ਮਾਏ ਤੇਰੇ ਵਿਹੜੇ ਵਿੱਚ ਰੱਬ ਵੱਸਦਾ

แชร์
ฝัง
  • เผยแพร่เมื่อ 3 พ.ย. 2024

ความคิดเห็น • 262

  • @jasvirkaur5248
    @jasvirkaur5248 ปีที่แล้ว +61

    ਕਰਮਾ ਵਾਲੀ ਮਾਂ ਆ ਜਿਸ ਨੇ ਜਗਜੀਤ ਸਿੰਘ ਵੀਰ ਜੀ ਇਕ ਵਧਿਆ ਸੋਚ ਸਮਝ ਵਾਲੇ ਪੁੱਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਮਾਂ ਪੁੱਤ ਨੂੰ ਹਮੇਸ਼ਾ ਖੁਸ਼ ਰੱਖੇ ਜੀ ❤️🙏🙏

  • @baljeetkoursamra9942
    @baljeetkoursamra9942 ปีที่แล้ว +69

    ਜਿੰਨੇ ਵਾਰ ਇਸ ਵੀਰ ਦੀ ਵੀਡੀਓ ਦੇਖਦੇ ਹਾਂ ਓਨੇ ਵਾਰ ਅੱਖਾਂ ਵਿਚੋਂ ਆਪ ਮੁਹਾਰੇ ਹੰਝੂ ਵਗਣ ਲੱਗ ਜਾਂਦੇ ਨੇ। ਧੰਨ ਧੰਨ ਗੁਰੂ ਰਾਮਦਾਸ ਜੀ ਆਪਣੀ ਮੇਹਰ ਬਣਾਈ ਰੱਖਣ ਇਸ ਮਾਂ ਪੁੱਤ ਤੇ 🙏🙏🙏🙏🙏🙏😢😢😢😢

  • @PrabhjotSingh-ll1iy
    @PrabhjotSingh-ll1iy ปีที่แล้ว

    ਵਾਹ ਵਾਹ !! # ਭਾਈ ਜਗਜੀਤ ਸਿਘ ਕਾਦੀਆ ਸਰਵਨ ਪੁਤ

  • @dalwinderkaur2012
    @dalwinderkaur2012 ปีที่แล้ว +11

    ਪੱਤ ਜੀ ਵਾਰ ਵਾਰ ਵਾਡਿਉ ਦੇਖ ਕੇ ਰੱਜ ਕੇ ਰੋ ਲਈਦਾ ਹੈ ਆਪ ਤਾਂ ਸਰਵਣ ਪੱਤ ਹੋ love you all family USA❤❤

  • @RanjitSingh-it5cc
    @RanjitSingh-it5cc ปีที่แล้ว +26

    ਕਰਮਾਂ ਵਾਲੀਆਂ ਮਾਵਾਂ ਹੀ ਇਹੋ ਜਿਹੇ ਪੁੱਤ ਜੰਮਦੀਆਂ।

  • @dulichand8451
    @dulichand8451 ปีที่แล้ว +12

    ਜਗਜੀਤ ਸਿੰਘ ਬੇਟਾ ਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਆਪ। ਦੀਆਂ ਬਹੁਤ ਸਾਰੀਆਂ ਵੀਡੀਓ ਦੇਖ ਕੇ ਆਪ ਇੱਕ ਹੀਰਾ ਹੋ ਗੁਰੂ ਰਾਮਦਾਸ ਜੀ ਦੀ ਮਿਹਰ ਭਰਿਆ ਹੱਥ ਹੈ ਜੀ ❤️❤️❤️❤️

  • @balkarsidhu1456
    @balkarsidhu1456 ปีที่แล้ว +12

    ਵੀਰ ਜੀ ਤੇਰੇ ਵਰਗੇ ਪੁੱਤ ਘਰ ਘਰ ਪੈਦਾ ਹੋਣ
    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ

