Singer SIMRAN SIMMI Interview | ਮੇਰਾ Favourite ਗਾਣਾ Pali Detwalia ਦਾ ਲਿਖਿਆ ਹੋਇਆ | Sanjh Apna Channel

แชร์
ฝัง

ความคิดเห็น • 181

  • @pargatboparai909
    @pargatboparai909 2 ปีที่แล้ว +8

    ਸਿੰਮੀ ਜੀ ਪਾਲ਼ੀ ਜੀ ਇਕ ਬਹੁਤ ਹੀ ਵਧੀਆ ਇਨਸਾਨ ਨੇ ਲੋਕਾਂ ਵਿੱਚ ਅੱਜ ਵੀ ਉਨ੍ਹਾਂ ਹੀ ਪਿਆਰ ਹੈ ਇਹੋ ਜਿਹੇ ਗਾਇਕ ਬਹੁਤ ਹੀ ਘੱਟ ਮਿਲਣਗੇ ਫੁਕਰੇ ਜ਼ਿਆਦਾ ਮਿਲਣਗੇ ਪਾਲੀ ਬਾਈ ਦੇ ਗੀਤ ਬਹੁਤ ਸੁਣੇ ਨੇ ਪਰ ਮਿਲਿਆ ਸਿਰਫ ਇੱਕ ਵਾਰ

  • @aryanrajivsinghal4517
    @aryanrajivsinghal4517 3 ปีที่แล้ว +8

    ਬਹੁਤ ਹੀ ਸਾਦਗੀ ਭਰਿਆ , ਇਮਾਨਦਾਰੀ ਨਾਲ ਦਿੱਤੀ ਹੋਈ ਇੰਟਰਵਿਊ👍🏼👍🏼

  • @mehakpunjabdi9790
    @mehakpunjabdi9790 4 ปีที่แล้ว +10

    ਸਿਮਰਨ ਸਿੰਮੀ ਜੀ ਦੀਆਂ ਬੇਬਾਕ ਹੱਡ ਬੀਤੀਆਂ,ਸਾਧਮੁਰਾਦੀ ਗੱਲ_ਬਾਤ, ਬੇਦੀ ਸਾਹਿਬ ਦਾ ਗੱਲ-ਬਾਤ ਦਾ ਖੂਬਸੂਰਤ ਅੰਦਾਜ਼,ਕੁੱਲ ਮਿਲਾਕੇ ਸਿੰਮੀ ਜੀ ਨਾਲ ਪੂਰੀ ਇੰਟਰਵਿਊ ਹੀ ਬਹੁਤ ਹੀ ਵਧੀਆ ਲੱਗੀ

    • @SanjhApnaChannel
      @SanjhApnaChannel  4 ปีที่แล้ว

      Thanks for watching, keep sporting, Subscribe and share our videos

    • @amargill5173
      @amargill5173 4 ปีที่แล้ว

      @@SanjhApnaChannel jjjj

  • @baiamarjit1
    @baiamarjit1 4 ปีที่แล้ว +19

    ਬਹੁਤ ਚੰਗਾ ਸੁਭਾਅ ਬੀਬਾ ਜੀ ਦਾ ਮਾਲਕ ਅੱਗੇ ਅਰਦਾਸ ਕਿ ਹੋਰ ਬੁਲੰਦੀਆ ਨੂੰ ਛੂਹੇ 🙏

    • @kaursimmi2923
      @kaursimmi2923 4 ปีที่แล้ว

      shukriya ਸਾਡੇ ਪੰਜਾਬ ਦਾ ਮਾਨ ਬਾਈ ਅਮਰਜੀਤ ਜੀ

    • @narindersingh6238
      @narindersingh6238 4 ปีที่แล้ว

      @@kaursimmi2923 qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqaqqaaaa\aaaaa\a\\aaAAaaaAQ&A

