78 ਰੁਪਈਆਂ ਦਾ ਸੂਟ ਖਰੀਦੋ ਵੇਚੋ ਜਿੰਨੇ ਮਰਜ਼ੀ ਦਾ|Punjabi Motivational Interview|Ajmera Fashion

แชร์
ฝัง
  • เผยแพร่เมื่อ 6 ม.ค. 2025

ความคิดเห็น • 241

  • @ਧੰਨਗੁਰੂਨਾਨਕਸਾਹਿਬਤੂੰਹੀਨਿਰੰਕਾਰ

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਨੇ ਉਹ ਵੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਵਾਹਿਗੁਰੂ ਜੀ ਮੇਹਰ ਕਰਨ ਸਾਡੀ ਭੈਣ ਜੀ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ❤

  • @NirmalSingh-dv3bg
    @NirmalSingh-dv3bg 4 หลายเดือนก่อน +113

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਏ ਭੈਣ ਨੇ ਪੰਜਾਬੀ ਜਵਾਨ ਨੂੰ ਸਾਂਭ ਕੇ ਰੱਖਿਆ ਇਹ ਬਹੁਤ ਵਧੀਆ ਗੱਲ ਹੈ ਇਸ ਭੈਣ ਦੀ ਵਾਹਿਗੁਰੂ ਇਸ ਭੈਣ ਨੂੰ ਖੁਸ਼ੀਆਂ ਬਖਸ਼ੇ

    • @AjitSingh-l6z
      @AjitSingh-l6z 4 หลายเดือนก่อน +6

      ਜੁਬਾਨ ਹੁੰਦੀ

    • @Jatha_bhindran
      @Jatha_bhindran 3 หลายเดือนก่อน +2

      ਜ਼ੁਬਾਨ

    • @DhaniChand-xz3of
      @DhaniChand-xz3of 2 หลายเดือนก่อน +1

      Good thout.

  • @surindersyal6575
    @surindersyal6575 4 หลายเดือนก่อน +102

    ਤੁਸੀਂ ਦੇਸ਼ ਦੇ ਕਿਸੇ ਵੀ ਰਾਜ ਵਿੱਚ ਚਲੇ ਜਾਓ ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼, ਆਸਾਮ, ਬੰਗਾਲ ਜਾ ਕਰਨਾਟਕ ਆਦਿ, ਸਾਰੇ ਰਾਜਾਂ ਦੇ ਲੋਕ ਆਪਣੇ ਆਪਣੇ ਰਾਜ ਦੀ ਬੋਲੀ ਬੋਲਦੇ ਹਨ। ਪਰ ਮੈਂ ਵੇਖਿਆ ਹੈ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਖਾਸ ਕਰਕੇ ਲੋਕ ਆਪਣੇ ਪਰਿਵਾਰ ਵਿੱਚ ਪੰਜਾਬੀ ਨਹੀਂ ਬੋਲਦੇ ਅਤੇ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਹਨ। ਸਾਨੂੰ ਵੀ ਦੂਜੇ ਰਾਜਾਂ ਦੇ ਲੋਕਾਂ ਵਾਂਗ ਆਪਣੇ ਰਾਜ ਦੀ ਭਾਸ਼ਾ ਯਾਨੀ ਪੰਜਾਬੀ ਹੀ ਬੋਲਣੀ ਚਾਹੀਦੀ ਹੈ। ਇਹ ਸਾਡਾ ਫਰਜ਼ ਬਣਦਾ ਹੈ ਅਤੇ ਸਾਨੂੰ ਆਪਣੀ ਮਾਂ ਬੋਲੀ ਦੀ ਵੀ ਕਦਰ ਕਰਨੀ ਚਾਹੀਦੀ ਹੈ।

    • @tirathsingh6539
      @tirathsingh6539 4 หลายเดือนก่อน +3

      ਬਿਲਕੁਲ ਸਹੀ ਜੀ ❤❤

    • @reetalayal4546
      @reetalayal4546 หลายเดือนก่อน

      Pta nhi kiu punjabi nu ena piche pa rhe ne punjab vch kini sohni boli hai

  • @SukhwinderSingh-wq5ip
    @SukhwinderSingh-wq5ip 4 หลายเดือนก่อน +52

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @AshokKumar-ie7fp
    @AshokKumar-ie7fp 4 หลายเดือนก่อน +37

