ਮਨਵੀਰ ਦਾ ਰਿਪੋਟ ਕਾਰਡ ਆ ਗਿਆ, ਘਰ ਦੀ ਅਪਡੇਟ || Pind Punjab de new Vlog ♥️
ฝัง
- เผยแพร่เมื่อ 2 ต.ค. 2024
- SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...
Get supplements for iron and vitamin d not expensive either.Broccoli and spinach is good for iron.Sit in the direction of sun in the evening and early morning 15 minutes when in India sun is not too hot.That’s what we do in UK
ਮਨਵੀਰ ਨੇ ਮੇਰੇ ਵਾਲੀ ਗੱਲ ਕਰਤੀ ਮੈ ਸਲੇਟੀਆ ਬਹੁਤ ਖਾਦੀ ਸੀ ਡਾਕਟਰ ਕੋਲ ਗਏ ਤਾਂ ਡਾਕਟਰ ਕਹਿੰਦਾ ਸਲੇਟੀਆ ਨਾਲ ਪੱਥਰੀ ਨੀ ਬਣਦੀ। ਮੈ ਹੋਰਖਾਣ ਲੱਗੀ ਫਿਰ ਦਵਾਈ ਨਾਲ ਠੀਕ ਹੋਈ।
Di mai 1500 ch apna full body checkup kria
Complete blood test ਤਾਂ ਠੀਕ ਹੈ ਭੈਣ ਜੀ । ਪਰ allergy test ਕਰਵਾਉਣ ਦਾ ਕੋਈ ਫਾਇਦਾ ਨਹੀਂ , ਕਿਉਂਕਿ ਇੱਕ ਤਾਂ ਬਹੁਤ ਸਾਰੀਆਂ ਚੀਜਾਂ ਤੋਂ ਐਲਰਜੀ ਆਵੇਗੀ ਤੇ ਦੂਜੀ ਜਦੋਂ ਤੁਸੀਂ ਦੁਬਾਰਾ test ਕਰਵਾਓਗੇ ਓਦੋਂ ਹੋਰ ਚੀਜਾਂ ਤੋਂ ਐਲਰਜੀ ਆ ਜੇਵੇਗੀ । ਹਾਂਜੀ complete blood test ਜਰੂਰ ਹਰ ਸਾਲ ਕਰਵਾਉਣਾ ਚਾਹੀਦਾ ਹੈ ।
ਮਨਵੀਰ ਪੁੱਤ ਸਵੇਰੇ ਸੂਰਜ ਨਿਕਲਦੇ ਸਾਰ ਦੀ ਅੱਧਾ ਘੰਟਾ ਧੁੱਪ ਲੋ ❤❤❤❤
Jdo kudi bahr chli gyi fer km da ki bno
Maveer beta have mushrooms in b12 deficiency
Ssa g tusi shi kya g school wale fees bhot lande a ty fan nhi chalde +12 ch a a.c sirf ja fr smart claas ch week ch ik waar le k jande a othy a a.c computer room ch a 🌾🌾🌾🌾🌾🍨🍨🍨🍨✍✍✍✍
ਭੈਣ ਮੈ ਤੁਹਾਨੂੰ ਪੁਰਾਣੇ ਵਲੋਗ ਚ ਵੀ ਮੈਸੇਜ ਕਰਿਆ ਸੀ ਕਿ ਤੁਸੀ window ਐਲ ਸਾਇਜ ਰੱਖੋ box ਬਣਾਉਣ ਦੀ ਜਗਾ ਵੀ ਬਣ ਜਾਉ ਤੇ ਨਾਲ ਤੁਸੀ ਪਸੂਆ ਵੱਲ ਵੀ ਧਿਆਨ ਰੱਖ ਲਿਆ ਕਰੋਗੇ
Jay Jay walaikum salam Gurmeet ji kaise ho theek ho aur sunao se tabiyat theek hai report ka kya hal hai master ji theek hai bahut acchi ji bahut acchi okay
Iron Content - Leafy vegetables like Palak , brocoli etc. Dry fruits like Dates , Raisins , Anjeer etc . Fruits like Promegramate , Watermelon, Oranges. All kinds of beans and peas like Rajma . Beetroot, Mushroom , Milk and milk products like Paneer, all kinds of Nuts etc. Sun light is a best source for Vitamin D.Sat Shree Akal Ji 🙏🦁
