Punjab govt making all efforts to conserve water through crop diversification: CM Bhagwant Mann

แชร์
ฝัง
  • เผยแพร่เมื่อ 26 พ.ค. 2022
  • The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
    Subscribe for more videos: / thetribunechd
    Like us on Facebook: / thetribunechd
    Follow us on Twitter: / thetribunechd
    Download The Tribune App: goo.gl/YyBCw9

ความคิดเห็น • 553

  • @JasbirSingh-fy8vy
    @JasbirSingh-fy8vy ปีที่แล้ว +5

    ਭਗਵੰਤਮਾਨਜੀ ਆਪ ਬੇਨਤੀ ਹੈ ਸਾਰੇ ਪੰਜਾਬ ਵਾਸੀਆਂ ਵੱਲੋਂ
    ਸਾਰੇ ਸਰਕਾਰੀ ਪ੍ਰਰਾਵੇਟ ਬੈਂਕ ਚ ਅਤੇ ਦਫ਼ਤਰਾਂ ਪੰਜਾਬੀ ਮਾਂ ਬੋਲੀ ਪਹਿਲ
    ਅਧਾਰ ਤੇ ਸੁਰੁ ਕੀਤੀ ਜਾਵੇ ਧੰਨਵਾਦ

  • @parmodsharma4852
    @parmodsharma4852 ปีที่แล้ว +41

    ਕੰਡਿਆਂ ਭਰਿਆ ਰਾਹ ਹੈ ਭਗਵੰਤ ਸਿੰਘ ਮਾਨ, ਤੁਹਾਡੇ ਆਲੇ ਦੁਆਲੇ ਪੰਜਾਬ ਤੇ ਭਾਰਤ ਦੇ ਦੁਸ਼ਮਣਾਂ ਬੇਸ਼ੁਮਾਰ ਨੇ। ਆਪਣੇ ਰੱਬ ਕੋਲੋ ਹੌਸਲਾ, ਬੁੱਧੀ, ਸਿਦਕ ਮੰਗਦੇ ਰਹਿਣਾ। ਅਸੀ ਤੁਹਾਡੀ ਲੰਮੀ ਉਮਰ ਲਈ ਅਰਦਾਸ ਕਰਦੇ ਰਹਾਂਗੇ🙏🏽🙏🏽💐💐

    • @dilbagsingh9318
      @dilbagsingh9318 ปีที่แล้ว +1

      Don't worry bro, CM is not alone, we punjabi, humble punjabi, indian are along with him, there are so many honest people in my country

    • @manjitsinghexsarpanch21
      @manjitsinghexsarpanch21 ปีที่แล้ว

      Parmod Sharma..ਜੀ..ਇਹ ਵੀ ਅਰਦਾਸ ਕਰੋ ਕਿ ਭਗਵੰਤ ਮਾਨ ਦਾ ਕੇਜਰੀਵਾਲ ਤੋਂ ਖਹਿੜਾ ਛੁੱਟ ਜਾਵੇ ਅਤੇ ਉਹ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਬਨਾਉਣ ਵਿੱਚ ਕਾਮਯਾਬ ਹੋਵੇ ਤੇ ਖੁਦਮੁਖਤਿਆਰੀ ਨਾਲ ਕੰਮ ਕਰ ਸਕੇ...ਧੰਨਵਾਦ