    ਜਿਊਂਦੀ ਰਹਿ ਧੀ ਰਾਣੀ ਤੂੰ ਗੱਲ ਕਰ ਤੀ ਸਿਆਣੀ

  • @SahibSingh-qh3xv
    @SahibSingh-qh3xv 4 หลายเดือนก่อน +25

    ਬਹੁਤ ਵਧੀਆ ਭੈਣ ਜੀ ਧਨਵਾਦ

  • @NarinderSingh-nt4xc
    @NarinderSingh-nt4xc 4 หลายเดือนก่อน +10

    Pehla ta punjabi bolan layee vahaut vahaut dhanwad chhoti bhen baki nva kam chalaun layee guide karan layee Mubarak all the very best keep it up 🙏

  • @babamander8337
    @babamander8337 3 หลายเดือนก่อน +15

    ਮੇਰੇ msg delete ਕੀਤੇ ਜਾ ਰਹੇ ਹਨ ਬੱਚ ਜਾਓ ਵੀਰੋ
    ਮੈਂ ਜਾ ਕੇ ਆਇਆ ਇਹਨਾ ਕੋਲ , ਵੀਡੀਓ ਤੋਂ ਬਿਲਕੁਲ ਉਲਟ ਹੈ ਬਾਕੀ ਫੋਨ ਕਰਕੇ clear ਕਰਲੋ

  • @ravneetsingh8294
    @ravneetsingh8294 4 หลายเดือนก่อน +76

    ਐਨਾ ਓਹਲਾ ਕੱਪੜੇ ਵਿੱਚ ਤਾਹੀਓ ਥੋੜੇ ਚਿਰ ਵਿੱਚ ਸ਼ੋਅਰੂਮ ਬਣਦੇ ਨੇ

    • @luckygrewal4994
      @luckygrewal4994 4 หลายเดือนก่อน +4

      Right ji 👍

    • @PishouraSingh-j3h
      @PishouraSingh-j3h 4 หลายเดือนก่อน +3

      ਬਹੁਤ ਵਧੀਆ ਜਾਣਕਾਰੀ

    • @kuldipsinghrakkar6409
      @kuldipsinghrakkar6409 4 หลายเดือนก่อน

      ਮੈਲਬੌਰਨ ਵੀ ਭੇਜਿਆ ਜਾ ਸਕਦਾ ਜੀ

    • @Digpalc45
      @Digpalc45 4 หลายเดือนก่อน +3

      Ena v sokha nhi .me pishle 25sal to is km ch ha .ene sste suit phinan like he nhi hunde. Ih 200000 to ght maal dende hi nhi .asi ho k aae aa ina kol.

    • @sevenriversrummi5763
      @sevenriversrummi5763 2 หลายเดือนก่อน +1

      Shi gll . 100% SURE

  • @reshamsingh5864
    @reshamsingh5864 4 หลายเดือนก่อน +10

    🎉🎉 ਵਾਹਿਗੁਰੂ ਜੀ ਵਾਹਿਗੁਰੂ 🎉🎉🎉

  • @DhillonDhillon-i8v
    @DhillonDhillon-i8v 4 หลายเดือนก่อน +18

    ਭੈਣ ਮੇਰੀ ਕੱਪੜੇ ਪੰਜਾਬ ਗੱਦ ਪਿਆ ਕੰਮ ਤੇ ਬਿੱਜਲੀ ਸਮਾਨ ਪਾਉ ਉਰੀਐਟ ਬਲਬ ਹੋਰ ਸੇਲ 38 ਰੁਪੈ 9 ਵਾਡ ਵਿਕਦਾ 90 ਰੁਪਏ ਦਾ ਜਾ ਕਰਿਆਨ ਦਾ ਕੰਮ ਕਰੋ ਕੱਪੜੇ ਵਿੱਚ ਪੈਸ ਬੁਹਤ ਲੱਗ ਦੇ ਬੁਹਤ ਸੋ ਰੂਮ ਫੇਲ ਹੋਏ ਪੰਜਾਬ ਇਸ ਮੈਡਮ ਨੂੰ ਮੈ ਕਹਿੰਦੇ ਤੂੰ ਪੰਜਾਬ ਸੋ ਰੂਮ ਬਣੇ