@@bijoysebastian6547 🙏🙏🙏🙏
Dexorange
Hai didi pl AJ Vali lip Sade daseo nice a❤
ਸਵੇਰੇ ਧੁੱਪੇ ਬਿਠਾਇਆ ਕਰੋ ਨਹੀਂ ਜਾੜੂ ਲਾ ਲਿਆ ਕਰੇ
Hlo di vitamin D mera last year 12 c hun kissmish daily 4 raat nu water vch paa ky morning kha lna hun mera vitamin D 20 ho gyia tuc ve try karna
Palak, mushroom, black chana, beetroot, soyabean,dry fruits til.alsi.anjeer,shuhare .badam
Iron di kadahi v best aa(sarb loh)
Fruits apple, orange, banana,papaya
Di thodi apni boutique hoke v tuc suit ktt pone aa aa green hi dekhdi aa mai ta ghre roj thode😂
ਦੀਦੀ ਮੈਂ ਵੀ ਬਹੁਤ ਸਲੇਟੀਆ ਖਾਨੀ ਆ ਕੈਲਸ਼ੀਅਮ ਬਹੁਤ ਘੱਟ ਆ ਪਰ ਮੈਂ ਘਰ ਦਿਆ ਤੋ ਚੋਰੀ ਮੰਗਵਾ ਕੇ ਨਹੀਂ ਤਾਂ ਗਾਲ੍ਹਾਂ ਪੈਦੀਆ ਬਹੁਤ
Sat Sri Akal bhainji. Vitamin D is very important and mostly Asians are deficient of it ( most of my family members take vitamin D). With love and kind regards 😊🇩🇪🙏
Video m aaj voice thik nhi aa rhi thi aaj
Eh wala lip shade tuhade bahut sohna lg riha didi
ਦੀਦੀ ਮਨਵੀਰ ਨੇ ਕਥੋ ਬਾਹਰ ਜਾਣਾ ਜੀ ਸਾਡੇ ਤਾਂ ਦੀਦੀ ਤਿੰਨ ਤਾਰਿਕ ਨੂੰ ਸਵੇਰੇ ਤਿੰਨ ਵਜੇ ਬਹੁਤ ਮੀਂਹ ਸੀ ਜੀ ਤੁਸੀਂ ਜ਼ਰੂਰ ਦੱਸੋ ਤੁਹਾਡੇ ੲਏਰਿਏਦਾਹਾਲ
15 august nu jana
4 ਤਰੀਕ ਨੂੰ ਸਾਡੇ ਵੀ 2 ਵਜੇ ਬਹੁਤ ਜ਼ਿਆਦਾ ਮੀਂਹ ਪਿਆ
@@parmveersingh3548 ok g
Okg
95 test c full body check up ch
ਬਹੁਤ ਸੋਹਣੀ ਵੀਡੀਓ ਜੀ❤❤❤ ਮਨਵੀਰ ਮੈਂ ਆਪ ਬਹੁਤ ਸਲੇਟੀਆ ਖਾਂਦੀ❤❤❤ਮਨਵੀਰ ਬੇਟਾ ਦੀ ਤਾਂ ਗੱਲ ਬਹੁਤ ਸੋਹਣੀ ਲੱਗਦੀ ਜੀ❤❤❤
Hlo didi ji❤
ਸਤਿ ਸ੍ਰੀ ਅਕਾਲ ਭੈਣ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਵੀਡੀਓ ਹੈ ਭੈਣ ਜੀ👍👍👍👍👍👍👍👍👍👍👍👍👍👍👍👍👍👍👍 💯💯💯💯💯🙏🙏
Nyc vlog g❤❤ satshiri akal g 🙏🙏
Hlo di prent suit dee vedio de do ji plz
ਸਤਿ ਸ਼੍ਰੀ ਅਕਾਲ ਭੈਣੇ ਸਾਡੇ ਮੀਂਹ ਪੈਣ ਨਾਲ ਬਹੁਤ ਸੋਹਣਾਂ ਮੋਸਮ ਹੋ ਗਿਆ
Wahaguruji
good
Ludhiana vich roj ratt nu meeh pa jada hun haneari chal rahi a
Sat Shri akal ji all family very very nice video God bless you ❤❤❤
3 din ho ge har roj swere 4 vje baris ho jandi a ji from joga .
