ਮਹਾਰਾਜਾ ਦਲੀਪ ਸਿੰਘ ਦੀ ਯਾਦਗਰ Maharaja Daleep Singh | Punjabi Travel Couple | Ripan Khushi

แชร์
ฝัง
  • เผยแพร่เมื่อ 8 ก.ย. 2024

ความคิดเห็น • 205

  • @JagtarSingh-wg1wy
    @JagtarSingh-wg1wy หลายเดือนก่อน +37

    ਰਿਪਨ ਜੀ ਤੁਸੀਂ ਸਿੱਖ ਕੌਮ ਦੇ ਮਹਾਨ ਰਾਜ ਦੇ ਮਹਾਨ ਸਿੱਖ ਰਾਜੇ ਵਾਰੇ ਇਤਿਹਾਸਕ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @gurindersingh-g6i
    @gurindersingh-g6i หลายเดือนก่อน +27

    ਵਾਹ ਜੀ ਸਿੰਘ ਸਾਹਿਬ ਪੂਰੇ ਬਾਣੇ ਵਿੱਚ ਰੂਹ ਖੁਸ਼ ਕਰਤੀ ਜਵਾਨਾ ❤ ਮਹਾਰਾਜਾ ਦਲੀਪ ਸਿੰਘ ਜੀ ਦੀ ਮਿੱਟੀ ਪੰਜਾਬ ਲਿਆਂਦੀ ਜਾਵੇਗੀ ਮਹਾਰਾਜ ਦੀ ਆਖ਼ਰੀ ਇੱਛਾ ਪੂਰੀ ਹੋਵੇਗੀ ਜ਼ਰੂਰ ਸਿੱਖ ਰਾਜ ਜ਼ਰੂਰ ਆਵੇਗਾ ⚔️🪯

  • @gurnamsandhu1180
    @gurnamsandhu1180 หลายเดือนก่อน +33

    ਬਾਈ ਜੀ ਇਹ ਐਪੀਸੋਡ ਅਸੀਂ ਪ੍ਰੋਜੈਕਟਰ ਰਾਹੀਂ ਆਪਣੇ ਸਕੂਲ ਵਿੱਚ ਬੱਚਿਆਂ ਨੂੰ ਜਰੂਰ ਦਿਖਾਵਾਂਗੇ
    ਬਹੁਤ ਜਿਆਦਾ ਵਧੀਆ ਵੀਡੀਓ ਲੱਗੀ।
    ਧੰਨਵਾਦ

  • @user-ce3md1yx3y
    @user-ce3md1yx3y หลายเดือนก่อน +19

    ਇੰਗਲੈਂਡ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਵਿਖਾਉਣ ਲਈ ਆਪ ਜੀ ਦਾ ਦਿਲ ਤੋਂ ਧੰਨਵਾਦ ਜੀ ❤

  • @luckybhullar210
    @luckybhullar210 หลายเดือนก่อน +6

    ਸੰਦੀਪ ਭੈਣ ਦਾ ਵੀਰ ਕਿੰਨਾ ਸੋਹਣਾ ਲੱਗਦਾ ਵੀਰੇ sachi Veera tusi bhut sona lagda hu bhut vadia ਸਿੱਖਿਆ ਦਿੱਤੀ aa maa ਬਾਪ ਨੇ tusi veera vlog cha ਦਿਖਾਉਣਾ ਸੀ veer kena sona lagda aa

