Hazur sahib By Road | ਕਾਲੀ ਥਾਰ ਕਾਰ ਕੇ ਪੁਲਿਸ ਨੇ ਗੱਡੀ ਰੋਕੀ | Mahindra Thar ਸ੍ਰੀ ਹਜ਼ੂਰ ਸਾਹਿਬ ( Part 2 )

แชร์
ฝัง
  • เผยแพร่เมื่อ 23 ต.ค. 2023
  • In this video you can see by road how we reach Sri Hazur sahib
    hazoor sahib by road ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸੜਕ ਰਾਹੀਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਕਿਵੇਂ ਪਹੁੰਚਦੇ ਹਾਂ
    hazur sahib by road
    #hazursahib #thar #mahindrathar #hazursahibbyroad
    yatra shri hazoor sahib by road
    amritsar to hazur sahib by road
    hazur sahib by car
    hazur sahib by air
    delhi to hazur sahib by road
    gurudwara nanded sahib live
    ji hazoor sahib
    hazur sahib by train
    punjab to hazur sahib by road

ความคิดเห็น • 290

  • @bantasingh2059
    @bantasingh2059 2 หลายเดือนก่อน

    ਬਾਈ ਜੀ ਦਿੱਲੀ ਤੋਂ ਆਗਰਾ ਗਵਾਲੀਅਰ ਸ਼ਿਵਪੁਰੀ ਗੂਨਾ ਇੰਦੌਰ ਬੁਰਹਾਨਪੁਰ ਮਲਕਾਪੁਰ ਪਾਤੂਰ ਵਾਸਿਮ ਹਿਗੋਲੀ ਤੋਂ ਸਿੱਧਾ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਇਹ ਬਿਲਕੁਲ ਸਿੱਧਾ ਰਸਤਾ ਹੈ

  • @pushpindersingh836
    @pushpindersingh836 8 หลายเดือนก่อน +11

    ਧੰਨ ਹੋ ਬਾਈ ਜੀ ਤੁਸੀਂ ਤੇ ਤੁਹਾਡਾ ਪਰਿਵਾਰ !!! ਇਨਾ ਜ਼ਿਆਦਾ ਸਫ਼ਰ ਤੈਅ ਕੀਤਾ ਤੁਸੀਂ ਉਹ ਵੀ ਇਕ ਦਿਨ ਵਿਚ .. ਕਮਾਲ ਹੈ!!! ਯਾਤਰਾ ਸਫ਼ਲ ਹੋਵੇ ਗੁਰ ਮੇਹਰ ਕਰੇ !!!
    ਤੁਹਾਡੇ ਵੀਡਿਓ ਬੜੇ ਦਿਲਚਸਪ ਅਤੇ ਜਾਣਕਾਰੀ ਵਾਲੇ ਹੁੰਦੇ ਨੇ!