    • @baljeetsinghrana7557
      @baljeetsinghrana7557 4 ปีที่แล้ว

      @@kaursimmi2923 P

  • @swaranjeetkaur7243
    @swaranjeetkaur7243 3 ปีที่แล้ว +7

    ਬਹੁਤ ਹੀ ਵਧੀਆ ਇੰਟਰਵਿਊ ਕੀਤੀ ਗਈ ਹੈ।

  • @jugrajsingh9152
    @jugrajsingh9152 ปีที่แล้ว +9

    ਵੀਰ ਜੀ ਸਿੰਮੀ ਬਹੁਤ ਹੀ ਵਧੀਆ ਤੇ ਸਿਆਣੀ ਤੇ ਸਮਝਦਾਰ ਤੇ ਦਲੇਰ ਹੱਸਣ ਖੇਡਣ ਵਾਲੀ ਗਾਇਕਾ ਹੈ ਜੀ ਗੀਤ ਵੀ ਪਰਿਵਾਰ ਵਿੱਚ ਇੱਕਠੇ ਬੈਠਿਆਂ ਦੇ ਸੁਣਨ ਵਾਲੇ ਹੀ ਗਾਉਂਦੇ ਹਨ ਜੀ 🙏

    • @shivcharndhaliwal1702
      @shivcharndhaliwal1702 9 หลายเดือนก่อน +1

      ਧੰਨਵਾਦ ਜੀ 🙏🏿🙏🏿🙏🏿

    • @amarjitram1312
      @amarjitram1312 3 หลายเดือนก่อน +1

      Appreciated. Very good singer.

  • @varinder3847
    @varinder3847 ปีที่แล้ว +3

    pali detwaliya Siraa Kalakar 🎤👌🏻
    GUSSA KARGI YAAR BHARA KITA SI MAKHOL MITTIYE ✍️🌹

  • @daljitgarcha
    @daljitgarcha 4 ปีที่แล้ว +13

    ਇੰਟਰਵਿਊ ਬਹੁਤ ਵਧੀਆ ਲੱਗੀ ਜੀ, ਸਿੰਮੀ ਜੀ ਦੀ ਸੁਰੀਲੀ-
    ਦਮਦਾਰ ਆਵਾਜ਼ ਅਤੇ ਖੂਬਸੂਰਤ ਅੰਦਾਜ਼ ਆਪਣੇ ਆਪ ਵਿਚ ਮਿਸਾਲ ਹਨ!
    ਵਾਹਿਗੁਰੂ ਇਹਨਾਂ ਨੂੰ ਸੋਲੋ ਗਾਇਕੀ ਵਿੱਚ ਸਫ਼ਲਤਾ ਬਖਸ਼ੇ!

    • @SanjhApnaChannel
      @SanjhApnaChannel  4 ปีที่แล้ว +2

      ਬਹੁਤ ਬਹੁਤ ਧੰਨਵਾਦ ਜੀ 🙏
      ਏਦਾ ਈ ਸਪੋਟ ਕਰਦੇ ਰਿਹੋ🙏🙏

  • @shivcharndhaliwal1702
    @shivcharndhaliwal1702 11 หลายเดือนก่อน +1

    SIMI JI NE , PALI DETVALIA NU JO INTERVIEW VICH RESPECT DITI HE ,, BAHUT ACHHI LAGI ,,IHH GALL IKK CHENGE MAPEA DE KURHI KAR SAKDI HE ,, SIMI VADAI DEE PATAR HE ,, SIMI JI NE PALI DEE RESPECT KITI ,,GOD BLESS HER THINKING JI 🙏🏿🎉

  • @Chahalshingara
    @Chahalshingara 4 ปีที่แล้ว +20

    ਸਿੱਧੇ ਸਾਦੇ ਸੁਭਾਅ ਵਾਲ਼ੀ ਕੁੜੀ ਐ ਸਿੰਮੀ, ਬਹੁਤ ਅੱਛੀ ਗਾਇਕਾ ਐ, ਸ਼ੁਭਕਾਮਨਾਵਾਂ ਨੇ ਸੋਲੋ ਗਾਇਕੀ ਵਿੱਚ ਆਉਣ ਲਈ।

