ਬੇਬੇ ਦੀਆ ਪੱਕੀਆ | bebe diyan pakyan | New punjabi short movie | New Punjabi Natak 2024

แชร์
ฝัง
  • เผยแพร่เมื่อ 4 ก.ค. 2024
  • ਬੇਬੇ ਦੀਆ ਪਕੀਆਂ | bebe diyan pakyan | New punjabi short movie | New Punjabi Natak 2024
    mansa sanjhapariwa...
    sanjha_pari...
    #sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet #newpunjabimovie2023 #punjabidrama #punjabicinema -#funny #punjabifilm #comedy #bapu #punjabisong #shorts
    sewak-9779460188
    kuldeep-8837512912
    laddi-7973979257
    writen by taini kotkapura-9988105100
  • บันเทิง

ความคิดเห็น • 148

  • @ArpanBawa
    @ArpanBawa 4 วันที่ผ่านมา +109

    ਅਮਨ ਭੈਣ ਬਹੁਤ ਵਧੀਆ ਗੱਲ ਕੀਤੀ ਹੈ ਤੇਰੇ ਵਰਗਿਆਂ ਨਣਦਾ ਘਰ ਘਰ ਹੋਣ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐

    • @anitadhiman3936
      @anitadhiman3936 4 วันที่ผ่านมา +21

      Sahi kaha tusi

    • @GuruGuru-xr1fg
      @GuruGuru-xr1fg 3 วันที่ผ่านมา

      🎉😂6e
      🎉​@@anitadhiman3936😊

    • @GurpreetSingh-xe6ll
      @GurpreetSingh-xe6ll 2 วันที่ผ่านมา +2

      😊aaaaaaaaaaaaaaaaaaaaaaaaaaaaaaaaaaaa

    • @RebelSingh-bs9ug
      @RebelSingh-bs9ug วันที่ผ่านมา

      00pp​@@anitadhiman3936

  • @user-lq4qp2ch8v
    @user-lq4qp2ch8v 3 วันที่ผ่านมา +3

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਵੀਰ ਜੀ ਦੇਖ ਕੇ ਨਜ਼ਾਰਾ ਆ ਜਾਂਦਾ ਫੁੱਲ ਪਰਮਾਤਮਾ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ ਰਮਨ ਗੁੱਜਰ ਸ੍ਰੀ ਅਨੰਦ ਪੁਰ ਸਾਹਿਬ

  • @meetokaur6000
    @meetokaur6000 4 วันที่ผ่านมา +7

    ਮਨਦੀਪ ਬਹੁਤ ਹੀ ਚਗੀ ਆ ਬੇਬੇ ਦਾ ਦਿਮਾਗ ਖ਼ਰਾਬ ਬੇਬੇ ਤੇਰੀ ਜਵਾਨ ਬੰਦ ਨਹੀਂ ਹੁੰਦੀ ਬਹੁਤ ਬੋਲਦੀ ਕੁਲਦੀਪ ਤੇਰਾ ਵੀ ਦਿਮਾਗ ਨਹੀਂ ਕੰਮ ਨਹੀਂ ਕੁਲਦੀਪ ਮਾ ਨੂੰ ਦੇ ਥਾ ਰੱਖ ਤੀਵੀਂ ਨੂੰ ਤੀਵੀਂ ਦਾ ਦਰਜਾ ਦੇ ਅਮਨ ਨੇ ਬਹੁਤ ਹੀ ਸੋਹਣਾ ਸੁਜਾ ਦਿਤਾ nice video uk 🌹👌🙏

  • @SonuBarpagga
    @SonuBarpagga 4 วันที่ผ่านมา +5

    ਬੇਬੇ ਜੀ ਬਹੁਤ ਵਧੀਆ ਗੱਲ ਠੰਡਾ ਖਾਈਏ ਤਤਾ ਨਹਾਈਏ ਕਦੇ ਹਕੀਮ ਕੋ ਨਾ ਜਾਈਏ ਸੋਨੂ ਵਡਭਾਗਾ ਹੁਸ਼ਿਆਰਪੁਰ

  • @raujq4349
    @raujq4349 4 วันที่ผ่านมา +7

    ਜਸਮੀਤ। ਢੱਡੇ। ਬਹੁਤ। ਵਧਿਆ। ਵੀਡੀਓ। ਹੈ। ਜੀ❤❤❤❤

  • @user-my1xd7fj2d
    @user-my1xd7fj2d 4 วันที่ผ่านมา +5

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @devrajjindal9636
    @devrajjindal9636 4 วันที่ผ่านมา +7

    ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ

  • @akashsidhu4112
    @akashsidhu4112 วันที่ผ่านมา

    ਅਮਨ ਭੈਣ ਤੂੰ ਬਹੁਤ ਵਧੀਆ ਬਣਾਉਣੀ ਏ!! ❤❤ ਅਮਨ ਭੈਣ ਵਰਗੀਆਂ ਨਾਨਦਾਂ ਘਰ ਘਰ ਹੋਣ 👍🏻🎉❤

  • @ArpanBawa
    @ArpanBawa 4 วันที่ผ่านมา +28

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐

  • @BeantSingh-ih1sn
    @BeantSingh-ih1sn 2 วันที่ผ่านมา

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @user-lq4qp2ch8v
    @user-lq4qp2ch8v 3 วันที่ผ่านมา

    ਜੇਕਰ ਇਹੋ ਜਿਹੀ ਨਨਦ ਹਰਿ ਘਰ ਵਿੱਚ ਹੋਵੇ ਤਾਂ ਕਿਸੇ ਦਾ ਘਰ ਖਰਾਬ ਨਾ ਹੋਵੇ ਜਿਉਦੀ ਵਸਦੀ ਰਹਿ ਭੈਣੇ ਜਿਹੜੀ ਸ਼ਿਕਸ਼ਾ ਦਿੱਤੀ ਬਹੁਤ ਵਧੀਆ ਰਮਨ ਗੁਜਰ ਸ੍ਰੀ ਆਨੰਦਪੁਰ ਸਾਹਿਬ

  • @tejpaldhillon5708
    @tejpaldhillon5708 วันที่ผ่านมา

    ਬਹੁਤ ਵਧੀਆ ਲੱਗੀ ਜੀ ਵੀਡੀਓ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਅਮਨ ਭੈਣ ਨੇ ਬਹੁਤ ਵਧੀਆ ਗੱਲ ਕਰ ਕੇ ਇੱਕ ਵਧੀਆ ਸੁਨੇਹਾ ਦਿੱਤਾ ਹੈ ਤੇਜਪਾਲ ਸਿੰਘ ਢਿੱਲੋ ਘੁੰਗਰਾਣਾ

  • @GhulamRasool-ej1pt
    @GhulamRasool-ej1pt 4 วันที่ผ่านมา +7

    Ghulam Rasool Bhatti Pakistani Muscat Oman se❤❤❤

  • @user-dp8iv1bg3f
    @user-dp8iv1bg3f 4 วันที่ผ่านมา +1

    ਭੈਣ ਦਾ ਰੋਲ ਬਹੁਤ ਵਧੀਆ ਹੈ ਬੇਬੇ ਬਹੁਤ ਰੁਖੇ ਸੁਭਾਅ ਦੀ ਹੈ ।ਭੁਪਿੰਦਰ ਕੌਰ

  • @yadvinderbinder
    @yadvinderbinder 4 วันที่ผ่านมา +1

    ਵਧੀਆ ਵਡਿਓ

  • @crazygamerz136
    @crazygamerz136 4 วันที่ผ่านมา +1

    ਭੈਣ ਬਹੁਤ ਵਧੀਆ ❤❤❤❤❤❤

  • @romyratol3130
    @romyratol3130 3 วันที่ผ่านมา +1

    ❤️👍

  • @HappySingh-f9e
    @HappySingh-f9e 4 วันที่ผ่านมา +1

    ਬਹੁਤ ਵਧੀਆ ਹਰਦੀਪ ਕੌਰ ਬਸਰਾੳਉ

  • @user-hx5ze3zk7x
    @user-hx5ze3zk7x 4 วันที่ผ่านมา +2

    ਬਹੁਤ ਸੋਹਣੀ ਵੀਡੀਓ ਜੀ ❤❤❤❤❤

  • @SukhwinderkaurSekhon-gx8ui
    @SukhwinderkaurSekhon-gx8ui 4 วันที่ผ่านมา +3

    ਬਹੁਤ ਵਧੀਆ ਵੀਡੀਓ ਆ।ਹਰ ਇਕ ਘਰ ਵਿਚ ਅਮਨ ਵਰਗੀ ਨਨਾਣ ਹੋਣੀ ਚਾਹੀਦੀ ਹੈ।❤❤❤❤

  • @harpreetsharma4125
    @harpreetsharma4125 4 วันที่ผ่านมา +1

    ਬਹੁਤ ਹੀ ਵਧੀਆ ਵੀਡੀਓ ❤

  • @jaspalkaur1552
    @jaspalkaur1552 4 วันที่ผ่านมา +2

    ਬਹੁਤ ਸੋਹਣੀ ਵੀਡੀਓ ਹੈ। ਇਹਦੇ ਵਿੱਚ ਨਣਾਨ ਦਾ ਰੋਲ ਬਹੁਤ ਸੋਹਣਾ, ਮਤਲਬ ਸਮਝਦਾਰੀ ਵਾਲਾ , ਬਹੁਤ ਸੋਹਣਾ ਰੋਲ ਹੈ।

