ਸੁਖਬੀਰ ਦੀ ਕੁਰਸੀ ਸਬੰਧੀ ਵੱਡਾ ਫ਼ੈਸਲਾ! (1457) THE BENIPAL SHOW

แชร์
ฝัง
  • เผยแพร่เมื่อ 23 ก.ย. 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #Tasveerpunjabdi
    June 13, 2024
    Follow me at
    / tbnmedia
    / tbncanada
    / thebenipalnetwork
    Editor: Sukh

ความคิดเห็น • 255

  • @raovarindersingh7038
    @raovarindersingh7038 3 หลายเดือนก่อน +9

    ਬੀ ਜੇ ਪੀ ਪੰਜਾਬ ਲਈ ਬਿਲਕੁਲ ਖ਼ਤਰਨਾਕ ਹੈ ਜੀ

  • @bhimsain7969
    @bhimsain7969 3 หลายเดือนก่อน +28

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @bsr840
    @bsr840 3 หลายเดือนก่อน +6

    ਢੀਂਡਸਾ ਸਾਹਿਬ ਦੀ ਵੱਡੀ ਗਲਤੀ ਸੀ ਫਿਰ ਤੋਂ ਪਾਰਟੀ ਵਿਚ ਸ਼ਾਮਿਲ ਹੋਣਾ।

  • @Nareshkumar-fk7cj
    @Nareshkumar-fk7cj 3 หลายเดือนก่อน +37

    ਇਸਦੀ ਸੱਭ ਤੋਂ ਵੱਡੀ ਮਿਸ਼ਾਲ ਇਹ ਮਿਲਦੀ ਹੈ ਕਿ ਮਾਨਸਾ ਦੇ ਇੱਕ ਵਾਰਡ ਅੰਦਰ ਇੱਕ ਨਸ਼ੇੜੀ ਲੜਕਾ ਸਰੇਆਮ ਚੋਰੀਆਂ ਕਰਦਾ ਹੈ ਅਤੇ ਸਾਰਾ ਵਾਰਡ ਉਸਤੋਂ ਬਹੁਤ ਦੁੱਖੀ ਹੈ ਜਦੋਂ ਵਾਰਡ ਦੇ ਲੋਕ ਉਸਦੀ ਪੁਲਸ ਸਟੇਸ਼ਨ ਵਿਚ ਸਿਕਾਇਤ ਕਰਦੇ ਹਨ ਤਾਂ ਲੋਕ ਅਜੇ ਘਰੇ ਪਹੁੰਚਦੇ ਨਹੀਂ ਪਰ ਦੋਸੀ ਉਨਾਂ ਤੋਂ ਪਹਿਲਾਂ ਘਰੇ ਆ ਜਾਂਦਾ ਹੈ। ਹੁਣ ਦੱਸਿਆ ਜਾਵੇ ਲੋਕ ਪੁਲਸ ਤੇ ਕੀ ਵਿਸ਼ਵਾਸ ਕਰਨ।

  • @mohansinghwarval87
    @mohansinghwarval87 3 หลายเดือนก่อน +5

    ਸੁਨੀਲ ਜਾਖੜ ਦਾ ਬਿਸਤਰਾ ਗੋਲ ਹੈ ਤਾਂ ,ਕਾਂਗਰਸ ਪਾਰਟੀ ਛੱਡ ਕੇ ਆਏ ਸਨ ਉਹ ਵੀ ਲੀਡਰਾਂ ਤੋੰ ਖਾਲੀ ਹੋ ਗਈ ਹੈ ,ਸੁਨੀਲ ਜਾਖੜ ਛੇਤੀ ਹੀ ਕਾਂਗਰਸ ਵਿਚ ਵਾਪਸੀ ਕਰ ਲੈਣੀ ਚਾਹੀਦੀ ਹੈ, ਪੰਜਾਬ ਦੇ ਭਾਜਪਾਈ ਲੀਡਰ ਤਾਂ ਬਹੁਤੇ ਕਾਂਗਰਸੀ ਹਨ

  • @vinylRECORDS0522
    @vinylRECORDS0522 3 หลายเดือนก่อน +14

    ਬੀਜੇਪੀ ਦੇਸ਼ ਲਈ ਕੈਂਸਰ ਦੇ ਸਮਾਨ ਹੈ।

    • @GurnamSingh-zp9qy
      @GurnamSingh-zp9qy 3 หลายเดือนก่อน

      ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਜੀ

  • @BalwinderSingh-jw5ws
    @BalwinderSingh-jw5ws 3 หลายเดือนก่อน +2

    ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏🙏

  • @ministories_narinder_kaur
    @ministories_narinder_kaur 3 หลายเดือนก่อน

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @sonusamrai
    @sonusamrai 3 หลายเดือนก่อน +2

    ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽

  • @manjindersinghbhullar8221
    @manjindersinghbhullar8221 3 หลายเดือนก่อน +5

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 47

    • @daljitsingh7980
      @daljitsingh7980 3 หลายเดือนก่อน

      ਸ੍ਰ ਮਨਜਿੰਦਰ ਸਿੰਘ ਭੁੱਲਰ ਸਾਬ 🙏❤

    • @narindersingh9364
      @narindersingh9364 3 หลายเดือนก่อน +1

      Sat Sri Akal Bhullar Veer ji 🙏 🙏

    • @narinderjeetsingh3994
      @narinderjeetsingh3994 3 หลายเดือนก่อน

      🙏🙏

    • @PritemSingh-fu2sg
      @PritemSingh-fu2sg 3 หลายเดือนก่อน

      ਮਨਜਿੰਦਰ ਸਿੰਘ ਭੁੱਲਰ ਵੀਰਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🌹🙏

    • @bansal077
      @bansal077 3 หลายเดือนก่อน

      ਸਤਿ ਸ੍ਰੀ ਅਕਾਲ ਜੀ

  • @PardeepPassi1
    @PardeepPassi1 3 หลายเดือนก่อน

    ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਪਰਿਵਾਰ ਦੇ ਸਮੂੰਹ ਮੈਬਰਾਂ ਨੁੰ ਸਤਿ ਸਿਰੀ ਅਕਾਲ ਜੀ

