ਬੀੜੀ ਪੀਣ ਨੂੰ ਲੈ ਕੇ ਨਿਹੰਗ ਸਿੰਘਾਂ ਨਾਲ ਹੋਇਆ ਝਗੜਾ, ਕਹਿੰਦੇ ਇੱਕ ਥੱਪੜ ਮਾਰਿਆ, ਗਲੋਟਣੀਆ ਖਾਂਦਾ ਗਿਆ

แชร์
ฝัง
  • เผยแพร่เมื่อ 14 ต.ค. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

ความคิดเห็น • 118

  • @jogi8914
    @jogi8914 2 หลายเดือนก่อน +57

    ਬੀੜੀ ਸਿਗਰੇਟ ਪਬਲਿਕ ਵਿੱਚ ਪੀਣਾ ਗੈਰ ਕਾਨੂੰਨੀ ਹੈ ਇਹ ਪਤਾ ਹੋਣਾ ਚਾਹੀਦਾ ਹੈ ਆਪਣੇ ਘਰ ਵਿੱਚ ਬੈਠ ਕੇ ਪਿਉ। ਪਬਲਿਕ ਬੇਸ ਵਿੱਚ ਪਿਉ ਗੇ ਤਾਂ ਏਹੀ ਹਾਲ ਹੋਵੇਗਾ 😂😂😂😂😂😂

    • @harjinderkaur9514
      @harjinderkaur9514 2 หลายเดือนก่อน +2

      ਜਗ੍ਹਾ ਜਗ੍ਹਾ ਖੜ੍ਹੇ ਪੀਂਦੇ ਕੋਈ ਅਸਰ ਨੀ ਕਿਸੇ ਤੇ

  • @AvtarSingh-pw7fv
    @AvtarSingh-pw7fv 2 หลายเดือนก่อน +33

    ਬੀੜੀ ਪੀਣੀ ਹੈ ਤਾਂ ਘਰ ਪੀਉ ਬਾਹਰ ਸਾਂਝੀ ਤੇ ਪੀਓਗੇ ਤਾਂ ਫੇਰ ਤਾਂ ਕਨੂੰਨੀ ਤੌਰ ਵੀ ਗਲਤ ਹੈ

  • @mandeepsinghbabbu2854
    @mandeepsinghbabbu2854 2 หลายเดือนก่อน +7

    ਚਪੇੜਾਂ ਨਾਲ ਬੇਹੋਸ਼ ਹੋ ਗਿਆ ਵੱਡਾ ਹਮਾਇਤੀ😅😅

  • @gurchransingh5674
    @gurchransingh5674 2 หลายเดือนก่อน +60

    ਇਹ ਕੁੱਝ ਗੱਦਾਰ ਦਲਾਲ ਲੋਕ ਜਾਣ-ਬੁੱਝ ਕੇ ਨਿਹੰਗ ਸਿੰਘਾ ਦਾ ਵਿਰੋਧ ਕਰ ਰਹੇ ਹਨ ਨਿਹੰਗ ਸਿੰਘ ਕਦੇ ਕਿਸੇ ਨੂੰ ਨਜਾਇਜ ਤੰਗ ਪ੍ਰੇਸ਼ਾਨ ਨਹੀ ਕਰਦੇ

    • @KaramjitSingh-hk8ht
      @KaramjitSingh-hk8ht 2 หลายเดือนก่อน +2

      👍

    • @anmolkaur640
      @anmolkaur640 2 หลายเดือนก่อน +4

      ਇਹ ਬੰਦਾ ਸਾਫ਼ ਸਾਫ਼ ਝੂਠ ਬੋਲਦਾ ਪਿਆ। ਨਿਹੰਗਾਂ ਨੂੰ ਬਦਨਾਮ ਕਰ ਰਿਹਾ ਹੈ।

    • @gurchransingh5674
      @gurchransingh5674 2 หลายเดือนก่อน +1

      @@Ajaykotla97 ਵੀਰ ਜੀ ਪੰਜਾਬੀ ਲਿਖੋ ਹਰ ਜਬਾਬ ਮਿਲੂ ਧੰਨਵਾਦ

    • @greatcanada4989
      @greatcanada4989 2 หลายเดือนก่อน

      Dala hindu waad terrorists

    • @Reckless5115Mohie
      @Reckless5115Mohie 2 หลายเดือนก่อน +1

      Shi keha ਨਿਹੰਗ ਸਿੰਘ ਅਕਾਲ ਪੁਰਖ ਦੀਆਂ ਫੌਜਾਂ ਨੇ 👏ਬੀੜੀ ਪੀਣੇ ਦੂਰ ਰਹਿਣ ਸਿੰਘਾਂ ਤੋਂ ਨਹੀਂ ਜੁੱਤ ਪਰੇਡ ਹੁੰਦਾ ਰਹੇਗਾ ਥੋਡੇ ਵਰਗਿਆਂ ਨਾਲ