  • @subegsingh6011
    @subegsingh6011 4 หลายเดือนก่อน +11

    ਦੇ ਘਰ ਘਰ ਦੁਕਾਨਾਂ ਖੁੱਲ ਗਈਆ ਫੇਰ ਖਰੀਦੂ ਕੌਨ

  • @Manpreetmanu41099
    @Manpreetmanu41099 4 หลายเดือนก่อน +5

    ਇਹ ਫੈਕਟਰੀ ਗੁਜਰਾਤ ਵਿੱਚ ਹੀ ਹੈ

  • @sawindersingh4851
    @sawindersingh4851 4 หลายเดือนก่อน +10

    ❤🎉 ਵਾਹਿਗੁਰੂ ਜੀ ❤🎉 ਵਾਹਿਗੁਰੂ ❤🎉 ਵਾਹਿਗੁਰੂ ਜੀ ❤🎉 ਬੀਬੀ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Simrankaur-o4w4o
    @Simrankaur-o4w4o 4 หลายเดือนก่อน +14

    वीर जी सभ से ज्यादा डग्गी गुजरात में है । एक गुजराती पूरे पंजाब को preshan कर रहा है किया फिर भी आप गुजरात से बिजनेस करने की सोच रहे हो ।

  • @vaarispunjabdederabassi1403
    @vaarispunjabdederabassi1403 2 หลายเดือนก่อน

    ਬਿਨਾ ਮਤਲਬ ਦੀ ਭਕਾਈ, ਕੰਮ ਬਾਰੇ ਜਾਣਕਾਰੀ ਬਹੁਤ ਘੱਟ ਹੈ।।
    ੭੮ ਦਾ ਸੂਟ ਸਿੰਗਲ ਪੀਸ ਸੂਟ ਹੈ ਜੋ ਟੂ ਪੀਸ ਸੂਟ, ਕਪੜਾ ਕਿੰਨੇ ਮੀਟਰ ਹੈ, ਨਹੀਂ ਦੱਸਿਆ ??
    ੭੮ ਤੋਂ ਬਾਅਦ ਸਿੱਧੇ ੧੫ ਹਜ਼ਾਰ ਸੇਲ ਉੱਤੇ ਪਹੁੰਚ ਗਏ
    ਬੇ ਸਿਰ ਪੈਰ ਦੀ ਵੀਡੀਓ

  • @amandeepkaur-xc5uc
    @amandeepkaur-xc5uc 4 หลายเดือนก่อน +28

    ਦੀਦੀ
    ਘਰ ਬੈਠੇ ਵੀ ਮਗਾ ਸਕਦੇ ਆ ਦੀਦੀ ਜੀ

  • @Godfirst13919
    @Godfirst13919 4 หลายเดือนก่อน +4

    ਬਹੁਤ ਵਧੀਆ ਵੀਰ

  • @pindersandhu3061
    @pindersandhu3061 4 หลายเดือนก่อน +2

    ਘੈਂਟ Ghaint ਇਸ ਤਰਾਂ ਲਿਖੋ

  • @NirmalSingh-z8o
    @NirmalSingh-z8o 4 หลายเดือนก่อน +5

    ❤❤ good Jaankari 👍

  • @The_professional91
    @The_professional91 2 วันที่ผ่านมา +1

    Sun ke vadia laga

  • @KuldeepSingh-r3p1i
    @KuldeepSingh-r3p1i 4 หลายเดือนก่อน +2

    Bhut badhia jannkari diti hai Dhanbad putera baki eho jahia dhia Ghar 2 honnia chahedia jo mata pita da nam roshn kardia Dhanbad Puter ji 🇦🇺🇦🇺🇦🇺🇦🇺🇦🇺🇦🇺