    • @SanjhApnaChannel
      @SanjhApnaChannel  4 ปีที่แล้ว +1

      ਧੰਨਵਾਦ ਚਹਿਲ ਸਾਬ, ਤੁਹਾਡੇ ਵਰਗੀਆਂ ਸਖਸ਼ੀਅਤਾਂ ਦਾ ਪਿਆਰ ਮਿਲਦਾ ਰਹੇ....🙏🙏🙏🙏🙏🙏🙏🙏🙏

    • @kaursimmi2923
      @kaursimmi2923 4 ปีที่แล้ว

      ਉਸਤਾਦ ਜੀ ਸ਼ੁਕਰੀਆ

    • @bhindershergill6573
      @bhindershergill6573 4 ปีที่แล้ว

      @@SanjhApnaChannel yyyyyyyyyyf😂😂😂y😂yyyyyyyy😘😘😘

    • @bhindershergill6573
      @bhindershergill6573 4 ปีที่แล้ว

      @@SanjhApnaChannel yyyyyyyy🙏🙏🤣

  • @gamdoorsingh6670
    @gamdoorsingh6670 ปีที่แล้ว +3

    ਕਾਫ਼ੀ ਚਿਰ ਪਹਿਲਾਂ ਮੈਂ ਪਾਲੀ ਦੇਤਵਾਲੀਆ ਤੇ ਸਿਮਰਨਜੀਤ ਸਿੰਮੀ ਦਾ ਪੀ,ਏ, ਯੂ, ਲੁਧਿਆਣਾ ਕਿਸਾਨ ਮੇਲੇ ਤੇ ਅਖਾੜਾ ਦੇਖਿਆ ਹੈ, ਬਹੁਤ ਵਧੀਆ ਲੱਗਿਆ।

  • @gurinderdhillon1470
    @gurinderdhillon1470 2 ปีที่แล้ว +2

    ਸਿੰਮੀ ਜੀ ਤੁਸੀ ਛੋਟੇ ਕਲਾਕਾਰ ਨਹੀਂ ਹਿੱਟ ਕਲਾਕਾਰਾਂ ਦੀ ਲਿਸਟ ਵਿਚ ਤੁਹਾਡਾ ਨਾਂ ਹੈ

  • @Kulwantsingh-od3tc
    @Kulwantsingh-od3tc 4 ปีที่แล้ว +9

    ਸਿੰਮੀ ਜੀ ਦਾ ਸੁਭਾਅ ਬਹੁਤ ਵਧੀਆ ਲੱਗਿਆ ਜੀ।

    • @SanjhApnaChannel
      @SanjhApnaChannel  4 ปีที่แล้ว

      Thanks for watching 🙏
      Subscribe and keep supporting brother 🙏

    • @kulbeersingh2721
      @kulbeersingh2721 3 ปีที่แล้ว

      @@SanjhApnaChannel qA7ż

  • @mohindersingh3512
    @mohindersingh3512 4 ปีที่แล้ว +3

    I really liked Pali & Simmi songs because of their clear vocal and balanced instrumental music. She is an aspirant singer and I wish her the best for future endeavors.

    • @SanjhApnaChannel
      @SanjhApnaChannel  4 ปีที่แล้ว +1

      Thanks for watching 🙏
      Subscribe and keep supporting brother 👍

  • @harbanskaur1811
    @harbanskaur1811 4 หลายเดือนก่อน +1

    Simi ji very intelligent lady ah god bless her

  • @dharamsingh5541
    @dharamsingh5541 ปีที่แล้ว +1

    Behadd khubsurat intervew
    Madam simi ji di intervew bahut sohni laggi ji.madam ne bdia seania galla kitia. Ghatt anchor vee nhi cee. Anchor bhaji munda beshak nwa cee. Par gallbaat bahut sohni he. Ehna ne madam simi ji nu bahut vadhia treeky naal pesh kita he. Simi madam di ji di gaiki ch bahut nikhar aya he. Stage
    Te madam simi di full presnility hundi he. Jithy vee jandi he pedaa krky jandi he. Lok yaad krdy han.
    Sache patsh ehna nu lamia umra te trrakkia bakhshy ji

  • @gurus1213
    @gurus1213 4 ปีที่แล้ว +4

    ਧੰਨਵਾਦ ਜੀ।ਬਹੁਤ ਵਧੀਆ ਢੰਗ ਨਾਲ ਚਾਨਣਾ ਪਾਇਆ।

    • @SanjhApnaChannel
      @SanjhApnaChannel  4 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ
      🙏🙏
      ਏਦਾ ਹੀ ਸਪੋਟ ਕਰਦੇ ਰਿਹੋ 👍🙏