  • @amriksinghaulakh3965
    @amriksinghaulakh3965 2 หลายเดือนก่อน +20

    Good Khalsa ji 👍👍💪💪👍👍

  • @harsimranbrar5045
    @harsimranbrar5045 2 หลายเดือนก่อน +1

    ਬਿਲਕੁਲ ਸਹੀ ਕੀਤਾ ਨਿਹੰਗਸਿੰਘਾਂ ਨੇ

  • @gurusevachd
    @gurusevachd 2 หลายเดือนก่อน +27

    ਬਾਈ ਜੀ ਮੇਰੇ ਨਾਲ ਬਹੁਤ ਜਗ੍ਹਾ ਹੋਇਆ ਬੀੜੀ ਸਿਗਰਟ ਵਾਲੇ ਦੇਖਦੇ ਨਹੀਂ ਬੰਦੇ ਦੇ ਅੱਗੇ ਪਿੱਛੇ ਕੌਣ ਸਰਦਾਰ ਅਖਾੜਾ ਜਾਂ ਨਹੀਂ ਖੜਾ ਇਹ ਬੀੜੀ ਸਿਗਰਟ ਜਦੇ ਲਾ ਲੈਂਦੇ ਨੇ ਜੇ ਇਹਨਾਂ ਨੂੰ ਮਨਾ ਕਰੋ ਤਾਂ ਚੌੜੇ ਹੋ ਜਾਂਦੇ ਨੇ ਅੱਗਿਓ ਜਦ ਕਾਨੂੰਨ ਹੈਗਾ ਵੀ ਪਬਲਿਕ ਚ ਬੀੜੀ ਸਿਗਰੇਟ ਪੀਣੀ ਨਹੀਂ ਇਹ ਫਿਰ ਵੀ ਹਟਦੇ ਨਹੀਂ ਹੈਗੇ

    • @jogi8914
      @jogi8914 2 หลายเดือนก่อน

      @@gurusevachd cm ਬਦਲੋ

  • @BhagatSingh-wf7mv
    @BhagatSingh-wf7mv 2 หลายเดือนก่อน +1

    ਜ਼ਰਦਾ ਸਿਗਰਟ ਬੀੜੀ ਪੀਣ ਵਾਲੇ ਅੱਗਾ ਪਿੱਛਾ ਬਿਲਕੁੱਲ ਨਹੀਂ ਦੇਖਦੇ ਕੋਈ ਥਾਂ ਨਹੀਂ ਹੋਰ ਕੁਛ ਵੀ ਨਹੀ ਦੇਖਦੇ

  • @Lakha-ov5mr
    @Lakha-ov5mr 2 หลายเดือนก่อน +4

    ਉਹ ਪੱਤਰਕਾਰ ਸਾਹਿਬ ਜੀ ਇਹਨੂੰ ਪੁੱਛੋ ਵੀ ਸਾਡੇ ਤੇ ਲੱਗੀ ਆ ਮੱਥੇ ਉੱਤੇ ਤੂੰ ਕਹਿੰਦਾ ਮੈਨੂੰ ਪੁੱਛੋ ਮਾਰਿਆ ਝੂਠ ਕਿਉਂ ਮਾਰਨ ਡਿਆ ਕਿਉਂ ਤੁਸੀਂ ਹਿੰਦੂ ਦਾ ਸਿੱਖ ਦਾ ਮਸਲਾ ਬਣਾ ਕੇ ਬਹਿ ਜਾਂਦੇ ਹਰ ਗੱਲ ਵਿੱਚ

  • @sunjanjua
    @sunjanjua 2 หลายเดือนก่อน

    ਵਰਮਾ ਸਾਬ ਉੱਡਦਾ ਤੀਰ ਲੈ ਲਿਆ ਬੱਸ ਤੁਸੀਂ ਹੋਰ ਕੁਝ ਨਹੀਂ। ਚਲੋ ਪਰਮਾਤਮਾ ਤੰਦਰੁਸਤੀ ਬਖਸ਼ੇ ਤੁਹਾਨੂੰ।

  • @HoneySingh-sy2ty
    @HoneySingh-sy2ty 2 หลายเดือนก่อน +6

    Nihang hy akaal hai akaal hy nihang hai waheguru ji sadah chardi kala bakshey Guru kiyan ladliyan faujan nu 🙏💐💐🙏

  • @PBwalegs
    @PBwalegs 2 หลายเดือนก่อน +8

    ਪਵਾਲਿਆ ਚਿੱਬ

  • @Sandhu_photography07
    @Sandhu_photography07 2 หลายเดือนก่อน +14

    Sahi kita nihang singh ne 🙏

  • @Bhai.BhupinderSingh
    @Bhai.BhupinderSingh 2 หลายเดือนก่อน +7

    ਐਡਵੋਕੇਟ ਢਿੱਲੋ ਨਾਮ ਲੱਗਦਾ ਤੇਰਾ, ਮੰਜੇ ਚ ਲੇਟਾ ਵਦਿਆ ਲੱਗਦਾ ਹਾਸਪਿਟਲ ਚ

  • @gravewalker7925
    @gravewalker7925 2 หลายเดือนก่อน +12

    ਮਾਰਿਆ ਸਿਰ ਦੇ ਪਿੱਛੇ ਤੇ ਸੱਟ ਮੱਥੇ ਲੱਗੀ ਵਾਹ masic😂😂😂😂😂

    • @sohanrana1890
      @sohanrana1890 2 หลายเดือนก่อน

      Acha jado Delhi 84 vich hova si fer kyu chika marya

    • @akash2879
      @akash2879 2 หลายเดือนก่อน

      ਕੀ ਜੋ ਦਿਲ੍ਹੀ ਦੇ ਵਿੱਚ 84 ਚ ਹੋਇਆ ਚੰਗਾ ਹੋਇਆ?
      ਕੀ ਹਿੰਦੂ ਆ ਤੇ ਜੰਤਕ ਸਥਾਨ ਤੇ ਬੀਰੀ ਪੀਣ ਦੀ ਖੋਲ੍ਹ ਵਾ 😂