  • @sukhbirdhaliwal3308
    @sukhbirdhaliwal3308 4 หลายเดือนก่อน +7

    ਦੂਡ ਸੌ ਦੋ ਸੌ.....ਪੰਜਾਬੀ ਕੁੜੀ ਵੀ ਨਹੀਂ ਬੋਲਦੀ

  • @kashmirsingh7509
    @kashmirsingh7509 3 หลายเดือนก่อน

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ

  • @kSKSBRARsingh4004
    @kSKSBRARsingh4004 4 หลายเดือนก่อน +1

    ਬਹੁਤ ਵਧੀਆ ਜੀ

  • @TarunSidhu-t9c
    @TarunSidhu-t9c 2 หลายเดือนก่อน

    Wow Punjabi👍💐💐💐💐

  • @5sta48
    @5sta48 2 หลายเดือนก่อน +2

    ਸੰਨ 84 ਵਿੱਚ ਲੇਡੀਜ਼ ਸੂਟਾਂ ਤੇ ਖੁੱਲ੍ਹੇ ਥਾਨ ਦਾ ਕੱਪੜਾ ਸ਼ਾਲ ਦੀ india ਦੀ ਸਭ ਤੋਂ ਵੱਡੀ ਮੰਡੀ ਤੇ ਮਾਰਕੀਟ ਅੰਮ੍ਰਿਤਸਰ ਸੀ ਜੋ ਬਲਿਊ ਸਟਾਰ ਤੋਂ ਬਾਦ ਸੂਰਤ ਮੇਰਠ ਤੇ ਹੋਰ ਸ਼ਹਿਰਾਂ ਵੱਲ ਚਲੀ ਗਈ
    ਪਰ ਪੰਜਾਬ ਚ ਸਭ ਸਸਤਾ ਕੱਪੜਾ ਅਜੇ ਵੀ ਅੰਮ੍ਰਿਤਸਰ ਚ ਹੈ

  • @nahalbrothersinmumbai2334
    @nahalbrothersinmumbai2334 4 หลายเดือนก่อน +12

    Ess vich nvi gal ki aa mereh bache mumbai ch reh k v pure punjabi ਬੋਲਦੇ aa Main allow e nhi kardi ghar vich hindi marathi ja english bolna

  • @amarjeetkaur5353
    @amarjeetkaur5353 3 หลายเดือนก่อน

    Bhut vadia jankari diti nava raah dikhia bhana asi v jalalabad to ha❤

  • @HarinderSingh-vo5ko
    @HarinderSingh-vo5ko 7 วันที่ผ่านมา

    Bahut wadia jankari lagi main eh business karna chaunda han ludhiana pb Chet Singh nagar

  • @jaswantsingh1555
    @jaswantsingh1555 หลายเดือนก่อน

    Bahut hi salagayog working ✅🙏🐎

  • @Wiliammasih-i7d
    @Wiliammasih-i7d 3 หลายเดือนก่อน

    Bhaut. hi. bardia. Jankari. di. ap. ne Thanks. very. much.

  • @happyhappy4106
    @happyhappy4106 4 หลายเดือนก่อน

    ਬਹੁਤ ਵਧੀਆ ਭੈਣ ਜੀ ਧਨਵਾਦ

  • @GurtejBrar-i3v
    @GurtejBrar-i3v หลายเดือนก่อน +1

    ਪੱਤਰਕਾਰ ਬਾਈ ਦੀ ਤੇ ਕੁੜੀ ਦੀ ਪਲੈਨਿਗ ਕੀਤੀ ਵੀਡੀਓ ਐ ਇਹ ਕੁੜੀ ਇਹਦੇ ਨਾਲ ਦੀ ਲਗਦੀ ਐ

  • @amarjeetkaur5353
    @amarjeetkaur5353 3 หลายเดือนก่อน

    Bhut vadia jankari diti veer ji ta bhen na v❤

  • @RanjeetSingh-dh1ce
    @RanjeetSingh-dh1ce 2 หลายเดือนก่อน +3

    78 ਰੁਪਏ ਵਾਲੇ ਕੱਪੜੇ ਧੋਣ ਨਾਲ ਰੰਗ ਤਾਂ ਕੱਪੜਿਆਂ ਦਾ ਨਹੀਂ ਨਿਕਲੇਗਾ

    • @RealEntertain89
      @RealEntertain89 2 หลายเดือนก่อน

      Rang nahi nikle ga but rang change jarur ho jave ga

  • @surjit7951
    @surjit7951 2 หลายเดือนก่อน

    Punjabi language is a sweet language no matter who speaks.

  • @iqbalsingh4954
    @iqbalsingh4954 4 หลายเดือนก่อน +3

    Very good information by bold punjabi girl

  • @KewalSingh-zw7kt
    @KewalSingh-zw7kt 4 หลายเดือนก่อน +3

    Bhot bdea jankari deti h dihe Rani ne

  • @DhillonDhillon-i8v
    @DhillonDhillon-i8v 4 หลายเดือนก่อน +6

    ਇਹ ਸੂਟ 275 ਰੁਪਏ ਦਾ ਪੰਜਾਬ

  • @Wiliammasih-i7d
    @Wiliammasih-i7d 3 หลายเดือนก่อน

    Bhaut. Hi. bardia. jankari. di.hai.Thanks. very. Much.