  • @manjeetstudiolehragaga5312
    @manjeetstudiolehragaga5312 4 ปีที่แล้ว +3

    Very good ਕਲਾਕਾਰ ਸਿਮੀ

  • @AshmeetSingh-rj4ll
    @AshmeetSingh-rj4ll 3 หลายเดือนก่อน +1

    Sade vill v ich mela lgda aa simmi te Pali bht var aye ne bht priety ne mam

  • @shamsingh275
    @shamsingh275 3 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @paljeetsingh7494
    @paljeetsingh7494 ปีที่แล้ว +2

    Meri bhainn bhut vadia kalakar h.sur di samaj h

  • @dalvindersingh5203
    @dalvindersingh5203 4 ปีที่แล้ว +2

    Bahut wadia ji Waheguru kirpa rakhan khushian bakhshan chardi Kala bakhshan ji 🙏

  • @coltinmusic1210
    @coltinmusic1210 3 ปีที่แล้ว +3

    ਬਹੁਤ ਵਧੀਆ ਬੱਬੀ ਜੀ। ਮਿਹਨਤ ਕਰਦੇ ਰਹੋ, ਤੁਹਾਡਾ ਚੈਨਲ ਜਰੂਰ ਬੁਲੰਦੀਆਂ ਛੂਹੇਗਾ।

  • @kashyapsatpal2356
    @kashyapsatpal2356 3 ปีที่แล้ว +4

    Simmi ji you voice is very malodorous. Gurdaspurye hunde hi great.I also belong to gurdaspur

  • @romikapial8304
    @romikapial8304 ปีที่แล้ว +2

    Very nice babby veere

  • @RupinderSingh-oz2pt
    @RupinderSingh-oz2pt 4 ปีที่แล้ว +3

    Bahut hi nice lady....good artist....

  • @AmarjitKaur-eh2sg
    @AmarjitKaur-eh2sg ปีที่แล้ว +2

    Bahot vadiay simi

  • @dilbagbassi5952
    @dilbagbassi5952 ปีที่แล้ว +5

    ਪਾਲੀ ਦੇਤਵਾਲੀਆ ਨੇਂ ਸਾਫ ਸੁਥਰਾ ਗਾਇਆ ਜਿਸ ਨੂੰ ਪਰਿਵਾਰ ਵਿੱਚ ਬੈਠ ਕੇ ਲੋਕ ਸੁਣਦੇ ਸੀ

  • @gurdevthalesan
    @gurdevthalesan 4 ปีที่แล้ว +6

    Very nice interview Sir ji

    • @SanjhApnaChannel
      @SanjhApnaChannel  4 ปีที่แล้ว

      ਬਹੁਤ ਬਹੁਤ ਧੰਨਵਾਦ ਜੀ 🙏

  • @MrMaan123456789
    @MrMaan123456789 4 ปีที่แล้ว +2

    She is beautiful honest and Jolie. Good luck Simi ji.

  • @lakhveermann9439
    @lakhveermann9439 2 หลายเดือนก่อน

    Befikri nal jiio parmatma tyhadi sadgi nu barkrar rkhe

  • @ssbani6949
    @ssbani6949 7 หลายเดือนก่อน +2

    ਭੈਣ ❤❤❤

  • @jamainibolda8191
    @jamainibolda8191 4 ปีที่แล้ว +2

    Yr Simmi di mai ajj pehli war interview dekhi aa, shayad Simmi ki koi hor v interview hove but mai eho dekhi aa ajj pehli wari.. Yr hassdi ta hor v sohni lagdi aa..

