Brother m ek waar Kanak di kheti ch ਨਦੀਨ ਵਾਲੀ spray krwai c te m sochea k bnda ta aea e a te khad v pa daiae, asi urea v pas diti c te Kanak peeli pe gyi c , kyok leaf te spray da paani lga c te upro urea de granules leaf naal lag gae te yellow ho gyi c
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਜਿੰਨਾਂ ਦਬਾਇਆ ਜਾਂਦਾ ਹੈ ਉਨੇ ਹੀ ਵੱਧ ਚੜ ਕੇ ਹਿੱਸਾ ਪਾਉਂਦੇ ਹਨ ਪੰਜਾਬੀ। ਜੇ ਕਿਤੇ ਬਾਹਰਲੇ ਮੁਲਕਾਂ ਵਾਂਗ ਸਰਕਾਰ ਵੱਲੋਂ ਕੋਈ ਮੱਦਦ ਹੋਵੇ ਤਾਂ ਗੁਣਾਂ ਦਾ ਭੰਡਾਰ ਹੈਨ ਪੰਜਾਬੀ। ਵਾਹਿਗੁਰੂ ਤੁਹਾਨੂੰ ਹੋਰ ਵੀ ਹਿੰਮਤ ਤੰਦਰੁਸਤੀ ਬਖ਼ਸ਼ੇ ਵੀਰੋ ਪੰਜਾਬ ਦਿਓ।❤❤❤
Very nice Waheguru Is Nu Hor Tarrkiya Bakshy
ਬਹੁਤ ਵਧੀਆ
ਵਧੀਆ
Very nice vod ji
ਥੋਡਾ ਫੋਨ ਨੰਬਰ ਏਰੀਆ ਜ਼ਿਲ੍ਹਾ ਤਹਿਸੀਲ ਪਿੰਡ ਆਦਿ
ਸਾਰੇ ਪਿੰਡਾਂ ਵਿੱਚ ਆਉਣੀ ਚਾਹੀਦੀ ਹੈ
Welldone GBU
Good job
Weldone sRdar ji
Nice
Good
Jahar
Bah ji bah kamala kartiya
ਲੱਡਰੋ ਮੈਂ ਇਹ ਮਸੀਨ ਇਟਲੀ ਚ 1996ਚ ਦੇਖੀ ਸੀ ਤੁਸੀ ਤਾ ਬਹੁਤ ਪਿਛੇ ਚਲ ਰਹੇ ਉ
ਕੀਮਤ ਕੀ ਹੈ?
Very nice 👌
congratulations sewak(mithu maur)
🚩🚩🚩🚩🚩
Brother m ek waar Kanak di kheti ch ਨਦੀਨ ਵਾਲੀ spray krwai c te m sochea k bnda ta aea e a te khad v pa daiae, asi urea v pas diti c te Kanak peeli pe gyi c , kyok leaf te spray da paani lga c te upro urea de granules leaf naal lag gae te yellow ho gyi c
🌹🌹🌹🌹🌹
ਬਹੁਤ ਵਧੀਆ ਨਤੀਜੇ
ਜਿਆਦਾ ਔਖਾ ਕੰਮ ਝੋਨੇ ਵਿੱਚ ਖਾਦ ਪਾਉਣ ਦਾ ਹੁੰਦਾ
Paji paili de bahar kri karke karni spray paili de vich tan fasal hundi a
Kisan veera nu benti a koi hor veer na fass jaieo inna kol billkul rddi chij a
Sukhpua maur word fems gursewk singh
Kall mil ke aea mai master nu ludhiana mele ch
Rs,,, das du dan vad g
ਨਾਮ ਤਾਂ ਠੱਗਾਂ ਵਾਲਾ ਰੱਖਿਆ ਹੈ
ਤੁਸੀਂ ਲਿਖਤ ਪੜ੍ਹਤ ਕਿਓਂ ਨਹੀਂ ਕੀਤੀ । ਪਹਿਲਾਂ ਆਪ ਚੋਰੀ ਕਰਦੇ ਹੋ ਟੈਕਸ ਦੀ ਤੇ ਫਸ ਜਾਣ ਤੇ ਕਨੇਡਾ ਦੇ ਪ੍ਰਬੰਧਕ ਢਾਂਚੇ ਨੂੰ ਨਿੰਦਣ ਲੱਗ ਜਾਂਦੇ ਹੋ । 4000 ਡਾਲਰ ਪ੍ਰਤੀ ਮਹੀਨਾ ਕਰਾਇਆ ਲੈ ਕੇ ਕਹਿ ਰਹੋ ਕਿ ਅਸੀਂ ਤਾਂ ਮਦਦ ਕਰ ਰਹੇ ਹਾਂ । ਮਦਦ ਕਰ ਕੇ ਵੇਖੋ ਜੇ ਇਹੀ ਬੱਚੇ ਤੁਹਾਨੂੰ ਇੱਜ਼ਤ ਮਾਣ ਨਾਲ ਬਾਗੋਂ ਬਾਗ ਨਾ ਕਰ ਦੇਣਗੇ । ਸੌ ਚੋਂ ਦੋ ਪ੍ਰਤੀਸ਼ੱਤ ਬਦਦਿਮਾਗ ਹੈਣ ਜੋ ਆਪਾਂ ਨੂੰ ਕਰਾਏਦਾਰ ਅਤੇ ਮਾਲਕਮਕਾਣ ਦੇ ਤੌਰ ਤੇ ਬਹੁਤ ਹੀ ਘਟੀਆ ਕਿਸਮ ਦੇ ਵਿਹਾਰ ਵਾਲੇ ਲੋਕ ਮਿਲਦੇ ਹਨ ।
Fail aa bnde vargi ni kr skda
Very nice 👌
Good