    • @BalwinderSingh-nf8ly
      @BalwinderSingh-nf8ly 8 หลายเดือนก่อน

      ਵੀਰ ਜੀ ਗੁਰੂ ਘਰ ਦੇ ਸੇਵਾਦਾਰਾਂ ਨੂੰ ਮਰਿਆਦਾ ਸਮਝਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਮਰਿਆਦਾ ਚ ਲਿਆਉ,ਅੰਮ੍ਰਿਤ ਛਕੋ ਗੁਰੂ ਵਾਲੇ ਬਣੋ
      , ਭਰਵੱਟਿਆਂ ਨੂੰ ਕੱਟਣ ਵਾਲੀ ਜਨਾਨੀ
      ,ਦਾੜੀ ਮੁੱਛਾਂ ਕੇਸਾਂ ਨੂੰ ਕਟਣ ਵਾਲਾ ਬੇਮੁੱਖ ਪਤਿਤ ਹੁੰਦਾ ਹੈ
      ਉਹ ਥਾਰ ਛੱਡ ਭਾਵੇਂ ਹਵਾਈ ਜਹਾਜ਼ ਤੇ ਹਜ਼ੂਰ ਸਾਹਿਬ ਜਾ ਆਵੇ
      ਭਾਵੇਂ ਕਰੋੜਾਂ ਰੁਪਿਆ ਖਰਚ ਕਰ ਦੇਵੇ
      ਪਰ ਰਹੇਗਾ ਬੇਮੁੱਖ ਹੀ,
      ਲੋਕ ਤਾਂ ਵੀਡੀਓ ਥੱਲੇ ਕਮੈਂਟ ਲਿਖ ਲਿਖ ਕੇ ਸੱਚਖੰਡ ਭੇਜ ਦਿੰਦੇ ਆ
      ਪਰ ਗੁਰੂ ਸਾਹਿਬ ਇਨ੍ਹਾਂ ਗੱਲਾਂ ਨਾਲ ਮੰਨਦੇ,ਗੁਰੂ ਸਾਹਿਬ ਨੂੰ ਰਹਿਤ ਪਿਆਰੀ ਆ ਨਾ ਕਿ ਸਿੱਖ
      ਬੇਮੁੱਖ ਹੋ ਕੇ ਯਾਤਰਾ ਕਰਨੀ ਉਨੀਂ ਸਫਲ ਨਹੀਂ ਹੁੰਦੀ ਜਿਨ੍ਹਾਂ ਕਿ ਗੁਰਮੁਖ ਬਣਕੇ,
      ਜਦੋਂ ਤੱਕ ਮੁੱਢ ਹੀ ਹੀ ਨਹੀ ਉਦੋਂ ਤੱਕ ਪੱਤੇ ਟਾਹਣੀਆਂ ਦੀਆਂ ਗੱਲਾਂ ਫਾਲਤੂ ਝੱਖ ਮਾਰਨੀ ਆ,
      ,ਬਾਕੀ ਚਾਰ ਛਿੱਲੜ ਆਉਣ ਤੇ ਕਨੇਡਾ ਜਾ ਆਉਣ ਨਾਲ ਜਰੂਰੀ ਨਹੀਂ ਕਿ ਧਰਮ ਦੀ ਸੋਝੀ ਵੀ ਆ ਜਾਵੇ।
      ਮੈਂ ਵੀ ਕਨੇਡਾ ਦਾ ਸਿਟੀਜਨ ਆ ਬਥੇਰੇ ਵਾਰ ਹਜ਼ੂਰ ਸਾਹਿਬ ਗਿਆ ਪਰ ਕਦੇ ਰੌਲਾ ਪਾ ਕੇ ਨੀ ਦਸਿਆ।

  • @SinghJaswinder-xn8qw
    @SinghJaswinder-xn8qw 8 หลายเดือนก่อน +73

    ਬਹੁਤ ਸਿੱਧਾ ਤੇ ਸੌਖਾ ਹਾਈਵੇ ਰੋਡ ਪੰਜਾਬ ਤੋਂ ਦਿੱਲੀ + ਆਗਰਾ+ਗਵਾਲੀਅਰ+ਸਾਗਰ+ਨਾਗਪੁਰ+ਨਿਰਮਲ ਤੋ ਨੰਦੇੜ ਸਾਹਿਬ =1800ਕਿਲੋਮੀਟਰ ਹੈ ਜੀ।

    • @surinderbhullar6536
      @surinderbhullar6536 8 หลายเดือนก่อน +1

      22 tusi ish rishte gye c

    • @harpreetsingh-hj2ct
      @harpreetsingh-hj2ct 8 หลายเดือนก่อน +2

      But yatra dhamdhan sahib toh shuru krni chidi h

    • @samrindersingh6696
      @samrindersingh6696 8 หลายเดือนก่อน +2

      @@harpreetsingh-hj2ct yatra gharon shuru hundi aa

    • @SinghJaswinder-xn8qw
      @SinghJaswinder-xn8qw 8 หลายเดือนก่อน +8

      @@harpreetsingh-hj2ct
      ਪਰਮੇਸ਼ਰ ਹਰ ਥਾਂ ਮੌਜੂਦ ਹੈ
      ਉਸ ਨੂੰ ਹਾਜਰ ਨਾਜਰ ਮੰਨਕੇ
      ਤੇ ਅਰਦਾਸ ਕਰਕੇ ਯਾਤਰਾ ਕਿਤਿਓ ਵੀ ਸ਼ੁਰੂ ਕਰ ਸਕਦੇ ਹੋ ਜੀ👏

    • @SinghJaswinder-xn8qw
      @SinghJaswinder-xn8qw 8 หลายเดือนก่อน

      @@surinderbhullar6536 ਬਹੁਤ ਵੀਰ ਇਸ ਰੂਟ ਤੇ ਜਾਂਦੇ ਨੇ ਜੀ,ਸਾਰਾ ਹੀ ਹਾਈਵੇ ਹੈ 4ਲਾਈਨ ਤੇ6ਲਾਈਨ ਜੀ