  • @Rajindersingh-uv1td
    @Rajindersingh-uv1td 2 หลายเดือนก่อน +5

    ਜਨਤਕ ਥਾਵਾਂ ਤੇ ਬੀੜੀਆਂ ਪੀਣੀਆਂ ਗਲਤ ਗੱਲ ਆ ਵੱਡਾ ਵਕੀਲ ਤੈਨੂੰ ਇਹ ਵੀ ਨਹੀਂ ਪਤਾ। ਹੋਰ ਕਰਾਂ ਹਮਾਇਤ ਦੇ ਤੂੰ ਚੱਜਦਾ ਹੁੰਦਾ ਤਾਂ ਲੋਕ ਤੇਰੀ ਮਦਦ ਕਰਦੇ

  • @punjabiludhiana332
    @punjabiludhiana332 2 หลายเดือนก่อน +3

    1980 ਤੋ ਪਹਿਲਾਂ ਪੰਜਾਬ ਵਿੱਚ ਬੀੜੀ ,ਸਿਗਰਟਾਂ ,ਜਰਦਾ ,ਪਾਨ,ਕੁੱਝ ਨਹੀ ਸੀ ਹੁੰਦਾ ।ਡੌਡੇ,ਫੀਮ,ਦੇਸ਼ੀ ਸ਼ਰਾਬ,ਤੇ ਹੁੱਕਾ ਇਹ ਹੀ ਹੁੰਦੇ ਸੀ ।

  • @manii_1984
    @manii_1984 2 หลายเดือนก่อน +23

    20 ਸਾਲ ਹੋਗੇ ਤਾਂ ਜਗ੍ਹਾ ਮੁੱਲ ਲੇਲੀ। ਗੁਰਬਰਅਕਾਲ

  • @ParmjitSingh-q4y
    @ParmjitSingh-q4y 2 หลายเดือนก่อน +3

    ਸਿੰਘੋ ਇਸੇਤਰਾ ਅਕਾਲੀਦਲ ਬਾਦਲਦਲੀੲ ਲਾਣੇ ਨੂੰ ਵੀ ਭਜਾਓ ।

  • @sidhumosewala3572
    @sidhumosewala3572 2 หลายเดือนก่อน +12

    Hor bnja vakkel 😂

  • @HollywoodPunjabi
    @HollywoodPunjabi 2 หลายเดือนก่อน

    ਜਨਤਕ ਜਗ੍ਹਾ ਵਿਚ ਬੀੜੀ ਪੀਣ ਦੇ ਸਖਤ ਖਿਲਾਫ ਹਾ ਪਰ ਜਾਨ ਲੇਵਾ ਹਮਲਾ ਕਰਨਾ ਗ਼ਲਤ ਹੈ ਜਿਹੜੇ ਨਿਹੰਗ ਨੂੰ ਠੀਕ ਦਸ ਰਹੇ ਹਨ ਓਹਨਾ ਨੂੰ ਵਿੱਚੋ ਕੋਈ ਹੁਣ ਜਦੋ ਉਸ ਦੇ ਪਰਚਾ ਪਵੇਗਾ ਕੋਈ ਵੀ ਨਹੀਂ ਜਾਵੇਗਾ। ਹਰ ਮਸਲਾ ਬੈਠ ਕੇ ਵਿਚਾਰ ਕਰਕੇ ਹਾਲ ਕੀਤਾ ਜਾ ਸਕਦਾ ਹੈ ਲੜੋ ਨਾ ਕੋਈ ਫਾਇਦਾ ਨਹੀਂ ।

  • @sardarvarindersingh9017
    @sardarvarindersingh9017 2 หลายเดือนก่อน +5

    Sahi gal kiti baba ji tusi

  • @yaadwindersingh3193
    @yaadwindersingh3193 2 หลายเดือนก่อน +4

    Very good baba ji

  • @satvirsingh7845
    @satvirsingh7845 2 หลายเดือนก่อน +18

    Sahi kitta nihang singh neh

    • @rakeshralli9566
      @rakeshralli9566 2 หลายเดือนก่อน +1

      Bisnoi ne te modi ne Te himachal vich vi theek kitaa

  • @GurwinderSingh-up5ez
    @GurwinderSingh-up5ez 2 หลายเดือนก่อน +3

    Kanoon anusar public place te ciggerate Pini jurm hai

  • @ਪਿੰਡਦੀਆਂਗੱਲਾ4448
    @ਪਿੰਡਦੀਆਂਗੱਲਾ4448 2 หลายเดือนก่อน +3

    gud singh saab
    krta dhundla😂❤❤❤❤

  • @lakhwinder3561
    @lakhwinder3561 2 หลายเดือนก่อน +10

    ਸਿੰਘ ਕਦੇ ਪਿੱਛੇ ਦੀ ਵਾਰ ਨਹੀਂ ਕਰਦੇ ਤੂੰ ਝੂਠ ਬੋਲ ਰਿਹਾ ਕਿਉਂਕਿ ਸੱਟ ਤੇਰੇ ਪਿੱਛੇ ਨਹੀਂ ਮੱਥੇ ਤੇ ਹੈ