  • @DilbagSingh-xh8sd
    @DilbagSingh-xh8sd หลายเดือนก่อน +7

    ਧੰਨਵਾਦ ਮਹਾਰਾਜਾ ਦਲੀਪ ਸਿੰਘ ਦੀ ਜਾਣਕਾਰੀ ਦੇਣ ਲਈ ਧੰਨਵਾਦ ਬਾਕੀ ਜੋ ਖੋਜ ਖੋਜ ਕੇ ਇਹਨਾਂ ਦੀਆਂ ਜਗਹਾ ਤੇ ਮਹਾਰਾਜਾ ਦਲੀਪ ਸਿੰਘ ਦੀ ਖਬਰਾਂ ਤੇ ਲੈ ਕੇ ਗਏ ਇਹ ਵੀ ਇੱਕ ਬਹੁਤ ਇਤਿਹਾਸਕ ਜਗਾ ਦਿਖਾਉਣ ਲਈ ਸ਼ੁਕਰੀਆ ਬਾਈ ਮਨਦੀਪ ਭੈਣ ਦਾ ਵੀ ਬਹੁਤ ਧੰਨਵਾਦ ਜੋ ਤੁਹਾਨੂੰ ਹਰ ਇੱਕ ਜਗ੍ਹਾ ਤੇ ਨਾਲ ਲੈ ਕੇ ਜਾਂਦੇ ਹਨ ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਜਣਿਆਂ ਨੂੰ ਤੇ ਤੰਦਰੁਸਤੀਆਂ ਬਖਸ਼ੇ ਲੰਮੀਆਂ ਉਮਰਾਂ ਹੋਣ❤❤❤ ਧਾਲੀਵਾਲ ਭੈਣੀ ਜੱਸਾ ❤❤❤

  • @hsgill4083
    @hsgill4083 หลายเดือนก่อน +2

    ਬਾਈ ਰਿਪਨ ਜੀ ਖੁਸ਼ੀ ਜੀ ਅਤੇ ਸੰਦੀਪ ਜੀ ਅਤੇ ਸਿੰਘ ਸਾਹਿਬ ਜੀ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਜੋ ਸਿੱਖ ਕੌਮ ਦੇ ਮਹਾਨ ਮਹਾਰਾਜਾ ਦਲੀਪ ਸਿੰਘ ਜੀ ਦੀ ਆਖਰੀ ਨਿਸ਼ਾਨੀ ਜੋ ਕਬਰ ਦੇ ਰੂਪ ਵਿੱਚ ਸੀ ਦਿਖਾਈ ਦੇਖ ਕੇ ਬੜਾ ਦੁੱਖ ਵੀ ਹੋਇਆ ਅੰਗਰੇਜਾਂ ਨੇ ਚੰਗਾ ਕੰਮ ਨਹੀਂ ਕੀਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ

  • @phulkaristudiomk1908
    @phulkaristudiomk1908 หลายเดือนก่อน +7

    ਬਹੁਤ ਵਧੀਆ ਲੱਗਦਾ ਜਦੋਂ ਤੁਸੀ ਪੰਜਾਬ ਦੇ ਇਤਹਾਸ ਬਾਰੇ ਕੁੱਛ ਵੀ ਦਿਖਾਉਂਦੇ ਹੋ ਧੰਨਵਾਦ

  • @SukhwinderSingh-wq5ip
    @SukhwinderSingh-wq5ip หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sonudhaliwal2577
    @sonudhaliwal2577 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਦਲੀਪ ਸਿੰਘ ਬਾਰੇ 🎉

  • @bhedpuri1316-
    @bhedpuri1316- หลายเดือนก่อน +2

    ਸ਼ੁਕਰਾਨਾ ਇਤਿਹਾਸ ਨਾਲ ਰੂਬਰੂ ਕਰਾਇਆ, ਇਦਾ ਦੀਆਂ ਵੀਡੀਓ ਚੰਗੀਆਂ ਨੇ ਸਾਡੇ ਵਿਰਾਸਤ ਵਖਾਉਣ ਲੲਈ❤ ਦਿਲੋਂ ਸ਼ੁਕਰੀਆ

