀ ਦੀ ਅਵਾਜ਼ ਨੂੰ ਸਮਝ ਸਕਦੀ ਹੈ ਬੇਬੇ ਪਰਮਜੀਤ ਕੌਰ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੁੰਦਾ ਧੰਨ ਤੁਸੀਂ ਹੋ ਜਿਹੜੇ ਸ਼ੂਟਿੰਗ ਕਰ ਰਹੇ ਹੋ ਮੇਰਾ ਤਾਂ ਵੀਡੀਓ ਦੇਖ ਕੇ ਹਾਸਾ ਨਹੀਂ ਬੰਦ ਹੁੰਦਾ ਜੇਕਰ ਤੁਹਾਡੇ ਕੋਲ ਸ਼ੂਟਿੰਗ ਦੇਖ ਰਿਹਾ ਹੋਵਾਂ ਤਾਂ ਮੇਰਾ ਹੱਸ ਹੱਸ ਕੇ ਬੁਰਾ ਹਾਲ ਹੋ ਜਾਵੇ ਵੀਡੀਓ ਐਨੀ ਵਧੀਆ ਬਣੀ ਹੈ ਜਿੰਨੀ ਵੀ ਤਾਰੀਫ਼ ਕੀਤੀ ਜਾਏ ਓਨੀ ਹੀ ਥੋੜੀ ਹੈ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏🙏🙏🙏

  • @japjitbasraon6886
    @japjitbasraon6886 3 วันที่ผ่านมา

    Bebe di saari samjh aundi aa

  • @binderdhumi1232
    @binderdhumi1232 3 วันที่ผ่านมา

    ਬਹੁਤ ਵਧੀਆ ਜੀ❤❤❤❤❤❤❤❤

  • @balbirsinghatwal9272
    @balbirsinghatwal9272 4 วันที่ผ่านมา

    Garmin ah Mach ge

  • @user-my1xd7fj2d
    @user-my1xd7fj2d 4 วันที่ผ่านมา +1

    ਬਹੁਤ ਵਧੀਆ ਵੀਡੀਓ
    ਬਾਈ ਜੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @binderdhumi1232
    @binderdhumi1232 2 วันที่ผ่านมา

