Ik Din : Shipra Goyal | Babbu Maan | Official Video | New Punjabi Songs 2020

แชร์
ฝัง
  • เผยแพร่เมื่อ 29 ก.ย. 2024
  • เพลง

ความคิดเห็น • 40K

  • @rjsingh4649
    @rjsingh4649 4 ปีที่แล้ว +138

    ਕਿਸ ਕਿਸ ਨੂੰ ਪੂਰਾ ਸਕੂਨ ਮਿਲਦੈ ਏਹ ਗਾਣਾ ਸੁਣ ਕੇ

    • @chairman1246
      @chairman1246 4 ปีที่แล้ว +1

      Bro apa nu ta bht vdia laga song shipra ne v kmal karti yar ose leh ch gaya jida ustad gaunda aa ☺☺☺👌

    • @sattisingh9797
      @sattisingh9797 4 ปีที่แล้ว

      Hnji. Bai sakoon milda pura

  • @harrysandhu553
    @harrysandhu553 4 ปีที่แล้ว +67

    Use headfone and close eyes . feel heaven

  • @sattisingh9797
    @sattisingh9797 4 ปีที่แล้ว +669

    ਸਵੇਰੇ ਸਵੇਰੇ ਉੱਠ ਦੇ ਸਾਰ ਹੀ ਗਾਣਾ ਸੁਣਨ ਵਾਲੇ ਲਾਇਕ ਕਰੋ

  • @jagdeepsandhu5328
    @jagdeepsandhu5328 2 ปีที่แล้ว +3

    ਇਸ ਗੀਤ ਦਾ ਵੀ ਕੋਈ ਤੋੜ ਨਹੀਂ ....🙏🙏🙏🙏

  • @jassajatt4223
    @jassajatt4223 4 ปีที่แล้ว +691

    ਸੌਂਗ ਦੇ ਮਿਊਜ਼ਿਕ ਲਈ ਕਿੰਨੇ ਲਾਇਕ ਆ ਲਵਾਓ ਹਾਜਰੀ ਫਿਰ ਕੱਟੜ ਫੈਂਨਜ 🔥🔥🥰🥰😍😍✌✌🤘🤘

    • @arix4u
      @arix4u 4 ปีที่แล้ว +7

      22 boht hi skoon wala music aa

    • @jassmehra676
      @jassmehra676 4 ปีที่แล้ว +10

      Craaa ❤️😍

    • @sattisingh9797
      @sattisingh9797 4 ปีที่แล้ว +6

      Man Saab nu puri smaj aa music di bai ji

    • @ranjitsinghsohal3832
      @ranjitsinghsohal3832 4 ปีที่แล้ว +6

      ਰੁਹ ਨੂੰ ਸਕੂਨ ਦਿੰਦਾ

    • @indermaan1484
      @indermaan1484 4 ปีที่แล้ว +4

      Sira y jii

  • @sallukhan9122
    @sallukhan9122 4 ปีที่แล้ว +92

    ਜਿੰਨਾ ਨੂੰ ਗਾਣੇ ਦਾ ਮਿਊਜ਼ਿਕ ਘੈਂਟ ਲੱਗਾ like kro 👌👌👌👌

    • @sattisingh9797
      @sattisingh9797 4 ปีที่แล้ว

      Agya tu v chote hor ki hall aa tera

  • @AmandeepSingh-mi1qb
    @AmandeepSingh-mi1qb 2 ปีที่แล้ว +1

    ਸ਼ਿਪਰਾ ਦੀ ਆਵਾਜ਼ ਤਾਂ ਪਹਿਲਾਂ ਈ ਖੰਡ ਵਰਗੀ ਸੀ ਤੇ ਬੱਬੂ ਬਾਈ ਨੇ ਗਾਣਾ ਵੀ ਖੰਡ ਵਰਗਾ ਬਣਾ ਤਾ

  • @ਫੈਨਉਸਤਾਦਬੱਬੂਮਾਨਦੇ
    @ਫੈਨਉਸਤਾਦਬੱਬੂਮਾਨਦੇ 4 ปีที่แล้ว +81

    ਮੁੰਡਾ ਹੈੱਡਫੋਨ ਕੰਨਾਂ ਨੂੰ ਲਾਉਂਦਾ,
    ਆਪੇ ਲਿਖਦਾ ਤੇ ਆਪੇ ਗਾਉਂਦਾ ,
    ਸਾਰੀ ਦੁਨੀਆਂ ਫਿਰੇ ਨਚਾਉੰਦਾ,
    ਉਹ ਅੈ ਨਾਮ ਤੂਫ਼ਾਨ ਦਾ,
    ਹੱਟ ਪਿੱਛੇ ਮੈਂ ਫੈਨ ਬੱਬੂ ਮਾਨ ਦਾ।

  • @BalwinderSingh-kd6qj
    @BalwinderSingh-kd6qj 2 ปีที่แล้ว

    ਤੁਸੀਂ ਨੇ ਬਹੁਤ ਸੋਹਣਾ ਗਾਇਆ g god bless you siso g 🙏🙏

  • @VishalG-uq3re
    @VishalG-uq3re ปีที่แล้ว +1

    Love u maan saab ❤❤❤

  • @neetu.shatraa.aalaaa
    @neetu.shatraa.aalaaa 4 ปีที่แล้ว +183

    ਮੈਂ ਸੁਣਿਆ ਰੁਪਿੰਦਰ ਹਾਂਡਾ ਨੂੰ ਟੱਟੀਆਂ ਲੱਗ ਗਈਆ ਇਹ ਗਾਣਾ ਸੁਣ ਕੇ 😂😂😂😂 ਪੂ ਪਾ ਪੂ ਪਾ 😂😂

    • @lakhveerchahal23
      @lakhveerchahal23 4 ปีที่แล้ว +13

      ਪਿਆਰੇ ਵੀਰ ਭਰਾ ਕੱਟੜ ਫੈਨ ਕਦੇ ਕਿਸੇ ਕੁੜੀ ਨੂੰ ਗਲਤ ਨਾ ਬੋਲੋ ਬੱਬੂ ਬਾਈ ਦਾ ਕਹਿਣਾ।

    • @jasspb1383
      @jasspb1383 4 ปีที่แล้ว +1

      🤣🤣🤣

    • @jasspb1383
      @jasspb1383 4 ปีที่แล้ว +7

      ਮਿਰਚ ਤਾਂ ਬਰੋ ਰੁਪਿੰਦਰ ਦੇ ਲੜੀ ਏ 🤣

    • @jugrajsingh7528
      @jugrajsingh7528 4 ปีที่แล้ว

      😂😂😂😂😂

    • @udhaypreet8151
      @udhaypreet8151 4 ปีที่แล้ว

      😂😅😅😅

  • @meenachoudhary5744
    @meenachoudhary5744 ปีที่แล้ว

    V nice song hyyyyy dil pe laggya sukoon 😌😌

  • @PunjabSingh-s5y
    @PunjabSingh-s5y 2 หลายเดือนก่อน +2

    Very nice 😢😢

  • @JaswinderSingh-vn3iz
    @JaswinderSingh-vn3iz 2 ปีที่แล้ว +1

    Nice song shipra ji i love it song

  • @baljeetwritter1214
    @baljeetwritter1214 2 ปีที่แล้ว

    Maan saab di jaan😘😘😘😘

  • @premroshanijaitpur8183
    @premroshanijaitpur8183 ปีที่แล้ว +2

    🤗🤗🤗🤗

  • @amandeepsingh9293
    @amandeepsingh9293 ปีที่แล้ว +1

    Sira song ji

  • @gillsaab9316
    @gillsaab9316 2 ปีที่แล้ว

    Babbu Maan 😘😘

  • @sanjayrekhi1040
    @sanjayrekhi1040 2 ปีที่แล้ว +1

    👌👌

  • @jashannehal7001
    @jashannehal7001 2 ปีที่แล้ว

    🔥🔥🔥🔥

  • @sukhpreetsingh232
    @sukhpreetsingh232 2 หลายเดือนก่อน

    ਕਈ ਆਏ ਕਈਆ ਨੇ ਆਉਣਾ ਕਈਆਂ ਨੇ ਗਾਇਆ ਕਈਆਂ ਨੇ ਗਾਉਣਾ ਪਰ ਸੋਖਾ ਨਹੀਂ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ

  • @sukhrajsukh638
    @sukhrajsukh638 2 ปีที่แล้ว

    Bhut. Sohna. Song. Aa.