  • @ParamjitSingh-rh9hl
    @ParamjitSingh-rh9hl หลายเดือนก่อน +4

    ਬਹੁਤ ਬਹੁਤ ਰਿਪਨ ਧੰਨ ਵਾਧ ਜੀ ਤੁਹਾਡਾ ਜਿਨਾਂ ਸਾਨੂੰ ਮਹਾਨ ਹਸਤੀਆਂ ਵਖਾਇਆ

  • @SatnamSingh-bc5zm
    @SatnamSingh-bc5zm หลายเดือนก่อน +9

    ਮਹਾਰਾਜਾ ਦਲੀਪ ਸਿੰਘ ਨੂੰ ਛੋਟੀ ਉਮਰੇ ਅੰਗਰੇਜ਼ ਇੰਗਲੈਂਡ ਲਈ ਗਏ। ਉਹਦਾ ਬ੍ਰੇਨ ਵਾਸ਼ ਕੀਤਾ ਗਿਆ। ਉਹਦੇ ਅੰਦਰ ਰਾਜ ਸੱਤਾ ਪਨਪਣ ਹੀ ਨਹੀਂ ਦਿੱਤੀ। ਜਦੋਂ ਮਹਾਰਾਜੇ ਨੂੰ ਅਹਿਸਾਸ ਹੋਇਆ ਉਦੋਂ ਵੇਲਾ ਲੰਘ ਚੁੱਕਾ ਸੀ। ਆਖ਼ਰੀ ਉਮਰੇ ਜਦੋਜਹਿਦ ਤਾਂ ਕੀਤੀ ਗਈ ਪਰ ਉਹਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ।ਅੰਤਲੇ ਸਮੇਂ ਰਾਜ ਭਾਗ ਦਾ ਹੇਰਵਾ ਮਹਾਰਾਜੇ ਦੇ ਛੇਤੀਂ ਜਹਾਨੋਂ ਰੁਖ਼ਸਤ ਹੋਣ ਦਾ ਕਾਰਨ ਬਣਿਆ।

    • @manjindersinghbhullar8221
      @manjindersinghbhullar8221 หลายเดือนก่อน +3

      ਸਤਨਾਮ ਸਿੰਘ ਵੀਰ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਹਾਜ਼ਰ ਹੋਣ ਤੇ

    • @SatnamSingh-bc5zm
      @SatnamSingh-bc5zm หลายเดือนก่อน

      @@manjindersinghbhullar8221 ਧੰਨਵਾਦ ਜੀ!

  • @Sohansinghlidher
    @Sohansinghlidher หลายเดือนก่อน +3

    ਰਿਪਨ ਵੀਰ ਖੁਸ਼ੀ ਭੈਣ ਇਨੀ ਸੋਹਣੀ ਜਾਣਕਾਰੀ ਦੇਣ ਲਈ ਆਪ ਦਾ ਬਹੁਤ ਧੰਨਵਾਦ ਤੁਹਾਡੇ ਅੱਗੇ ਸਿਰ ਝੁੱਕਦਾ

  • @user-ox1fw1rc9j
    @user-ox1fw1rc9j หลายเดือนก่อน +4

    ਸਾਡਾ ਆਖਰੀ ਰਾਜਾ ਸੀ ਮਹਾਰਾਜਾ ਦਲੀਪ ਸਿੰਘ ਜੀ 🙏

  • @bhinder_singh_.8093
    @bhinder_singh_.8093 หลายเดือนก่อน +6

    ਬਹੁਤ ਬਹੁਤ ਧੰਨਵਾਦ ਰਿਪਨ ਵੀਰ

  • @bharatsidhu1879
    @bharatsidhu1879 หลายเดือนก่อน +1

    ਤੁਹਾਡਾ ਬਹੁਤ - ਬਹੁਤ ਧੰਨਵਾਦ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ । ਬਹੁਤ ਅੱਛੀਆਂ ਚੀਜ਼ਾਂ ਦੀ ਜਾਣਕਾਰੀ ਮਿੱਲੀ ਅੱਤੇ ਸਿੱਖਣ ਨੂੰ ਮਿੱਲਿਆ ।

  • @user-tr8nf3zm3q
    @user-tr8nf3zm3q หลายเดือนก่อน +2

    ਰਿਪਨ ਤੇ ਖੁਸ਼ੀ ਬੇਟਾ ਬਹੁਤ ਧੰਨਵਾਦ ਸਦਾ ਖੁਸ਼ ਰਹੋ

  • @darasran556
    @darasran556 หลายเดือนก่อน +2

    ਬਹੁਤ। ਬਹੁਤ। ਧੰਨਵਾਦ। ਰਿਪਨ। ਵੀਰ। ਜੀ।ਤੇ।ਖੁਸ਼ੀ। ਭੈਣ। ਜੀ।❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @GurmeetSingh-vlog
    @GurmeetSingh-vlog หลายเดือนก่อน +2