  • @harmandhillon5373
    @harmandhillon5373 2 หลายเดือนก่อน +6

    Jive beef ton thonu takleef hundi. Sanu cigarette, tobacco ton

  • @raysahota6033
    @raysahota6033 2 หลายเดือนก่อน +9

    Mere Varga Hindu banda matlab tusi dharm nu vich pa k gal kr rahe ho... galati tuhadi hi honi aa nihang singh chardi kla wala aa ohne Galti krke hi Mariya hona

  • @jatinderpalsingh9592
    @jatinderpalsingh9592 2 หลายเดือนก่อน +7

    ਤੂੰ ਕੌਣ ਮੈਂ ਕਾਮ ਮੁਖਾ ਆ ਜਾ ਫਿਰ ਨਿੰਗਾ ਕੋਈ ਛਿੱਤਰ ਖਾ

  • @singhsaab6992
    @singhsaab6992 2 หลายเดือนก่อน +6

    Hindu sikh karke ladyi karwyi jao . Gal te beedi sigret di a manje te pya agg lyi janda

  • @singhmaninder8290
    @singhmaninder8290 2 หลายเดือนก่อน +6

    Public place te eh sab band a lon Jan buj ke eh Nasha karde a vadiya kita ehna da soda lagga

  • @Surinder-j8c
    @Surinder-j8c 2 หลายเดือนก่อน +1

    ਬੀੜੀ ਸਿਗਰਟ ਪੀਣਾ ਚੰਗੀ ਗੱਲ ਨਹੀਂ ਹੈ

  • @JagjitSingh-mn4wv
    @JagjitSingh-mn4wv 2 หลายเดือนก่อน

    ਸਿੰਘ ਕਦੇ ਵੀ ਪਿੱਛੋਂ ਵਾਰ ਨਹੀਂ ਕਰਦੇ ਇਹ ਦੱਲਾ ਝੂਠ ਮਾਰ ਰਿਹਾ

  • @GurpreetSingh-wj8ch
    @GurpreetSingh-wj8ch 2 หลายเดือนก่อน +1

    Just wait 15 years all punjabi up Bihar

  • @littlebirdi
    @littlebirdi 2 หลายเดือนก่อน +1

    ਬਨਾਰਸ ਵਰਿੰਦਾਵਨ ਹਰਿਦਵਾਰ ਵੈਸ਼ਨੋ ਚ ਤਮਾਕੂ ਬੈਨ ਹੈ ਅਤੇ ਇਸ ਬੈਨ ਲਈ ਉਹਨਾ ਲੋਕਾਂ ਨੂੰ ਕੋਈ ਧਰਨਾ ਮੁਜ਼ਾਹਰਾ ਵੀ ਨਹੀ ਸੀ ਕਰਨਾ ਪਿਆ, ਦੂਜੇ ਪਾਸੇ ਜਦ ਅੰਮ੍ਰਿਤਸਰ ਚ ਤਮਾਕੂ ਬੈਨ ਦੀ ਗਲ ਕਰੇ ਸਿੱਖ ਤਾਂ ਨਹੂੰ ਮਾਸ ਦੇ ਰਿਸ਼ਤੇ ਵਲੇ, ਡਾਂਗਾ ਤੇ ਬੀੜੀਆ ਬੰਨ੍ਹ ਕੇ ਜਲੂਸ ਕਢਦੇ ਤੇ ਗੁਰੂ ਰਾਮਦਾਸ ਜੀ ਜੀ ਫੋਟੋ ਦੇ ਮੁੰਹ ਤੇ ਬੀੜੀ ਲਾਉਂਦੇ ਆ। ਫੇਰ ਪੁੱਛਿਆ ਜਾਂਦਾ ਕੀ ਸਿੱਖ ਕਨੂੰਨ ਤੋਂ ਬਾਹਰ ਕਿਉਂ ਜਾਂਦੇ? ਪਬਲਿਕ ਪਲੇਸ ਤੇ ਸਮੋਕਿੰਗ ਜੁਰਮ ਹੈ, ਸਪਰੀਮ ਕੋਰਟ ਦਾ 2002 ਦਾ ਆਰਡਰ ਹੈ, ਪੰਜਾਬ ਹਰਿਆਣਾ ਹਾਈਕੋਰਟ ਦਾ ਵੀ ਇਸ ਮਸਲੇ ਤੇ ਆਰਡਰ ਹੈ, ਜੇ ਪੰਜਾਬ ਸਰਕਾਰ ਆਪਣਾ ਕੰਮ ਕਰੇ ਫੇਰ ਕਿਉਂ ਇਸ ਤਰਾਂ ਸਿੱਖਾਂ ਨੂੰ ਮਜਬੂਰ ਹੋਣਾ ਪਵੇ ਖੁਦ ਕਾਰਵਾਈ ਲਈ? ਪੰਜਾਬ ਚ ਗਾਂ ਮਾਸ ਬੈਨ ਹੋ ਸਕਦਾ ਫੇਰ ਕੋਰਟ ਦੇ ਆਰਡਰ ਦੇ ਬਾਵਜੂਦ ਕਿਉਂ ਨਹੀ ਤਮਾਕੂ ਬੈਨ ਕਰਦੀ ਸਰਕਾਰ? ਸਿੱਖ ਧਰਮ ਚ ਤਮਾਕੂ ਬਜਰ ਕੁਰਹਿਤ ਹੈ, ਜੇ ਕੋਈ ਮੂਤਪੀਣਾ ਜਾਣ ਕੇ ਸਿੱਖ ਕੋਲ ਬੀੜੀ ਪੀਵੇ, ਬੇਨਤੀ ਕਰਨ ਤੇ ਨਾ ਹਟੇ, ਫੇਰ ਉਸ ਦੀ ਢੁੰਈ ਕੱਟਣੀ ਜਰੂਰੀ ਹੋ ਜਾਂਦੀ। ਪਰੇ ਹੋ ਕੇ ਚੁਦਾ ਲਵੇ ਮਾਂ ਆਪਣੀ ਜੇ ਨਹੀ ਬੀੜੀ ਤੋਂ ਬਿਨਾ ਟਕਾਅ ਆਉਂਦਾ , ਸਿੱਖਾਂ ਨੂੰ ਪੰਜਾਬ ਚ ਹੀ ਜ਼ਲੀਲ ਕਰਨ ਗੇ ਫੇਰ ਹਰੇਕ ਸਿੱਖ ਤਾਂ ਸਾਊ ਪੁਤ ਬਣ ਕੇ ਰਹਿ ਨਹੀ ਸਕਦਾ ਤਿੰਨ ਰੰਗੇ ਦਾ। ਕਿਸੇ ਦੇ ਫ੍ਰਿਜ ਵਿਚ ਗਾਂ ਮਾਸ ਹੋਣ ਦੀ ਖਬਰ ਫੈਲੇ ਤਾਂ ਦੰਗੇ ਸ਼ੁਰੂ ਹੋ ਜਾਂਦੇ, ਤੇ ਇਥੇ ਸਿੱਖਾਂ ਨੂੰ ਕਿਹਾ ਜਾ ਰਿਹਾ ਕੀ ਮੁੰਹ ਤੂ ਤਮਾਕੂ ਦਾ ਧੂੰਆ ਵੀ ਬਰਦਾਸ਼ਤ ਕਰੋ?