    ਬਹੁਤ ਸੋਹਣੀ ਵਿਡੀਓ ਜੀ❤❤❤❤❤❤❤❤😂😂😂😂

  • @neenasingh6208
    @neenasingh6208 5 วันที่ผ่านมา +1

    God bless u all team members 😊❤

  • @mandeepkaurjattana2412
    @mandeepkaurjattana2412 5 วันที่ผ่านมา +1

    ਲੱਛੀ ਨੂੰ ਆਪਣੀ ਹੀ ਭੂਆ ਦੀ ਅਵਾਜ ਦੀ ਪਛਾਣ ਨਹੀ ਆਈ…….ਸਮਝੋਂ ਬਾਹਰ ਹੈ 😂😂😂😂

  • @DilpreetGill-pw6ks
    @DilpreetGill-pw6ks 3 วันที่ผ่านมา

    Very very beautiful story 💟💟💟

  • @noorsidhu2896
    @noorsidhu2896 5 วันที่ผ่านมา +1

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਐਕਟਿੰਗ ਹੈ ਪਰਮਜੀਤ ਬੇਬੇ ਦੀ

  • @HappySingh-f9e
    @HappySingh-f9e 4 วันที่ผ่านมา

    ਬਹੁਤ ਵਧੀਆ ਹਾਸਾ ਬਹੁਤ ਆਇਆ 😂❤❤😂ਹਰਦੀਪ ਕੌਰ ਬਸਰਾੳ

  • @channiverma176
    @channiverma176 5 วันที่ผ่านมา

    Bebeaan ne mnn khush krta

  • @KuldeepKaur-xb6nh
    @KuldeepKaur-xb6nh 4 วันที่ผ่านมา

    Very good Kuldeep barsal

  • @neelamsingh4952
    @neelamsingh4952 5 วันที่ผ่านมา

    Bebe di acting 👍👍👍♥️♥️♥️

  • @nirmalkaur4798
    @nirmalkaur4798 4 วันที่ผ่านมา

    Very good acting 🎉🎉 Nirmal Kaur nawan shahar ❤❤

  • @naibsingh2354
    @naibsingh2354 4 วันที่ผ่านมา

    ਬਹੁਤ ਹੀ ਵਧੀਆ perfomance 🎉🎉🎉

  • @user-kq5dk2nl8x
    @user-kq5dk2nl8x 5 วันที่ผ่านมา +1

    ਬਹੁਤ ਵਧੀਆ ਵੀਡੀਓ ਹੈ

  • @swaransinghbhatia3116
    @swaransinghbhatia3116 4 วันที่ผ่านมา

    Bada hi soni acting kitti hai ji totali jaban di

  • @balvirsingh-il3eb
    @balvirsingh-il3eb 5 วันที่ผ่านมา +4

    ਸਤਸੀ੍ਅਕਾਲ ਵੱਡੇ ਭੈਣ ਜੀ ਵਰਖਾ ਮੀਂਹ ਕਾਫੀ ਰਾਤ ਦੋ ਵਜੇ ਖੁਸ਼ ਰਹੋ 🙏🙏 ਵਲੋਂ ਬਲਵੀਰ ਦਹਿਲੀਜ਼

  • @surenderkaur1697
    @surenderkaur1697 3 วันที่ผ่านมา

    Very nice acting

  • @user-cv6nf9vp2d
    @user-cv6nf9vp2d 3 วันที่ผ่านมา

    Very nice video ❤❤🎉🎉

  • @GursharnSingh-zd7fq
    @GursharnSingh-zd7fq 5 วันที่ผ่านมา +3

    ਬਹੁਤ ਵਧੀਆ ਵੀਡਿਉ ਅਮਨਦੀਪ ਕੌਰ ਫੱਤਾ ਮਾਲੌਕਾ ਜਿਲਾ੍ ਮਾਨਸਾ🎉🎉🎉🎉❤

  • @harjapbhullar28
    @harjapbhullar28 5 วันที่ผ่านมา

    ਬੁਹਤ ਵਧੀਆ rehmat bhullar

  • @ShubhreetKaur-ho5mq
    @ShubhreetKaur-ho5mq 5 วันที่ผ่านมา +1

    Veerpal bhut vadia a acting v vadia krdi a

  • @poojasandeep2743
    @poojasandeep2743 4 วันที่ผ่านมา

    Very funny video

  • @AmamGill-lf2ng
    @AmamGill-lf2ng 5 วันที่ผ่านมา +1

    Nice ❤

  • @user-uw2ie4xk9h
    @user-uw2ie4xk9h 3 วันที่ผ่านมา

    ਬਹੁਤ ਬਦੀਆਂ ਵੀਡੀਓ ਆ ਐਨਕਾ ਵਾਲੀ ਬੇਬੇ ਕਮਾਲ ਏ ਤਰਸੇਮ ਭੰਗੂ ਪਿੰਡ ਚੀਮਾ

  • @dr.bhupinderchadha9116
    @dr.bhupinderchadha9116 5 วันที่ผ่านมา

    Bahut h hassa a reha si
    Bahut h enjoyable si

  • @Kamalchattha-xl9sc
    @Kamalchattha-xl9sc 5 วันที่ผ่านมา +11

    ਭੂਆ ਤੋਂ ਬਿਨਾਂ ਵੀ ਕੋਈ ਨਾ ਰੱਖ ਲਿਆ ਕਰੋ 😂😂

  • @KulwinderKaur-xw9tp
    @KulwinderKaur-xw9tp 4 วันที่ผ่านมา