    ਰਿਪਨ ਵੀਰ ਜੀ ਤੁਹਾਡੇ ਬਲੋਗ ਬਹੁਤ ਸੋਹਣੇ ਹੁੰਦੇ ਨੇ ਤੇ ਸਾਨੂੰ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਵੀਰੋ

  • @HarpreetSingh-ux1ex
    @HarpreetSingh-ux1ex หลายเดือนก่อน +3

    ਸਿੱਖ ਕੌਮ ਦੇ ਆਖਰੀ ਮਹਾਰਾਜਾ ਸਰਦਾਰ ਦਲੀਪ ਸਿੰਘ ਜੀ ਯਾਦਗਾਰ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਤੁਹਾਡਾ ❤ ਧੰਨਵਾਦ ਜੀ , ਪੰਜਾਬ ਦੇ ਉਨ੍ਹਾਂ ਗਦਾਰਾਂ ਦੀ ਗ਼ਦਾਰੀ ਕਰਕੇ ਆਪਦਾ ਸਿੱਖ ਰਾਜ ਖਤਮ ਕਰਵਾਇਆ , ਉਹਨਾਂ ਮਰੀਆ ਜ਼ਮੀਰਾਂ ਵਾਲਿਆਂ ਨੂੰ ਰਹਿੰਦੀ ਦੁਨੀਆਂ ਤੱਕ ਲੋਕ ਲਾਹਨਤਾਂ ਪੈਣਗੀਆਂ

  • @mandeepsekhon3582
    @mandeepsekhon3582 หลายเดือนก่อน

    ਬਹੁਤ ਧਨਵਾਦ ਜੀ ਰਿਪਨ ਅਤੇ ਖੁਸ਼ੀ ਭੈਣ ਜੀ ਖਾਲਸਾ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਜੀ ਦੀ ਯਾਦਗਾਰ ਦੇ ਦਰਸ਼ਨ ਕਰਾਉਣ ਲਈ

  • @Gclass_mind
    @Gclass_mind หลายเดือนก่อน +2

    ਮਾਹਰਾਜਾ ਦਲੀਪ ਸਿੰਘ ਦਾ ਜਨਮ ਮਾਹਾਰਾਜ ਰਨਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਹੋਇਆ ਸੀ। ਤੇ ਜਿਨਾਂ ਨੂੰ ਮਾਹਾਰਾਜ ਰਨਜੀਤ ਸਿੰਘ ਨੇ ਵੱਡੇ ਵੱਡੇ ਔਂਦੇ ਦਿਤੇ ਸੀ ਔਨਾ ਨੇ ਹੀ ਗੱਦੀ ਦੇ ਲਾਲਚ ਚ ਮਾਹਰਾਜ ਰਨਜੀਤ ਸਿੰਘ ਦੇ ਵੱਡੇ ਪੁੱਤਰ ਦਾ ਕਤਲ ਕਿਤਾ

  • @mangakakru1861
    @mangakakru1861 หลายเดือนก่อน +1

    Bohat.sara.pyar.g

  • @dharmindersingh1523
    @dharmindersingh1523 หลายเดือนก่อน +2

    ਬਹੁਤ ਵਧੀਆ ਲੱਗਦਾ ਜਦੋਂ ਤੁਸੀ ਪੰਜਾਬ ਦੇ ਇਤਹਾਸ ਬਾਰੇ ਕੁੱਛ ਵੀ ਦਿਖਾਉਂਦੇ ਹੋ ਧੰਨਵਾਦ ripan ਵੀਰ

  • @SonuSingh-zr9nv
    @SonuSingh-zr9nv หลายเดือนก่อน

    Tuhade mama g di tareef bandi a jo ini dur bache a nu apne dharam ta apne virse nall joddya hoya salute a mama g nu