  • @BhupinderKaur-ct9pz
    @BhupinderKaur-ct9pz 3 วันที่ผ่านมา +1

    Very nice video veerji 🙏❤

  • @BalvirKaur-cg3gd
    @BalvirKaur-cg3gd 3 วันที่ผ่านมา +1

    ❤❤❤❤❤

  • @GurpinderKaur-kx1vg
    @GurpinderKaur-kx1vg 4 วันที่ผ่านมา +1

    Bahut vadiya video ji♥️

  • @user-rq5dm7jb2k
    @user-rq5dm7jb2k 4 วันที่ผ่านมา +2

    Nice sister ji 🙏 ❤️❤️

  • @Brar516
    @Brar516 4 วันที่ผ่านมา +3

    🙏🙏🙏🧡🧡🎈🎈🙏🏼🙏🏼👌🏻👌🏻👌👌♥️♥️🔥🔥🌴🌴🌴🌴🌴💘💘🌹🌹🌹🌹💘💘💘💘💘🌴🌴🌴🌴 ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ਪ੍ਰਭਨੂਰ ਸਿੰਘ ਬੇਟਾ ਵਾਹਿਗੁਰੂ ਜੀ ਵਾਹਿਗੁਰੂ ਜੀ

    • @CharanjeetKaur-sr3uo
      @CharanjeetKaur-sr3uo 4 วันที่ผ่านมา

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

  • @jatinderbajwa9600
    @jatinderbajwa9600 3 วันที่ผ่านมา

    ਬਹੁਤ ਵਧੀਆ ਵੀਡੀਓ/ ਲਗਦੀ/ਹੈ/ਮੈਨੂ/ ਜਤਿੰਦਰ ਕੌਰ/ ਬਾਜਵਾ/ਮੋਹਾਲੀ

  • @devil.com1070
    @devil.com1070 4 วันที่ผ่านมา +2

    ਬੁਹਤ ਪਿਆਰੀ ਵੀਡਿਓ🎉🎉🎉❤❤ਬਲਵੀਰ ਕੌਰ ਜਸਪਾਲ ਸਿੰਘ ਹਰਜੀਤ ਕੌਰ ਜੈਤੋ ਮੰਡੀ

  • @SonuBarpagga
    @SonuBarpagga 4 วันที่ผ่านมา +1

    ਬਹੁਤ ਵਧੀਆ ਪਿੱਕ ਸੋਨੂ ਬੜਭਾਗ ਆ ਹੁਸ਼ਿਆਰਪੁਰ

  • @IqbalSingh-ce4nd
    @IqbalSingh-ce4nd 4 วันที่ผ่านมา +1

    ਬਹੁਤ ਵਧੀਆ ਵੀਡੀਉ ਆ

  • @Rohit-pr4pj
    @Rohit-pr4pj 4 วันที่ผ่านมา +1

    Very nice video

  • @JhirmalSingh-xb1sj
    @JhirmalSingh-xb1sj 4 วันที่ผ่านมา +4

    Jhirmal Singh kot sadar khan very nice video Kuldeep Singh ❤❤❤❤

  • @gurmeetkaur9773
    @gurmeetkaur9773 4 วันที่ผ่านมา +1

    Very nice video ji 🙏

  • @neetugold6136
    @neetugold6136 4 วันที่ผ่านมา +1

    Nice video

  • @jaswantkaur6496
    @jaswantkaur6496 4 วันที่ผ่านมา +1

    Very nice story g 👌

  • @komaldhillon1291
    @komaldhillon1291 3 วันที่ผ่านมา

    ਭੈਣ। ਤੇਰੀ ਗੱਲ ਸਹੀ। ਹੈ

  • @HarnekSingh-oz6bw
    @HarnekSingh-oz6bw 4 วันที่ผ่านมา +1

    ਬੇਬੇ ਹੁਣ ਬਚਾ ਹੋ ਗਿਆ ਆਟੇ ਦਾ ਐਵੇਂ ਤੰਗ ਕਰੀ ਜਾਦੀ ਆ

  • @GurleenKaur-cs2lw
    @GurleenKaur-cs2lw 4 วันที่ผ่านมา +2

    Aman di acting very good ..