  • @jagseersinghwahsgurukjibra9890
    @jagseersinghwahsgurukjibra9890 8 หลายเดือนก่อน +3

    🙏🙏ਧੰਨ ਧੰਨ ਸੀ੍ ਜਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮੇਸ਼ੁਰ ਸਾਹਿਬ ਜੀ ਆਪਣੀ ਕਿ੍ਪਾ ਦੁਆਰਾ ਸਿੰਘ ਸਾਹਿਬ ਤੇ ਸਾਡੀ ਭੈਣ ਜੀ ਨੂੰ ਆਪਿ ਲੈ ਕਿ ਆਪਿ ਜਾ ਰਹੇ ਹਨ ਜੀ ਵਾਹਿਗੁਰੂ ਜੀ ਆਪਿ ਹੀ ਕਿ੍ਪਾ ਕਰਕੇ ਲੈ ਜਾਂਦੇ ਹਨ ਜੀ ਵਾਹਿਗੁਰੂ ਜੀ ਪੀ੍ਵਾਰ ਤੇ ਮੇਹਰ ਭਰਿਆ ਹੱਥ ਸਿਰ ਉਪਰ ਰੱਖਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️💙💙💙💙💙💙💙💙💙💙💙💙💙💙💙💙💙💙💙💙💛💛💛💛💛💛💛💛💛💛💛💛💛💛💛💛💛💛💛💛💚💚💚💚💚💚💚💚💚💚💚💚💚💚💚💚💚💚💚💚🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🖤🖤🖤🖤🖤🖤🖤🖤🖤🖤🖤🖤🖤🖤🖤🖤🖤🖤🖤🖤💜💜💜💜💜💜💜💜💜💜💜💜💜💜💜💜💜💜💜💜💐💐💐💐💐💐💐💐💐💐💐💐💐💐💐💐💐💐💐💐🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💙💙💙💙💙💙💙💙💙💙💙💙💙💙💙💙💙💙💙💙🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💚💚💚💚💚💚💚💚💚💚💚💚💚💚💚💚💚💚💚💚🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @JashanJashan-zh7dh
    @JashanJashan-zh7dh 8 หลายเดือนก่อน +1

    ਸਹਿਰ ਦਾ ਨਾਮ ਸਿਕਾਰ ਵੀਰੇ ਮੇਰੇ ਸੀਕਰ ਆ.

  • @Doaba1313
    @Doaba1313 8 หลายเดือนก่อน +3

    🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ🙏

  • @harjindersandhu2962
    @harjindersandhu2962 4 หลายเดือนก่อน

    ਭਾਜ਼ੀ ਬਹੁਤ ਵਧੀਆ ਵਲੋਗ ਬਣਾਇਆ ਜੀ।

  • @djnissanbaba6964
    @djnissanbaba6964 7 หลายเดือนก่อน

    ਸੀਕਰ ਸਹਿਰ ਬਾਈ ਜੀ

  • @lakhwindersinghsingh7112
    @lakhwindersinghsingh7112 8 หลายเดือนก่อน +4

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਹਿਰ ਦਾ ਨਾ ਸੀਕਰ ਹੈ

  • @jagrajsinghgill1183
    @jagrajsinghgill1183 7 หลายเดือนก่อน

    ਸੀਕਰ ਹੈ।

  • @dhanasingh4699
    @dhanasingh4699 8 หลายเดือนก่อน

    ਚੜਦੀ ਕਲਾ

  • @saanjh194
    @saanjh194 8 หลายเดือนก่อน +10

    ਸ਼ਿਕਾਰ ਨੀ ਵੱਡੇ ਬਾਈ ਸੀਕਰ ਹੈ❤ਯਾਤਰਾ ਲਈ ਸ਼ੁਭਕਾਮਨਾਵਾਂ🎉

    • @pawansidhu2449
      @pawansidhu2449 8 หลายเดือนก่อน +1

      Hahaha😂😂😂😂 sahi aa

    • @rahulbhardwaj9490
      @rahulbhardwaj9490 8 หลายเดือนก่อน +1

      Bahot kharcha ho janda veer by car VEER G MERA WERGA TAAN TRAIN CH E JAA SKDA G

    • @saanjh194
      @saanjh194 8 หลายเดือนก่อน +1

      @@rahulbhardwaj9490 bilkul Bai ji train best hai,baki jis te paise di mehar hai baba ji walo ,oh ja vi sakda ,baki apna apna hisab kitab aa ,Jaan Mahal Bai train te ਬ gya ,jahaz te vi te gaddi te vi ,par lokan nu pata ਲੱਗ janda video vekh ke ,is lai mehnat vi lagdi hai,thanks jaanmahal Bai ji