  • @MajorSingh-po6xd
    @MajorSingh-po6xd หลายเดือนก่อน

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇੰਗਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @AmarjitKaur-ql9os
    @AmarjitKaur-ql9os หลายเดือนก่อน +3

    ਮਹਾਰਾਜਾ ਦਲੀਪ ਸਿੰਘ ਦੀ ਮੌਤ ਫਰਾਂਸ ਵਿੱਚ ਹੋਈ ਸੀ, ਉੱਥੇ ਹੀ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ

    • @AmandeepSingh-qp1qf
      @AmandeepSingh-qp1qf หลายเดือนก่อน

      France ਵਿਚ ਕੋਈ ਯਾਦਗਾਰ ਨਹੀਂ ਹੈ ਮੇਰੇ ਹਿਸਾਬ ਨਾਲ

  • @manjeetkaurwaraich1059
    @manjeetkaurwaraich1059 หลายเดือนก่อน +1

    ਰਿਪਨ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇੰਗਲੈਂਡ ਦੇ ਪਿੰਡਾਂ ਦੇ ਵਿਕਾਸ ਤੇ ਮਹਾਰਾਜਾ ਦਲੀਪ ਸਿੰਘ ਜੀ ਦੇ ਬਾਰੇ ਦੱਸਿਆ

  • @PritpalSingh-fo9jq
    @PritpalSingh-fo9jq หลายเดือนก่อน +2

    Ripan bhukh bhukh bahli karda yarr

  • @SonuSingh-zr9nv
    @SonuSingh-zr9nv หลายเดือนก่อน

    Chote vir da saroop dakh ka bhut sohna lga waheguru chardikla ch rakhe

  • @santokhsingh2519
    @santokhsingh2519 หลายเดือนก่อน

    ਬਹੁਤ ਵਧੀਆ ਜੀ 👍🏻

  • @pb43samrala
    @pb43samrala หลายเดือนก่อน +1

    🦁🦅ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ, 💪

  • @AmandeepSingh-qp1qf
    @AmandeepSingh-qp1qf หลายเดือนก่อน +1

    ਕਿੰਝ ਰੁਲਿਆ ਏ ਫਰਜੰਡ ਕਿਸੇ ਦਰਬਾਰ ਦਾ
    ਹੁਣ ਰੂਹ ਵਿਚ ਰਲ ਗਯਾ ਨੂਵਰ ਮੇਰੀ ਸਰਕਾਰ ਦਾ❤ rip

  • @harbhajansingh8872
    @harbhajansingh8872 หลายเดือนก่อน +1

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @guriqbalsingh5145
    @guriqbalsingh5145 หลายเดือนก่อน

    Bhaut vadiya....🙏🙏🙏

  • @simardeepsinghkhalsa2718
    @simardeepsinghkhalsa2718 หลายเดือนก่อน +3

    ❤Ripan veer kesa di bedabi na kareya kro tuci, Tuhade naal munda dekho Tuhade mama ji da bahar da born hon de bawjud sikhi sarroop vich hai, te tuci guru di dharti vich reh ke vi sikhii nhi sambali, Thora dhyaan kro ripan ji dahri di bedabi na kreya kro,,,,,,,,,, main tuhanu roz dekhda te Aaj toh roz ehi comment kreya kru jdo tk tuci sahi nhi hunde।
    Simardeep singh khalsa Sri Amritsar sahib toh,,
    ❤❤❤Punjabi travel couple best couple

  • @avtarcheema3253
    @avtarcheema3253 หลายเดือนก่อน

    ਸਿੱਖ ਰਾਜ ਨਾਲ ਸਬੰਧਤ ਯਾਦਗਾਰਾਂ ਦਿਖਾੳੇਣ ਲਈ ਧੰਨਵਾਦ 🙏

  • @manjindersinghbhullar8221
    @manjindersinghbhullar8221 หลายเดือนก่อน +1

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਸਿੱਖ ਇਤਿਹਾਸ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🎉❤