  • @asgurkirat6760
    @asgurkirat6760 4 หลายเดือนก่อน

    Bahut hi vdhiya lgya 🙏🏻🙏🏻

  • @JaswantSingh-sb8yr
    @JaswantSingh-sb8yr 2 หลายเดือนก่อน

    Bhut.he.badhia.jankari.diti

  • @Sukhrajmand-gg4hr
    @Sukhrajmand-gg4hr 4 หลายเดือนก่อน

    Great work 👍

  • @JagseerSingh-w6u
    @JagseerSingh-w6u 4 หลายเดือนก่อน +2

    ਓ ਭਾਈ ਉੱਥੇ ਵੀ ਪੰਜਾਬੀ ਰਹਿੰਦੇ ਨੇ ਮੈ ਵੀ ਇਕ ਸਾਲ ਸੂਰਤ ਲਾ ਕੇ ਆਇਆ ਕੈਮ ਸੂ md

  • @kisankaur4459
    @kisankaur4459 4 หลายเดือนก่อน +2

    Business people are Smart. She needs to learn a few languages for her work. It's not a Big Deal; it's a Good Buy.

  • @gsantokhsinghgill8657
    @gsantokhsinghgill8657 4 หลายเดือนก่อน +2

    Punjabi Bhasha bahut wadia A sanusabh nu zarur bolni chahidi aa bhawe kite vi wasde hotiye baki sabh wadia PGM Laga waheguru ji 🙏🙏

  • @loveroz9766
    @loveroz9766 4 หลายเดือนก่อน +6

    Surat ton aina sasta but kiraya paa ke mehnga ho jana

  • @ManjeetKaur-kx1xz
    @ManjeetKaur-kx1xz 4 หลายเดือนก่อน +2

    ❤❤❤❤very nice

  • @VickySingh-vx5lo
    @VickySingh-vx5lo 9 วันที่ผ่านมา

    Kurti $1, Toh v ghat di bahut khub👍

  • @ApinderSingh-b2c
    @ApinderSingh-b2c 9 วันที่ผ่านมา

    (My god, fantastic news)

  • @GurpreetKaur-jg5cu
    @GurpreetKaur-jg5cu 3 หลายเดือนก่อน

    Very beautiful suit thanks for good information

  • @JaswantSingh-sb8yr
    @JaswantSingh-sb8yr 2 หลายเดือนก่อน

    Dhe.Rani..jiondi.Rahi.eh.kuri.bhut.achi.deling.😢🎉😂❤😂🎉❤

  • @lakhveersinghrajpal5276
    @lakhveersinghrajpal5276 4 หลายเดือนก่อน

    Good job veer ❤❤

  • @kashmirhundal1217
    @kashmirhundal1217 2 หลายเดือนก่อน

    VERY GOOD ji Godbless all always

  • @Waraich_1725k
    @Waraich_1725k 4 หลายเดือนก่อน +9

    Jo video ch dikhunde aa oh kde nhi milda
    Jdo tuc purchase krde ho ta tuhanu kuch hor hi dikhaya janda
    Video wala kuch nhi milda

  • @amanatsidhu9609
    @amanatsidhu9609 3 หลายเดือนก่อน +1

    Very good Sir & Madam jee

  • @PrabhSekhon-u3u
    @PrabhSekhon-u3u 3 หลายเดือนก่อน

    Very beautiful clothes ❤️❤️❤️😍😍😍😍😍

  • @KuldipSingh-z2u
    @KuldipSingh-z2u 2 หลายเดือนก่อน

    Very very good ji 👍❤️

  • @BA8i9DE-o3x
    @BA8i9DE-o3x 3 หลายเดือนก่อน

    Pehla tan bai v interview bde chaaaaw nal shuru kiti….. baad ch 10 k mint baad kacchaa kacchaa hassn lg gya… gapp sunn k