    • @jagjitsinghsidhu7951
      @jagjitsinghsidhu7951 3 หลายเดือนก่อน

      ਮੈਂ ਵੀ ਇਹੀ ਲਿਖਣ ਲੱਗਿਆ ਸੀ

  • @mrarshi
    @mrarshi 7 หลายเดือนก่อน

    bhut vdia bai ji dil khush krta

  • @jasmeharsinghrai6449
    @jasmeharsinghrai6449 6 หลายเดือนก่อน

    ਸੀਕਰ ਆ ਬਾਈ ਜੀ

  • @Ravinder0100
    @Ravinder0100 3 หลายเดือนก่อน +1

    Waheguru Ji ❤️

  • @Focus-Manoj-Vlogs
    @Focus-Manoj-Vlogs 8 หลายเดือนก่อน +11

    ਸਤਨਾਮ ਸ਼੍ਰੀ ਵਾਹਿਗੁਰੂ ਜੀ
    ਭਾਜੀ ਹਿਸਾਰ ਤਕ ਤਾਂ ਤੁਸੀਂ ਪੁਜ਼ ਹੀ ਗਏ ਸੀ
    ਅੱਗੇ ਸਰਸੇ ਵਲ ਨੂੰ ਚਾਲੇ ਪਾ ਦੇਣੇ ਸੀ, ਸਰਸੇ ਤੁਹਾਡਾ ਛੋਟਾ ਭਰਾ ਰਹਿੰਦਾ ਜੀ 🌷🌷🙏🙏

  • @sadhsingh2036
    @sadhsingh2036 7 หลายเดือนก่อน

    ਯਾਰ ਕਿਧਰ ਪੁਠੇ ਪਾਸੇ ਵੜ ਗਿਆ ਸਿੱਧਾ ਦਿਲੀ ਗਵਾਲੀਅਰ ਨਾਗਪੁਰ ਹੈਦਰਾਬਾਦ ਨਾਦੇੜ 1800 ,,ਪੱਚੀ ਤੀਹ ਘੰਟੇ ਵਿਚ ਕਾਰ ਅਰਾਮ ਨਾਲ ਪੁਚ ਜਾਦੀ ,ਰੋਡ ਮਲਾਈ ਵਰਗਾ ,ਸਾਡੇ ਟਰੱਕ ਜਾਦੇ ਹਨ

  • @hopiothihopiothi6767
    @hopiothihopiothi6767 7 หลายเดือนก่อน

    Ji damtan sahib gurdwara Sahib di sai jankari diti tusi ..asi kol rehnde aa . damtan sahib de ji🙏🙏🙏

  • @mandipjosan1454
    @mandipjosan1454 8 หลายเดือนก่อน

    Sirra video Veer

  • @sunnyghottra4794
    @sunnyghottra4794 8 หลายเดือนก่อน

    WAHEGURU WAHEGURU, LOVE MY HARYANA..

  • @bittusingh7457
    @bittusingh7457 8 หลายเดือนก่อน +1

    dhamtan sahib to hisar, gurgaon,sona,mathura,bareli, gwalior, indor, bramton sahib, hasur sahib

  • @mangakakru1861
    @mangakakru1861 8 หลายเดือนก่อน

    Sat shiri Akal g sareya nu g Bohat badiya vlog c g
    Bah bah g😄😀👌👌
    Sidhu mose Alla

  • @PrinceDj-zc6tr
    @PrinceDj-zc6tr 8 หลายเดือนก่อน +1

    ਜੈ, ਕਾਰਾ ਸੱਡ ਕੈ ਨੀ ਜੈ,,ਕਾਰਾ ਲਾ ਕੇ ਤੁਰਨ ਲੱਗੇ ਆ ਕਹੋ,,,,,,,,,,,❤🙏

  • @deepvirk6981
    @deepvirk6981 8 หลายเดือนก่อน

    Waheguru tuhanu tandrust rakhe Yarra safl kre waheguru karma wale jande ne

  • @amarjeetsingh8412
    @amarjeetsingh8412 8 หลายเดือนก่อน +15

    ਧੰਨ ਧੰਨ ਸ਼੍ਰੀ ਗੁਰੂ ਗੋਬਿਦ ਸਿੰਘ ਜੀ

  • @blessedGirl333
    @blessedGirl333 8 หลายเดือนก่อน +3

    Paaji ❤❤mainu bht hi jyda wdiya lgde inj😊family travel vlogs ❤❤.. Khaana peena,, car travel,, hotel stay,, everything.. Bht wdiya lgda ❤❤