  • @DharamSingh-mh6jp
    @DharamSingh-mh6jp หลายเดือนก่อน +1

    🎉🎉🎉🎉🎉
    Babe de hatti
    Georgia

  • @zahoorahmad456
    @zahoorahmad456 หลายเดือนก่อน +3

    Love 💕💕 you work bro thanks Love ❤ from Pakistan

  • @SatnamSingh-fe3tg
    @SatnamSingh-fe3tg หลายเดือนก่อน +2

    Dhan Guru Nanak Dev g Chadikala Rakhna 🙏

  • @sukhikaur8784
    @sukhikaur8784 หลายเดือนก่อน +1

    Thanx u da ❤❤

  • @surjitkaur4501
    @surjitkaur4501 หลายเดือนก่อน

    Boht vadiya❤

  • @Searchboy77
    @Searchboy77 หลายเดือนก่อน +1

    Waheguru ji 🙏 kirpa kare

  • @JasmersinghJassbrar-ok5wq
    @JasmersinghJassbrar-ok5wq หลายเดือนก่อน

    ਵਾਹ ਬਾਈ ਰਿਪੁਨ ਬਹੁਮੁਲੀ ਤੇ ਬਹੁਤ ਹੀ ਮਹਤਵ ਪੂਰਨ ਜਾਣਕਾਰੀ ਦਿਤੀ ।ਧੰਨਵਾਦ।

  • @arpansingh7109
    @arpansingh7109 หลายเดือนก่อน

    Very Very emotional and very interesting information about last sikh emperor very interesting and harmful story of sikh emperor🙏🙏🙏God bless 🙏🙏

  • @jaswinderdhaliwal7814
    @jaswinderdhaliwal7814 หลายเดือนก่อน

    ਬਹੁਤ ਵਧੀਆ ਜੀ ਲੰਡਨ ਵਾਲਾ ਪੁਲ ਵੀ ਦਿਖਾ ਦੋ ਧੰਨਵਾਦ ਜੀ

  • @user-zx3ff2rp5q
    @user-zx3ff2rp5q หลายเดือนก่อน

    ਧੰਨਵਾਦ ਜੀ

  • @Goldenpunjab2024
    @Goldenpunjab2024 หลายเดือนก่อน

    ਦੁਨੀਆ ਦੇ ਨੰਬਰ ਇੱਕ ਰਾਜ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਜੀ ਦੀ ਚਰਨ ਛੋਹ ਧਰਤੀ ਨੂੰ ਨਮਸਕਾਰ

  • @amitthakur8569
    @amitthakur8569 หลายเดือนก่อน +1

    Sat Shri Akal ji 🙏🙏

  • @user-jg5qf1tw5u
    @user-jg5qf1tw5u หลายเดือนก่อน

    ਸਿੱਖ ਵਿਰਾਸਤ ਦਿਖਾਉਣ ਲਈ ਧੰਨਵਾਦ ਬੱਚਿਓ

  • @sushilgarggarg1478
    @sushilgarggarg1478 หลายเดือนก่อน +1

    Thanks for see house of maharaj deleep singh ji in England UK 🙏 🙌 😊 😀 ☺️ 🙂 🙏 🙌 😊 😀 ☺️ 🙂 🙏

  • @kanwarjeetsingh3495
    @kanwarjeetsingh3495 หลายเดือนก่อน

    ਸੋਹਣੀ ਜਾਣਕਾਰੀ ਦਿੱਤੀ ਗਈ ਹੈ ।

  • @Nsssssssns
    @Nsssssssns หลายเดือนก่อน

    Love from panipat Haryana

  • @mangalsingh8905
    @mangalsingh8905 หลายเดือนก่อน

    Kye baat he Puttar Ripan khusi
    Very Beautiful city
    Jyende vasde Raho

  • @monunarula6597
    @monunarula6597 หลายเดือนก่อน

    ❤very good work ❤gbu both of you ❤

  • @ramabawa7657
    @ramabawa7657 หลายเดือนก่อน

    Khush rho beta

  • @shivanisharma5562
    @shivanisharma5562 25 วันที่ผ่านมา +1

    ਜੇ ਪੰਜਾਬ ਵਿੱਚ ਅੰਗਰੇਜ਼ਾਂ ਦਾ ਰਾਜ ਹੋਂਦਾ ਅਸੀਂ ਸੂਖ ਦਾ ਜੀਵਨ ਜੀ ਰਹੇ ਹੋਂਦੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @suchasing6624
    @suchasing6624 หลายเดือนก่อน +1