    • @parmodsharma4852
      @parmodsharma4852 ปีที่แล้ว +2

      @@manjitsinghexsarpanch21 ਸਰਪੰਚ ਸਾਹਬ ਇੱਕ ਗੱਲ ਤੁਹਾਨੂੰ ਮੰਨਣੀ ਪੈਣੀ ਆ ਕਿ ਸਾਡੇ ਸੰਸਕਾਰ ਐਹੋ ਸਿਖਾਉਂਦੇ ਨੇ ਕਿ ਆਵਦੇ ਬਾਪ ਜਾਂ ਉਮਰੋਂ ਵੱਡੇ ਵੀਰ ਦੀ ਇਜੱਤ ਕਰੋ, ਜਦੋਂ ਜਰੂਰਤ ਮਹਿਸੂਸ ਹੋਵੇ ਤਾਂ ਨੀਂਵੇ ਬੈਹ ਕੇ ਅਕਲ ਦੀ ਗੱਲ ਪੁੱਛੇ ਚਾਹੇ ਖੁਦ ਆਪ ਸੱਤਰਾਂ ਦਾ ਕਿਉਂ ਨਾ ਹੋ ਜੇ। ਇਸ ਨੂੰ ਸਿਆਣਪ ਕਹਿੰਦੇ ਨੇ ਸਰਪੰਚ ਸਾਹਬ। ਇੱਕੋ ਸ਼ਰਤ ਤੇ ਕਿ ਬਾਪ ਉਹਨੂੰ ਦੂਜਿਆਂ ਦੇ ਮੂੰਹ ਤੇ ਥੁੱਕਣ ਵਰਗੇ ਗੰਦੇ ਕੱਮ ਕਰਨ ਜੇਹੀ ਗਲਤ ਪੱਟੀ ਨਾ ਭੜਾਵੇ। ਮੰਨਦੇ ਉ ਨਾ ਗੱਲ?ਫੇਰ ਸਿਆਣੇ ਕਹਿੰਦੇ ਕਿ ਨਾ ਪਤਾ ਲੱਗੇ ਤਾਂ ਕੰਧ ਨੂੰ ਪੁੱਛਲੋ? ਮੈਂ ਭਗਵੰਤ ਮਾਨ ਨੂੰ ਰੀਸ ਕਰਨ ਦੀ ਸਲਾਹ ਨੀ ਦਿੰਦਾ ਪਰ ਬੀਜੇਪੀ ਦੇ ਮੰਤਰੀ ਅੱਜ ਵੀ ਅਮਿਤ ਸ਼ਾਹ ਵਰਗੇ ਜਰਾਇਮ ਪੇਸ਼ਾ ਸ਼ਖਸ ਤੋਂ ਜਾਂ ਮੋਦੀ ਵਰਗੇ ਗੰਦੇ ਸ਼ਖਸ ਦੀ ਸਲਾਹ ਤਾਂ ਕੀ ਉਹਦੀ ਮਰਜੀ ਬਿਨਾ ਪੈਰ ਅੱਗੇ ਨੀ ਧਰਦੇ। ਮੇਰੇ ਖਿਆਲ ਨਾਲ ਦਿੱਲੀ ਆਲੇ ਮੁੱਖ ਮੰਤਰੀ ਨੇ ਹਾਲੇ ਤੱਕ ਇਹਨੂੰ ਪੰਜਾਬ ਤੇ ਭਾਰਤ ਵਿਰੋਧੀ ਕੰਮ ਕਰਨ ਜਾਂ ਅਡਾਨੀ ਵਰਗੇ ਸਮਗਲਰਾਂ ਦੀ ਪੋਰਟਾਂ ਰਾਂਹੀ ਪੰਜਾਬ ਆਉਂਦੇ ਨਸ਼ੇ ਵੰਡਣ ਲਈ ਨਹੀ ਆਖਿਆ? ਇਸ ਵਾਸਤੇ,ਸਰਪੰਚ ਸਾਹਬ ਬਾਕੀ ਸਾਰੀਆਂ ਮੈਂ ਥੋਡੀਆਂ ਮੰਨੀਆਂ ਪਰ ਆਹ ਥੋਨੂੰ ਮੇਰੀ ਮੰਨਣੀ ਪੈਣੀਆ। 🙏🏽

    • @baljindrasingh9961
      @baljindrasingh9961 ปีที่แล้ว +1

      @@parmodsharma4852 what a reply bhai sahib ji...and also whenever we see Bhagwant Mann Sahib and ਕੇਜਰੀਵਾਲ ji on the same stage for interview etc., I always see Bhagwant Mann saying his all words with full of freedom. He clearly has full freedom of speech. And as you rightly pointed out, learn as much as he can , from delhi government. They are creating a new era in indian schools, health sector.

  • @JasbirSingh-fy8vy
    @JasbirSingh-fy8vy ปีที่แล้ว +2

    ਭਗਵਤਮਾਨਜੀ ਆਪ ਜੀ ਬੇਨਤੀ ਹੈ ਸਾਰੇ ਸਰਕਾਰੀ ਮਹਿਕਮੇ ਬੈਂਕਾਂ ਚ ਪੰਜਾਬੀ ਮਾਂ ਬੋਲੀ ਪਹਿਲ ਦਿੱਤੀ ਜਾਵੇ ਬਹੁਤ ਧੰਨਵਾਦ ਜੀ

  • @jittoor663
    @jittoor663 ปีที่แล้ว +4

    ਸਾਡਾ ਮਾਨ ਭਗਵੰਤ ਮਾਨ ਪੰਜਾਬ ਦਾ ਸੇਰ ਪੰਜਬ ਜਰੂਰ ਬਣੇਗਾ ਰੰਗਲਾ ਪੰਜਾਬ ਬਾਬਾ ਜੀ ਨੂੰ ਵੀ ਸਲਾਮ

  • @gurvindersingh9438
    @gurvindersingh9438 ปีที่แล้ว +17

    ਬਹੁਤ ਵਧੀਆ ਵਿਚਾਰ ਨੇ ਮਾਣ ਸਾਬ।
    ਮੈਨੂੰ ਪੁਰੀ ਆਸ ਹੈ ਤੁਸੀ ਮੇਰੇ ਰੰਗਲੇ ਪੰਜਾਬ ਨੂੰ ਰੰਗਲਾ ਬਨਾਨ ਲਈ ਦਿਲੋਂ ਕੰਮ ਕਰੋ ਗੇ।

  • @InderjeetSingh-rc8hb
    @InderjeetSingh-rc8hb ปีที่แล้ว +7

    ਪੰਜਾਬ ਦੀ ਆਨ ਬਾਨ ਸ਼ਾਨ 👉🏻 ਸਾਡਾ CM Bhagwant singh maan ❤️

  • @parbhdeepsingh8197
    @parbhdeepsingh8197 ปีที่แล้ว +7

    ਮਾਨ ਜੀ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਨੂੰ ਜਰੂਰੀ ਕਰੋ ਸਰਕਾਰੀ ਨੌਕਰੀਆਂ ਵਿੱਚ ਪੰਜਾਬੀ ਵਿੱਚ ਪੇਪਰ ਹੋਣ ਜੀ

  • @sanatanhindu5808
    @sanatanhindu5808 ปีที่แล้ว +90

    I am from up. But i am interested in Panjab politics. What a CM bhagwant mann is? This looks like a beautiful dream.