    Parm jeet babe di acting 👌👌👌👌

  • @balwinderjindal4360
    @balwinderjindal4360 5 วันที่ผ่านมา

    Nice video bhi ji

  • @MrRavimaan
    @MrRavimaan 5 วันที่ผ่านมา

    ਬਹੁਤ ਖੂਬ ਰਵਿੰਦਰ ਸਿੰਘ ਮਲੋਟ

  • @VipinKumar-xh6yj
    @VipinKumar-xh6yj 5 วันที่ผ่านมา

    Nicebaloog je❤❤❤❤🎉🎉🎉🎉😅😅😅😅😅

  • @surinderrkaurr2747
    @surinderrkaurr2747 5 วันที่ผ่านมา +1

    Very very nice acting ❤

  • @Raghav.09135
    @Raghav.09135 5 วันที่ผ่านมา

    Bhout sunder 👌👌

  • @turks8020
    @turks8020 5 วันที่ผ่านมา

    Very nice video

  • @monshukhurana4011
    @monshukhurana4011 5 วันที่ผ่านมา

    Excellent acting of bua ji

  • @rajrani-ou7pn
    @rajrani-ou7pn 5 วันที่ผ่านมา

    Bhouat vadia ji

  • @ranjeetsekhon765
    @ranjeetsekhon765 5 วันที่ผ่านมา

    Very Nice g ❤❤❤

  • @bhupindergaddu4562
    @bhupindergaddu4562 5 วันที่ผ่านมา

    Bebeji paramjit di acting bohot hi kamal🎉🎉🎉🎉🎉🎉 lassi bhai😂😂😂😂😂😂 my stomach hurting from laughing so much😂😂😂😂😂😂😂

  • @bhupindergaddu4562
    @bhupindergaddu4562 5 วันที่ผ่านมา

    Paap!!!!!!!😂😂😂😂😂😂 bhua is just fabulous 👌 👏 👍

  • @anurag_saddi
    @anurag_saddi 5 วันที่ผ่านมา

    Nice video Sanjeev Sharma Moga I

  • @RashpalSingh-he6mn
    @RashpalSingh-he6mn 3 วันที่ผ่านมา

    Very nice team

  • @inderjitkaur4820
    @inderjitkaur4820 5 วันที่ผ่านมา +1

    👌👌👌👌👍👍👍👍👍🎉🎉🎉🎉🌹🌹🌹🌹 inderjit kaur bathinda

  • @vijayghai7929
    @vijayghai7929 5 วันที่ผ่านมา

    Vijay kuparthala nic moves

  • @sukhdialtakhar7948
    @sukhdialtakhar7948 5 วันที่ผ่านมา +1

    Very good very nice very meaningful very funny 😂😂😂😂❤

  • @kanshiramsharma2403
    @kanshiramsharma2403 5 วันที่ผ่านมา

    So Nice video Kanshi Ram Sharma Kasauli Himachal Pradesh India waah waah kya baat hai

  • @dhillon711
    @dhillon711 3 วันที่ผ่านมา

    Acting bahut he vida hasa v aunda Navjot Dhillon pind Leel

  • @anudhawan9157
    @anudhawan9157 5 วันที่ผ่านมา +1

    Totli bhua di acting real hai bilkul nakli nhi lagdi😂❤

  • @rajkaur986
    @rajkaur986 5 วันที่ผ่านมา

    Bhot vadea

  • @hardeepcheema2337
    @hardeepcheema2337 5 วันที่ผ่านมา +2

    Mata paramjeet kaur de acting v nice good job ghar parivar team deep cheema Mohali

  • @manpreetdhaliwal6765
    @manpreetdhaliwal6765 4 วันที่ผ่านมา

    Mata di acting bahut good a osam acting

  • @husanpreet9665
    @husanpreet9665 5 วันที่ผ่านมา

    Buaa di acting sirra hai ji thanks 😂😂

  • @KuldipSingh-om2ym
    @KuldipSingh-om2ym 5 วันที่ผ่านมา +1

    This Ghar Parivar team is really v good showing nice family Vedios. Kuldip Grewal and Narinder.