    Weri nies ji

  • @gurtejsingh9710
    @gurtejsingh9710 หลายเดือนก่อน +1

    बहुत।बहुत।धनबाद।तेरा।रीपन।खुशी।रब।चड़दी।कला।वीच।रखे😘😚😘😚😘😚
    🍸🍸🍸🍸🍸🍸
    Happy New Year

  • @Searchboy77
    @Searchboy77 หลายเดือนก่อน +1

    Sat Shri akal ji 🙏

  • @Amrit-k10
    @Amrit-k10 หลายเดือนก่อน

    Ripan ਬਾਈ ਤੇਰਾ ਬੁਹਤ ਬੁਹਤ ਧੰਨਵਾਦ 👍👍🙏🙏🫶🫶👌

  • @himmatgill2090
    @himmatgill2090 หลายเดือนก่อน

    bhut vadia lga bai ripan khusi AJJ da vilog dekh ke bhut maja aya waheguru ji chardicala ch rakhn bai nu

  • @OfficialJasSingh
    @OfficialJasSingh หลายเดือนก่อน +1

    ਰਿਪੰਨ ਤੇ ਖ਼ੁਸ਼ੀ ਪੁੱਤਰੋ ਕਿਉ ਬੋਟਾਨਿਕਲ ਗਾਰਡਨ ਜਰੂਰ ਦੇਖਿਓ।

  • @Ranakaul1
    @Ranakaul1 หลายเดือนก่อน

    Ripon bhaji ajj da vlog dekh ke ta Mann he dukhi hoyea . Dekh lao sada v ekk maharaja c te kinne mahaan insaan cigge oho . Kithe takk sarhadhaan c saade desh diyaan kinni shaanti c te kinniyaan sukh sahooltaan . Angrej saanu lutt ke lai gaye oh v baut waddi chalaaki khed ke . Je kaun de gaddaar na hunde ta ajj nu sada alagg desh hunda te saare rall mill ke Khushi naal vadia halaatan ch rehnde jehre muslim bhra Pakistan waale aaa oh v saanu piyar karde aaa te oh v ess cheez da dukh mannde aaa ke sada ekk Punjab alagg khushaal desh c oh v apaan nu miss karde aaa ❤❤❤ dhanwaad tuhada bhaji ehe Sara kuj dikhauna layee

  • @satdevsharma6980
    @satdevsharma6980 หลายเดือนก่อน

    Dhanwad Ripan Khushi,very informative reports ji. 🙏🙏🇺🇸

  • @reshamsingh7609
    @reshamsingh7609 หลายเดือนก่อน

    Bahut badhiya.... Thanks...
    Carry on....

  • @niupl23
    @niupl23 หลายเดือนก่อน

    Waheguruji thanks to show us maharaj dlip singh place

  • @jogindersingh4350
    @jogindersingh4350 หลายเดือนก่อน

    Waheguru ji ka khalsa waheguru ji ki Fateh ji beta ji aap bhut bhut tanwad karte h ji aapne sab kuhsa dikaha ji❤️💐🌹🌹🌹💕💖👍🙏🏼👍🇸🇪🇸🇪🇸🇪

  • @Eastwestpunjabicooking
    @Eastwestpunjabicooking หลายเดือนก่อน +2

    ਤੁਹਾਡੇ ਮਾਮਾ ਜੀ ਦੇ ਬੇਟਾ ਸਿੱਖੀ ਲਿਬਾਸ ਚ ਸਜੇ ਹੋਏ ਸਿੰਘ ।

  • @suchasingh2663
    @suchasingh2663 หลายเดือนก่อน

    Very Very thanks for this historical video

  • @harmindergill6488
    @harmindergill6488 หลายเดือนก่อน

    God bless you guys

  • @surinderbajaj4381
    @surinderbajaj4381 หลายเดือนก่อน

    So beautiful efforts

  • @baljindersingh7802
    @baljindersingh7802 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @PremSingh-ly7lx
    @PremSingh-ly7lx หลายเดือนก่อน