  • @narinderpalkaur9397
    @narinderpalkaur9397 ปีที่แล้ว +7

    ਸੱਚੀ ਨੀ ਸੱਚੀ ਮਾਏ ,ਦਸੀਂ ਨੀ ਦੱਸੀਂ ਮਾਏ ਝੱਲੇ ਤੂੰ ਦੁੱਖ ਕਿਹੜੇ ਕਿਹੜੇ❤❤❤

  • @mamtarani5030
    @mamtarani5030 ปีที่แล้ว +6

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਕਿਸੇ ਦੀ ਨਜ਼ਰ ਨਾਂ ਲੱਗੇ ਇਹ ਪਰਿਵਾਰ ਇਸੇ ਤਰ੍ਹਾਂ ਹੀ ਹੱਸਦਾ ਵੱਸਦਾ ਰਹੇ

  • @gursharanjeetkaur5469
    @gursharanjeetkaur5469 ปีที่แล้ว +5

    ਮਾ ਤੇ ਬੇਟਾ ਦੀ ਲੰਬੀ ਉਮਰ ਹੋਵੇ❤🎉❤🎉

  • @Diljitkourjosan6170
    @Diljitkourjosan6170 ปีที่แล้ว +6

    ਵਾਹਿਗੁਰੂ ਜੀ।ਜੇ ਪੁੱਤਰ ਸੁਖੀ ਹੋਣ ਤੇ ਮਾਵਾਂ ਵੀ ਤਾਂ ਹੀ ਸੁਖੀ ਹੁੰਦੀਆਂ ਹਨ ਪੁੱਤਰ ਜੀ

  • @Craftyera01
    @Craftyera01 ปีที่แล้ว +11

    ਜਦੋਂ ਵੀ ਵੀਡੀਓ ਦੇਖਦੇ ਹਾਂ ਬਸ ਏਹੀ ਅਰਦਾਸ ਕਰਦੇ ਹਾਂ ਰੱਬ ਭਾਈ ਜਗਜੀਤ ਸਿੰਘ ਵਰਗਾ ਸਰਵਣ ਪੁੱਤ ਹਰ ਮਾਂ ਨੂੰ ਦੇਵੇ ਪਰਮਾਤਮਾ ਲਮੀਆਂ ਉਮਰਾਂ ਕਰੇ ਵੀਰ ਦੀਆਂ 🙏🏻

  • @mrskaur539
    @mrskaur539 ปีที่แล้ว +5

    ਵਾਹਿਗੁਰੂ ਜੀ ਮਹੇਰ ਰੱਖਿਓ ❤️ ਵਾਹਿਗੁਰੂ ਜਿਹੜੇ ਪੁੱਤਰ ਮਾਵਾ ਤੋਂ ਦੂਰ ਰਹਿਣ। ਚਾਹੁੰਦੇ ਉਨ੍ਹਾਂ ਤੇ ਮਹੇਰ ਕਰੋ ਕਿ ਉਹਵੀ ਆਪਣੀ ਮਾ ਦੀ ਰੀਝ ਪੂਰੀ ਕਰਨ🙏🏽

  • @gurjeetkaur9238
    @gurjeetkaur9238 ปีที่แล้ว +23

    ਬਹੁਤ ਹੀ ਵਧੀਆ ਬਾਈ ਜੀ ਮਾ ਦੀ ਪੂਜਾ ਰੱਬ ਦੀ ਪੂਜਾ 🙏ਵਾਹਿਗੁਰੂ ਜੀ ਚੜਦੀ ਕਲਾ ਚ, ਰਹੋ ਸਦਾ ਵਾਹਿਗੁਰੂ ਨੇ ਚਾਹਿਆ ਤਾਂ ਜਿੰਦਗੀ ਵਿ ਰੱਬ ਰੂਪੀ ਰੂਹਾਂ ਦੇ ਦਰਸ਼ਨ ਜਰੂਰ ਕਰਾਂਗੀ ਵਾਹਿਗੁਰੇ ਜੀ 🙏

  • @jaspindersingh9835
    @jaspindersingh9835 ปีที่แล้ว +9

    ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਨਾ ਜੀ ਮਾਂ ਪੁੱਤ ਨੂੰ ਠੀਕ ਠਾਕ ਰੱਖਣਾ🙏🙏