  • @JarnailSingh-n7m
    @JarnailSingh-n7m 3 หลายเดือนก่อน +2

    ਬਿਲਕੁਲ ਭੂੰਦੜ ਸਾਹਬ ਨੇ ਸਹੀ ਕਿਹਾ ਏ ਕਿ ਅਕਾਲੀ ਪਾਰਟੀ ਕੋਈ ਆਮ ਪਾਰਟੀ ਨਹੀ ਐ ਇਸਦਾ ਇਤਿਹਾਸ ਪੜਲੋ ਪਰ ਭੂੰਦੜ ਸਾਹਬ ਇਤਿਹਾਸ ਤੁਹਾਨੂੰ ਸਾਰੇ ਅਕਾਲੀ ਲੀਡਰਾਂ ਨੂੰ ਪੜਨ ਦੀ ਲੋੜ ਐ ਕਿਓਂਕਿ ਤੁਸੀਂ ਪੂਰੀ ਦੀ ਪੂਰੀ ਅਕਾਲੀ ਲੀਡਰਸ਼ਿਪ ਹੀ ਅਪਣੇ ਅਸਲੀ ਮੁੱਦਿਆਂ ਤੋਂ ਭਟਕ ਚੁੱਕੀ ਐ ਜਿਸ ਦਾ ਕਿ ਤੁਸੀ ਖਮਿਆਜ਼ਾ ਬਾਖੁਬੀ ਭੁਗਤ ਰਹੇ ਹੋ ।

    • @AmarjeetChatha-nz5qd
      @AmarjeetChatha-nz5qd 2 หลายเดือนก่อน

      Ihbadlnudliakalitajusikhvnhi. Guruirsikha. Dekatilgoljchirsursewaleblatkarikatilrsstesirsewaledechelemafiekdevakakinhuhiskdebadlrssbjodadlheakaliadamkhotapaeahe

  • @BalwinderSingh-jw5ws
    @BalwinderSingh-jw5ws 3 หลายเดือนก่อน +8

    ਅਕਾਲੀ ਦਲ ਪ੍ਰਧਾਨਗੀ ਲਈ ਜਥੇਬੰਧਕ ਢਾਂਚੇ ਦੀਆਂ ਵੋਟਾਂ ਪੁਵਾਕੇ ਵੇਖ ਲਵੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ

  • @SurjeetSangha-qh5hg
    @SurjeetSangha-qh5hg 3 หลายเดือนก่อน +2

    ਬੈਨੀਪਾਲ ਜੀ ਤੇ ਸਮੂਹ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏

    • @daljitsingh7980
      @daljitsingh7980 3 หลายเดือนก่อน +1

      ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏

    • @narinderjeetsingh3994
      @narinderjeetsingh3994 3 หลายเดือนก่อน +1

      ❤❤

  • @giansinghkahlon2744
    @giansinghkahlon2744 3 หลายเดือนก่อน +2

    ਬੈਨੀਪਾਲ ਜੀ ਜਿਨ੍ਹਾਂ ਚਿਰ ਅਕਾਲੀ ਦੱਲ ਤੋਂ ਬਾਦਲਾਂ ਦਾ ਕਬਜਾ ਨਹੀ ਛੁਟਦਾ ਅਕਾਲੀ ਦੱਲ ਵਿੱਚ ਜਾਨ ਨਹੀ ਪੈ ਸਕਦੀ

  • @LalSinghbudhlada
    @LalSinghbudhlada 3 หลายเดือนก่อน +5

    ਸਾਰੇ ਵੀਰਾਂ ਭਰਾਵਾਂ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @bawasingh7918
    @bawasingh7918 3 หลายเดือนก่อน