    • @Harjot_Singh89
      @Harjot_Singh89 ปีที่แล้ว +12

      yahi hota hai bhai jab ek aam aadmi CM ki kursi pe baithta hai toh sab chor lootera darte hai

    • @balwindersingh3633
      @balwindersingh3633 ปีที่แล้ว +2

      Acha kam krna vlo ki kbi har nii hoti

  • @vijaygulati1081
    @vijaygulati1081 ปีที่แล้ว +40

    ਬਹੁਤ ਵਧੀਆ ਮਾਨ ਸਾਹਿਬ ਵਾਹਿ ਗੁਰ ਸਦਾ ਚੜਦੀ ਕਲਾ ਬਕਸ਼ੇ

    • @drmangamasih4715
      @drmangamasih4715 ปีที่แล้ว

      ਸੀ ਐਮ ਭਗਵੰਤ ਸਿੰਘ ਮਾਨ ਜੀ ਅਸੀਂ ਪਹਿਲੇ 16 ਸਾਲ ਤੋਂ ਪਸ਼ੂ ਹਸਪਤਾਲ ਕੰਮ ਕਰਦੇ ਕੱਚੇ ਦਰਜਾ ਚਾਰ ਕਰਮਚਾਰੀ ਪੱਕੇ ਕਿਤਾ ਜਾਵੇ ਜੀ ਸੀ ਐਮ ਭਗਵੰਤ ਮਾਨ ਜੀ ਸਾਨੂੰ ਪਿਛਲੇ ਤਿੰਨ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਜੀ ਸੀ ਐਮ ਭਗਵੰਤ ਮਾਨ ਸਹਿਬ ਜੀ ਕੱਚੇ ਦਰਜਾ ਕਰਮਚਾਰੀਆਂ ਨੂੰ ਪੱਕੇ ਕਿਤਾ ਜਾਵੇ ਜੀ ਬਹੁਤ ਕੱਟ ਤਨਖਾਹ ਤੇ ਕੰਮ ਕਰਦੇ ਹਾ ਜੀ

  • @kewalkrishanmehra744
    @kewalkrishanmehra744 ปีที่แล้ว +24

    मान जी इस स्पीच ने दिल जीत लिया है.
    लगता है अब मान साहब प्रिपकव् हो गए है.
    आपने तो हमारे हीरो अरविंद केजरीवाल जी को भी..... Thanks maan ji

  • @JasbirSingh-dg7ov
    @JasbirSingh-dg7ov ปีที่แล้ว +20

    ਇਕੋ ਇੱਕ ਆਸ ਭਗਵੰਤ ਮਾਨ

  • @jerrykhangura5136
    @jerrykhangura5136 ปีที่แล้ว +29

    Dil khush kita hje tak es bande ne god bless you sardara

  • @ankushbhatia2847
    @ankushbhatia2847 ปีที่แล้ว +44

    As Punjabi did not live in Punjab...I belong to different political party..but Mann SAB..ur thinking about Punjab speechless......chardikla Ch rve rangla Punjab

  • @nikunj9969225155
    @nikunj9969225155 ปีที่แล้ว +13

    Wow 👌 May God bless Bhagwant ji and Kejriwal sir
    From Mumbai
    ..

  • @NarendraSingh-py3em
    @NarendraSingh-py3em ปีที่แล้ว +11

    बहुत ही जबरदस्त भाषण था।

  • @BigBangLovers
    @BigBangLovers ปีที่แล้ว +24

    Save 💦 water...it was just a line for people in Punjab.. ਪਰ ਹੁਣ ਲਗਦਾ ਇਸਦਾ ਸਹੀ ਅਰਥ ਸਮਝ ਆ ਜਾਵੇ ਲੋਕਾਂ ਨੂੰ... ਨਹੀਂ ਤਾਂ ਪੰਜਾਬ ਨੂੰ ਰਾਜਸਥਾਨ ਬਣਨ ਤੋ ਕੋਈ ਨਹੀ ਰੋਕ ਸਕਦਾ... 🙏🙏🙏 ਬਚਾ ਲੋ ਪਾਣੀ ਨੂੰ🙏🙏

  • @vatsavchowdary6755
    @vatsavchowdary6755 ปีที่แล้ว +57

    This man speeches are addictive. Listening to Punjabi speeches being from Andhra.
    Punjab in safe hands

    • @shahidbaig8776
      @shahidbaig8776 ปีที่แล้ว

      Hoping same type of government forms in ap

    • @gursharansandhu3072
      @gursharansandhu3072 ปีที่แล้ว +1

      Thanks, let's hope and wish entire india is in safe and progressive hands...

    • @sjnmhn
      @sjnmhn ปีที่แล้ว

      What chandra Babu Naidu and KCR did to Andhra?