  • @amritdhindsa8365
    @amritdhindsa8365 ปีที่แล้ว +8

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਾਰੇ ਪਰਿਵਾਰ ਨੂੰ ਬੇਟਾ ਜੀ ❤

  • @mrskaur539
    @mrskaur539 ปีที่แล้ว +14

    ਸੱਚ ਹੀ ਜਾਣਿਓ ਮਾਵਾਂ ਦੀ ਆ ਜਵਾਨ ਉਮਰ ਵਿੱਚ 😢 ਭਾਵੇਂ ਦੂਜਾ ਵਿਆਹ ਕਰਵਾ ਦਿਦੇ ਹਨ ਪਰ ਬੱਚਾ ਛੱਡ ਕੇ ਦੂਜੇ ਘਰ ਜਾਣ। ਉਹ ਤਾਂ ਓਹੋ ਮਾ ਜਾ ਣਦੀ ਹੈ 😭

  • @harpalkaur9336
    @harpalkaur9336 ปีที่แล้ว +6

    ਬਹੁਤ ਹੀ ਚੰਗਾ ਲੱਗਾ ਬੇਟਾ ਕਿ ਮਾਂ ਨੂੰ ਟੈਸਟ ਕਰਾੳਣ ਆਪ ਲੈ ਕੇ ਗਏ ਮਾਂ ਵੀ ਬਹੁਤ ਖੁਸ ਹੋਣੀ ਕਿ ਅੱਜ ਮੈ ਆਪਣੇ ਪਤ ਨਾਲ ਜਾ ਰਹੀ ਹਾ ਜੋ ਪੁਤ ਬੁੜਾਪੇ ਦਾ ਸਹਾਰਾ ਹੈ

  • @baljindersidhu50
    @baljindersidhu50 ปีที่แล้ว +7

    ਸ੍ਰਵਨ ਪੁਤ ਕਿਨਾਂ ਮਨ ਨੂੰ ਮੋਹਨ ਵਾਲਾ ਦ੍ਰਿਸ਼ ਜਦੋਂ ਮਾਂ ਪੁਤ ਕਠੇ ਹੁੰਦੇ ਵਾਹਿਗੁਰੂ ਜੀ ਹਸਦੇ ਹਸਦੇ ਰਖੇ ਦੋਨਾਂ ਨੂ❤❤

  • @kamaljeetkaur2407
    @kamaljeetkaur2407 ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨ 🙏🙏💖

  • @KuldeepKaur-pd7lm
    @KuldeepKaur-pd7lm ปีที่แล้ว +1

    ਮਾਂ ਪੁੱਤ ਦੀ ਲੰਮੀ ਲੰਮੀ ਉਮਰ ਹੋਵੇ ਸਦਾ ਕੱਠੇ ਰਹਿਣ ਮਾਂ ਪੁੱਤ ਨੂੰਹ ਪੋਤੀ ਪੋਤੀ ਵੀ

  • @davinderkaursidhu2961
    @davinderkaursidhu2961 ปีที่แล้ว

    Parmatma sarey privar nu kush rakhe god bless you jagjit beta ❤❤

  • @sunitasukhija1175
    @sunitasukhija1175 ปีที่แล้ว

    ❤veer ji jo nhi bhi janta tha ap ji ko vo bhi maa ki vjh se janne lga h

  • @tarsemsingh2810
    @tarsemsingh2810 ปีที่แล้ว +2

    ਜਗਜੀਤ ਬੇਟੇ ੳੁਸਦਾ ਵੀ ਬਾਣੀ ਨਾਲ ਬਹੁਤ ਪਿਆਰ ਹੈ ਇੱਕ ਛੋਟੀ ਜਿਹੀਪੋਤਰੀ ਨੇ ਉਹਦਰ ਹੀ ਜਨਮ ਲਿਆ ਹੈ