  • @jaspreetsingh6995
    @jaspreetsingh6995 7 หลายเดือนก่อน +1

    Waheguru ji 🙏

  • @MintuDhaliwal-eg1yx
    @MintuDhaliwal-eg1yx 8 หลายเดือนก่อน

    ਵਾਹਿਗੁਰੂ ਜੀ 🙏🙏

  • @lalisingh3222
    @lalisingh3222 8 หลายเดือนก่อน

    Jann mhall hira banda👍❤️

  • @Gogeta_549
    @Gogeta_549 8 หลายเดือนก่อน

    Waheguru ji tandrusti dewo ji menu please 🙏

  • @SatnamSingh-kl9hy
    @SatnamSingh-kl9hy 7 หลายเดือนก่อน

    God bless you veer

  • @hkaur9622
    @hkaur9622 8 หลายเดือนก่อน +3

    Waheguruji Waheguruji 🙏

  • @user-ng3dg6gp4u
    @user-ng3dg6gp4u 7 หลายเดือนก่อน

    Satnam waheguru Ji🙏🙏

  • @dharamsingh9188
    @dharamsingh9188 8 หลายเดือนก่อน

    ਵਾਹਿਗੁਰੂ ਜੀ

  • @manhassanju7708
    @manhassanju7708 8 หลายเดือนก่อน +2

    Waheguru ji 🙏🙏🙏🙏❤️

  • @dhillonpawandeep3759
    @dhillonpawandeep3759 7 หลายเดือนก่อน

    Waheguruji Waheguruji Waheguruji Waheguruji Waheguruji is a very

  • @parmindersingh9448
    @parmindersingh9448 8 หลายเดือนก่อน

    Waheguru ji

  • @GursewakSingh-ux8sw
    @GursewakSingh-ux8sw 8 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-sq1dy7gw6e
    @user-sq1dy7gw6e 8 หลายเดือนก่อน +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @geshusinghteja2758
    @geshusinghteja2758 8 หลายเดือนก่อน +1

    Satnam Waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏

  • @truckingvlog9928
    @truckingvlog9928 8 หลายเดือนก่อน

    ਬਾਈ ਜੀ ਅਸੀ ਹਰ ਸਾਲ ਬਾਏ ਰੋਡ ਹੀ ਜਾਂਦੇ ਹਾਂ ਬਾਈ ਦਾ ਯੂ ਟਿਊਬ ਚੈਨਲ ਹੈ ਓਦਾ ਪਤਾ ਲੱਗ ਗਿਆ ਸਾਰੀਆ ਨੂੰ ਅਸੀ ਹਰ ਸਾਲ ਕਦੇ ਆਗਰਾ ਕਦੀ ਕੋਟਾ ਤੇ ਕਈ ਵਾਰ ਸਿੱਧੇ ਇੰਦੌਰ ਹੋ ਕੇ ਵੀ ਚਲੇ ਜਾਨੇ ਆ

  • @user-wp9sy7lf9i
    @user-wp9sy7lf9i 8 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @satkarsingh8782
    @satkarsingh8782 8 หลายเดือนก่อน

    Paaji asi alto cha sirsa swaar nu 6 baaje turke 11 bAAJE POHCH GYE C

  • @mannlekhi5624
    @mannlekhi5624 8 หลายเดือนก่อน

    waheguru ji 🙏🙏

  • @amritpalkaur650
    @amritpalkaur650 8 หลายเดือนก่อน

    Weheguru ji

  • @Punjabivlogger013
    @Punjabivlogger013 7 หลายเดือนก่อน

    Waheguru
    Vr ji jo starting cha Tusi payi saab ga re ne NITNEM TUT JAVE GA wala link mention ja name send karo ta Dhanbad hove ga….