    • @JaskiratpurewalSingh
      @JaskiratpurewalSingh 2 หลายเดือนก่อน

      mharaj kehra highcourt supreme court jidhe nal hi lakha sikha de glla vich tyre pake agg la ditti .sTuhanu aje vi samj nhi lggi raj hindua da sikha da koi mull nhi.

    • @littlebirdi
      @littlebirdi 2 หลายเดือนก่อน +1

      @JaskiratpurewalSingh ਬਾਈ ਜੀ ਇਹ ਹਾਈਕੋਰਟ ਸੁਪਰੀਮ ਕੋਰਟ ਦੇ ਫੈਸਲੇ ਦੀ ਉਦਾਹਰਨ, ਅਤੇ ਬਨਾਰਸ ਵਰਿੰਦਾਵਨ ਹਰਿਦਵਾਰ ਦੀ ਉਦਾਹਰਨ, ਤਿਰੰਗਾ ਪ੍ਰੇਮੀ ਸਿੱਖਾਂ ਲਈ ਦਿੱਤੀ ਸੀ, ਕਿ ਤੁਸੀ ਜਿਸ ਸਿਸਟਮ ਨੂੰ ਰੱਬ ਮੰਨੀ ਬੈਠੇ ਉਸ ਰੱਬ ਲਈ ਸਿੱਖਾਂ ਦੀ ਥਾਂ ਕੀ ਹੈ। ਨਹੂੰ ਮਾਸ ਦੇ ਰਿਸ਼ਤੇ ਵਾਲਿਆਂ ਨੂੰ ਜਿਹੜੇ ਹੱਕ ਬਿਨਾ ਮੰਗੇ ਮਿਲ ਜਾਂਦੇ, ਤੁਹਾਨੂੰ ਸ਼ਹੀਦੀਆਂ ਜੇਲਾਂ ਤੋਂ ਬਾਅਦ ਵੀ ਨਹੀ ਮਿਲ ਰਹੇ। ਕੋਰਟ ਦੇ ਹੁਕਮ ਹਰ ਥਾਂ ਲਾਗੂ ਹਨ ਪਰ ਜਿਥੇ ਗਲ ਹੈ ਸਿੱਖਾਂ ਨੂੰ ਜਲੀਲ ਕਰਨ ਦੀ ਉਥੇ ਬੀੜੀ ਪੀਣਿਆਂ ਦੀ ਮਰਜ਼ੀ ਹੀ ਕਨੂੰਨ ਬਣ ਜਾਂਦੀ।