  • @lovepreetsingh-kz2vt
    @lovepreetsingh-kz2vt 2 ปีที่แล้ว

    Maan saab tuhanu bhut sara pyaar te respect
    Rabb tuhanu chardi kala ch rakhe te lammbbi umar bakhshe

  • @GurdeepSingh-zj3ms
    @GurdeepSingh-zj3ms 3 ปีที่แล้ว

    Love you mann sabb

  • @mandeepdhaliwal4557
    @mandeepdhaliwal4557 2 ปีที่แล้ว

    ❤❤❤❤❤

  • @balveersingh5856
    @balveersingh5856 4 ปีที่แล้ว +352

    ਸ਼ਿਪਰਾ ਗੋਇਲ ਨੇ ਲਿਖਤ ਦਾ ਪੂਰਾ ਮੁੱਲ ਤਾਰਿਆ ਆਪਣੀ ਮਿੱਠੀ ਅਵਾਜ਼ ਚ ਗਾਕੇ ਲਾਇਕ ਕਰੋ @ shipra goyal te babbu mann bai lyi

  • @OfficialPunjabiindustry
    @OfficialPunjabiindustry 4 ปีที่แล้ว +101

    Ik gl dsa bai yr
    Maan saab di likht da koi jawab nhi
    Sachi song sun ke rona aa gya 😭
    Bahut sohna gaya sister ne

  • @sattisingh9797
    @sattisingh9797 4 ปีที่แล้ว +202

    ਅੱਜ ਰਾਤ ਗੀਤ ਤੇ ਪਹਿਰਾ ਦੇਣ ਵਾਲੇ ਮਾਨ ਫੈਨ ਕਰੋ ਲਾਇਕ ਕੂਮੈਂਟ 🔥👌

    • @jassmehra676
      @jassmehra676 4 ปีที่แล้ว +3

      🙌🙌😍❤️Ustad ji 😍😍

    • @rkmoney5364
      @rkmoney5364 4 ปีที่แล้ว +3

      Maan Saab zindabad

    • @arix4u
      @arix4u 4 ปีที่แล้ว +7

      3:30 bje aa veer raat de 😂👍🏼

    • @sattisingh9797
      @sattisingh9797 4 ปีที่แล้ว +3

      @@arix4u jeo shero

    • @AmanKumar-pt3to
      @AmanKumar-pt3to 3 หลายเดือนก่อน

      Nnnnbb

  • @karmasingh1900
    @karmasingh1900 4 ปีที่แล้ว +152

    ਜਿਸ ਬੰਦੇ ਦੇ ਫੈਨਾ ਦੇ 18/20 page ਉਡਾਏ ਗਏ ਹੋਣ ਤੇ ਉਸਦੇ ਗਾਣਿਆਂ ਨੂੰ ੨੦ ਸਾਲ ਬਾਅਦ ਕਾਪੀ ਦਸਿਆ ਜਾਵੇ ਤੇ ਖੱਚ ਪਾਰਟੀ ਵੱਲੋਂ ਗਲਤ ਬੋਲਿਆ ਜਾਵੇ ਪਰ ਫਿਰ ਵੀ ਬੰਦਾ ਆਪਣੇ ਕੰਮ ਬਿਨਾਂ ਕਿਸੇ raplay ਜਾ conterversy ਤੋਂ ਕਰਦਾ ਹੋਵੇ ਫਿਰ ਅਸੀਂ ਉਸ ਨੂੰ LEGEND ਨਾ ਤਾਂ ਹੋਰ ਕੀ ਕਹਿਏ ਜੋ ਸਹਿਮਤ ਆ ਕਰੋ ਲਾਇਕ ਕੂਮੈਂਟ

  • @cjpunjab9658
    @cjpunjab9658 3 ปีที่แล้ว +26

    Maan saab ਹਮੇਸ਼ਾ ਹੀ end ਲਗਾਉਂਦੇ 👌👌👌
    .....
    ਆਪਣੇ channel ਤੇ ਵੀ babbu maan ਦੀਆਂ videos ਹੀ ਮਿਲਣਗੀਆਂ
    ਜਰੂਰ support ਕਰਿਓ ਜੀ 🙏🙏

  • @toptvcanada
    @toptvcanada 4 ปีที่แล้ว +112

    *Jehre Headphone te la Ke Repeat Sunn Rhe Oh Like Kro ❤😻*

    • @sporstmanekambrar4499
      @sporstmanekambrar4499 4 ปีที่แล้ว +3

      ✍️🏼🌹headphone la ke repeat te song sun rahe ha 🌹🌹🌹🌹

  • @sattisingh9797
    @sattisingh9797 4 ปีที่แล้ว +859

    ਜਿਸ ਬੰਦੇ ਦੇ ਫੈਨਾ ਦੇ 18/20 page ਉਡਾਏ ਗਏ ਹੋਣ ਤੇ ਉਸਦੇ ਗਾਣਿਆਂ ਨੂੰ ੨੦ ਸਾਲ ਬਾਅਦ ਕਾਪੀ ਦਸਿਆ ਜਾਵੇ ਤੇ ਖੱਚ ਪਾਰਟੀ ਵੱਲੋਂ ਗਲਤ ਬੋਲਿਆ ਜਾਵੇ ਪਰ ਫਿਰ ਵੀ ਬੰਦਾ ਆਪਣੇ ਕੰਮ ਬਿਨਾਂ ਕਿਸੇ raplay ਜਾ conterversy ਤੋਂ ਕਰਦਾ ਹੋਵੇ ਫਿਰ ਅਸੀਂ ਉਸ ਨੂੰ LEGEND ਨਾ ਤਾਂ ਹੋਰ ਕੀ ਕਹਿਏ ਜੋ ਸਹਿਮਤ ਆ ਕਰੋ ਲਾਇਕ ਕੂਮੈਂਟ

    • @davindersandhu6040
      @davindersandhu6040 4 ปีที่แล้ว +19

      Right bro sahi keha j sala ena de kise de page ude hunde live aw k rone to ni c hatna🙏

    • @officialmaan2279
      @officialmaan2279 4 ปีที่แล้ว +9

      Shi gll aa
      ..

    • @Punjabiroast169
      @Punjabiroast169 4 ปีที่แล้ว +8

      Right babbu Maan is a legend

    • @Amangill3521
      @Amangill3521 4 ปีที่แล้ว +17

      Bro evvi ni keha chup na dunia chari a, ohnu lod hi ni bolan di kalm boldi

    • @ekamdhillon2637
      @ekamdhillon2637 4 ปีที่แล้ว +9

      Sahi kia sardar ji 👍

  • @barusingh6871
    @barusingh6871 4 ปีที่แล้ว +176

    ਮਾਨ ਫ਼ੈਨਾ ਲੲੀ ਇਹ gift ਬਹੁਤ ਸੋਹਣਾ ਹੈ 🙏🙏♥️♥️🤟🤟

  • @SimranKaur-ch9wy
    @SimranKaur-ch9wy 24 วันที่ผ่านมา +17

    I hate love😢😢😢

  • @sardarsaab9147
    @sardarsaab9147 4 ปีที่แล้ว +505

    ਜਿੰਨਾ ਨੂੰ ਗਾਣੇ ਦਾ ਮਿਊਜ਼ਿਕ ਘੈਂਟ ਲੱਗਾ like kro 👌👌👌👌

  • @sattisingh9797
    @sattisingh9797 4 ปีที่แล้ว +196

    ਮਹਿਲ ਮੁਨਾਰੇ ਅਕਸਰ ਢਹਿ ਜਾਇਆ ਕਰਦੇ ਨੇ ਫ਼ੱਕਰ ਦੀ ਕੁਲੀ ਵਿੱਚ ਦੀਵਾ ਜਗਦਾ ਐ
    ਮਾਨ ਸੰਗੀਤ ਦੀ ਉਸ ਤਹਿ ਵਿਚ ਵੜ ਗਿਆ ਐ ਜਿੱਥੇ ਉਸ ਨੂੰ ਹਰ ਕੋਈ ਆਪਣਾ ਲੱਗਦਾ ਹੈ
    🤗🤗