    • @SanjhApnaChannel
      @SanjhApnaChannel  4 ปีที่แล้ว

      Thanks for watching 🙏
      Keep supporting 🙏 and subscribe

  • @sardulsingh7727
    @sardulsingh7727 ปีที่แล้ว +2

    Very nice nature ❤❤
    God bless you 🙏🙏

  • @kulwantsingh4045
    @kulwantsingh4045 4 ปีที่แล้ว +3

    Veer ji good interview sunehlata di v interview karo didar sandhu sab nal gaundi c una nu labh rubru karo

  • @KulwinderSingh-fj9bi
    @KulwinderSingh-fj9bi 3 ปีที่แล้ว +3

    Great singer simi ji

  • @SukhdevSingh-zz1im
    @SukhdevSingh-zz1im 4 ปีที่แล้ว +3

    Nic interview Singer Good

  • @ranjodhsingh7174
    @ranjodhsingh7174 ปีที่แล้ว +1

    ਕਿਸੇ ਦਾ ਦਿਲੋ ਕਰਨਾ ਸੱਚ ਨਾਲ ਵੈਲ ਰੈਸਪੈਕਟਿਡ ਹੈ ।
    ਮੈਡਮ ਸਿੰਮੀ ਜੀ ਇਹੋ ਜੀ ਗੱਲ ਨਹੀ ਹੁੰਦੀ ਮਾਣਕ ਨਾਲ ਗੀਤ ਗਾਕੇ ਗੁਲਸ਼ਨ ਜੀ ਅਮਰ ਹੋ ਗਏਤੇ ਹੋਰ ਵੀ ਪਰ ਜੇ ਤੁਹਾਡੇ ਚ ਗੁਣ ਹੈ ਕੋਈ ਨੀ ਰੋਕ ਸਕਦਾ ਗੌਡ ਬਲੈਸ

  • @balvirdhaliwal6440
    @balvirdhaliwal6440 4 ปีที่แล้ว +6

    ਬਹੁਤ ਵਧੀਆ ਇੰਟਰਵਿਊ ਲੱਗੀ ਜੀ। ਧੰਨਵਾਦ

    • @SanjhApnaChannel
      @SanjhApnaChannel  4 ปีที่แล้ว

      Thanks for watching 🙏
      Subscribe and keep supporting brother 🙏

  • @gurpreetkaurbargari
    @gurpreetkaurbargari 4 ปีที่แล้ว +5

    Ghaint Galbat Simmi di ....... Gud intero...

  • @charanjeetsingh3620
    @charanjeetsingh3620 3 ปีที่แล้ว +2

    Simran simmi and mandy takhar da face 90 % match karda...who agrees?

  • @ssg9462
    @ssg9462 ปีที่แล้ว +2

    ਸਚੀ ਸਿਮੀ

  • @akshaybhakliya352
    @akshaybhakliya352 2 ปีที่แล้ว +2

    Very nice interwiosir ji

  • @ranjeetbuttar2579
    @ranjeetbuttar2579 ปีที่แล้ว +2

    Good simi didi

  • @kabutarbaziupdate
    @kabutarbaziupdate 4 ปีที่แล้ว +5

    Interview simmi da te gallan pali diyan

  • @honeymarahar
    @honeymarahar 4 ปีที่แล้ว +6

    Bhut vdia interview

  • @SinghTanha
    @SinghTanha 2 หลายเดือนก่อน

    Ji biba ji very simple no ego Respect kharna wala hon bikhi kuj hon wala fukri marda hon paar old and gold wali gal biba ji opar suitable a

  • @santokhbhari4795
    @santokhbhari4795 2 ปีที่แล้ว +2

    Real Sabiacark 🙏🙏🙏

  • @rajindersanam128
    @rajindersanam128 3 ปีที่แล้ว +2

    Very nyc simmi ji

  • @veerpalkaurkamal1351
    @veerpalkaurkamal1351 2 ปีที่แล้ว +2

    ਬਹੁਤ ਖੂਬ

  • @jaseusihgjaseusihg8413
    @jaseusihgjaseusihg8413 ปีที่แล้ว +1

    Bilkul Riet Ji Simrin Semi Ji

  • @sanjhskill1150
    @sanjhskill1150 4 ปีที่แล้ว +5

    Good Job ...keep it up

  • @Karamjeetkaursamaon9977
    @Karamjeetkaursamaon9977 4 ปีที่แล้ว +5

    Nice interview ji

  • @Rockyharry-og6dd
    @Rockyharry-og6dd 4 ปีที่แล้ว +5

    Baki gallan baad ch .Simmi ji bahut hasmukh ne ..Hasde bahut ne ...pr uppro uppro...