  • @sarabjitsinghkhakh30
    @sarabjitsinghkhakh30 2 หลายเดือนก่อน

    ਮੈ ਤੁਹਾਡੀ ਵੀਡੀਓ ਦੇਖ ਕੇ ਨੋਕਰੀ ਛੱਡ ਦਿੱਤੀ 15000 ਵਾਲੀ ਬਿਜਨੈਸ ਕਰਨ ਵਾਸਤੇ

  • @simrankangsidhu-economicss1437
    @simrankangsidhu-economicss1437 4 หลายเดือนก่อน

    Hats off 🙏🏼

  • @AmarSingh-nd7yj
    @AmarSingh-nd7yj 3 หลายเดือนก่อน

    Very good job

  • @DharamSingh-ho7rh
    @DharamSingh-ho7rh 4 หลายเดือนก่อน +2

    ਬੀਬਾ ਜੀ ਤੁਹਾਡਾ ਐਡਰੈੱਸ ਕੀ ਹੈ। ਦੱਸਿਆ ਜਾਵੇ।

  • @sdeb3470
    @sdeb3470 หลายเดือนก่อน

    Good morning. Can I place order for 5 suits cod. Whether suits are stitched or un stitched. Please inform. Thanks and regards

  • @HarpalSingh-dk9ne
    @HarpalSingh-dk9ne 4 หลายเดือนก่อน +10

    ਕਪੜੇ ਵਿੱਚ ਬਹੁਤ ਉਹਲਾ ਹੈ

    • @swaransingh2213-ye4vh
      @swaransingh2213-ye4vh 4 หลายเดือนก่อน +4

      ਦੁਕਾਨ ਬਨਾ ਲਵੋ ਆਪੇ ਹੀ ਪੂਰਾ ਪਤਾ ਲੱਗ ਜਾਵੇ ਗਾ

    • @mavidihatti9614
      @mavidihatti9614 3 หลายเดือนก่อน

      Pehlan hunda c hun ni competition bahut ho gya hun

  • @BalvirSingh-mx5sw
    @BalvirSingh-mx5sw 4 หลายเดือนก่อน

    🎉❤🎉 Wehaguru ji wehaguru ji wehaguru ji wehaguru ji wehaguru ji 🎉❤🎉

  • @KuldipSingh-z2u
    @KuldipSingh-z2u 4 หลายเดือนก่อน

    Very very nice 👍👍

  • @kumarvirdi717
    @kumarvirdi717 4 หลายเดือนก่อน +2

    ਯਾਦ ਰੱਖੋ ਮੋਦੀ ਵੀ ਗੁਜਰਾਤੀ ਹੈ 😂😂

    • @charanpelia-hd7tv
      @charanpelia-hd7tv 3 หลายเดือนก่อน +2

      Yaad Rakho Dasam Guru Gobind Singhji Bihar vich Born hoi se te uthe hindi bolde ne. Sare garanthi sehban te uhana de family te bache vi hindi bolde ne.Even Gutka sahib vi hindi vich haan. Murkh lok iss tra de soch rakhde ne😂😂😂😂😂

  • @CarpenterSingh-s6t
    @CarpenterSingh-s6t 22 วันที่ผ่านมา

    Wahs. ❤❤❤❤guru❤❤❤g❤❤❤miher❤❤❤❤kro❤❤❤❤❤g❤❤❤

  • @manjitsahota8851
    @manjitsahota8851 4 หลายเดือนก่อน +1

    Good work keep it up

  • @luckygrewal4994
    @luckygrewal4994 4 หลายเดือนก่อน +1

    Wow very nice 👍❤❤❤❤❤❤❤❤❤❤❤❤❤❤❤❤

  • @jasshayer9373
    @jasshayer9373 4 หลายเดือนก่อน +2

    Good g❤

  • @PardeepKumar-vo1qv
    @PardeepKumar-vo1qv 2 วันที่ผ่านมา

    Surat Gujarat

  • @Gurivloger999
    @Gurivloger999 4 หลายเดือนก่อน

    Very nice 👍

  • @manoharsinghindian8677
    @manoharsinghindian8677 4 หลายเดือนก่อน

    ❤❤❤❤ Gujarat boht Punjabi aa

  • @jagsheersingh4716
    @jagsheersingh4716 20 วันที่ผ่านมา

    😊😊

  • @PreetOyeee
    @PreetOyeee 4 หลายเดือนก่อน +4

    SAMAJH NI AAYI EHDE CH KHAS GAL KI HAI ? OH PUNJAB DI HAI PUNJAB CH HI WADDI HOI TA PUNJABI HI BOLUGI ? MAIN GUJRAAT DI BORN HAAN PUNJAB KADI RAHI NAHI FER VI PUNJABI BOLDI AA.