  • @sattisingh9797
    @sattisingh9797 4 ปีที่แล้ว +307

    ਪੈਂਦੀ ਸੱਟੇ ਲਾਇਕ ਕੂਮੈਂਟ ਕਰਨ ਵਾਲੇ ਲਵਾਉ ਹਾਜ਼ਰੀ

  • @harjit7897
    @harjit7897 3 ปีที่แล้ว +72

    ਕਿੰਨੀ ਸੋਹਣੀ ਸ਼ਬਦਾਵਲੀ
    ਬਾ ਕਮਾਲ
    ਗਾਇਆ ਵੀ ਬਹੁਤ ਪਿਆਰ ਨਾਲ ਤੇ ਕੱਲਾ ਕੱਲਾ ਸ਼ਬਦ ਜੋ ਕਿਸੇ ਤੋਂ ਸਿਧੇ ਨਹੀਂ ਬੋਲੇ ਜਾਂਦੇ ਉਹ ਸਹੀ ਗਵਾਏ ਗ‌ਏ ਨੇ
    ਬਾ ਕਮਾਲ ਸਾਰਾ ਗਾਣਾ ❣️🔥🔥

    • @harshitgoyal637
      @harshitgoyal637 2 ปีที่แล้ว +1

      Wahh right keha love you both very nice babu maan sirrrrraaaa krata

  • @ManjotSingh-ym6rm
    @ManjotSingh-ym6rm 4 ปีที่แล้ว +278

    ਜਿਨ੍ਹਾਂ ਮਾਨ ਸਾਬ ਨੇ ਇਸ ਭੈਣ ਨੂੰ ਪਿਆਰ ਦਿੱਤਾ ਤੇ ਇਸ ਨੇ ਦੁੱਗਣਾ ਕਰਕੇ ਮੋੜਿਆ, ਇਹਨਾਂ ਦੀਆ ਗੱਲਾ ਚੋ ਸਾਫ਼ ਪਤਾ ਲਗਦਾ ਕੇ ਇਹ ਕਿੰਨੇ ਸ਼ਕੁਰਗਜਾਰ ਨੇ ਮਾਨ ਸਾਬ ਦੇ, ਕੋਈ ਉਪਰੋ ਉਪਰੋ ਨੀ ਦਿਲੋ ਖੁਸ਼ ਅਾ ਸ਼ਿਪਰਾ ਮੈਮ

  • @SunnySingh-kn1bf
    @SunnySingh-kn1bf 4 ปีที่แล้ว +124

    Ik like ta shipra goyal ji lai vi banda👌

  • @manjotmaan_pb11
    @manjotmaan_pb11 4 ปีที่แล้ว +127

    Use Headphones to Feel This Song better

    • @manjotmaan_pb11
      @manjotmaan_pb11 4 ปีที่แล้ว +7

      Hnji Vr Har Song Wich New Beats and New Touch Hunda aa

    • @ghumanghuman8804
      @ghumanghuman8804 4 ปีที่แล้ว +1

      Ryt bro nyc music

    • @tejisahota8722
      @tejisahota8722 4 ปีที่แล้ว +1

      Sai aaa

    • @DeEpJaLuRiA1993
      @DeEpJaLuRiA1993 4 ปีที่แล้ว +1

      🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

    • @hiddenknowledge6508
      @hiddenknowledge6508 4 ปีที่แล้ว +1

      Agg layi pyi aa poori

  • @No-1-Touchan-king
    @No-1-Touchan-king 2 ปีที่แล้ว +48

    ਕੌਣ ਕੌਣ ਮਾਨ ਸਾਬ ਦਾ ਸੋਹ ਰੱਬ ਦੀ ਗਾਣਾ ਸੁਣਕੇ ਇਥੇ ਆਇਆ 👌❤️

    • @babbumaanmaan515
      @babbumaanmaan515 ปีที่แล้ว +1

      Ewe mill k reha kro bai.,,,, Sidhu v changa te babbu bai v

  • @pinkusingh6244
    @pinkusingh6244 4 ปีที่แล้ว +162

    ਵੀਰੋ ਬੱਬੂ ਮਾਨ ਦੀ ਲਿਖਤ ਨੂੰ ਸਲਾਮ ਆ,ਸਕੂਨ ਮਿਲ ਜਾਂਦਾ ਡੁੰਘਾ ਜਿਹਾ ਸੋਚ ਕੇ

  • @AmandeepKaur-lw7jo
    @AmandeepKaur-lw7jo 4 ปีที่แล้ว +219

    ਪੱਕੀ ਕਣਕ ਨੂੰ ਅੱਗ ਲੱਗ ਜਾਉ ਗੀ ਨਾ ਬੱਟਾਂ ਉੱਤੇ ਨੱਚ ਕੁੜੀਏ
    ਅਾ ਗੀਤ ਕਿਸ ਨੂੰ ਪਸੰਦ like karo

    • @jagroopkahlon7876
      @jagroopkahlon7876 4 ปีที่แล้ว +2

      Repeat te chlda

    • @asron9958
      @asron9958 4 ปีที่แล้ว +4

      Mitra mennu te sare psnd kyu ki kum kaar toh vehle aa babbu maan de chele aa

    • @AmAn-ui6oe
      @AmAn-ui6oe 4 ปีที่แล้ว +2

      ❤❤❤

    • @hdhillon774
      @hdhillon774 4 ปีที่แล้ว +1

      called Wattan and not Buttan :)

    • @karanparwaaz2319
      @karanparwaaz2319 4 ปีที่แล้ว +1

      Sanu psnd aa ji boht saala to 😜

  • @GURDEEPSINGH-cs7dz
    @GURDEEPSINGH-cs7dz 2 ปีที่แล้ว +42

    Kon kon chonda ae ae Babbu Maan veer nu padm Shri award mile 🏆🏅🎖️🥇

    • @nishansinghmajitha
      @nishansinghmajitha 2 ปีที่แล้ว +4

      Padam Vibhushan Mille Veer Mann Sahib Nu🙏🙏🙏❤️

    • @harsingh2883
      @harsingh2883 ปีที่แล้ว +1

      Kyu khnde Jung ladi AA sodi baby MAAn n

    • @Amandeepbuttar-ru4gn
      @Amandeepbuttar-ru4gn 4 หลายเดือนก่อน

      4world music awards_2Dafbama britasia sab Jeet lye ne ...is duniya da Sab to Big💪award Milna chahida hun Ustaad Babbu Maan ji nu 🙏

  • @Simranjeetsingh-kn1mi
    @Simranjeetsingh-kn1mi 4 ปีที่แล้ว +94

    ਐਵੇਂ ਨਹੀ ਟੈਟੂ ( Tatoo) ਬਣਨੇ ਬਾਈ
    ਨਿੱਤ ਨਵੀਆਂ ਤਰਜਾ ਬਣਾ ਮਿੱਤਰਾਂ
    ਚਿਣ ਕੇ ਸ਼ਬਦ ਲੱਭ ਮਾਨਾ
    ਮਹਿਬੂਬ ਨੂੰ ਰੱਬ ਬਣਾ ਮਿੱਤਰਾਂ
    #babbumaanzindabadh

  • @SidhuMoosewala-lk8yt
    @SidhuMoosewala-lk8yt 4 ปีที่แล้ว +139

    Kon Kon wait kr Da sii 😇😇
    Babbu Maan de Song diii ❣️❣️
    #Ek #Din 🔥

  • @sukhjudge5489
    @sukhjudge5489 4 ปีที่แล้ว +119

    Voice - Shipra Goyal
    Lyrics - Babbu Maan
    Music - Babbu Maan
    Listen On Headphone 🎧 = Heaven ❤️❤️

  • @ranveersingh7838
    @ranveersingh7838 2 ปีที่แล้ว +41

    ਅਸੀ ਕਲ ਵੀ ਤੇ ਅੱਜ ਵੀ ਤੇਰੇ ਦੀਵਾਨੇ ਆ
    ਸੌਹ ਰੱਬ ਦੀ ਤੇਰa ਮੁੱਖ ਦੇਖਣ ਨੂੰ ਤਰਸੀ ਜਾਂਦੇ ਆ

  • @sattisingh9797
    @sattisingh9797 4 ปีที่แล้ว +94

    ਇਸ ਨੂੰ ਤਜ਼ਾਕਿਸਤਾਨ ਵਾਲਿਆਂ ਕਲਿੱਕਾ ਨਹੀਂ ਪੈਣੀਆਂ ਕੱਟੜਾ ਨੇ ਏਵੀ ਰਪੀਟ ਤੇ ਲਾਇਆ ਹੋਇਆ ਜੋ ਸਹਿਮਤ ਆ ਕਰੋ ਲਾਇਕ ਕੂਮੈਂਟ
    🔥🔥🔥🔥🔥🔥