  • @ManjeetSingh-sx8tx
    @ManjeetSingh-sx8tx 8 หลายเดือนก่อน +1

    Rabb rakha ji...🙏🏻🙏🏻🙏🏻.baba ji agai purri sikhi kom de. Lai ardaas karna ..maan nivva matt uchi deve 🙏🏻🙏🏻

  • @amanroyalcheema707
    @amanroyalcheema707 8 หลายเดือนก่อน +1

    Veere Gurudwara Shri Dhamdhtan sahib ji sade pind de nede hi hai ethe Shri Guru Teg Bahadur ji tin war aye c .ethe her sunday nu bhot lok matha teken aounde hun te her mahine ਮੱਸਿਆ ਤੇ v lakha lok ਆਉਂਦੇ ਨੇ .

  • @ArshSahota-cg2dz
    @ArshSahota-cg2dz 7 หลายเดือนก่อน

    eh gurdwara (damtan sahib ) sade ton 25 km khanouri Mandi kol hai

  • @MontyCollections08
    @MontyCollections08 8 หลายเดือนก่อน +1

    Nishan sahib kyo utar dita pls reason jroore dsyo pls.

  • @sarabjeetsingwarya3189
    @sarabjeetsingwarya3189 7 หลายเดือนก่อน

    Delhi,Mathura, Agra,Gwalior,Shivpuri,Guna, Biora, Bhopal,Itarsi,Betul,Paratwada,Akola,Hingoli, NANDED Sahib Hazoor Sahib Sidha Rasta Hai Ji N.H. Gurudwarai Agra Shivpuri Biora Bhopal Itarsi Betul Akola Mai milaingai Ji.❤❤

  • @bittusingh7457
    @bittusingh7457 8 หลายเดือนก่อน +1

    waheguru ji tusi delhi to mp to mh vich hoke jana sii top de road a

  • @lakhwindersingh7034
    @lakhwindersingh7034 7 หลายเดือนก่อน

    ਵਾਹਿਗੁਰੂ ਜੀ ਸਿਕਰ ਐ ਸਿਕਾਰ ਨੀ ਵਾਹਿਗੁਰੂ ਜੀ

  • @manjotsingh4156
    @manjotsingh4156 8 หลายเดือนก่อน

    Love from Kamalpur 😅❤️

  • @heerasingh3992
    @heerasingh3992 7 หลายเดือนก่อน

    Waheguru

  • @lakhwindersingh7034
    @lakhwindersingh7034 7 หลายเดือนก่อน +1

    ਸਲਾਸਰ ਆ ਬਾਈ ਜੀ

  • @user-zp2ge5hq8u
    @user-zp2ge5hq8u 8 หลายเดือนก่อน +1

    Weheguru.ji

  • @bajajchetak3939
    @bajajchetak3939 7 หลายเดือนก่อน

    Agar aagae toen roadan tae chalna chundae hoe taan Himmat aur hosla naal lae kae chalo OK & wish you a happy journey good bye....

  • @baljeetkaur9759
    @baljeetkaur9759 8 หลายเดือนก่อน +3

    ਵਾਹਿਗੁਰੂ ਸਾਹਿਬ ਜੀ 🙏🏻🙏🏻

  • @sukhdeepsingh-ni8kb
    @sukhdeepsingh-ni8kb 8 หลายเดือนก่อน +2

    Beautiful 😍

  • @sukhvirkaur4045
    @sukhvirkaur4045 8 หลายเดือนก่อน +1

    Very good video stay bless Satnam Sri waheguru ji from USA 🇺🇸

  • @sukhjindersinghheron8172
    @sukhjindersinghheron8172 8 หลายเดือนก่อน +1

    Punjab to delhi bypaas to agra to gwalior wala route lina c six line road aa

  • @baljindersamra6811
    @baljindersamra6811 8 หลายเดือนก่อน

    Bai Nagpur wall di wapsi kareo billkull sida concrete walla highway

  • @bajajchetak3939
    @bajajchetak3939 7 หลายเดือนก่อน

    Gadi bai akhan khol kae hi chaldi bai ji tusi long route shyad pehli baar chla rahe hoe bai gusa na karin eh nishan sahib khtra bhi ban sakda agar nishan sahib launa hi aa ya taan iss nu back side tae ban deyo ya phir laage ja kae ban leyo eh nishan sahib bhut bada khtra hai yeah enae k horn toen hi dar gaya bai drivery swa karun sahi gal aa tuhadae bhut long route aa asin eho jehe route kardae rahida sade layi taan aah peya hazoor Sahib