    ਸਾਰੇ ਹੀ ਟੀ ਬੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏

  • @GurmukhSingh-mg6ox
    @GurmukhSingh-mg6ox 3 หลายเดือนก่อน +1

    ❤❤❤❤❤ T. B. N. Family. Nu. Sat. Shiri. Akal. Ji. Sada. Khush. Raho. Ji. 🎉🎉🎉🎉🎉🎉

  • @gurmailbenipal918
    @gurmailbenipal918 3 หลายเดือนก่อน

    ਬੈਨੀਪਾਲ ਅਤੇ ਸਾਰੇ ਦਰਸ਼ਕਾਂ ਨੂੰ ਸਤਸਿਰੀ ਅਕਾਲ ਜੀ

  • @PritemSingh-fu2sg
    @PritemSingh-fu2sg 3 หลายเดือนก่อน +1

    ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🌹💐🥀🙏🙏🙏🙏🙏

    • @daljitsingh7980
      @daljitsingh7980 3 หลายเดือนก่อน

      ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏❤

    • @narinderjeetsingh3994
      @narinderjeetsingh3994 3 หลายเดือนก่อน

      🙏🙏🙏

    • @PritemSingh-fu2sg
      @PritemSingh-fu2sg 3 หลายเดือนก่อน

      ਦਲਜੀਤ ਸਿੰਘ ਸੰਧੂ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🌹💐🥀🙏

    • @PritemSingh-fu2sg
      @PritemSingh-fu2sg 3 หลายเดือนก่อน

      ਨਰਿੰਦਰ ਜੀਤ ਸਿੰਘ ਵੀਰ ਜੀ ❤ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🌹💐🙏

    • @jaskarankhosa7042
      @jaskarankhosa7042 3 หลายเดือนก่อน

      🙏🙏🙏🙏🌹🌹

  • @MrADS-hn6lv
    @MrADS-hn6lv 3 หลายเดือนก่อน +3

    ਜੇ ਪੰਥ ਨੂੰ ਵੰਡਿਆ ਜਾ ਰਿਹਾ ਹੈ ਤਾਂ ਫਿਰ ਬੀ.ਜੇ.ਪੀ.ਕੋਲੋਂ ਕੀ ਡੋਡੇ ਭਾਲਦੇ ਹਨ ਬਾਦਲ ਕੇ, ਲੋਕਾਂ ਨੂੰ ਇਹਨਾਂ ਤੇ ਬਿਲਕੁਲ ਭਰੋਸਾ ਨਹੀਂ ਕਿਉਂਕਿ ਇਹਨਾਂ ਨੇ ਅਲੱਗ ਹੋਣ ਦਾ ਤਾਂ ਸਿਰਫ ਡਰਾਮਾ ਹੀ ਕੀਤਾ ਹੈ ਅੰਦਰ ਖਾਤੇ ਤਾਂ ਬੀ. ਜੇ. ਪੀ. ਦੀਆਂ ਜੁੱਤੀਆਂ ਚੱਟਦੇ ਹਨ .ਪੰਥ ਦੇ ਨਾਮ ਤੇ ਵੋਟਾਂ ਤਾਂ ਪੈਦੀਆਂ ਨੇ ਪਰ ਬਾਦਲ ਕੇ ਨਾਮ ਤੇ ਨਹੀਂ.

  • @NaibSingh-cr7fr
    @NaibSingh-cr7fr 3 หลายเดือนก่อน +1

    ਸਤਿ ਸ਼੍ਰੀ ਆਕਾਲ ਜੀ ਨਾਇਬ ਸਿੰਘ ਰੰਗਾਰੇ 🙏🏻🙏🏻🙏🏻🙏🏻🌹🌹🌹🌹🌹

  • @GuraSinghGill
    @GuraSinghGill 3 หลายเดือนก่อน +2

    ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ 🎉ਗੁਰਾ ਸਿੰਘ ਗਿੱਲ🎉🎉

    • @daljitsingh7980
      @daljitsingh7980 3 หลายเดือนก่อน

      ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏

    • @narinderjeetsingh3994
      @narinderjeetsingh3994 3 หลายเดือนก่อน

      ❤❤❤

  • @JagdishSingh-hl6zd
    @JagdishSingh-hl6zd 3 หลายเดือนก่อน

    ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏

  • @Harpalsingh-nt3zb
    @Harpalsingh-nt3zb 3 หลายเดือนก่อน +12

    ਸੁਖਬੀਰ ਸਿੰਘ ਬਾਦਲ ਨੂੰ ਸਿੱਖੀ ਸਿਧਾਂਤਾਂ ਦਾ ਗਿਆਨ ਹੀ ਨਹੀਂ। ਸਿੱਖੀ ਦਾ ਨੁਕਸਾਨ ਜਿੰਨਾ
    ਬਾਦਲ ਪਰਿਵਾਰ ਨੇ ਕੀਤਾ ਹੋਰ ਕਿਸੇ ਨਹੀਂ ਕੀਤਾ।
    ਪ੍ਰਧਾਨ ਬਦਲ ਦੇਣਾ ਚਾਹੀਦਾ ਹੈ ਜੀ।

  • @BudhSingh-tu8vt
    @BudhSingh-tu8vt 3 หลายเดือนก่อน

    ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @gurjantsidhu1708
    @gurjantsidhu1708 3 หลายเดือนก่อน +1

    ਗਲਤ ਫਹਿਮੀਹੈbjp ਨੂੰ,ਰਵਨੀਤ ਬਿੱਟੂ ਨੂੰ ਜਾਖੜ ਤੋਂ ਵੱਧ ਨਫਰਤ ਕਰਦੇ ਹਨ ਪੰਜਾਬ ਦੇ ਲੋਕ

  • @GholaLopon
    @GholaLopon 3 หลายเดือนก่อน +1

    ਕਬਜ਼ਾ ਸੁਖਬੀਰ ਬਾਦਲ ਦਾ ਼ਹੈ ਉਹ ਵੀ ਇਕ ਪਰਿਵਾਰ ਬਾਦ

  • @sehajveer2753
    @sehajveer2753 3 หลายเดือนก่อน

    ਸਤਿ ਸ੍ਰੀ ਆਕਾਲ ਬੈਨੀਪਾਲ ਜੀ ਫਤਹਿ ਪ੍ਰਵਾਨ ਕਰਨੀ ਸ੍ਰੀ ਅਨੰਦਪੁਰ ਸਾਹਿਬ ਤੋਂ

  • @jagmailsinghshergill2187
    @jagmailsinghshergill2187 3 หลายเดือนก่อน

    ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ🙏🙏🙏🙏🙏

  • @rsgill9049
    @rsgill9049 3 หลายเดือนก่อน +2

    ਬਾਦਲ ਪ੍ਰਵਾਰ ਸਿੱਖੀ ਸਿਧਾਂਤਾਂ ਅਨੁਸਾਰ ਨਿਕੰਮਾ ਸਾਬਤ ਹੋਇਆ ਇਹਨਾਂ ਦੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਹ ਇਨਸਾਫ ਨਹੀ ਦੇ ਸਕੇ। ਇਹਨਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਪਾਸੇ ਕਰਨਾ ਸਮੇਂ ਦੀ ਮੁੱਖ ਲੋੜ ਐ

  • @jaswindernamberdar2844
    @jaswindernamberdar2844 3 หลายเดือนก่อน

    ਸਤਿ ਸ੍ਰੀ ਆਕਾਲ ਬੈਨੀਪਾਲ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ ਜੀ ਆਇਆਂ ਨੂੰ 🙏🙏🙏🙏🙏🙏