    • @amanshahi9922
      @amanshahi9922 4 ปีที่แล้ว

      😃😃😀😃 yes boss

  • @bestvideos8616
    @bestvideos8616 4 ปีที่แล้ว +290

    ਅਸਤਾਦ ਨੇ ਇਹ ਗੱਲ ਦਾ ਸਬੂਤ ਦੇਤਾ ਵੀ ਜੀਹਦੇ ਨਾਲ ਖੜ ਗਿਆ ਜਾਨ ਵੀ ਹਾਜ਼ਰ ਆ ਓਥੇ ਅਸਤਾਦ ਦੀ, ਸ਼ਿਪਰਾ ਨੂੰ ਗਾਣਾ ਦੇ ਕੇ ਤੇ ਐਲੀ ਨੂੰ ਵੀਡੀਓ ਚ ਲੈ ਕੇ ਦੱਸ ਤਾ ਜੱਟ ਨੇ ਵੀ ਜੀਹਦਾ ਕਰੀ ਦਾ ਦਿਲੋਂ ਕਰੀ ਦਾ ਤੇ ਜੀਹਦਾ ਨਹੀਂ ਕਰੀ ਦਾ ਓਹਦਾ ਉੱਤੋਂ ਉੱਤੋਂ ਵੀ ਨੀ।
    real Legend, King oF Live, Baap of industry ਮੁੰਡਾ ਮਾਨਾਂ ਦਾ 💪

    • @AMN241
      @AMN241 4 ปีที่แล้ว +10

      King of live 👑
      Baaap of industry 👌👌👌att dialogue

    • @DeepDunekewala
      @DeepDunekewala 4 ปีที่แล้ว +3

      ਬਿਲਕੁਲ ਸਹੀ ਕਿਹਾ ਵੀਰ ਜੀ

    • @armaan41f
      @armaan41f 4 ปีที่แล้ว +1

      👌🏻👌🏻🥃

    • @kulwinder4654
      @kulwinder4654 4 ปีที่แล้ว +1

      Rytt bai

    • @harpinderpannu279
      @harpinderpannu279 4 ปีที่แล้ว +1

      Sahi gall

  • @princesahota8706
    @princesahota8706 4 ปีที่แล้ว +110

    ਮੈਂ ਕਲ ਕਾਫੀ ਵਾਰ ਸੁਣਿਆ
    ਤੇ ਡਾਊਨਲੋਡ ਨਹੀਂ ਸੀ ਕੀਤਾ
    ਤੇ ਰਾਤ ਦੀ ਡਿਊਟੀ ਤੇ ਚਲਾ ਗਿਆ
    ਸਾਰੀ ਇਹ ਸੋਚਦਾ ਰਿਹਾ song ਡਾਊਨਲੋਡ ਕਿਉ ਨਹੀਂ ਕੀਤਾ,
    ਹੁਣ ਅਾਕੇ ਪਹਿਲਾ ਯੂਟਿਊਬ ਤੇ ਇੱਕ ਦਿਨ ਦੀ ਹੀ ਲਾਇਆ ,
    ਲਵ ਯੂ ਮਾਨ ਸਾਬ ਜੀ,❤️
    Shipra goyal di. Awaz bahut pyari aa👌

  • @mannasaujatt
    @mannasaujatt 2 ปีที่แล้ว +9

    Ditto music👍🏽hun koi changa mixer chaida jehra eh dove ganeya nu mix krke release kre👍🏽👍🏽ja fer babbu maan bai nu req aa vi ik din song te saun rab di song nu mix krke release kro🙏🏽🙏🏽please🙏🏽🙏🏽

  • @mandeepsingh2694
    @mandeepsingh2694 4 ปีที่แล้ว +172

    ਕੁੜੀਏ ਤੇਰਾ ਦੁਨੀਆਂ ਤੇ ਆਉਣਾ ਸਫਲ ਹੋ ਗਿਆ, ਮਾਨ ਸਾਬ ਨੇ ਤੈਨੂੰ ਆਪਣਾ ਗੀਤ ਦੇ ਦਿੱਤਾ ਇਸ ਤੋਂ ਵੱਡਾ ਹੋਰ ਕੋਈ ਐਵਾਰਡ ਹੀ ਨਹੀਂ ਆ

  • @avichaba6404
    @avichaba6404 4 ปีที่แล้ว +106

    Shipra goyal mam also perform best like as astaad feel🔥🔥 maan sahab🔥

    • @AmAn-ui6oe
      @AmAn-ui6oe 4 ปีที่แล้ว +6

      ❤❤❤❤

  • @GurpreetSingh-rc9te
    @GurpreetSingh-rc9te 4 ปีที่แล้ว +89

    12k comments in 1 hour......only MAAN SAAB can do this.......hit like if u agree ✌

  • @AmanDeep-fi3qt
    @AmanDeep-fi3qt 2 ปีที่แล้ว +46

    ਇਸ ਗੀਤ ਦਾ ਮੇਲ ਵਰਜਿਨ, ਸੌਂਹ ਰੱਬ ਦੀ, ਬਾਈ ਬੱਬੂ ਮਾਨ ਸਾਹਿਬ ਜੀ ਨੇ ਹੁਣ ਰਿਲੀਜ਼ ਕੀਤਾ ਹੈ, ਕਿਆ ਬਾਤਾਂ ਜੀ , ਜੀਓ ਮਾਨ ਸਾਹਿਬ ਜੀ, ਦਿਲ ਦੀ ਵੇਦਨਾ ਸਾਂਝੀ ਕੀਤੀ ਹੈ ਬਾਈ ਜੀ ਨੇ, ❤❤❤🙏😪

  • @beimaansukh8039
    @beimaansukh8039 4 ปีที่แล้ว +526

    2 million to bad kon kon sun reha like karo😍❤️

    • @Babbumaanfans0001
      @Babbumaanfans0001 4 ปีที่แล้ว +7

      Jadho tak sa Chaldea h tab tak veer ji

    • @beimaansukh8039
      @beimaansukh8039 4 ปีที่แล้ว +4

      @@Babbumaanfans0001 jeonda vasda reh mere veer😍❤️

    • @fanmaansaabjindabaad6577
      @fanmaansaabjindabaad6577 4 ปีที่แล้ว +3

      Astaaad g

    • @beimaansukh8039
      @beimaansukh8039 4 ปีที่แล้ว +2

      @@fanmaansaabjindabaad6577😍❤️

    • @harishkalra4262
      @harishkalra4262 4 ปีที่แล้ว +3

      Babbu maan de geet ta veere janaje Ch chlnge mere ... Bhog te 2 hour da program rkhnge nvi paneere nu geet sunavage keh k mru m apni fmly nu

  • @richisingh1984
    @richisingh1984 4 ปีที่แล้ว +152

    ਪੰਜਾਬੀ ਗੀਤ ਸੰਗੀਤ ਸ਼ਬਦਾਂ ਦਾ ਮਿਆਰ ਏਨਾ ਉੱਚਾ ਹੋ ਸਕਦੈ ਇਸ ਗੀਤ ਨੇ ਸਿੱਧ ਕਰਤਾ @Babbu Maan
    ਗੀਤ ਸੁਣਦਿਆਂ ਸੰਗੀਤ ਦੀ ਮਦਹੋਸ਼ੀ ਚ ਅੱਖਾਂ ਆਪ ਮੁਹਾਰੇ ਬੰਦ ਹੋ ਜਾਂਦੀਆਂ ਬਹੁਤ ਵਧੀਆ ਗਾਇਆ @Shipra Goyal ਨੇ
    ਉਮੀਂਦ ਸਾਡਾ ਖੰਟ ਆਲਾ ਵੀਰ ਏਦਾਂ ਦਾ ਗੀਤ ਸੰਗੀਤ ਸ਼ਬਦਾਂ ਦੇ ਸਮੁੰਦਰ ਰਾਂਹੀ ਪਿਰਾਉਂਦੇ ਰਹੇਗਾ