  • @samarcheema5009
    @samarcheema5009 8 หลายเดือนก่อน +1

    Nice video bro

  • @sukhmanjotsingh7427
    @sukhmanjotsingh7427 8 หลายเดือนก่อน +3

    ਵਾਹਿਗੁਰੂ ਜੀ 🙏🙏🙏🙏🙏🌹🌹🌹🌹

  • @JagdevSingh-dw1jd
    @JagdevSingh-dw1jd 8 หลายเดือนก่อน

    SSA Veer God bless all, city name Veer SEEKAR ah not Shikar

  • @lovelyrani6628
    @lovelyrani6628 8 หลายเดือนก่อน +1

    Waheguru ji 🙏 Sade te vi mehar Karao waheguru ASI vi hajur sahib ji di yatra kar aiye

  • @gurdevsingh-fq1gi
    @gurdevsingh-fq1gi 8 หลายเดือนก่อน +1

    ਤੁਸੀ ਨਿਸ਼ਾਨ ਸਾਹਿਬ ਕਿਉੰ ਉਤਾਰ ਦਿੱਤਾ ???

  • @Manjot_kaur70
    @Manjot_kaur70 8 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @dfsfsfdxgbc
    @dfsfsfdxgbc 8 หลายเดือนก่อน

    👍👍👍👍👍

  • @tejinderbachhal9472
    @tejinderbachhal9472 7 หลายเดือนก่อน

    Veer ji thodi vedio taan vadia hundi aa par bad feel na kario thoda ja English sikhan te jor dayo

  • @sunnysidhu4226
    @sunnysidhu4226 8 หลายเดือนก่อน

  • @BahadurSingh-bt4pr
    @BahadurSingh-bt4pr 7 หลายเดือนก่อน

    Thanks my love G

  • @janpalsingh4341
    @janpalsingh4341 8 หลายเดือนก่อน

    Tamtan sahib to

  • @jollyfragrances2839
    @jollyfragrances2839 8 หลายเดือนก่อน

    Shabad kirtan bht sohna bhazi ragi da naam dasio mei usa rehanda

    • @amanpunjab.
      @amanpunjab. 8 หลายเดือนก่อน

      🙏 Parampreet Singh Khalsa 🙏

  • @kishanchand2278
    @kishanchand2278 8 หลายเดือนก่อน

    ਆਗਰਾ ਗਵਾਲੀਅਰ ਝਾਸੀ ਨਾਗਪੁਰ ਨਾਦੈੜ ਸਾਹਿਬ

  • @GSRVLOGS1982
    @GSRVLOGS1982 8 หลายเดือนก่อน

    continue bout maja aa riya tawdyai naal hazoor sahib di yatra ch. waheguru maher kare

  • @satishkajla9341
    @satishkajla9341 7 หลายเดือนก่อน

    Paaji aap punjab me kha k rhne waale ho

  • @rajindersaini1563
    @rajindersaini1563 8 หลายเดือนก่อน +4

    Waheguru ji 🌹 waheguru ji 🌹 waheguru ji 🌹 waheguru ji 🌹 waheguru ji 🌹🙏

  • @Shahsikander-xc6ts
    @Shahsikander-xc6ts หลายเดือนก่อน

    in my book during driving camera must be fix in front of dashboard .

  • @Thanks-uj4hx
    @Thanks-uj4hx 8 หลายเดือนก่อน +1

    Right ji

  • @amansivia72
    @amansivia72 7 หลายเดือนก่อน

    ਬਾਈ ਸਿਕਾਰ ਨਹੀ ਤੁਸੀ ਸੀਕਰ ਦੇ ਬਾਈਪਾਸ ਤੇ ਖੜੇ ਸੀ ਵੀਰ ਜੀ ਜੇ ਤੁਸੀ ਸੰਗਤਾ ਨੂੰ ਰਸਤੇ ਦਾ ਦੱਸ ਰਹੇ ਹੋ ਤਾ ਸ਼ਹਿਰਾ ਦੇ ਨਾਮ ਤਾ ਸਹੀ ਦੱਸੋ ਜੇ ਨਹੀ ਪਤਾ ਤਾ ਬੋਰਡ ਤੋ ਪੜ ਲਿਆ ਕਰੋ ਜੇ ਤੁਸੀ ਮੇਰੀ ਮੰਨੋ ਤਾ ਆਵਦੀ ਕਾਪੀ (ਡਾਇਰੀ) ਪਾਸੇ ਰੱਖ ਕੇ ਗੂਗਲ ਤੇ ਵਿਸ਼ਵਾਸ ਰੱਖੋ ਤੇ ਰੱਬ ਦਾ ਨਾਮ ਲੈ ਕੇ ਤੁਰੇ ਜਾਉ