    • @daljitsingh7980
      @daljitsingh7980 3 หลายเดือนก่อน

      ਜਸਵਿੰਦਰ ਸਿੰਘ ਨੰਬਰਦਾਰ ਜੀ ਸਤਿ ਸ੍ਰੀ ਆਕਾਲ ਜੀ 🙏

  • @mpsinghplaha8878
    @mpsinghplaha8878 3 หลายเดือนก่อน +1

    ਅਨਿਲ ਅੰਬਾਨੀ ਆਊਗਾ ਜੀ ਜ਼ਮੀਨਾਂ ਰੈਂਟ ਤੇ ਲੈਣਗੇ ਜੀ

  • @dr.paramjitsinghsumra179
    @dr.paramjitsinghsumra179 3 หลายเดือนก่อน

    ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ, ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ

  • @BalwinderSingh-ug9fe
    @BalwinderSingh-ug9fe 3 หลายเดือนก่อน +1

    ਨਾ ਤਾਂ ਸੁਖਬੀਰ ਆਪਣੇ ਪਿਤਾ ਸਮਾਨ ਬਾਪੂ ਦੀ ਥਾਂ ਲੈ ਸਕਿਆ। ਅਤੇ ਨਾ ਹੀ ਜਾਖੜ ਆਪਣੇ ਪਿਤਾ ਦੇ ਅਹੁਦੇ ਤਕ ਪਹੁੰਚ ਸਕਿਆ।

  • @parmjeetsingh7135
    @parmjeetsingh7135 3 หลายเดือนก่อน +18

    2027ਵਿਚ ਅਗੇ ਪੰਜਾਬ ਵਿੱਚ ਬੀ ਜੇ ਪੀ ਬਣਾਉਣ ਲਈ ਤਿਆਰ ਹੈ ਵਾਹਿਗੁਰੂ ਜੀ ਮੇਹਰ ਕਰੇ ਇੱਕ ਗ਼ਲਤ ਫਹਿਮੀ ਨਾਲ ਪੰਜਾਬ ਦਾ ਕੋਈ ਫਾਇਦਾ ਨਹੀਂ ਹੋਵੇਗਾ ❤❤❤

  • @majorchahal2854
    @majorchahal2854 3 หลายเดือนก่อน +1

    ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਫੇਰ ਇਹ ਅਕਾਲੀ ਦਲ ਬਾਦਲ ਬਣਗੀ ਹੁਣ ਤਾਂ ਅਕਾਲੀ ਦਲ ਬਠਿੰਡਾ ਬਣਕੇ ਰਹਿ ਗੲਈ ਹੈ

  • @daljitsingh7980
    @daljitsingh7980 3 หลายเดือนก่อน +1

    ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏

    • @narindersingh9364
      @narindersingh9364 3 หลายเดือนก่อน +1

      Sat Sri Akal Veer ji 🙏 ❤ 🙏

  • @JaswinderSingh-dc9uq
    @JaswinderSingh-dc9uq 3 หลายเดือนก่อน

    ਸਤਿ ਸ਼੍ਰੀ ਅਕਾਲ ਜੀ ਬੈਨੀਪਾਲ ਸਾਬ ਜੀ ਅਤੇ ਸਾਰੇ ਪਰਿਵਾਰ ਨੂੰ ਪਰਵਾਨ ਕਰਨਾਂ ਜੀ

    • @daljitsingh7980
      @daljitsingh7980 3 หลายเดือนก่อน

      ਜਸਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

  • @kiranpandherb.3744
    @kiranpandherb.3744 3 หลายเดือนก่อน +1

    ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏

  • @sadhusinghpatnga
    @sadhusinghpatnga 3 หลายเดือนก่อน

    ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿਸਿਰੀ ਅਕਾਲ

  • @manjitsinghkandholavpobadh3753
    @manjitsinghkandholavpobadh3753 3 หลายเดือนก่อน +1

    ❤ ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ ❤

    • @daljitsingh7980
      @daljitsingh7980 3 หลายเดือนก่อน

      ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏

    • @narindersingh9364
      @narindersingh9364 3 หลายเดือนก่อน +1

      Sat Sri Akal ji 🙏 ❤ 🙏

    • @narinderjeetsingh3994
      @narinderjeetsingh3994 3 หลายเดือนก่อน

      ❤❤❤

  • @ਸਤਨਾਮਸਿੰਘਕਮੀਰੀਆ
    @ਸਤਨਾਮਸਿੰਘਕਮੀਰੀਆ 3 หลายเดือนก่อน

    ਬੈਨੀ ਪਾਲ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਆਕਾਲ ਜੀ

    • @daljitsingh7980
      @daljitsingh7980 3 หลายเดือนก่อน

      ਸਤਨਾਮ ਸਿੰਘ ਕਮੀਰੀਆ ਜੀ 🙏❤

  • @Karmjitkaur-gk1xq
    @Karmjitkaur-gk1xq 3 หลายเดือนก่อน +1

    ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ
    ਅਤੇ ਸਾਰੇ ਭੈਣ,ਭਰਾਵਾਂ ਨੂੰ ਜੀ 🙏🏻♥️🙏🏻♥️🙏🏻
    ਲਾਈਕ ਨੰਬਰ 002 ❤❤❤❤🎉🎉

    • @daljitsingh7980
      @daljitsingh7980 3 หลายเดือนก่อน

      ਕਰਮਜੀਤ ਕੌਰ ਚਾਹਲ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏

    • @Karmjitkaur-gk1xq
      @Karmjitkaur-gk1xq 3 หลายเดือนก่อน

      @@daljitsingh7980 ਦਲਜੀਤ ਸਿੰਘ ਸੰਧੂ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏻

    • @narindersingh9364
      @narindersingh9364 3 หลายเดือนก่อน +1

      Sat Sri Akal ji 🙏 ❤ 🙏

    • @Karmjitkaur-gk1xq
      @Karmjitkaur-gk1xq 3 หลายเดือนก่อน

      @@narindersingh9364 Good morning ji 🙏🏼

    • @narinderjeetsingh3994
      @narinderjeetsingh3994 3 หลายเดือนก่อน

      🙏🙏🙏

  • @ਨਰਿੰਦਰਕੁਮਾਰਸਰਪੰਚਆਲੋਅਰਖ

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

  • @jagmailsinghshergill2187
    @jagmailsinghshergill2187 3 หลายเดือนก่อน +1

    ਲਗਦੈ “ਧੀਏ ਕੰਮ ਕਰ, ਨੂੰਹੇ ਕੰਨ ਕਰ”ਵਾਲੀ ਪੰਜਾਬ ਨਾਲ ਹੋਣ ਵਾਲੀ ਹੈ, ਅੱਜ ਜੰਮੂ- ਕਸ਼ਮੀਰ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਕਸ਼ਮੀਰੀਆਂ ਨਾਂਵ ਨੱਜਿਠਣ ਦੀ ਖੂਲੀ ਛੱਟੀ ਦੇ ਦਿੱਤੀ ਹੈ ,ਇਸ ਦਾ ਮਤਲਬ ਇਹ ਪੰਜਾਬ, ਪੰਜਾਬੀਆਂ ਨੂੰ ਇੱਕ ਸੰਕੇਤ ਹੈ ਕਿ ਵਾਰੀ ਤੁਹਾਡੀ ਵੀ ਆਉਣ ਵਾਲੀ ਹੈ ਕਿਉਂਕਿ ਬੀਜੇਪੀ ਦੀ ਸਿਖਰਲੀ ਲੀਡਰਸਿੱਖ ਹੁਣ ਪੰਜਾਬੀਆਂ ਨੂੰ ਸਿੱਧੇ ਤੋਰ ਤੇ ਅੱਤਵਾਦੀ ਕਹਿ ਰਹੀ ਹੈ ਤੇ ਕੰਗਣਾ ਰਣਾਊਤ ਦਾ ਚੰਡੀਗੜ ਏਅਰਪੋਰਟ ਤੇ ਦਿੱਤਾ ਬਿਆਨ ਕਿ ਪੰਜਾਬ ਵਿੱਚ ਵੀ “ਅੱਤਵਾਦ ਤੇ ਉਗਰਵਾਦ ਪਣਪ ਰਿਹਾ ਹੈ, ਇਸੇ ਦਿਸ਼ਾ ਵੱਲ ਸੰਕੇਤ ਕਰ ਰਿਹਾ ਹੈ, ਐਨ ਡੀ ਏ ਸਰਕਾਰ ਨੇ ਕੰਗਣਾ ਦੇ ਇਸ ਬਿਆਨ ਦੀ ਨਿਖੇਧੀ ਵੀ ਨਹੀ ਕੀਤੀ ਹੁੱਣ ਤੱਕ… ਸੋ ਪੰਜਾਬੀਓ ਆਪਾਂ ਨੂੰ ਵੀ ਕਸ਼ਮੀਰ ਵਰਗੀ ਸਥਿਤੀ ਵਾਸਤੇ ਤਿਆਰ ਰਹਿਣਾ ਪੈਣਾ ਹੈ…….

  • @nachhattersingh6684
    @nachhattersingh6684 3 หลายเดือนก่อน

    Veer benipal ji sat shree akal

  • @faqirsingh9572
    @faqirsingh9572 3 หลายเดือนก่อน

    Sat Shree akal ji

  • @JaswantSingh-sw9qi
    @JaswantSingh-sw9qi 3 หลายเดือนก่อน +3

    ਮੰਨਦੇ ਹਾਂ ਕਿ akali dal khoon ਨਾਲ sinjji ਹੋਇਆ ਹੈ ਪਰ ਅੱਜ kal ਇਸ ਨੂੰ pani sarse ਵਾਲੇ blatkari sadh de ਰਹੇ ਹਨ ਤਾਂ ਹੀ ਪਾਰਟੀ ਨੂੰ ਮਾੜੇ din ਵੇਖ ਰਹੀ ਹੈ I

  • @raniya-wl2gy
    @raniya-wl2gy 3 หลายเดือนก่อน +1

    ਕੇਂਦਰ ਨੇ ਬਿੱਟੂ ਦੇ ਰੂਪ ਚੋ ਸਿੱਖਾ ਖਿਲਾਫ ਘੁਹੜਾ ਤਿਆਰ ਕੀਤਾ ਹੈ ਕਿਉਕੇ ਬੇਅੰਤ ਸਿੰਘ ਬੁੱਚੜ ਦਾ ਪੋਤਾ ਹਰ ਸਮੇਂ ਸਿੱਖਾ ਖਿਲਾਫ ਜਹਿਰ ਊਗਲਦਾ ਰਿਹਾ ਹੈ ਇਹ ਬੀਜੇਪੀ ਨੇ ਇਨਾਮ ਦਿੱਤਾ ਬਿੱਟੂ ਨੂੰ ਅੱਗੇ ਦੇਖੋ ਕੀ ਹੁੰਦਾ ਹੈ ਕੌਮ ਤਿਆਰ ਰਹੇ ਕੌਮ ਏਕਤਾ ਕਰੇ ਆਪਣੀ ਆਪਣੀ ਹਮੈ ਛੱਡਕੇ ਕੌਮ ਵਾਸਤੇ ਕੁਰਬੀ ਕਰੋ ਤਾਕੇ ਪੰਜਾਬ ਚੋ ਪੰਥਕ ਸਰਕਾਰ ਬਣੇ ❤