  • @eshamathan1768
    @eshamathan1768 4 หลายเดือนก่อน

    Bohot sohni aa di bohat vadiya lagi di vedeo nice

  • @satindersingh196
    @satindersingh196 3 หลายเดือนก่อน

    Ghaint hunda !

  • @pawanlahoriya3086
    @pawanlahoriya3086 2 หลายเดือนก่อน

    ਮੈਂ ਬਿਜਨਸ ਕਰਨਾ ਕੱਪੜੇ ਦਾ ਕਿਵੇਂ ਕਰੀਏ ਜਰੂਰ ਦੱਸਿੳ Plz

  • @amandeepsingh7163
    @amandeepsingh7163 4 หลายเดือนก่อน +3

    Good g

  • @bhaau_sab
    @bhaau_sab 4 หลายเดือนก่อน +1

    Good

  • @RanaHayer-o1w
    @RanaHayer-o1w 3 หลายเดือนก่อน

    ❤❤❤❤❤❤

  • @SukhdeepSidhu-c6b
    @SukhdeepSidhu-c6b 4 หลายเดือนก่อน

    Good did whaguru ji chdkal rake sukh Sidhu

  • @Kiransahota-e4s
    @Kiransahota-e4s 4 หลายเดือนก่อน +5

    Mam 79 vali kurti Large size 4set bhej skdey ho

  • @MinTube07
    @MinTube07 3 หลายเดือนก่อน +1

    Gujrati kuri ta Punjabi Ghaint Boldee ਘੈਂਟ ਬੋਲਦੀ Par thode Channel da Name tusin Angreji ch Jo likhya oh glt likhyea oh Ghaint ni hga Oh Kaint ਕੈਂਟ ਬਣ ਗਿਆ ( Punjabi ch tusim Ghaint likhea Angreji ch Kaint likhea

  • @sahibpreetsingh1248
    @sahibpreetsingh1248 4 หลายเดือนก่อน

    Very good jab

  • @BhattiSahib-ps3ee
    @BhattiSahib-ps3ee 4 หลายเดือนก่อน +1

    Manu v rakhla dakan ta😮

  • @jagtarsingh-ez5yh
    @jagtarsingh-ez5yh 4 หลายเดือนก่อน

    Jankaree laie dhanbad sister

  • @SarwansinghSarwan-ik6og
    @SarwansinghSarwan-ik6og 3 หลายเดือนก่อน

    ::great miss madam gl blass

  • @karamjitsingh6787
    @karamjitsingh6787 2 หลายเดือนก่อน

    👍❤❤

  • @rajkumarsingh-hd5yt
    @rajkumarsingh-hd5yt 4 หลายเดือนก่อน

    Very nice

  • @Punjabi-f9b
    @Punjabi-f9b 3 หลายเดือนก่อน +1

    ਵੀਡੀਓ ਵਿਚ ਕੁਸ਼ ਹੋਰ ਹੁੰਦਾ actual ਵਿਚ ਕੁਸ਼ ਹੋਰ wikhonge

  • @O_Noflamez
    @O_Noflamez 4 หลายเดือนก่อน +3

    Nice ji

  • @AshokKumar-hz9uf
    @AshokKumar-hz9uf 4 หลายเดือนก่อน +1

    👌👌👌👌👌💐💐

  • @sukhvindersingh1759
    @sukhvindersingh1759 4 หลายเดือนก่อน

    Very nice

  • @Singhiqbal-qe4vk
    @Singhiqbal-qe4vk 4 หลายเดือนก่อน

    V Good

  • @SukhdevSingh-rq8hx
    @SukhdevSingh-rq8hx 22 วันที่ผ่านมา +1

    Sasare,Akal,,Pana,ji,Ase,U,P,Ca,RAhenaha,ji,Tavde,Bedeo,Vake,Se,Bahut,he,Sond, Ji,,Ase,Kadave,S,Amn,magaona,C

  • @harnoorbrarbrar4872
    @harnoorbrarbrar4872 4 หลายเดือนก่อน

    ❤❤❤❤❤❤❤