  • @user-ix3yc1vg6m
    @user-ix3yc1vg6m 4 วันที่ผ่านมา +2

    Very nice video ji 👍👍❤️❤️💕💕❤❤🎉🎉🎉🎉❤❤❤

  • @dr.bhupinderchadha9116
    @dr.bhupinderchadha9116 4 วันที่ผ่านมา +1

    Sis in law is very nice
    She is bold to say truth to her mom nd bro

  • @RupinderShergill-tn9yf
    @RupinderShergill-tn9yf 3 วันที่ผ่านมา

    Bhut vadia video

  • @surinderkaur9156
    @surinderkaur9156 วันที่ผ่านมา

    very nice video good luck

  • @bhupindergaddu4562
    @bhupindergaddu4562 4 วันที่ผ่านมา +1

    Very good story😊 this is the story of every Indian household 😢 i pray that everyone has a sister-in-law like this who takes stand for her bhabhi😊😊😊😊😊

  • @manishamalhotra4959
    @manishamalhotra4959 4 วันที่ผ่านมา +1

    Har kaarch aiho jei nanand honi chaidi ai

  • @HarahveersinghHarsh
    @HarahveersinghHarsh 4 วันที่ผ่านมา +2

    Good 👍

  • @MANVEERSINGH-il8xu
    @MANVEERSINGH-il8xu 4 วันที่ผ่านมา +2

    Very nice video veer ji kuldeep God bless all everyone ❤❤❤👍👍👌👌

  • @Amandeep-wz3mq
    @Amandeep-wz3mq 4 วันที่ผ่านมา +1

    Very nice video g 🎉🎉🎉

  • @user-we8cz5vx1b
    @user-we8cz5vx1b วันที่ผ่านมา

    Very nice video 👌❤👍

  • @niranjansingh8034
    @niranjansingh8034 4 วันที่ผ่านมา +1

    ❤❤❤ virk

  • @Lovepreet_mehso
    @Lovepreet_mehso 4 วันที่ผ่านมา +1

    ਬਹੁਤ ਸੋਹਣੀ ਵੀਡੀਓ ਬਾਈ ਜੀ ❤ਮਨਰਾਜ ਸਿੰਘ ਮਹਿਸੋਪੁਰੀਆ ਜਲੰਧਰ 😍👍

  • @user-ek4yn6ll2r
    @user-ek4yn6ll2r 4 วันที่ผ่านมา +2

    ❤❤❤🎉🎉

  • @jessdylan4532
    @jessdylan4532 2 วันที่ผ่านมา

    Beautiful bond between Bhabhi n Nanand. Lots of love from Singapore 💖

  • @sidhusiblings385
    @sidhusiblings385 4 วันที่ผ่านมา +1

    ਅਮਨ ਭੈਣ ਤੇਰੇ ਸੁਭਾ ਮਿਠੀ। ਆਵਾਜ
    ਬਾਈ ਘਰ ਦੀ ਆਮ ਕਹਾਣੀ ਗਲ ਸੁਣ
    ਭਾਬੀ ਝੋਲਾ ਚੁਕ ਰਾਹ ਨਹੀ ਤੁਰ ਨਾਲ
    ਘੂਰ ਦਿਤੀ ਨਾਲੇ ਮਠਾਸ ਬੇਬੈ ਨੂੰ ਸੁੱਣੀਈ ਕਮਾਲ ਮੇਰੀਏ ਭੈਣੇ ਘਰ ਭੈਣ
    ਅਮਨ ਹੋਵੇਘਰ ਘਰ ਕੁਲਦੀਪ ਭੈਣ
    ਨੂੰ ਚੰਗੀ ਸਿਖਿਆ ਕਿਨੇ ਦਿਤੀ ਵਹਿਗੁਰੂ ਜੀ ਼ਚੜਦੀਕਲਾ ਬਖਸੇ
    ਭੈਣ 1ਨੰਬਰ ਵਿਡਿਉ। ਜਸਨੂਰ ਪਿਂੰਡ ਕਲਾਲਾ ਜਿਲਾ ਬਰਨਾਲਾ