    • @lakhveersinghchahal8681
      @lakhveersinghchahal8681 4 ปีที่แล้ว +1

      ❤🙏🙏👌👍

    • @deepsran125
      @deepsran125 4 ปีที่แล้ว +1

      Sahi gall Bai ,,,, feeling feeling bs shabd khtam aa Bolan nu❤️❤️❤️

    • @sattisingh9797
      @sattisingh9797 4 ปีที่แล้ว

      Nice comment ever

    • @veerchahalveer8529
      @veerchahalveer8529 4 ปีที่แล้ว +1

      ਲਵ ਯੂ ਟੂ ਮਾਨ ਸਾਬ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ । ਸਭ ਕੱਟੜ ਫੈਨ ਜਿਉਦੇ ਵਸਦੇ ਰਹਿਣ ❤🙏👍

    • @richisingh1984
      @richisingh1984 4 ปีที่แล้ว +2

      @@veerchahalveer8529 ਬਿਲਕੁਲ

  • @BalvirSingh-ub8ln
    @BalvirSingh-ub8ln 3 ปีที่แล้ว +77

    ਅੱਜ ਤੱਕ ਬਾਈ ਨੇ ਕਿਸੇ ਆਪਣਾ ਗੀਤ ਨਹੀਂ ਦਿੱਤਾ ਸੀ ਤੁਸੀਂ ਤਾਂ ਕਰਮਾਂ ਵਾਲੇਆ 🙏🏻🙏🏻🙏🏻🙏🏻

    • @gurlalgill1615
      @gurlalgill1615 ปีที่แล้ว

      ਬਾਈ ਬਟੀ ਨੁ ਦਿੱਤਾ ਸੀ ਗ ਲਵਕੜੀ

    • @sukhpalchahal6577
      @sukhpalchahal6577 7 หลายเดือนก่อน

      Layi vi nhi gyi hindi song dita y

    • @GurpreetSingh-ok8xl
      @GurpreetSingh-ok8xl 4 หลายเดือนก่อน

      🙏🙏🙏🙏

    • @GurpreetSingh-ok8xl
      @GurpreetSingh-ok8xl 4 หลายเดือนก่อน

      Rshamgabseahak jfsjdkgdbd ❤️❤️😭😭😭😭😋😋😝💕💕💕💕💕💕

  • @sunnysingh-hf3jo
    @sunnysingh-hf3jo 4 ปีที่แล้ว +95

    Bahut kamm di gal veero sab sunyo....
    Ik vaari ustaad nusrat fateh ali khan ji ne....hans raj hans nu song ditta...ishq di gali vicho koi koi langhda... Te keyian ne puchya tusi hansraj kyu choose kita... Te khan saab da jwaab c... Ki eh song sirf ehi gaa sakda ....
    .
    Idda ho ustaad babbu maan di nazar ch shipra goyal hi khari utri...💓
    Kyunki eh song ik talented banda gaa skda feel naal... Jo shipra ne gaaya...
    Beautiful song ever... Babbu maan zindabad 💓 shipra ji u rock 👌👌

  • @vijaysongra3723
    @vijaysongra3723 4 ปีที่แล้ว +132

    Babbu Maan (Like). Sidhu and karan (cmnt). Ustaad (Babbu Maan). Zindabaad

    • @rishipalchoudharykingstudf6395
      @rishipalchoudharykingstudf6395 4 ปีที่แล้ว +4

      Maan maan hea veer g ma ta kada mos ne suna ne mAAN MAAN da Faen

    • @happybhallapind1231
      @happybhallapind1231 4 ปีที่แล้ว +3

      Ik bedi witch par rakho ustad g (Maan Saab G Zindabad God bless you Maan Saab G )💞💞😘😘😘😘

    • @rajatmishra8926
      @rajatmishra8926 4 ปีที่แล้ว +2

      Karan paaji tusi vi multi talented ho ,,,😊 paaji melodi te work kro

    • @JasbirSingh-ho9iy
      @JasbirSingh-ho9iy 4 ปีที่แล้ว

      Karan Aujla and Sidhu Moosewala

    • @NavThapar.
      @NavThapar. 4 ปีที่แล้ว +3

      babbu maan zindabad

  • @ParamThaper
    @ParamThaper 4 ปีที่แล้ว +154

    ਬੱਬੂ ਮਾਨ ਨੂੰ ਲੋਕੀ ਐਵੇ ਨੀ ਉਸਤਾਦ ਕਹਿੰਦੇ, ਹੀਰੇ ਬੰਦੇ ਹੀ ਚੁਣਦਾ ਆ, ਉਸਤਾਦ ਨੇ ਪਹਿਲੀ ਵਾਰੀ ਕਿਸੇ ਨੂੰ ਗੀਤ ਲਿਖ ਕੇ ਦਿੱਤਾ ਆ ਅਤੇ Shipra mam ਨੇ ਵੀ ਸਿਰਾ ਲਾਤਾ, ਜਮਾ ਹੀ ਉਸਤਾਦ ਵਰਗੀ ਮਿੱਠੀ ਆਵਾਜ਼ ਆ mam ਦੀ💗

    • @sunnygosal8376
      @sunnygosal8376 4 ปีที่แล้ว +7

      Satwinder bitti nu dharmik and Ik sad song v dita c bro

    • @deepsamaon8649
      @deepsamaon8649 4 ปีที่แล้ว +3

      Sukhwinder ne Gaya hoya veer sahrukh khaan Di movie da song Teri meri tutt gai sohnie jive tuttya amber to Tara astad da he likhya hoya❤️❤️❤️❤️❤️❤️

    • @manojkumar-jo7gz
      @manojkumar-jo7gz 4 ปีที่แล้ว +1

      Paji hor v kaiea nu dity a gany maan sabh ny

    • @AmAn-ui6oe
      @AmAn-ui6oe 4 ปีที่แล้ว +1

      Phela v dita na bro hans raaj hns nu Satwinder Bitti nu Hindi movie vich s singdita na❤❤

    • @manojkumar-jo7gz
      @manojkumar-jo7gz 4 ปีที่แล้ว

      Sukhwinder singh nu v dita see song maan sabh ny

  • @sunnysingh-hf3jo
    @sunnysingh-hf3jo 4 ปีที่แล้ว +97

    1. Gurdas maan, Chamkila, Kuldeep manak, mohammad sadiq, Bhindrakhia, hans raj hans, sardool sikander
    .
    2. Saleem, lakhvinder wadali, feroz khan, Daler mehndi, Kaler kanth
    .
    3. Diljit, garry sandhu, ammy virk, sharry maan, Gippy grewal...
    Hun tusi soch rhe hone #maan kithe ???
    Oye #kohinoor b kde ginti ch aayunda 💪
    Eh peyi dhakk
    #Ustaad #Babbu #Maan #Zindabad 💓🔥🙏

    • @ashishak8247
      @ashishak8247 4 ปีที่แล้ว +1

      👌👌👌

    • @harpinderpannu279
      @harpinderpannu279 4 ปีที่แล้ว +3

      Kujj senor singera nu chadd ke bakiy da baap a babbu maan

    • @SohanSingh-cw7ex
      @SohanSingh-cw7ex 4 ปีที่แล้ว +1

      ❤❤❤❤❤

    • @bhattibai2762
      @bhattibai2762 4 ปีที่แล้ว +1

      One nd only. Babbu mann sabb

    • @sunnysingh-hf3jo
      @sunnysingh-hf3jo 4 ปีที่แล้ว +3

      @@harpinderpannu279 senior junior di gal ni hundi... Gal hundi itihas kisne rachya.... Babbu maan warga na koi senior c... Na hi koi junior hona...💪

  • @lawishshergill1331
    @lawishshergill1331 4 ปีที่แล้ว +134

    kon kon is video ch ustad babbu mann ji nu vi dikhna chaunda c?????
    Like kro👍🏻

    • @mangoBot640
      @mangoBot640 4 ปีที่แล้ว +4

      Hnji ek scene hona chahida c jaroee

    • @PbPb-jp5pn
      @PbPb-jp5pn 4 ปีที่แล้ว +3

      Sahi gal a yar bai nu auna chiada c pave 10 second da seen hunda end vich gal hor honi c 👌

    • @arun_hub
      @arun_hub 4 ปีที่แล้ว +1

      Hanji 😃

    • @ustadblike5346
      @ustadblike5346 4 ปีที่แล้ว +2

      Sahi ਗੱਲ ਆ ਜਦੋ ਇਹ ਵਾਲੀ line ੇ ਆਉਂਦੀ ਆ " ਚੇਤੇ ਆਉ ਆਖਿਆ ਮਾਨਾ ਦਾ " 🤔🤔

    • @rajwindersingh3499
      @rajwindersingh3499 4 ปีที่แล้ว

      Hnji...