    • @sudharshan3070
      @sudharshan3070 ปีที่แล้ว

      Namaskaram brother... Naaku kuda bhagwant mann gari maatalu chala istam

    • @chindaram3304
      @chindaram3304 ปีที่แล้ว

      @@shahidbaig8776.

  • @ace8355
    @ace8355 ปีที่แล้ว +145

    Mark by word in 10 years Punjab will again become the top state of india. This man is a gem 💎

    • @ninderninder2689
      @ninderninder2689 ปีที่แล้ว +4

      👌

    • @karanpalsinghsandhu7399
      @karanpalsinghsandhu7399 ปีที่แล้ว +14

      Yeah.He is solving real issues just as he promised.

    • @dipesh2359
      @dipesh2359 ปีที่แล้ว +3

      Yes it will become top in nasha and drugs and 365×24×7 andolans

    • @ninderninder2689
      @ninderninder2689 ปีที่แล้ว +13

      @@dipesh2359 barnol doo kya bhai 😂 jal kaahe rahe ho.

    • @ace8355
      @ace8355 ปีที่แล้ว +4

      @@dipesh2359 a state which gives 25% of total wheat produced in India and 30% rice shows how hard work people are here. The only state where farmers are self sufficient and progressive. They just have to stop brain drain by providing employment which I think they will do it that's not a big issue. Punjab has topped in national achievment survey in term of schools even way ahead of delhi. So just wait and watch why are u cmmnting in such a negative way I hope u r in good state of mind. Plss dont have such a hate and negatively it will not be good for ur health.

  • @satnamsingh-ep2ei
    @satnamsingh-ep2ei ปีที่แล้ว +1

    ਚਾਹੇ ਪਬਲਿਕ ਵਿੱਚ ਕੁਛ ਵੀ ਹੁੰਦਾ ਰਹੇ ਪੰਜਾਬ ਨੂੰ ਬਚਾਉਣ ਵਾਲਾ ਪਹਿਲਾਂ ਮੁਖਮੰਤਰੀ ਹੈ ਪਹਿਲਾਂ ਬੇਅੰਤ ਵੀ ਵਧੀਆ ਇਨਸਾਨ ਸੀ। ਧਨਵਾਦ

  • @arjungoyal261
    @arjungoyal261 ปีที่แล้ว +28

    Maan Saab is doing well. Hope he changes Punjab 👍

  • @jagtarsingh8126
    @jagtarsingh8126 ปีที่แล้ว +1

    ਪੰਜਾਬ ਦੇ ਧੰਨ ਭਾਗ ਜਿਸ ਨੂੰ ਇਹ ਜਾ ਇੱਕ ਪੰਜਾਬ ਹਿਤੈਸ਼ੀ ਮੁੱਖ ਮੰਤਰੀ ਮਿਲਿਆ ਰੱਬ ਇਨ੍ਹਾਂ ਦੀ ਉਮਰ ਦੁਨੀ ਕਰੀ ਹੋਰ ਤਨਦੇਹੀ ਨਾਲ ਕੰਮ ਕਰਨ ਦਾ ਉੱਦਮ ਬਖ਼ਸ਼ੇ

  • @ramprasadpatnaik9383
    @ramprasadpatnaik9383 ปีที่แล้ว +16

    I don't understand punjabi language still I love to listen Bhagawant Mann saab.

  • @ankushbhatia2669
    @ankushbhatia2669 ปีที่แล้ว +36

    The old governments didn't even thought about these issues!!

  • @bireshwaroraon4864
    @bireshwaroraon4864 ปีที่แล้ว +8

    भगवान मोहन साहब पंजाब वासियों का शान है

  • @gurdialsingh-bg4ew
    @gurdialsingh-bg4ew ปีที่แล้ว +3

    Heart Touching Speech Cm Sabb .. Majdoor Verg da v khiyal Kro ji

  • @ujilumtindya35
    @ujilumtindya35 ปีที่แล้ว +4

    दुनियाभर मे दो मुख्यमंत्री हे केजरीवाल साहब और भगवंत मान साहब जैसे ईमानदार और सच्चाई नेता कहीं नहीं है, जय हिंद जय भारत जय केजरीवाल जय भगवंत मान साहब

  • @BalvinderSingh-es4zk
    @BalvinderSingh-es4zk ปีที่แล้ว +13

    Mr Chief Minister you’re a genius.May Guru ji Bless you
    Thanks 🙏🏻

  • @RajinderSingh-su1we
    @RajinderSingh-su1we ปีที่แล้ว +21

    ik ikk gal sva lakh di hai maan saab ...jai hind

    • @nomads-journey7345
      @nomads-journey7345 ปีที่แล้ว +5

      Dil ch lagdi aa maan saab di galla 🙏 babe ne mehar bakshish kitti aa punjab te.. chardikala..

    • @RajinderSingh-su1we
      @RajinderSingh-su1we ปีที่แล้ว +4

      @@nomads-journey7345 biluk sach kea ji...🙏

    • @ravisamrala4052
      @ravisamrala4052 ปีที่แล้ว +1

      God bless you maan saab

  • @shaileshbihani7356
    @shaileshbihani7356 ปีที่แล้ว +103

    Finally someone is taking up the topic which should be the debate of the Hour. Really Proud of Punjab !!