  • @BalkarSingh-jo1zw
    @BalkarSingh-jo1zw 4 วันที่ผ่านมา +2

    ❤❤❤❤🎉🎉🎉

  • @manjitkaur-uh1mi
    @manjitkaur-uh1mi 4 วันที่ผ่านมา +1

    Very nice video
    Very nice massage

  • @gill89
    @gill89 4 วันที่ผ่านมา +1

    ਬਹੁਤ ਵਧੀਆ ਵੀਡੀਓ ਬਾਈ ਕੁਲਦੀਪ। ਕੋਈ ਸਿਰੀਜ ਚਲਾਓ ਬਲਰਾਜ ਸਿੰਘ ਗਿੱਲ ਗੰਗਾਨਗਰ ਰਾਜਸਥਾਨ

  • @jaspalkaur2065
    @jaspalkaur2065 4 วันที่ผ่านมา +1

    Very nice video ji

  • @preetgrewal114
    @preetgrewal114 3 วันที่ผ่านมา

    Very nice video good messages🙏🏻🙏🏻

  • @SandeepKaur-jw4cy
    @SandeepKaur-jw4cy 2 วันที่ผ่านมา

    babe da subah bahla kabba bebe bhukhi na maar nooh nu hun tan atta frizz ch rakhea janda jattan de dil tan vadde vadia lagde roti chulhe te lalo nooh saas ralke 👍