  • @harindersingh6774
    @harindersingh6774 4 ปีที่แล้ว +81

    ਜਵਾਰੀ ਨੂੰ ਪਤਾ ਹੁੰਦਾ ਹੀਰੇ ਦਾ ਮੁੱਲ ਕੀ ਆ ਮਾਨ ਐਵੈ ਨੀ song ਦਿੰਦਾ ਕਿਸੇ ਨੂੰ ਕਰੋ like ਮਾਨ ਫੈਨ

    • @banisinghkhokhar7629
      @banisinghkhokhar7629 4 ปีที่แล้ว +1

      Eve thordi na ustaad khendey ha maan Saab nu love you ustaad Babbu Maan saab ♥️❤️😘

  • @davindersandhu6040
    @davindersandhu6040 4 ปีที่แล้ว +95

    50 ਵਾਰ ਸੁਣਨ ਆਲੇ 👌👍👍💪💪💪🔥🔥🔥🔥

  • @sunnysingh-hf3jo
    @sunnysingh-hf3jo 4 ปีที่แล้ว +120

    Shipra goyal - Koyal wargi awaaz 👍
    Music - Tarz dil cho jehdi nikli 👏
    Lyrics - Kalam da baadshah 🔥
    Babbu maan - Neera ishq 💓💓

  • @bluebeatstudios
    @bluebeatstudios 4 ปีที่แล้ว +999

    Thanks Babbu Maan Ji 🙏🏻 Eh asli music ai, jo siddha dil Te lagda.. thank you Enna pyara gana den layi , with your blessings 😇

  • @jagdeep999
    @jagdeep999 2 ปีที่แล้ว +12

    Who else came back to listen this Song after maan Saab’s new song saun rabb di 😎😎

  • @vishvjeetsinghgill3714
    @vishvjeetsinghgill3714 4 ปีที่แล้ว +117

    ✍🏻ਕਲਮ ਦਾ ਤੋੋੜ ਹੈ ਨੀ ਕੋੋਈ Maan saab ਕੱਟੜ ਫੈਨ ਲਾਈਕ

    • @Swagcriket20
      @Swagcriket20 4 ปีที่แล้ว +1

      Gap 😂😂😂😂🚜💪🚜💪🚜

  • @kattadfankhantiyede4735
    @kattadfankhantiyede4735 4 ปีที่แล้ว +167

    ਕੀਨੂੰ ਕੀਨੂੰ ਪਾਗਲ ਸਾਇਰ ਦੀ ਬੇਸਬਰੀ ਨਾਲ ਉਡੀਕ ਆ

  • @ramangamingvideos
    @ramangamingvideos 2 ปีที่แล้ว +13

    A jao hun jad tak sohn rab di ni aunda ahi suno😂

  • @mirokrahul3812
    @mirokrahul3812 4 ปีที่แล้ว +99

    ਕਿੱਸਾ ਸੱਸੀ ਪੁੰਨੂੰ kine kine padya Hoya Thoko like. Ustaad babbu maan fans

    • @ravigera9483
      @ravigera9483 4 ปีที่แล้ว +1

      Sbto jyda line hi aahi psnd aayi 🔥🔥🔥

  • @jazzkaur5269
    @jazzkaur5269 4 ปีที่แล้ว +146

    ਮੈਨੂੰ ਨੀ ਲੱਗਦਾ ਕੋਈ ਏਸ ਤੋ ਵਧੀਆ sad song ਲਿਖ ਸਕਦਾ ਅੱਜ ਦੇ ਟਾਇਮ ਚ, ਜੋਂ ਕੀ ਮਾਨ ਸਾਬ ਨੇ ਸਿਰਫ਼ 3 ਮਿੰਟ ਚ ਲਿਖ ਤਾਂ, ਤੇ ਬਾਕੀ ਗਾਉਣ ਆਲੀ ਵੀ ਸ਼ਿਪਰਾ ਗੋੲਿਲ ਨੇ ਕਮਾਲ ਈ ਕਰਤੀ

  • @vishvjeetsinghgill3714
    @vishvjeetsinghgill3714 4 ปีที่แล้ว +259

    ਮਾਨ ਸਾਬ ਦੀ ਲੰਬੀ ਉਮਰ ਲਈ ਇੱਕ ਲਾਈਕ love u ustaad full sport pb 29 Moga

    • @ravibhullar9799
      @ravibhullar9799 4 ปีที่แล้ว

      Pb19

    • @sanjubawa8175
      @sanjubawa8175 4 ปีที่แล้ว

      Pb 19

    • @sanjubawa8175
      @sanjubawa8175 4 ปีที่แล้ว

      @@ravibhullar9799 pb 19 kitho o tusi 22

    • @gurnambhullarpb4685
      @gurnambhullarpb4685 4 ปีที่แล้ว

      𝙋𝘽 46 𝙏𝙖𝙧𝙣 𝙏𝙖𝙧𝙖𝙣 𝙬𝙖𝙡𝙚

    • @harman92singh
      @harman92singh 4 ปีที่แล้ว

      Fatehgarh Sahib ❤️
      Jeeunda vassda rahe babbu bai sadda

  • @harvinder76133
    @harvinder76133 2 ปีที่แล้ว +11

    Soun Rabb Di tera mukh vekhn
    nu tarsi jane aa,
    bhatki hoye badli vangu varsi jane a,
    soun rabb di.....

  • @amritsohi9364
    @amritsohi9364 4 ปีที่แล้ว +153

    ਜਿੰਨਾ ਚਿਰ ਚੱਲਦੇ ਸਾਹ ਮਾਨਾਂ ਗੁਣ ਤੇਰੇ ਹੀ ਗਾਵਾਂਗੇ ਜੇ ਰੱਬ ਨੇ ਦਿੱਤੀ ਜਿੰਦਗੀ ਤਾਂ ਅਗਲੇ ਜਨਮ ਵਿੱਚ ਵੀ ਤੇਰੇ ਕੱਟੜ ਫੈਨ ਬਣਕੇ ਆਵਾਂਗੇ ......

    • @Beimaan_Pannu
      @Beimaan_Pannu 4 ปีที่แล้ว +3

      ❤️❤️❤️❤️❤️❤️

    • @sukhlubana361
      @sukhlubana361 4 ปีที่แล้ว +3

      Ryt vre

    • @dhimanj6356
      @dhimanj6356 4 ปีที่แล้ว +4

      Yes you are right g 🤟🤟👍👍👍👍 raba mainu te jdo b jaman mile mai to fan babbu maan di hova kattad fan

  • @amritsohi9364
    @amritsohi9364 4 ปีที่แล้ว +200

    2 million to bad kon kon sun reha like karo😍❤️

  • @sahildroch8710
    @sahildroch8710 4 ปีที่แล้ว +81

    2300 like 2 minutes ch that's the power of maan saab 💥💥💣💣💣

    • @singhamandeep2478
      @singhamandeep2478 4 ปีที่แล้ว +1

      9hjar in 6 minutes

    • @bkivines7426
      @bkivines7426 4 ปีที่แล้ว +1

      Y hale bhedayan aungiyan apa tyar rehna ohna layi

    • @bkivines7426
      @bkivines7426 4 ปีที่แล้ว +1

      🙏🏻🙏🏻🙏🏻🙏🏻🙏🏻

    • @hardeepbrar8
      @hardeepbrar8 4 ปีที่แล้ว +1

      Vd ton vd like nd share kro

    • @sahildroch8710
      @sahildroch8710 4 ปีที่แล้ว

      @@bkivines7426 aun do bro koi chakkar ni 🤪

  • @Gursaini0007
    @Gursaini0007 2 ปีที่แล้ว +8

    Kon kon sun reha aa dso 2021 ch v

  • @tanveerbadhan8732
    @tanveerbadhan8732 4 ปีที่แล้ว +193

    ਸੱਪਾਂ ਦਾ ਜ਼ਹਿਰ ਕੱਡਦਾ ਰਾਹ ਰੋਕਦਾ ਸਾਨਾ ਦਾ
    Att ਲਿਖਦਾ sirra ਗਾਉਂਦਾ ਮੁੰਡਾ ਮਾਨਾ ਦਾ ✍️👌😍😍

  • @jasvindersingh9312
    @jasvindersingh9312 4 ปีที่แล้ว +179

    . ਇਕ ਤਾਂ ਬੰਦਾ ਪੂਰਾ ਸਾਨ
    ਦੂਜਾ Fans ਦੀ ਜਾਨ
    ਤੀਜਾ Punjab ਦੀ ਸ਼ਾਨ
    ਓਹਨੁ ਕਹਿੰਦੇ Babbu maan.