  • @sukhpalkaur5631
    @sukhpalkaur5631 ปีที่แล้ว +13

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਮਾਤਾਂ ਜੀ ਨੂੰ

  • @prabhasharma7058
    @prabhasharma7058 ปีที่แล้ว

    Jionda reh putter jug jug jeo sohne putter

  • @RajinderKaur-ig4xx
    @RajinderKaur-ig4xx ปีที่แล้ว +1

    Beta jGod bless u 👍👍👍

  • @AmritpalSingh-cc7ip
    @AmritpalSingh-cc7ip หลายเดือนก่อน

    ❤ dahnwad put ji guru Ramdas aap de vadi sari Omar karae

  • @ParmjitKaur-gq9li
    @ParmjitKaur-gq9li ปีที่แล้ว +6

    Ma da sohna putt God bless u putt ji

  • @JagtarSingh-dn2ib
    @JagtarSingh-dn2ib ปีที่แล้ว +2

    Waheguru ji tuhanu hmesha khush rkhan veer ji 🙏🌹🙏🌹🙏🌷🌷

  • @ravinderkaur3999
    @ravinderkaur3999 ปีที่แล้ว

    Dhan 2 Baba Deep singh ji bless you beta.ese sewa krde rho.

  • @Karamjitkaur-g2e
    @Karamjitkaur-g2e ปีที่แล้ว +1

    ਪਰਮਾਤਮਾ । ਬਹੁਤ ਬਹੁਤ ਚੜਦੀ ਕਲਾ ਬਖਸ਼ੇ🎉 ਮਾਤਾ ਜੀ ਨੂੰ ਅਤੇ ਵੀਰ ਜੀ ਨੂੰ

  • @narinderbeniwal2851
    @narinderbeniwal2851 ปีที่แล้ว +6

    Veer ji maa da aise tera khyal rakhna🙏

  • @sharnjeetkaur9457
    @sharnjeetkaur9457 ปีที่แล้ว +4

    ਮਾਂ ਵਰਗਾ ਘਣ ਛਾਵਾਂ ਬੂਟਾ ਕਿਤੇ ਨਜਰ ਨਾ ਆਵੇ, ਮਾਂ ਤੋਂ ਲੈ ਕੇ ਛਾਂ ਉਧਾਰੀ ਰਬ ਨੇ ਸਵਰਗ ਬਣਾਏ

  • @JasbirGahley
    @JasbirGahley ปีที่แล้ว

    Aj to maa di bout kadar ho gae hai, Maa nu ik Puttar nahi bout Sare Puttar mil gye hn.🙏🙏🙏🙏🙏

  • @amarjeetkaur2308
    @amarjeetkaur2308 ปีที่แล้ว +8

    Waheguru Ji bless you always son❤️♥️🙏

  • @kamaljitsingh8542
    @kamaljitsingh8542 ปีที่แล้ว +2

    ਬਿਤਿਆ ਹੋਇਆ ਮਾੜਾ ਸਮਾਂ ਇੱਕ ਸੁਪਨਾ ਸਮਝ ਕੇ ਭੁੱਲ ਜਾਣਾ ਵੀਰ ਜੀ,, 🙏 ਹੁਣ ਕਰਲਾ ਮਾਂ ਦੀ ਸੇਵਾ,, ਵਾਹਿਗੁਰੂ ਜੀ ਨੇ ਗਵਾਚਿਆ ਹੋਇਆ ਖਜ਼ਾਨਾ ਤੇਰੀ ਝੋਲੀ ਵਿਚ ਪਾਇਆ,, ਵਾਹਿਗੁਰੂ ਜੀ ਕੀ ਫਤਹਿ 🌹🌹🌹🌹🌹🙏