  • @manjitsinghexsarpanch21
    @manjitsinghexsarpanch21 ปีที่แล้ว +1

    ਹੈਰਾਨੀ ਵਾਲੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਵਰਗਾ ਹਰਮਨ ਪਿਆਰਾ ਅਤੇ ਉੱਚੀ ਸੁੱਚੀ ਸੋਚ ਦਾ ਮਾਲਕ ਤੇ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਕੇਜਰੀਵਾਲ ਵਰਗੇ ਟੁੱਚੂ ਤੇ ਅੱਧੀ ਸਟੇਟ ਦੇ ਅੱਧੇ ਮੁੱਖ ਮੰਤਰੀ ਦੀ ਜੀ ਹਜੂਰੀ ਕਰਨ ਨੂੰ ਮਜਬੂਰ ਹੈ ਅਤੇ ਉਹਦੇ ਪੈਰਾਂ ਤੇ ਭਗਤ ਸਿੰਘ ਦੀ ਸੋਚ ਵਾਲੀ ਕੇਸਰੀ ਰੰਗ ਵਾਲੀ ਪੱਗ ਬੰਨਣ ਵਾਲਾ ਸਿਰ ਨਿਵਾਉਣ ਲੱਗਿਆਂ ਰੱਤੀ ਭਰ ਵੀ ਸ਼ਰਮਾਉਂਦਾ ਨਹੀਂ ਹੈ..ਕਿਉਂਕਿ ਭਗਵੰਤ ਮਾਨ ਵਕਤ ਰਹਿੰਦੇਆਂ ਪੰਜਾਬ ਤੇ ਪੰਜਾਬੀਆਂ ਲਈ ਇੱਕ ਖੇਤਰੀ ਪਾਰਟੀ ਦਾ ਗਠਨ ਨਹੀਂ ਕਰ ਸੱਕਿਆ ਤੇ ਹਾਈ ਕਮਾਨ ਦੇ ਨਾਂ ਤੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਗੁਲਾਮੀ ਕਰਨ ਲਈ ਮਜਬੂਰ ਹੈ.. ਇਸ ਗੁਲਾਮੀ ਦੀ ਜੰਜੀਰ ਨੂੰ ਤੋੜਨਾ ਹੀ ਪਵੇਗਾ ਤੇ ਭਗਵੰਤ ਮਾਨ ਜੇਕਰ ਆਪਣੇ ਪੰਜਾਬ ਨੂੰ ਪਹਿਲਾਂ ਵਾਲਾ ਪੰਜਾਬ ਬਨਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਗੰਭੀਰ ਹੈ ਤਾਂ ਕੇਜਰੀਵਾਲ ਤੋਂ ਖਹਿੜਾ ਛੁਡਾਉਣਾ ਹੀ ਪਵੇਗਾ

  • @Punjabi-Verse
    @Punjabi-Verse ปีที่แล้ว +98

    Mann Ji’s words brought tears … as an NRI, we have everything… but our spirit is broken when we think of our Punjab

    • @av3580
      @av3580 ปีที่แล้ว +1

      Punjab is finished brother , resources are less water is less polluted air drugs mera punjab najar lag gi bc

    • @Punjabi-Verse
      @Punjabi-Verse ปีที่แล้ว +7

      @@av3580 ਨਹੀਂ ਵੀਰੇ, ਉਮੀਦ ਕਾਇਮ ਰੱਖਣੀ ਐ

    • @petlyfwithhooman7601
      @petlyfwithhooman7601 ปีที่แล้ว +5

      @@av3580 Je sirf 5 sal v Jhona te Ganna ban hoje ta pani vapis 300 to 30-40 foot te aa skda. So don't lose hope

    • @av3580
      @av3580 ปีที่แล้ว +4

      @@petlyfwithhooman7601 I agree wd u brother

    • @SatnamSinghloi
      @SatnamSinghloi ปีที่แล้ว

      Here everyone need money so they don't care nature. After some years nature destroy everything. That's good for greedy people. They think money is greater than nature. 🙏

  • @ranjitkaur2313
    @ranjitkaur2313 ปีที่แล้ว +8

    Bhagwant Mann, beta ji, tuhanu lambhi umar deve waheguru te tandrusti, bahut achhe kam karda

  • @jas4969
    @jas4969 ปีที่แล้ว +12

    Very nice speech

  • @jaswantsingh2405
    @jaswantsingh2405 ปีที่แล้ว +1

    ਬਹੁਤ ਵਧੀਆ ਭਗਵੰਤ ਮਾਨ ਸਿੰਘ ਜਿੰਦਾ ਬਾਦ ਜਸਵੰਤ ਸਿੰਘ ਬੈਠੇ ਭੈਣੀ

  • @beproudusa4734
    @beproudusa4734 ปีที่แล้ว +23

    Good to see CM Maan ji with Legendary Environmentalist Baba Seechewal Ji 🙏
    Wish all the countries had caring environmentalist like Baba ji.