  • @PalwinderSingh-b6z
    @PalwinderSingh-b6z 2 หลายเดือนก่อน +5

    Nihang singh glt nahi kr sakdy glti isdi a paka

  • @sukhakalsi
    @sukhakalsi 2 หลายเดือนก่อน +11

    ਨਾਲੇ ਉਹ ਭਾਇਆ ਤੇਰਾ ਜੀਜਾ ਲੱਗਦਾ ਸੀ

  • @vuvucjcu308
    @vuvucjcu308 2 หลายเดือนก่อน

    Very good

  • @GurjantSingh-fx9ob
    @GurjantSingh-fx9ob 2 หลายเดือนก่อน +1

    ⚔️⛳

  • @rajucheema-wr4xj
    @rajucheema-wr4xj 2 หลายเดือนก่อน +3

    ਚੱਕਰਵਰਤੀ ਫ਼ੌਜਾਂ ਨਾਲ ਬਹਿਸ ਨਾ ਕਰੋ।

  • @KamalGill-f1m
    @KamalGill-f1m 2 หลายเดือนก่อน +5

    Chal koi na ehh ta hunda rehnda

  • @sovereighty1984_
    @sovereighty1984_ 2 หลายเดือนก่อน +1

    😂😂😂😂😂

  • @Sukhvinder395
    @Sukhvinder395 2 หลายเดือนก่อน

    ਪੰਜਾਬ ਦਾ ਹਿੰਦੂ ਸਿੱਖ ਮੁਸਲਮਾਨ ਇਸਾਈ ਸਭ ਤੋਂ ਪਹਿਲਾਂ ਤਾਂ ਉਹ ਪੰਜਾਬੀ ਹੈ ਕਿਸੇ ਧਰਮ ਨੂੰ ਵਿੱਚ ਲਿਆਉਣ ਦੀ ਲੋੜ ਨਹੀਂ ਤੂੰ ਇੱਕ ਪੰਜਾਬੀ ਹੋ ਕੇ ਭਈਏ ਦੀ ਸਪੋਰਟ ਕਰਦਾ ਹੈ ਉਹ ਭਈਏ ਜਿਹੜੇ ਤੁਹਾਡੇ ਪੰਜਾਬ ਚ ਕਬਜ਼ਾ ਕਰਨਾ ਚਾਹੁੰਦੇ ਨੇ ਸਿਆਣੇ ਬਣੋ ਅਕਲ ਨੂੰ ਹੱਥ ਮਾਰੋ ਜਦੋਂ ਪੂਰੀ ਤਰ੍ਹਾਂ ਭਈਆ ਰਾਜ ਹੋ ਗਿਆ ਫਿਰ ਮੱਥੇ ਹੱਥ ਰੱਖ ਕੇ ਰੋਵੋਗੇ

  • @JagjitSingh-mn4wv
    @JagjitSingh-mn4wv 2 หลายเดือนก่อน

    ਇਹ ਵੀ ਸਿਕਿਉਰਟੀ ਭਾਲਦਾ ਲੱਗਦਾ

  • @mantajsandhu9871
    @mantajsandhu9871 2 หลายเดือนก่อน

    Sida kaho vakeel Saab ne udda teer le lea chitdan ch😂

  • @HarjinderS-uj8yu
    @HarjinderS-uj8yu 2 หลายเดือนก่อน

    ਬੀੜੀ ਪੀਣੀ ਹੈ ਤਾਂ ਆਪਣੇ ਘਰ ਪਿਓ ਭਰ ਬੀੜੀ ਪੀਣ ਦਾ ਕੀ ਮਤਲਬ ਤੁਹਾਡਾ ਤੁਸੀ ਏਡਾ ਕਰੋ ਗੇ ਤਾਂ ਫਿਰ ਸ਼ਿਤਰ ਹੀ ਖਾਣੇ

  • @GurjitSingh-jh6us
    @GurjitSingh-jh6us 2 หลายเดือนก่อน +2

    Is admi nu ki jrurat si nihang singha nal panga lain di chup karke apna km kr hunkar kio karda. Nihang singha di koi galti nai hai. Janbujh ke pange laina

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    😂

  • @SwinderSingh-pw6qs
    @SwinderSingh-pw6qs 2 หลายเดือนก่อน

    Chada, nai, pa, riha, c, dobara, fir, chala, ja, parcha, pana, hunda, chah, naal, hath, laia, karo, baba, ji,

  • @ShamsherSingh-jh6gb
    @ShamsherSingh-jh6gb 2 หลายเดือนก่อน

    Bohot vaida kam kita bhai saab ne eda huna chai da c

  • @Mandeepof4hw
    @Mandeepof4hw 2 หลายเดือนก่อน

    Sahi kita foja ne

  • @parmjitkaur6500
    @parmjitkaur6500 2 หลายเดือนก่อน

    Vadia kita a jan singh hun dekh pidi pinde a mera nal baut vari is tra hoyea

  • @arshadkumar7055
    @arshadkumar7055 2 หลายเดือนก่อน

    No smoking in public places this is the laws in world wide countries

  • @AchharJanjua
    @AchharJanjua 2 หลายเดือนก่อน

    Guddu Baba ji

  • @MaanBrar7007
    @MaanBrar7007 2 หลายเดือนก่อน

    Tun vich Ptwari bngya jaa K

  • @SwinderSingh-pw6qs
    @SwinderSingh-pw6qs 2 หลายเดือนก่อน

    Sat, matha, ch, lagi, a, kainda, pisho, var, kita,

  • @MaanBrar7007
    @MaanBrar7007 2 หลายเดือนก่อน

    Hospital ta e jaa k parcha krvoun mara dakhal hoya ja k, gaal nikldi a muh chon v to vich ki than vadd gya c