  • @baljitkaur2452
    @baljitkaur2452 ปีที่แล้ว +1

    You are great.jagjit..koe gilla nhi Shikva nhi..only shukrana ❤

  • @anmoltarad4020
    @anmoltarad4020 ปีที่แล้ว +2

    ਮਾਂ ਤੁਝੇ ਸਲਾਮ

  • @kanwaljeetkaur3340
    @kanwaljeetkaur3340 ปีที่แล้ว +1

    ਵਾਹਿਗੁਰੂ ਜੀ ਸਤਿਨਾਮ ਜੀ ਅਪਾਰ ਕਿਰਪਾ ਰਾਮਦਾਸ ਗੁਰੁ ਜੀ ਦੀ ਬੱਚੇ ਦੇ ਸਿਰ ਤੇ

  • @gurdeepkaur5658
    @gurdeepkaur5658 ปีที่แล้ว +6

    God bless son and mother waheguru ji🙏🙏🙏🙏🙏❤️❤️

  • @mohinderbhumbla1334
    @mohinderbhumbla1334 ปีที่แล้ว +1

    Jagjit Singh ji,Waheguru bless you always.Ameen

  • @MANPREETKAUR-up4zz
    @MANPREETKAUR-up4zz ปีที่แล้ว

    Waheguru tuvadi mata di lambi umrr kre ❤❤

  • @sukhvirrehal8862
    @sukhvirrehal8862 ปีที่แล้ว +1

    ਪੁਤਰ ਜੀ ਮਾਤਾ ਜੀ ਦੇ ਦਰਸਨ ਕਰਨੇ ਸੀ ਮਾਤਾ ਜੀ ਬਹੁਤ ਦੁਰ ਬੈਠੇ ਨੇ

  • @charnjeetkaur4521
    @charnjeetkaur4521 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @babbumaantunes5705
    @babbumaantunes5705 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @malkitkaur8481
    @malkitkaur8481 ปีที่แล้ว +1

    Jug jug ji pyare bache apki mata nu waheguru ji tandrustia bakhshan wsheguru ji ka khalsa waheguru ji ki fathe

  • @bhupindergill7898
    @bhupindergill7898 ปีที่แล้ว +1

    Bahut khusi hoi Ma Put nu vekh k. Waheguru g tahanu chardi kala vich rakhan .

  • @gurmitkaur7104
    @gurmitkaur7104 ปีที่แล้ว +2

    ਸਦਾ ਸੁਖੀ ਵਸੋ ਵਾਹਿਗੁਰੂ ਮਿਹਰ ਕਰੇ

  • @kewaljeetkaur2076
    @kewaljeetkaur2076 ปีที่แล้ว +4

    Waheguru ji kirpa bnai rakhna is maa de sohne privar te ji

  • @HarjinderSingh-ul6lp
    @HarjinderSingh-ul6lp ปีที่แล้ว +8

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਵਖਸੀ

  • @gursharankaur5433
    @gursharankaur5433 ปีที่แล้ว

    Waheguru ji tuhanu jor v khushian den

  • @daljitsandhu1224
    @daljitsandhu1224 ปีที่แล้ว +2

    Sada khus rakh parmatma sohne veer nu❤

  • @kiranjeetkaur2330
    @kiranjeetkaur2330 ปีที่แล้ว +8

    Waheguru ji chardi kala vich rakhna 🙏

  • @ravinderkaur480
    @ravinderkaur480 ปีที่แล้ว

    Rab maa putt khush rakhe

  • @SukhwinderSingh-ce6fg
    @SukhwinderSingh-ce6fg ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @jasbeerkaur6997
    @jasbeerkaur6997 ปีที่แล้ว +7