  • @whatsappstatusexpert2094
    @whatsappstatusexpert2094 3 ปีที่แล้ว +3

    Manjit patto simmi bahut hasmukh ate bahut he siyani bachi ha

  • @jagwantsingh9531
    @jagwantsingh9531 ปีที่แล้ว +2

    waheguru ji.

  • @surindersomi8407
    @surindersomi8407 2 ปีที่แล้ว +2

    Good nature simmi ji

  • @SukhpalSingh-vc1mf
    @SukhpalSingh-vc1mf 3 ปีที่แล้ว +4

    ਧੀ ਦਾ ਗਾਣਾ ਸੁਣਾਉ ਜੀ

  • @yashpalchopra240
    @yashpalchopra240 3 ปีที่แล้ว +3

    Simmi i like... Cute.. Voice...

  • @ਇੰਦਰਜੀਤਸਿੰਘਵੜੈਚ
    @ਇੰਦਰਜੀਤਸਿੰਘਵੜੈਚ 4 ปีที่แล้ว +5

    ਬਹੁਤ ਵਧੀਆ

  • @JagtarSingh-oe6gc
    @JagtarSingh-oe6gc 3 ปีที่แล้ว +2

    My favourite

  • @harpalbrar5912
    @harpalbrar5912 ปีที่แล้ว +1

    V v nice bi ji

  • @kashyapsatpal2356
    @kashyapsatpal2356 3 ปีที่แล้ว +3

    Unique voice

  • @rajMelde-zx7mt
    @rajMelde-zx7mt 3 หลายเดือนก่อน +1

    👍

  • @sarbgill3918
    @sarbgill3918 4 ปีที่แล้ว +2

    Wow mai choti hundi nai ana nu suna ha sada pind aunda c mela tai har sal 6 sal sada pind aia c har sal mela tai aunda hunda c

    • @SanjhApnaChannel
      @SanjhApnaChannel  4 ปีที่แล้ว

      Thanks for watching
      Keep supporting and subscribe

  • @kulwantsingh544
    @kulwantsingh544 4 ปีที่แล้ว +7

    Very nice

  • @badshah4266
    @badshah4266 4 ปีที่แล้ว +5

    GOOD job babbi bhaji

  • @baldevsingh3568
    @baldevsingh3568 4 ปีที่แล้ว +5

    SIMI g tuhada favorite geet Pali g Da nahi Rahi Laluana Da likhia hai cassette dhiyan Jeon Jog
    ian de rapper te newspaper vich lekh vich te geet de akheer vich lines Han Rahi te Pali kehnde ne na daag chuni to lehnde ne. J jaawan lugg kude tere piaran to vadh lakh Guna tere pio di pugg kude ki tusi poora geet nahi sunia

  • @karamjitsingh8522
    @karamjitsingh8522 4 ปีที่แล้ว +9

    ਪਾਲੀ ਨੇ ਵੱਖਰੀ ਥਾਂ ਬਣਾਈ ਐ
    ਸਿੰਮੀ ਦੀ ਅਦਾਕਾਰੀ ਬਾ ਕਮਾਲ
    ਕੌਸਿਸ਼ਾ ਨੂੰ ਬੂਰ ਪੈਂਦੇ ਆ ਲੱਗੇ ਰਹੋ

  • @sukhdevsinghsohi1951
    @sukhdevsinghsohi1951 4 ปีที่แล้ว +2

    Nice lady singer

  • @dhiansingh3103
    @dhiansingh3103 ปีที่แล้ว +3

    ਬੀਬਾ ਸਿਮਰਨਜੀਤ ਸਿੰਮੀ ਜੀ ਆਪਣੀ ਲਾਈਫ ਦੇ ਵਿਚ ਕਦੇ ਵੀ ਲੱਚਰ ਗੀਤ ਤੁਸੀਂ ਕਦੇ ਵੀ ਨਾ ਗਾਇਓ

  • @newlookbeautysalonsimarhun1412
    @newlookbeautysalonsimarhun1412 4 ปีที่แล้ว +1