  • @Nareshkumar-fk7cj
    @Nareshkumar-fk7cj 3 หลายเดือนก่อน +7

    ਸ੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸਿੰਕਦਰ ਸਿੰਘ ਮਲੂਕਾ,ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਅਤੇ ਬੀਬੀ ਗੁਲਸ਼ਨ ਕੋਰ ਅਤੇ ਹੋਰ ਕਈ ਆਗੂਆਂ ਦਾ ਦਾ ਸਾਮਿਲ ਨਾ ਹੋਣਾ ਅਕਾਲੀ ਦਲ ਲਈ ਕੋਈ ਚੰਗੇ ਸੰਕੇਤ ਨਹੀਂ ਹਨ।

  • @JatinderpalSingh-tc9us
    @JatinderpalSingh-tc9us 3 หลายเดือนก่อน

    ਧੰਨਵਾਦ ਜੀ

  • @ਝੱਲਾਡਡਵਾਂਵਾਲਾ
    @ਝੱਲਾਡਡਵਾਂਵਾਲਾ 3 หลายเดือนก่อน

    ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ

  • @rbrar3859
    @rbrar3859 3 หลายเดือนก่อน +2

    ਸੁੱਖਬੀਰ ਬਾਦਲ ਨੂੰ ਅਸਤੀਫਾ ਜ਼ਰੂਰ ਦੇ ਦੇਣਾ ਚਾਹੀਦਾ ਹੈ, ਲੋਕ ਖਾਸ ਕਰਕੇ ਸਿੱਖ ਸੁੱਖਬੀਰ ਨੂੰ ਪਸੰਦ ਨਹੀਂ ਕਰਦੇ।

  • @gurcharansinghchanni7714
    @gurcharansinghchanni7714 3 หลายเดือนก่อน

    🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉

  • @kushwantsahluwaliamansabra4042
    @kushwantsahluwaliamansabra4042 3 หลายเดือนก่อน +2

    ਬੈਨੀਪਾਲ ਜੀ ਤੇ ਸਮੂਹ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ

  • @paramjitsingh-vt5rp
    @paramjitsingh-vt5rp 3 หลายเดือนก่อน

    Waheguru g 🙏🏾 ka khalsa Waheguru g ke feath g 🙏🏾 ਬੈਨੀਪਾਲ ਸਾਹਿਬ 🎉🎉🎉

  • @jasspannu8471
    @jasspannu8471 3 หลายเดือนก่อน

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਲਾਇਕ 15🎉🎉, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਸਾਂਝੀ ਫਤਹਿ ਪ੍ਰਵਾਨ ਕਰਨੀ ਜੀ

    • @narinderjeetsingh3994
      @narinderjeetsingh3994 3 หลายเดือนก่อน

      🙏🙏

    • @PritemSingh-fu2sg
      @PritemSingh-fu2sg 3 หลายเดือนก่อน

      ਜਸਪਨੂੰ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏🙏

  • @harwinderkaur9040
    @harwinderkaur9040 3 หลายเดือนก่อน

    Harwinder kaur Rama mandi jalandhar wallo sare parivaar nu satkar sahit sat shri akal ji banipal veer ji Sat shri akal ji

  • @sukhpalsinghsandhu9963
    @sukhpalsinghsandhu9963 3 หลายเดือนก่อน +2

    ਬੜੇ ਬੇਸ਼ਰਮ ਨੇ ਆਕਾਲੀ ਅਜੇ ਵੀ ਆਪਣੀ ਹੋਈ ਹਾਰ ਨੂੰ ਹਾਰ ਨੀ ਮੰਨ ਰਹੇ ।
    ਲਗਦਾ ਢੀਠ ਹੋਗੇ

    • @sukhpalsinghsandhu9963
      @sukhpalsinghsandhu9963 3 หลายเดือนก่อน +2

      ਵਿਰਸਾ ਤਾਂ ਹਾਰ ਤੋਂ ਬਾਅਦ ਮੁੜਕੇ ਕਿਤੇ ਵਿਸਰਿਆ ਹੀ ਨਹੀਂ ।

  • @manjitsinghkandholavpobadh3753
    @manjitsinghkandholavpobadh3753 3 หลายเดือนก่อน +2

    ਸ੍ਰ ਮਨਜਿੰਦਰ ਸਿੰਘ ਭੁੱਲਰ ਜੀ ਨਰਿੰਦਰਜੀਤ ਸਿੰਘ ਜੀ ਨਰਿੰਦਰ ਸਿੰਘ ਜੀ ਭੂਰਾ ਸਿੰਘ ਜੀ ਪ੍ਰੀਤਮ ਸਿੰਘ ਸੈਣੀ ਜੀ ਦਲਜੀਤ ਸਿੰਘ ਸੰਧੂ ਜੀ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਅਕਾਲ ਜੀ

  • @gurdialsingh456
    @gurdialsingh456 3 หลายเดือนก่อน +1

    ਅਕਾਲੀ ਦਲ ਦੇ ਲੀਡਰ ਜਾਤ ਪਾਤ ਦੇ ਦਾਇਰੇ ਤੋਂ ਬਾਹਰ ਨਿਕਲੇ ਥੋਡੇ ਪਿੰਡਾਂ ਦੇ ਵਿਚ ਤਾਂ 4 4 ਗੁਰੂ ਘਰ ਬਣਾ ਦਿਤੇ ਸ਼ਮਸ਼ਾਨਘਾਟ ਵਿਚ ਗਰੀਬ ਨੂੰ ਸਸਕਾਰ ਨਹੀਂ ਕਰਨ ਦਿੱਤਾ ਜਾਂਦਾ ਹੈ ਸਭ ਅਕਾਲੀ ਲੋਕਾਂ ਦੀ ਦੇਣ ਹੈ