    Waheguruji Waheguruji 🙏🙏

  • @sukhvirkaur4045
    @sukhvirkaur4045 ปีที่แล้ว +1

    Satnam Sri waheguru ji maher rakhna ❤🙏

  • @shardhadevi8746
    @shardhadevi8746 ปีที่แล้ว +2

    Mujhe apka volg ka intezar raheta

  • @sajindersandhu7257
    @sajindersandhu7257 ปีที่แล้ว +3

    God bless son and mother waheguru ji 👍congratulations

  • @sukhrajkaur6256
    @sukhrajkaur6256 ปีที่แล้ว +9

    ਵਾਹਿਗੁਰੂ ਜੀ ਮੇਹਰ ਕਰਨ ਮਾਤਾ ਜੀ ਤੰਦਰੁਸਤ ਰਹਿਣ ਸੱਦਾ ਚੜਦੀ ਕਲਾ ਵਿੱਚ ਰਖੇ ਪਰਮਾਤਮਾ

  • @surinderkaur-oo9hk
    @surinderkaur-oo9hk ปีที่แล้ว +5

    ਚਲੋ ਪ੍ਰਮਾਤਮਾ ਨੇ ਮਾੜੇ ਦਿਨਾਂ ਤੋਂ ਬਾਅਦ ਚੰਗੇ ਵੀ ਦਿਖਾ ਦਿੱਤੇ ਨਹੀਂ ਤਾਂ ਕਈਆਂ ਦੀ ਸਿਰੀ ਉੱਮਰ ਹੀ ਦੁੱਖਾਂ ਵਿਚ ਨਿਕਲ ਜਾਂਦੀ ਆ

  • @surinderpalkaur1581
    @surinderpalkaur1581 ปีที่แล้ว +2

    ਜਗਜੀਤ ਬੇਟੇ ਤੇਰੇ ਵਰਗੇ ਪੁੱਤਰ ਸਭ ਨੂੰ ਮਿਲਣ ।ਜੁਗ ਜੁਗ ਜੀਓ ਪੁੱਤਰ ਜੀ।

  • @amarjitkaur7114
    @amarjitkaur7114 ปีที่แล้ว +1

    Congratulations jagjit beata God bless you

  • @iqbaljitkaur191
    @iqbaljitkaur191 ปีที่แล้ว

    ਵਾਹੁ ਪੁੱਤਰ

  • @lakhveerkaur4194
    @lakhveerkaur4194 ปีที่แล้ว

    Veer tuci krma Wale ho thonu maa mil gyi rab thonu te thodi maa ni hemsha kush rekhe

  • @luckygamer27
    @luckygamer27 ปีที่แล้ว

    Puter ji rab tuhade varga puter her maa nu dave jo maa di eni seva karda ae

  • @jagdishrandhawa9668
    @jagdishrandhawa9668 ปีที่แล้ว +3

    Waheguru ji hamisha mehar bharia hath rakhna family te ❤

  • @davinderkaur8597
    @davinderkaur8597 ปีที่แล้ว +2

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ

  • @DilbagSingh-oi5kt
    @DilbagSingh-oi5kt ปีที่แล้ว +1

    Waheguru ji

  • @ranobadhan5052
    @ranobadhan5052 ปีที่แล้ว +1

    Waheguru ji is ghr privar te mehr bhreya hth rakheyo🙏🙏

  • @namitaji5376
    @namitaji5376 ปีที่แล้ว

    Sach m maa ka pyara put God bless you bro ji

  • @JagdishSingh-p1c
    @JagdishSingh-p1c ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KamaljeetKaur-ch6tq
    @KamaljeetKaur-ch6tq ปีที่แล้ว +5

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਡੇ ਮਾਤਾ ਜੀ ਨੂੰ

  • @BeLikeA_Croissant
    @BeLikeA_Croissant ปีที่แล้ว +1

    Tuhanu tan Rabb mil geya veerji bahut khushi hundi aa dekhke ! I Hope tussi aapni wife nu ignore na karde ho kyunki ohna ne tuhanu Ehnne saalan da dukh sukh ch saath dita te Tuhadi life tussi ik dujje de jeewan saathi banke rahunge te tuhade sweet bache jo ki tuhadi diti hoyi shiksha naal agge vadhan ge te tuhada naam Roshan karn ge. Waheguru ji ka Khalsa Waheguru ji ki Fateh 🙏🏼

  • @ashasaini336
    @ashasaini336 ปีที่แล้ว

    God bless you mere chhote vir

  • @tarsemsingh2810
    @tarsemsingh2810 ปีที่แล้ว +1

    ਜਦੋਂ ਅਸੀਂਦੋਨੋਂ ਜਾਣੇ ਤੇਰੀ ਸੂਰਤ ਦੇਖਦੇ ਹਾਂ ਤਾਂ ਇੱਕ ਦੂਜੇ ਨੂੰ ਮਿਲਣ ਲੲਈ ਭਾਵਕ ਹੋ ਜਾਂਦੇ ਹਾਂ