  • @CharanjitRFilms
    @CharanjitRFilms 4 ปีที่แล้ว +137

    Fan sidhu moosewale bai de ha but respect babu maan Di v krde ha.. Song super hit hai ji.. Good

    • @deepphotographydalla
      @deepphotographydalla 4 ปีที่แล้ว +8

      Asi v respect krde veer teri🙏🙏

    • @ravinderbadal8501
      @ravinderbadal8501 4 ปีที่แล้ว +2

      Gd veer ji

    • @PunjabiChannelpb46
      @PunjabiChannelpb46 4 ปีที่แล้ว +3

      ਦਿਲ ਜਿੱਤ ਲਿਆ ਵੀਰੇ

    • @sandhuranjodh5870
      @sandhuranjodh5870 4 ปีที่แล้ว +3

      Love u veer

    • @sharmag4162
      @sharmag4162 4 ปีที่แล้ว +3

      MAAN saab da likhya te gaya Satwinder bitti da song #Galwakdi th-cam.com/video/vPMpQSlDn8I/w-d-xo.html

  • @ramanbenipal
    @ramanbenipal 4 ปีที่แล้ว +87

    ਕੋਈ ਗਾਉਂਦਾ ਨਹੀਂ ਹੋਰ ਜੋ ਰੂਹ ਦੀ ਰਮਜ਼ਾਂ ਨੂੰ ਛੋਹ ਜਾਵੇ
    ਦਿਲ ਦੇ ਦਰਦਾਂ ਦਾ ਸਕੂਨ ਮਾਨਾਂ ਤੇਰਾ ਹਰ ਬੋਲ ਬਣ ਜਾਵੇ
    love you maana ♥️♥️😘😘🙏🙏🙏🙏

    • @theDoCumentaryUnivers16
      @theDoCumentaryUnivers16 4 ปีที่แล้ว +1

      Mera Channel bhi subscribe kro veero please Babbu Maan fans

    • @smartbuyer6760
      @smartbuyer6760 4 ปีที่แล้ว

      th-cam.com/video/Z6H-tkK_rnI/w-d-xo.html
      ik din gane da studio session babbu maan di awaz ch .. babbu maan li like comment jrur kreo

  • @abdussamadbhullar3848
    @abdussamadbhullar3848 3 ปีที่แล้ว +331

    2021 vch kon kon sun reha?
    🇵🇰 Love You Maan Sab from 🇵🇰🌷

    • @hardeepjimander5958
      @hardeepjimander5958 2 ปีที่แล้ว

      Bhullar brother I have visited Pakistan three times... Love from Punjab, India... This is your jatt brother Hardeep Mander....gill, bhullar, sandhu, bajwa and many other jatt live in Pakistan...

    • @hardeepjimander5958
      @hardeepjimander5958 2 ปีที่แล้ว

      Brother Babbu Mann's village is just 40 minutes away from my village.... He is no. 1 in akhada(live show)...

    • @abdussamadbhullar3848
      @abdussamadbhullar3848 2 ปีที่แล้ว

      @@hardeepjimander5958 yes all casts of jatt tribe and other religions live here and are happy .
      Nice to meet u HardeepJi

    • @manikaler7812
      @manikaler7812 2 ปีที่แล้ว

      Asi v ustad gg love you Pakistan bro

  • @jaggiji4445
    @jaggiji4445 4 ปีที่แล้ว +103

    ਅੱਜ ਤੋਂ ਕਈ ਸਾਲ ਪਹਿਲਾਂ ਮੇਰੇ ਨਾਲ ‌ਹੋ ਚੁੱਕੀ ਹੈ ।ਜੀ ਮਾਨ ਦਾ ਫੈਨ ਅੱਟਾਲ ਜੱਟ ।

    • @beimaansukh8039
      @beimaansukh8039 4 ปีที่แล้ว +4

      Mere nal 2 month pehla hoia c😢

  • @karanaujla013
    @karanaujla013 4 ปีที่แล้ว +281

    ਕਿੱਥੇ ਕਿੱਥੇ ਰਪੀਟ ਚੱਲਦਾ ਫੇਰ 🤟

  • @gurujitrandhawa3274
    @gurujitrandhawa3274 4 ปีที่แล้ว +98

    ਅਾ ਗਾਣਾ ਸੁਣ ਕੇ ਰੁਪਿੰਦਰ ਨੂੰ ਧਰਨ ਪੈ ਗਈ ਹੋਣੀ ਅਾ ਓਹਦੇ ਗਾਣੇ ਨਾਲੋ ਜਦਾ ਹਿਟ ਹੋਇਆ ਏ ਗਾਣਾ

    • @ohi22maan
      @ohi22maan 4 ปีที่แล้ว +1

      Tooti da gaana te sire da flop c

    • @technicalbooster9.2dhamakb90
      @technicalbooster9.2dhamakb90 4 ปีที่แล้ว +1

      @@ohi22maan kehda flop si

    • @ohi22maan
      @ohi22maan 4 ปีที่แล้ว

      Technical booster 9.2 Dhamak base jihde te 20 hjar ton v vadh dislike kitey fana ne😂

    • @gurujitrandhawa3274
      @gurujitrandhawa3274 4 ปีที่แล้ว +1

      @@ohi22maan Shi gall AAA Bai tooti Di awaaj Chu bhoora dham nai hai bus tooti ta time passs Kar reh aaaa

    • @ohi22maan
      @ohi22maan 4 ปีที่แล้ว

      gurujit randhawa tooti hun leak hundi firdi honi aa gana trending ch dekh k

  • @parvindersingh7937
    @parvindersingh7937 4 ปีที่แล้ว +70

    Rupinder handa ehnu kehnde aw singing bs main main kr sakdiya bheeda bakriya ,,,,,awsome song awsome music awsome lyric ☺️👌👌👌👌👌Congress too all team

    • @sunnysingh-hf3jo
      @sunnysingh-hf3jo 4 ปีที่แล้ว +4

      Chaddi jawani akh naapdi...idda de fudu gayundi song oh 🤣🤣🤣

    • @rajveersinghcheema5002
      @rajveersinghcheema5002 4 ปีที่แล้ว +4

      Jine k view onu aje tak ni aaye odu jada 3 hr e aage 🙏🙏🙏🙏 ese gal da ਸਾੜਾ ਔਨੁਂ 😂😂😂

    • @sunnysingh-hf3jo
      @sunnysingh-hf3jo 4 ปีที่แล้ว

      @@sidhudeep1302 hahahahaha sahi gal

    • @preetpb06..
      @preetpb06.. 4 ปีที่แล้ว +3

      Gana ta sundi hou handa.... Kehndi honi ki panga lai leya... Oda bhave gana chal janda

    • @parvindersingh7937
      @parvindersingh7937 4 ปีที่แล้ว

      Handa over heat ho gye honi eh song sun k😂😂😂nle Moosewala tempu ne v garrare start krte hone v j kito koi sur nikal ave 🙊😂😂😂

  • @RanjhaRecord
    @RanjhaRecord 2 ปีที่แล้ว +6

    Shoun rabb sun n to bad kon kon ik din sun n aya sachi dsyo

  • @evergreenvillagers2498
    @evergreenvillagers2498 4 ปีที่แล้ว +107

    Jine wari ਸੁਣਦੇ ਹਾਂ ਓਨੇ ਵਾਰੀ comment ਪੜਦੇ ਹਾਂ ਤੇ ਕਰਦੇ ਹਾਂ

    • @BaiBabbuMaan
      @BaiBabbuMaan 4 ปีที่แล้ว +2

      ਸਾਰੇ ਮਾਨ ਸਾਬ ਦੇ ਕੱਟੜ ਫੈਨਸ ਨੂੰ ਬੇਨਤੀ ਹੈ ਕਿਸੇ ਗਾਉਣ ਵਾਲੇ ਨੇ ਸਾਡਾ ਫ਼ੈਨ ਪੇਜ ਬੰਦ ਕਰਵਾ ਦਿੱਤਾ ਵਾ ਸਾਰੇ ਭਰਾ ਦਿੱਤੇ ਹੋਏ ਲਿੰਕ ਤੇ ਕਲਿਕ ਕਰ ਕੇ ਸਾਡੇ ਪੇਜ ਨੂੰ follow ਕਰੋ ➡️ instagram.com/babbumaankattadfans

    • @Singh.1984-i4l
      @Singh.1984-i4l 4 ปีที่แล้ว +3

      @@BaiBabbuMaan veer already main follow kita aa tera page..
      Sirra kronda veer page te khich ke rakh kmm nu..