  • @sukhdevsingh3078
    @sukhdevsingh3078 3 หลายเดือนก่อน +1

    Sat Sri Akal ji 🙏

  • @chattarsingh9538
    @chattarsingh9538 3 หลายเดือนก่อน

    Sat Sry Akal ji 🙏

  • @jagminderkaur1926
    @jagminderkaur1926 3 หลายเดือนก่อน

    Benipal Veerji TBN team's ke sabhi members nu sat shri akal ji 🙏🙏

  • @Amandeepsinghbabaji
    @Amandeepsinghbabaji 3 หลายเดือนก่อน

    Waheguru g Waheguru g

  • @NachhattarKler
    @NachhattarKler 3 หลายเดือนก่อน

    Nice Programme, Thanks

  • @amarjeetkaur5977
    @amarjeetkaur5977 3 หลายเดือนก่อน +1

    Veer ji sat shri Akal

  • @bhurasingh6494
    @bhurasingh6494 3 หลายเดือนก่อน

    ਦਵਿੰਦਰ ਸਿੰਘ ਬੈਨੀਪਾਲ ਜੀ ਸਮੇਤ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

    • @daljitsingh7980
      @daljitsingh7980 3 หลายเดือนก่อน +1

      ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

  • @kirankaur4504
    @kirankaur4504 3 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @AMARJITSINGH-dg5by
    @AMARJITSINGH-dg5by 3 หลายเดือนก่อน +1

    ਕੀ ਅਕਾਲੀ ਦਲ ਪਾਰਟੀ ਦੇ ਸਿੱਖ ਹਨ ਜਾਂ ਫਿਰ ਹੋਰ ਪਾਰਟੀ ਦੇ ਸਿੱਖ ਨੂੰ ਵੀ ਸਿੱਖ ਮੰਨਦੇ ਹਨ ਜਾਂ ਨਹੀਂ

  • @rsgill9049
    @rsgill9049 3 หลายเดือนก่อน +1

    ਬਠਿੰਡਾ ਸੀਟ ਵੀ ਇਹਨਾਂ ਨੇ ਪੈਸਾ ਵੰਡਕੇ ਜਿੱਤੀ ਐ ਨਹੀ ਤਾਂ ਐਤਕੀ ਇਹਨਾਂ ਬੇਈਮਾਨਾ ਦੀ ਰਾਜਨੀਤੀ ਵਿੱਚੋਂ ਜੜ੍ਹਾਂ ਪੱਟੀਆਂ ਜਾਣੀਆ ਸੀ। ਇਹ ਪ੍ਰਵਾਰ ਸਿੱਖ ਕੌਮ ਦਾ ਗਦਾਰ ਐ। ਇਹਨਾਂ ਨੂੰ ਸ਼੍ਰੋਮਣੀ ਕਮੇਟੀ ਚੋ ਬਾਹਰ ਕੱਢੋ ।

  • @davinderkumar8
    @davinderkumar8 2 หลายเดือนก่อน +1

    Good

  • @MalkitsinghMangat
    @MalkitsinghMangat 3 หลายเดือนก่อน +1

    Sat.siri.akal
    Jl

  • @jaswantsidhu7735
    @jaswantsidhu7735 3 หลายเดือนก่อน +2

    S H o and D y s p should be hold held accountable for the action against Drug dealers. Chemist are also selling capsules

  • @Nareshsharma-jb3hb
    @Nareshsharma-jb3hb 3 หลายเดือนก่อน

    Satsriakal banipal sab & sare tbn parivar nu je 🙏🙏

  • @narindersingh9364
    @narindersingh9364 3 หลายเดือนก่อน +1

    Sat Sri Akal Banipal Veer ji 🙏 (CHD)

    • @daljitsingh7980
      @daljitsingh7980 3 หลายเดือนก่อน

      ਨਰਿੰਦਰ ਸਿੰਘ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏❤

    • @narinderjeetsingh3994
      @narinderjeetsingh3994 3 หลายเดือนก่อน

      🙏🙏🙏

  • @rajdhami6212
    @rajdhami6212 3 หลายเดือนก่อน

    ਰਾਜ ਸਿੰਘ ਧਾਮੀ ਸੇਰਪੁਰ ਥਾਨਾ ਨੇੜੇ ਬਰਨਾਲਾ ਆਪ ਸਾਰਿਆ ਨੂੰ ਸਤਿ ਸ੍ਰੀ ਅਕਾਲ ਜੀ ਸਾਹਿਬ ❤------

  • @rsgill9049
    @rsgill9049 3 หลายเดือนก่อน +1

    ਬਾਦਲ ਪ੍ਰਵਾਰ ਨੇ ਆਪਣੀ ਕੁਰਸੀ ਖਾਤਰ ਸਿੱਖੀ ਸਿਧਾਂਤਾਂ ਦਾ ਘੋਰ ਅਪਮਾਨ ਕੀਤਾ। ਜਿੰਨਾ ਨੁਕਸਾਨ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਕੀਤਾ ਇਨ੍ਹਾਂ ਨੁਕਸਾਨ ਮੁਗਲਾਂ ਨੇ ਵੀ ਨਹੀ ਕੀਤਾ। ਇਹਨਾਂ ਦਾ ਬੇੜਾ ਗਰਕ ਜੇ।