  • @amitojsingh374
    @amitojsingh374 4 วันที่ผ่านมา

    Bhut sohni video ❤❤ Amitoj singh Ludhiana

  • @HarmanDeep-lu9im
    @HarmanDeep-lu9im 5 วันที่ผ่านมา

    Wa ji wa buaa di acting bahut badiya lagi hasa ni rukega 😅😅😅😅😅😅😅❤❤❤❤❤

  • @jaggishing4923
    @jaggishing4923 5 วันที่ผ่านมา

    🎉🎉🎉🎉 Veri nice Jagjit Singh Barnala

  • @GSBoutique_705
    @GSBoutique_705 5 วันที่ผ่านมา

    ਬੇਬੇ ਜੀ ਦੀ ਐਕਟਿੰਗ ਵਾਲੀ ਸੋਹਣੀਆਂ 🎉

  • @amritsingh6061
    @amritsingh6061 5 วันที่ผ่านมา

    ❤❤❤❤

  • @usharani6155
    @usharani6155 5 วันที่ผ่านมา

    Saaf samj lagdi bhua di😅😅😅😅

  • @gurteshwarsingh4885
    @gurteshwarsingh4885 5 วันที่ผ่านมา

    V funny video 😂😂

  • @Armanveer_sidhu
    @Armanveer_sidhu 5 วันที่ผ่านมา

    ਬਹੁ ਬਧੀਆ ਵੀਡੀਓ ਜੀ❤❤❤❤🎉🎉🎉🎉

  • @GurinderSingh-bp3xc
    @GurinderSingh-bp3xc 5 วันที่ผ่านมา +1

    Guriender.moga

  • @kulwinderknagra3640
    @kulwinderknagra3640 21 ชั่วโมงที่ผ่านมา

    🙏🙏❤❤

  • @happyjoshi5426
    @happyjoshi5426 5 วันที่ผ่านมา

    Bahut vadhià video ji ❤❤🎉🎉

  • @ArpanBawa
    @ArpanBawa 5 วันที่ผ่านมา +1

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐

  • @sumanjay2417
    @sumanjay2417 5 วันที่ผ่านมา

    😅😅👍👍👌👌👌👏

  • @ushachugh3211
    @ushachugh3211 5 วันที่ผ่านมา

    Bahaut vadia video aa

  • @GurpinderKaur-kx1vg
    @GurpinderKaur-kx1vg 5 วันที่ผ่านมา

    Bahut vadiya video ji♥️🙏

  • @MK-lm8ro
    @MK-lm8ro 5 วันที่ผ่านมา

    ❤❤😂😂

  • @GurpinderKaur-kx1vg
    @GurpinderKaur-kx1vg 5 วันที่ผ่านมา

    Bahut sohni video ji🙏

  • @user-hx4zy3mv7i
    @user-hx4zy3mv7i 5 วันที่ผ่านมา

    ਬੇਬੇ ਜੀਹਨੇ ਕੰਮ ਕਰਨਾ ਹੀ,ਉਹ ਤਾਂ ਜਦੋਂ ਮਰਜ਼ੀ ਬੈਠੇ, ਉਦੋਂ ਵਿਹਲਾ🙏😀👍👌 gulab dhillon Bathinda,ਤੁਤਲੀ ਬੇਬੇ ਦੀ ਐਕਟਿੰਗ ਸਿਰਾ ਏ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ 🙏

  • @Virrpal009
    @Virrpal009 5 วันที่ผ่านมา

    Bahut vadia,Noor Bathinda

  • @user-iy4cl7sy6c
    @user-iy4cl7sy6c 5 วันที่ผ่านมา

    Niceg

  • @GurpreetKaur-jr7wv
    @GurpreetKaur-jr7wv 5 วันที่ผ่านมา

    Bahut hee sohni video
    Maza aa gia❤

  • @HarpreetKaur-qx8ks
    @HarpreetKaur-qx8ks 5 วันที่ผ่านมา

    Parmjeet kaur good job

  • @deepdhaliwal7854
    @deepdhaliwal7854 4 วันที่ผ่านมา

    😂😂😂😂😂😂😂😂nyc video❤❤❤❤❤❤❤❤Deep Italy

  • @gurpreetmaan-oh1yr
    @gurpreetmaan-oh1yr 5 วันที่ผ่านมา

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @hemlatachauhan4354
    @hemlatachauhan4354 5 วันที่ผ่านมา