    • @jannirecords3644
      @jannirecords3644 4 ปีที่แล้ว +2

      Kya gana h babbu maan ne vi ik pehra gana c vich

    • @karan6540
      @karan6540 4 ปีที่แล้ว +2

      shai gll a

  • @thankyou7540
    @thankyou7540 4 ปีที่แล้ว +88

    Kudi di taarif krdo yr... kina soni voice h te face vi. 👍🔥

    • @WahenoorKaur
      @WahenoorKaur 4 ปีที่แล้ว +2

      th-cam.com/video/Vus8K1IOIn0/w-d-xo.html
      Ek wr meri v punjabi Story sunlo
      Tuhanu jrur psnd ayegi
      Pls ek wr vekhlo🙏

    • @NavThapar.
      @NavThapar. 4 ปีที่แล้ว +1

      bout beautiful voice aa broo

  • @arshmaan29
    @arshmaan29 4 ปีที่แล้ว +64

    *ਇੱਕ ਦਿਨ ਤੂੰ ਮੇਰਾ ਮੁੱਖੜਾ ਦੇਖਣ ਨੂੰ ਤਰਸੇਗਾ*
    *ਰਾਤੀ ਉੱਠ ਉੱਠ ਕਾਲੀ ਬੱਦਲੀ ਵਾਗੂੰ ਵਰਸੇਗਾ*
    *ਆ ਕਿਆ ਚੀਜ਼ ਏ ਮਿਉਜ਼ਕ ਨੀਰੀ ਅੱਗ ਲਾਉਦਾ*
    🎧🎧🎧🎧🎧🎧🎧🎧🎧
    *ਰੂਹ ਨੂੰ ਸਕੂਨ ਦੇਣ ਲਈ ਹੈਡਫੋਨ USE ਕਰੋ*
    ਬੱਬੂ ਮਾਨ ਦਾ ਨਵਾ ਗੀਤ
    SINGER_shipra goyal
    LYRICS_babbu maan
    MUSIC_babbu maan
    COMPOSER_babbu maan
    LABEL_swag music
    ❤️_❤️_❤️_❤️_❤️

  • @harman2960
    @harman2960 4 ปีที่แล้ว +165

    ਸਹੀ ਲਿਖਿਆ ਗੀਤ, ਮੈ ਸੱਚੀ ਤਰਸ ਰਿਹਾ ਉਹਦਾ ਮੁੱਖੜਾ ਦੇਖਣ ਨੂੰ। 😢😢

    • @danishsachdeva1443
      @danishsachdeva1443 4 ปีที่แล้ว +4

      😂😂😂😂😂

    • @daljeetsandhu7875
      @daljeetsandhu7875 4 ปีที่แล้ว +3

      😂😂😂😂🤣🤣🤣🤣🤣✌✌✌✌✌koi gal ni mil jo rabb agge ardas karo 🙏🙏🤲🤲🤲🤲

    • @Gursaini0007
      @Gursaini0007 4 ปีที่แล้ว +2

      New mil jao gi bai

    • @hindimoviesforsouth2519
      @hindimoviesforsouth2519 4 ปีที่แล้ว +1

      Bai maan sach ee lekda aa

    • @HARJIT_MALHI
      @HARJIT_MALHI 4 ปีที่แล้ว +2

      Chl koi naa veer

  • @manjotsingh4834
    @manjotsingh4834 4 ปีที่แล้ว +121

    mai koi 100 vaar gana sun chukeya...still feels fresh every time i listen to it

  • @satinder3283
    @satinder3283 4 ปีที่แล้ว +78

    ਮਾਨ ਦੀ ਗੱਲ ਵੱਖਰੀ ਹੀ ਆ
    ਅੱਜ ਦੇ ਸ਼ਲਾਰੂ ਗਾਇਕਾਂ ਵਾਂਗ views count ਤੇ ਕੋਈ ਧਿਆਨ ਨਹੀਂ ।
    Good job shipra ji.

  • @singh13official69
    @singh13official69 4 ปีที่แล้ว +231

    ਪੈਸਾ ਵਾਧੂ ਨੀ ਕਮਾਇਆ ਬੱਸ ਕੱਟੜ ਕਮਾਏ ਆ
    ਬਹੁਤੇ ਨੇ Crazy ਕਈਆਂ Tattoo ਵੀ ਬਣਾਏ ਆ
    ਅਪਣੇ ਗੀਤਾ ਜਿਹਨੇ ਦੁੱਖ ਜੱਟਾ ਦੇ ਸੁਣਾਏ ਆ
    ਹਵਾਏ ਫ਼ਿਲਮ ਬਣਾਕੇ ਪਿੱਛੇ Agency ਵਾਲੇ ਵੀ ਲਵਾਏ ਆ
    ਗੱਲਾਂ ਕਰਦੇ ਨੇ ਉੱਠ ਕੇ ਜਵਾਕ ਕੱਲ ਦੇ
    ਨਾਲੇ ਯਾਰ ਅਪਣੇ ਦੀ ਘੂਰ ਵੀ ਨੀ ਝੱਲਦੇ
    one hope one chance ਰਾਹੀਂ ਗਰੀਬਾ ਦਾ ਦੁੱਖ ਸਾਂਝਾ ਕਰਦਾ ਏ
    ਤਾਂ ਹੀ ਢੀਡਸਾ13 ਫੈਨ ਮਾਨ ਦਾ ਹੋਣ ਤੇ ਮਾਣ ਵੀ ਪੂਰਾ ਕਰਦਾ ਏ 👌

  • @PrinceKumar-ni1ro
    @PrinceKumar-ni1ro 4 ปีที่แล้ว +59

    Shipra Teri kismat achi aa tanu inne vade legend/philosopher toh song mil gya oo bhi with music
    Sukar mna rabb ka

  • @mpjaspala7
    @mpjaspala7 4 ปีที่แล้ว +180

    ਮੋਦੀ ਅਗਲੀ ਵਾਰ ਬਣੇ ਜਾ ਨਾ ਬਣੇ ੲਿਹ ਗਰਾਟੀ ਨਹੀ ਲੈਦੇ
    " ਹਾ ਬਿਨ੍ਹਾ ਪੋਸਟਰ ਤੋ ਬਿਨ੍ਹਾ ਪ੍ਰਮੋਸਨ ਤੋ ਮਾਨ ਸਾਬ ਦੇ ਗੀਤ ਜਰੂਰ ਚੱਲਦੇ ਨੇ ਚੱਲਦੇ ਰਹਿਣ ਗੇ ਫੇਕ ਵੀਓੁਸ ਦਾ ਕੀ ਫਾੲਿਦਾ ਜੇ ਗੀਤ ਨੇ ਦਿਲ ਵਿਚ ਹੀ ਘਰ ਕੀਤਾ ਨਾ ਲਵ ਯੂ ਮਾਨ ਸਾਬ " ਜਿੳੂਦੀ ਰਹਿ ਗੁੱਡੀ ਤੂੰ ਵੀ ਪੂਰੀ ਖਰੀ ੳੁਤਰੀ ਮਾਨ ਸਾਹਿਬ ਦੇ ਲਿਖੇ ਹਰ ਸਬਦ ਤੇ

    • @maanbaimaan2680
      @maanbaimaan2680 4 ปีที่แล้ว +3

      ❤❤😘😘

    • @sattisingh9797
      @sattisingh9797 4 ปีที่แล้ว +2

      Hahahaha sab to cirra comments veer

    • @mpjaspala7
      @mpjaspala7 4 ปีที่แล้ว +1

      @@sattisingh9797 tnx sardar g

    • @tinkuujohal
      @tinkuujohal 4 ปีที่แล้ว +2

      Knt gall bro

    • @mpjaspala7
      @mpjaspala7 4 ปีที่แล้ว +2

      @@tinkuujohal tnx bro