  • @surjitsinghdhillon9919
    @surjitsinghdhillon9919 3 หลายเดือนก่อน

    ਵਾਹਿਗੁਰੂ ਜੀ

  • @narinderjeetsingh3994
    @narinderjeetsingh3994 3 หลายเดือนก่อน +1

    Sat Sri akaal to all 🙏❤️ like 137

    • @narindersingh9364
      @narindersingh9364 3 หลายเดือนก่อน +2

      Sat Sri Akal Veer ji 🙏 ❤ 🙏

    • @daljitsingh7980
      @daljitsingh7980 3 หลายเดือนก่อน

      ਸਤਿ ਸ੍ਰੀ ਅਕਾਲ ਨਰਿੰਦਰਜੀਤ ਸਿੰਘ ਜੀ 🙏

  • @harwinderkaur9040
    @harwinderkaur9040 3 หลายเดือนก่อน

    Pritam singh saini veer ji satkar sahat sat shri akal ji

  • @HarjinderSingh-uo3zv
    @HarjinderSingh-uo3zv 3 หลายเดือนก่อน +1

    Sat Sri akal sab nu ji

  • @ajaibsinghpanesarCanada
    @ajaibsinghpanesarCanada 3 หลายเดือนก่อน +2

    S S A 🙏🙏🙏🙏🙏🙏🙏🙏🙏🙏 to all members present in this program

    • @narindersingh9364
      @narindersingh9364 3 หลายเดือนก่อน +1

      Sat Sri Akal ji 🙏 ❤ 🙏

    • @narinderjeetsingh3994
      @narinderjeetsingh3994 3 หลายเดือนก่อน +1

      ❤❤❤

    • @bansal077
      @bansal077 3 หลายเดือนก่อน +1

      ਸਤਿ ਸ੍ਰੀ ਅਕਾਲ ਜੀ ਪਨੇਸਰ ਸਾਹਿਬ

  • @gurmindergill1769
    @gurmindergill1769 3 หลายเดือนก่อน +1

    ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ? 🙏🙏

  • @lakhwinderbrar3155
    @lakhwinderbrar3155 3 หลายเดือนก่อน

    ❤❤❤🎉🎉🎉

  • @Nareshsharma-jb3hb
    @Nareshsharma-jb3hb 3 หลายเดือนก่อน

    👍👍👍👍

  • @jagdev5863
    @jagdev5863 3 หลายเดือนก่อน

    ❤️❤️🙏🏻🙏🏻

  • @darshankooner5231
    @darshankooner5231 3 หลายเดือนก่อน

    🙏🙏

  • @gurpreetsingh-sk2vb
    @gurpreetsingh-sk2vb 3 หลายเดือนก่อน

    ਬੈਨੀਪਾਲ ਸਾਹਿਬ ਸੱਤ ਸ਼੍ਰੀ ਆਕਾਲ ਜੀ

  • @jaskarankhosa7042
    @jaskarankhosa7042 3 หลายเดือนก่อน

    🙏🙏🙏🙏🙏❤️❤️❤️

  • @RajuKuar-bu4vt
    @RajuKuar-bu4vt 3 หลายเดือนก่อน

    🙏🙏🙏🙏🙏🙏

  • @HARPALSINGH-rc4uo
    @HARPALSINGH-rc4uo 3 หลายเดือนก่อน +1

    ਜੋ ਐਨਾ ਨਸ਼ਾ ਫੜੀਆਂ ਉਸ ਬੰਦੇ ਕੋਈ ਬੇਰਵਾ ਨਹੀਂ ਉਸ ਨਸ਼ੇ ਦਾ ਕਿ ਕੀਤਾ ਜਿੰਨਾ ਨਸ਼ਾ ਸਮਾਚਾਰ ਵਿੱਚ ਦੱਸੀਆਂ ਉਨਾ ਗਰਾਂਡ ਵਿੱਚ ਹੈ ਜਾ ਆਮ ਆਦਮੀ ਨੂੰ ਬੇਵਕੂਫ ਬਣਾ ਰਹੇ ਹੋ

  • @ArshdeepSingh-oh4qk
    @ArshdeepSingh-oh4qk 3 หลายเดือนก่อน +1

    ਇਹ ਖ਼ਤਮ ਨੇ ਕਾਲ਼ੀ ਇਹ ਨਾ ਦੀ ਕੀ ਗੱਲ ਛੇੜਨੀ
    ਐ ਕੋਈ ਹੋਰ ਖ਼ਬਰਾਂ ਦੇਓ

  • @ਨਰਿੰਦਰਕੁਮਾਰਸਰਪੰਚਆਲੋਅਰਖ
    @ਨਰਿੰਦਰਕੁਮਾਰਸਰਪੰਚਆਲੋਅਰਖ 3 หลายเดือนก่อน +1

    ਨਰਿੰਦਰ ਕੁਮਾਰ ਆਲੋਅਰਖ। ਨਰਿੰਦਰ ਕੁਮਾਰ ਆਲੋਅਰਖ । ਨਰਿੰਦਰ ਕੁਮਾਰ ਆਲੋਅਰਖ।

  • @gurcharandhaliwal8036
    @gurcharandhaliwal8036 3 หลายเดือนก่อน

    🙏

  • @jagmailsinghshergill2187
    @jagmailsinghshergill2187 3 หลายเดือนก่อน

    ਧੂੰਦਾਂ ਕਮੇਟੀ ਇੱਕ ਪਿਆਜ ਜਾਂ ਪੱਤ ਗੋਭੀ ਦੀ ਤਰਾਂ ਹੈ, ਜਿਵੇਂ ਪਿਆਜ ਜਾਂ ਪੱਤ ਗੋਭੀ ਨੂੰ ਉਧੇੜੀਏ ਤਾਂ ਅੰਤ ਤੱਕ ਓਹਨਾਂ ਵਿੱਚੋਂ ਕੁੱਝ ਵੀ ਨਹੀ ਨਿਕਲਦਾ ,ਇਸੇ ਤਰਾਂ ਧੂੰਦਾਂ ਕਮੇਟੀ ਦੀ ਗੱਲ ਕਰੀਏ ਤਾਂ ਉਸ ਵਿੱਚੋਂ ਜਾਂ ਉਸ ਵਿੱਚ ਵੀ ਕੁੱਝ ਨਹੀਂ……

  • @harwinderkaur9040
    @harwinderkaur9040 3 หลายเดือนก่อน

    Ajaib singh veer ji Bhura singh veer ji Sat shri akal ji

  • @ranjitsingh_
    @ranjitsingh_ 3 หลายเดือนก่อน

    🙏🙏❤️❤️🙏🙏

  • @pargatsingh-1z
    @pargatsingh-1z 3 หลายเดือนก่อน

    ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