    Nice ji👌👌👌👌👌👌

  • @kulwantsingh544
    @kulwantsingh544 4 ปีที่แล้ว +2

    Very good

  • @Rajiv4U
    @Rajiv4U 4 ปีที่แล้ว +6

    Keep on hunting talent...GBU

  • @jasvirsingh2411
    @jasvirsingh2411 ปีที่แล้ว +2

    ਪੰਜਾਬੀ

  • @dalbirrai6288
    @dalbirrai6288 4 ปีที่แล้ว +2

    She is beautiful 😻

  • @KulwantSingh-sg5ox
    @KulwantSingh-sg5ox ปีที่แล้ว +1

    ਮਾਤਾ ਸੁੰਦਰੀ ਪੁੱਛੇ ਬਾਜਾਂ ਵਾਲਿਓ। ਸਰਬਜੀਤ ਕੌਰ ਕਿਆ ਬਾਤ ਹੈ

  • @nirmalsingh9484
    @nirmalsingh9484 4 ปีที่แล้ว +4

    Very nice sister ji

  • @JASBIRMAHIPEDHNIKALAN
    @JASBIRMAHIPEDHNIKALAN 4 ปีที่แล้ว +5

    Good job

  • @manindersidhu9966
    @manindersidhu9966 4 ปีที่แล้ว +5

    Very nice video

  • @karanbraich6667
    @karanbraich6667 4 ปีที่แล้ว +1

    V.nice

  • @dildalip2583
    @dildalip2583 4 ปีที่แล้ว +6

    Ghain galbaat veer

  • @meetsingh2392
    @meetsingh2392 4 ปีที่แล้ว +4

    Wah

  • @vickybrarvickybrar1263
    @vickybrarvickybrar1263 4 ปีที่แล้ว +2

    👌👌👌👌👌👌👍

  • @waraichlakhwindersingh853
    @waraichlakhwindersingh853 2 ปีที่แล้ว +4

    पाली जी बहुत वदीया इंसान ने तुहाडी जोड़ी बहुत वदीया सी

  • @nsbains5985
    @nsbains5985 3 ปีที่แล้ว +2

    ਇਕੱਠ ਠੀਕ ਸੀ

  • @amritsingh-ex6wm
    @amritsingh-ex6wm 4 ปีที่แล้ว +5

    Nice

  • @GurpreetSingh-zg8rj
    @GurpreetSingh-zg8rj 2 หลายเดือนก่อน

    Bebak ❤❤

  • @santokhbhari4795
    @santokhbhari4795 2 ปีที่แล้ว +2

    🙏🙏👍👍👍

  • @JaswinderSingh-iu5wv
    @JaswinderSingh-iu5wv 4 ปีที่แล้ว +2

    Bibaa set e lagdi aaa

  • @jatindergillofficial
    @jatindergillofficial 4 ปีที่แล้ว +8

    ਸੁਰੀਲੀ ਗਾਇਕਾ

    • @SanjhApnaChannel
      @SanjhApnaChannel  4 ปีที่แล้ว +1

      Thanks brother 👍

    • @kaursimmi2923
      @kaursimmi2923 4 ปีที่แล้ว +2

      ਸ਼ੁਕਰੀਆ ਜਤਿੰਦਰ ਜੀ ਤੁਸੀਂ ਵੀ ਬਹੁਤ ਅੱਛੇ ਕਲਾਕਾਰ o

  • @sukhdevsinghsohi1951
    @sukhdevsinghsohi1951 2 ปีที่แล้ว +2

    Pali veer ji nail Jodi c But solo nahi

  • @Sarpanch.2
    @Sarpanch.2 ปีที่แล้ว +4

    ਪਿੱਛੇ ਬੋਤਲਾਂ ਬਹੁਤ ਪਇਆਂ

  • @DavinderSingh-kd7nz
    @DavinderSingh-kd7nz ปีที่แล้ว +4