Waheguru ji mahar karan 🎉🎉🎉🎉🎉
Dee sarkari hospital ch 800 ch 75 test hunde a oh krva lo os ch v sara kuj hi janda
Kis city vich ja rhi a
Didi manveer da test ki kea ka karea cc
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
Sade aaj v meh pya didi nice vlog
Ratia hariyana to rain h
jado vitamin d ghatda b12ghatda hi aa
❤❤
ਸਤਿ ਸ੍ਰੀ ਆਕਾਲ ਜੀ 🙏
Take care manveer take iron tabs
Vitamin d di kmee Kirk v loo feel hudaa aaa ji
Morning time 7.8 baje sun time
Vitamin d lai milk nal peen vale ਪਾਊਚ milde aa oo best aa
Manveer mere v vitamin d kam hai
Tusi haem up liquid iron tonic use kero thanks
ਸਤਿਸ੍ਰੀ ਅਕਾਲ ਜੀ ਮਨਵੀਰ ਦੀ ਕਨੇਡਾ ਜਾਣ ਬਾਰੇ ਨਾ ਦੱਸਿਆ ਕਰੋ ਕਿ ਕਈ ਲੋਕ ਜਰਦੇ ਨਹੀਂ ਦੇਖਕੇ ਸਾਡੇ ਨਾਲ ਇਹ ਹੋਇਆ ਨਹੀਂ ਸਾਰੀ ਗੱਲ ਕਨੇਡਾ ਜਾਣ ਬਾਰੇ ਮਨਵੀਰ ਦੀ
ਸਤਿ ਸ੍ਰੀ ਅਕਾਲ ਭੈਣੇ 🙏🙏
Nice Video
ਸਰਬੱਤ ਦਾ ਭਲਾ ❤
ਸਤਿ ਸ਼੍ਰੀ ਆਕਾਲ ਦੀਦੀ ਜੀ
Nise blog ji sat siri akal ji
❤️❤️🙏🙏🙏
Nice video did g❤❤❤❤
🙏🙏
D3 khao
Nice ❤❤❤❤❤❤❤❤❤
Sat shri akal di
ਸਵੇਰੇ ਖ਼ਾਲੀ ਪੇਟ ਇੱਕ ਗਿਲਾਸ ਪਾਣੀ ਚ ਇੱਕ ਚਮਚ ਦਹੀਂ ਦਾ ਪਾਉ ਤੇ ਹੌਲੀ ਹੌਲੀ ਪੀਉ। ਕੁੱਝ ਹੀ ਦਿਨਾਂ ਚ ਵਿਟਾਮਿਨ ਬੀ 12 ਦੀ ਘਾਟ ਪੂਰੀ ਹੋਣ ਲੱਗ ਪਵੇਗੀ। ਨਤੀਜੇ ਵਜੋਂ ਕਮਜ਼ੋਰ ਯਾਦਾਸ਼ਤ ਠੀਕ ਹੋਣ ਲੱਗ ਪਵੇਗੀ। ਵਾਰ ਵਾਰ ਮੂੰਹ ਪੱਕਣੋਂ ਹਟ ਜਾਏਗਾ।
ਭੁੱਖ ਖੁੱਲ੍ਹ ਕੇ ਲੱਗਣ ਲੱਗ ਪਵੇਗੀ। ਤੇਜ਼ਾਬੀਪਨ, ਪੇਟ ਭਾਰੀਪਣ, ਪੇਟ ਸੋਜ਼ ਪੇਟ ਗੈਸ ਆਦਿ ਠੀਕ ਹੋਣ ਲੱਗ ਪੈਣਗੇ। ਜਿਨ੍ਹਾਂ ਦੇ ਖ਼ੂਨ ਹਮੇਸ਼ਾ ਘੱਟ ਬਣਦਾ ਹੋਵੇ ਉਨ੍ਹਾਂ ਦੇ ਖ਼ੂਨ ਵੱਧ ਬਣਨ ਲਗਦਾ ਹੈ।