  • @bajajchetak3939
    @bajajchetak3939 7 หลายเดือนก่อน

    Phir eh taan road hi bhut vaadu aa

  • @aphwala
    @aphwala 8 หลายเดือนก่อน

    Rajsthan vota h is lyi checking sakhat h te road ta suru to hi 1 number h toll ta hun bne h

  • @paramjeet1500
    @paramjeet1500 2 หลายเดือนก่อน

    ਭਾਜੀ ਗੁਆਲੀਅਰ ਦੇ ਅੱਗੇ ਰਸਤੇ ਤੋਂ ਢਾਬੇ ਵਾਲੇ ਅੰਤ ਸ਼ੰਟ ਰੇਟ ਤਾਂ ਨਹੀਂ ਲਗਾਉਂਦੇ

  • @mr.arpanvlogs6168
    @mr.arpanvlogs6168 8 หลายเดือนก่อน +1

    Very Very nice bir g puri video dekhi maja aa gaya awesome

  • @sarabjeetsingwarya3189
    @sarabjeetsingwarya3189 7 หลายเดือนก่อน

    Nishan Sahib Kyo nikala Ji. Election kar k checking ho Rahi Hai

  • @rajchahal1443
    @rajchahal1443 8 หลายเดือนก่อน

    ਉਥੇ ਵੋਟਾਂ ਕਰਕੇ ਚੈਕਿੰਗ ਹੈ ਬਾਈ ਜੀ।

  • @amangill1959
    @amangill1959 7 หลายเดือนก่อน

    ਸਿਕਰ 22 ਸਿਕਾਰ ਨ

  • @arvindersekhon5746
    @arvindersekhon5746 8 หลายเดือนก่อน +1

    Jaan mahal bai gwalior ayo

  • @simransinghbajwa.850
    @simransinghbajwa.850 8 หลายเดือนก่อน +1

    bai sikar a

  • @bajajchetak3939
    @bajajchetak3939 7 หลายเดือนก่อน

    Bai iik hor nukta free fund sun lae drivery da sohniyan sadakan tae 110ya 120 di speed tae cruise laa kae chad deyo road ya speed breaker dekh kae phir eho jehe safar jaldi aur asani naal taeeh hundae nae Sachi bai nawan driver hi lag reha eho jehe chotae moti checking taan roadan tae chaldi hi rehndi aa agar eho jehi checking ya horna toen darn lag paye phir drivery nahi kar sakdae so akhan khol kae aur bina dare rab da naam lae kae ture raho

  • @mannlekhi5624
    @mannlekhi5624 8 หลายเดือนก่อน

    🙏🙏

  • @HarjinderSingh-qh9ry
    @HarjinderSingh-qh9ry 8 หลายเดือนก่อน +2

    Waheguru g ka khalsa Waheguru g ki fateh g

  • @gulzarmohammad2029
    @gulzarmohammad2029 8 หลายเดือนก่อน

    ❤❤❤

  • @jsmtv0088
    @jsmtv0088 8 หลายเดือนก่อน +1

    Very nice video have a safe journey 😊

  • @user-mw3fh5qs3q
    @user-mw3fh5qs3q 8 หลายเดือนก่อน +1

    ਦਿੱਲੀ ਵਲੋਂ ਵੀ ਠੀਕ ਸੀ ਰਸਤਾ। ਗੁਰਦੁਆਰਾ ਧਮਤਾਨ ਸਾਹਿਬ ਤੋਂ ਪੰਜਾਬੀ ਵਿੱਚ ਛੱਪਿਆ ਰਸਤੇ ਦਾ ਫੈਮਲਿਟ ਮਿਲ ਜਾਣਾ ਸੀ।
    ਚੜ੍ਹਦੀ ਕਲਾ ਰਹੇ।

  • @pushpinderkaurtv
    @pushpinderkaurtv 8 หลายเดือนก่อน +3

    Gurdwara sahib vich vaal(hair)khulle chhadd k jana sakht mna hai bhain ne hair khulle rakhe han, ehde naal tohar nahi bandi, kirpa karke dhyan rakhya karo joora karia karo, bakki aap ji dyan video main hamesha dekhdi haan bht vadia lagdian han.dhanwaad❤👌👍🙏

  • @jazzchouhan2167
    @jazzchouhan2167 8 หลายเดือนก่อน +1

    Paji rat nu gadi chalun da risk kde v na lo lut kho bhot hundi a rah ch