  • @ravidhindsa4593
    @ravidhindsa4593 2 หลายเดือนก่อน

    Shitr fero ena de, eh punjab aa

  • @kuldipdhak7972
    @kuldipdhak7972 2 หลายเดือนก่อน

    Kise noo kush na kaho apne kam noo dhian dio bhai ji

  • @kamalkaur9663
    @kamalkaur9663 2 หลายเดือนก่อน +6

    Eh banda jhootha eh, nihangh sach bol reha.

  • @multanisaab4245
    @multanisaab4245 2 หลายเดือนก่อน

    O mama cating kra k ghar chala janda. Awe

  • @princeshahrandhawaprincesh3792
    @princeshahrandhawaprincesh3792 2 หลายเดือนก่อน

    Up behar de lok punjab da mohal kharab kar rahe ne

  • @Faltukavdo
    @Faltukavdo 2 หลายเดือนก่อน

    Public vich beedi peena gair kanooni hai....nihang singho khich k rakho kamm eda e lot one ah bhiye

  • @gauravkhatri6073
    @gauravkhatri6073 2 หลายเดือนก่อน

    Bhut vadiya baba ji jehra nai mnda shitter fero 🙏

  • @singhsaabisingh2169
    @singhsaabisingh2169 2 หลายเดือนก่อน

    Bilkul sei kita public place te vase e bedi pina mna a Te Duji gal tere varge bnde e hindu sikha ch nafrat flandey

  • @manuvloggingvideos9899
    @manuvloggingvideos9899 2 หลายเดือนก่อน

    Tys public ch khd ke kiwe beedi pi skde o je pini hi aa ta kise gupat jga te ja ke peo

  • @jasvirSingh-sd2rp
    @jasvirSingh-sd2rp 2 หลายเดือนก่อน +1

    Puri gal das salya

  • @MandeepSingh-xh6ls
    @MandeepSingh-xh6ls 2 หลายเดือนก่อน

    Ahh ver pgi vich aa hun

  • @manuvloggingvideos9899
    @manuvloggingvideos9899 2 หลายเดือนก่อน

    Ah jine beediaa peen ale ne ahna nu Saudi Arabia bhejo fr ahna nu kho athe khule amm beedi pi dekhaoun fr dekheo kiwe garden katde aa ah ta sadiaa sarkara ch gata ne

  • @JarnailSingh-xk7qs
    @JarnailSingh-xk7qs 2 หลายเดือนก่อน

    Bedi galat ha bakra vadna sahi ha

  • @HarjinderS-uj8yu
    @HarjinderS-uj8yu 2 หลายเดือนก่อน

    Nihag singa nu Jan buj ke badnaam kr rhe eh kuj srarti bande

  • @punjabivibes4464
    @punjabivibes4464 2 หลายเดือนก่อน

    Jhuth bolda eh munda ehne jan ky panga leya...nihang singh bina gall ton kise nu kujj ni kehnde..hamla kehnda magro kita satt mathe ty aa ...nihang singh ny sach keha v ek thapd mareya ty eh kise cheej wich lagga

  • @SahejSandhu-zh5do
    @SahejSandhu-zh5do 2 หลายเดือนก่อน

    Bidi pn wala hamesa shrm karda k koi gyane tyane khada y sad rhande ase pase hoke pe lne aa bande nu chga na lge main veer merya vase bhudare nl nhi das reha... Main 20 saal sigrat piti mere nal de ydost v jo pinde c jdu koi sardargyani tyane khada hunda c pase hoke pinde rehe aa ave dasda nal de ke ydost hindu c.. Veer merya esnu jatevad masla na bnun lg jeya kru

  • @dalbarasingh1025
    @dalbarasingh1025 2 หลายเดือนก่อน +1

    Bai Ji Tusi Har Gall Ta Hindu Sikh Da Masla Na Bnaiea Karo Eh Bai Ji Gharum Choudhary Banyea ESA Kar Ka Thoodi Service Hoiea Per Eh Banda Dar ka Appa Digg Gya Hona Per ES Diea Gallana Ta Patta Lagda Eh Jhooth Bhi Jaida Bolda Fouga Nu Jaida Parshan Na Karo Eh Guru Diea Fouga Na jado Arunga Massa Furangi Carona Koi Afat Aindi Hai Pher Ehna Da Kamm Dekho

    • @rakeshralli9566
      @rakeshralli9566 2 หลายเดือนก่อน

      Koi ni tuvadi service vi castrol di original grease laa ke hovegi

  • @abhayverma611
    @abhayverma611 2 หลายเดือนก่อน +3

    Nihang ta hun badmash ture firde ne niki niki gal te barche nu hath palende ne

    • @KamalGill-f1m
      @KamalGill-f1m 2 หลายเดือนก่อน +6

      @@abhayverma611 u suppose to know that smoking not allowed on public places basic knowledge must follow the rules

    • @Bhai.BhupinderSingh
      @Bhai.BhupinderSingh 2 หลายเดือนก่อน

      @@abhayverma611 ਚਮਾਰ ਜ਼ਿੰਦਾਬਾਦ, ਨਿਹੰਗ ਮੁਰਦਾਬਾਦ.. ਹੁਣ ਖੁਸ਼.