Ek chamch dahi nal
Sada v surname jassar aw bro
ਸਤਿ ਸ਼੍ਰੀ ਆਕਾਲ ਜੀ 🙏
Ssa di and veer ji
Sat Shri akal didi g God bless you g 💓
Sode deyor di beti n v kita c ielts osda ki bnaya
Nice
🥰🥰👌
❤️❤️🙏🙏👌👌👌
Sunflower seeds
Dahi khao ji
❤❤👌🏻👌🏻👌🏻👌🏻
Gurmeet mera suit parsal karta Mudki
Tabe Te Pani Garam Kar Ke Pe Lani
🙏🙏🙏
❤❤❤❤❤❤❤❤❤
Hi didi ji ❤❤❤ ase ve tuhade elake de he aa ❤❤
Doja chanal ki name te hai
Punjabi Corner
🙏👌👌👌😘😘❤️❤️🇩🇪🇩🇪
ਮਨਵੀਰ ਪਾਲਕ ਲਓ ਅਨਾਰ ਵੀ ਲਿਆ ਕਰੋ
❤❤❤
❤❤❤❤❤❤❤❤
1:31 hnji vlog walea nu bhut udeek hundi a ❤❤
🎉🎉🎉❤❤❤😊
Hello ji tusi dala vich kehdi tablet rkhde o taki khrab na hove, reply jrur kryo ❤❤
ਲੌਂਗ ਕਾਲੀਆ ਮਿਰਚਾਂ ਸਾਬਤ ਲੂਣ ਦੀਆ ਡਲੀਆ ਥੋੜਾ ਥੋੜਾ ਪਾ ਕੇ ਡਿੱਬਾ ਟਾਈਟ ਕਰਕੇ ਰੱਖੋ। ਦਾਲਾਂ ਖਰਾਬ ਨਹੀ ਹੁੰਦੀਆ।
❤❤
❤❤
Hloo didi g
🎉ਦੀਦੀ ਲੱਕੜ ਕਿਥੋ ਲਈ ਹੈ ਕਿਹੜੀ ਅਤੇ ਰੇਟ ਦਸੋ ਅਸੀ ਲੈ ਕੇ ਆਉਣੀ ਐ ਪਲੀਜ
❤❤
Subh jo adha ghnta dhup hundi os cho vitamin d milda
Good morning MAM..hope you folks doing well. I always unable to understand why & how women becomes anaemic..? Even before marriage’the father & brother,& after they sucks the blood of husband..?
Nice video ❤❤🙏🏻🙏🏻🌹🌹♥️🥰
Arun vmin ¹² da pjo
Nice vlog g❤❤🎉🎉
Tutyan da saman bhut mehngA a ji sade ghr 250000da saman lg gya
You are right Pakistan me bhe boht germy ha koi Kam Kearny ka dil nahy kerth?//
🎉
ਸਤਿ ਸ੍ਰੀ ਆਕਾਲ ਭੈਣੇ 🙏🙏