  • @harvyharvy1840
    @harvyharvy1840 ปีที่แล้ว +1

    ਦਿਲ ਦੁਖਦਾ ਸੀ ਪੰਜਾਬ ਦਿਆਂ ਨਿਯੂਜ ਦੇਖ ਕਿ ਪਰ ਜਦ ਦਾ ਮਾਨ ਸਾਹਿਬ ਮੁੱਖ ਮੰਤਰੀ ਬਣਿਆ ਚਾਉ ਨਾਲ ਨਿਉਜ ਦੇਖੀ ਦਿਆਂ ਅਤੇ ਦਿਲ ਬਾਗੋਬਾਗ ਹੋ ਜਾਂਦਾ ਕਿ ਮੇਰੇ ਪੰਜਾਬ ਦਾ ਵੀ ਚੰਗਾ ਭਵਿੱਖ ਬਣ ਰਿਹਾ
    ਪੰਜਾਬ ਜ਼ਿੰਦਾਬਾਦ ਮਾਨ ਸਾਹਿਬ ਜ਼ਿੰਦਾਬਾਦ

  • @montygill2211
    @montygill2211 ปีที่แล้ว +33

    ONLY AND ONLY APNA SAB DE MAAN ,PUNJAB DE MAAN ......BHAGWANT MANN....EACH AND EVERY FATHER, MOTHER,SISTER AND BROTHER OF PUNJAB IS WITH YOU....YES YOU REALLY BROUGHT TEARS 😢 IN EYES.

  • @harjitbajwa3640
    @harjitbajwa3640 ปีที่แล้ว +3

    God bless you mann ji rabb kra meri umber lag ja sonu

  • @indianrhymes565
    @indianrhymes565 ปีที่แล้ว +16

    Best cm Punjab

  • @SandeepSandeep-ce9nj
    @SandeepSandeep-ce9nj ปีที่แล้ว +9

    love you maan saab❤❤❤

  • @healthyliving3669
    @healthyliving3669 ปีที่แล้ว +7

    Babaji aapko aise hi Himmat bakshey.. Aapko dher sari duaayein ❤️❤️

  • @anmolmadaan562
    @anmolmadaan562 ปีที่แล้ว +32

    Bhagwant Mann sir is a national treasure.

  • @paramjeetsidhu6504
    @paramjeetsidhu6504 ปีที่แล้ว +5

    Lots of Respect for Sant Seechewal jee and many many blessings to S. Bhagwant Singh Mann 🙏🏻

  • @balwindersingh5060
    @balwindersingh5060 ปีที่แล้ว +1

    ਮਾਨ ਸਾਹਿਬ ਇਕ ਸੱਚੇ ਦੇਸ਼ ਭਗਤ ਹਨ ਸਲੂਟ ਹੈ ਇਨ੍ਹਾਂ ਨੂੰ ।

  • @vandanakumar6771
    @vandanakumar6771 ปีที่แล้ว +12

    Hard to imagine how a talented speaker and administrator made it to the CM post in the corrupt field of politics! Hata off to Kejriwal ji and Bhawant Mann ji and best of luck! May you deliver all you aspire for 🙏 Seek public ideas… best ideas come from the public itself

  • @arshandguri8594
    @arshandguri8594 ปีที่แล้ว +6

    Very good man ji salute you

  • @sukhdevgill5108
    @sukhdevgill5108 ปีที่แล้ว +7

    Best cm punjab Bhagwant mann

  • @dilbagsingh9318
    @dilbagsingh9318 ปีที่แล้ว +3

    Bohot wadis CM sir, we are with you, you r not alone

  • @spookynight24
    @spookynight24 ปีที่แล้ว +1

    Kejriwal ji ne punjab ko punjab ka Heera de diya hai 🅰️🅰️🅿️❤️..bless u punjab nd love u punjab🌹🌹

  • @arjunnagi1105
    @arjunnagi1105 ปีที่แล้ว

    ❤️❤️❤️ जियो प्यारे जबरदस्त,,,, हर स्टेट के मुख्यमंत्री को आप जैसा ही होना चाहिए,,,, आप है तो वह दिन दूर नहीं जब दोबारा फिर से पंजाब,,,,, रंगला पंजाब बनेगा,,,,,, अब पंजाब को सच्चा मुख्यमंत्री मिल गया है

  • @varunsharma7521
    @varunsharma7521 ปีที่แล้ว +5

    Very well said Ji

  • @HARDEEPSINGH-bh6jf
    @HARDEEPSINGH-bh6jf ปีที่แล้ว +13

    True mann saab 👏 🙌

  • @SkywalkersEye
    @SkywalkersEye ปีที่แล้ว +3

    First step towards success is determination. I m sure with these kind of positive leadership, Punjab future is great.

  • @rajeevkumar3467
    @rajeevkumar3467 ปีที่แล้ว +5

    Bhagwant Mann is a politician who does not want to be embroiled into any controversy during his tenure. A good orator having expertise to deliver long and convincing speeches at large gatherings.