    Wow super video ❤❤❤🎉🎉

  • @kaurcharanjit9838
    @kaurcharanjit9838 5 วันที่ผ่านมา

    ❤❤

  • @BoharDhillon-hw3uc
    @BoharDhillon-hw3uc 5 วันที่ผ่านมา

    Very Very nice ji 👍👍👍👍👍
    👌👌👌👌👌

  • @taranjotgurna1093
    @taranjotgurna1093 5 วันที่ผ่านมา

    👍👍👍🙏🙏🙏❤️❤️

  • @harpreetsingh45-f7c
    @harpreetsingh45-f7c 5 วันที่ผ่านมา

    ❤❤❤

  • @sarbjeetkour2053
    @sarbjeetkour2053 5 วันที่ผ่านมา

    🤣🤣😄😄👍👍💯💯

  • @yadvinderbinder
    @yadvinderbinder 5 วันที่ผ่านมา

    ਬਹੁਤ ਸੋਹਣੀ ਵੀਡਿਓ ਬੇਬੇ ਜੀ

  • @GurmeetKaur-xw2tx
    @GurmeetKaur-xw2tx 3 วันที่ผ่านมา

    😂😂

  • @sonubala2327
    @sonubala2327 5 วันที่ผ่านมา +1

    Very nice

  • @Maninder_brar
    @Maninder_brar 5 วันที่ผ่านมา +1

    ਬੇਬੇ ਜੀ ਕਿਹੜੇ ਟ੍ਰੇਨਿੰਗ ਸਕੂਲ ਚੋ ਐਕਟਿੰਗ ਦੀ ਸਿਖਲਾਈ ਲਈ ਆ ਸਿਰਾ ਹੀ ਕਰਾ ਦਿਨੇ ਹੋ ਐਕਟਿੰਗ ਦੀ,,,ਬਹੁਤ ਹਾਸਾ ਆਇਆ 😅😅😅😅😅ਤੋਤਲੀ ਭੂਆ ❤❤❤❤ਬਹੁਤ ਵਧੀਆ ਵੀਡਿਓ ❤

  • @jeetorita802
    @jeetorita802 5 วันที่ผ่านมา

    Very nice dama ❤

  • @user-lq4qp2ch8v
    @user-lq4qp2ch8v 5 วันที่ผ่านมา

    ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪੂਰੀ ਘਰ ਪਰਿਵਾਰ ਟੀਮ ਨੂੰ ਤੁਹਾਡੀਆਂ ਵੀਡੀਓ ਬਹੁਤ ਘੈਂਟ ਹੁੰਦੀਆਂ ਵੇਖ ਕੇ ਨਜ਼ਾਰਾ ਆ ਜਾਂਦਾ ਮਨ ਖੁਸ਼ ਹੋ ਜਾਂਦਾ ਜਿਉਂਦੇ ਵਸਦੇ ਰਹੋ ਭਰਾਵੋ ਰਮਨ ਗੁਜਰ ਸ੍ਰੀ ਆਨੰਦਪੁਰ ਸਾਹਿਬ

  • @karamjitkaur5008
    @karamjitkaur5008 5 วันที่ผ่านมา

    Very nice badeo

  • @manjeetchohan3197
    @manjeetchohan3197 5 วันที่ผ่านมา

    🎉🎉🎉🎉🎉🎉🎉❤❤❤❤ Manjeet Chauhan Ropar

  • @King-x5n
    @King-x5n 5 วันที่ผ่านมา

    ❤❤❤😂🎉

  • @user-zq8ts8jq9w
    @user-zq8ts8jq9w 5 วันที่ผ่านมา

    ❤❤❤❤❤❤❤❤ ta ran sharma

  • @Rog_Gaming_1
    @Rog_Gaming_1 5 วันที่ผ่านมา

    ਬਹੁਤ ਵਧੀਆ ਵੀਡੀਓ ਜੀ ਧੰਨਵਾਦ ❤❤❤

  • @karamjeetkaur5019
    @karamjeetkaur5019 5 วันที่ผ่านมา

    Waheguru