    ਹੁਣ ਤਾਂ ਵਿਚਾਰੀ ਸਿੰਮੀ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ।
    ਪਰੰਤੂ ਜੋ ਇਸ ਇੰਟਰਵਿਊ ਵਿਚ ਗੁਰਦਾਸ ਪੁਰ ਜ਼ਿਲੇ ਨਾਲ ਸੰਬੰਧਿਤ ਹੋਣਾ, ਝੂਠ ਬੋਲ ਰਹੀ ਹੈ। ਕਿਉਂਕਿ ਸਾਡੇ ਵੱਡੇ ਵਡੇਰੇ ਪੁਰਖੇ ਜੰਡਿਆਲਾ ਗੁਰੂ ਦੇ ਬਾਨੀ ਬਾਬਾ ਜੰਡ ਜੀ ਦੇ ਪਰਿਵਾਰ ਨਾਲ ਸਬੰਧਤ ਦਾਸ ਦਵਿੰਦਰ ਸਿੰਘ ਘੱਣਗਸ ਭੋਲਾ ਜੰਡਿਆਲੀਆ ਪੰਜਾਬੀ ਕਵੀ,ਜੋ ਕਿ ਜੰਡਿਆਲਾ ਗੁਰੂ ਨਾਲ ਸੰਬੰਧਿਤ ਹੋਣ ਕਰਕੇ ਉਸ ਪਰਿਵਾਰ ਘੱਣਗਸ ਜੱਟ ਪਰਿਵਾਰ ਵਿੱਚ ਜੰਮਿਆਂ ਪਲਿਆ ਹੋਇਆ ਹਾਂ।ਇਸ ਲਈ ਮੈਂ ਸਿੰਮੀ ਨੂੰ ਚੰਗੀ ਤਰ੍ਹਾਂ ਬਚਪਨ ਤੋਂ ਜਾਣਦਾ ਹਾਂ। ਇਹ ਜੰਡਿਆਲਾ ਗੁਰੂ ਦੇ ਮਜ਼ਹਬੀ ਪਰਿਵਾਰ ਨਾਲ ਸਬੰਧਤ ਹੈ।। ਇਸਦੇ ਪਿਤਾ ਜੀ ਦਾ ਪੂਰਾ ਨਾਮ ਤਾਂ ਮੈਨੂੰ ਯਾਦ ਨਹੀਂ ਹੈ,ਪਰ ਪ੍ਰਾਇਮਰੀ ਸਕੂਲ ਵਿੱਚ ਇਸ ਦੇ ਪਿਤਾ ਨੂੰ ਸੌਂਧੀ,,ਨਾਮ ਨਾਲ ਪੁਕਾਰਿਆ ਜਾਂਦਾ ਸੀ 🙏

    • @SanjhApnaChannel
      @SanjhApnaChannel  9 หลายเดือนก่อน

      ਸਿੰਮੀ ਠੀਕ ਠਾਕ ਹੈ ਜਨਾਬ

    • @kaursimmi2923
      @kaursimmi2923 3 หลายเดือนก่อน

      😂😂😂😂😂 sahi hai g ,,,mainu nhi c pta main jandiala guru ch jammi ha 😂😂😂

    • @kaursimmi2923
      @kaursimmi2923 3 หลายเดือนก่อน

      Mtlb main jhooth bol rahi ha ,,,ki main gurdaspur to nhi 😂😂😂😂

  • @hardyalsinghcheema2381
    @hardyalsinghcheema2381 ปีที่แล้ว +1

    Simmi ji your voice is very good but your face impressions, actions and body language especially your hair style and wearing dress does not match your lyrics. Please change all this and better to have some training on dance and acting as stage performance is also a art. On tik tok your song Sabhiyachar is being run in you tube, very good expression by the artist on your song

  • @ranjitsingj2783
    @ranjitsingj2783 4 ปีที่แล้ว +4

    Love u y

  • @gurkiratsandhu413
    @gurkiratsandhu413 4 ปีที่แล้ว +2

    Simi ji tohade ta kol v chuni ni a

  • @AvtarSingh-zu5rd
    @AvtarSingh-zu5rd 5 หลายเดือนก่อน +1

    Simran jee ekala koi vadda nee hunda palliji writter vee aa changa singer vee aa share-aam lucha vee nahi phir tor vishore Dee gal samajh nee sunder

  • @JatinderSingh-pc4vw
    @JatinderSingh-pc4vw 3 ปีที่แล้ว +2

    Karmjeet

  • @sudagarsinghkhara
    @sudagarsinghkhara 2 หลายเดือนก่อน

    Iss industri vich har artist/ singer jawab hamesha jhooth bolda hoyia dinda hai. Sahi Karan kde vi disclose nahi karde.