  • @williamhill8864
    @williamhill8864 2 หลายเดือนก่อน +2

    ਬੀੜੀ ਦੀ ਥਾਂ ਡੋਡੇ ਖਾ ਲੈਣੇ ਚਾਹੀਦੇ ਸੀ ਤੈਨੂੰ 😂😂

    • @ZujharSingh-jm1tu
      @ZujharSingh-jm1tu 2 หลายเดือนก่อน +5

      Hindu ਕਦੇ ਵੀ ਪੰਜਾਬ ਦੇ ਨਹੀਂ ਹੋ ਸਕਦੇ

    • @williamhill8864
      @williamhill8864 2 หลายเดือนก่อน

      @@ZujharSingh-jm1tu ਹਿੰਦੂ ਕੱਲੇ ਪੰਜਾਬ ਨਾਲ ਨਹੀਂ ਪੂਰੇ ਭਾਰਤ ਨਾਲ ਖੜੇ ਨੇ

    • @gurkiratsingh2205
      @gurkiratsingh2205 2 หลายเดือนก่อน +2

      ​@@williamhill8864ਤੁਸੀਂ ਤਾਂ ਡੀਪੀ ਤੇ ਪਾਪਣ ਇੰਦਰਾ ਦੀ ਫੋਟੋ ਲਾਈ ਹੈ ਅਤੇ ਗੱਲਾਂ ਗਿਆਨ ਦੀਆਂ ਕਰ ਰਹੇ ਜੇ ਤੁਸੀਂ ਵੀ ਨਿਹੰਗ ਸਿੰਘਾਂ ਨੂੰ ਜਾ ਕੇ ਪੁੱਛੋ ਕਿ ਅਸੀਂ ਇੱਥੇ ਬੀੜੀ ਪੀਣੀ ਤੁਹਾਨੂੰ ਵੀ ਦੱਸ ਦੇਣਗੇ ਕਿੱਥੇ ਬੀੜੀ ਪੀਣੀ

    • @rakeshralli9566
      @rakeshralli9566 2 หลายเดือนก่อน

      ​@@gurkiratsingh2205yeah waqt batayegaa nihang jayngey kahan

  • @RameshKumar-fr1vz
    @RameshKumar-fr1vz 2 หลายเดือนก่อน +1

    ਚਾਰ ਦਿਨਾਂ ਪਹਿਲਾਂ ਸ਼ਰਾਬ ਨਾਲ ਰੱਜਿਆ ਹੋਇਆ ਤੇ ਬਾਣਾਂ ਪਾਇਆ ਸੀ ਉਸ ਬਾਰੇ ਕਯੋਂ ਜ਼ੁਬਾਨਾਂ ਨੂੰ ਤਾਲੇ ਲੱਗ ਜਾਂਦੇ ਹਨ ਸੜਕਾਂ ਤੇ ਸੁਖਾ ਪੀਂੜਾਂ ਸਹੀ ਹੈ ਚਿੱਟੇ ਦੀ ਵੀਡੀਓ ਕਲ ਦੀ ਹੈ ਬਾਣਾਂ ਪਾਇਆ ਸੀ ਚਿੱਟਾ ਪੀਤਾ ਵੀ ਜੇਬਾਂ ਚੋਂ ਦਿਖਾਵਾ ਹੈ ਉਸਨੇ। ਕਯੋਂ ਨਹੀਂ ਬੋਲੇ ਤੁਸੀਂ ਪਾਖੰਡ ਕਰਕੇ ਚੀਕਾਂ ਮਾਰਨ ਲੱਗ ਜਾਂਦੇ ਹੋਂਂ

  • @jsthind3587
    @jsthind3587 2 หลายเดือนก่อน +2

    Bidia piyoge chitar hi khaoge😂

  • @gauravkhatri6073
    @gauravkhatri6073 2 หลายเดือนก่อน

    Guru diya fojja eve ni kise nu kush kehndiya tu eve boli janda.

  • @gauravkhatri6073
    @gauravkhatri6073 2 หลายเดือนก่อน

    Hun dso jo dss da ci oh hi baba ji ne dsya.jdo ja k bakwas kre ga shitter hi khave ga

  • @baljitchahal8770
    @baljitchahal8770 2 หลายเดือนก่อน

    A banda bilkul chooth bolriha hay ena bandar sena nu sikhan ton nafrat bahut hai

  • @gauravkhatri6073
    @gauravkhatri6073 2 หลายเดือนก่อน

    Veer kyo lge a larn yaar kyo Hindu sikh da msla bnan lge a please 🙏

  • @rakeshralli9566
    @rakeshralli9566 2 หลายเดือนก่อน

    Thoda,time hor wait Karo

  • @gauravkhatri6073
    @gauravkhatri6073 2 หลายเดือนก่อน

    Yaar kyo bakwas kri janda

  • @SatnamSingh-su3kq
    @SatnamSingh-su3kq 2 หลายเดือนก่อน

    Very good