    👍 👌 ❤sunam udham singh wala 22g sangrur 🎉Thanks

  • @niranjansinghjhinjer1370
    @niranjansinghjhinjer1370 หลายเดือนก่อน

    Jionde raho Putter 👏

  • @ravindarkaurbhatia7335
    @ravindarkaurbhatia7335 หลายเดือนก่อน

    Thanks Dona da history di puri जानकारी da

  • @omparkashsingh1851
    @omparkashsingh1851 หลายเดือนก่อน

    All the best

  • @official_Kashmiri_Apple
    @official_Kashmiri_Apple หลายเดือนก่อน +1

    Mera dream hai apse milna ka reepan veer and didi ji nu ❤

  • @HarpreetKaur-yy8uo
    @HarpreetKaur-yy8uo หลายเดือนก่อน

    Very nice ❤

  • @hardipbansel9449
    @hardipbansel9449 หลายเดือนก่อน

    One place I would love to visit - thanks Ripan 🙏👍

  • @manjitkaurhundal5018
    @manjitkaurhundal5018 หลายเดือนก่อน

    Sare apne students nd children nu vakhyo ji .Bhut vadia jankari with proof.

  • @SatinderKaur-vp1zk
    @SatinderKaur-vp1zk หลายเดือนก่อน

    Thanku ji nice vlog waheguru ji mehar kran ji

  • @sarjitsinghgill3649
    @sarjitsinghgill3649 หลายเดือนก่อน

    Thanks from vill bukanwala Moga

  • @amanpreet9853
    @amanpreet9853 หลายเดือนก่อน

    Thanks for Knowldge

  • @jatinderrabbonrabbon2205
    @jatinderrabbonrabbon2205 หลายเดือนก่อน +1

    ❤❤❤❤❤

  • @KulwinderKaur-us9jy
    @KulwinderKaur-us9jy หลายเดือนก่อน

    Bhoot shukariea 🤗🤗

  • @baljindersingh7802
    @baljindersingh7802 หลายเดือนก่อน

    I love you bata and bati

  • @user-km5zk8zm5h
    @user-km5zk8zm5h หลายเดือนก่อน

    Waheguru ji🎉

  • @balbirkaur6014
    @balbirkaur6014 หลายเดือนก่อน

    Waheguru tuhanu chaddi kala ch rakhan ji ❤❤

  • @manjitsinghkandholavpobadh3753
    @manjitsinghkandholavpobadh3753 หลายเดือนก่อน +1

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @jasbirkaur8274
    @jasbirkaur8274 หลายเดือนก่อน

    Wahji historical yaaden

  • @baltejdhillon8391
    @baltejdhillon8391 หลายเดือนก่อน

    Thanku veer man

  • @PargatSingh-uw9ym
    @PargatSingh-uw9ym หลายเดือนก่อน

    Very good y

  • @imtiazlakha4313
    @imtiazlakha4313 หลายเดือนก่อน

    Butiful video yar ma Mustafa Pakistan sa ho

  • @BalkarSingh-dc1oq
    @BalkarSingh-dc1oq หลายเดือนก่อน

    ਬਹੁਤ ਹੀ ਵਧੀਆ

  • @jagdeepgrewal4008
    @jagdeepgrewal4008 หลายเดือนก่อน

    Sat Shri Akal Choti Sandeep Ji ❤

  • @sushilgarggarg1478
    @sushilgarggarg1478 หลายเดือนก่อน

    Enjoy a tour of England UK 🇬🇧 😀 💙

  • @pb43samrala
    @pb43samrala หลายเดือนก่อน

    ੴ ਵਾਹਿਗੁਰੂ ਜੀ ਕਾ ਖਾਲਸਾ ☬
    ☬ ਵਾਹਿਗੁਰੂ ਜੀ ਕੀ ਫਤਿਹ ੴ