  • @harjitsran4661
    @harjitsran4661 ปีที่แล้ว +26

    The lion of punjab sada veera 🇺🇸🙏👍

  • @harnekmalhans7783
    @harnekmalhans7783 ปีที่แล้ว +6

    Need of the hour to save water All should cooperate with punjab govt which is interested in the welfare of punjabis Honest sincere govt good luck punjab

  • @harnekmalhans7783
    @harnekmalhans7783 ปีที่แล้ว +6

    True talks s Bhagwant Mann thanks Navjot sidhu only politician who grew poor after coming in politics Rare rare honest politicians only honest politician can make Rangla Punjab

  • @amarpreetkour7313
    @amarpreetkour7313 ปีที่แล้ว +5

    Very honest and best cm

  • @shadowofthetime.....1521
    @shadowofthetime.....1521 ปีที่แล้ว +2

    .......too deep thoughts 🤔🤔🤔🤔🤔🤔, vision..... God bless you to fulfilling ur dreams for nation's service@........@aam aadmi, jan sadharan, ordinary people.....

  • @lucariohitsmario2811
    @lucariohitsmario2811 ปีที่แล้ว +6

    God bless u ਮਾਨ ਸਾਬ 🙏🙏🙏❤❤

  • @chasethedesire219
    @chasethedesire219 ปีที่แล้ว +4

    Well done bro. Keep it up.
    God may bless you good health.

  • @amarpreetkour7313
    @amarpreetkour7313 ปีที่แล้ว +5

    God bless you

  • @ekamkhehra3382
    @ekamkhehra3382 ปีที่แล้ว +4

    End no words for ur down to earth speach

  • @hsbajwasingh338
    @hsbajwasingh338 ปีที่แล้ว +2

    Mann sahib ji wonderful wonderful C M Punjab mann sahib will definitely infuse patriotic spirit in every punjabi for the development of Punjab and India

  • @agastheeswaravidyalayam6153
    @agastheeswaravidyalayam6153 ปีที่แล้ว +5

    Bhagavandhu maan jugu jugu jiyo meraa aashirvaadhu aapukkisaatthu ❤❤❤🙏🙏🙏🌹🌹🌹

  • @BalwinderSingh-wy3ve
    @BalwinderSingh-wy3ve ปีที่แล้ว +1

    Variy good c m saheb waheguru Ji kirpa Karen

  • @raghbirsingh6145
    @raghbirsingh6145 ปีที่แล้ว

    ਪੰਜਾਬ ਦੇ ਦਿਲਾਂ ਦੀ ਧੜਕਣ
    ਧੰਨਵਾਦ ਜੀ

  • @garrymaan1327
    @garrymaan1327 ปีที่แล้ว +1

    Maan Saab tuhade vich Sardar bhagt singh najer aunde ne 🙏🙏 love u 💖💖maan Saab

  • @rajinderkaur647
    @rajinderkaur647 ปีที่แล้ว +2

    First chief minister, jinha da lecture sunan nu dil karda,

  • @qualityexcellenceconsultan807
    @qualityexcellenceconsultan807 ปีที่แล้ว +1

    Great Speech .. now I have some hope that Punjab will revive our well wishes are always with you. pls keep it up

  • @rajendertohana
    @rajendertohana ปีที่แล้ว

    Waah Maan Sahab, Dil to bole tusin, dil tak gal pajunch gyi🙏

  • @ballinavpreet4379
    @ballinavpreet4379 ปีที่แล้ว +3

    Baba Seechewal ji te Bhagwant Maan saab di jodi Punjab da vikas kar sakde ne
    Eda hee ikathe rehna
    Waheguru ji Ka Khalsa Waheguru ji Ki Fateh 🙏

  • @subhashpoonia5608
    @subhashpoonia5608 ปีที่แล้ว +3

    Wah bhagvent Singh man ji jindabad only AAP party jindabad

  • @krishanchand9923
    @krishanchand9923 ปีที่แล้ว

    Rabba chardikala vich Rakhi punjab nu heera cm milia bhagwant Mann Bhagwant Mann Bhagwant Mann Zindabad punjab Zindabad punjab Zindabad

  • @sudheervishwakarma2302
    @sudheervishwakarma2302 ปีที่แล้ว +1

    Brilliant speech Maan Shaab
    Love from Madhya Pradesh ❤

  • @BigBangLovers
    @BigBangLovers ปีที่แล้ว +2

    ਸਰ ਇੰਗਲੈਂਡ ਜੋ ਗੋਰੇ ਨੇ ਇਹ ਅਵਦੇ ਪਾਣੀ ਹਵਾ ਨੂੰ ਜਮਾ ਵੀ ਨੁਕਸਾਨ ਨਹੀ ਕਰਦੇ ਪਰ ਅਫਸੋਸ ਪੰਜਾਬੀ ਲੋਕ ਇੱਥੇ ਵੀ ਪਾਣੀ ਫਜੂਲ ਕਰਦੇ ਹਨ.. ਇਹ ਦੇਸ਼ ਇਸ ਕਰਕੇ ਹੀ ਤਰੱਕੀ ਚ ਨੇ ਕਿਉਂਕਿ ਕੁਝ ਵੀ ਹੋਵੇ ਇਹ ਆਵਦੇ ਦੇਸ਼ ਦਾ ਨੁਕਸਾਨ ਨਹੀ ਕਰਦੇ ਪਾਣੀ, ਹਵਾ ਤੇ ਦਰਖਤ ਦੀ ਇਹ ਸਭ ਤੋਂ ਵੱਧ ਸੰਭਾਲ ਕਰਦੇ ਹਨ 🙏