  • @paramksandhu5984
    @paramksandhu5984 ปีที่แล้ว +2

    Gbu wmk🙏💐💪 forever🎉🎉😘🤗🤗🙏💐

  • @AkshitasWorld-nk6mg
    @AkshitasWorld-nk6mg ปีที่แล้ว

    Tusi dono Ma put ek duje to vd ke khusnaseeb ho...Rab tuhade Ghar nu apne asis nal hmesha nvaje❤❤

  • @jagjitsingharora8922
    @jagjitsingharora8922 ปีที่แล้ว

    Wahguru wahguru ji mehar banai rakhna ji

  • @balwinderkaur7514
    @balwinderkaur7514 ปีที่แล้ว +2

    Good job put god bless you all time.

  • @jagjitsingharora8922
    @jagjitsingharora8922 ปีที่แล้ว

    Wahguru ji mehar banai rakhna ji

  • @kuldeepk5775
    @kuldeepk5775 ปีที่แล้ว

    Put sada salamt rahe saluit putde satkar no 🙏

  • @shubhkarmanjotsingh4616
    @shubhkarmanjotsingh4616 ปีที่แล้ว

    ਮਾਂ ਜਨਤ ਦਾ ਪਰਛਾਵਾਂ😢❤

  • @ravinderkaur9715
    @ravinderkaur9715 ปีที่แล้ว

    Waheguru chardi kala ch Rakhe Jagjit singh nu

  • @rajchahal630
    @rajchahal630 ปีที่แล้ว +2

    Waheguru ji Veer nu sda khus rahe

    • @tajinderkaur123
      @tajinderkaur123 ปีที่แล้ว

      Sb bhul gyia hona supne wang jo Aj hei ohi sach hei.maa te putter.dhan guru nanak Dev ji

  • @harjindarkaurkang2431
    @harjindarkaurkang2431 ปีที่แล้ว

    ਬਹੁਤ ਵਧੀਆ 🙏🙏🥰🥰

  • @iqbaljitkaur191
    @iqbaljitkaur191 ปีที่แล้ว

    Waheguru waheguru waheguru waheguru ji

  • @harpreetkaur6717
    @harpreetkaur6717 ปีที่แล้ว +9

    Waheguru aap ji di family nu hmesha khush rakhe

  • @jogindersingh7021
    @jogindersingh7021 ปีที่แล้ว

    Karma vali ma h jis ne jagjit varge putt nu janam dita

  • @vijayrani8023
    @vijayrani8023 ปีที่แล้ว

    Beta tum jio hazzro saal🎉❤

  • @avtarsingh8183
    @avtarsingh8183 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji veer nu te maa nu dono uper mehar bhryea hath rakhne ade pyara banye rakhne g

  • @paramjitbabool3422
    @paramjitbabool3422 ปีที่แล้ว +1

    Waheguru ji meher krn ji maa putt te

  • @atrithin3153
    @atrithin3153 ปีที่แล้ว +2

    Dhan Dhan shri guru Ram Das sahib ji maharaj waheguru waheguru waheguru waheguru waheguru waheguru waheguru waheguru waheguru ji 🙏🙏

  • @kashmirkaur8723
    @kashmirkaur8723 ปีที่แล้ว

    Jug jug jio putr g ese tra sewa krde rho 🥰

  • @AmandeepKaur-vs9tt
    @AmandeepKaur-vs9tt ปีที่แล้ว +1

    Hun ena showoff krn d ki jroort h ..sewa kro pr lokan nu dikha k ya dikhawa krn ly nhi..🙏

  • @pritpalkaur2132
    @pritpalkaur2132 ปีที่แล้ว +1

    Bhut vadia beta g ,chardi kla ch rho

  • @kamaljitsingh8542
    @kamaljitsingh8542 ปีที่แล้ว +1

    ਵਾਹਿਗੁਰੂ ਜੀ ਕੀ ਫਤਿਹ 🙏🙏

  • @pindadalifestyle682
    @pindadalifestyle682 ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @ManjitKaur-o9j
    @ManjitKaur-o9j ปีที่แล้ว +2

    Wow.good.putt.ji