  • @sumanjay2417
    @sumanjay2417 4 วันที่ผ่านมา +1

    🎉🎉🎉👌👌👌👏

  • @husanpreet9665
    @husanpreet9665 3 วันที่ผ่านมา

    Bohot badhiya hai ji video thanks 🎉🎉

  • @JaspreetDhillon-gp9ch
    @JaspreetDhillon-gp9ch 4 วันที่ผ่านมา +1

    Baut vadia mesj deta vedio ch ❤❤

  • @paramjitkaur1750
    @paramjitkaur1750 4 วันที่ผ่านมา +2

    Nice video ha ji ❤❤❤parm jit Nabha

  • @THEGAGUTV
    @THEGAGUTV 4 วันที่ผ่านมา +1

    🙂👍👍🙂🙂🙂🙂🙂🙂

  • @bhajankaur8289
    @bhajankaur8289 4 วันที่ผ่านมา +1

    Aman ne bhut sohni gall kiti❤❤❤❤❤ bhajan kaur jirkpur Chandigarh 🎉🎉🎉🎉🎉🎉

  • @user-ek3ng4jd1l
    @user-ek3ng4jd1l 4 วันที่ผ่านมา +2

    ਹਰਦੀਪ ਕੌਰ ਪਿੰਡ ਸ਼ੇਰਪੁਰ ਕਲਾਂ ❤️❤️❤️❤️❤️❤️👌👌👌👌👌👌

  • @jaspalsinghmogga2726
    @jaspalsinghmogga2726 3 วันที่ผ่านมา

    Nicc

  • @jagjitgill2867
    @jagjitgill2867 4 วันที่ผ่านมา +1

    Very nice video ❤

  • @PargatSingh-l1c
    @PargatSingh-l1c 3 วันที่ผ่านมา

    nice video

  • @harjitkaur2702
    @harjitkaur2702 4 วันที่ผ่านมา +1

    Very nice story.❤❤harjit kaur

  • @vijayghai7929
    @vijayghai7929 4 วันที่ผ่านมา +1

    Vijay kuparthala nic moves

  • @komaldhillon1291
    @komaldhillon1291 3 วันที่ผ่านมา

    ਜੇ।ਸੱਸਾਂ।ਮਾਂ।ਬਣ।ਜਾਣ।ਤਾਂ।ਪੰਗਾ
    ਪੈਦਾ। ਨਹੀਂ

  • @manjeetchohan3197
    @manjeetchohan3197 4 วันที่ผ่านมา +2

    ❤❤❤❤❤🎉🎉🎉🎉🎉🎉👌👌👌👌👌👌👌👌

  • @karmvir495
    @karmvir495 4 วันที่ผ่านมา +1

    Good massage ❤❤❤

  • @RachhpalkaurKaur-fn6pt
    @RachhpalkaurKaur-fn6pt 3 วันที่ผ่านมา

    Very nice 👍👍👍👍🙂 video ji

  • @swaransinghbhatia3116
    @swaransinghbhatia3116 4 วันที่ผ่านมา +2

    Bahut hi vadiya story ji swaran singh bhatia chhattisgarh

  • @devindersingh4277
    @devindersingh4277 4 วันที่ผ่านมา +1

    Very Nic Pic Devinder Singh Saini Ropar

  • @sonalika750lover2
    @sonalika750lover2 4 วันที่ผ่านมา +2

    Gurpreet Singh Jhajj Bilaspur nice ❤🎉

  • @sukhwindersingh9014
    @sukhwindersingh9014 4 วันที่ผ่านมา +1

    Aman nice

  • @SarwanDass-qp1pi
    @SarwanDass-qp1pi 4 วันที่ผ่านมา +1

    Mata Gurmel Kaur ji and Chhote veer Kuldip Singh ji Sat Sri Akal ji SareyaaaaaaaaaaaaaaaaaaaaaaaaN nu 🙏🙏🙏🙏🙏

  • @haroonrashid6601
    @haroonrashid6601 4 วันที่ผ่านมา +1

    Good video mashallah
    Haroon Rashid khan Faisalabad Pakistan

  • @karmansandhu9987
    @karmansandhu9987 4 วันที่ผ่านมา +1

    Preet Sandhu Bathinda

  • @BalrajSingh-uy4um
    @BalrajSingh-uy4um 3 วันที่ผ่านมา

    Nic story ji❤❤

  • @baljitkaur5278
    @baljitkaur5278 4 วันที่ผ่านมา +1

    🙏🙏👌

  • @inderjitkaur4820
    @inderjitkaur4820 4 วันที่ผ่านมา +2

    Bahut vadhia video hai ji 👌👌👌👌👍👍👍👍🎉🎉🎉🎉 inderjit kaur bathinda

  • @hamirsinghsingh8102
    @hamirsinghsingh8102 4 วันที่ผ่านมา +1

    Very very nice video Hamir Singh New Delhi

  • @RukmaniDevi-vl4nn
    @RukmaniDevi-vl4nn 4 วันที่ผ่านมา +1

    Aman bhain da roll bada badhia hai Aman vergi band her Ghar vich honi chahidi nice vedio 👍 hp parwanoo se manjinder kaur

  • @happyjoshi5426
    @happyjoshi5426 4 วันที่ผ่านมา +1

    Bahut vadhià story Aman da roll bahut vadhià ❤❤🎉🎉

  • @sakinajavaid6051
    @sakinajavaid6051 3 วันที่ผ่านมา

    Nice video ❤❤❤❤❤

  • @HarmanDeep-lu9im
    @HarmanDeep-lu9im 4 วันที่ผ่านมา +1

    Bahut vadiya gl khi mandeep behan ne very nice video ji ❤❤❤❤❤❤

  • @anurag_saddi
    @anurag_saddi 3 วันที่ผ่านมา

    Nice video
    Aman da role bht vadia lga
    Sanjeev Sharma Moga

  • @jasvirkaursandhu4119
    @jasvirkaursandhu4119 4 วันที่ผ่านมา +1

    Balkul right aman kata ❤

  • @SarwanDass-qp1pi
    @SarwanDass-qp1pi 4 วันที่ผ่านมา +1

    Haanji ki Haal ehh ji thodaaaaaaaaaaaaaaaa Sanjha Pariwar Mansa waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏

  • @surinderkaurbrar63
    @surinderkaurbrar63 วันที่ผ่านมา

    Very nice ,Aman da roll Bauht hi Vadhiya

  • @paramjeetkor
    @paramjeetkor 4 วันที่ผ่านมา +1

    Aman bhen ne taan bhut sohne treeke naal gall baat kiti sweet jhi nanaan ❤❤❤❤❤parmjit kaur pind taunsa ropar

  • @user-tx7ii7nx9f
    @user-tx7ii7nx9f 4 วันที่ผ่านมา +1

    Wah22 WAHBASHUT BADIYA VIDEO LAGI KHSKAR BAHIMN DA KIRDAR WALI BAIN NULAKH LAKH WADAIYA

  • @gurpreetmaan-oh1yr
    @gurpreetmaan-oh1yr 4 วันที่ผ่านมา

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @user-ki5dl7it6t
    @user-ki5dl7it6t 3 วันที่ผ่านมา

    Daljit kaur usa shaina very very
    Very very good nice video

  • @daljeetkaur6258
    @daljeetkaur6258 3 วันที่ผ่านมา

    ਮਨਦੀਪ ਪਹਿਲਾਂ ਹੀ ਪਾਣੀ ਦਾ ਗਿਲਾਸ ਭਰੀ ਖੜੀ ਸੀ ਪਰਦੇ ਮਗਰ 😅