  • @khalsaas5306
    @khalsaas5306 ปีที่แล้ว +9

    1947. TON BAD PEHLI VAR EK..IMANDAR JAGDI ZAMIR VALA C.M.PUNJAB..B.S.MAAN MILEYA

  • @Ramjatin
    @Ramjatin ปีที่แล้ว +1

    Bhagwant maan Saab nu ❤️ to 🙏 waheguru da shukar a sanu maan Saab CM milya 🙏

  • @gursharansandhu3072
    @gursharansandhu3072 ปีที่แล้ว +3

    Maan Saab may every word you have spoken comes true...

  • @kesarsingh6030
    @kesarsingh6030 ปีที่แล้ว +1

    ਫਲ ਫਰੂਟ ਉਗਾਉਣ ਤੇ ਸਕੀਮਾਂ ਦੇਵੈ ਜੀ

  • @Chatha21
    @Chatha21 ปีที่แล้ว

    Yakin a mann saab tuhade te punjab da anmol heera Bagwant singh mann zindabaad

  • @vichitrakarwal8262
    @vichitrakarwal8262 ปีที่แล้ว +4

    Great 👍 👌

  • @onkarpuri7185
    @onkarpuri7185 ปีที่แล้ว

    Maan Saab hum aapke Bahut bade fan hai, AAP jaisi imandaar party pure vishwa me nahi hai, AAP ko Maharashtra me jald se jald aana chahiye aur en bevkuff political party ke changul se hum jaise aam logo ko chhudwana hoga.

  • @desiboyz0008
    @desiboyz0008 ปีที่แล้ว +7

    🔥💪🏻 NYC Cm saab

  • @vipinkumar9202
    @vipinkumar9202 ปีที่แล้ว +1

    God bless you 🙏 mann sahib we NRI really 🙏 big hope from you God bless you Mann sahib and your family 🙏 love from Canada 🇨🇦 thanks 🙏

  • @nid4957
    @nid4957 ปีที่แล้ว +5

    A very good initiative, we need to move away from pesticide use too.

  • @sw9038
    @sw9038 ปีที่แล้ว +6

    Jay Jay ho AAP 🎊🎉

  • @tejinderbal3426
    @tejinderbal3426 ปีที่แล้ว +1

    koi saani nahi Bhagwant Maan ji daa....................................salute.

  • @kamalsingh3973
    @kamalsingh3973 ปีที่แล้ว +3

    Guru gobind singh ji 🙏🙏

  • @FloraMobileZone
    @FloraMobileZone ปีที่แล้ว +3

    Ghaint banda bhagwant maan👌👍🏻

  • @gkaur050
    @gkaur050 ปีที่แล้ว +4

    God bless u Maan Saab

  • @Dhillon222
    @Dhillon222 ปีที่แล้ว +1

    ਰੋਜ਼ ਹਜ਼ਾਰਾਂ ਦੁਨੀਆਂ ਉੱਤੇ ਆਉਂਦੇ ਜਾਂਦੇ ਲੋਕ । ਭਲਾ ਕਿਸੇ ਦਾ ਮੰਗਣ ਵਾਲੇ ਜੰਮਦੇ ਕਦੇ ਕਦਾਈਂ ।

  • @harnekmalhans7783
    @harnekmalhans7783 ปีที่แล้ว +5

    Punjab is the best in the world from all aspects youth should work hard. avoid drugs no work is small

    • @petlyfwithhooman7601
      @petlyfwithhooman7601 ปีที่แล้ว

      Employment+ Breaking the Chain of Drugs will largely solve the problem of drugs

  • @freeeagle6517
    @freeeagle6517 ปีที่แล้ว +3

    Plan for mega projects on PUNJAB
    So we can bring PUNJABs youth back from foreign canada Australia etc to PUNJAB

  • @hiteshkathuria3462
    @hiteshkathuria3462 ปีที่แล้ว +1

    Great knowledge

  • @chasethedesire219
    @chasethedesire219 ปีที่แล้ว +3

    Sir I will request to you that for next 5 years put ban on any tree cutting because every day in punjab illegally people are cutting so many tree's. And one more thing put ban on drilling for water in every house because everyone is boring in house.

  • @luckysardana7084
    @luckysardana7084 ปีที่แล้ว +4

    Love him. God Bless him.

  • @surjitsandhu5537
    @surjitsandhu5537 ปีที่แล้ว +1

    God bless u everyday asi god agge tuhadi lambi aayu di ardas karde God hamesha tuhade sir te huth rukhe and tuhanoo bure lokan to bachare rukhe . bhagwant mann jindabad

  • @balm6631
    @balm6631 ปีที่แล้ว +1

    Salaam bhagwntmann Ji in short time doing very well thanks

  • @vichitrakarwal8262
    @vichitrakarwal8262 ปีที่แล้ว +2

    Love you Maan sir..Tusi great ho ❤